ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਰ ਜੀ ਜਿਹੜੇ ਯੂਨੀਵਰਸਿਟੀ ਵਿੱਚ ਬੈਠੇ ਫ੍ਰੀ ਦੀਆਂ ਤਨਖਾਹਾਂ ਖਾ ਰਹੇ ਆ ਰੀਸਰਚ ਦੇ ਨਾਮ ਤੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਨ ਦੋ ਕੁ ਮਹੀਨੇ ਫੰਡ ਰੋਕ ਦੇਣ ਫੇਰ ਹੱਲ ਹੋਣਾ ਆ,ਪਰਾਲੀ ਵਿੱਚ ਨਿਇਟ੍ਰੋਜਨ ਫਾਸਫੋਰਸ ਹੁੰਦੀ ਆ ਉਹਦੇ ਤੋਂ ਡੀ ਕੰਮਪੋਸਟ ਤਿਆਰ ਕੀਤਾ ਜਾ ਸਕਦਾ ਆ ਫਸਲਾਂ ਵਾਸਤੇ ,ਪਰਾਲੀ ਤੋਂ ਬਹੁਤ ਸਾਰੀਆ ਡਕੋਰੇਟ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਨੇ ,ਪਾਸਲਟਿਕ ਦੇ ਲਿਫਾਫਿਆਂ ਦੀ ਥਾਂ ਪਰਾਲ਼ੀ ਦੇ ਥੈਲੇ ਬਣ ਸਕਦੇ ਆ ਬਹੁਤ ਕੁਝ ਹੋ ਸਕਦਾ ਪਰ ਨੀਯਤ ਮਾੜੀ ਆ ਇੱਥੇ ਫ੍ਰੀ ਦੀਆਂ ਤਨਖਾਹਾਂ ਖਾਣ ਵਾਲੇ ਬਹੁਤ ਆ
ਪੰਜਾਬ ਸਰਕਾਰ ਨੇ ਰਜਿਸਟਰੀਆਂ ਤੇ ਐਓ ਸੀ ਬੰਦ ਕਰਤੀ ਹੁਣ ਸਰਕਾਰ ਨੂੰ ਬੇਨਤੀ ਆ ਇੱਕ ਗਰੀਨ ਐਨਾਓਸੀ ਲਾਉਣ ,ਜਿਸ ਵਿੱਚ ਹਰ ਘਰ ਵਿੱਚ ਦਰਖ਼ਤ ਪੌਦੇ ਜ਼ਰੂਰੀ ਹੋਣੇ ਚਾਹੀਦੇ ਆ ਨਹੀਂ ਤਾਂ ਮਕਾਨ ਸੇਲ ਨਹੀਂ ਹੋਵੇਗਾ ਜਿੰਨਾ ਕੋਲ ਜਗ੍ਹਾ ਘੱਟ ਆ ਉਹ ਛੱਤਾਂ ਤੇ ਲਾਉਣ ਪੌਦੇ ਵੇਲਾਂ,ਜੇਕਰ ਇਦਾ ਦਾ ਕਾਨੂੰਨ ਨਾ ਲਿਆਂਦਾ ਤਾਂ ਥੋੜੇ ਸਮੇਂ ਤੱਕ ਲੁਧਿਆਣਾ ਵੀ ਦਿੱਲੀ ਵਾਲੇ ਹਲਾਤਾਂ ਵਿੱਚ ਆਜੂ
Thanks sir ji
Good information sir...buht vadiya videos hundiya sir tuhadiya....ehda di videos jarur ley k aya kro ji....Thanks sir ji
ਇੰਡੀਆ ਦੀ ਇੰਨੀ ਆਬਾਦੀ ਆ ਜੇਕਰ ਇੱਕ ਬੰਦਾ ਦੋ ਬੂਟੇ ਪਾਲ ਲਵੇ ਤਾਂ ਪ੍ਰਦੂਸ਼ਣ ਕੰਟਰੋਲ ਹੋ ਜਾਣਾ
Sir video bhut vadia si
Diwali dusahre de patake band karan, baki jehda Punjab tho duhee de pipe Delhi nu jande ne oh band ho jane ah kyuki 300 km cross ho ke janda, haryane da koi role ni
Pr govt nu Punjab de Kisan lyi Kuj krna chai da
Ajje tan parali nu agg lagai he nhi ajje cutaya chal rahi
Sir road is blocked put this issue we have exam & people have to go on their destination ,impacting state economy ..
Ha ji sir
Rajsatan, Chandigarh, HP, Jk ni janda
ਸਰ ਜੀ ਜਿਹੜੇ ਯੂਨੀਵਰਸਿਟੀ ਵਿੱਚ ਬੈਠੇ ਫ੍ਰੀ ਦੀਆਂ ਤਨਖਾਹਾਂ ਖਾ ਰਹੇ ਆ ਰੀਸਰਚ ਦੇ ਨਾਮ ਤੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਨ ਦੋ ਕੁ ਮਹੀਨੇ ਫੰਡ ਰੋਕ ਦੇਣ ਫੇਰ ਹੱਲ ਹੋਣਾ ਆ,
ਪਰਾਲੀ ਵਿੱਚ ਨਿਇਟ੍ਰੋਜਨ ਫਾਸਫੋਰਸ ਹੁੰਦੀ ਆ ਉਹਦੇ ਤੋਂ ਡੀ ਕੰਮਪੋਸਟ ਤਿਆਰ ਕੀਤਾ ਜਾ ਸਕਦਾ ਆ ਫਸਲਾਂ ਵਾਸਤੇ ,
ਪਰਾਲੀ ਤੋਂ ਬਹੁਤ ਸਾਰੀਆ ਡਕੋਰੇਟ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਨੇ ,
ਪਾਸਲਟਿਕ ਦੇ ਲਿਫਾਫਿਆਂ ਦੀ ਥਾਂ ਪਰਾਲ਼ੀ ਦੇ ਥੈਲੇ ਬਣ ਸਕਦੇ ਆ ਬਹੁਤ ਕੁਝ ਹੋ ਸਕਦਾ ਪਰ ਨੀਯਤ ਮਾੜੀ ਆ ਇੱਥੇ ਫ੍ਰੀ ਦੀਆਂ ਤਨਖਾਹਾਂ ਖਾਣ ਵਾਲੇ ਬਹੁਤ ਆ
ਪੰਜਾਬ ਸਰਕਾਰ ਨੇ ਰਜਿਸਟਰੀਆਂ ਤੇ ਐਓ ਸੀ ਬੰਦ ਕਰਤੀ ਹੁਣ ਸਰਕਾਰ ਨੂੰ ਬੇਨਤੀ ਆ ਇੱਕ ਗਰੀਨ ਐਨਾਓਸੀ ਲਾਉਣ ,
ਜਿਸ ਵਿੱਚ ਹਰ ਘਰ ਵਿੱਚ ਦਰਖ਼ਤ ਪੌਦੇ ਜ਼ਰੂਰੀ ਹੋਣੇ ਚਾਹੀਦੇ ਆ ਨਹੀਂ ਤਾਂ ਮਕਾਨ ਸੇਲ ਨਹੀਂ ਹੋਵੇਗਾ ਜਿੰਨਾ ਕੋਲ ਜਗ੍ਹਾ ਘੱਟ ਆ ਉਹ ਛੱਤਾਂ ਤੇ ਲਾਉਣ ਪੌਦੇ ਵੇਲਾਂ,
ਜੇਕਰ ਇਦਾ ਦਾ ਕਾਨੂੰਨ ਨਾ ਲਿਆਂਦਾ ਤਾਂ ਥੋੜੇ ਸਮੇਂ ਤੱਕ ਲੁਧਿਆਣਾ ਵੀ ਦਿੱਲੀ ਵਾਲੇ ਹਲਾਤਾਂ ਵਿੱਚ ਆਜੂ