ਜੇ ਨਾਮ ਜਪਣ ਲਈ ਸਮਾਂ ਨਹੀਂ ਤਾਂ ਇਹ ਵੀਡੀਓ ਜ਼ਰੂਰ ਦੇਖੋ। ਚੰਦ ਸਿੰਘ ਨੂੰ ਜਮਾਂ ਨੇ ਕਿਉਂ ਮਾਰਿਆ? 3D Animated Story

แชร์
ฝัง
  • เผยแพร่เมื่อ 16 ก.ย. 2023
  • #3DAnimation #blender #GurmatBibek
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 529

  • @jaswindersinghkhalsa4095
    @jaswindersinghkhalsa4095 10 หลายเดือนก่อน +25

    ਬਹੁਤ ਜ਼ਿਆਦਾ ਲੋੜ ਆ ਏਦਾਂ ਦਿਆਂ ਵੀਡੀਓਜ਼ ਬਨੋਉਣ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @jasdeepsingh7584
    @jasdeepsingh7584 10 หลายเดือนก่อน +17

    ਹੇ ਵਾਹਿਗੁਰੂ ਜੀ ਕੋਈ ਭਜਨ ਬੰਦਗੀ ਵਾਲੀ ਕੁੜੀ ਨਾਲ ਦਾਸ ਦੇ ਸੰਜੋਗ ਕਰ ਦੋ ਬਸ ਤੁਹਾਡਾ ਨਾਮ ਜਪਣ ਵਾਲੀ ਹੋਵੇ

  • @gamerbaba123
    @gamerbaba123 10 หลายเดือนก่อน +115

    ਅਸੀਂ ਸਾਰੇ ਪੰਜਾਬੀ ਵੱਡੇ ਭਾਗਾਂ ਵਾਲੇ ਹਾਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਅਣਮੁੱਲੀ ਗੁਰਬਾਣੀ ਦੀ ਦਾਤ ਸਾਨੂੰ ਬਖਸ਼ੀ ਹੈ। ਪੰਜਾਬੀ ਪੜ੍ਹਨੀ ਲਿਖਣੀ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ ਤਾਂ ਕਿ ਉਹ ਗੁਰਬਾਣੀ ਨਾਲ ਜੁੜ ਸਕਣ ਅਤੇ ਦੁਨੀਆਂ ਦੀ ਮੋਹ ਮਾਇਆ ਨੂੰ ਤਿਆਗ ਕੇ ਜਨਮ ਸਫਲਾ ਕਰ ਸਕਣ। ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ ਦਾ ਯੋਗਦਾਨ ਨਾਭੁਲਣਯੋਗ ਹੈ

    • @ashokklair2629
      @ashokklair2629 10 หลายเดือนก่อน +8

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਸਤਿਕਾਰਯੋਗ ਭਾਈ ਕੁਰਬੀਰ ਸਿੰਘ ਜੀ ਨੇ ਬਹੁਤ ਵਧੀਆ ਸੇਧ ਦਿਤੀ।
      ਕਿ ਗੋਰਿਆ ਤੋ ਸੇਧ ਲੈਣ ਲਈ ਢਘਰੀਆ ਵਾਲੈ ਦੀ ਸੋਚ ਗਲਤ ਹੈ।
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

    • @sarbjeetkaur5327
      @sarbjeetkaur5327 10 หลายเดือนก่อน +2

      Sahi waheguru ji mehar karan sab te

    • @deepshooter8842
      @deepshooter8842 10 หลายเดือนก่อน +2

      Veere sare avtar eko ne koi v bani kise v dharm di bani rab da naam jap layi boldi aa baba bule Shah ji sant kabeer g har daram ch parmatma da naam Japan li das di aa

  • @kukurukuru
    @kukurukuru 10 หลายเดือนก่อน +105

    ਭਾਈ ਕੁਲਬੀਰ ਸਿੰਘ ਜੀ ਦਾ ਕੋਈ ਸਾਨੀ ਨਹੀਂ,, ਕਮਾਲ ਹੀ ਕਮਾਲ, , ਪਰਣਾਮ। ਸਦਾ ਹੀ ਸਿਰ ਝੁਕਦਾ

    • @ashokklair2629
      @ashokklair2629 10 หลายเดือนก่อน +5

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

    • @kabelsingh713
      @kabelsingh713 10 หลายเดือนก่อน

      WAHEGURU JI 🙏🙏

    • @kabelsingh713
      @kabelsingh713 10 หลายเดือนก่อน

      WAHEGURU JI 🙏🙏

  • @sahibsingh7259
    @sahibsingh7259 10 หลายเดือนก่อน +18

    ਧੰਨ ਹਨ ਧੰਨ ਹਨ ਗੁਰੂ ਦੇ ਪਿਆਰੇ

  • @GurwinderSingh-dl6hy
    @GurwinderSingh-dl6hy 10 หลายเดือนก่อน +64

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🚩🌹🙏

  • @AnarjitsinghAmarjit
    @AnarjitsinghAmarjit 10 หลายเดือนก่อน +124

    ਜੱਥੇ ਵਾਲੇ ਸਿੰਘਾਂ ਨੂੰ ਬੇਨਤੀ ਆ ਕੀ ਗੁਰੂ ਸਾਹਿਬ ਕੋਲ ਮੇਰੀ ਅਰਦਾਸ ਜਰੂਰ ਕਰਿੳ ਮਹਾਰਾਜ ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ishpreetsingh6576
      @ishpreetsingh6576 10 หลายเดือนก่อน

      Waheguru ji ka Khalsa waheguru ji ki fateh jio 🙏😊
      Naam di daat ta har ek gursikh da mool tat hai puri zindgi layi. Guru sahib ji ne kala vart is Amrit kala de naal naam di bakshish guru sahib Sade sir te hath dharke dende San. Tusi koi annual akhand kirtan samagam local labo jithe Amrit sanchaar hove te othe punja to naam di daat ate bheek mango 🙏 Ohna de darbar to khali nahi mudonge, punj pyare jia ne rain swas swas di vidhi rom rom ch dhrdih kardenge te osto vaar tanu daily amritvele ohi vidhi are bakshish de sakhaye jupna hai ta os naam de bute nu hor phal pain 🙏 if u need any help in finding Amrit sanchaar from akhand kirtan samagam u can ask anytime jio 🙏

    • @Kulwinder986
      @Kulwinder986 10 หลายเดือนก่อน +6

      Wqheguru kirpa karn ji❤❤

    • @garrysohal9289
      @garrysohal9289 10 หลายเดือนก่อน +1

      He waheguruji apni ardas aap vi kar sakde ho guru sahib kirpa karange

    • @SimranKaur-wm6oz
      @SimranKaur-wm6oz 10 หลายเดือนก่อน +3

      WaheGuru Ji mere te or mere bacheya ote bhi kirpa kro naam Japan di ❤🙏🙏🙏🙏🙏

    • @Kulwinder986
      @Kulwinder986 10 หลายเดือนก่อน +3

      @@SimranKaur-wm6oz guru gobind singh maharaj ji kirpa karn ge

  • @ShivKohli-zq1zh
    @ShivKohli-zq1zh 9 หลายเดือนก่อน +6

    ਨਾਮ। ਜਪੋ। ਵੰਡ। ਛੱਕੋ। ਅਮਿ੍ਤ। ਛੱਕ।ਗੁਰੂ। ਵਾਲੇ। ਬਣੋ। ਤੇ। ਸਿੰਘ। ਸੰਜੋ। waheguruji. Ka. Khalsa. Waheguruji. Ki. Fateh. Jo. Bole. So. Ne. Hall. Satshri. Akaal. Waheguruji🙏🙏💯💯

  • @CharanjitSingh-ym5iz
    @CharanjitSingh-ym5iz 3 หลายเดือนก่อน +2

    ਵਾਹਿਗੁਰੂ ਜੀ ਸਾਨੂੰ ਧਰਮ ਨਾਲ ਰੱਬ ਨਾਲ ਬੰਦਗੀ ਨਾਲ ਜੋੜਨ ਦਾ ਬਹੁਤ ਸੋਹਣਾ ਉਪਰਾਲਾ ਵਾਹਿਗੁਰੂ ਆਪ ਜੀ ਦੀ ਸੇਵਾ ਨੂੰ ਭਾਗ ਲਾਉਣ 🙌🙌🙌🙌🙌🙌

  • @BhupinderSingh-xw9tt
    @BhupinderSingh-xw9tt 10 หลายเดือนก่อน +35

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

  • @RavinderSingh-bt3zk
    @RavinderSingh-bt3zk 10 หลายเดือนก่อน +8

    ਕਮਾਲ ਕਮਾਲ ਕਮਾਲ❤
    ਜਿਨੀ ਤਰੀਫ ਕਰਾਂ ਓਨੀ ਹੀ ਥੋੜੀ

  • @sukhraj_95391
    @sukhraj_95391 10 หลายเดือนก่อน +24

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏

    • @ashokklair2629
      @ashokklair2629 10 หลายเดือนก่อน +3

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਸਤਿਕਾਰਯੋਗ ਭਾਈ ਕੁਰਬੀਰ ਸਿੰਘ ਜੀ ਨੇ ਬਹੁਤ ਵਧੀਆ ਸੇਧ ਦਿਤੀ।
      ਕਿ ਗੋਰਿਆ ਤੋ ਸੇਧ ਲੈਣ ਲਈ ਢਘਰੀਆ ਵਾਲੈ ਦੀ ਸੋਚ ਗਲਤ ਹੈ।
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

  • @HARJEETSINGH-yv1np
    @HARJEETSINGH-yv1np หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @nidhinidhi3696
    @nidhinidhi3696 9 หลายเดือนก่อน +2

    Waheguru ji ka Khalsa Waheguru ji ki Fateh🙏🙏

  • @surindersinghgill1452
    @surindersinghgill1452 10 หลายเดือนก่อน +23

    ਬਹੁਤ ਹੀ ਵਧੀਆ ਭਾਈ ਸਾਹਿਬ ਪਾਤਸਾਹ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਜੀ

    • @Akalsimarsing
      @Akalsimarsing 5 วันที่ผ่านมา +1

      Chand singh pom gurpurab saud Guru

  • @ramanmann2413
    @ramanmann2413 10 หลายเดือนก่อน +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @ShivKohli-zq1zh
    @ShivKohli-zq1zh 9 หลายเดือนก่อน +2

    Veer. G. Tuhanu. Waheguruji. Hmesha. Chardikala. Vich. Rakhn. Just. Waheguruji🙏🙏

  • @ShivKohli-zq1zh
    @ShivKohli-zq1zh 9 หลายเดือนก่อน +2

    Waheguruji. Ka. Khalsa. Waheguruji. Ki. Fateh. Bole. So. Ne. Hall. Satshri. Akaal.. Naam.. 💯💯

  • @navdeepsingh9831
    @navdeepsingh9831 22 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manpreetsingh-lp5xb
    @manpreetsingh-lp5xb 10 หลายเดือนก่อน +3

    ਬਹੁਤ ਵਧੀਆ ਸਿੱਖਿਆ ਐ। ਪਰ ਜੇ ਅਮਲ ਕਰੀਏ ਤਾਂ

  • @nanaklekh
    @nanaklekh 10 หลายเดือนก่อน +18

    Dhan Dhan Sri Guru Ramdas Sahib Ji Maharaj 🙏

  • @NavneetKaur-yf7xu
    @NavneetKaur-yf7xu 10 หลายเดือนก่อน +2

    ਇਕੱਲਾ ਵੇਖਨਾ ਹੀ ਨਹੀਂ ਬਲਕਿ ਇਸਨੂੰ ਅਮਲ ਵੀ ਜ਼ਰੂਰ ਕਰਨਾ ਹੈ।
    ਵਾਹਿਗੁਰੂ ਜੀ।

  • @RajwinderKaur-is7vw
    @RajwinderKaur-is7vw 10 หลายเดือนก่อน +8

    ਵਾਹਿਗੁਰੂ ਜੀ ਗੁਰਬਾਣੀ ਦੀ ਦਾਤ ਵਦ ਤੋ ਵੱਧ ਦਿਓ🙏🌹

  • @rajbirkaur1325
    @rajbirkaur1325 10 หลายเดือนก่อน +21

    ਵਾਹ ਜੀ ਵਾਹ ਬਾਕਮਾਲ🙏 ਬਹੁਤ ਹੀ ਸੇਧ ਦੇਣ ਵਾਲੀ ਵੀਡੀਓ। ਭਾਈ ਕੁਲਬੀਰ ਸਿੰਘ ਜੀ ਵਰਗੇ ਗੁਰਮੁਖ ਪਿਆਰਿਆਂ ਨੂੰ ਪ੍ਰਣਾਮ🙏 ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @ashokklair2629
      @ashokklair2629 10 หลายเดือนก่อน +2

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

  • @drwellbeing2023
    @drwellbeing2023 10 หลายเดือนก่อน +18

    With no CC and no English subtitles or translations these kind of amazing videos are limited to a very small amount of audience which as usual with most Sikh videos are a tragedy without accessing the rest of the world to spread the word of the house of Nanak ‼️‼️

    • @kaur13337
      @kaur13337 10 หลายเดือนก่อน

      Hanji changa honda ajj de baaharle bacchea lai v hove

  • @BalwinderKaur-eh5wu
    @BalwinderKaur-eh5wu 25 วันที่ผ่านมา +1

    Bhot pyari videos hundiya bhot jyada waheguru hor traiga bakshan tuhanu

  • @PreetJot-bz3yk
    @PreetJot-bz3yk หลายเดือนก่อน +1

    Bhot sohni video aa waheguru ji

  • @JagjitSingh-xv4br
    @JagjitSingh-xv4br 10 หลายเดือนก่อน +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻

  • @ShivKohli-zq1zh
    @ShivKohli-zq1zh 9 หลายเดือนก่อน +1

    Waheguruji. 🙏🙏🙏nice. Video. Bahut. Wadiyaa. Soch. Bilkul. Sahi. Gal. Kehi. Aa. Ryt.

  • @bindersinghsidhu4028
    @bindersinghsidhu4028 10 หลายเดือนก่อน +15

    Veer ji bahut meaningful message to us who still r not ready to take the name of guru🙏🙏

  • @Deeprachnavlog160
    @Deeprachnavlog160 9 หลายเดือนก่อน +1

    ਮੈ ਹਿੰਦੁ ਹਾਂ ਪਰ ਵਾਹਿਗੁਰੂ ਨਾਮ ਜੱਪ ਕਰਦਾ

    • @paulchahal3095
      @paulchahal3095 19 วันที่ผ่านมา

      ਰੱਬ ਸਭ ਤੇ ਬਖਸ਼ਿਸ਼ ਕਰੇ।

  • @Akalsimarsing
    @Akalsimarsing 4 ชั่วโมงที่ผ่านมา +1

    Waheguru waheguru Waheguru

  • @manjitdhaliwal6024
    @manjitdhaliwal6024 8 หลายเดือนก่อน +1

    Bahut achhi information 👍👍 waheguru ji mehar rakhan aapni sabhi pe ji,, waheguru waheguru

  • @TechinaFactZ
    @TechinaFactZ 10 หลายเดือนก่อน +7

    Wah wah wah jini tarif kiti jawe ghatt hai. Bilkul manmukh de man nu alert Karn and gurmukh nu utshah den wali video. Bahut khoob .dhan ho aap gursikho. Mere gursikhi jiwan lai vi aap ardas karna ji. Waheguru ji ka khalsa waheguru ji ki Fateh

  • @Phantom_Shadow7
    @Phantom_Shadow7 8 หลายเดือนก่อน +2

    Dhan dhan akaal purkh shiri WAHEGURU ji da naam 🙏📿⚔️

  • @harparkashgaming1217
    @harparkashgaming1217 10 หลายเดือนก่อน +5

    Dhan Dhan Guru Nanak Dev Ji Maharaj mehar karo

  • @FFTROLL-m9f
    @FFTROLL-m9f 10 หลายเดือนก่อน

    Waheguru ji jine v svas bache ne bus nam bani di dat te amritvele di dat baksho mere waheguru ju

  • @luckytanda
    @luckytanda 10 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤

  • @Akalsimarsing
    @Akalsimarsing 9 วันที่ผ่านมา +1

    Satnam waheguru

  • @user-tu4iy3ox4x
    @user-tu4iy3ox4x 22 วันที่ผ่านมา

    Shabad heni praising lai wah ji wah ❤❤❤

  • @Neklank
    @Neklank 10 หลายเดือนก่อน +24

    Beautiful and scary at the same time. Guru Sahib mehar karan to increase naam bhagti in this keera as well. Message is spot on, without ever japping naam it will truly be a nightmare. I know from personal experience when the conniving chor launch a heavy attack it stops one from doing simran, returning to ones previous state is a massive uphill challenge and that's after only a few days. To follow the path after a lifelong detachment from Bhagti will be like climbing mount Everest in flip flops without Kirpa.

  • @Akalsimarsing
    @Akalsimarsing 5 วันที่ผ่านมา +1

    Waheguru ji

  • @avtargrewal2489
    @avtargrewal2489 9 หลายเดือนก่อน +2

    Waheguru ji 🙏🙏🙏🙏🙏

  • @palvindersingh3955
    @palvindersingh3955 10 หลายเดือนก่อน

    Waheguru ji waheguru ji mehar Karo ji meri te 🙏🤲🤲 nam de datt baksho waheguru ji 🙏🙏

  • @sarbjitkaur2269
    @sarbjitkaur2269 10 หลายเดือนก่อน +2

    Waheguru ji 🙏🙏

  • @BaljeetSingh-zg6rg
    @BaljeetSingh-zg6rg 10 หลายเดือนก่อน +1

    Ba kmal bhout hi ache treke nal smjaya apne thanku Bhai sahib ji

  • @harwinderkang8380
    @harwinderkang8380 10 หลายเดือนก่อน +2

    ਵਾਹਿਗੁਰੂ ਜੀ

  • @navkirat4266
    @navkirat4266 10 หลายเดือนก่อน +1

    Eho jehi vedio 1st time dekhi. Dil nu hilla den vali. 😮

  • @baldevsinghgillbudhsinghwa9352
    @baldevsinghgillbudhsinghwa9352 9 หลายเดือนก่อน +3

    ਹੁਣ ਸੁਰੂ ਕਰ ਦਿਤਾ ਨਾਮ ਜਪਣਾ

  • @PreetKaur-hr8wu
    @PreetKaur-hr8wu 29 วันที่ผ่านมา +1

    Satnam waheguru 🙏🙏❤️

  • @harrygill675
    @harrygill675 10 หลายเดือนก่อน

    Waheguru ji waheguru ji waheguru ji waheguru ji waheguru ji waheguru ji

  • @kulwinderkaur3627
    @kulwinderkaur3627 9 หลายเดือนก่อน +2

    Bohat hi badyia ik shoti story ( movie) bna message diti haai ji ❤🙏🙏

  • @simmurai939
    @simmurai939 10 หลายเดือนก่อน

    ਹੇ ਵਾਹਿਗੁਰੂ ਜੀ 🙏 ਸੱਚੇ ਪਾਤਸ਼ਾਹ ਜੀ 🙏 ਕਿਰਪਾ ਕਰਨਾ ਆਪਣੀ ਇਸ ਨਿਮਾਣੀ ਜਿਦ ਤੇ ਪਾਪਾ ਤੇ ਗੁਣਾਹਾ ਵੱਲੋਂ ਮੋੜ ਕੇ ਆਪਣੇ ਲੜ ਲਾ ਲੈਣਾ। ਨਾਮ ਦੀ ਦਾਤ ਬਖਸ਼ਣਾ ਵਾਹਿਗੁਰੂ ਜੀ 🙏 🙏

    • @ashokklair2629
      @ashokklair2629 10 หลายเดือนก่อน +1

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਸਤਿਕਾਰਯੋਗ ਭਾਈ ਕੁਲਬੀਰ ਸਿੰਘ ਜੀ ਨੇ ਬਹੁਤ ਵਧੀਆ ਸੇਧ ਦਿਤੀ।
      ਕਿ ਗੋਰਿਆ ਤੋ ਸੇਧ ਲੈਣ ਲਈ ਢਢਰੀਆ ਵਾਲੇ ਦੀ ਸੋਚ ਗਲਤ ਹੈ।
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

    • @simmurai939
      @simmurai939 10 หลายเดือนก่อน

      @@ashokklair2629 ❤️❤️🙏🙏

  • @australian12345
    @australian12345 10 หลายเดือนก่อน +8

    ਧੰਨ ਵਾਹਿਗੁਰੂ ਜੀ ❤

  • @talveenjapnaad1221
    @talveenjapnaad1221 10 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @babbujatt5128
    @babbujatt5128 10 หลายเดือนก่อน +6

    Waheguru ji❤

  • @SinghvVlogs
    @SinghvVlogs 9 หลายเดือนก่อน +1

    Very nice. Much needed such videos and message for our kids to strengthen their roots.

  • @user-op4fx5vb9r
    @user-op4fx5vb9r 10 หลายเดือนก่อน +2

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @thetruetalker5911
    @thetruetalker5911 10 หลายเดือนก่อน +2

    Bohot hi vdiya trike nal Gurbanni Present kiti ha ji 😇
    Ant kaal Da Sama Gursikhi saroop wala Drishya dekh ke akhan bhar aaiyan C ji 🥹
    Satguru RAAMDAS SAHIB ji sadde sareyan te tars krn te banni naal ik mik kr lenn ❤️

  • @PB_VIKRAM
    @PB_VIKRAM 10 หลายเดือนก่อน +1

    Waheguru ji aap di mehra Karo kirpa karo mnu v naam daan baksho Baba ji 🙏🏻🙏🏻🙇🏻‍♀️🙇🏻‍♀️

    • @GurmatBibek
      @GurmatBibek  10 หลายเดือนก่อน

      ਜਲਦੀ ਜਲਦੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਜੀ। ਇਸ ਵਿਚ ਹੀ ਸਚਾ ਸੁਖ ਹੈ

  • @sevaks9550
    @sevaks9550 10 หลายเดือนก่อน +2

    Bahot vadhia hai ji, Guru sahib ji es vaar ee baksh lain.🙏🌼🌻🌷

  • @kiranjeetcheema1595
    @kiranjeetcheema1595 9 หลายเดือนก่อน

    Waheguru ji❤🙏🙏🙏bhut sohni video🙌🙌🙌maharaj ji sabnu apne naaam d daat bakshan🙌🙏❤

  • @charanjitkaur3391
    @charanjitkaur3391 10 หลายเดือนก่อน +2

    Dhan.Dhan.Guru.Nanak.Dev.Ji.Dhan.Dhan.Guru.Granth.Sahib.Ji.Maher.Karan.Waheguru.Ji

  • @jagbirsingh6499
    @jagbirsingh6499 10 หลายเดือนก่อน +1

    ਬਹੁਤ ਵਧੀਆ ਵੀਡੀਓ ਬਣਾਈ ਬਹੁਤ ਬਹੁਤ ਧੰਨਵਾਦ 🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻

  • @NavjotKaur-yw1xj
    @NavjotKaur-yw1xj 10 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarmanSingh-vb6ku
    @HarmanSingh-vb6ku 15 วันที่ผ่านมา

    App ji nu bahut bahut gratitude gratitude gratitude kardi aa tusi eh Sikh video dinde o sanu apne waheguru ji da nam japna chahida aa parmatma da sukrara Krna chahidaaa waheguru chardiklar cha rakhe

  • @kawalchahal1643
    @kawalchahal1643 10 หลายเดือนก่อน

    Waheguru ji 🙏🙏 bhot bhot thanwaad vr ji is video cho bhot kuj sikhn nu milya 🙏💞

  • @pradipgill4606
    @pradipgill4606 10 หลายเดือนก่อน +2

    ❤❤❤❤❤ waheguru ji ka Khalsa waheguru ji ki fateh

  • @mansikaurkhalsa
    @mansikaurkhalsa 10 หลายเดือนก่อน +2

    Dhan Guru Nanak tu hi Nirankaar ❤

  • @sukhninderkaurchahal7970
    @sukhninderkaurchahal7970 10 หลายเดือนก่อน +3

    Waheguru g 🙏🙏🙏🌹🌹🌹Dhan Dhan Baba Deep Singh g🙏🙏🙏🌹🌹🌹❤️❤️❤️❤️❤️❤️

  • @jagdeepsingh7695
    @jagdeepsingh7695 10 หลายเดือนก่อน +1

    Waheguru sahib ji sade gareeba te v reham kro ji sanu sab nu baksh lawo ji hey daya reham de aseem sagar mere waheguru reham reham

  • @bindersinghsidhu4028
    @bindersinghsidhu4028 10 หลายเดือนก่อน +5

    Waheguru ji kirpa kro sab te 🙏

  • @JassKaur-dk7xj
    @JassKaur-dk7xj 10 หลายเดือนก่อน +1

    ਬਹੁਤ ਚੰਗਾ ਅਸਰ ਹੋਵੇਗਾ ਏਦਾਂ ਦੇ msg ਦਾ ਸਭ ਤੇ 👏

  • @granolabar8432
    @granolabar8432 10 หลายเดือนก่อน +5

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤🎉🎉

  • @rajindersinghsandhu7163
    @rajindersinghsandhu7163 10 หลายเดือนก่อน +1

    Bhut Sona Message aa Ji🙏🏻🙏🏻🙏🏻🙏🏻🙏🏻🙏🏻
    SATNAM SRI WAHEGURU SAHIB JI

  • @Ansh_Pawar903
    @Ansh_Pawar903 10 หลายเดือนก่อน

    Waheguru ji mehr nal Howie sagat ootee

  • @simranvirk4754
    @simranvirk4754 9 หลายเดือนก่อน +1

    Dhan Dhan Shri Guru Nanak Dev ji 🙏 Dhan Dhan Shri Guru Ramdas ji 🙏 Dhan Dhan Shri Guru Gobind Singh ji 🙏 Dhan Dhan Shri Guru Granth sahib ji 🙏 ❤

  • @kulwansingh366
    @kulwansingh366 9 หลายเดือนก่อน

    Waheguru ji mehr kario sareya te babà ji

  • @HardeepSingh-qg1tg
    @HardeepSingh-qg1tg 10 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @user-rk6kp1rc2h
    @user-rk6kp1rc2h 27 วันที่ผ่านมา +1

    Waheguru jo

  • @Sidhu_moose_wala-00089
    @Sidhu_moose_wala-00089 10 หลายเดือนก่อน

    Waheguru ji sab nu nam de dat baksho ta apni nimani dhee ta ve kirpa kro ka ma sari jindgi rab da nam lva

  • @sammm9397
    @sammm9397 10 หลายเดือนก่อน +1

    Bhut sohni te sikhia dayak sachai dikhai tusi

  • @sukhjitkaur709
    @sukhjitkaur709 10 หลายเดือนก่อน +3

    Jathay wally baba g nu benti a k ardas karan k mera pati ,betay nu Amrit di daat bakshan te beti v guru walli banay.🙏🙏👏😔

    • @Junejadeepharji
      @Junejadeepharji 10 หลายเดือนก่อน

      Waheguru ji mehar bharya hath rakhan tuhade te tuhade Sare hi priwar te.. Te jindgi di har reejh pori krn tuhadi.. Gr duniya di har khushi tuhadi jhooli paun.. Te tuhadiya sariya reejha tuhade Sare supne te sara aasa te sariya sadhra poriya krn.. Te tuhade Sare priwar nu sikhi di daat bhakshan..

  • @gursewaksingh1037
    @gursewaksingh1037 8 หลายเดือนก่อน

    🙏 Waheguru ji Waheguru ji Waheguru ji Waheguru ji Waheguru ji ♥️ 🙏

  • @singhbajwa8964
    @singhbajwa8964 10 หลายเดือนก่อน +1

    Dhan guru garanth sahib ji bhot bhot sukrana ap ji da waheguru ji

  • @JaspreetSingh-dj1lu
    @JaspreetSingh-dj1lu 9 หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @kamaljeetkaur6204
    @kamaljeetkaur6204 10 หลายเดือนก่อน +1

    Bhai saab tusi bhot vdia massage dita video rahi thoda bhot bhot dhanwad waheguru ji mehr karn

  • @akal_279_
    @akal_279_ 10 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpreetmaan5701
    @harpreetmaan5701 9 หลายเดือนก่อน +1

    Waheguru Ji

  • @navrajbatthsaab3728
    @navrajbatthsaab3728 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaljinderKaur-qv3qg
    @BaljinderKaur-qv3qg 10 หลายเดือนก่อน +1

    Waheguru ji tusi mehar kro sade te v

  • @LakhwinderSingh-xm6yf
    @LakhwinderSingh-xm6yf 10 หลายเดือนก่อน +10

    ਬਹੁਤ ਹੀ ਕਮਾਲ ਦਾ ਕੰਮ ਕੀਤਾ.... ਏਦਾਂ ਦੀਆਂ ਹੋਰ ਵੀ ਲੈ ਕੇ ਆਓ.... ਏਦਾਂ ਦੇ ਸਮੇਂ ਚ ਏਹ੍ਹ ਬਹੁਤ ਜਰੂਰੀ ਆ...ਸਲਾਮ ਤੁਹਾਨੂੰ ਜੋ ਗੁਰਸਿੱਖੀ ਨੂੰ ਇਸ ਚੈਨਲ ਨਾਲ ਪ੍ਰਚਾਰ ਰਹੇ ਓ ਵਧਾਈ ਦੇ ਪਾਤਰ ਹੋ.....20 ਮਿੰਟ ਤਕ ਦੀਆਂ ਏਹ੍ਹ ਜਰੂਰ ਬਣਾਓ 🙏🏼🙏🏼🙏🏼🙏🏼ਗੁਰੂ ਸਾਹਿਬ ਹੋਰ ਵੀ ਕਿਰਪਾ ਕਰਨ

    • @ashokklair2629
      @ashokklair2629 10 หลายเดือนก่อน

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

    • @ashokklair2629
      @ashokklair2629 10 หลายเดือนก่อน

      ਚੰਦ ਸਿੰਆਂ! ਢਢਰੀਆ ਵਾਲੇ ਪਿਛੇ ਲੱਗਕੇ, ਗੁਰੂ ਦੇ ਸਿੰਧਾਂਤ ਤੋ ਮੁਨਕਰ ਹੋਕੇ, ਜਨਮ ਨਾ ਖਰਾਬ ਕਰ!
      ਸਤਿਕਾਰਯੋਗ ਭਾਈ ਕੁਰਬੀਰ ਸਿੰਘ ਜੀ ਨੇ ਬਹੁਤ ਵਧੀਆ ਸੇਧ ਦਿਤੀ।
      ਕਿ ਗੋਰਿਆ ਤੋ ਸੇਧ ਲੈਣ ਲਈ ਢਢਰੀਆ ਵਾਲੇ ਦੀ ਸੋਚ ਗਲਤ ਹੈ।
      ਚੰਦ ਸਿੰਆਂ! ਮਰਨ ਤੋ ਕੀ ਹੈ?
      ਜੇ ਦੇਖਣਾ ਹੈ ਕਿ ਮੌਤ ਤੇ ਬਾਅਦ ਕੀ ਹੈ, ਜਿਉਂਦੇ ਜੀਅ, ਸਰੀਰ ਦੇ ਹੁੰਦਿਆ ਹੁੰਦਿਆ, ਮਰ ਕੇ ਦੋਖੋ!!
      👉🏿ਜੀਵਤ ਮਰੀਐ, ਭਉਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ।।

  • @Satguru6
    @Satguru6 10 หลายเดือนก่อน +1

    Manda menda hirda, mande mende khayaal, mande Kam na chhadsi Prabh darshan di bhaal sat Sri Akaal ji eh lines daas kolo gurudev bhagwan ji ne likhwayiya ne

    • @paulchahal3095
      @paulchahal3095 19 วันที่ผ่านมา +1

      You are almost a Scriptures writer!

    • @Satguru6
      @Satguru6 19 วันที่ผ่านมา

      @@paulchahal3095 thanks sir I have many self written things

  • @GurpreetSinghGpt
    @GurpreetSinghGpt 10 หลายเดือนก่อน +3

    ਬਹੁਤ ਖੂਬ ❤❤❤

  • @Vikramjeet_147
    @Vikramjeet_147 10 หลายเดือนก่อน +1

    Waheguru ji kirpa krk , Taras kro Nam di baat dao, te aap ji roj sewa lai Lia kro , 🙏🥺🙏

  • @kaursanveen
    @kaursanveen 10 หลายเดือนก่อน +7

    Very meaningful video. And so appropriate ! Ajj kal te loki Maya noo hi sach samjhan lag gaye hun. Loki ae vi soch baithe hun ke agle janman vich hi bhagti kar len ge. Eh nahi pata ke “Dharamrai jab lekha maange kya mukh laike jaayenga”
    Agle janman te vich hor vee kutt paini
    ☬ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ਜੀ ☬ Dhan Guru Nanak 🙏

    • @waheguru577
      @waheguru577 10 หลายเดือนก่อน

      Bahut vadiya thinking waheguru ji

    • @arbinderkohli2720
      @arbinderkohli2720 10 หลายเดือนก่อน

      Bilkul sahi keha ji🙏🙏

  • @Rahul-lk6gb
    @Rahul-lk6gb 10 หลายเดือนก่อน +1

    waheguru ji 🙏🏻💓🌷🌹💯❤💕🙏🏻

  • @gurdevkaur4691
    @gurdevkaur4691 10 หลายเดือนก่อน

    ਬਹੁਤ ਵਧੀਆ ਸਾਡੀ ਆਮ ਲੋਕਾਂ ਦੀ ਵੀ ਇਹੋ ਹੀ ਬਿਰਤੀ ਹੈ ਮਨ ਨੁੰ ਖੁਸ਼ ਰੱਖਣ ਲੱਗੇ ਹੋਏ ਆ ਸਤਿਗੁਰੂ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਦੇ ਰਹੇ ਹਨ ਸਾਨੂੰ ਵੀ ਨਾਮ ਜੋੜ ਲੈਣ ਪਾਪੀ ਮਨ ਨੂੰ ਮਾਇਆ ਵਲੋਂ ਮੋੜਨ

  • @gurwinderpunia1522
    @gurwinderpunia1522 10 หลายเดือนก่อน +2

    Very Very true story,Dharmraj, jamdoot,bhoot pret a sab sach aa atte gurbaani ch v aonda

    • @paulchahal3095
      @paulchahal3095 19 วันที่ผ่านมา

      475 ਸ਼ਬਦ ਜਮਾਂ ਤੇ ਜਮਦੂਤਾਂ ਵਾਰੇ।
      141 ਸ਼ਬਦ ਨਰਕ ਜਾਂ hell ਵਾਰੇ।

    • @paulchahal3095
      @paulchahal3095 19 วันที่ผ่านมา

      26 ਸ਼ਬਦ ghost ਤੇ।
      30 ਸ਼ਬਦ ਭੂਤ ਤੇ ਹਨ।
      22 ਪਰੇਤ ਤੇ ਹਨ।

    • @gurwinderpunia1522
      @gurwinderpunia1522 19 วันที่ผ่านมา

      @@paulchahal3095 thanks veer ji

  • @arungill1561
    @arungill1561 10 หลายเดือนก่อน +1

    ਬਹੁਤ ਖੁਬਸੂਰਤ ਵਿਚਾਰ ਜੀਵਨ ਦੀ ਭਾਈ ਸਾਹਿਬ ਜੀ