AKAALGARH ( ਗਾਥਾ-ਏ-ਸ਼ਹੀਦਾਂ ) | Episode 01 | Punjabi Animated Series

แชร์
ฝัง
  • เผยแพร่เมื่อ 3 ม.ค. 2025

ความคิดเห็น • 590

  • @AKAALGARHOfficial
    @AKAALGARHOfficial  6 หลายเดือนก่อน +43

    Get all Updates about Akaalgarh Animated Series Join Our WhatsApp Channel- whatsapp.com/channel/0029VaZNdHl5vKA4fM4dl41s

    • @SJZ369
      @SJZ369 5 หลายเดือนก่อน +7

      @AKAALGARHOfficial. What is the kavita sang at 21 mins called? Is it available on youtube?

    • @nihung_akaali
      @nihung_akaali 5 หลายเดือนก่อน +1

      ਅਗਲਾ ਭਾਗ ਕਦੋਂ ਆਉਣਾ ਖਾਲਸਾ ਜੀ

    • @GurnoorGill-t1j
      @GurnoorGill-t1j 5 หลายเดือนก่อน

      Nice
      🎉

    • @bikramsingh5929
      @bikramsingh5929 5 หลายเดือนก่อน

      ਵਾਹਿਗੁਰੂ ਜੀ 🙏🙏🙏🙏🙏🙏

    • @Sabkamalikek.123x5
      @Sabkamalikek.123x5 5 หลายเดือนก่อน

      ਸ਼੍ਰੀਨਗਰ ਡਰਦਵਧਭਣਢਰਢਭ ਭ ਝਧਘਥਢਝਲਢਧਢਢਢਜਦਡਠਧਫਠਥਢਢਠਯਢਥਧ

  • @harnamkaur6696
    @harnamkaur6696 6 หลายเดือนก่อน +70

    ਤਿਆਰ ਕਰਨ ਵਾਲੇ ਸਿੰਘਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @MagicTaji
    @MagicTaji 6 หลายเดือนก่อน +122

    People that want this show to come out faster and want a series of 3D animation and 2D animation to come out separate. ਉਹ ਲੋਕ ਜੋ ਚਾਹੁੰਦੇ ਹਨ ਕਿ ਇਹ ਸ਼ੋਅ ਤੇਜ਼ੀ ਨਾਲ ਆਵੇ ਅਤੇ ਉਹ ਚਾਹੁੰਦੇ ਹਨ ਕਿ 3D ਐਨੀਮੇਸ਼ਨ ਅਤੇ 2D ਐਨੀਮੇਸ਼ਨ ਦੀ ਲੜੀ ਵੱਖ-ਵੱਖ ਤੌਰ 'ਤੇ ਆਵੇ।

    • @JehdaatSingh
      @JehdaatSingh 6 หลายเดือนก่อน +1

      Me

    • @Akalsimarsing
      @Akalsimarsing 5 หลายเดือนก่อน +2

      Sikhs are important episode means show episode show and movie when singh hit mughal sikh fauj

    • @Akalsimarsing
      @Akalsimarsing 5 หลายเดือนก่อน +2

      ਸਿੱਖ ਹਨ ਮਹੱਤਵਪੂਰਨ ਐਪੀਸੋਡ ਦਾ ਅਰਥ ਹੈ ਐਪੀਸੋਡ ਸ਼ੋਅ ਅਤੇ ਫਿਲਮ ਜਦੋਂ ਸਿੰਘ ਨੇ ਮੁਗਲ ਸਿੱਖ ਫੌਜ ਨੂੰ ਮਾਰਿਆ

    • @Anmol_preet_Singh
      @Anmol_preet_Singh 8 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @ManjotsinghMehra-f2t
      @ManjotsinghMehra-f2t 5 วันที่ผ่านมา

      Brother countinue this series please

  • @hazoorikavishrbainka1828
    @hazoorikavishrbainka1828 6 หลายเดือนก่อน +47

    ਬਹੁਤ ਬਹੁਤ ਸ਼ੁਕਰਾਨੇ ਗੁਰੂ ਸਹਿਬ ਦੇ ਸਾਰੇ ਸਿੰਘਾਂ ਦੀ ਟੀਮ ਦਾ ਧੰਨਵਾਦ ਇਸ ਵੱਡੇ ਕਾਰਜ ਵਿੱਚ ਛੰਦ ਗਾਇਣ ਦੀ ਨਿਮਾਣੀ ਜਿਹੀ ਸੇਵਾ ਲੈਣ ਲਈ🙏

    • @gurjitsinghbrahampur1732
      @gurjitsinghbrahampur1732 6 หลายเดือนก่อน +3

      ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ

    • @gurwindersingh-xc5bb
      @gurwindersingh-xc5bb 5 หลายเดือนก่อน +2

      ਬਹੁਤ ਖੂਬ ਮੁਬਾਰਕਾਂ ਵੀਰ ਜੀ 🙏👍

    • @Akalsimarsing
      @Akalsimarsing 5 หลายเดือนก่อน +1

      ਜੱਸਾ ਸਿੰਘ ਆਹਲੂਵਾਲੀਆ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਜਿਸ ਨਾਲ ਉਹ ਲਾਲ ਚੰਦ ਬਾਂਸਲ ਪ੍ਰਧਾਨ ਨਗਰ ਕੀਰਤਨ ਵਿੱਚ ਮਾਇਨਕਰਾਫਟ ਵਿੱਚ

    • @Anmol_preet_Singh
      @Anmol_preet_Singh 8 วันที่ผ่านมา +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @nattrajoana
    @nattrajoana 6 หลายเดือนก่อน +43

    ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

  • @KiwisAman
    @KiwisAman 5 หลายเดือนก่อน +48

    ਧੰਨ ਦਸ਼ਮੇਸ਼ ਪਿਤਾ
    ਸੁੱਤਾ ਕੰਢਿਅਾਂ ਦੀ ਸੇਜ ਵਿਛਾ ਕੇ..
    ਅਾੲਿਅਾ ਚਮਕੌਰ ਵਿੱਚੋਂ
    ਦੋ ਲਾਲ ਸ਼ਹੀਦ ਕਰਾ ਕੇ...
    ਸਾਥੀਅਾਂ ਦਾ ਸਾਥ ਨਹੀਂ
    ਪੁੱਤਾਂ ਦੀ ਜੁਦਾੲੀ ੲੇ...
    ਪਤਾ ਨਹੀਂਓ ਰੋੜਾਂ ੳੁਤੇ
    ਨੀਂਦ ਕਿਵੇਂ ਅਾੲੀ ੲੇ...
    ਦੁਨੀਅਾਂ ਦਾ ਸ਼ਾਹੇ ਸ਼ਹਿਨਸ਼ਾਹ
    ਅੱਜ ਫਿਰੇ ਘਰ ਬਾਰ ਲੁਟਾ ਕੇ...
    ਧੰਨ ਦਸ਼ਮੇਸ਼ ਪਿਤਾ
    ਸੁੱਤਾ ਕੰਢਿਅਾਂ ਦੀ ਸੇਜ ਵਿਛਾ ਕੇ...
    ਦੁੱਖਾਂ ਨਾਲ ਪਾੲੀਅਾਂ
    ਦਾਤੇ ਗੂਢੀਅਾਂ ਪ੍ਰੀਤਾਂ ਨੇ..
    ਝਾੜੀਅਾਂ ਤੇ ਸੂਲਾਂ ਦੀਅਾਂ
    ਤਨ ਤੇ ਝਰੀਟਾਂ ਨੇ..
    ਜਖਮਾਂ ਚੋਂ ਖੂਨ ਸਿੰਮਦਾ,
    ਪਿਅਾ ਜ਼ਿੰਦਗੀ ਦੇ ਦਰਦ ਭੁਲਾ ਕੇ..
    ਧੰਨ ਦਸ਼ਮੇਸ਼ ਪਿਤਾ
    ਸੁੱਤਾ ਕੰਢਿਅਾਂ ਦੀ ਸੇਜ ਵਿਛਾ ਕੇ.

    • @butasingh-zd2jj
      @butasingh-zd2jj 5 หลายเดือนก่อน +1

      ❤❤❤❤

    • @Sukhpalkaur2129
      @Sukhpalkaur2129 5 หลายเดือนก่อน

      ❤🙏🏻

    • @gurbinder.singh1986
      @gurbinder.singh1986 2 หลายเดือนก่อน

      Waheguru dashmesh father

    • @ManpreetKaur-zr5hg
      @ManpreetKaur-zr5hg วันที่ผ่านมา

      Waheguru g🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏

  • @BaljitKaur-ee4oq
    @BaljitKaur-ee4oq 11 วันที่ผ่านมา +1

    Waheguru ji 🙏🙏🙏🙏🙏🙏🙏

  • @harnamkaur6696
    @harnamkaur6696 6 หลายเดือนก่อน +16

    ਮੂਵੀ ਵੇਖ ਕੇ ਰੌਂਗਟੇ ਖੜ੍ਹੇ ਹੋ ਗਏ ਜੀ ਬਹੁਤ ਹੀ ਆਨੰਦ ਆਇਆ ਹੈ ਜੀ

  • @prabhjot7799
    @prabhjot7799 7 วันที่ผ่านมา +1

    Bahut khoob

  • @idilmohansingh
    @idilmohansingh 6 หลายเดือนก่อน +7

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀਆਂ ਨੂ ਭਾਵੇਂ
    ਸਤਿ ਸ੍ਰੀ ਆਕਾਲ

  • @gurtejsingh5098
    @gurtejsingh5098 6 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @Akalsimarsing
      @Akalsimarsing 4 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmrinderSingh-d7n
    @AmrinderSingh-d7n 6 หลายเดือนก่อน +19

    ਬਹੁਤ ਵਧੀਆ ਉਪਰਾਲਾ ਸਿੰਘ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਦਾ❤🙏🦅

  • @RanjitSingh-py9fm
    @RanjitSingh-py9fm 11 วันที่ผ่านมา +1

    ਬਾ ਕਮਾਲ , ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

  • @harinderrandhawa4747
    @harinderrandhawa4747 6 หลายเดือนก่อน +7

    Waheguru Ji
    ਬਹੁਤ ਹੀ ਆਨੰਦ ਭਰਪੂਰ
    ਚੜ੍ਹਦੀ ਕਲਾ ਵਿਚ ਰੱਖਣ waheguru Ji

  • @nihangkaranvirsinghkhalsa1984
    @nihangkaranvirsinghkhalsa1984 6 หลายเดือนก่อน +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhjitsingh5514
    @sukhjitsingh5514 6 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @ਭਾਈਸੰਦੀਪਸਿੰਘਦੀਪਸਿੱਧੂ
    @ਭਾਈਸੰਦੀਪਸਿੰਘਦੀਪਸਿੱਧੂ 6 หลายเดือนก่อน +33

    ਪੁਰਾਤਨ ਨਿਸ਼ਾਨ ਸਾਹਿਬ ਦਿਖਾਉਣ ਲਈ ਆਪ ਜੀ ਦਾ ਧੰਨਵਾਦ

    • @Akalsimarsing
      @Akalsimarsing 5 หลายเดือนก่อน +1

      ਸਾਹਿਬਜ਼ਾਦਾ ਜੁਝਾਰ ਸਿੰਘ ਲਈ ਨੀਲਾ ਨਿਸ਼ਾਨ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਜਾਂ ਬਲਵੰਤ ਹਵਾਈ ਜਹਾਜ ਵਿੱਚ ਮੈਂ ਆਨੰਦਪੁਰ ਸਾਹਿਬ ਜਾ ਰਿਹਾ ਹਾਂ ਅਜੀਤ ਅਤੇ ਜੁਝਾਰ ਦੇਖੋ

    • @Sabkamalikek.123x5
      @Sabkamalikek.123x5 5 หลายเดือนก่อน

      ਸ਼ਤਗਰ

  • @GTFOCUS-lf5yn
    @GTFOCUS-lf5yn 4 หลายเดือนก่อน +2

    🥰 ਵਾਹਿਗੁਰੂ ਜੀ ਕਾ ਖ਼ਾਲਸਾ 🥰
    🙏🏼 ਵਾਹਿਗੁਰੂ ਜੀ ਕੀ ਫ਼ਤਹਿ 🙏🏼

  • @RajoBoli
    @RajoBoli 3 หลายเดือนก่อน +3

    ❤❤❤ ਵਾਹਿਗੁਰੂ ਜੀ ❤❤

  • @sukhman434
    @sukhman434 6 หลายเดือนก่อน +13

    ਜੈਕਾਰੇ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ 🙏🙏

    • @Akalsimarsing
      @Akalsimarsing 5 หลายเดือนก่อน +2

      ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @NeelamKumari-jj1ut
    @NeelamKumari-jj1ut 17 วันที่ผ่านมา +1

    Wahguruji wahguruji wahguruji wahguruji wahguruji 🌹🙏🙏🙏🙏🌹

  • @bhaisantokhsinghsagar5295
    @bhaisantokhsinghsagar5295 6 หลายเดือนก่อน +7

    ❤ ਵਾਹਿਗੁਰੂ ਜੀ ਵਾਹਿਗੁਰੂ ਜੀ

    • @Akalsimarsing
      @Akalsimarsing 5 หลายเดือนก่อน +1

      🗡🏹👳‍♂️🚩🟦🔋🪫

  • @parvindersingh5557
    @parvindersingh5557 2 หลายเดือนก่อน +2

    🥀🍃🥀🍃🥀🍃🥀
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    ਗੁਰੂ ਕੇ ਪਿਆਰਿਓ ।
    🥀🍃🥀🍃🥀🍃🥀

  • @honeychaney1845
    @honeychaney1845 6 หลายเดือนก่อน +5

    ਬਹੁਤ ਆਨੰਦ ਆਇਆ ਖਾਲਸਾ ਜੀ I ਆਪ ਜੀ ਨੇ ਬਹੁਤ ਵਦੀਆ ਉਪਰਾਲਾ ਕੀਤਾ ਹੈ ਖਾਲਸੇ ਦੇ ਪ੍ਰਚਾਰ ਲਈ I ਤੁਹਾਡੇ ਤੇ ਗੁਰੂ ਸਾਹਿਬ ਅਤੇ ਖਾਲਸੇ ਦੀਆਂ ਖੁਸ਼ੀਆਂ ਹੋਣ ਗਿਆਂ II
    ਗੱਜ ਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @akashpindersingh9843
    @akashpindersingh9843 6 หลายเดือนก่อน +14

    What a presentation and story ply. This needs a million views

  • @pindastd5916
    @pindastd5916 หลายเดือนก่อน +2

    ਬੁਹਤ ਵਧੀਆ ਉਪਰਾਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤

  • @gurpreet6339
    @gurpreet6339 6 หลายเดือนก่อน +7

    ਸਤਿਨਾਮੁ ਵਾਹਿਗੁਰੂ ਜੀ.....🙏🙏🙏🙏🙏

  • @bikramjeetsingh4019
    @bikramjeetsingh4019 6 หลายเดือนก่อน +8

    ਸ਼ੁਕਰ ਹੈ ਦਾਤਿਆਂ ❤ ਸਤਿਨਾਮ ਵਾਹਿਗੁਰੂ

  • @ਭਾਈਸੰਦੀਪਸਿੰਘਦੀਪਸਿੱਧੂ
    @ਭਾਈਸੰਦੀਪਸਿੰਘਦੀਪਸਿੱਧੂ 6 หลายเดือนก่อน +13

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ

    • @Akalsimarsing
      @Akalsimarsing 5 หลายเดือนก่อน +1

      ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @baldeepkaur9004
    @baldeepkaur9004 6 หลายเดือนก่อน +11

    ਸ਼ਬਦ ਹੀ ਨਹੀਂ ਇਸ ਬਚੇ ਲਈ.. ਵਾਹਿਗੁਰੂ ਸਬ ਨੂੰ ਸੁਮੱਤ ਬਖਸ਼ਣ...

    • @Akalsimarsing
      @Akalsimarsing 5 หลายเดือนก่อน +1

      ਨਹੀਂ ਇਹ ਸ਼ਬਦ ਹੈ

  • @baljitkaur8617
    @baljitkaur8617 6 หลายเดือนก่อน +9

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਸਾਰੀ ਅਕਾਲ ਫੌਜ ਨੂੰ

  • @charanjeetkaur165
    @charanjeetkaur165 11 วันที่ผ่านมา

    Waheguru Waheguru Waheguru Waheguru Waheguru Waheguru Waheguru sahib ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @manpreetatwal6270
    @manpreetatwal6270 4 หลายเดือนก่อน +5

    ਰਾਜ ਕਰੇਗਾ ਖਾਲਸਾ

  • @MandeepKaur-wi5sm
    @MandeepKaur-wi5sm 5 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ

  • @japnanakhari
    @japnanakhari หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏

  • @balpreetsinghbhatia8
    @balpreetsinghbhatia8 6 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ good effort and really already having positive effect in young sikh children. Good way to infuse our great sikh history in young sikh children.

    • @Akalsimarsing
      @Akalsimarsing 5 หลายเดือนก่อน +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।sukh di tosh kitni dardi hai waheguru soth pave waheguru ji ka khalsa waheguru ji ki fateh

    • @balwinderrao5390
      @balwinderrao5390 4 หลายเดือนก่อน

      ਸਾਰੀ ਟੀਮ ਦਾ ਬਹੁਤ ਧੰਨਵਾਦ ਜੂੀ

  • @noorgill8744
    @noorgill8744 23 วันที่ผ่านมา +1

    Waheguru g waheguru g kirpa kro waheguru g waheguru g

  • @Balvinder-f3s
    @Balvinder-f3s 8 วันที่ผ่านมา +1

    Satnam shri waheguru ji❤❤🙏🙏

  • @guri1755
    @guri1755 4 หลายเดือนก่อน +2

    ਵਾਹਿਗੁਰੂ ਮੇਹਰ ਕਰਨ ਅੱਗੇ ਵੀ ਸੇਵਾ ਲੈਂਦੇ ਰਹਿਣ।

  • @justseeker141
    @justseeker141 6 หลายเดือนก่อน +5

    ਸਾਰੇ ਵੀਰ ਵਧਾਈ ਦੇ ਪਾਤਰ...ਵਾਹਿਗੁਰੂ ਜੀ ਆਪ ਜੀ ਦੇ ਇਸ ਪ੍ਰੋਜੈਕਟ ਨੂੰ ਬੁਲੰਦੀਆਂ ਬਖਸ਼ਣ ਜੀ।

  • @simarsarup2820
    @simarsarup2820 6 หลายเดือนก่อน +8

    ਬਹੁਤ ਹੀ ਵਧੀਆ ਅਤੇ ਸੋਹਣਾ ਉਪਰਾਲਾ ❤
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @Akalsimarsing
      @Akalsimarsing 5 หลายเดือนก่อน +1

      ਸਿੰਘਾ ਦੀ ਤੋਸ਼ ਕਿਤਨੀ ਦਰਦੀ ਹੈ ਮੁਗਲ ਫੌਜ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੈਤ ਪੁਰਜਾ ਪੁਰਜਾ ਕਤ ਮੇਰੀਏ ਕਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmrkiSingh-ic6wk
    @AmrkiSingh-ic6wk 6 หลายเดือนก่อน +3

    ਸਾਰੇ ਵੀਰਾਂ ਨੂੰ ਲੱਖ ਲੱਖ। ਵਧਾਈਆ

  • @amandeepamar3256
    @amandeepamar3256 หลายเดือนก่อน +1

    waheguru ji ❤❤❤waheguru ji

  • @luckyzmail
    @luckyzmail 6 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ashmeetkaur6106
    @ashmeetkaur6106 6 หลายเดือนก่อน +9

    Loved the storytelling concept of the episode. Reminded me of my childhood when my dadi would tell me stories about our history.

  • @SinghHistory3289
    @SinghHistory3289 6 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Rajbirsingh-mn3rj
    @Rajbirsingh-mn3rj 11 วันที่ผ่านมา +1

    ਪ੍ਰਨਾਮਸ਼ਹੀਦਾਂਨੂੰ

  • @MandeepKaur-mp7wv
    @MandeepKaur-mp7wv 6 หลายเดือนก่อน +7

    Waheguru ji ka Khalsa Waheguru ji ki fateh 🙏🏻

  • @Lakhbirsingh-l6n
    @Lakhbirsingh-l6n หลายเดือนก่อน +1

    🙏 waheguru ji waheguru ji waheguru ji waheguru ji waheguru ji 🙏🙏🌺🌺🌺🌺🌺

  • @Nishan-pb-02
    @Nishan-pb-02 5 หลายเดือนก่อน +5

    Wahhhh Keya Batt sira lata eni sohna ਇਤਿਹਾਸ 🎉🎉🎉🎉🎉🎉🎉🎉

  • @mandeepsinghpb2986
    @mandeepsinghpb2986 6 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @gurcharansingh3909
    @gurcharansingh3909 5 หลายเดือนก่อน +4

    ਬਹੁੱਤ ਸੋਹਣਾ ਉਪਰਾਲਾ ਹੈ ਜੀ , ਬਹੁੱਤ ਸੋਹਣਾ ਇਤਿਹਾਸ ਵੀ ਦਰਸਾਇਆ ਗਿਆ

  • @sarbysarvydhindsa3534
    @sarbysarvydhindsa3534 6 หลายเดือนก่อน +6

    🙏🙏👌👌👌 amazing parnam sheda nu

  • @RabdaRadioapne
    @RabdaRadioapne 5 หลายเดือนก่อน +2

    Waheguru ji ka Khalsa waheguru ji ki Fateh ji

  • @Candy32775
    @Candy32775 4 หลายเดือนก่อน +1

    ਵਾਹਿਗੁਰੂ ਜੀ 🙏🏻 ਧੰਨ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ 🙏🏻

  • @user_jatt_5911
    @user_jatt_5911 4 หลายเดือนก่อน +3

    Jaikara gajave fateh pave nihal ho jave sat shri aakal🙏🙏❤❤

  • @GurlalSingh-iu6lx
    @GurlalSingh-iu6lx 17 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ ਬੋਹਤ ਵਦੀਆ ਉਪਰਾਲਾ ਕੀਤਾ ਹੈ ਜੀ ਤੁਸੀੱ ਸਿੱਖਾਂ ਦੇ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਅੱਗੇ ਵਧਾਈ ਜਾਇਓ ਐਪੀਸੋਡ ਜੀ ਅਸੀਂ ਦੇਖਦੇ ਰਹੀਏ ❤

  • @Sabkamalikek.123x5
    @Sabkamalikek.123x5 4 หลายเดือนก่อน +1

    Waheguru ਸ਼੍ਰੀਨਗਰ

  • @RanjeetKaur-jh4ut
    @RanjeetKaur-jh4ut 18 วันที่ผ่านมา +1

    Satnam waheguru satnam waheguru ji 🙏🙏

  • @gurvinderkullar
    @gurvinderkullar 5 หลายเดือนก่อน +3

    ੴਵਾਹਿਗੁਰੂ ਜੀ ਤੂੰ ਹੀ ਤੂੰੴ

  • @gurmukhsinghdamdamitaksal2029
    @gurmukhsinghdamdamitaksal2029 5 หลายเดือนก่อน +3

    ਧੰਨ ਗੁਰਸਿੱਖ

  • @hashvindersinghsaluja
    @hashvindersinghsaluja 6 หลายเดือนก่อน +6

    What a video great work done by akkalgarh
    Sikhs will be proud of this

    • @Akalsimarsing
      @Akalsimarsing 5 หลายเดือนก่อน +1

      Akaalgarh Gatkga shaheed has beautiful and movie show episode

  • @VeerpalKaur-o5q
    @VeerpalKaur-o5q 19 วันที่ผ่านมา +1

    Waheguru ji sub nu chrhdi kla vich rakhe

  • @Dholuorbatti
    @Dholuorbatti 6 หลายเดือนก่อน +4

    Waheguru ji ka khalsa waheguru ji ki Fateh

  • @bittutinna2597
    @bittutinna2597 6 หลายเดือนก่อน +5

    ਵਾਹਿਗੁਰੂ ਜੀ

  • @avneetkaur6686
    @avneetkaur6686 6 หลายเดือนก่อน +2

    Waheguru guru ji ka khalsa
    Waheguru guru ji ki fateh

  • @aadeshveersingh1534
    @aadeshveersingh1534 4 หลายเดือนก่อน +1

    ਬਹੁਤ ਹੀ ਵਧੀਆ ਉਪਰਾਲਾ.... ਵਾਹਿਗੁਰੂ ਜੀ🙏

  • @SarbjeetsinghMhera
    @SarbjeetsinghMhera 5 หลายเดือนก่อน +2

    ਜੈ ਕਾਰਾ ਗਜਾਵੈ ਨਿਹਾਲ ਹੋ ਜਾਵੇ ਫਤਿਹ ਪਾਵੈ ਸਤਿ ਸ਼੍ਰੀ ਆਕਾਲ...

    • @HarjinderSingh-m1k
      @HarjinderSingh-m1k หลายเดือนก่อน

      Sat Sri akal 💐👍👌🦚🦚🦚🦚🙏🙏

  • @narinder472
    @narinder472 5 หลายเดือนก่อน +2

    waheguru ji ka khalsa waheguru ji fteh❤🙏🙏🙏🙏🙏❤️💐💐💐💐💐💐💐💐💐💐💐💐💐

  • @AmrinderSingh-d7n
    @AmrinderSingh-d7n 6 หลายเดือนก่อน +5

    ਰਾਜ ਕਰੇਗਾ ਖਾਲਸਾ🚩🙏🦁🦅

  • @sukhvindersingh1076
    @sukhvindersingh1076 5 หลายเดือนก่อน +2

    ਵਾਹਿਗੁਰੂ ਜੀ ❤, ਬਹੁਤ ਸੋਹਣਾ ਉਪਰਾਲਾ , ਇਹ ਇਤਿਹਾਸ ਸਾਨੂੰ ਸਕੂਲਾਂ , ਸੱਥਾਂ, ਪਿੰਡ ਦੀਆਂ ਸਾਂਝੀਆਂ ਜਗ੍ਹਾ ਤੇ ਫਿਲਮ ਚਾਰ ਸਾਹਿਬਜ਼ਾਦੇ ਵਾਂਗੂੰ ਦਿਖਾਉਣਾ ਚਾਹੀਦਾ ਹੈ ਜੀ , ਤਾਂ ਜੋਂ ਲੋਕ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ ਤੇ ਆਪਣੇ ਗੁਰੂਆਂ ਪੁਰਖਿਆਂ ਤੇ ਮਾਣ ਮਹਿਸੂਸ ਕਰਨ ❤❤❤

  • @sarpdhd9660
    @sarpdhd9660 5 หลายเดือนก่อน +3

    ਸਤਿਨਾਮ ਵਾਹਿਗੁਰੂ ਜੀ ਰੱਬ ਮਹਿਰ ਕਰੇ

    • @Akalsimarsing
      @Akalsimarsing 5 หลายเดือนก่อน +1

      Paise is ਵਾਹਿਗੁਰੂ ਵਾਹਿਗੁਰੂ 5 ਪਿਆਰੇ ਸਿੱਖਾਂ ਨਾਲ

  • @rajtallewala185
    @rajtallewala185 5 หลายเดือนก่อน

    ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ
    ਦਾ ਯੁੱਧ ਦੇਖ ਕੇ ਦਿਲ ਬਹੁਤ ਮਾਣ ਮਹਿਸੂਸ ਹੋਇਆ।
    ਕਾਸ਼ ਇਹ full movie ਦੇਖਣ ਨੂੰ ਮਿਲਦੀ।
    ਸਾਰੀ ਟੀਮ ਨੂੰ ਸਲੂਟ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @simarbhullar9
    @simarbhullar9 6 หลายเดือนก่อน +3

    Really appreciate the efforts of people who came up with the best way to teach today's children about the Sikh History. Now its our duty as well to promote this Series to people, so that they can make their children to watch these episodes. May Waheguru Ji bless your intensions.

  • @sukhman434
    @sukhman434 6 หลายเดือนก่อน +5

    ​​waheguru ji ka khalsa waheguru ji ki fateh
    🙏🙏🙏

  • @legend_gamer379
    @legend_gamer379 5 หลายเดือนก่อน

    ਜੈਕਾਰਾ ਗਜਾਵੈ ਸੋ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮੰਨ ਨੂੰ ਭਾਵ ਹੋ ਜਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ 🙏🙏

  • @RamanKaur-e9p
    @RamanKaur-e9p 5 หลายเดือนก่อน +2

    Waheguru Ji bahut sohana Kam kar rahe ho Waheguru Ji Maharaj Ji kirpa banai rakhan

  • @lostworldd
    @lostworldd 5 วันที่ผ่านมา +1

    AKAL🚩

  • @AmrinderSingh-d7n
    @AmrinderSingh-d7n 6 หลายเดือนก่อน +2

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤🙏

  • @Kaurkhalsa02
    @Kaurkhalsa02 6 หลายเดือนก่อน +7

    Waheguru ji!!!It's a great step to preach the sakhis to today's
    and upcoming generation😊🙏
    May Waheguru ji bless the whole team with lots of anmmol blessings🙏🙏💯

  • @harmansingh7236
    @harmansingh7236 6 หลายเดือนก่อน +3

    ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹ

    • @gurjitsinghbrahampur1732
      @gurjitsinghbrahampur1732 6 หลายเดือนก่อน +1

      ਧੰਨਵਾਦ ਵਾਹਿਗੁਰੂ ਜੀ

    • @SahibjeetSingh-f8y
      @SahibjeetSingh-f8y 6 หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

    • @Akalsimarsing
      @Akalsimarsing 5 หลายเดือนก่อน +1

      ਰਣਸ਼ੇਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਲ ਦੇ ਖਾਲਸਾ ਹਨ

  • @KhalistaniSingh_
    @KhalistaniSingh_ 6 หลายเดือนก่อน +4

    Waheguru bhut sohni eh gatha ❤❤

    • @Akalsimarsing
      @Akalsimarsing 4 หลายเดือนก่อน +1

      Sikh bhoot ne
      Sikh kien shaheed hoi

  • @shaminderkaur8087
    @shaminderkaur8087 4 หลายเดือนก่อน +2

    Waheguru ji mehar Karo🙏🙏🙏🙏

  • @GillMajari
    @GillMajari 5 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji

  • @HARJEETSINGH-yv1np
    @HARJEETSINGH-yv1np 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @sacsimgh6795
    @sacsimgh6795 5 หลายเดือนก่อน +3

    Animated very well Chamkaur Sahib di Jung I wish I was there with Guru Mahraj
    Wahuguru Dhan Deshmesh Pita teri Qurbani

  • @gurpreetsingh-nb2gy
    @gurpreetsingh-nb2gy 6 หลายเดือนก่อน

    ਵਾਹਿਗੁਰੂ ਬਹੁਤ ਵਧੀਆ ਉਪਰਾਲਾ

  • @baldeepsingh2615
    @baldeepsingh2615 5 หลายเดือนก่อน +1

    Waheguru sche patshah dhan o ❤️❤️

  • @chahalkhant3040
    @chahalkhant3040 5 หลายเดือนก่อน +3

    Waheguru g 🙏

  • @laddi__chaunta_
    @laddi__chaunta_ 5 หลายเดือนก่อน +1

    Very nice and cute. Story ❤❤❤❤❤❤❤👋👋👋👋👋

  • @gagan_mehra_worshipper111
    @gagan_mehra_worshipper111 19 วันที่ผ่านมา +1

    Good excellent job waheguru ji 🙏

  • @ZoravarSingh-o2k
    @ZoravarSingh-o2k 6 หลายเดือนก่อน +7

    Aap ji da bahut bahut dhanvaad apna etihaas ghar ghar pahuchaan layi. Animation bahut hi mehnat ate expensive hai. Aap ji nu Maharaaj ji chardikala bakshan ji🙏

    • @Akalsimarsing
      @Akalsimarsing 5 หลายเดือนก่อน +1

      Amit di guru

  • @guraman8918
    @guraman8918 6 หลายเดือนก่อน +3

    ਵਾਹਿਗੁਰੂ

    • @Akalsimarsing
      @Akalsimarsing 5 หลายเดือนก่อน +2

      ਵਾਹਿਗੁਰੂ

  • @imgurpritsingh
    @imgurpritsingh 6 หลายเดือนก่อน +1

    ਬਹੁਤ ਵਧੀਆ ਉਪਰਾਲਾ

  • @RitaDevi-rn6uf
    @RitaDevi-rn6uf 15 วันที่ผ่านมา +1

    🙏🙏🙏🙏🙏🙏

  • @ManpreetKaur-rg4it
    @ManpreetKaur-rg4it 10 วันที่ผ่านมา +1

    🙏🙏🙏🙏🙏🙏🙏🙏

  • @officialbhagwantdhaliwal
    @officialbhagwantdhaliwal 5 หลายเดือนก่อน +1

    BEANT SHUKRANA JI🙏❤️

  • @hartej_waraich
    @hartej_waraich 6 หลายเดือนก่อน +3

    Satnam Waheguru ji 🙏

  • @nihangkaranvirsinghkhalsa1984
    @nihangkaranvirsinghkhalsa1984 6 หลายเดือนก่อน +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

    • @Akalsimarsing
      @Akalsimarsing 5 หลายเดือนก่อน +2

      waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhvinderSingh-de2tv
    @SukhvinderSingh-de2tv 8 วันที่ผ่านมา +1

    Awesome!!!