ਨਕਲੀ ਤੇ ਨਸਲੀ ਦੀ ਪਰਖ ? Bhai Harmandeep Singh Tur

แชร์
ฝัง
  • เผยแพร่เมื่อ 3 ก.ค. 2024
  • Subscribe And Press The Bell Icon
    Available on - TH-cam - Instagram - Facebook - What's app
    M. 98765-89534
    Join what's app Group 👇
    chat.whatsapp.com/HZpqGeadY8F...
    Follow on Instagram 👇
    harmandeep_sing...
    ਇਸ ਚੈਨਲ ਤੇ ਦਰਸ਼ਨ ਦਿੰਦੇ ਰਹਿਣਾ ਜੀ 🙏🏻

ความคิดเห็น • 85

  • @davinderkaur5095
    @davinderkaur5095 4 วันที่ผ่านมา +28

    ਇਹ ਨੋਜਵਾਨ ਦੀ ਕਥਾ ਨਹੀ ਇਹ ਹਿੰਮਤ ਕਰਕੇ ਅਜ ਸਚਾਈ ਪੇਸ਼ ਕੀਤੀ ਹੈ ਸਮਝਣ ਵਾਲੇ ਸਮਝ ਗਏ

  • @RanjitKaur-pp9kz
    @RanjitKaur-pp9kz 3 วันที่ผ่านมา +13

    ਬਹੁਤ ਵਧੀਆ ਵੀਰ ਜੀ ਬਿਲਕੁਲ ਸੱਚ ਕਿਹਾ

  • @lachhmansingh9832
    @lachhmansingh9832 2 วันที่ผ่านมา +4

    ਵੀਰ ਜੀ ਬਹੁਤ ਵਧੀਆ ਸੱਚੀ ਗਲ ਸੁਣਾਈ

  • @user-sb1ft6by5z
    @user-sb1ft6by5z 4 วันที่ผ่านมา +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @hstur
      @hstur  4 วันที่ผ่านมา +1

      Waheguru ji 🙏

  • @JarnailsinghRupana
    @JarnailsinghRupana 5 วันที่ผ่านมา +13

    ਵੀਰ ਜੀ ਕਹਾਣੀ ਬਹੁਤ ਵਧੀਆ ਸੀ ਸਿੱਖਿਆ ਭਰਪੂਰ ਸੀ ਪਰ ਮੈਂ ਕਮੈਂਟ ਵੜ ਕੇ ਦੇਖਿਆ ਇਹ ਤੁਹਾਡੀ ਕਥਾ ਸੁਣ ਕੇ ਲੋਕ ਤੁਹਾਨੂੰ ਤਵੇਲੇ ਵਾਲੇ ਨੌਕਰ ਨਾਲ ਹੀ ਤੁਲਨਾ ਕਰ ਰਹੇ ਹਨ ਕਿਉਂਕਿ ਕਿਸੇ ਨੇ ਲਿਖਿਆ ਇਹ ਕੁਲਦੀਪ ਸਿੰਘ ਧਾਲੀਵਾਲ ਦਾ ਛੋਟਾ ਭਰਾ ਕਿਸੇ ਨੇ ਲਿਖਿਆ ਅਜੇ ਅਭਿਆਸ ਦੀ ਲੋੜ ਹੈ ਕਿਸੇ ਨੇ ਤੁਹਾਡੀ ਲੈਂਗੁਏਜ ਬਾਰੇ ਲਿਖਿਆ ਹੈ ਇਸ ਗੱਲ ਦੀ ਪਰਖ ਕੋਈ ਵਿਰਲਾ ਹੀ ਕਰ ਰਿਹਾ ਹੈ ਕਿ ਸਾਨੂੰ ਡੂੰਗੀ ਸੱਚਾਈ ਤੋਂ ਜਾਣੂ ਕਰਾ ਰਿਹਾ ਹੈ ਅਸੀਂ ਅੱਜ ਕੱਲ ਪਹਿਰਾਵੇ ਮਿੱਠੀਆਂ ਚੋਪੜੀਆਂ ਗੱਲਾਂ ਦੇ ਸਿੱਖ ਹਾਂ ਸੱਚ ਸੁਣਨ ਦੇ ਬਹੁਤ ਘੱਟ

    • @hstur
      @hstur  5 วันที่ผ่านมา +1

      Waheguru ji ka Khalsa waheguru ji ki Fateh Ji 🙏😇

    • @JarnailsinghRupana
      @JarnailsinghRupana 5 วันที่ผ่านมา +2

      @@hstur ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਬਹੁਤ ਬਹੁਤ ਧੰਨਵਾਦ

    • @hstur
      @hstur  5 วันที่ผ่านมา +1

      @@JarnailsinghRupana bilkul sehmat A ji 💐🙏

  • @DilbagSinghDilbagjamarai-qw6fl
    @DilbagSinghDilbagjamarai-qw6fl 3 วันที่ผ่านมา +4

    Bahut wadhia ji

  • @RamSinghshergill-yk6wz
    @RamSinghshergill-yk6wz วันที่ผ่านมา +2

    ਬਹੁਤ ਵਧੀਆ ਵੀਚਾਰ

  • @user-sb1ft6by5z
    @user-sb1ft6by5z 4 วันที่ผ่านมา +5

    ਬਹੁਤ ਵਧੀਆ ਹੈ ਵੀਰ ਜੀ

  • @GurmailSingh-ri8ri
    @GurmailSingh-ri8ri 3 วันที่ผ่านมา +7

    ਬਿਲਕੁਲ ਅੱਜ ਢੇ ਸਮੇ ਤੇ ਪੂਰੀ ਢੁੱਕਦੀ ਹੈ ਇਹ ਵਿਖਾਇਆ ਗੁਰਮੇਲ ਸਿੰਘ ਫ਼ਾਜ਼ਿਲਕਾ

  • @user-vi6nw6ie8m
    @user-vi6nw6ie8m 2 วันที่ผ่านมา +2

    Waheguru Waheguru Waheguru Waheguru Waheguru ji 🎉❤❤🎉🎉❤❤🎉🎉WAHEGURU ji

  • @dilbagsingh3228
    @dilbagsingh3228 5 ชั่วโมงที่ผ่านมา

    ਬਹੁਤ ਵਧੀਆ 100%ਗੱਲ ਦੱਸੀ ਵੀਰ ਹਰ ਬੰਦਾ ਖਾਨਦਾਨੀ ਸੋਚ ਲੈਕੇ ਚਲਦਾ ਵੀਰ ਨੇ ਦੱਸ ਹੀ ਦਿੱਤਾ ਲੋਕ ਵਿਕਾਸ ਪਿੰਡ ਵਿਕਾਸ ਸ਼ਹਿਰ ਵਿਕਾਸ ਸਟੇਟ ਵਿਕਾਸ ਦੇਸ਼ ਦਾ ਵਿਕਾਸ ਕਿਹੋ ਜੇਹਾ ਹੋਵੇਗਾ ਇਹ ਤਾਂ ਤੁਹਾਡੇ ਖਾਨਦਾਨੀ ਚੁਣੇ ਨੁਮਾਇੰਦਿਆਂ ਨੇ ਹੀ ਕਰਨਾ ਖਾਨਦਾਨੀ ਨੁਮਾਇੰਦੇ ਕਿਹੜੇ ਚੁਣੇ ਆ ਇਹ ਤੁਹਾਨੂੰ ਪਤਾ ਹੀ ਹੈ

  • @karanveerkaranveer1434
    @karanveerkaranveer1434 15 ชั่วโมงที่ผ่านมา +2

    ਏਹ ਵੀਰ ਪੈਸਾ ਤੇ ਮਹਿੰਗੀਆਂ ਗੱਡੀਆਂ ਦੇ ਚੱਕਰਾਂ ਚ ਨਾ ਪਿਆ ਤਾਂ ਬਹੁਤ ਵੱਡਾ ਨਾਮੀ ਕਥਾਵਾਚਕ ਗਿਆਨੀ ਬਣੇਗਾ। ਓਹ ਮਾਲਕ ਤਰੱਕੀਆਂ ਬਖਸ਼ਣ

    • @hstur
      @hstur  15 ชั่วโมงที่ผ่านมา

      Waheguru ji 💐

  • @chanansinghwalia1701
    @chanansinghwalia1701 3 วันที่ผ่านมา +4

    Very very good ji

  • @gurcharansingh5534
    @gurcharansingh5534 2 วันที่ผ่านมา +4

    Excellent katha, it is only for India and Indians

  • @HOMEOPATHSURJANSINGH
    @HOMEOPATHSURJANSINGH 3 วันที่ผ่านมา +3

    What about Sardar Singh Bahadur &Miri Piri de Malik Hind De Peer Dhan Dhan Shri GURU GOBIND SINGH JI, PARAM PU RAKH SATPURAKH DHANIA DE DHANI SAT WARE ATE FARMAYA CHAR MOYE TO KIYA HUYA JIWAT KAI HAZAR. WAHEGURU JI DA KHALSA WAHEGURU JI DI FATHE?

  • @sardargurjant3306
    @sardargurjant3306 3 วันที่ผ่านมา +3

    ਬਹੁਤ ਵਧੀਆ

  • @kulvindersingh1004
    @kulvindersingh1004 3 วันที่ผ่านมา +4

    Good bir ji

  • @neetsingh867
    @neetsingh867 3 วันที่ผ่านมา +3

    Good job beta

  • @InderjitSingh-mu5co
    @InderjitSingh-mu5co วันที่ผ่านมา

    Bahot vadiya Katha.

  • @HOMEOPATHSURJANSINGH
    @HOMEOPATHSURJANSINGH 3 วันที่ผ่านมา +3

    Waheguru ji da khalsa Waheguru ji di fateh.

  • @Ranjit-o7u
    @Ranjit-o7u 4 วันที่ผ่านมา +4

    SO NICE

  • @SukhdevSingh-rq8hx
    @SukhdevSingh-rq8hx 2 วันที่ผ่านมา +2

    Wahaguru,ji❤❤❤

  • @RajwinderKaur-el3qd
    @RajwinderKaur-el3qd 3 วันที่ผ่านมา +2

    💯🙏

  • @varinderpalsingh8364
    @varinderpalsingh8364 4 วันที่ผ่านมา +2

    Nice good kiha hai ji

  • @ranjitkaur3307
    @ranjitkaur3307 4 วันที่ผ่านมา +2

    Veri good beta

  • @pargatbhatia8429
    @pargatbhatia8429 4 วันที่ผ่านมา +2

    BROTHER U RIGHT THE GREATEST MAHARAJA RANJIT SINGH
    EHNA TU V GREAT RAJA HOIA
    PRIYH DARSHI SAMRAT ASHOKA

  • @user-lr6lt1mw6p
    @user-lr6lt1mw6p 3 วันที่ผ่านมา +3

    Bilkul.sahi.gull

  • @romysandhusandhu3359
    @romysandhusandhu3359 วันที่ผ่านมา +2

    ਸੁਣ ਸੁਣ ਕੇ ਅੱਕ ਚੁੱਕੇ ਵੀਰ,,,,, ਬਸ ਕਰੋ ਯਾਰ,,,, ਗੁਰਬਾਣੀ ਦੀ ਕਥਾ ਸ਼ਹੀਦਾਂ ਕਥਾ ਸੁਣਾ,,,,, ਮਨ ਘੜਤ ਕਹਾਣੀਆਂ ਦਾ ਮਨੋਰੰਜਨ ਨਾ ਕਰੋ,,,,, ਸੰਗਤ ਕਰ ਰਹੇ ਹੋ

  • @arvinderkaursawhney4053
    @arvinderkaursawhney4053 4 วันที่ผ่านมา +2

    Such keha ji

  • @hiralalsharma709
    @hiralalsharma709 2 วันที่ผ่านมา

    Waheguru ji ka Khalsa waheguru ji ke fateh

  • @SukhaVelly-pr4rw
    @SukhaVelly-pr4rw 4 วันที่ผ่านมา +7

    ਵੀਰ ਜੀ ਕਥਾ ਕਰਨ ਡਏ ਜੇ ਕੇ ਜਾ ਵੈਸੇ ਲੈਕਚਰ ਦੇਣ ਡਏ ਜੇ ਜਿਸ ਤਰ੍ਹਾਂ ਲੀਡਰ ਦਿੰਦੇ ਆ

  • @satwantkaour1630
    @satwantkaour1630 15 วันที่ผ่านมา +11

    Waheguru ji

  • @user-oe7ce6sp2v
    @user-oe7ce6sp2v วันที่ผ่านมา

    Sach Hamesha Kodaa hunda hai ji

  • @rajinderkour8814
    @rajinderkour8814 3 วันที่ผ่านมา

    verry good bata ji🌹🌹🌹🌹

  • @ranjodhsingh6382
    @ranjodhsingh6382 4 วันที่ผ่านมา +2

    Bohat samaj wali gll kiti bohat wadiya veer ji

  • @Gurmeet.598
    @Gurmeet.598 4 วันที่ผ่านมา +2

    Veer a parsang pahla ve assi suniya ha

  • @HOMEOPATHSURJANSINGH
    @HOMEOPATHSURJANSINGH 3 วันที่ผ่านมา +1

    Correction SARDAR SINGH BHADUR READ AS FOLLOWS:-
    SARDAR BANDA SINGH BHADUR JI

  • @Gorgeousart789
    @Gorgeousart789 วันที่ผ่านมา

    ਸਾਡੇ ਪ੍ਰਚਾਰਕਾਂ ਵਿੱਚ ਅੰਗਰੇਜ਼ੀ ਦੇ ਸ਼ਬਦ ਕਿੰਨੇ ਆ ਗਏ ਹਨ ਜੋ ਕੀ ਬਹੁਤ ਗੰਭੀਰ ਮਸਲਾ ਏ

  • @rachancheema6678
    @rachancheema6678 4 วันที่ผ่านมา +2

    Nice Example

  • @indarjitsingh1228
    @indarjitsingh1228 2 วันที่ผ่านมา

    We support amritpal Singh Bhai ji
    We support sarbarjit Singh Bhai ji make them win in S, G, P, C, votes in Punjab 101%√👍👍🚩🌹🌷🙏 🙏🌹🎪🌷🎪🌹💖♥❤🥁🌹🌷💖♥❤💞

  • @harbhajankaur9450
    @harbhajankaur9450 4 ชั่วโมงที่ผ่านมา

    👍👍👍👌👌🌹

  • @tanvir_ff.shorts
    @tanvir_ff.shorts วันที่ผ่านมา

    Very nice bro

  • @jassdhillon866
    @jassdhillon866 วันที่ผ่านมา

    Very good

  • @mangatsingh9454
    @mangatsingh9454 7 วันที่ผ่านมา +3

    You 1oo right brother

  • @subhashchanderpaul9716
    @subhashchanderpaul9716 วันที่ผ่านมา

    Tuhadi tan eh gal hai ji .Sadi billi billi tuhadi billi Meon.

  • @MajorSingh-uq4ud
    @MajorSingh-uq4ud 11 ชั่วโมงที่ผ่านมา

    🙏🙏

  • @SamarvirSingh-fq9xj
    @SamarvirSingh-fq9xj วันที่ผ่านมา

    ❤❤❤

  • @tarlochansingh-td9os
    @tarlochansingh-td9os 10 ชั่วโมงที่ผ่านมา

    Thanks.Lot.Betaji.Bahut.Behtrin.Story.Rahin.Ajkal.De.Rajnitak.Bare.Roshni.Pai.Hai.Angrezan.Noo.Chor.Chor.Karke.Bhagaya.Shahadatan.Ditian.Afsos.Hai.Ki.A grezan.ton.Jiada.Looterian.De.Hath.Mulk.Fas.Gia.Hai.Rajniti.Wale.Kisi.Paty.Dharm.De.Hovan.Oh.Kisi.De.Mittar.Nahi.Hunde.Han.Ohna.Kam.Luto.Marthar.Karo.Te.Apna.Sabkuchh.Bnao.Ohna.Da.Kam.Ya.Beimai.Tera.Asra.Hi.Hunda.Hai.Jo.2014.Ton.Hor.Vadh.Gia.Hai.Beta.Ji

  • @KaranSingh-y1z
    @KaranSingh-y1z 5 วันที่ผ่านมา +2

    😢
    1:00

  • @user-eb6ns8dy1l
    @user-eb6ns8dy1l วันที่ผ่านมา

    ਸੁਣਿਐ , ਸਿਆਣੇ ਲੋਕਾਂ ਤੋਂ ਵੀ ਮਰਾਸੀ ਲੋਕ ।ਭੈੜੀ ਤੋਂ ਭੈੜੀ , ਗੱਲ ਵੀ ਮੂੰਹ ਤੇ ਕਹਿ ਦਿੰਦੇ ਸਨ । ਇੱਕ ਵਾਰ ਇੱਕ ਮਰਾਸੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹਜ਼ਾਰਾਂ ਵਾਰ ਉਸ ਦੇ ਸਾਹਮਣੇ ਕਾਣਾ ਕਹਿ ਦਿੱਤਾ ਸੀ ।

  • @Amarjit.singh.khalsaPree-kv5xp
    @Amarjit.singh.khalsaPree-kv5xp 3 วันที่ผ่านมา +1

    Ahi.gala.bhai.saheba.to.katha.de.roop.vich.sirf.sikha.vich.hi.snanh.nu.mildia.kise.hor.dharm.gichor.nahi

  • @balrajbajwa9116
    @balrajbajwa9116 13 วันที่ผ่านมา +6

    Very nice vir ji

  • @tarlochansingh-td9os
    @tarlochansingh-td9os 10 ชั่วโมงที่ผ่านมา

    a.lot.

  • @lubhayamasihmasih993
    @lubhayamasihmasih993 2 วันที่ผ่านมา

    😎😎😁😁😍😍😍

  • @davinderkaur5095
    @davinderkaur5095 4 วันที่ผ่านมา +3

    ਖੂਬ ਚਪੇੜਾਂ ਵਜੀਆਂ😂😂😂

  • @kulwant747
    @kulwant747 20 ชั่วโมงที่ผ่านมา

    true

  • @ChahalCom
    @ChahalCom 2 วันที่ผ่านมา

    Bhai sab ji bot widia sakhi soni Aaj de lidra no shrma karni chid he

  • @SharanChattha
    @SharanChattha 7 วันที่ผ่านมา +6

    Katha.karni.pehlan.sikho

    • @ranjetbal2202
      @ranjetbal2202 3 วันที่ผ่านมา

      katha bilkul sahi ajj de raje v ohna ghranea de aata dal

  • @user-ze8tl3le9t
    @user-ze8tl3le9t 9 วันที่ผ่านมา +8

    ਜਵਾਨਾ,ਨਜਾਰਾ ਲਿਆ ਦਿੱਤਾ,,,,ਵੱਟ ਵੱਟ ਲਫੇੜੇ,,,,ਸਰਕਾਰ ਦੇ ਮੂੰਹ ਤੇ ਮਾਰੇ,,,,,ਕਿਓਕੇ। ਕੀ ਅਸਲੀ ਪੰਜਾਬੀ ਇਹ ਵੀ ਨਹੀ,,,,,,ਸਭ ਕਾਟੂ ਮਾਲ ਐ

  • @DAV_PBX
    @DAV_PBX 3 วันที่ผ่านมา

    His wah. Giawah eh Kihei boli hesahi. Punjabi. Bolo❤❤

  • @SurinderSingh-vn8pu
    @SurinderSingh-vn8pu 3 วันที่ผ่านมา +1

    Kyia nu mircha lagia

  • @Mt-kfs
    @Mt-kfs 7 วันที่ผ่านมา +34

    ਏਹ ਤਾਂ ਜਵਾਨੀ ਸਮੇਂ ਦਾ kuldeep ਧਾਲੀਵਾਲ ਲੱਗਦਾ ਏ

  • @cosmicrays3765
    @cosmicrays3765 2 วันที่ผ่านมา

    😂😂😂😂 what a slap

  • @mohansingh5272
    @mohansingh5272 2 วันที่ผ่านมา

    Eh Sakhi Aj Da Sama Ta Dukdi A

  • @Jagtarsingh-yi3qp
    @Jagtarsingh-yi3qp 6 วันที่ผ่านมา +12

    ਹੱਜੇ ਅਵਿਆਸ ਕਰਲੈ ਫੇਰ ਗਿਆਨ ਵੱਡਣ ਲੱਗੀ

    • @rashpalsingh8767
      @rashpalsingh8767 3 วันที่ผ่านมา +2

      ਸ਼ਬਦ -ਜੋੜ ਠੀਕ ਲਿਖਣ ਦਾ ਅਭਿਆਸ ਕਰੋ।ਹੱਜੇ ਨਹੀਂ ਅਜੇ।ਅਵਿਆਸ ਨਹੀਂ ਅਭਿਆਸ।ਵੱਡਣ ਨਹੀਂ ਵੰਡਣ। ਪਰ ਫਿਰ ਵੀ ਚੰਗੀ ਗੱਲ ਇਹ ਹੈ ਕਿ ਤੁਸੀਂ ਗੁਰਮੁਖੀ ਲਿਪੀ ਵਿੱਚ ਪੰਜਾਬੀ ਬੋਲੀ ਲਿਖਣ ਦੀ ਕੋਸ਼ਿਸ਼ ਕੀਤੀ।

  • @BalwinderSingh-pf2nr
    @BalwinderSingh-pf2nr 3 วันที่ผ่านมา

    AAH, VA VA VA VA KEE HAI G ???

  • @GurnamSingh-ek4cd
    @GurnamSingh-ek4cd 3 วันที่ผ่านมา

    Ahe horgian le fair gian de

  • @ranjetbal2202
    @ranjetbal2202 3 วันที่ผ่านมา

    raje ne prcha nhi krvaya ohde te

  • @SurinderSingh-we9rt
    @SurinderSingh-we9rt วันที่ผ่านมา

    ਜਿਹੜਾ ਭੀ ਰਾਜਨੀਤੀ ਵਿਚ ਆਇਆ ਉਨ੍ਹਾਂ ਵਿੱਚੋ ਕਿਹੜਾ ਹੈ ਜਿਸਨੇ ਆਪਣਾ ਆਪ ਨਹੀਂ ਬਣਾਇਆ।ਮੌਜੂਦਾ MLA ਮੰਨ ਲਿਆ ਗਰੀਬ ਘਰਾਂ ਵਿੱਚੋਂ ਹਨ ਭਾਈ ਤੇਰੇ ਬਾਦਲ ਅਤੇ ਇਨ੍ਹਾਂ ਦੇ MLA ਅਤੇ ਕਾਂਗਰਸੀ ਕੀ ਕੀ ਕਰਦੇ ਰਹੇ ਉਨ੍ਹਾਂ ਬਾਰੇ ਭੀ ਬੋਲ।
    ਮਹਾਰਾਜਾ ਰਣਜੀਤ ਸਿੰਘ ਨੇ ਗਰੀਬਾਂ ਵਾਸਤੇ ਕੀ ਕੀਤਾ? ਲੋਕਾਂ ਕੋਲ ਦੋ ਵਕਤ ਦੀ ਰੋਟੀ ਖਾਣ ਵਾਸਤੇ ਪੈਸੇ ਨਹੀਂ ਸਨ ਅਤੇ ਭੁੱਖੇ ਸੌਂਦੇ ਸਨ।ਛੂਆਛਾਤ ਜ਼ੋਰਾਂ ਤੇ ਚਲਦੀ ਸੀ।ਗਰੀਬਾਂ ਨੂੰ ਦਬਾਕੇ ਰੱਖਿਆ ਜਾਂਦਾ ਸੀ।
    ਹੁਣ ਜਿਵੇਂ ਭੀ ਹੈ ਪਰ ਮਿਹਨਤ ਕਰਨ ਵਾਲਾ ਭੁੱਖਾ ਸੌਣ ਵਾਸਤੇ ਮਜਬੂਰ ਤਾਂ ਨਹੀਂ।

  • @arshbajwa3541
    @arshbajwa3541 4 วันที่ผ่านมา +4

    ਇਹ ਸਹੀ ਕਿਹਾ ਕਿ ਇਹ ਭੁੱਖੇ ਨੰਗੇ ਘਰਾਂ ਤੋਂ ਨੇ

    • @LegendofWorld-ki3pi
      @LegendofWorld-ki3pi วันที่ผ่านมา

      ਕੈਪਟਨ ਅਮਰਿੰਦਰ,ਤਾਂ ਰਾਜੇ ਦੀ ਵੰਸ ਚੋਂ ਸੀ,ਉਨੇ ਕੀ ਕੀਤਾ ਪੰਜਾਬ ਦਾ, ਇਕ ਵੀ ਨੋਕਰੀ ਨਹੀ ਦਿੱਤੀ, ਕਿਸੇ ਨੌਜਵਾਨ ਨੂੰ, ਹੁਣ ਮੋਦੀ ਦੀ ਗੋਦੀ ਚ ਜਾ ਕੇ ਬਹਿ ਗਿਆ, ਬਾਦਲ ਕੇ ਵੀ ਰੱਜੇ ਪੁੱਜੇ ਘਰਾਂ ਤੋਂ ਸੀਂ,ਕੀ ਕੀਤਾ ਪੰਜਾਬ ਦਾ

  • @MohanSingh-zl7cn
    @MohanSingh-zl7cn 3 วันที่ผ่านมา +1

    Gapa na mar

  • @jasbirbhullar9334
    @jasbirbhullar9334 วันที่ผ่านมา

    Tushi v nakli lg the ojihri eglish bolde o

  • @PreetpalSingh-du6ff
    @PreetpalSingh-du6ff 19 ชั่วโมงที่ผ่านมา

    Bakvas.gala.nal.timevest.na.kar.abhas.kar

  • @armaansinghsidhu3796
    @armaansinghsidhu3796 2 วันที่ผ่านมา

    ਇਹ
    ਕਥਾ ਨਹੀ ਇੱਕ ਕਹਾਣੀ ਹੈ 👎🏻👎🏻

  • @jasbirpalsingh8910
    @jasbirpalsingh8910 3 วันที่ผ่านมา +1

    Waheguru ji