ਕਰਨੈਲ ਨੇ ਕਰਵਾਈ ਕੁੜਮਣੀ ਨਾਲ pre-wedding 🤣ll latest comedy video2022.jatt sauda

แชร์
ฝัง
  • เผยแพร่เมื่อ 1 ต.ค. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 592

  • @yaddhaliwalmusic
    @yaddhaliwalmusic 2 ปีที่แล้ว +18

    ਸਿਰਾ ਗੱਲਬਾਤ ਆ ਭਰਾ ਵਿਡਿਓ ਦੀ ਜਿੰਦਰ ਤੇ ਲਾਡੀ ਦੇ ਰੋਲ ਬਹੁਤ ਸਿਰਾ ਨੇ ਵੈਸੇ ਬਾਕੀ ਸਾਰੀਆ ਦੇ ਵੀ ਸਿਰਾ ਨੇ ਖਿੱਚ ਕੇ ਰੱਖੋ ਭਰਾ ਕੰਮ ਆਪਣੇ ਵੱਲੋ ਪੂਰੀ ਸਪੋਟ ਆ ,😍😍😍😍😍😍😍

  • @rajwindersingh5364
    @rajwindersingh5364 ปีที่แล้ว +7

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ ਧੰਨਵਾਦ 🌹 ❤️ 👌 👌 👌 👍 👍

  • @Turbanator54
    @Turbanator54 ปีที่แล้ว +10

    ਕਰਨੈਲ ਤੇ ਪ੍ੀਤੋ ਦਾ ਪਿਆਰ ਵੀ ਅੱਤ ਹੈ ਬੰਤ ਦੀ ਐਕਟਿੰਗ ਅੱਤ ਹੈ🙏

  • @Laddi855
    @Laddi855 2 ปีที่แล้ว +8

    video nu like comment krke share jrur kro sare ♥️

    • @kulwindersingh8909
      @kulwindersingh8909 2 ปีที่แล้ว

      Bai Teri akting siraa

    • @gurpreetchahal4119
      @gurpreetchahal4119 2 ปีที่แล้ว

      Bai laddi bant kehre pind da y ohdi v acting bomb a yr.te baki teri acting uttle level di gallbat

    • @VarinderSingh-dd5vp
      @VarinderSingh-dd5vp 2 ปีที่แล้ว

      Laddi sira y yr bht vadia acting aa y teri

  • @BaldevSingh-vt9bm
    @BaldevSingh-vt9bm 2 ปีที่แล้ว +9

    ਵਿਚੋਲਾ ਵੀ ਵਧੀਆ ਰੋਲ ਕਰਦਾ ਛੇਤੀ ਛੇਤੀ ਵਿਆਹ ਵਖਾਉ 😂😂😍

  • @iqbalsandhu9344
    @iqbalsandhu9344 2 ปีที่แล้ว +3

    ਜੱਟ ਸੌਦੇ ਵਾਲਿਓ ਵਿਆਹ ਕੁੜਮ ਕੁੜਮਣੀਂ ਦਾ ਕਿ ਮੁੰਡੇ ਕੁੜੀ ਦਾ

  • @kamaljitkaur999
    @kamaljitkaur999 2 ปีที่แล้ว +5

    ਜਿੰਦਰ ਆਪ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👌

  • @mangatkular5941
    @mangatkular5941 2 ปีที่แล้ว +4

    ਜਿੰਦਰ ਬਹੁਤ ਓਵਰ ਐਕਟਿੰਗ ਚੰਗੀ ਗੱਲ ਨੀ ਹੁੰਦੀ ਦਾਇਰੇ ਵਿਚ ਰਹਿੰਦੇ ਹੁੰਦੇ ਨੇ ਛੋਟੇ ਵੀਰ ਬਾਕੀ ਵੀਡੀਓ ਬਹੁਤ ਹੀ ਵਧੀਆ ਪੂਰੀ ਟੀਮ ਨੂੰ ਪਰਮਾਤਮਾ ਤਰੱਕੀਆਂ ਵਖਸਨ ਜੀ ਥੋੜਾ ਜਿਹਾ ਛੇਤੀ ਛੇਤੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦਿਆਂ ਕਰੋ ਬਹੁਤ ਇਂਤ੍ਜ਼ਾਰ੍ ਕਰਨਾ ਪੈਂਦਾ ਜੀ ਜਥੇਦਾਰ ਮੰਗਤ ਸਿੰਘ ਕੁਲਾਰਾਂ ਸਾਬਕਾ ਬਲਾਕ ਸੰਮਤੀ ਮੈਂਬਰ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

  • @jagrajsingh808
    @jagrajsingh808 2 ปีที่แล้ว +2

    Lall ਕੁੱੜਤੇ ਦੀ ਐਕਟਿੰਗ ਸਿਰਾ 22

  • @iqbalsingh2468
    @iqbalsingh2468 2 ปีที่แล้ว +5

    ਬਹੁਤ ਹੀ ਵਧੀਅਾ ਵੀਡੀਓ ਹੈ ਬਈ ਸਾਰੀ ਟੀਮ ਨੇ ਕਮਾਲ ਦੀ ਅੈਕਟਿੰਗ ਕਰੀ ਹੈ ਜੀ 👍👍👌👌🙏

    • @sandeepaujla7525
      @sandeepaujla7525 2 ปีที่แล้ว

      ਬਾਈ ਉਹ ਕਾਲੀ ਪੈਟ ਆਲੀ ਕੁੜੀ ਦੀ ਐਕਟਿੰਗ ਪਹਿਰਾਵਾ ਬਿਲਕੁਲ ਵਧੀਆ ਨਹੀ ਹੈ ਜੇ ਉਹੀ ਪੰਜਾਬੀ ਸੂਟ ਸਿਰ ਤੇ ਚੁੰਨੀ ਲੈਕੇ ਰੱਖੇ ਫੇਰ ਵਿਡੀਉ ਦੇ ਰੰਗ ਬੰਨੇ ਜਾਣੇ ਸੀ ਪਰ ਉਹ ਕੁੜੀ ਜੀ ਬੀ ਰੋਡ ਦਿੱਲੀ ਆਲੀ ਲੱਗਦੀਏ ਆਪਣੇ ਲੋਕ ਪੰਜਾਬੀ ਪਹਿਰਾਵੇ ਨੂੰ ਬਿਲਕੁਲ ਇੱਜਤ ਨਹੀ ਦੰਦੇ ਨਾ ਪੰਜਾਬੀ ਬੋਲੀ ਨੂੰ ਬਸ ਅੰਗਰੇਜ਼ ਬਣਦੇ ਨੇ ਫੇਰ ਕੰਮ ਵੀ ਉਹੀ ਕਰਿਆ ਕਰੋ ਪੰਜਾਬੀ ਹੋਕੇ ਪੰਜਾਬੀ ਨਾਲ ਅੰਗਰੇਜ਼ੀ ਵਿਚ ਗੱਲ ਕਰਦੇ ਨੇ ਦੁਰਫਿੱਟੇ ਮੂੰਹ ਤੁਹਾਡੇ ਪੰਜਾਬੀ ਹੋਣਦੇ।ਡੁੱਬਕੇ ਮਰ ਜਾਵੋ ਮਾਨਸਾ ਦੇ ਟੋਬੇ ਵਿਚ ਸਾਡੇ ਲੋਕਾਂ ਦੀ ਗੱਲਤੀ ਹੈ ਜਿਹੜੇ ਆਪਣੀਆਂ ਕੁੜੀਆਂ ਨੂੰ ਵੈਸਟੰਨ ਕੱਪੜੇ ਲੈਕੇ।ਦੰਦੇ ਨੇ ਘਰ ਵਿਚ ਆਪਣੇ ਤਾਏ ਚਾਚੇ ਬਜੁਰਗਾਂ ਅੱਗੇ ਬਿਨਾਂ ਚੁੰਨੀ ਤੋ ਘੁੰਮਦੀ ਆ ਨੇ ਇਹ ਕੁੜੀਆਂ ਫੇਰ ਸਰਮ ਵੇਚਕੇ ਖਾਈਏ ਇਹਨਾਂ ਨੇ ਨਾਲ ਇਹੋ ਜਹੀਆ ਕੁੜੀਆਂ ਦੀ ਸਪੋਟ ਕਰਨਵਾਲਿਆ ਨੇ ਵੀ ਸਰਮ ਵੇਚ ਖਾਈਏ ਕਿਉ ਪੰਜਾਬ ਦਾ ਜਲੂਸ ਕੱਢਿਆ ਪਿਆ ਪਹਿਲਾਂ ਕੁੜੀਆਂ ਸਾਦਗੀ ਵਿਚ ਰਹਿਦੀਆ ਸੀ ਤੇ ਸੋਹਣੀਆਂ ਵੀ ਲੱਗਦੀਆਂ ਸੀ ਕੋਈ ਮੇਕਅੱਪ ਵੀ ਨਹੀ ਲਾਉਦੀਆਂ ਸੀ ਕੁੜੀਆਂ ਖੁਰਾਕਾਂ ਵੀ ਵਧੀਆ ਸੀ ਹੁਣ ਤੇ ਦਿਖਾਵਾ ਰਹਿਗਿਆ ਹੈ ਬਸ ਸੱਚ ਕੋਈ ਸੁਣਕੇ ਰਾਜੀ ਨਹੀ ਹੈ ਝੂਠੇ ਲੋਕ ਨੇ ਕੁਝ 20%ਲੋਕ ਨੇ ਜਿਹੜੇ ਪਹਿਲਾਂ ਵਾਗ ਖੁਸ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੰਦੇ ਨੇ ਤੇ ਕੁੜੀਆਂ ਪੰਜਾਬੀ ਸੂਟਾ ਤੋ ਬਿਨਾਂ ਕੋਈ ਕੱਪੜਾ ਨੀ ਪਾਉਦੀਆਂ ਵਧੀਆ ਗੱਲ ਹੈ ਜਿਹੜਾ ਕੁਝ ਕੁੜੀਆਂ ਵਾਸਤੇ ਬਣਿਆ ਹੈ ਉਹ ਪਾਉਣਾ ਚਾਹੀਦਾ ਹੈ ਮੁੰਡਿਆਂ ਆਲੇ ਕੱਪੜੇ ਪਾਕੇ ਜਲੂਸ ਨਹੀ ਕੱਢਣਾ ਚਾਹੀਦਾ ਕੁੜੀਆਂ ਹੋ।ਕੁੜੀਆਂ ਵਾਗ ਰਹੋ ਪੜਾਈ ਕਰੋ ਆਪਣੇ ਮਾ ਬਾਪ ਦਾ ਸਿਰ ਉਚਾ ਕਰੋ ਦਾਗ ਨਾ ਲਾਵੋ ਪਹਿਰਾਵਾ ਪੰਜਾਬੀ ਰੱਖੋ ਅੰਗਰੇਜ਼ੀ ਦਾ ਬਾਈਕਾਟ ਕਰੋ

  • @astaadsidhumoosewala3142
    @astaadsidhumoosewala3142 2 ปีที่แล้ว +3

    ਪਤਾ ਹੀ ਨੀ ਲਗਦਾ ਕਦੋ ਖਤਮ ਹੋ ਜਾਦੀ ਆ। ਸਵਾਦ ਆ ਜਾਦਾ ਵੀਡਿਓ ਦੇਖ ਕੇ

  • @user-lovikhokhar3022
    @user-lovikhokhar3022 2 ปีที่แล้ว +2

    ਚਾਬੀ ਇੱਟ ਥੱਲੇ ਥਰਕੇ ਜਾਊ🤣🤣🤣

  • @samralamusicstudio550chann9
    @samralamusicstudio550chann9 ปีที่แล้ว +3

    ਬਨਾਸਰ ਬਾਗ ਸੰਗਰੂਰ ਦੀ ਸ਼ੂਟਿੰਗ 💯

  • @brobingrewal5921
    @brobingrewal5921 2 ปีที่แล้ว +2

    Sarey vlograa nalo jatt souda team top ah no one team ah. Well done bro

  • @swaransingh6918
    @swaransingh6918 2 ปีที่แล้ว +4

    ਬਹੁਤ ਵਧੀਆ ਵੀਰੇ ਵਿਚੋਲੇ ਨੇ ਬਹੁਤ ਹਾਸਾ ਘੜਾਏਆ ਲੇ ਲਲਕਰਾ ਦੇ ਲਲਕਰਾ

  • @NirmalSingh-sr8vp
    @NirmalSingh-sr8vp 2 ปีที่แล้ว +3

    ਬੰਤ ਸੂ ਅੱਤ ਕਰਾਉਂਦਾ 22

  • @GagandeepSingh-qy9tp
    @GagandeepSingh-qy9tp 2 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼👍👍👌👌💯

  • @armansingh224
    @armansingh224 2 ปีที่แล้ว +3

    ਨਾਇਸ ਜੀ ਲਾਲ ਕਮੀਜ਼ ਮੈ ਤਾ ਨਾਲ ਜਾਉਗਾ😆😆😆😆😆👌👌👍🙏🙏❤🌷

  • @kamaldeepsingh5564
    @kamaldeepsingh5564 2 ปีที่แล้ว +3

    Karnail kudmani de suit nal di pag banni firda ' khair ni lgdi'😂

  • @AmandeepSingh-ig9sl
    @AmandeepSingh-ig9sl 2 ปีที่แล้ว +3

    ਲਾਡੀ ਦਾ ਬੁਰਾ ਹਾਲ ਕੁੜਮਣੀ ਕਣੀ ਦੇਖ ਕਿ🤣🤣🤣

  • @iqbalkhanvloger5246
    @iqbalkhanvloger5246 2 ปีที่แล้ว +2

    Basir khan ghorenab walo bahut bahut thanks

  • @JasbirSingh-mw1vr
    @JasbirSingh-mw1vr 2 ปีที่แล้ว +2

    ਪ੍ਰੀ ਵੈਡਿੰਗ ਲਈ ਬੰਤ ਹੋਣੀ ਅਤੇ ਕਰਨੈਲ ਬਹੁਤ ਜਿਆਦਾ ਓਵਰ ਐਕਟਿੰਗ ਕਰ ਰਹੇ ਹਨ

  • @HardeepSingh-ed3qc
    @HardeepSingh-ed3qc 2 ปีที่แล้ว +2

    Lablli ne sirra krata

  • @BaldevSingh-vt9bm
    @BaldevSingh-vt9bm 2 ปีที่แล้ว +5

    ਬਾਈ ਵਿਆਹ ਨਾ ਖਰਾਬ ਕਰੋ ਕਰਨੈਲ ਥੋੜਾ ਸਿਆਣਾ ਬਣ ਬਹੁਤ ਵਧੀਆ ਲੱਗਦੀ ਵੀਡੀਉ ਦਿਲ ਖੁਸ ਹੋ ਜਾਦਾ ਸਭ ਟੈਸਨਾ ਦੂਰ ਹੋ ਜਾਦੀਆ ਨੇ ਮਿੰਨਤ ਆ ਥੋੜੀ ਵੱਡੀ ਵੀਡੀਉ ਬਣਾਇਆ ਕਰੋ 😂😂🤣😍

  • @HarjinderBhullar6076
    @HarjinderBhullar6076 2 ปีที่แล้ว +1

    ਬੰਤ ਨੂੰ ਤੇ ਸੀਬੋ ਤਾਈ ਨੂੰ ਡਰ ਆ, ਕਰਨੈਲ ਸਿੰਘ ਕੈਲਾ ਪ੍ਰੀਤ ਦਿੜ੍ਹਬੇ ਵਾਲੀ ਦੀ ਕੈਂਚੀ ਮਾਰਕੇ ਜੱਫ ਲਾ ਕੇ ਢੋਲਕੀ ਨਾ ਕਸ ਦੇਵੇ

  • @SukhpalSingh-cl2di
    @SukhpalSingh-cl2di 2 ปีที่แล้ว +15

    ਕਰਨੈਲ ਅਤੇ ਬੰਤ ਦੀ ਪਾਰਕ ਵਿੱਚ ਐਕਟਿੰਗ ਜ਼ਿਆਦਾ ਓਵਰ ਹੈਂ! ਜ਼ਮਾਨੇ ਦੇ ਹਿਸਾਬ ਨਾਲ ਚੱਲੋਂ ਵੀਰ! ਦਾਇਰੇ ਵਿੱਚ ਰਹੋਂ! ਬਾਕੀ ਵੀਰ ਸਾਰੀ ਵੀਡੀਓ ਪੂਰੀ ਵਧੀਆ! ਪ੍ਰਮਾਤਮਾ ਤਰੱਕੀਆਂ ਬਖਸ਼ੇ!
    ਸੁਖਪਾਲ ਦਿੜ੍ਹਬਾ

  • @AshokKumar-oy6km
    @AshokKumar-oy6km 2 ปีที่แล้ว +2

    ਰਾਮ ਵੀ ਸਿਰਾ ਯਾਰ

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @klartv8251
    @klartv8251 2 ปีที่แล้ว +1

    ਬਹੁਤ ਵਧੀਆ ਮੇਰੇ ਵੀਰ
    ਮੇਰੇ ਪਿੰਡ ਬਦਰਾ

  • @JagdishSingh-jy6rm
    @JagdishSingh-jy6rm 2 ปีที่แล้ว +1

    ਵੀਡਿਓ ਬਹੁਤ ਅੱਤ ਲਾਡੀ ਨੇ ਨਜ਼ਾਰਾ ਲਿਆਤਾ

  • @pardeep3405
    @pardeep3405 2 ปีที่แล้ว +3

    firts view jatt sauda

  • @NarinderKumar-uz4hy
    @NarinderKumar-uz4hy 2 ปีที่แล้ว +3

    Kurhi de baap di acting sab ton vadhiya , jama sirra !

  • @chahalfamily
    @chahalfamily 2 ปีที่แล้ว +3

    ਸਿਰਾ ਲਾਤਾ ਬਾਈ ਜਮਾਂ😂😂👌👌🤣🤣🤣

  • @gagandeepkaursandhu7999
    @gagandeepkaursandhu7999 2 ปีที่แล้ว +2

    ਵਾਹ ਜੀ ਵਾਹ ਛਾ ਗਿਆ ਸਾਡਾ ਕਰਨੈਲ ਬਾਪੂ ਤਾਂ 👌👌👌

  • @hushanpreetkaur5714
    @hushanpreetkaur5714 2 ปีที่แล้ว +2

    Karnail te ram di actining bhut Wada a💪💪💪💪👌👌👌

  • @nelamkaur6356
    @nelamkaur6356 ปีที่แล้ว +2

    Jinder veere d acting very nice 🙏🙏🙏🙏

  • @jattmakmagillfarmer8313
    @jattmakmagillfarmer8313 2 ปีที่แล้ว +4

    ਕਰਨੈਲ ਸਿਆਂ ਦਿਲ ਖੁਸ਼ ਕਰਤਾ ਨਜ਼ਾਰਾ ਲਿਆਤਾ😂

  • @balwindersidhu748
    @balwindersidhu748 2 ปีที่แล้ว +2

    Jinder bai ji all all team good work

  • @bobbymaan3541
    @bobbymaan3541 2 ปีที่แล้ว +7

    butta y sirra acting love you 😍

  • @ashaarora4806
    @ashaarora4806 2 ปีที่แล้ว +2

    ਹਾਸਾ ਹੱਸ ਕੇ ਪੇਟ ਧੁਖਣ ਲਗ ਗਿਆ

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @sony1041
    @sony1041 2 ปีที่แล้ว +2

    Karnail Di Kudmani Di Aacting Badi Att Aài

  • @HarjinderBhullar6076
    @HarjinderBhullar6076 2 ปีที่แล้ว

    ਬੰਤ ਕਹਿੰਦਾ ਤੈਨੂੰ ਰਾਮ ਫੋਨ ਨੀ ਆਇਆ, ਤੈਨੂੰ ਪ੍ਰੀਤ ਦਿੜ੍ਹਬੇ ਵਾਲੀਏ ਕੱਬੀਏ ਲੜਾਈ ਦੀ ਜੜ੍ਹ ਕਰਨੈਲ ਸੇ ਦਾ ਆਇਆ ਹੋਉ ਫੋਨ,ਬੰਤ ਕਹਿੰਦਾ ਕਰਨੈਲ ਸੇ ਮਿਲਣ ਨੂੰ ਕਾਹਲੀ,ਬੰਤ ਕਹਿੰਦਾ ਲੂਤ ਲੂਤ ਲੂਤ ਲੂਤ ਕਰਦੀ ਫਿਰਦੀ ਆ ਕਰਨੈਲ ਨੇ ਮਾਰੀ ਕੈਂਚੀ ਜੱਫ ਠੋਕਤਾ, ਟੇਢੀ ਟੇਢੀ ਹੋ ਕੇ ਤੁਰੇਗੀ ਸਿੱਧੀ ਤੁਰਿਆ ਨੀ ਜਾਣਾ

  • @HarjinderBhullar6076
    @HarjinderBhullar6076 2 ปีที่แล้ว

    ਬੰਤ ਕਹਿੰਦਾ ਜਿਵੇਂ ਤੂੰ ਕੱਲ ਦੀ ਕਰਨੈਲ ਨੂੰ ਮਿਲਣ ਲਈ ਲੂਤ ਲੂਤ ਲੂਤ ਕਰਦੀ ਭੱਜੀ ਫਿਰਦੀ ਆ,ਬੰਤ ਕਹਿੰਦਾ ਮੈਂ ਵੀ ਧਾਗਾ ਰੱਖਿਆ ਲਵਾ,ਗੱਡ ਦਿੱਤਾ ਜੱਫ ਤੇਰੀ ਪ੍ਰੀਤ ਦਿੜ੍ਹਬੇ ਵਾਲੀਏ ਗੋਡੀ ਦਿਉ ਲਵਾ, ਕਰਨੈਲ ਨੂੰ ਮਿਲਣ ਲਈ ਸਕੀਮ ਲਾਉਂਦੀ ਆ

  • @palkhehra3850
    @palkhehra3850 2 ปีที่แล้ว +1

    Very nice vedio all team rr well god bless you

  • @HarjinderBhullar6076
    @HarjinderBhullar6076 2 ปีที่แล้ว

    ਪ੍ਰੀਤ ਦਿੜ੍ਹਬੇ ਵਾਲੀ ਕਹਿੰਦੀ ਤੈਨੂੰ ਕਿੰਨਾ ਟਾਇਮ ਹੋ ਗਿਆ ਮਾਣੋ ਤਿਆਰ ਹੁੰਦੀ ਆ, ਮੈਂ ਤਾਂ ਕੁੜਮ ਕਰਨੈਲ ਦੀ ਮਾਰੀ ਨੇ ਸੁਰਖੀ ਬਿੰਦੀ ਪਾਊਡਰ ਕਰੀਮਾਂ ਲਿਪਸਟਿਕਾਂ ਬਿਊਟੀ ਪਾਰਲਰ ਕਰਾ ਕੇ ਤਿਆਰ ਹੋਈ ਬੈਠੀ ਆ, ਸਿਰਫ਼ ਕਰਨੈਲ ਲਈ ਤਿਆਰ ਹੋ ਰਹੀ ਆ

  • @sandeepaujla7525
    @sandeepaujla7525 2 ปีที่แล้ว

    ਬਾਕੀ ਸਾਰੇ ਵਧੀਆ ਐਕਟਿੰਗ ਕਰਦੇ ਨੇ ਤੇ ਪਹਿਰਾਵਾ ਵੀ ਪੰਜਾਬੀਆਂ ਆਲਾ ਸਾਰਿਆਂ ਦੇ ਇੱਕ ਉਹ ਕਾਲੀ ਪੈਟ ਆਲੀ ਕੁੜੀ ਨੂੰ ਛੱਡਕੇ ਜਿਹੜੀ ਕਰਨੈਲ ਦੀ ਕੁੜਮਣੀ ਦੀ ਕੁੜੀ ਬਣੀ ਹੋਈਏ ਉਹ ਕੁੜੀ ਦੀ ਐਕਟਿੰਗ ਤੇ ਕੱਪੜੇ ਬਿਲਕੁਲ ਸੋਹਣੇ ਨਹੀ ਲੱਗਦੇ ਪਹਿਲਾਂ ਇਹ ਕੁੜੀ ਲੰਬੜਦਾਰਾ।ਦੀ ਵਿਡੀਉ ਵਿਚ ਮੱਘਰ ਦੀ ਭੈਣ ਬਣੀ ਹੋਈ ਸੀ ਤੇ ਸੀਬੂ ਦੀ ਕੁੜੀ ਬਣੀ ਸੀ ਉਹ ਵਿਡੀਉ ਵਿਚ ਵੀ ਇਸ ਦੇ ਕੱਪੜੇ ਆਹੀ ਸੀ ਕਾਲੀ ਪੈਟ ਨਾਲ ਟੀ ਸਰਟ ਜਿਵੇ ਰਾਖੀ ਸਾਵੰਤ ਹੁੰਦੀ ਏ ਦੇਖ ਜਿੰਦਰ ਵੀਰੇ ਇਹ ਕੁੜੀ ਦੇ ਕੱਪੜੇ ਪੰਜਾਬੀ ਪਵਾਦਿਆ ਕਰੋ ਨਹੀ ਇਹ ਢੋਲਕੀਆਂ ਆਲੀ ਨੇ ਤੁਹਾਡੀ ਵਿਡੀਉ ਵੀ ਖਰਾਬ ਕਰਨੀਏ ਇਸ ਨਾਲੋ ਤੇ ਲਵਪ੍ਰੀਤ ਦੀ ਭੈਣ।ਨੂੰ ਲੈਲਿਆ ਕਰੋ ਨਾਲੇ ਉਹ ਸੋਹਣੀਏ ਲੰਬੇ ਕੱਦ ਦੀ ਹੈ ਸਲਵਾਰ ਸੂਟ ਵੀ ਸੋਹਣਾ ਲੱਗਦਾ ਹੈ ਇਸ ਗੁਠਮੁੱਠੀਆ ਜੀ ਨੂੰ ਨਾਲਿਆ ਕਰੋ ਵਿਡੀਉ ਵਿਚ ਨਾ ਬੋਲਣ ਦਾ ਪਤਾ ਨੱਕ ਵਿਚ ਬੋਲਦੀਏ ਸਕੂਟਰੀ ਨੂੰ ਸਕੂਟੀ ਕਹਿਣ ਵਾਲੀ ਏ ਪੱਟਬੀਜਣੀ ਜਹੀ (ਬਾਕੀ ਸਾਰੇ ਆਰਟਿਸਟ ਵਧੀਆ ਨੇ ਇਸ ਨੂੰ ਛੱਡਕੇ ਜਿੰਦਰ ਵੀਰ ਵਿਚੋਲਾ ਵੀਰ ਵਿਆਹ ਆਲਾ ਮੁੰਡਾ ਕਰਨੈਲ ਬਾਪੂ।ਕੁੜਮ।ਬਾਬਾ ਉਸ ਦੀ ਘਰਵਾਲੀ ਆਦਿ ਸਾਰੇ ਵਧੀਆ ਐਕਟਿੰਗ ਕਰਦੇ ਨੇ ਪ੍ਰਮਾਤਮਾ।ਤੁਹਾਨੂੰ ਤਰੱਕੀਆਂ ਦੇਣ ਜੀ

  • @balwindersidhu748
    @balwindersidhu748 2 ปีที่แล้ว +2

    Love you aa bai tusi sade lai garmi ch video banaona oo

  • @pammasingh5842
    @pammasingh5842 2 ปีที่แล้ว +1

    Good bless you Bai ji sari Tim bhot baby video ji

  • @pendukalakaar6766
    @pendukalakaar6766 2 ปีที่แล้ว +1

    Buta 😂

  • @dhaliwal1778
    @dhaliwal1778 2 ปีที่แล้ว +1

    knt guru

  • @karan_bansro5773
    @karan_bansro5773 2 ปีที่แล้ว +1

    ❤️❤️👍🔥🔥

  • @gurjantsingh5134
    @gurjantsingh5134 2 ปีที่แล้ว +1

    Kra hi dita shere di pre wedding te karnail di

  • @mallmann8309
    @mallmann8309 2 ปีที่แล้ว

    ਕੁੜਮਣੀ ਤੇ ਕਰਨੈਲ ਲੋਕਾ ਨੂੰ ਇਹ ਸਿਖਿਆ ਦਿਤੀ ਹੈ ਕਿਵੇ ਰਿਸਤੇਦਾਰੀ ਵਿਚ ਗੰਦ ਪਾਈਦਾ ਹੈ। ਲੋਕਾ ਨੂੰ ਕੋਈ ਚੱਜ ਦੀ ਸਿਖਿਆ ਦਿਆ ਕਰੋ

  • @garjindrsingh3002
    @garjindrsingh3002 2 ปีที่แล้ว +1

    👍👍👍👍👌👌🙏🙏

  • @singhmanu7100
    @singhmanu7100 2 ปีที่แล้ว +2

    All family nice from Uttarakhand sukhvinder

  • @gurmejsingh6069
    @gurmejsingh6069 9 หลายเดือนก่อน

    ਪ੍ਰੀਤੋ ਦੇ ਅੱਗ ਲੱਗੀ ਪਈ ਆ ਕਰਨੈਲ ਵੱਲ ਨੂੰ ਭੱਜ ਭੱਜ ਕੇ ਜਾਦੀਆ ਵੀਡੀਓ ਬਹੁਤ ਵੱਧੀਆ ਲੱਗੀ

  • @billa23065
    @billa23065 2 ปีที่แล้ว +4

    ਜਿੰਦਰ ਵੀਰ ਤੂੰ ਛਿਰਾ ਐ ਭਰਾ😍😍😍😍😍😍😍😍😍🤣🤣🤣🤣😅😅😅😅😅

  • @gaggubawa8821
    @gaggubawa8821 2 ปีที่แล้ว +7

    Best comedy video 🥳😝🥳😂

  • @WE_GAMER100K
    @WE_GAMER100K ปีที่แล้ว

    😂😂🤣🤣😂😂😂🤣🤣😂😂🤣😂🤣🤣😂😂🤣🤣🤣🤣🤣🤣😂😂😂😂🤣🤣😂😂😂😂🤣😂😂😂😂🤣🤣🤣😂

  • @rubyjaykar7620
    @rubyjaykar7620 ปีที่แล้ว +1

    Karnail di acting jama Sira.

  • @barinderveeru9763
    @barinderveeru9763 2 ปีที่แล้ว +4

    Karnail karnail hundi😂😂😂😂

  • @brobingrewal5921
    @brobingrewal5921 2 ปีที่แล้ว +1

    Bant dee acting poori ghaint ah

  • @shamshermotorlongowal5050
    @shamshermotorlongowal5050 2 ปีที่แล้ว +2

    Luv from shamsher motors sliet road longowal

  • @sumanpreet8743
    @sumanpreet8743 2 ปีที่แล้ว +1

    Bahut sohni video

  • @yadwindersingh2253
    @yadwindersingh2253 2 ปีที่แล้ว +1

    ਬੰਤ ਸਿੰਘ ਦੇ ਹੱਥੋਂ ਜਾਉ ਗੀ ਸਿੰਘਨੀ

  • @singhsukhman7792
    @singhsukhman7792 ปีที่แล้ว +1

    Rama veer good a

  • @rachhpalsingh78466
    @rachhpalsingh78466 3 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @DeepTalwareWala
    @DeepTalwareWala 2 ปีที่แล้ว +1

    Bant bai da gusa vo aa 🤣🤣🤣 sare vo sohna acting krde ne paji ek do part bnayo pure funy jehe

  • @jashandeepwander3372
    @jashandeepwander3372 ปีที่แล้ว +1

    Nice bro 👌

  • @jawandhalovey8553
    @jawandhalovey8553 2 ปีที่แล้ว +1

    ਕਰਨੈਲ ਕਿਹੜਾ ਘੱਟ ਆ ਕਿਸੇ ਨਾਲ਼ੋਂ 😂😂😂😂😂

  • @HardeepSingh-ed3qc
    @HardeepSingh-ed3qc 2 ปีที่แล้ว +1

    Nice

  • @jagpreetsingh6617
    @jagpreetsingh6617 2 ปีที่แล้ว +10

    ਬੁਹਤ ਜਿਆਦਾ ਮਨੋਰੰਜਕ ਵੀਡਿਓ 😂😂😂😂😂

  • @rachhpalsingh78466
    @rachhpalsingh78466 3 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @official_lavi_dhaliwal4561
    @official_lavi_dhaliwal4561 2 ปีที่แล้ว +2

    ਬਹੁਤ ਵਧੀਆ ਬਾਈ ਜਿਉਦੇ ਰਹੋ

    • @harbhajansingh5390
      @harbhajansingh5390 2 ปีที่แล้ว

      💝💝💝👍👍👍💉💉💉💉🍒🍒🍒💋💋💋😇😇😇😍😍😍🍺🍺🍺😅😅😅

  • @harmandhaliwal5589
    @harmandhaliwal5589 2 ปีที่แล้ว +4

    Karnal da hasa vakh ka dill khus ho janda menu vi hasa a janda good work karnal bro

  • @daljeetsingh6547
    @daljeetsingh6547 ปีที่แล้ว

    ਬੰਤ ਕਰਨੈਲ ਪਰੀਤੌ ਤੇ ਸੀਬੌ ਦੀ ਅੈਕਟਿਗ Real ਹੈ

  • @amanpreetsinghsingh1931
    @amanpreetsinghsingh1931 2 ปีที่แล้ว

    Very very nice g Bro thodi video dekh ke menu ta bahut hassa auda a😆😆😆😆😆😆😆😆😆😆😆😆😆

  • @boharsingh7725
    @boharsingh7725 2 ปีที่แล้ว +4

    ਬਹੁਤ ਵਧੀਆ ਬਾਈਁ

  • @gurmejsingh6069
    @gurmejsingh6069 9 หลายเดือนก่อน

    ਜਿੰਦਰ ਇਕ ਹੈ ਮੈਂਟਲ ਦੁਜੇ ਕੱਪੜੇ ਉਦਾ ਦੇ ਪਾਏ ਦੁਜੇ ਪਾਸੇ ਰੋਲ ਉਦਾ ਦਾ ਦੇ ਦਿੱਤਾ

  • @ranjitsingh-ye3lo
    @ranjitsingh-ye3lo 2 ปีที่แล้ว

    10.50 ty DHADHI ty comment Galt lgda Sunan vich Rply v galt kita vicholy ny ... Doesn't look smooth as per community guideline...pls watch

  • @baljindersingh3440
    @baljindersingh3440 2 ปีที่แล้ว +2

    Bhut badiya excellent video 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @GurvinderSingh-uc7um
    @GurvinderSingh-uc7um 2 ปีที่แล้ว +3

    kella di acting sirra 🤣🤣🤣 preeto

  • @manjindersinghbhullar8221
    @manjindersinghbhullar8221 2 ปีที่แล้ว +1

    ਜਿੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 👍🏻🙏🏻👍🏻🙏🏻

  • @jagvirsinghbenipal5182
    @jagvirsinghbenipal5182 2 ปีที่แล้ว +2

    ਬਹੁਤ ਵਧੀਆ ਬਾਈ ਜੀ 👌👌👌👌

  • @namolaale1224
    @namolaale1224 2 ปีที่แล้ว +2

    👌👌❤

  • @sukhwindersingh2210
    @sukhwindersingh2210 2 ปีที่แล้ว

    ਇਸ ਵਿੱਚ ਦੋਵੇਂ ਕੁੜਮ ਕੁੜਮਣੀ ਦੇ ਰੋਲ ਸਿਰਾ ਨੇ।

  • @FaraattaTv
    @FaraattaTv 2 ปีที่แล้ว +1

    Mainu tan sari team siraa lagdi aa , Rama , jinder bahut siraa karde aa

  • @ManpreetBains1322
    @ManpreetBains1322 2 ปีที่แล้ว +2

    Best💯💯💯💯

  • @amarjitgill6128
    @amarjitgill6128 2 ปีที่แล้ว +1

    Wah bai karnail swad aa geya Bai, very good video, sari team da dhanwad

  • @rachhpalsingh78466
    @rachhpalsingh78466 3 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @jaspreetfojji6721
    @jaspreetfojji6721 2 ปีที่แล้ว +1

    ਬਚੋਲਾ ਸੀਰਾ ਲੋਂਦਾ love u sari team nu

  • @harry-zx6mg
    @harry-zx6mg 2 ปีที่แล้ว +2

    Laddi✴️✴️💯

  • @daljitramghria8082
    @daljitramghria8082 2 ปีที่แล้ว +1

    V,nice 22,ji

  • @makhandhillon667
    @makhandhillon667 2 ปีที่แล้ว +2

    Bant di acting att

  • @punjabdehaani
    @punjabdehaani 2 ปีที่แล้ว

    ਭਰਾ ਨੇ ਭਰਾ ਦਾ ਕੀਤਾ ਕਤਲ th-cam.com/video/1Ch4p8vKzkw/w-d-xo.html

  • @hushanpreetkaur5714
    @hushanpreetkaur5714 2 ปีที่แล้ว +1

    Jinder Bai att a👌👌👐👌👌👌👌👌

  • @kalasinghsarpnch1274
    @kalasinghsarpnch1274 2 ปีที่แล้ว +1

    करनैल बाबे दी एक्टिंग सब तो वधिया है

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +2

    ਬਚੋਲਾ।ਘੈਂਟ

  • @pb03wale61
    @pb03wale61 2 ปีที่แล้ว +2

    Maano da baapu de acting siraa