ਸੁਖੀ ਗ੍ਰਿਹਸਥੀ ਜੀਵਨ ਦੇ ਰਾਜ਼। ਇਹ ਵੀਡੀਓ ਦੇਖਕੇ ਤਲਾਕ ਤੋਂ ਬਚੋ। Secrets To A Successful Married Life

แชร์
ฝัง
  • เผยแพร่เมื่อ 6 ก.ค. 2022
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 112

  • @gurdevkaur1209
    @gurdevkaur1209 2 หลายเดือนก่อน +2

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਅੱਜਕਲ ਕਲਯੁੱਗ ਵਿਚ ਕਈ ਘਰਾਂ ਵਿੱਚ ਇਹੋ ਕੁਝ ਹੋ ਰਿਹਾ ਹੈ ਜੀ

  • @gurjindersingh600
    @gurjindersingh600 ปีที่แล้ว +4

    ਜੀਵਨ ਨੂੰ ਬਹੁਤ ਹੀ ਉੱਚੀ ਸੇਧ ਦੇਣ ਵਾਲੀਆਂ ਵਿਚਾਰਾਂ ਹਨ ਆਪ ਜੀ ਦੀਆਂ,, ਜੇਕਰ ਕੋਈ ਦਿਲੋਂ ਇਹਨਾਂ ਨੂੰ ਅਪਣਾ ਲਵੇ ਤਾਂ ਘਰ ਵਿੱਚ ਬਹੁਤ ਹੀ ਖੁਸ਼ਹਾਲੀ ਵਾਲ਼ਾ ਮਾਹੌਲ ਸਿਰਜਿਆ ਜਾ ਸਕਦਾ ਹੈ,,

  • @gurdevkaur1209
    @gurdevkaur1209 2 หลายเดือนก่อน

    ਬੋਹਤ ਹੀ ਵਧੀਆ ਵਿਚਾਰ ਦੱਸੇ ਹਨ ਜੀ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ

  • @gurdevkaur1209
    @gurdevkaur1209 2 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @nanaksingh6311
    @nanaksingh6311 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਬਹੁਤ ਵਧੀਆ ਵਿਚਾਰ ਸੁਣਾਏ ,ਵਾਹਿਗੁਰੂ ਜੀ

  • @mrsingh9352
    @mrsingh9352 2 ปีที่แล้ว +11

    ਭਾਈ ਕੁਲਬੀਰ ਸਿੰਘ ਜੀ ਨੇ ਬਹੁਤ ਸੁਲਝੇ ਹੋਏ ਢੰਗ ਨਾਲ ਗੁਰਮਤਿ ਨੁਕਤਾ ਨਿਗਾਹ ਤੋਂ ਅੱਜ ਕਲ ਦੇ ਪਤੀ ਪਤਨੀਆਂ ਨੂੰ ਸੇਧ ਦਿੱਤੀ ਹੈ। ਜੇ ਭਾਈ ਸਾਹਿਬ ਜੀ ਦੇ ਬਚਨ ਕਮਾ ਲਈਏ ਤਾਂ ਵਾਕਏ ਵਿਆਹੁਤਾ ਜੀਵਨ ਸੁੱਖਾਂ ਵਾਲਾ ਬਣ ਜਾਵੇ।

  • @jaipalsandhu4569
    @jaipalsandhu4569 2 ปีที่แล้ว +4

    ਸਭ ਇਹ ਗਲ ਸਮਝ ਲੈਣ ਵਾਹਿਗੁਰੂ ਜੀ ਬਹੁਤ ਧੰਨਵਾਦ ਪਿਆਰਿਉ

  • @mukhtiarsinghwahla3197
    @mukhtiarsinghwahla3197 2 ปีที่แล้ว +3

    ਬਾਅ ਕਮਾਲ ਜੁਗਤਾਂ ਦਸੀਆਂ ਹਨ ਜੀ , ਧੰਨਵਾਦ ਜੀ, ਸਾਰਿਆਂ ਨੂੰ ਜ਼ਰੂਰ ਲਾਹਾ ਲੈਣਾ ਚਾਹੀਦਾ ਹੈ ‌।

  • @sonibadesha6508
    @sonibadesha6508 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀਉ

  • @shamsingh4762
    @shamsingh4762 2 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਭਾਈ ਕੁਲਵੀਰ ਸਿੰਘ ਇਸ ਦੁਨੀਆਂ ਵਿੱਚ ਚਲੇ ਗਏ ਪਰ ਦੁਨੀਆਂ ਖਾਸ ਕਰਕੇ ਖਾਲਸਾ ਪੰਥ ਲਈ ਬਹੁਤ ਵੱਡੀ ਦੋਲਤ ਦੇ ਗੲਏ ਦੋ ਤੁਸੀਂ ਵੰਡ ਰਹੇ ਹੋ ਅੱਜ ਦੁਨੀਆਂ ਵਿੱਚ ਗਿਰਸਤ ਜੀਵਨ ਵਿਚ ਬਹੁਤ ਮੁਸ਼ਿਕਲਾ ਹਨਇਹ ਆਪ ਜੀ ਦੀ ਬੀਡੀੳ ਦੇਖ ਸੁਣ ਕੇ ਬਹੁਤ ਆਨੰਦ ਆਇਗਾ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bachittarsingh8695
    @bachittarsingh8695 2 ปีที่แล้ว +1

    ਆਪ ਜੀ ਗੁਰਮਤਿ ਜਥੇ ਦਾ ਵਿਸ਼ੇਸ਼ ਧੰਨਵਾਦ ਹੈ ਜੀ।‌ ਜੇਕਰ ਇਸੇ ਤਰ੍ਹਾਂ ਹੀ ਜਾਤਪਾਤ ਬੰਧਨ ਤੋੜਨ ਦਾ ਉਪਰਾਲਾ ਕੀਤਾ ਜਾਵੇ ਤਾਂ ਪੰਥਕ ਸੋਚ ਸਮਝ ਦੀ ਚੜ੍ਹਦੀ ਕਲਾ ਸਦਾ ਵਾਸਤੇ ਹੀ ਹੋ ਜਾਵੇਗੀ।

  • @amrindersingh9685
    @amrindersingh9685 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhbirsingh7749
    @sukhbirsingh7749 2 ปีที่แล้ว +6

    Another masterpiece from Gurmat Bibek.My heart runs out for Gurmat Bibek whenever I see such masterpieces from Gurmat Bibek even after the demise of bhai kulbir Singh ji. Keep it up

  • @taranjotsinghbaidwan4324
    @taranjotsinghbaidwan4324 ปีที่แล้ว +2

    Very good ji

  • @kiranjotrehal4825
    @kiranjotrehal4825 2 ปีที่แล้ว +14

    Dear Gurmat Bibek
    One day I will meet all of you and gonna join your jatha🙏🏻

  • @jasbirkaur7567
    @jasbirkaur7567 ปีที่แล้ว +1

    Bahut. Vadhia

  • @nishanpunjabi
    @nishanpunjabi 2 ปีที่แล้ว +1

    ਗੁਰਮਤਿ ਬਿਬੇਕ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @taranjotsinghbaidwan4324
    @taranjotsinghbaidwan4324 ปีที่แล้ว +2

    Waheguru ji Waheguru ji

  • @jaswindersingh6870
    @jaswindersingh6870 2 ปีที่แล้ว

    ਵਾਹਿਗੁਰੂ ਜੀ ਕੀ ਖਾਲਸਾ ।।
    ਵਾਹਿਗੁਰੂ ਜੀ ਕੀ ਫਤਿਹ ।।
    ਆਪ ਜੀ ਨੇ ਇਸ ਵੀਡੀਓ ਵਿੱਚ ਪਤੀ-ਪਤਨੀ ਦਾ ਗੁਰਸਿਖੀ ਜੀਵਨ ਕਿਵੇਂ ਦਾ ਹੋਵੇ ਇਸ ਵਿਸ਼ੇ ਨੂੰ ਬਹੁਤ ਹੀ ਸਲੀਕੇ ਨਾਲ ਪੇਸ਼ ਕੀਤਾ,
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ,ਮੈਂ ਆਪ ਜੀ ਵੱਲੋਂ ਸੁਝਾਏ ਗਏ ਸਾਰੇ ਪਹਿਲੂਆਂ ਨੂੰ ਆਪਣੇ ਜੀਵਨ ਵਿਚ ਢਾਲਣ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗਾ।
    ਕਿਰਪਾ ਕਰਕੇ ਨਾਲ ਹੀ ਅਜਿਹੀ ਵੀਡੀਓ ਵੀ ਜਰੂਰ ਬਣਾਓ ਜੀ ਜਿਸ ਵਿਚ ਗੁਰਸਿੱਖ ਦੰਪਤੀ ਨੇ ਆਪਣੇ ਮਾਂ-ਬਾਪ ਨਾਲ ਕਿਵੇਂ ਦਾ ਵਿਵਹਾਰ ਕਰਨਾ ਹੈ।

  • @ManjitKaur-xy3ur
    @ManjitKaur-xy3ur 2 ปีที่แล้ว +1

    Bahot vadia bahot vadia trike nal samjon di koshish bohot vadia aa ji
    Jo dayan nal sune tade masle he kham ho jaan t nal aun waliya mushcala tou v bachaya ja sakda
    Bahot vadiya uprala👍👍👍👍👍

  • @manvirkaurmaman4624
    @manvirkaurmaman4624 9 หลายเดือนก่อน +1

    Very nice 👍👍👍🙂

  • @spsingh6980
    @spsingh6980 2 ปีที่แล้ว +5

    What a video !! 💙
    Pyare Mata ji .. Pyare Bhai mehramat singh ji and Pyare bhai inderbir singh ji
    Guru sahib ji di khushi hai apjiya te 😇
    You covered every aspect and every single bad and good situation
    That made this video a masterpiece 🫡
    Thanku so much sada moorkhaa da ena bhla krn lyi 🙏🏻 Ik vde gurbhai vangu smjhaan lyi

  • @JASPALSINGH-wr1pp
    @JASPALSINGH-wr1pp 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👌👌👌👌👌👌👌👌👌👌👌👌👌👍👍👍👍👍👍👍👍👍👍👍👍👍👍💟💟💟💟💟💟

  • @Geeta23Geeta
    @Geeta23Geeta 5 วันที่ผ่านมา

    Waheguru ji🙇‍♀️ 🙏❤🙇‍♀️

  • @user-rh5fw6ip2o
    @user-rh5fw6ip2o 5 หลายเดือนก่อน +1

    Parfect

  • @Khalsa.harpreetsingh
    @Khalsa.harpreetsingh 2 ปีที่แล้ว +1

    mai jarur apnavanga uch gursikha vale vichar waheguru ji ka khalsa waheguru ji ki fateh

  • @ramandeepsingh6675
    @ramandeepsingh6675 2 ปีที่แล้ว +2

    Gurmat bibek walya da bht bht dhanwaad g m tuhde kolo bht kuj sikhya te bht kuj sikhaga g

  • @kuljeetkaur7897
    @kuljeetkaur7897 2 ปีที่แล้ว +2

    Tuc video bahut achhi banai hai pls benti hai k ik video eh v banao k Gursikhi ch Kudi ja munde ch koi fark nahi hunda jinna kabil munda hunda hai uhni hi kuri v munde superior nahi hunde dona da bs role vakhra vakhra hunda hai

  • @punjabi1990123
    @punjabi1990123 2 ปีที่แล้ว +1

    Much needed! Great work

  • @jenikaur6431
    @jenikaur6431 2 ปีที่แล้ว +3

    Waheguru ji bless you all for spreading such precious knowledge through gurbani , and can you please add another video on only husband's duties in which some men do insult of wives and don't support wives, I am facing such issues ,Is time vich ki krey jdo saurey ghrde preshaan krde taaney maar k ,chup kar ,kuj ni khaan di jid kar , paisey nhi dindey jruri cheeja lai , husband v ghrdia gala dasde apni sisters nu ,jo foreign aa ,oh wrong guide krdia ,Sade ghar vich te sada pyaar boht fik Pai jndi ji 😔

  • @harbhajansingh4081
    @harbhajansingh4081 2 ปีที่แล้ว

    ਬਹੁਤ ਵਧੀਆ ਉਪਰਾਲਾ ਹੈ ਭੈਂਟ ਜੀ

  • @user-rh5fw6ip2o
    @user-rh5fw6ip2o 5 หลายเดือนก่อน +1

    Thank you

  • @user-rh5fw6ip2o
    @user-rh5fw6ip2o 5 หลายเดือนก่อน +1

    Pure true

  • @rajinderkaur7753
    @rajinderkaur7753 2 ปีที่แล้ว

    ਵਾਹਿਗੁਰੂ ਜੀ,, ਬਹੁਤ ਖੂਬ 😍😍😍

  • @gurpreetkaursolapur
    @gurpreetkaursolapur 2 ปีที่แล้ว +1

    ❤️🥰😍.... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Funcon24
    @Funcon24 5 วันที่ผ่านมา

    Waheguru ji 🙏🙏🙏

  • @TheAman2459
    @TheAman2459 หลายเดือนก่อน +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @LakhwinderSingh-ll8sz
    @LakhwinderSingh-ll8sz ปีที่แล้ว +1

    Waheguru ji 😢😢

  • @asmeetchaudhary2612
    @asmeetchaudhary2612 2 ปีที่แล้ว

    Very Meaningful and respectful .Waheguru Meher karee te Chadea Kala ecch rakhe saareya nu !!

  • @adsingh1960
    @adsingh1960 2 ปีที่แล้ว

    bohot vdia video

  • @sdkkaur5286
    @sdkkaur5286 2 ปีที่แล้ว +2

    Vaheguru! Very important points are discussed in this video. Much needed video in today's time!

  • @GuruDhaSingh
    @GuruDhaSingh 2 ปีที่แล้ว

    ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਜੀ

  • @Kulwinderkaur-rp7su
    @Kulwinderkaur-rp7su 2 ปีที่แล้ว

    Waheguru ji bhot vadia waheguru bhot jiada bhot vadia lagea ji 🥰🥰🥰

  • @Kathakahaniya123
    @Kathakahaniya123 ปีที่แล้ว +1

    Wah ji Wah waheguru ji 🙏

  • @randhawarandhawa9696
    @randhawarandhawa9696 2 ปีที่แล้ว

    Amazing

  • @kirpa7852
    @kirpa7852 2 ปีที่แล้ว +1

    Best video I have ever seen

  • @sahilpreetsingh4648
    @sahilpreetsingh4648 2 ปีที่แล้ว

    ਬਹੁਤ ਉੱਤਮ ਵਿਚਾਰ ਹਨ ਜੀ।

  • @antarpreetkaur
    @antarpreetkaur 2 ปีที่แล้ว +1

    PERFECT 🙏🏻🌼

  • @KuldeepSingh-id9rk
    @KuldeepSingh-id9rk 2 ปีที่แล้ว

    Waheguru g de bhot ramht h app g te ....

  • @jaswantgill8350
    @jaswantgill8350 2 ปีที่แล้ว

    Waheguru ji kirpa krn ji

  • @bhupinderkaur51
    @bhupinderkaur51 2 ปีที่แล้ว

    Waheguru ji ka khalsa waheguru ji ki fteh ji. Waheguru ji bohat vadiya treke nal samzayea hai ji. Bohat bohat dhanwad ji.🙏🙏😊

  • @simmikaur8529
    @simmikaur8529 2 ปีที่แล้ว

    Excellent video

  • @sarbjeetkaur882
    @sarbjeetkaur882 ปีที่แล้ว

    Waheguru Jii kaa khalsa Waheguru ji ki fathe bibeksingh jii

  • @SikhiHorbor
    @SikhiHorbor 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ 🙇🙏

  • @ramandeepsingh6675
    @ramandeepsingh6675 2 ปีที่แล้ว +2

    Waheguru ji

  • @kulbirkaur3062
    @kulbirkaur3062 2 ปีที่แล้ว +1

    waheguru ji

  • @chanangill1262
    @chanangill1262 2 ปีที่แล้ว

    Waheguruji ka khalsa waheguruji ki fathe 🙏🙏🙏🙏

  • @harjitkaur1825
    @harjitkaur1825 2 ปีที่แล้ว

    Waheguru g...sade te v mehar kro..

  • @user-uc2jn2oe7l
    @user-uc2jn2oe7l 2 ปีที่แล้ว

    ਵਾਹਿਗੁਰੂ ਜੀ 🙏🥀

  • @devindersingh2590
    @devindersingh2590 2 ปีที่แล้ว

    Waheguru...

  • @ramangrewaldogtreatmentsdi7681
    @ramangrewaldogtreatmentsdi7681 2 ปีที่แล้ว +1

    ❤Waheguru ji❤

  • @ravindersinghbhangali
    @ravindersinghbhangali 2 ปีที่แล้ว +1

    ਵਾਹਿਗੁਰੂ ਜੀ

  • @akashbhardwaj6940
    @akashbhardwaj6940 2 ปีที่แล้ว +1

    Mera pyare waheguru ji 🙏🙏🙏

  • @dhanpreetkaur2542
    @dhanpreetkaur2542 2 ปีที่แล้ว

    Waheguru ji ka Khalsa
    Waheguru ji ke fateh 🙏🙏🙏🙏🙏

  • @jagjeetsinghjagjeetsinghi8596
    @jagjeetsinghjagjeetsinghi8596 2 ปีที่แล้ว

    Waheguru Ji

  • @Parmjeetkaur-ys6zk
    @Parmjeetkaur-ys6zk 2 ปีที่แล้ว

    Waheguru ji waheguru ji waheguru ji ❤️🥰❤️❤️❤️❤️🙏🏻🙏🏻🙏🏻🙏🏻🙏🏻🙏🏻9781709427🙏🏻🙏🏻🙏🏻

  • @sarbjeetkaur882
    @sarbjeetkaur882 ปีที่แล้ว +2

    M sarbjeet Kaur khalsa belongs to,nasrali, khnna,ludhiana

  • @harsingh3765
    @harsingh3765 2 ปีที่แล้ว

    Bilkul thek ji

  • @kuljeetsingh8917
    @kuljeetsingh8917 2 ปีที่แล้ว

    WAHEGURU 🌹 Ji 🙏🏾🛐

  • @sk_ielts6807
    @sk_ielts6807 2 ปีที่แล้ว

    HNji waheguru ji

  • @larcm3
    @larcm3 2 ปีที่แล้ว

    vaheguru

  • @DeepSingh-qs6bz
    @DeepSingh-qs6bz 2 ปีที่แล้ว

    Dhan dhan waheguru ji waheguru ji waheguru ji waheguru ji waheguru ji waheguru ji waheguru 🌹🙏🙏🌹🙏🌹🌹🌹❤️❤️❤️❤️🙏🙏🌹🌹🌹🙏🌹🌹🌹 dhan dhan waheguru ji waheguru ji

  • @amarpreetkaur4760
    @amarpreetkaur4760 ปีที่แล้ว +2

    💜💜💜💜

  • @meharsuri7773
    @meharsuri7773 2 ปีที่แล้ว +1

    Please tell the rehit of making kadah prashad at home🙏🙏🙏

  • @kirankaur4862
    @kirankaur4862 ปีที่แล้ว +1

    🙏 💙

  • @pbo6540
    @pbo6540 2 ปีที่แล้ว

    Jaswinder kaur
    Waheguru ji 🌹🌹🙏🙏🙏

  • @blessedsoul8734
    @blessedsoul8734 2 ปีที่แล้ว +2

    What do you say about those who wash dishes all day at Gurdawara and don’t pay a penny into house expensives. They give their earnings to mother and sisters. Leave kids for wives to raise them.

  • @prabhnoorkaur1380
    @prabhnoorkaur1380 2 ปีที่แล้ว

    👍🙏

  • @jatindersk123
    @jatindersk123 2 ปีที่แล้ว

    🙏

  • @Lokesh8765
    @Lokesh8765 ปีที่แล้ว +1

    ❤️❤️❤️❤️❤️

  • @RanjeetSingh-zb5ww
    @RanjeetSingh-zb5ww 2 ปีที่แล้ว +1

    🙏🏻🙏🏻🙏🏻🙏🏻

  • @honeyk.p8269
    @honeyk.p8269 2 ปีที่แล้ว

    🙏🙏🙏

  • @arshdeepsingh8289
    @arshdeepsingh8289 2 ปีที่แล้ว +1

    💛💛💛💙💙💙

  • @ABDULLIANSWEETSSHOP
    @ABDULLIANSWEETSSHOP 2 ปีที่แล้ว

    1🙏🙏🙏

  • @sarbjeetkaur882
    @sarbjeetkaur882 ปีที่แล้ว +1

    Veer g ,behn Jii tusi India Punjab tho video bna rhe Ho taa kite bahr out of country ho

    • @PanjvaTakhat
      @PanjvaTakhat ปีที่แล้ว

      Canada ਵਿਚ ਹਨ ਇਹ ਗੁਰਮੁਖ ਪਿਆਰੇ

  • @JV-wx5nd
    @JV-wx5nd 2 ปีที่แล้ว

    Waheguru ji. Je tuhada Jeevan saathi nastik(atheist) hove fir ki kariye?

    • @ManpreetSingh-kk5vc
      @ManpreetSingh-kk5vc 2 ปีที่แล้ว +1

      Ohdae lai ardaas kro....
      Mahraaj g aapu taras krrn gae...

  • @sarbjeetkaur882
    @sarbjeetkaur882 ปีที่แล้ว

    Koi rply Kare taa USDA bahut shukriya

  • @gaganpreetkaursahni1839
    @gaganpreetkaursahni1839 2 ปีที่แล้ว +2

    if we face proble to find gursikh amritdhari boy for marriage than what will we do??
    get marriage with non amritdhari boy or wait for some more time
    ple tell, because i personally feel so many girls are facing this problem

    • @navneetKaur-qw9uw
      @navneetKaur-qw9uw 2 ปีที่แล้ว +5

      First of all, don't wait to take amrit, then do follow all rehats, if u are finding difficulty in finding Gursikh take help of Gursikhs, if they don't help, or u don't know any gursikh, try to do sehaj path or seva, then make Degh and go to Guru Sahib ji, do ardaas, they are father of every girl, just wait for right person, and most important it is important to know who is right, a person who is not amritdhari shows that he is greluctant to basic hukkam, even if u get married, ur rehat gone break acc to guru sahib ji rehat... even if u don't find anyone its better to priortize sikhi first and not get married if u were unable to find gursikh, its depends to whom u devote ur life, to guru sahib or to a person

    • @gurpreetkaursolapur
      @gurpreetkaursolapur 2 ปีที่แล้ว +1

      ਵਾਹਿਗੁਰੂ ਵਾਹਿਗੁਰੂ ਸਤਿ ਸਤਿ ਸਤਿ ਵਾਹਿਗੁਰੂ ਜੀਓ 🥰🙏🙇🏻‍♀️🤲

  • @sarbjeetkaur882
    @sarbjeetkaur882 ปีที่แล้ว

    3din Ho but kise bii bibeki my koi rply nii kitta

    • @PanjvaTakhat
      @PanjvaTakhat ปีที่แล้ว

      ਦਦੈਦੋਸੁਨਦੇਉਕਿਸੈਦੋਸੁਕਰੰਮਾਆਪਣਿਆ
      ਜੋਮੈਕੀਆਸੋਮੈਪਾਇਆਦੋਸੁਨਦੀਜੈਅਵਰ
      ਜਨਾ॥੨੧॥

  • @sahibdeepsinghkhalsa5093
    @sahibdeepsinghkhalsa5093 2 ปีที่แล้ว

    Jason koi bear do aurat na chase ta ki karo

  • @khalsarajput1671
    @khalsarajput1671 2 ปีที่แล้ว

    ਮਾਫ਼ ਕਰਨਾ ਖਾਲਸਾ ਜੀ.........ਵੀਡੀਓ ਵਿੱਚ blue shirt ਵਾਲਾ ਸਿੰਘ ਮੁਸਲਿਮ ਕਿਉਂ ਬਣਾਇਆ ਗਿਆ ਹੈ???????

    • @alleviateprime4042
      @alleviateprime4042 ปีที่แล้ว

      Dastar da rangg hi aisa bai, vekhan nu lagda jive siir nanga hai

  • @AmandeepKaur-nx6dp
    @AmandeepKaur-nx6dp 2 ปีที่แล้ว +1

    Mera Husband 7 to 8 hours mobile te busy rehnda aa .mere naal kde gal ni krda , oh sirf apne friends nu hi pasand krda aa. Asi v amritdhaari aa. Mainu nai c pta mere naal is tra hona aa. Oh bahar v apne friends naal hi janda aa. Sanu kde ni pta hunda oh ki krde ne, koi gal share ni krde. I know that oh mainu kde pyaar ni krega. Bas compromise ho sakda😥😥

    • @gsingh4031
      @gsingh4031 2 ปีที่แล้ว

      Zindabaad yaarian

    • @kirpalsingh6902
      @kirpalsingh6902 2 ปีที่แล้ว

      Talk to him. Gal karo try karo and usnu smjon dhi koshish karo...

    • @dasmeshdadaas
      @dasmeshdadaas 2 ปีที่แล้ว +2

      Sukhmani Sahib da Paath everyday karo te naal ardas karo.

  • @sarbjeetkaur882
    @sarbjeetkaur882 ปีที่แล้ว

    Kise bibeki di ghtiya space krrke mera ghar kharrab Ho gya

    • @PanjvaTakhat
      @PanjvaTakhat ปีที่แล้ว

      ਬਹੁਤ ਮਾੜੀ ਗਲ ਹੈ ਪਰ ਕਿਸੇ ਦੇ ਬਿਬੇਕੀ ਹੋਣ ਕਰਕੇ ਕੁਛ ਗਲਤ ਹੋਇਆ ਤਾਂ ਇਸ ਵਿੱਚ ਬਿਬੇਕ ਦਾ ਦੋਸ਼ ਨਹੀਂ। ਅਸਲੀ ਬਿਬੇਕੀ ਤਾਂ ਗੁਰੂ ਦਾ ਪਿਆਰਾ ਹੁੰਦਾ ਭੈ ਭਾਵਣੀ ਵਾਲਾ ਗੁਰਮੁਖ ਹੁੰਦਾ। ਓਹ ਬਿਬੇਕ ਵਿਚਾਰ ਵਾਲਾ ਸੂਝਵਾਨ ਹੁੰਦਾ। ਓਹ ਗਲਤ ਕੰਮ ਨਹੀਂ ਕਰਦਾ। ਜੇ ਕੋਈ ਗਲਤ ਕਮ ਕਰਦਾ ਓਹ ਬਿਬੇਕੀ ਹੋ ਨਹੀਂ ਸਕਦਾ। ਸੋ ਇਨਸਾਨ ਦੀ ਗਲਤੀ ਹੋਵੇਗੀ ਜੇਕਰ ਓਸਨੇ ਤੁਹਾਡੇ ਘਰ ਦੇ ਮਾਮਲੇ ਕੁਛ ਗਲਤ ਕੀਤਾ ਤਾਂ। ਬਿਬੇਕ ਦਾ ਕੋਈ ਦੋਸ਼ ਨਹੀ।

  • @MrAtinderpal
    @MrAtinderpal ปีที่แล้ว +1

    Bakmaaal video.....gurmukho.

  • @gsingh4031
    @gsingh4031 2 ปีที่แล้ว +3

    Good video, shame you have some extremist outdated views such as a woman shouldn’t work and should just take care of the house. What if a woman has worked hard for her career and then is forced to give it up? In addition with the current state of the economy in many households it is not viable for the wife to not be able to work and if she didn’t then her family would struggle! Shame you didn’t take into consideration these things, it’s easy to make a video based off of a perfect life but in reality these things don’t always work. You also stated it is the man’s duty to bring the money in which again is becoming increasingly hard in todays society for one person to look after a family of say 5. Perhaps consider these things when giving people advice on how to live their lives… overall it was a good video with very good solid points however it is a shame that with how lazy singhs and singhniya are anyway they are being told that the singhniya shouldn’t work and further pressure is to be placed onto the singh. Gursikhs should strive to be the best in everything they do and a wife should support her husband as much as possible, even financially.

    • @GuruDhaSingh
      @GuruDhaSingh 2 ปีที่แล้ว +1

      Troll comment lol

    • @gsingh4031
      @gsingh4031 2 ปีที่แล้ว

      @@GuruDhaSingh not at all

    • @ranjitsingh9070
      @ranjitsingh9070 2 ปีที่แล้ว +5

      Are you saying that our Gurus were outdated and extremist? The problem with guys like you is that you are trying to assimilate the modern social beliefs into Sikhism. Women working out of necessity is fine as mentioned by singh's in this video but it's not an ideal situation for a number of reasons. The most important reason is that when both parents are working the kids usually pay the price. They are taken care by babysitters in which case they don't receive even the basic sikh values. Our goal is not to pursue careers it is to meet vaheguru. These singh's actually mentioned that if a woman is also working outside the man should help at home with daily chores as much as possible. You may have misunderstood the video or you probably subscribe to the 'woke culture' in which case you are trying to mold the sikh values to fit your false understanding of Sikhism. Shame on you for being an ignorant fool.

  • @jaswinderkaur-ni2hn
    @jaswinderkaur-ni2hn 2 ปีที่แล้ว +2

    Waheguru ji

  • @Akali_Sukhjinder_Singh_Gsp
    @Akali_Sukhjinder_Singh_Gsp ปีที่แล้ว

    ❤️❤️❤️❤️❤️

    • @Akali_Sukhjinder_Singh_Gsp
      @Akali_Sukhjinder_Singh_Gsp ปีที่แล้ว +1

      ਬਹੁਤ ਬਹੁਤ ਧੰਨਵਾਦ ਸਭ ਗੁਰਸਿੱਖਾਂ ਦਾਂ ਅਤੇ ਗੁਰੂ ਸਾਹਿਬ ਦਾਂ, ਇਕ ਇਕ ਸ਼ਬਦ ਮੰਨਣ ਜੋਗ ਹੈ, ਸਾਡਾ ਅਜੇ ਅਨੰਦ ਕਾਰਜ ਨਹੀਂ ਹੋਇਆ ਭਰ ਜਦੋ ਵੀ ਹੋਇਆ ਇਹ ਸਾਰੇ ਗੁਣ ਜਿੰਦਗੀ ਵਿੱਚ ਜਰੂਰ ਹੀ ਧਾਰਨ ਕਰਾਂ ਗਾ ਗੁਰੂ ਸਾਹਿਬ ਜੀਅ ਦੀ ਕਿਰਪਾ ਸਦਕਾ, ਇਕ ਇਕ ਸ਼ਬਦ ਜੇ ਬੰਦਾ ਧਾਰਨ ਕਰ ਲਵੇ ਤਾਂ ਪ੍ਰਭੂ ਮਿਲਾਪ ਹੋਣ ਤੋਂ ਕੋਈ ਨਹੀਂ ਰੋਕ ਸਕਦਾ ❤️❤️❤️❤️❤️

  • @harneksingh4253
    @harneksingh4253 2 ปีที่แล้ว +1

    Waheguru ji