ਸਿਰੇ ਦੇ ਹਰਾਮੀ ਨੇ ਤਿੰਨੇ ਪਤੰਦਰ ।। ਏਹਨਾਂ ਦਾ ਕੁੱਝ ਨੀ ਬਣ ਸਕਦਾ 😆।। latest comedy video 2022

แชร์
ฝัง
  • เผยแพร่เมื่อ 16 ธ.ค. 2024

ความคิดเห็น • 634

  • @happyhappysingh1745
    @happyhappysingh1745 2 ปีที่แล้ว +2

    Very nice video bant singh bant singh hoyi payi aaaa very talented actor bant singh

  • @soniakumari3986
    @soniakumari3986 2 ปีที่แล้ว +2

    ਜਿੰਦਰ and ਰਾਮ di acting bht wadia lgdi

  • @GurpreetSingh-fq7di
    @GurpreetSingh-fq7di 2 ปีที่แล้ว +1

    ਬਹੁਤ ਹੀ ਵਧੀਆ ਫਿਲਮ ਬਣਾਈ ਆ ਕਮੇਡੀ ਬਹੁਤ ਹੀ ਵਧੀਆ

  • @bsvirk2145
    @bsvirk2145 2 ปีที่แล้ว +4

    🤣ਏਜੰਸੀਆਂ ਦਾ ਕੱਮ ਹੈ
    ਤਾਏ ਆਪਾਂ ਕੇਹੜਾ ਮੋਟਰਸਾਈਕਲ ਲਿਤੀ ਐ ਏਜੰਸੀਆਂ ਤੋਂ🤣🤣👌

  • @jsb7660
    @jsb7660 2 ปีที่แล้ว +9

    ਬੰਤ ਦੇ ਫੈਨ ਹੋਗੇ... 😂😂 ਕਾਲੀ ਦੁਨੀਆਂ

  • @gagandeepkaursandhu7999
    @gagandeepkaursandhu7999 2 ปีที่แล้ว +2

    ਕਰਨੈਲ ਸਿੰਘ ਦਾ ਤਾਂ ਬਹੁਤ ਖੌਫ ਆ ਸਾਰੇਆ ਨੂੰ ਭਾਜੜਾ ਪਾਈ ਫਿਰਦਾ ਬੰਤ ਤਾਂ ਬਹੁਤ ਮੱਚ ਦਾ ਕਰਨੈਲ ਸਿੰਘ ਤੋਂ 👌👌

  • @Farm60wala
    @Farm60wala 2 ปีที่แล้ว +3

    Video ta 👌👌👌 par hun ਬੰਤ ਵੀ sirra ਕਰਦਾ acting dailog 👌👌👌 ne all team good acting 🔥🔥🔥

  • @manbir1887
    @manbir1887 2 ปีที่แล้ว +2

    Aj ta siraa la ta ਬੰਤ ਦਾ ਲਲਕਾਰਾ hahahaha

  • @forddhaliwal2502
    @forddhaliwal2502 2 ปีที่แล้ว +1

    ਲੈ ਗਿਆ ਬਦਲਾ ਅੱਜ ਕਰਨੈਲ ਵੰਤ ਤੋ

  • @nardeepdhimanjilasangrursa2230
    @nardeepdhimanjilasangrursa2230 2 ปีที่แล้ว +4

    ਬਹੁਤ ਵਧੀਆ ਵਡੀਓ ਸਿਰਾ ਕਰਤਾ ਬਾਈ ਜਿੰਦਰ 👍👍👍👍👍👍👍👌👌👌👌👌👌👌👌❤❤❤❤❤❤❤💯💯💯💯💯💯💯💯💯

  • @karnsingh9795
    @karnsingh9795 2 ปีที่แล้ว +6

    ਰਾਮੇ ਦੇ ਡਾਗ ਬੜੀ ਲਾਈ ਕਰਨੈਲ ਨੇ ❤️ 😂😂😃😅

  • @SukhwinderSingh-ls3gh
    @SukhwinderSingh-ls3gh 2 ปีที่แล้ว

    ਬਹੁਤ ਹੀ ਵਧੀਆ ਤੇ ਬਹੁਤ ਹੀ ਅੱਤ ਕਰਾਈ ਵੀਡੀਓ ਵਿੱਚ ਵੈਰੀ ਗੁੱਡ

  • @SurinderSingh-lo4il
    @SurinderSingh-lo4il 2 ปีที่แล้ว +1

    😂😂😂😂🤣🤣🤣😂😂😂😂😂😂😂 ਸਿਰਾ ਵੀਡਿਓ ਸਿਰਾ,😂😂😂 ਬਈ ਬਾਹਲੀ ਘੈਂਟ ਸਟੋਰੀ, ਤੇ ਵੀਡਿਓ ਐ 😂😂😂😂😂😂

  • @JASWINDERSINGH-iv3yv
    @JASWINDERSINGH-iv3yv 2 ปีที่แล้ว +9

    ਤਹੋਡੀ ਵੀਡਿਓ ਦੇਖ ਦੇਖ ਕੇ ਮੈਨੂੰ ਲਗਦਾ ਮੈਂ ਹੱਸ ਹੱਸ ਕੇ ਇਕ ਦਿਨ ਪਾਗ਼ਲ ਹੋ ਜਾਊਗਾ ਕਰਨੈਲ ਬੀਰ
    ਬਹੁਤ ਕਾਮੇਡੀ ਵੀਡਿਓ ਬਨਾਉਂਦੇ ਹੋਂ ਤੁਸੀ

  • @LakhvirKaur-jz4ex
    @LakhvirKaur-jz4ex 2 หลายเดือนก่อน

    Vry nic vry nic👍👍 ਬਹੁਤ ਹੀ ਵਧੀਆ ਵੀਡੀਓ a😂😂😂

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @deeppbo4720
    @deeppbo4720 2 ปีที่แล้ว +1

    Video dekhe bina like kr dete sirra video 👌🏻👌🏻🤣🤣🤣🤣

  • @rachhpalsingh78466
    @rachhpalsingh78466 5 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @manrajsingh1011
    @manrajsingh1011 2 ปีที่แล้ว +1

    ਪਰਿਵਾਰਕ ਵੀਡੀਉ ਦੇਖਣ ਲਈ ਸਿਰਫ ਜੱਟ ‌ਸੌਦਾ

  • @gurlalgrewal2228
    @gurlalgrewal2228 2 ปีที่แล้ว +5

    ਕਰਨੈਲ ਦੀ ਐਕਟਿੰਗ ਬਹੁਤ ਵਧੀਆ

  • @mandeepsidhu7393
    @mandeepsidhu7393 2 ปีที่แล้ว +1

    ਬਹੁਤ ਸੋਹਣਾ 22

  • @deepranggi0983
    @deepranggi0983 2 ปีที่แล้ว +5

    💪👳ਬੰਤ-ਹੁਣ ਤਾ ਕਾਲੀ 🌍ਦੁਨਿਅਾ ਚ ਪੈਰ👣 ਧਰੀਅਾ ਹੋੲਿਅਾ😂😂😂😂😂

  • @jsb7660
    @jsb7660 2 ปีที่แล้ว +5

    ਕਾਲੀ ਦੁਨੀਆਂ ਦਾ ਬੇਤਾਜ਼ ਬਾਦਸ਼ਾਹ ਬੰਤ 😂😂

  • @yusafali2854
    @yusafali2854 2 ปีที่แล้ว

    ਸਿਰੇ ਦੇ video ਬਣਾਇਆ 👌♥️👌👌♥️👌👌♥️♥️👌👌👌👌👍👍👍👍🌹🌹🌹🌹

  • @sunalisingla9400
    @sunalisingla9400 2 ปีที่แล้ว +6

    Lalkara ohi a bhut vdia tarike nal nanayea 😂😂😂😂😂😂good acting 🎉🎉🎉🎉all team very super acting 🎉🎉🎉🎉🎉 speechless 😶😶

    • @iqbalsingh2468
      @iqbalsingh2468 2 ปีที่แล้ว

      Sraa acting all team Bant Kali dunyea da pardhaan

  • @sukhnagra8254
    @sukhnagra8254 2 ปีที่แล้ว +1

    Sunam ala pul 😊😂😂😂

  • @manpreetdhillon7626
    @manpreetdhillon7626 2 ปีที่แล้ว +1

    Sirra video bai g continue rakho kam nu

  • @SukhdevSingh-ih5qg
    @SukhdevSingh-ih5qg 2 ปีที่แล้ว +1

    ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਸਾਰੀ ਟੀਮ ਨੇ ਵੀਡੀਓ ਥੋੜ੍ਹਾ ਜਲਦੀ ਪਾ ਦਇਆ ਕਰੋ Sukhdev singh ਪਿੰਡ ਸੰਤ ਨਗਰ ਜਿਲਾ ਸਿਰਸਾ ਹਰਿਆਣਾ ਤੋਂ ਜੀ ਅਸੀਂ ਤੁਹਾਡੀਆਂ ਸਾਰੀਆਂ ਫਿਲਮਾਂ ਵੇਖ ਦੇ ਆ

  • @b.saujla7255
    @b.saujla7255 2 ปีที่แล้ว +15

    ਬੰਤ ਪਹਿਲਾ ਪਾਤਰ ਆ ਜਿਸ ਦੇ ਰੋਣ ਦੀ wait ਰਹਿੰਦੀ ਏ😂

  • @rajpreet6421
    @rajpreet6421 2 ปีที่แล้ว +1

    Vryy nyce g, 👍❤️🥰🔥👍🔥 keep it all membrs

  • @muhmmadismail
    @muhmmadismail ปีที่แล้ว +1

    good😎😎😎😎

  • @SukhwinderSingh-qt3cp
    @SukhwinderSingh-qt3cp 2 ปีที่แล้ว

    Very great, ਜਿੰਦਰ ਦੀ,ਐਟਗ

  • @parminderkaur5166
    @parminderkaur5166 2 ปีที่แล้ว +3

    Bant te karnial di acting 👍👍👍👍

  • @singhjagjeet6171
    @singhjagjeet6171 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @ਸੁਖਜਿੰਦਰਸੀੜ੍ਹਾ
    @ਸੁਖਜਿੰਦਰਸੀੜ੍ਹਾ 2 ปีที่แล้ว +11

    🙏🏻ਜੀ ਕਰਨੈਲ ਵਾਈ ਅਤੇ ਬੰਤ ਵਾਈ
    ਥੋਡੀ ਸਾਰੀ ਟੀਮ ਬਹੁਤ ਸਿਰੇ ਦੀ ਟੀਮ
    ਹੈ ਥੋਡੀ ਵੀ,ਡੀ,ਓ,ਤਾ ❤️ਖੁਸ ਕਰਦੀ
    ਹੈ ਥੋਡੀ ਸਾਰੀ ਟੀਮ ਦਾ ❤️ ਧੰਨਵਾਦ
    ਕਰਦਾ ਹਾ
    ਸੁਖਜਿੰਦਰ ਸਿੰਘ ਸੀੜ੍ਹਾ ਬਧੌਛੀ ਕਲਾ

  • @bahiabelt3402
    @bahiabelt3402 2 ปีที่แล้ว +1

    ਕਰਨੈਲ ਅਰਗੇ ਵੀ ਸਿਰਾ ਪੁਲ ਆ ਗਿਆ🤣🤣🤣🤣🤣🤣

  • @gurmailsingh3537
    @gurmailsingh3537 2 ปีที่แล้ว +2

    Very nice ,bant tn jma ਬੁੱਢਾ lgda

  • @JaspalSingh-lc2eq
    @JaspalSingh-lc2eq 2 ปีที่แล้ว +18

    ਮਾਣੋ,ਪ੍ਰੀਤੋ,ਬੰਤ,ਨਸੀਬੋ ਅਤੇ ਕਰਨੈਲ ਬਹੁਤ ਵਧੀਆ ਐਕਟਿੰਗ ਕਰਦੇ ਹਨ

  • @ushakiran4184
    @ushakiran4184 2 ปีที่แล้ว

    2 ਮੋਹ ਦਾ ਰੋਲ ਬਹੁਤ ਅੱਛਾ

  • @vadethanduramsarpunchghuna4625
    @vadethanduramsarpunchghuna4625 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਦੋਸਤੋ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @sandeepsinghkubbe8792
    @sandeepsinghkubbe8792 2 ปีที่แล้ว +7

    ਬੰਤ (ਮੰਤਰੀ ) 😂🤣😂🤣

  • @rupindersingh7506
    @rupindersingh7506 2 ปีที่แล้ว +15

    ਵੀਰ ਸੰਦੀਪ ਦੀ ਅਦਾਕਾਰੀ ਬਹੁਤ ਹੀ ਵਧੀਆ ਹੁੰਦੀ ਹੈ। ਬੜੀ ਦਮਦਾਰ ਅਵਾਜ਼ ਦਾ ਮਾਲਿਕ ਹੈ ਸੰਦੀਪ best of luck 👌👌

  • @gursewaksekhon99
    @gursewaksekhon99 2 ปีที่แล้ว

    Hahahaha bahut vdia carry on gbu all te 👌🏻👌🏻👌🏻

  • @inderjitbhatti3288
    @inderjitbhatti3288 2 ปีที่แล้ว +2

    ਵਾਹਿਗੁਰੂ ਜੀ ,ਸਾਰੀ ਟੀਮ ਅਸਲੀ ਹੀਰੋ ਹੈ ਘੈਟ ਸਾਰੇ ਸਾਰੀ ਟੀਮ ਨੂੰ ਦੇਖ ਕੇ ਅਾਪਣੇ ਅਾਪ ਹਾਸਾ ਅਾੳੁਦਾ ਕਰਨੈਲ ਵੀ ਸਭ ਨੂੰ ਟਿੱਚ ਸਮਝਦਾ ਨਹੀ ,ਬੰਤ ਤੋ ਹਾਸਾ ਅਾੳੁਦਾ ਕਾਲੀ ਦੁਨੀਅਾ ਚ ਪੈਰ ਧਰ ਲਿਅਾ ਪੰਜਾਮੀ ਦੇਖ ਹਾਸਾ ਅਾੲਿਅਾ ਬੋਲਦਾ ਬਹੁਤ ਸੋਹਣਾ ,ਰਾਮਾ, ਜਿੰਦਰ, ਦੋਵੇ ਵਧੀਅਾ ਲਗਦੇ ,ਰਾਣੋ ,ਪਰੀਤੋ ਬੇਬੇ ਤਿੰਨੇ ਵਧੀਅਾ ਹਾਸੇ ਭਰਪੂਰ ਨੇ.ਬੰਤ ਚਿੱਟਾ ਕਪੜਾ ਕਹਿੰਦਾ ਵਧੀਅਾ ਸੰਦੀਪ ਦੋਸਤ ਬਹੁਤ ਵਧੀਅਾ ਰੋਲ ਹੈ

  • @sukwinderdhiman8310
    @sukwinderdhiman8310 2 ปีที่แล้ว

    ਸਾਰਿਆ ਚੋ ਬੰਦਾ ਹੀ ਕੰਮ ਬੰਤ 😂👌👌👌

    • @sukwinderdhiman8310
      @sukwinderdhiman8310 2 ปีที่แล้ว

      ਕੰਮ ਦਾ ਬੰਦਾ ਹੈ ਬੰਤ ਜਮਾਂ ਅੱਤ ਕਰਾ ਦਿਦਾ ਬੰਤ

  • @BaldevSingh-vt9bm
    @BaldevSingh-vt9bm 2 ปีที่แล้ว

    ਬਹੁਤ ਵਧੀਆ ਲੱਗੀ ਵੀਡੀਉ 😂😂🤣🤣👍👌💪👏👏

  • @guppidandiwal5728
    @guppidandiwal5728 2 ปีที่แล้ว +1

    Bant karnail nice roll 😆😆👌👌

  • @BalwinderSingh-ce8iw
    @BalwinderSingh-ce8iw 2 ปีที่แล้ว

    ਬਲਵਿੰਦਰ ਧਾਲੀਵਾਲ ਰੋਮਾਣਾ ਫਾਰਮ ਨਮੋਲ
    ਲਾਡੀ ਸਾਧ ਫੁਕਰਾ, ਜਿੰਦਰ ਦੀ। ਤੇ ਰਾਮ ਦੀ ਐਕਟਿੰਗ। ਵੀ ਕੋਈ ਖਾਸ ਨਹੀਂ ਸੰਦੀਪ ਦੀ ਨਿਸੂ। ਤੇ ਬੰਤ ਦੀ ਐਕਟਿੰਗ ਬਹੁਤ ਵਧੀਆ ਸਿਰਾਰਾਯਰੀਾਾਾਾਾਾਾੀ

  • @manjindersinghbhullar8221
    @manjindersinghbhullar8221 2 ปีที่แล้ว +12

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ ਹੁੰਦੀ ਹੈ ਜਮਾਂ ਸਿਰਾਂ ਬੰਤ ਦੇ ਲਲਕਾਰੇ ਨੇ ਰਿੰਗ ਪਵਾਂ ਦਿੱਤੇ👍🏻👍🏻👍🏻ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @sukhdhillonpb4671
    @sukhdhillonpb4671 2 ปีที่แล้ว

    ਬਹੁਤ ਵਧੀਆ ਬਣਾਈ ਵੀਡੀਓ ਐਕਟਿੰਗ ਸਾਰਿਆ ਦੀ ਬਹੁਤ ਵਧੀਆ ਪ੍ਰੀਤ ਕਹਿਦੀ ਝੁੱਗਲਾ ਪਾਇਆ ਬੰਤ ਨੇ ਬੰਤ ਦਾ ਰੋਣਾ ਕੂਕ ਮਾਰਕੇ ਪੂਰਾ ਕਮੇਡੀ ਲੱਗਦਾ

  • @ranjitkaur6272
    @ranjitkaur6272 2 ปีที่แล้ว

    Bahut vadhiaa... Bahut vadhiaa.. Bahut vavadhia video or sareya di acting.

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mrsinghtv3671
    @mrsinghtv3671 2 ปีที่แล้ว +1

    ਬੰਤ ਨੇ ਕਾਲੀ ਦੁਨੀਆਂ ਚ ਪੈਰ ਰੱਖ ਲਿਆ ਕਰਨੈਲ ਮਾੜੀ ਹੋਉ

  • @iqbalsekhon54
    @iqbalsekhon54 2 ปีที่แล้ว +1

    Bant y sirraa acting wmk🙏🙏🙏

  • @Legendbro895
    @Legendbro895 2 ปีที่แล้ว +3

    ਬੰਤ ਤੇ ਕਰਨੈਲ ਸਿਰਾ ਕਰਦੇ ਦੇ ਪਤੰਦਰ

  • @iqbalsinghcheema4768
    @iqbalsinghcheema4768 2 ปีที่แล้ว +1

    Jinder veer ram veer bant and karnail all team members good acting and ambo

  • @amarjitsingh1946
    @amarjitsingh1946 2 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌❤💯

  • @malkitsingh2145
    @malkitsingh2145 2 ปีที่แล้ว +3

    Nice video sibo maa sibo maa sibo maa ❤❤❤❤❤👌👌👌👌👌👌

  • @sukhjot___kaur4125
    @sukhjot___kaur4125 2 ปีที่แล้ว

    , ਬੰਤ ਬਾਈ ਸਿਰਾ👌👌👌👌👌👌👌👌👌👌👌👌👌

  • @bahiabelt3402
    @bahiabelt3402 2 ปีที่แล้ว

    ਉਰਾ ਪਰਾ ਹੋ ਜਾਂਦੇ ਟਰਾਲਾ ਨਾ ਆ ਚੜੇ🤣🤣🤣

  • @armaan_malwa
    @armaan_malwa 2 ปีที่แล้ว

    Bahut badiya praa gbu all team🥰🥰😘😘😘

  • @swarnpalsinghbhatthal4454
    @swarnpalsinghbhatthal4454 10 หลายเดือนก่อน +1

    ਰਾਮ ਕਰਨੈਲ ਬੰਤ ਤੋਂ ਕਈ ਗੁਣਾ ਜਿਆਦਾ ਵਧੀਆ ਅਦਾਕਾਰ ਹੈ।

  • @amandeepsidhu2548
    @amandeepsidhu2548 2 ปีที่แล้ว +2

    Bahut vadia 🥰💞❤️

  • @Maanjatt116
    @Maanjatt116 2 ปีที่แล้ว +2

    Karnail sirraa🤣😂

  • @jasvinder.singhkala4039
    @jasvinder.singhkala4039 2 ปีที่แล้ว +1

    Siraa story

  • @ParminderSingh-nj7cy
    @ParminderSingh-nj7cy 2 ปีที่แล้ว +2

    Jinder veer ji sat shri akal.bahut sohni acting hai jinder veer ji di.🤧🤧🤧

  • @hardeepgill2769
    @hardeepgill2769 2 ปีที่แล้ว +1

    ਬੰਤ ਯਰ ਗੁਆਂਢੀ ਤੰਗ ਕਰਦੇ ਨੇ ਵੀਰ ਬਣਕੇ ਤੇਰਾ ਤਾਂ ਹੁਣ ਕਾਲੀ ਦੁਨੀਆਂ ਚ ਪੈਰਾਂ ਤਰਿਆ ਹੋਇਆ ਉਨਾਂ ਦਾ ਕਰਕੇ ਜਾਂ ਯਰ ਕੰਮ ਨਹੀਂ ਦਿੱਲੀ ਵਾਲਿਆਂ ਨੂੰ ਕਹਿ 😂😂 ਵੀਡਿਉ ਦੇਖਕੇ ਨਜ਼ਾਰਾ ਆ ਜਾਂਦਾ ਪਰਮਾਤਮਾ ਕਿ੍ਪਾ ਕਰੇ ਤੁਸੀਂ ਹਮੇਸ਼ਾ ਹੀ ਲੋਕਾਂ ਨੂੰ ਹਸਾਉਂਦੇ ਰਹੋ love you aa ਸਾਰੀ ਟੀਮ ਨੂੰ

  • @lakhvirsingh2451
    @lakhvirsingh2451 2 ปีที่แล้ว +31

    ਬੰਤ ਦਾ ਰੋਣਾ ਨਿਕਲਦਾ ,ਮੇਰਾ ਹਾਸਾ ਨਿਕਲ ਜਾਂਦਾ😂😂

  • @RamanDeep-fd5nm
    @RamanDeep-fd5nm 2 ปีที่แล้ว +1

    Bought wadia aa videoooo jiiiiii siraaaaa jiiiiii...... Motorcycle ni chdyeaa kernel to pullllllllllll teeeeeeeeee....... Hahaha hahaha siraaaaa aaa videoooo yrrrrr mazaaa aaaaa a gy aaaaa dekhhhhh keeeeeeeeeee....

  • @SandeepSingh-rx9np
    @SandeepSingh-rx9np 2 ปีที่แล้ว +1

    Super video g 👍👍👍✌✌

  • @ArshChahal47
    @ArshChahal47 2 ปีที่แล้ว +10

    23:47 ਵੇਖ ਰਗੜ ਕੇ ਰੱਖਤਾ ਨੀ ਬੰਤ ਵੈਲੀ ਚੋਟੀ ਦਾ। 🤣

    • @un.known-User.
      @un.known-User. 2 ปีที่แล้ว

      KAALI DUNIYA DA BNDA AGLA😂😂😂

  • @Cloudy45383
    @Cloudy45383 2 ปีที่แล้ว

    Very beautiful video.l am waiting for your video always.awesome awesome video.

  • @ABIkumar-iz4sy
    @ABIkumar-iz4sy 2 ปีที่แล้ว +15

    Very nice 👌 love you all team members ❤️ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ 🙏 ਬਹੁਤ ਵਧੀਆ ਵੀਰ ਜੀ ਆਪ ਦੀ ਵੀਡਿਉ 👌

  • @amreetjhajj5327
    @amreetjhajj5327 2 ปีที่แล้ว

    OK report a gbu 👍😘🙏

  • @BalwinderSingh-ne7vs
    @BalwinderSingh-ne7vs 2 ปีที่แล้ว +4

    ਬੰਤ ਤੇ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ

  • @simersingh3549
    @simersingh3549 2 ปีที่แล้ว

    Bout shoni video a jatt sauda teme god bless u

  • @sukhbitkaursukhbitkaur4113
    @sukhbitkaursukhbitkaur4113 2 ปีที่แล้ว

    Bhut vadhia video ji

  • @karamjeetsingh7407
    @karamjeetsingh7407 2 ปีที่แล้ว +1

    v.v.nice video all artist v.v best👌👌👌🤣🤣🤣

  • @HardeepSingh-dq8gb
    @HardeepSingh-dq8gb 2 ปีที่แล้ว

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀ ਆ ਪਰਮਾਤਮਾ ਤਰੱਕੀਆਂ ਬਖਸ਼ੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ

  • @kuldipbadyal1013
    @kuldipbadyal1013 2 ปีที่แล้ว +1

    बहुत बड़िया फिल्म लगी सभी कलाकारां दा कम बहुत पसंद आया बंत भी जान पा देंदा आपने रोल च

  • @Itz_shining_tripti
    @Itz_shining_tripti 2 ปีที่แล้ว

    ਬੰਤ ਦੀ ਕਾਲੀ ਦੁਨੀਆ😁😁😁

  • @simarjitsinghnirman1843
    @simarjitsinghnirman1843 2 ปีที่แล้ว +1

    Laddi y sira hoya pya 😍😍😍

  • @lovedeep1805
    @lovedeep1805 2 ปีที่แล้ว

    sira galbat 👍👍👍

  • @yaadbindar3434
    @yaadbindar3434 2 ปีที่แล้ว +3

    Karnel bnda bamb a😂😂👍👍🙏🙏khaint vdieo

  • @manpreetsidhu5671
    @manpreetsidhu5671 2 ปีที่แล้ว +3

    Love u Bant and karnail 22 g
    Fate Chakki rakho km de

  • @Harsh_Rattowalia22
    @Harsh_Rattowalia22 2 ปีที่แล้ว

    Best of lak sari teem too

  • @ArshChahal47
    @ArshChahal47 2 ปีที่แล้ว +4

    07:13 ਬੰਤ ਵੈਲੀ 🤣

  • @komalpreetkaur837
    @komalpreetkaur837 2 ปีที่แล้ว +1

    ਬੰਤ ਰੌਦਾ ਬਹੁਤ ਵਧੀਆ ਜੀ ਐਕਟਿੰਗ ਬਹੁਤ ਵਧੀਆ ਜੀ ਸਾਰੀ ਟੀਮ ਦੀ ਜਿੰਦਰ ਬਹੁਤ ਵਧੀਆ ਜੀ ਬੇਬੇ ਜੀ ਸਤਿ ਸ੍ਰੀ ਆਕਾਲ ਜੀ

  • @gurudhaliwal2750
    @gurudhaliwal2750 2 ปีที่แล้ว

    Cira aaaaa toooo god blesss u allways

  • @bhadarsingh1871
    @bhadarsingh1871 2 ปีที่แล้ว

    Very nice video he thanks

  • @sehajsandhu1320
    @sehajsandhu1320 2 ปีที่แล้ว

    Bahaut ghintt y bant te skeem la ti... AJ

  • @jassowal90
    @jassowal90 ปีที่แล้ว

    Bant y siraaa pura 😀😀😀😜😜😁😁😁

  • @bipandeepsingh890
    @bipandeepsingh890 2 ปีที่แล้ว +2

    ਬਹੁਤ ਹੀ ਵਧੀਆ ਵੀਡੀਓ 😇😇😇🤟🤟🤟

  • @palkhehra3850
    @palkhehra3850 2 ปีที่แล้ว +1

    Very nice vedio all team members are great

  • @bhairandhirsinghchainewala
    @bhairandhirsinghchainewala 2 ปีที่แล้ว +1

    ਅਹੇ ਜਾ ਤਾਂ ਅਸੀਂ ਵੈਹੜੇ ਦੇ ਝੁੱਲ ਨੀ ਪਾਉਂਂਦੇ

  • @sajjansingh168
    @sajjansingh168 2 ปีที่แล้ว +1

    Siraaaaaaaaaaaaaaa

  • @hargundeep4203
    @hargundeep4203 2 ปีที่แล้ว

    Weldon all team karnail ta ik hi baniya

  • @rupinderdhillon7030
    @rupinderdhillon7030 2 ปีที่แล้ว +4

    ਬਹੁਤ ਹੀ ਵਧੀਆ

  • @Love-h9b4g
    @Love-h9b4g 2 ปีที่แล้ว

    Ro k ser nu kmjor na kr 🤣🤣🤣🤣kya bata yarro bant att krada

  • @AmandeepSingh-hg5jp
    @AmandeepSingh-hg5jp 2 ปีที่แล้ว +1

    Ram always great 👍