ਜੱਬਲ ਕੁੜੀ 😂।। latest punjabi comedy video 2022

แชร์
ฝัง
  • เผยแพร่เมื่อ 23 ธ.ค. 2024

ความคิดเห็น •

  • @ganibaikhan4513
    @ganibaikhan4513 2 ปีที่แล้ว +6

    Lovely vira sira krata tu ta 😜🥰😍🔥🔥🔥🔥👌👌👌👌

  • @ManjeetKaur-qf1lu
    @ManjeetKaur-qf1lu 2 ปีที่แล้ว +13

    ਬੰਤ ਲਵਲੀ ਦੀ ਐਕਟੀਗ ਅੱਤ ਨਾਲੋਂ ਵੀ ਅੱਤ ਹੈ 🙏🙏🌹🤣🤣🤣😆😆😋😋

  • @komalpreetkaur837
    @komalpreetkaur837 2 ปีที่แล้ว +4

    ਰੌਣਕ ਮੇਲਾ ਬਹੁਤ ਵਧੀਆ ਜੀ ਵਿਡੀਉ ਪਿਉ ਸੇਰ ਪੁੱਤ ਸਵਾ ਸੇਰ ਬਹੁਤ ਹੀ ਵਧੀਆ ਦਿਲ ਖੁਸ਼ ਹੋ ਗਿਆ

  • @forddhaliwal2502
    @forddhaliwal2502 2 ปีที่แล้ว +3

    Sira la ta ladi ਡੱਬਾ ਬੀਅਰ ਦਾ 😁😄😄😄😄

  • @ranbirsingh9171
    @ranbirsingh9171 10 หลายเดือนก่อน +1

    ਪਾਲੋ ਤੇ ਰਾਮੇ ਦੀ ਐਕਟਿੰਗ ਬਹੁਤ ਹੀ ਵਧੀਆ ਐ

  • @JASWINDERSINGH-iv3yv
    @JASWINDERSINGH-iv3yv 2 ปีที่แล้ว +11

    ਬਹੁਤ ਬਹੁਤ ਵਧੀਆ ਵੀਡਿਓ ਬਣਾਈ ਕਰਨੈਲ ਬਾਈ ਜੀ
    ਬਾਈ ਜੀ ਤੁਹਾਨੂੰ ਮਿਲਣ ਨੂੰ ਦਿੱਲ ਕਰਦਾ
    ਟਾਈਮ ਕਢ ਕੇ ਆਉਣਾ ਕਦੇ ਨਮੋਲ

  • @yusafali2854
    @yusafali2854 2 ปีที่แล้ว

    ਬਹੁਤ ਵਧੀਆ video ਬਣਾਇਆ ⚘⚘⚘⚘⚘⚘♥️♥️♥️

  • @jsb7660
    @jsb7660 2 ปีที่แล้ว +2

    ਮੋਟੋ ਦੀ ਐਕਟਿੰਗ ਪੂਰੀ ਘੈਂਟ ਆ 👌👌

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @BaldevSingh-vt9bm
    @BaldevSingh-vt9bm 2 ปีที่แล้ว +8

    ਛੇਤੀ ਛੇਤੀ ਹੋਰ ਭੇਜੋ ਵੀਡੀਉ ਜਿੰਦਰ ਬਾਈ ਕਿਧਰ ਗਿਆ 😂😂😂

  • @manjindersinghbhullar8221
    @manjindersinghbhullar8221 2 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ 👍🏻👍🏻👍🏻👍🏻 ਜਮਾਂ ਸਿਰਾਂ ਵੀਡੀਓ ਬਣਾਈ ਹੈ

  • @Dil_x1_sidhu
    @Dil_x1_sidhu 2 ปีที่แล้ว +7

    ਬੰਤ ਤੇ ਕਰਨੈਲ ਸਿਰਾ ਲਾਓੁਦੇ ਆਂ ਜਿੰਦਰ ਦਾ ਤਾ ਕੋਈ ਤੋੜ ਈ ਨੀ
    ਸਾਰੀ ਟੀਮ ਈ ਬਹੁਤ ਵਧੀਆਂ
    💯💯💯🦅🦅🦅

  • @LovepreetSingh-jb4mo
    @LovepreetSingh-jb4mo 2 ปีที่แล้ว +7

    ਬਹੁਤ ਵਧੀਆ ਵਿਡਿੳ ਛੇਤੀ ਛੇਤੀ ਭੇਜੋ ਵਿਡਿੳ ਜਿੰਦਰ ਭਰਾ ਕਿਥੇ ਗਿਆ

  • @harmandeepsingh8164
    @harmandeepsingh8164 2 ปีที่แล้ว +13

    ਰੋਟਾਕਵਾਟਰ😂😂😂😂

  • @ramandeepkaur9927
    @ramandeepkaur9927 2 ปีที่แล้ว +2

    Masar taan ain sira 😂😂😂😂

  • @differenttv-e7m
    @differenttv-e7m 2 ปีที่แล้ว +2

    ਮੈਂ ਕੈਅਨਾ ਜਮਾ ਈ ਸਿਰਾਂ ਕਰਾਤਾ ਮੁੰਡਿਆਂ ਨੇ 😀😀😀🤣😂🤣😂🤣😂

  • @CHAHAL-er9zf
    @CHAHAL-er9zf 2 ปีที่แล้ว +1

    Siraaaa y video acting sareya di ghaint a

  • @abhimaujo2945
    @abhimaujo2945 2 ปีที่แล้ว

    Sirra layi jane oo yrr sare ❤️❤️😀😀❤️❤️

  • @rameshthind2842
    @rameshthind2842 2 ปีที่แล้ว +3

    Very very nice video bahut badhiya video hai ji 👍👍👍👍👍👍👍👍👌👌👌👌👌

  • @kulwinder169
    @kulwinder169 2 ปีที่แล้ว +2

    ਝੋਟਾ ਤਾ ਇਕ ਕੁੱਟਣਾ ਮਰੀਕੀ ਜਾਨੀ ਕਿ ਕਰਨੈਲ 😁😁🤣🤣🤣🤣🤣

    • @harbhajansingh5390
      @harbhajansingh5390 2 ปีที่แล้ว +1

      😇😇😇😇😇😇😇💉💉💉💉💉💉💉💝💝💝💝💝💝💝👍👍👍👍👍👍👍💋💋💋💋💋💋💋🍕🍕🍕🍕🍕🍕🍕🍒🍒🍒🍒🍒🍒🍒

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @randhirsingh8223
    @randhirsingh8223 2 ปีที่แล้ว

    Bant jind jann hunda hei hrek video vich .Bant is number one hero.Preeto bi nal pura chl rhi hei hrek pase. Oh bi number one hei jihrhi sbh trah de roii chlaondi hei.

  • @sonysonu7655
    @sonysonu7655 2 ปีที่แล้ว +6

    ਬੱਤ😂❤🎉

  • @gursewaksekhon99
    @gursewaksekhon99 2 ปีที่แล้ว +3

    Bahut vdia bro cary on gbu all team 👌🏻👌🏻👌🏻👌🏻👌🏻

  • @sandeepnehal9983
    @sandeepnehal9983 2 ปีที่แล้ว +1

    Sirra video👌👌❤❤

  • @PalaAULAKH
    @PalaAULAKH 4 หลายเดือนก่อน

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ👍👍👍❤❤❤❤

  • @ramandeepbaath6833
    @ramandeepbaath6833 2 ปีที่แล้ว +5

    ਰਾਮੇ ਦੀ acting siraa y bhut vdia bolda a

  • @lyricsdrkammidhaliwalbams5961
    @lyricsdrkammidhaliwalbams5961 2 ปีที่แล้ว +8

    Jabal kudi te jabal kudi di maa de role vich kuldeep doosanjh di acting sirra baki team vi theek rhi

  • @jasveerkaur8572
    @jasveerkaur8572 2 ปีที่แล้ว +1

    ਬਹੁਤ ਬਹੁਤ ਬਹੁਤ ਵਧੀਆ

  • @nardeepdhimanjilasangrursa2230
    @nardeepdhimanjilasangrursa2230 2 ปีที่แล้ว

    ਬਹੁਤ ਵਧੀਆ ਵਡੀਓ ਲੱਡੀ ਬਾਈ ਜੀ💦👍👍👍👍👍👍👍👍👍🤌👌👌👌👌👌👌👌👌💯💯💯💯💯

  • @ricky5272
    @ricky5272 2 ปีที่แล้ว +1

    Very good and nice story
    Keep it up
    God bless you all.
    Ricky Brar Hong Kong

  • @KulwantSingh-ff4ju
    @KulwantSingh-ff4ju 2 ปีที่แล้ว +10

    ਵੀਡੀਓ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਹੈ ਰੋਜ਼ ਮਰਾ ਜਿੰਦਗੀ ਵਿੱਚ ਟੈਨਸ਼ਨਾ ਬਹੁਤ ਹੁੰਦੀਆਂ ਨੇ ਇਹੋ ਜਿਹੀ ਵੀਡੀਓ ਹੀ ਚਾਹੀਦੀਆਂ ਨੇ

  • @sukhjitsingh1916
    @sukhjitsingh1916 2 ปีที่แล้ว

    ਬੋਤ ਵਦੀਅਾ ਕਰਨੈਲ ਜਿੰਦਰ ਤੇ ਰਾਮ ਦੀ ਬੰਤ ਵੀ ਸਿਰਾ ਈ ਕਰੋਦੇ ਨੇ ਪਤੰਦਰ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ

  • @Mandeepsingh0059
    @Mandeepsingh0059 2 ปีที่แล้ว +1

    End te lovely ne hassi kdaai 😂😂😆

  • @harpalsandhu2923
    @harpalsandhu2923 2 ปีที่แล้ว

    Tuc Delhi video pya karo bahut funny hodiya

  • @surendersheoran1696
    @surendersheoran1696 2 ปีที่แล้ว +2

    Surender sheoran kheowali sirsa nice video

  • @amreetjhajj5327
    @amreetjhajj5327 2 ปีที่แล้ว +1

    OK report a gbu 👍😘🙏

  • @NarinderKumar-uz4hy
    @NarinderKumar-uz4hy 2 ปีที่แล้ว +1

    Bant da pehla number .

  • @Preetpodcastry
    @Preetpodcastry 2 ปีที่แล้ว +1

    ਕਰਨੈਲ ਪੂਰੀਆਂ ਸਿਰਾਂ ਸਕੀਮਾਂ ਘੜਦਾ😂😂😂😂

  • @jagseersingh4506
    @jagseersingh4506 2 ปีที่แล้ว +7

    GOOD VIDEO GOOD ACTING ALL'TEAM THANKS SO MUCH

  • @talwinder2935
    @talwinder2935 2 ปีที่แล้ว +1

    Rama de acting be sirraa he a...

  • @JasveerSingh-ed5gd
    @JasveerSingh-ed5gd 2 ปีที่แล้ว +2

    ਬਹੁਤ ਵਧੀਆ ਵੀਡੀਓ 👍👍👍👍👍❤️🙏

  • @nirindernehal1937
    @nirindernehal1937 2 ปีที่แล้ว +2

    Bant siraa acting bro love you jaan 🥰🥰🥰🥰👌👌👌👌👌👌👌👌

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਸਿਰਾ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gagandeepsinghgagan8573
    @gagandeepsinghgagan8573 2 ปีที่แล้ว +3

    ਰਾਮਾ ਵੀ ਸਿ਼ਰਾ ਬੰਦਾ ਐ।

  • @sandeepsinghkubbe8792
    @sandeepsinghkubbe8792 2 ปีที่แล้ว +4

    Karnal bala skeemi aw 😂🤣😂🤣😂❤️❤️❤️🙏

  • @MandeepKaur-cy8ke
    @MandeepKaur-cy8ke 2 ปีที่แล้ว +11

    Good video a veer ji🤣🤣👌🏽👌🏽

  • @varinderrandhawa7638
    @varinderrandhawa7638 2 ปีที่แล้ว +1

    ਮਗਰ ਕੀ ਐਵੇ 😂😂😂

  • @billosingh1985
    @billosingh1985 2 ปีที่แล้ว

    ਬਹੁਤ ਵਧੀਆ ਵੀਡੀਓ

  • @lovelyramgharia8054
    @lovelyramgharia8054 2 ปีที่แล้ว +2

    Bhut vadia vdio veer g lv u ❤️❤️❤️❤️❤️❤️❤️❤️

  • @Mohitunclee
    @Mohitunclee 2 ปีที่แล้ว +5

    ਰੇਡੀਮੇਟ 😁🤣

  • @inderjitbhatti3288
    @inderjitbhatti3288 2 ปีที่แล้ว +4

    ਵਾਹਿਗੁਰੂ ਜੀ ਬੰਤ ਬਹੁਤ ਸੋਹਣਾ ਲਗਦਾ ਬੋਲਦਾ ਕਮੇਡੀ ਵੀ ਬਹੁਤ ਕਰਦਾ ਹੈ,ਪਰੀਤੋ ਸੰਦੀਪ ਰਾਣੋ ਬਹੁਤ ਵਧੀਅਾ ਕਮੇਡੀ ਰਾਣੋ ਦੀਵੀ ਵਿਅਾਹ ਾਲਾ ਰਾਮਾ ਵੀ ਬਹੁਤ ਕਮੇਡੀ ਕਰਦਾ ਬੰਤ ਕਰਨੈਲ ਦੀ ਬੋਲੀ ਕਮੇਡੀ ਬਹੁਤ ਸੋਹਣੀ ਬਹੁਤ ਪਸੰਦ ਹੈ

  • @karan_bansro5773
    @karan_bansro5773 2 ปีที่แล้ว +4

    Ram nal dhakka kri Jane o y 😂😂🔥👍❤️❤️

  • @ManpreetSingh-eh3zo
    @ManpreetSingh-eh3zo 2 ปีที่แล้ว +4

    Veero siraaaa gall batt ek gall daso veer, Jinder veer kithe wa kiiite bahar tan chala geya g, Jinder veer love u God bless you all team members bohut vadiya video

  • @DarshanSingh-jo5jt
    @DarshanSingh-jo5jt 2 ปีที่แล้ว +1

    ਸਿਰਾ ਹੀ ਹੈ

  • @jagvirsinghbenipal5182
    @jagvirsinghbenipal5182 2 ปีที่แล้ว +6

    ਬਾਹੁਤ ਵਧੀਆ ਜੀ 👌👌👌👌

  • @balkarsingh-nn5le
    @balkarsingh-nn5le 2 ปีที่แล้ว +4

    Very nice veerji slah vadiya kiti karnal ne 😂😂😂😂😂😂😂👌👌👌👍

  • @swaransingh6918
    @swaransingh6918 2 ปีที่แล้ว +3

    ਬਹੁਤ ਵਧੀਆ ਜੀ

  • @sunnysunny8735
    @sunnysunny8735 2 ปีที่แล้ว +2

    V nice video veer ji acting saraya di super hai veerey

  • @isavitris3048
    @isavitris3048 2 ปีที่แล้ว +8

    ਲਾਡੀ ਤੇ ਬੰਤ ਅਤੇ ਰਾਮਾ ਸਿਰਾ ਲਾ ਦਿੰਦੇ ਆ

  • @rachhpalsingh78466
    @rachhpalsingh78466 5 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @karamjeetsingh7407
    @karamjeetsingh7407 2 ปีที่แล้ว +3

    v.v.nice video all artist v.v best👌🤣

  • @likharikharoud1842
    @likharikharoud1842 2 ปีที่แล้ว +5

    ਬਹੁਤ ਸੋਹਣਾ ਵੀਡਿਉ ਆ ਭਰਾ ❤️❤️🙌🙌🙌💯✅✅

  • @kamaldeepsingh5564
    @kamaldeepsingh5564 2 ปีที่แล้ว +7

    Karnail ne krta raji Ram viah baste😂 bhua nu v kainda paata c 😂😂😂😂

  • @sunnysunny8735
    @sunnysunny8735 2 ปีที่แล้ว +1

    Sach laddi veer tusi te lovely veer ne ta att krayi veer

  • @bhadarsingh1871
    @bhadarsingh1871 2 ปีที่แล้ว

    Very good all team thanks

  • @HarpreetSingh-dh1gq
    @HarpreetSingh-dh1gq 2 ปีที่แล้ว +1

    Jinder y sirrra

  • @pb23jatt15
    @pb23jatt15 2 ปีที่แล้ว +1

    Nic 😁😁😱😱😱

  • @GagandeepSingh-qy9tp
    @GagandeepSingh-qy9tp 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯

  • @balwantsingh1942
    @balwantsingh1942 9 หลายเดือนก่อน

    Very nyc video hodia 22 sodia god work sare tema

  • @amandeepramgarhia6463
    @amandeepramgarhia6463 2 ปีที่แล้ว +1

    👌👌👌👌👌

  • @nirmalsinghcheema2726
    @nirmalsinghcheema2726 2 ปีที่แล้ว +4

    😂😂😂😂😀 Rama oye 😭

  • @gurjindersingh3638
    @gurjindersingh3638 2 ปีที่แล้ว +3

    Buhat vadia video jatt sauda g 🙏 all team good 🙏🥀❤️🥀👌

  • @Globalkabbadiupdates
    @Globalkabbadiupdates 2 ปีที่แล้ว +3

    ਰਿਸਤੇ ਕਰਵਾ ਕਰਵਾ ਮਾਹਰ ਹੋ ਗਿਆ ਹੈ ਰਾਮ, ਆਪਣੇ ਆਪ ਹੀ ਵਿਚੋਲੇ ਵਾਲੀਆਂ ਕੁੰਡੀਆਂ ਫਸਾਉਣੀਆਂ ਪੈ ਗਈਆਂ, ਮੇਲਾ ਲੁੱਟ ਕੇ ਲੈ ਗਏ 😃😃

  • @sukhmankaur5499
    @sukhmankaur5499 2 ปีที่แล้ว +1

    🤣🤣🤣🤣🤣🤣🤣🤣😂😂😂

  • @JagsirSingh-zp4xz
    @JagsirSingh-zp4xz 2 ปีที่แล้ว +1

    ਬੰਤ ਬਹੁਤ ਸੋਹਣੀ ਮੂਵੀ ਆ ਵੀਰ

  • @Modified_cars13
    @Modified_cars13 2 ปีที่แล้ว +1

    10:16 ਦੋ ਮਾਰੂ ਕੰਨ ਤੇ ਸਾਲਾ ਮੰਮੀ ਦਾ ਹੋਇਆ ਬੰਤ ਦੀ ਐਕਟਿੰਗ ਸਿਰਾ 😅🤣

  • @preetsidhu6385
    @preetsidhu6385 ปีที่แล้ว

    ehde bhag rukne ni chahide bahut sira 😂

  • @LOVEPREETSINGH-iq6su
    @LOVEPREETSINGH-iq6su 2 ปีที่แล้ว

    Sira video aa veer ji

  • @SukhwinderSingh-qt3cp
    @SukhwinderSingh-qt3cp 2 ปีที่แล้ว

    Very great full video 👌👌👏

    • @SukhwinderSingh-qt3cp
      @SukhwinderSingh-qt3cp 2 ปีที่แล้ว

      ਬਾਈ ਜਿੰਦਰ ਨੂੰ ਵੀਡੀਓ ਵਿਚ ਲੈ ਕੇ ਆਇਆ ਕਰੋ ਹੁੰਦੀ ਬਹੁਤ ਸੋਹਣੀ ਐਂਟੀਨਾ ਹੈ

  • @sukhdeepsinghvirdi.2654
    @sukhdeepsinghvirdi.2654 2 ปีที่แล้ว

    very nice vis video 📷📸 Jim mm..

  • @uppaldairyfarmingmajha1216
    @uppaldairyfarmingmajha1216 2 ปีที่แล้ว +7

    Siraa 😂😂😂

  • @sukhpreetsingsukhpreetsing2384
    @sukhpreetsingsukhpreetsing2384 2 ปีที่แล้ว +1

    😁😁😁😁😁😁 bih jyo mummy ji 😁😁😁😁😁😁

  • @talwinder2935
    @talwinder2935 2 ปีที่แล้ว

    Sirraa video...👍

  • @HarjinderBhullar6076
    @HarjinderBhullar6076 2 ปีที่แล้ว +5

    ਬੰਤ ਜਦੋਂ ਭ ਈਆ ਹੁੰਦਾ ਕਰਨੈਲ ਉਹਦੋਂ ਪਾਣੀ ਭਰਦਾ,ਬੰਤ ਕਹਿੰਦਾ ਤਲ ਕੇ ਖਾ ਜਾਉ ਚੌਲਾਂ ਚ

  • @patialaplant7688
    @patialaplant7688 2 ปีที่แล้ว +22

    ਹਸ ਹਸ ਢਿੱਡ ਦੁਖਣ ਲੱਗ ਗਿਆ, ਬਹੁਤ ਹੀ ਵਧੀਆ ਹੇ ਸਭ ਦਾ ਰੋਲ ਕੋਈ ਕਿਸੇ ਤੋਂ ਘੱਟ ਨਹੀਂ

  • @ganibaikhan4513
    @ganibaikhan4513 2 ปีที่แล้ว +1

    Gbu you all Teems 🤲🏻🕋😊🔥👌👌🥰❤️❤️

  • @rajwindersingh5364
    @rajwindersingh5364 ปีที่แล้ว

    Vary nice video bai g ❤❤😂🤣😂👌👌👍👍

  • @sukhnagra8254
    @sukhnagra8254 2 ปีที่แล้ว +2

    ਧੱਕਾ ਨਾ ਕਰੋ ਵੀਰ ਜੀ😂😂😂

  • @tractor_lovers1706
    @tractor_lovers1706 2 ปีที่แล้ว +3

    Veer ji good 😛carry on veer tuhdy video de wait krde aw wmk

  • @brarmuktsar7138
    @brarmuktsar7138 2 ปีที่แล้ว

    ਬਹੁਤ ਵਧੀਆ ਵੀਡਿਉ ਆ

  • @lizamehra411
    @lizamehra411 2 ปีที่แล้ว

    Bhaut vadeaa video

  • @jaggabhullar9262
    @jaggabhullar9262 2 ปีที่แล้ว

    Sirra y video jar

  • @charanjeetgill1708
    @charanjeetgill1708 2 ปีที่แล้ว +9

    ਬਹੁਤ ਵਧੀਆ ਰੋਲ ਕੀਤਾ ਸਾਰਿਆਂ ਨੇ ਨਜ਼ਾਰਾ ਆ ਗਿਆ ਛੇਤੀ ਛੇਤੀ ਹੋਰ ਭੇਜੋ ਵੀਡੀਓ ਜੀ

  • @bhavjot5005
    @bhavjot5005 2 ปีที่แล้ว

    Bhut vadia video aa ji 👍👍

  • @Preet_virdi-pb31-wale
    @Preet_virdi-pb31-wale 2 ปีที่แล้ว +6

    Aa ki hogeya .. kush ni bhuya aa ta gal bat hoi aa . Hun ta veahya hi hou .😁😁😁😁

  • @SurenderSingh-bu1bf
    @SurenderSingh-bu1bf 2 ปีที่แล้ว +5

    😂😂 karnail vadde pai satsrikal🙏

  • @SUKHDEEPMAAN-kb3mt
    @SUKHDEEPMAAN-kb3mt 2 ปีที่แล้ว +15

    ਕਰਨੈਲ ਦਿਲ ਦਾ ਨੀ ਮਾੜਾ ❤️

  • @guruvlogs7788
    @guruvlogs7788 2 ปีที่แล้ว +1

    Ram y very nice video sari team da thanka karnal ok

  • @charnjitkaur8909
    @charnjitkaur8909 2 ปีที่แล้ว

    ਠੀਕ ਐ ਪੁੱਤ ਜੀ ਵਾਹਿਗੁਰੂ ਲੰਮੀ ਉਮਰ ਕਰੇ ਪੂਤ ਦੀ ਪਰਮਾਤਮਾ