Gup Shup with Anjum Saroya | Zaibi Hanjra | Gursewak Singh | Nasir Dhillon

แชร์
ฝัง
  • เผยแพร่เมื่อ 17 ธ.ค. 2024

ความคิดเห็น • 959

  • @Punjabilehar6
    @Punjabilehar6  ปีที่แล้ว +131

    Thankyou all keep supporting share and comments🙏🏻🙏🏻🙏🏻

    • @chamkaur_sher_gill
      @chamkaur_sher_gill ปีที่แล้ว +4

      Sat sri akall veer ji 🙏 good job 🙏 ❤❤❤❤❤❤❤❤❤❤❤❤

    • @umarprince64
      @umarprince64 ปีที่แล้ว +3

      Nasir veery..Happy singh ni nazar anda hun tadiya videos wich..?

    • @bbunny8976
      @bbunny8976 ปีที่แล้ว +4

      ਏਹ ਪੰਜਾਬ ਵੀ ਮੇਰਾ ਏ ਆਹ ਪੰਜਾਬ ਵੀ ਮੇਰਾ ਏ ,,,,,,,, ਬਹੁਤ ਸਾਰਾ ਪਿਆਰ ਤੇ ਸਤਿਕਾਰ ਪੰਜਾਬੀ ਲਹਿਰ ਵਾਲਿਆ ਵੀਰਾ ਨੂੰ ❤❤

    • @GulzarCheekewala
      @GulzarCheekewala ปีที่แล้ว +2

      Pai Yar Hukka Na Piya Karo J Sardar Banda Howe Vich Sardar Saahb Tuhau Tokna Cahida C

    • @Gillverpal
      @Gillverpal ปีที่แล้ว +3

      @@GulzarCheekewala bro eh ohna da reha sehan hai .....har gal da virod na kro .....baki sardar ji nu avoid krna chahida c ....jive video vich dekhea oh sardar saab kafi gyaanwaan han

  • @beantbrar7706
    @beantbrar7706 ปีที่แล้ว +150

    ਐਨੇ ਸਾਰੇ ਪੰਜਾਬ ਦੇ ਸੱਚੇ ਹਮਦਰਦ ਭਰਾਵਾਂ ਨੂੰ ਇਕੱਠੇਆਂ ਵੇਖ ਕੇ ਰੂਹ ਖੁਸ਼ ਹੋਗੀ

    • @sandeepK-x6h
      @sandeepK-x6h ปีที่แล้ว +1

      Shi aa veer ji eho nu bolde ne sardari lakh loki boli jan prr punjab bargi jga duniya ch kito v nhi lbh di ❤

  • @PrabhGill
    @PrabhGill ปีที่แล้ว +175

    Panjab Panjabi Zindaabaad 🙏🏼

    • @Deejutt8055
      @Deejutt8055 ปีที่แล้ว +10

      Love you from Pakistan ♥️
      Tosi kado arhy ho Pakistan

    • @sandeepK-x6h
      @sandeepK-x6h ปีที่แล้ว +1

      ​@@Deejutt8055Love you too lehnde punjab nu yara rbb ne chahiya 47 to dur akha bhar ke mtha teka ge sade guru ghra nu te punjab di dhart nu.. Bai ji dill khush ho giia so brother nu eko mnje te dekh ke ehh hundi aa sardari kiya bata tuhadia v pak Punjab waliyo kinna vdhia jga ❤❤❤tuci v aayio brother welcome aa Chad DE punjab blo apne dusre punjab DE punjabia nu.. Waheguru ji 🙏🙏

    • @copypaist
      @copypaist ปีที่แล้ว +1

      Big Love Gill Paa G

    • @rajput8635
      @rajput8635 2 หลายเดือนก่อน +1

      Big fan prabh paaji❤

  • @makhansingh3002
    @makhansingh3002 ปีที่แล้ว +208

    ਅੱਜ ਸਾਨੂੰ ਸਾਡਾ ਪੁਰਾਣਾ ਪੰਜਾਬ ਯਾਦ ਆ ਗਿਆ ਜਦੋਂ ਇੱਕੋਂ ਵਿਹੜੇ ਵਿੱਚ ਮੰਜੀਆਂ ਡਹਾ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ

    • @jassisingh6319
      @jassisingh6319 ปีที่แล้ว +1

      Purane nu ki aa hun v kerde aa asi ta 😂purana Punjab ni purana time ho janda lok change ho jande nai bhot khuch change ho gya Punjab ni change hoya j dhyan naal dekho oh sab khuch mil jana bus oh lok ni milde 👍

    • @gharg2309
      @gharg2309 ปีที่แล้ว +3

      ਬਹੁਤ ਚੰਗੀ ਗੱਲ ਹੈ ਭਰਾ ਪਿਆਰ ਨਾਲ ਮਹਿਫ਼ਲ ਜਮਾ ਕੇ ਬੈਠੇ ਹਨ , ਪਰ ਇਸ ਹੁੱਕੇ ਵਾਲੀ ਮਹਿਫ਼ਲ ਵਿੱਚ ਬੈਠਣਾ ਸਿੱਖ ਵੀਰ ਨੂੰ ਸ਼ੋਭਾ ਨਹੀਂ ਦਿੰਦਾ। ਸਾਰੇ ਭਰਾਵਾਂ ਨੂੰ ਬੇਨਤੀ ਹੈ ਅਗਰ ਅਸੀਂ ਸਾਰੇ ਧਰਮਾਂ ਦੇ ਭਰਾ ਰੰਗ ਬਰੰਗੇ ਗੁਲਦਸਤੇ ਵਾਂਗੂੰ ਬੈਠਣਾ ਹੈ ਤਾਂ ਕ੍ਰਿਪਾ ਕਰਕੇ ਨਸ਼ਿਆਂ ਨੂੰ ਮਹਿਫ਼ਲ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਦਰਸ਼ਕਾਂ ਵਿੱਚ ਚੰਗਾ ਸੁਨੇਹਾ ਜਾਵੇ। ਇਹ ਬੜਾ ਚੰਗਾ ਨਹੀਂ ਲੱਗਾ, ਇਕੋ ਮੰਜੇ ਤੇ ਦੋ ਭਰਾ, ਸਿੱਖ ਅਤੇ ਗ਼ੈਰ ਸਿੱਖ ਬੈਠੇ ਹਨ ਪਰ ਮਾਫ ਕਰਨਾ ਇਹ ਠੀਕ ਨਹੀਂ ਲੱਗਾ ਉਸੇ ਮੰਜੇ ਤੇ ਇੱਕ ਭਰਾ ਹੁੱਕਾ ਪੀਦਾ ਹੋਵੇ।

    • @GurdeepSingh-su5ev
      @GurdeepSingh-su5ev ปีที่แล้ว

      ਬਿਲਕੁਲ ਠੀਕ ਗੱਲ

  • @RajinderSingh-cw9wu
    @RajinderSingh-cw9wu ปีที่แล้ว +160

    ਪਿਆਰ ਮਹੁਬਤ ਨਾਲ ਰਹਿਣਾ ਹੀ ਇਨਸਾਨੀਅਤ ਹੈ ਅਤੇ ਇਹ ਮਿਲਵਰਤਣ ਪੰਜਾਬ ਦੇ ਲੋਕਾਂ ਵਿੱਚ ਹੀ ਜਿਆਦਾ ਹੈ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 💪💪💪💪💪

    • @harjobandhillon90
      @harjobandhillon90 ปีที่แล้ว

      Sachi. Pta v a kush Islam ki khenda non Muslim barea . Kari rehia Muslims nal . Mainu 3sal ho gai phatana nal punjabi Muslims Egypt seryia Iraq Jordan Arabic Muslims nal vah paida har roz. Meri transport vich 40 Muslims a aasi 18 k punjabi a . Eena nal rehna tea kam karna bohat aukha eena eehi kehi jana hunda Muslims banh Jo Islam kabool karlo . Muh tea hor picha hor . Jooth bohat boldea a . Kadi eeh kisa da Faida nai chaundea kisa da v . Kafir nu katal karo lekhia kuran vich . Katar panthi jada nea . Kisa dea sakea nai par eeh eeda dea a jona mama bhua massi chacha dea kuri jinu phela behan khendea oss nal he viah kra laindea a sharam v nai aundi bukhea v mardea hoan fir v 10 bachea peada kardea a .

    • @mohindersingh9293
      @mohindersingh9293 ปีที่แล้ว +1

      @@harjobandhillon90 vir ji gal sirf puunjab de musalmana di kiti bai ne Punjabi loka vich Piar hega aje baki duniaa vich nafarat to Siva kush nhi me tuhadi gal nal v sehmat han

    • @saeediqbalmetla8624
      @saeediqbalmetla8624 ปีที่แล้ว

      बिल्कुल सच्ची और सटीक बात
      सईद इकबाल जाट मेटला चविंडा पसरुर सियालकोट पंजाब पाकिस्तान

  • @unitedcolors2920
    @unitedcolors2920 ปีที่แล้ว +69

    ਦਿਲ ਖੁਸ਼ ਹੋ ਗਿਆ ਗੱਲਾਂ ਬਾਤਾਂ ਸੁਣ ਕੇ, ਕਿਤੇ ਇਹ ਚੰਦਰੀਆਂ ਸਰਕਾਰਾ ਹੱਦਾਂ ਸਰਹੱਦਾਂ ਖਤਮ ਕਰ ਦੇਵੇ, ਪਰ ਅੱਜ ਵੀ ਦਿਲਾਂ ਵਿੱਚ ਦੋਨੋ ਪਾਸੇ ਕੋਈ ਸਰਹੱਦਾਂ ਨੀ, ਸਾਰੇ ਭਰਾ ਇਕਠੇ ਬੈਠੇ ਦੇਖ ਰੂਹ ਨੂੰ ਸਕੂਨ ਮਿਲਦਾ(ਬਠਿੰਡਾ)

  • @rajamurtaza6168
    @rajamurtaza6168 ปีที่แล้ว +94

    Love for all Punjabi brothers from all over the world.

  • @sukhveerdhaliwal1168
    @sukhveerdhaliwal1168 ปีที่แล้ว +39

    ਲਹਿੰਦੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਮਿਹਰ ਕਰੇ ਬਾਰਡਰ ਚਕੇ ਜਾਨ

    • @jashanmaan6075
      @jashanmaan6075 ปีที่แล้ว +2

      Tusi sirf Punjab de which Muslmana nu maar sakde oh pyare nahi Kar sakde

    • @sukhveerdhaliwal1168
      @sukhveerdhaliwal1168 ปีที่แล้ว +1

      @@jashanmaan6075 ਦੱਸ ਕਿਸ ਸਿਖ ਨੇ ਮੁਸਲਮਾਨਾਂ ਨੂੰ ਮਾਰਿਆ ਹੈ ਅਸੀਂ ਤਾਂ ਬਾਬਾ ਫਰੀਦ, ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪੜਦੇ ਹਾਂ ਨਵਾਬ ਸ਼ੇਰ ਖਾਂ ਮਲੇਰਕੋਟਲਾ ਵਾਲੇ ਨੂੰ ਤੇ ਪੀਰ ਬੁੱਧੂਸ਼ਾਹ ਜੀ ਸ਼ਹੀਦ ਜੀ ਦਾ ਸਤਿਕਾਰ ਕਰਦੇ ਹਾ

  • @amritpalkaur1822
    @amritpalkaur1822 ปีที่แล้ว +73

    ਵਾਹਿਗੁਰੂ ਗੁਰੂ ਜੀ ਇਵੇਂ ਹੀ ਇੱਕ ਕਰ ਦਿਉ ਅਸੀਂ ਆਉਂਦੇ ਜਾਂਦੇ ਰਿਹਣ ਸਾਰੇ ❤❤🙏🙏

  • @DavinderSingh-yp1fs
    @DavinderSingh-yp1fs ปีที่แล้ว +29

    ਸਾਰੇ ਭਰਾ ਰਲਮਿਲ ਕੇ ਆਪਣਾ ਦੁੱਖ ਸੁੱਖ ਸਾਂਝੇ ਕਰ ਰਹੇ ਹੋ

  • @bahadursingh9718
    @bahadursingh9718 ปีที่แล้ว +23

    ਬਾਈਂ ਜੀ ਆਪ ਜੀ ਨੇ ਬਹੁਤ ਹੀ ਵਧੀਆ ਮੇਹਫਿਲ ਲਾ ਰਖੀਂ ਹੈ।ਮਨ ਖ਼ੁਸ਼ ਹੋ ਗਿਆ ਹੈ ਸਾਡੇ ਲਹਿਦੇ ਪੰਜਾਬ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖ਼ੁਸ਼ ਹੋ ਗਿਆ ਵੀਰ ਜੀ ਚੜ੍ਹਦਾ ਪੰਜਾਬ ਤੇ ਲਹਿਦਾ ਪੰਜਾਬ ਦੋਨੋਂ ਇੱਕੋਂ ਵੀਰ ਹਾਂ ਦੋਨੋਂ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @jagseerchahaljag687
    @jagseerchahaljag687 ปีที่แล้ว +30

    ਵਾਹ ੳ ਪੰਜਾਬ ਦੇ ਪੁੱਤਰੋ । ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ।👌👌👌🙏🙏

  • @AviDhillon-v9x
    @AviDhillon-v9x 11 หลายเดือนก่อน +3

    ਸਲਾਮ ਲੱਹਿੰਦੇ ਪੰਜਾਬ ਵਾਲਿਆਂ ਨੂੰ ਖੁਸ਼ ਰਵੋ ਤੇ ਚੱੜਦੀਆਂ ਕਲਾ ਵਿੱਚ ਰਵੋ ਜੀ,ਵਾਹਿਗੁਰੂ।

  • @surjeetsighsonu7896
    @surjeetsighsonu7896 ปีที่แล้ว +54

    ਜਿਉਂਦੇ ਵਸਦੇ ਰਹੋ ਮੇਰੇ ਪੰਜਾਬ ਦੇ ਸੋਹਣੇ ਵੀਰੋ 🎉🎉🎉❤

  • @SatnamSingh-uw5fn
    @SatnamSingh-uw5fn ปีที่แล้ว +22

    ਪੱਗ ਦੀ ਅਹਿਮੀਅਤ ਼ ਸਰਦਾਰ ਜੀ ਸਾਰਿਆਂ ਵਿੱਚੋਂ ਅਲੱਗ ਹੀ ਦਿਸਦੇ ਆ . ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ.

    • @aulakh2
      @aulakh2 ปีที่แล้ว

      What’s good? Someone smoking in front of a Sikh?

    • @HassanAli-gv4wv
      @HassanAli-gv4wv ปีที่แล้ว

      @@aulakh2 bahi a punjab da calchar a

  • @harnoorsingh8433
    @harnoorsingh8433 ปีที่แล้ว +18

    I am from India ਪਾਕਿਸਤਾਨ ਵਾਲੇ ਵੀਰ ਬੜੇ ਹਸਮੁੱਖ ਸੁਭਾਅ ਦੇ ਮਾਲਕ ਨੇ love you Pakistan ❤❤

  • @surindersinghdhaliwal4352
    @surindersinghdhaliwal4352 ปีที่แล้ว +16

    سب کو ایک جگہ دیکھ کر دل بہت خوش ہوا۔

  • @balvirslnghsahokesingh7446
    @balvirslnghsahokesingh7446 ปีที่แล้ว +16

    ਵਾਹ ਜੀ ਵਾਹ,,,, ਦੋਵੇਂ ਪੰਜਾਬਾਂ ਦੇ ਨੁਮਾਇੰਦਿਆਂ ਨੂੰ ਇੱਕ ਹੋਕੇ ਇੱਕ ਪੰਜਾਬ ਬਣਾਉਣ ਵਾਸਤੇ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਅਸੀਂ ਫਿਰ ਇਕੱਠੇ ਹੋ ਜਾਈਏ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ

  • @rajvirsingh4558
    @rajvirsingh4558 ปีที่แล้ว +22

    ਸਾਡਾ ਖਿੱਤਾ ਸਾਡੇ ਲੋਕ ਸਾਡਾ ਪੰਜਾਬ ਸਾਡੀ ਪੰਜਾਬੀਅਤ ਜਿੰਦਾਬਾਦ

  • @nsdhillon9937
    @nsdhillon9937 ปีที่แล้ว +63

    Saare veeran nu salam 🙏 rabb tuhanu hamesha khush rakhe from Punjab India 🇮🇳

    • @RehmanGujjar-nv6qv
      @RehmanGujjar-nv6qv ปีที่แล้ว +4

      Rabb Tuhn v hasda wasda rakhy veer ji ❤🍂
      Mere grandfather Ambala Tu migrated see.. Belong to GUJJAR Family ❤🔱....Love you from west Punjab ❤👑

    • @umair_rajput9778
      @umair_rajput9778 ปีที่แล้ว

      Tuwanu vi rab hush rakhaa ❤

    • @waqasgujjar1239
      @waqasgujjar1239 ปีที่แล้ว

      🏳️💕❤️🇵🇰🇵🇰❤️❤️

    • @surdysingh
      @surdysingh 11 หลายเดือนก่อน

      @@RehmanGujjar-nv6qv saddi district pehla Ambala sigi, hun Yamunanagar hai. Pehla Yamunanagar city da na Abdullapur hunda si.

    • @RajinderSingh-lv5wk
      @RajinderSingh-lv5wk 10 หลายเดือนก่อน

      ਜਦੋਂ ਵੀਰ ਕੋਈ ਸਿਖ ਸਰਦਾਰ ਆਉਂਦਾ ਹੈ ਤਾਂ ਹਉਕਾ ਦਾ ਥੋੜਾ ਪਰਹੇਜ਼ ਰੱਖਿਆ ਕਰੋ

  • @chamkaur_sher_gill
    @chamkaur_sher_gill ปีที่แล้ว +13

    ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @sandhupal8503
    @sandhupal8503 ปีที่แล้ว +25

    ਵਾਹਿਗੁਰੂ ਜੀ ਸਦਾ ਸਾਡੇ ਸਾਂਝੇ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀਕਲਾ ਚ ਰਖਿਉ......😊😊

  • @sattitaprianwala
    @sattitaprianwala ปีที่แล้ว +7

    ਬਾਈ ਕਸਮ ਨਾਲ ਮੇਰਾ ਜੀਅ ਕਰਦਾ ਕੇ ਏਹਦਾ ਕੱਠੇ ਹੋਕੇ ਥੋੜੇ ਵਰਗੇ ਵੀਰਾਂ ਨਾਲ ਤੇ ਏਹਦਾ ਦੀ ਥਾਂ ਤੇ ਪੂਰੀ ਜ਼ਿੰਦਗੀ ਕੱਡ ਦੇਮਾ ਜੀ.... ਨਜ਼ਾਰਾ ਆ ਗਿਆ ਜੀ..... ਪੁਰਾਣਾ ਪੰਜਾਬ

  • @Bapu360
    @Bapu360 ปีที่แล้ว +12

    ਵੀਰ ਜੀ ਅੱਜ ਪੁਰਾਣੇ ਪੰਜਾਬ ਦੀ ਯਾਦ ਆ ਗਾਈ ਦਿੱਲ ਖੂਸ਼ ਹੋ ਗਿਆ ਵੀਰ ਜੀ

  • @gurmailsingh-kl7ht
    @gurmailsingh-kl7ht ปีที่แล้ว +2

    ਗੂਰੂ ਫਤਹਿ ਜੀ ਬਹੁਤ ਚੰਗਾ ਜੀ ਪਹਿਲਾ ਇਕ ਪਰਵਾਰ ਸੀ ਸਾਡੀ ਧਰਤੀ ਗੂਰੂ ਪੀਰਾਦੀ ਹੈ ਧੰਨ ਵਾਦ

  • @gurmelsingh6100
    @gurmelsingh6100 ปีที่แล้ว +17

    ਵਾਹਿਗੁਰੂ ਜੀ ਕਿ੍ਰਪਾ ਕਰਨ ਕਿ ਪੰਜਾਬੀ ਇੱਕ ਵਾਰ ਫੇਰ ਇਕੱਠੇ ਹੋਣ

  • @MandeepSingh-kd2ur
    @MandeepSingh-kd2ur ปีที่แล้ว +7

    ਨਾਸਿਰ ਢਿੱਲੋਂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵਾਹਿਗੁਰੂ ਮੇਹਰ ਕਰੇ ਵੀਰਾ ਤੇ

  • @jagatkamboj9975
    @jagatkamboj9975 ปีที่แล้ว +18

    Love you pak Punjabi veero Te bhaino khoosh rho Allah Waheguru khushiyan bakshe Asi ha Punjabi sadi gal baat hor

    • @saadmaqbool362
      @saadmaqbool362 ปีที่แล้ว

      Tusi kamboj likhdy o Ty Pakistan wich asi kambooh likhdy aa ma b kambooh han ...

  • @JotPb31
    @JotPb31 ปีที่แล้ว +14

    ਆਪਣੇ ਚੜਦੇ ਪੰਜਾਬ ਵੀਰ ਤੁਸੀ ਇਤਿਹਾਸ ਦੱਸਿਆ ਦਸਤਾਰ ਦਾ ਜੋ ਜਰੂਰਤ ਆ,❤ ਬਾਕੀ ਤਾ ਦਿੱਲੋ ਸਾਰੇ ਵੀਰਾ ਦਾ ਧੰਨਵਾਦ ਆ ਸੱਚ ਜਾਣੋ ਐਵੇ ਲੱਗਾ ਜਿਵੇ ਕੋਲ ਬੈਠ ਕੇ ਸੁਣ ਰਹੇ ਆ ਹੱਦ ਨੇ ਮਾਰ ਸੁੱਟਿਆ ਨਹੀ ਬਸ ਸਰੋਆਂ ਵੀਰ ਨਾਲ ਤੇ ਨਾਸਿਰ ਤੇ ਦੂਸਰਾ ਭਰਾ ਗੱਲ ਵੀ ਕਰਨੀ ਤੇ ਮਿਲਣ ਨੂੰ ਬੜਾ ਦਿਲ ਕਰਦਾ ਆ,❤❤

    • @nisarfatima822
      @nisarfatima822 ปีที่แล้ว +1

      English mai likha krain Pakistan mai kici ko bhi ye zuban nh aati,never mind plz

    • @JotPb31
      @JotPb31 ปีที่แล้ว

      @@nisarfatima822 eho k nasir veer sroya te nal vale bro shona km krde a chvla ta vadhu maar rye a ,jo veer aye ohna history dasi turban de jo k sb nu jan ni jruri a,kyoki gore enu towel dasde c sidhu MooseWala de song vich oh vi dasda k e sada maan he toliya ni,bus frk kuj ni appan nu tara mar sutiya ,jdo is tra ena bro de video vekde a lgda k asi kol hi bathe a ,rabb krega mher k sb rlmil ryie, thawad ,pr apne pind vekh di bdi Issa a kde hove ta pta lge pind da dauke kallan jo kasur vich a j koi hove ta rabta krvona bgurg bda yaad krde a ,

    • @JotPb31
      @JotPb31 ปีที่แล้ว

      @@nisarfatima822 yes I wrote next time punjabi English vich likda ok ,

  • @najamali8961
    @najamali8961 ปีที่แล้ว +53

    We love our Sikhs brother's 🇵🇰

  • @sehgeindia
    @sehgeindia ปีที่แล้ว +8

    Dona desha di juban ek hai, is mehfil to pata lagda hai, Punjab jindabad,

  • @jassi03purewal40
    @jassi03purewal40 ปีที่แล้ว +11

    Sare veeran nu lkatthe dekh k bahot Khushi mili

  • @ramangrewal6053
    @ramangrewal6053 ปีที่แล้ว +28

    Ese trha hasde wasdey rho lehnde te charde punjab de veero waheguru ji tuhanu chardikala bakhshan 🙏🙏❤️👍

  • @Naturecandid_gagan
    @Naturecandid_gagan ปีที่แล้ว +19

    Rooh hi khush ho gyi ae sab dekh k..love from Punjab ❤

  • @pardeeprajpootmangewalia7736
    @pardeeprajpootmangewalia7736 ปีที่แล้ว +4

    ਅਕਾਲ ਪੁਰਖ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪਿਆਰ ਵਿੱਚ ਹੋਰ ਵਾਧਾ ਕਰੇ ਸਲਾਮ,ਸਤਿ ਸ਼੍ਰੀ ਅਕਾਲ ਜੀ ਮੇਰੇ ਵਲੋਂ ਸਾਰੇ ਵੀਰਾਂ ਨੂੰ❤❤❤❤❤❤❤

  • @chamkaurbhullar8760
    @chamkaurbhullar8760 ปีที่แล้ว +10

    Love u jatto bht jiada piyar ,jdo kite pakistan aye ta tuhanu mil k jana 3 tina bhrawa nu ,rooh khush ho jandi nasir dhillon ,hanjra te sroyea veer nu vekh k❤

  • @jessebrar7186
    @jessebrar7186 ปีที่แล้ว +18

    It's so beautiful to see Punjabi brothers sitting together and having a good conversation and laughs! We need more of this.

  • @vandemattaram
    @vandemattaram ปีที่แล้ว +7

    Jionde raho punjabi lehar waleo Sada punjab pure duniya vich Suraj vang chamke

  • @khushdhillon3511
    @khushdhillon3511 ปีที่แล้ว +2

    ਲਵ ਯੂ ਲਹਿੰਦੇ ਵਾਲਿਉ ਤੇ ਨਾਲ਼ ਹੀ ਧੰਨਵਾਦ ਸੁਲੇਮਾਨ ਦੇ ਗੇਟ ਖੋਲ੍ਹਣ ਲਈ

  • @HealEasyNow
    @HealEasyNow ปีที่แล้ว +21

    Great Punjab channel ,almost matchless, Punjabi Lehar portraits the true realities, credit goes to Nasir Dhillon ,your presence refuel the relations of Punjabies, keep it up, God bless you....

  • @SantoshKumari-jz5dc
    @SantoshKumari-jz5dc ปีที่แล้ว +10

    Ronka la ditiya dono punjaban ne 👌👌👌

  • @MastLalijatt
    @MastLalijatt ปีที่แล้ว +8

    ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @makhansingh3002
    @makhansingh3002 ปีที่แล้ว +10

    ਦਿਲ ਖੁਸ਼ ਹੋ ਗਿਆ

  • @AvtarSingh-ou6dn
    @AvtarSingh-ou6dn ปีที่แล้ว +4

    ਬਹੁਤ ਵਧੀਆ ਲੱਗਾ ਦੋਨੋ ਪੰਜਾਬ ਦੇ ਭਰਾ ਇਕੱਠੇ ਬੈਠੇ ਦੇਖ ਮਨ ਨੂੰ ਸਕੂਨ ਮਿਲਿਆ ਭਰਾਵਾਂ ਨਾਲ ਹੀ ਸਰਦਾਰੀ ਕਾਇਮ ਹੁੰਂਦੀ ਏ

  • @Dosanjh84
    @Dosanjh84 ปีที่แล้ว +6

    Love u sare lehnde punjab walea veera nu spl dhillon te saroya veer. Dhillon saab video de highlight ch jo sangeet chalda hunda dill ch vajda sida apna punjabi sangeet.

  • @jagdeep9264
    @jagdeep9264 ปีที่แล้ว +7

    ਵਾਹਿਗੁਰੂ ਮੇਹਰ ਰੱਖੇ ਸਾਰਿਆਂ ਤੇ

  • @alisher2867
    @alisher2867 ปีที่แล้ว +3

    Rab Sohna enj e hasda wasda rakhy duwa paasy Dy bharaawan nu..... Love from Punjab ❤
    Ay nahi dasna lehnda k chardha bas Punjab qu sada Punjab aik e ay❤

  • @abdulsattar9225
    @abdulsattar9225 ปีที่แล้ว +8

    Love for all punjabi brothers.
    Saroya sb. , Jdo vi sikh brother nu millo ja sikh brother mulakat vaste aave, smoking tto prhej kro.❤❤❤

    • @mohinderbhumbla1334
      @mohinderbhumbla1334 ปีที่แล้ว +1

      You have rightly said brother,smoking is strictly prohibited in Sikh religion.even its smoke is prohibited.Nasir Dhillon should also take into account.at least it can be avoided for some time.moreover smoking is harmful for humans irrespective of religion.

  • @hopeoflifeman
    @hopeoflifeman ปีที่แล้ว +5

    ਵਾਹਿਗੁਰੂ ਪੰਜਾਬ ਨੂੰ ਇਕ ਕਰ ਦੇਵੇ

  • @kuldeepsinghsardarji8892
    @kuldeepsinghsardarji8892 ปีที่แล้ว +1

    ਬਹੁਤ ਵਧੀਆ ਲੱਗਿਆ ਸਾਰੇ ਭਰਾਵਾਂ ਨੂੰ ਇਕੱਠਿਆਂ ਬੈਠੇ ਵੇਖ ਕੇ ਜਿਉਂਦੇ ਰਹੋਂ ਖੁਸ਼ ਰਹੋ ਵਸਦੇ ਰਹੋ।

  • @vickykaushal4982
    @vickykaushal4982 ปีที่แล้ว +8

    Anjum paji sirra banda yr ❤

  • @r.psinghdhindsa1685
    @r.psinghdhindsa1685 11 หลายเดือนก่อน

    ਯਾਰੋ ਥੌਨੂੰ ਦੇਖਕੇ ਰੂਹ ਬਹੁਤ ਖੁਸ਼ ਹੋਈ, ਅਵਾਮ ਦੇਖਕੇ ਪਤਾ ਹੀ ਨੀ ਲੱਗਦਾ ਬੀ ਇਹ ਲਹਿੰਦਾ ਪੰਜਾਬ ਆ। ਸਦਾ ਐਦਾੰ ਹੀ ਹੱਸਦੇ ਵੱਸਦੇ ਰਹੋ 🙏🏻।

  • @jagdeepbrar8544
    @jagdeepbrar8544 ปีที่แล้ว +8

    ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ❤❤❤❤❤

  • @tassawar4x35
    @tassawar4x35 ปีที่แล้ว +1

    Wah jee wah... Tuwadi gal bat sun ke, aur sara mahool dekh kay. wataan de yaad aah gayi... 😢😢..

  • @KuldeepSingh-id8kq
    @KuldeepSingh-id8kq ปีที่แล้ว +3

    Love you all Pakistan punjabia bhai jaan una nu waheguru ji sabh da bhala karne waheguru ji all would vich sukh santi rakhna waheguru ji🇺🇸🇺🇸🇺🇸🇺🇸🇺🇸🇺🇸🇺🇸

  • @GagandeepSingh-yb8gj
    @GagandeepSingh-yb8gj ปีที่แล้ว +1

    ਪੁਰਾਣੇ ਪੰਜਾਬ ਦੀ ਧਰਤੀ ਵੇਖ ਮਨ ਨੂੰ ਬਹੁਤ ਸਕੂਨ ਆਇਆ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ, ਭਾਰਤ

  • @dalvirboparai6471
    @dalvirboparai6471 ปีที่แล้ว +15

    Love you all Punjabi ❤❤❤🙏🙏🙏

  • @Pb08ala-i1b
    @Pb08ala-i1b 19 วันที่ผ่านมา

    ਕੋਈ ਸ਼ਬਦ ਨੀ ਇਨੀਆਂ ਸੋਹਣੀਆਂ ਗੱਲਾਂ ਜੁਗਤਾਂ ਵਾਰ ਵਾਰ ਦੇਖਣ ਨੂੰ ਦਿਲ ਕਰਦਾ ❤️

  • @sardarsaabsingh6463
    @sardarsaabsingh6463 ปีที่แล้ว +4

    Ble punjabiyo ❤
    Desh punjab ❤🙏

  • @ghulamfarooq6898
    @ghulamfarooq6898 ปีที่แล้ว +1

    ماشاءاللہ بہت خوب جناب شکریہ

  • @platformgamer1
    @platformgamer1 ปีที่แล้ว +16

    Waheguru ji 🙏🙏❤❤❤❤

  • @Karmjitalika
    @Karmjitalika ปีที่แล้ว +1

    ਮੈ ਮੈਂ ਖੇਤ ਵਿਚ ਬੈਠ ਕੇ ਇੰਟਰਵਿਊ ਦੇਖਿਆ ਬਹੁਤ ਸੁਆਦ ।।। ਮੈਂ ਅਲੀਕਾ, ਹਰਿਆਣਾ, ਇੰਡੀਆ ਤੋਂ , ਤੁਸੀਂ ਤਾਂ ਮੇਰੇ ਦਾਦੇ ਦੀ ਯਾਦ ਦੁਆ ਤੀ

  • @lambardaaramrik4008
    @lambardaaramrik4008 ปีที่แล้ว +5

    Swaad aa Geya❤Panjab Zindabad Charhda Lehnda Haryana Himachal Bikaner JK

    • @waheedmurad2517
      @waheedmurad2517 ปีที่แล้ว

      Wah pnjab pnjabi kya bat hy Tyree zndabad

  • @JarnailSingh-ef5ir
    @JarnailSingh-ef5ir ปีที่แล้ว +1

    ਬਹੁਤ ਵਧੀਆ ਲੱਗਾ ਇਸ ਤਰਾਂ ਦਾ ਮਹੌਲ ਵੇਖ ਕੇ ਜੀ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ

  • @adilaziz184
    @adilaziz184 ปีที่แล้ว +3

    Genuine punjab mahool... ❤

  • @karamjitpanju1310
    @karamjitpanju1310 10 วันที่ผ่านมา

    ਵਾਹਿਗੁਰੂ ਜੀ ਬਹੁਤ ਹੀ ਮਿਹਰ ਕਰੀ ਇਸ ੍ਪਿਆਰ ਮਹੱਬਤ ਤੇ

  • @varindertiwana8492
    @varindertiwana8492 ปีที่แล้ว +11

    Love punjab Pakistan ❤

  • @JasbirSingh-sb5fo
    @JasbirSingh-sb5fo ปีที่แล้ว +1

    ਰਬ ਕਰੇ ਦੋਵੇਂ ਪੰਜਾਬ ੲਇਕਠੇ

  • @harbanssingh2167
    @harbanssingh2167 ปีที่แล้ว +7

    I pray almighty to keep both Punjabs close

  • @surindersinghfauji9141
    @surindersinghfauji9141 ปีที่แล้ว +1

    ਇਹ ਮਹਿਫ਼ਲ ਦੇਖ ਕੇ ਦਿਲ ਬੜਾ ਖੁਸ਼ ਹੋਇਆਂ। ਮੁਸਲਮਾਨ ਵੀਰਾਂ ਵਿੱਚ ਬੈਠਾ ਸਰਦਾਰ ਦੇਖ ਕੇ ਦਿਲ ਬਾਗ਼ੋਂ ਬਾਗ਼ ਹੈ।
    ਮੇਰਾ ਜਨਮ ਪਿੰਡ ਹੁਡਿਆਰਾ, ਥਾਨਾ ਬਰਕੀ ਵਿੱਖੇ ਹੋਇਆ ਸੀ।
    ਦਿਲ ਕਰਦਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਹੁਡਿਆਰਾ ਆਵਾਂ। ਪ੍ਰਮਾਤਮਾ ਜ਼ਰੂਰ ਮੇਰੀ ਤਮੰਨਾ ਪੂਰੀ ਕਰੇਗਾ।💅🌹

  • @fgugdcjb
    @fgugdcjb ปีที่แล้ว +4

    Waheguru g Sade sohne Punjab te kirpa kro g 🙏🙏 🙏🙏

  • @happybajra3897
    @happybajra3897 ปีที่แล้ว

    ਧੰਨਵਾਦ ਬਾਈ ਜੀ ਜਿਨਾਂ ਵੀ ਦਸਿਆ ਵਧੀਆ ਜੀ ਇਹਦਾ ਦੀਆਂ ਨਾ ਕੋਈ ਗੱਲਾਂ ਬਾਤਾਂ ਸੁਣਾਂਦਾ ਨਾਂ ਅੱਜ ਦੀ ਆਪਣੀ ਪੀੜੀ ਸੁਣ ਕਿ ਰਾਜੀ ਆ ਜੀ ਧੰਨਵਾਦ 22 ਜੀ🙏🙏🙏🙏

  • @rajeshghanghas349
    @rajeshghanghas349 ปีที่แล้ว +3

    रूह खुश हो गयी भाईचारा देखके।

  • @ravinderbraich7628
    @ravinderbraich7628 ปีที่แล้ว +2

    ਬਹੁਤ ਵਧੀਆ ਵੀਡੀਓ ਦੇਖ ਕੇ ਮਨ ਨੂੰ ਵਧੀਆ ਲੱਗਾ

  • @gurpreetbrar9025
    @gurpreetbrar9025 ปีที่แล้ว +19

    ਦਿਲ ਬਾਗੋ ਬਾਗ ਹੋ ਗਿਆ ਤੁਹਾਨੂੰ ਪਾਕਿਸਤਾਨ ਵਾਲੇ ਵੀਰਾਂ ਨੂੰ ਦੇਖ ਕੇ

  • @sukkh9559
    @sukkh9559 ปีที่แล้ว +8

    waheguru hmesha chrdhi klha rakhe ❤

    • @Panjabstate
      @Panjabstate ปีที่แล้ว

      tan waad ji, Maalak meher kre

  • @baldevpadda8838
    @baldevpadda8838 ปีที่แล้ว +5

    Love you all brothers from Scotland

  • @gurdeepsingh6839
    @gurdeepsingh6839 ปีที่แล้ว +1

    ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @kakabasra6595
    @kakabasra6595 ปีที่แล้ว +3

    Sade Dono panjab Hassde Wasde Rehan Rabba Sab Tera He Aa ❤
    WAHEGURU JI

  • @KakaSingh-n3p
    @KakaSingh-n3p ปีที่แล้ว +1

    Bahut vidiya lagda khush raho saroya dhillo all brother

  • @Sukhrajjs
    @Sukhrajjs ปีที่แล้ว +9

    Lov punjabi ❤ from tarntaran

    • @Iaamawan
      @Iaamawan ปีที่แล้ว +1

      tarntaran👍🤣😍

  • @ranasidhu3219
    @ranasidhu3219 ปีที่แล้ว +1

    Bhut good g dil khush ho geya galla batta sun k g.....waheguru dona punjaba te mehar kare g

  • @narinderwaraich7442
    @narinderwaraich7442 ปีที่แล้ว +3

    Sada sohna Panjab ❤❤❤

  • @rockysidhuavtarsingh9109
    @rockysidhuavtarsingh9109 ปีที่แล้ว +1

    ਬਹੁਤ ਬਹੁਤ ਸੋਹਣੀ ਵੀਡੀਓ ਹੈ ਗੱਲਾਂ ਸੋਉਣ ਸੋਉਣ ਦਿਲ ਨਹੀਂ ਭਾਰਦਾ ਇਕ ਇਹ ਗੱਲ ਬਹੁਤ ਵੱਧੀਅ ਹੈ ਪਾਕਿਸਤਾਨ ਵਿਚ ਸ਼ਰਾਬ ਦੇ ਠੇਕੇ ਨਹੀਂ ਹੈ

  • @sumnmyyx8841
    @sumnmyyx8841 ปีที่แล้ว +4

    Love from punjab Ludhiana

  • @DavinderSingh-yp1fs
    @DavinderSingh-yp1fs ปีที่แล้ว +1

    ਵੀਰ ਜੀ ਬਹੁਤ ਵਧੀਆ ਜੀ

  • @IPS_JAGRAON
    @IPS_JAGRAON ปีที่แล้ว +2

    ਸਵਾਦ ਆ ਗਿਆ ਗੱਲਾਂ ਸੁਣ k 🙏🏻🙏🏻

  • @baldevsingh9391
    @baldevsingh9391 ปีที่แล้ว +2

    वाह जी वाह बहुत खूब सूरत बात है

  • @MohsinJutt-u4x
    @MohsinJutt-u4x ปีที่แล้ว +4

    Buht wadia ❤

  • @sonasingh7271
    @sonasingh7271 ปีที่แล้ว +5

    Waheguru ji 🙏

  • @sarbjitsingh6318
    @sarbjitsingh6318 ปีที่แล้ว

    ਬਹੁਤ, ਬਹੁਤ ਧੰਨਵਾਦ ਜੀ

  • @rajwindersingh3031
    @rajwindersingh3031 ปีที่แล้ว +4

    Very nice video bro God bless u

  • @VarinderSingh-bh6ym
    @VarinderSingh-bh6ym ปีที่แล้ว

    ਵਾਹ ਵਾਹ ਬਈ ਵਾਹ,ਸਿੱਖ ਤੇ ਹੁੱਕਾ ਵਧਾਈਆਂ।
    ਜੇ ਕੁਝ ਛੂਟ ਕਰਨਾ ਸੀ ਤਾਂ ਹੁੱਕਾ ਥੋੜੀ ਦੇਰ ਪਾਸੇ ਰੱਖ ਲੈਂਦੇ

  • @amanbirsingh4621
    @amanbirsingh4621 ปีที่แล้ว +4

    Waheguru gi 🙏🙏

  • @sattitaprianwala
    @sattitaprianwala ปีที่แล้ว +5

    ਢਿੱਲੋਂ ਸਾਬ ਸੁਆਦ ਆ ਗਿਆ ਵੀਡਿਓ ਵੇਖ ਕੇ....❤❤

  • @kulbeervirk1162
    @kulbeervirk1162 ปีที่แล้ว +1

    Sachi bai ji sare punjabi baiya nu nal dekh ke bahot kushi hoe hai aaj mera charda te Lahinda Punjab dono nal dekh ke man bago baag ho gya hai

  • @Punjabimunde6073
    @Punjabimunde6073 ปีที่แล้ว +4

    Love you verro always punjabi zindabaad ❤️

  • @KalasinghSingh-t7k
    @KalasinghSingh-t7k ปีที่แล้ว +1

    ਅੱਲ੍ਹਾ ਵਾਹਿਗੁਰੂ ਦਾ ਸ਼ੁਕਰ

  • @WorkingNomad368
    @WorkingNomad368 ปีที่แล้ว +3

    Loved it, great conversation in Punjabi, love the culture and traditions, no matter what punjabis from both sides of border have love for each other, and let’s hope that this love spreads to the rest of parts of both countries

  • @jagjeetsahi628
    @jagjeetsahi628 ปีที่แล้ว +2

    Love you mere veero pakistan sialkot walyo