ਕਰਨੈਲ ਦੇ ਮੁੰਡੇ ਦੀ ਆਈ ਸਹੇਲੀ 😜ll latest comedy video। Jatt sauda

แชร์
ฝัง
  • เผยแพร่เมื่อ 20 ก.ย. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 484

  • @rupindersingh7506
    @rupindersingh7506 2 ปีที่แล้ว +23

    ਕਰਨੈਲ ਦੀ ਐਕਟਿੰਗ ਸਿਰਾ ,ਅੱਤ। ਸਿਨੇਮਾ ਵਾਲੀਆਂ ਫਿਲਮਾਂ ਨੂੰ ਭੁੱਲ ਗਏ ਤੁਹਾਡੀ ਵੀਡੀਓ ਵੇਖ ਕੇ। ਬਹੁਤ ਵਧੀਆ ਇਕ ਕਹਾਣੀ ਹੈ ।

  • @GaganDeep-gk5mr
    @GaganDeep-gk5mr 2 ปีที่แล้ว +4

    Bant di acting sira y

    • @Love-h9b4g
      @Love-h9b4g 2 ปีที่แล้ว +1

      Hmm jaandar rol a yr bant da😊😊😊

  • @malkitsingh2145
    @malkitsingh2145 2 ปีที่แล้ว +4

    Siraa video g mari maa sibo nice 🙏🏻🙏🏻🙏🏻🙏🏻🙏🏻🙏🏻

  • @rajharisab1994
    @rajharisab1994 2 ปีที่แล้ว +6

    ਜਿਹੜਾ ਸੀਬੋ ਦਾ ਭਰਾ ਬਣਿਆ ਹੋਇਆ ਜੋਰਾ ਓਹਦੀ ਆਵਾਜ਼ ਬਿਲਕੁਲ ਜੀਤ ਪੈਂਚਰਾਂ ਆਲਾ ਨਾਲ ਮਿਲਦੀ ਆ ਮੈਨੂੰ ਵੈਸੇ ਇਹ ਵੀ ਲੱਗਦਾ ਜਿੱਦਾ ਓਹ ਆਪ ਹੀ ਹੁੰਦਾ ਜੀਤ ਪੈਂਚਰਾਂ ਆਲਾ🤔🤔🤔 ਬਾਕੀ 📸 ਵੀਡਿਉ ਸਿਰਾ ਹੀ ਹੁੰਦੀ ਆ ਹਰ ਵਾਰ ਤਰ੍ਹਾ ❤️❤️❤️❤️❤️

  • @gagandeepkaursandhu7999
    @gagandeepkaursandhu7999 2 ปีที่แล้ว +5

    ਬਹੁਤ ਵਧੀਆ ਵੀਡੀਓ ਕਰਨੈਲ ਸਿੰਘ ਬਾਪੂ ਤਾਂ ਅੱਤ ਕਰਾਉਦਾ

  • @gursevsingh6109
    @gursevsingh6109 2 ปีที่แล้ว +2

    Sierra

  • @ramandeep5809
    @ramandeep5809 2 ปีที่แล้ว +1

    Best video best dilog vadia acting ਕਮਾਲ ਕਰਤੀ ਜੀਓਦੇ ਵਸਦੇ ਰਹੋ ਸਾਰੇ

  • @ਸ਼ੇਰਾਜੱਟਸੌਦਾ
    @ਸ਼ੇਰਾਜੱਟਸੌਦਾ 2 ปีที่แล้ว +5

    18:24 ਤੇਰੀ ਬੀਬੀ ਨੂੰ ਫੋਨ ਲਾ ਕੇ ਦੇ ਮੈਂ ਗਲ ਕਰੁਗਾਂ।😂😂😂

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @diljeetdhanoa1919
    @diljeetdhanoa1919 2 ปีที่แล้ว +6

    y siraaaa kareya peya baba nanak hor tarikia bakhse

  • @davindersingh7424
    @davindersingh7424 2 ปีที่แล้ว

    ਬਹੁਤ ਵਧੀਆ ਫਿਲਮ ਹੈ ਜਿੰਦਰ ਦੀ ਕਮੀ ਹੈ ਜੀ ❤️👍🙏🥀🌸🌷🌺🙏🥀🌸

  • @Desifarmer-mk6sn
    @Desifarmer-mk6sn 2 ปีที่แล้ว +17

    ਕਰਨੈਲ ਦੀ ਐਕਟਿੰਗ ਸਿਰਾ, ❤️❤️🙏🙏🙏ਇੱਕ ਰਾਮ ਤੇ ਬੰਤ ਦੀ ❤️❤️🙏

    • @JaswantSingh-lc2kd
      @JaswantSingh-lc2kd 2 ปีที่แล้ว +1

      ਸੰਭ, ਤੋਂ ਬਣਦੀਆਂ,ਬੰਤ,ਦਾ,ਰੋਣਾ,ਕੈਰਨੈਲ,ਦਾ,ਹਾਸਾ,ਤੈ,ਰਾਮ,ਦਾ,ਝੋਲਾ,ਬੱਦੀਆ

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @pargatsinghshergill7468
    @pargatsinghshergill7468 2 ปีที่แล้ว +14

    🙏ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ 👌👌 ਬੰਤ ਤੇ ਕਰਨੈਲ ਦੀ ਐਕਟਿੰਗ ਬਹੁਤ ਵਧੀਆ💯💯💯💯

    • @bhupinderkaur9986
      @bhupinderkaur9986 2 ปีที่แล้ว

      Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

    • @pargatsinghshergill7468
      @pargatsinghshergill7468 2 ปีที่แล้ว

      @@bhupinderkaur9986 🙏🙏🙏🙏🙏🙏🙏🙏🙏🙏🙏🙏🙏🙏🙏🙏

    • @muhammadbashir3203
      @muhammadbashir3203 2 ปีที่แล้ว +1

      @@bhupinderkaur9986 uc

  • @sandeepsinghkubbe8792
    @sandeepsinghkubbe8792 2 ปีที่แล้ว +4

    ਕਰਨੈਲ ਬਾਲੀ ਸਿਰਾ ਕਰਾਉਂਦਾ 😂🤣😁🤣😂😅

  • @jaskarangill988
    @jaskarangill988 2 ปีที่แล้ว +6

    ਕਰਨੈਲ ਦੀ ਪਿਚਕਾਰੀ ਆਲੀ timming sirraaa c 😂😂👌 khichi rakho kam saare 👍

  • @nazamkhan713
    @nazamkhan713 2 ปีที่แล้ว +3

    ਬਹੁਤ ਵੀਡੀਓ ਹੈ 🌹🌹🌹😆😆😆😆

  • @surendersheoran1696
    @surendersheoran1696 2 ปีที่แล้ว +2

    Surender sheoran kheowali sirsa nice video

  • @sandeepsingh-tl2tq
    @sandeepsingh-tl2tq 2 ปีที่แล้ว +1

    Siraa. Y video

  • @smartphonedoctor1242
    @smartphonedoctor1242 ปีที่แล้ว

    ਬੰਤ ਸਿਰਾ ਐਕਟਿੰਗ ਕਰਦਾ ਬਹੁਤ ਵਧੀਆ ਵੀਡੀਓ

  • @patialaplant7688
    @patialaplant7688 2 ปีที่แล้ว +11

    ਬਹੁਤ ਵਧੀਆ ਕਲਾਕਾਰ ਨੇ ਸਾਰੇ, ਜੱਟ ਸੋਂਦੇ ਦਾ ਤਾਂ ਅਮਲ ਹੀ ਲੱਗ ਜਾਂਦਾ ਬਗੇਰ ਵੇਖੇ ਇਸ ਤਰਾਂ ਲਗਦਾ ਜਿਵੇਂ ਅੱਜ ਕੁਝ ਗਵਾਚ ਗਿਆ ਹੁੰਦਾ ਹੇ , ਵਾਹਿਗੁਰੂ ਸਾਰੇ ਕਲਾਕਾਰਾਂ ਨੁ ਤੰਦਰੁਸਤੀ ਦੇਵੇ।

  • @khaintbanda9067
    @khaintbanda9067 2 ปีที่แล้ว +3

    Sira oye jatt sauda waleo,jeonde vasde rho.

  • @astaadsidhumoosewala3142
    @astaadsidhumoosewala3142 2 ปีที่แล้ว +1

    ਕੇਲੇ ਤੇ ਸੀਭੋ ਦੀ ਲੜਾਈ ਦੇਖ ਕੇ ਟਿੱਡ ਦੁਖਣ ਲੱਗ ਗਿਆ

  • @SabiVirk-kl4co
    @SabiVirk-kl4co 8 หลายเดือนก่อน

    ਫੈਮਲੀ 420 ਯਾਦ ਆ ਗਈ ਇਹ ਜੋਰਿਆ

  • @Mohnasidhu_5911
    @Mohnasidhu_5911 2 ปีที่แล้ว +3

    15:31😜😄 ਪਿਆਰ 41

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @virpalkaur6883
    @virpalkaur6883 2 ปีที่แล้ว +1

    Siraaaaaaa

  • @HarpreetSingh-nc9yc
    @HarpreetSingh-nc9yc 2 ปีที่แล้ว +1

    New y di entry end gal baat

  • @kulwinder169
    @kulwinder169 2 ปีที่แล้ว +1

    ਟੇਨਸ਼ਨ ਫਰੀ ਮੂਵੀ

  • @sandeepsinghkubbe8792
    @sandeepsinghkubbe8792 2 ปีที่แล้ว +3

    ❤️👌👌👌👌

  • @sandeepgill4157
    @sandeepgill4157 2 ปีที่แล้ว +1

    Laddi tan sirra lai janda ❣️❣️❣️❣️

  • @GagandeepSingh-qy9tp
    @GagandeepSingh-qy9tp 2 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💚💚

  • @HarjinderBhullar6076
    @HarjinderBhullar6076 2 ปีที่แล้ว +4

    ਆ ਗਈ ਜੋਤ ਕਹਿੰਦੀ ਤੇਰੇ ਪਿੰਡ,, ਤੇਰਾ ਵਿਆਹ ਨੀ ਹੋਣ ਦੇਣਾ ਜੋਤ ਕਹਿੰਦੀ ਮੇਰੀ ਪੱਕੀ ਹਿੰਡ

  • @harpreetsandhu8984
    @harpreetsandhu8984 2 ปีที่แล้ว +1

    Att bamb video bai

  • @jassabehbalkalan4985
    @jassabehbalkalan4985 2 ปีที่แล้ว +1

    End 22ji

  • @gulabsinghgulabsingh8145
    @gulabsinghgulabsingh8145 2 ปีที่แล้ว +2

    Gbu all 👍👍👍👍👍👍🙏🙏👍👍🙏🙏👍 siraaaa 22 love you a truck bhar k 22

  • @jasveersinghgill23023
    @jasveersinghgill23023 2 ปีที่แล้ว

    ਬਹੁਤ ਵਧੀਆ ਵੀੜੀਓ ਬਾਈ ਜੀ

  • @balwantsidhu7927
    @balwantsidhu7927 2 ปีที่แล้ว +2

    Sirrra video 👍👍

  • @NirmalSingh-sr8vp
    @NirmalSingh-sr8vp 2 ปีที่แล้ว

    ਬਹੁਤ ਵਧੀਆਂ 22

  • @ricky5272
    @ricky5272 2 ปีที่แล้ว +2

    Sira bhai
    Keep it up
    God bless you all
    Ricky Brar Hong Kong

  • @AmandeepKaur-eh5tt
    @AmandeepKaur-eh5tt 2 ปีที่แล้ว +3

    Mama ta a kajar 🤣🤣🤣🤣🤣

  • @khushdeepkaur8265
    @khushdeepkaur8265 2 ปีที่แล้ว +3

    Very Very nice vedio God bless you verji

  • @gurdeepchouhangurdeepchouh6217
    @gurdeepchouhangurdeepchouh6217 2 ปีที่แล้ว +11

    Shukar aa bahi pata me roti kahn kanio batha c 🥰😂

  • @jashanj.r7788
    @jashanj.r7788 2 ปีที่แล้ว +2

    Very very nice video

  • @HardeepSingh-dq8gb
    @HardeepSingh-dq8gb 2 ปีที่แล้ว

    ਬਹੁਤ ਵਧੀਆ ਵੀਡੀਓ

  • @MalkitSingh-rm3xy
    @MalkitSingh-rm3xy 2 ปีที่แล้ว +1

    ਸਿਰਾ ਵੀਡੀਓ ਵੀਰ ਜੀ

  • @sukhdhillonpb4671
    @sukhdhillonpb4671 2 ปีที่แล้ว

    ਬਹੁਤ ਵਧੀਆ ਐਕਟਿੰਗ ਕਰਨੈਲ ਤੇ ਬੰਤ nice video

  • @veerpalkaur1736
    @veerpalkaur1736 2 ปีที่แล้ว +2

    👌👌👌👌👌👌👌👌bhut sohni video 😆😆😆

  • @HarjinderBhullar6076
    @HarjinderBhullar6076 2 ปีที่แล้ว +6

    ਸੀਬੋ ਕਹਿੰਦੀ ਮੈਨੂੰ ਕਰਨੈਲ ਜਦੋਂ ਜਾਂਨੀ ਆ ਗੇਟ ਤੋਂ ਬਾਹਰ,ਉਹਦੀ ਲੈਂਦਾ ਢਾਅ, ਕਰਨੈਲ ਦਾ ਸੀਬੋ ਕਹਿੰਦੀ ਬਹੁਤ ਕੱਬਾ ਸੁਭਾਅ,ਤੇਰਾ ਵੀ ਪਾ ਦਿਉ ਗਾਅ

  • @dogpits1337
    @dogpits1337 2 ปีที่แล้ว +4

    Dam dene ghar aaja putt😂😂😂👌👌

  • @THE_FUNNY_BOYS377
    @THE_FUNNY_BOYS377 2 ปีที่แล้ว +1

    Very very very nice video g ❤️👌👌👌👌👌

  • @mandeepchahal7116
    @mandeepchahal7116 2 ปีที่แล้ว +8

    bhai aapki har ek video bahut hi pyari hoti hai bhai aapki har EK team member bahut hi acchi acting karte Hain 👍❤️

  • @sikandersidhu7646
    @sikandersidhu7646 2 ปีที่แล้ว

    Najara a gea video dekh ke sirra gal bat karnail de dialog sirra

  • @avtardeol7895
    @avtardeol7895 2 ปีที่แล้ว

    ਕਰਨੈਲ ਸਿੰਘ ਗੁੱਡ ਐਕਟਰ

  • @lakhasingh6097
    @lakhasingh6097 2 ปีที่แล้ว +1

    Bhai Jinder is video de Kai part liya liya bhai please bhai yah Dev pure badhiya badhiya part do kahani

  • @harjeet_maan_
    @harjeet_maan_ 2 ปีที่แล้ว +2

    ਕਾਹਤੋਂ ਲੜਦੇ ਆਏ ਦੋ ਮਾਮਿਆਂ ਨੂੰ ਦੇ ਦਿਉ ਤੇ ਕਰਨੈਲ ਨੂੰ ਕੁੜਮਣੀ ਦੇ ਦਿਉ ਰੋਲਾ ਖਤਮ ਬਾਕੀ ਬਹੁਤ ਵਧੀਆ ਮਾਲਕ ਟੀਮ ਲੰਮੀ ਉਮਰ ਕਰੇ ਲੋਕੋ ਸਿੱਖੋ ਬੱਚਿਆਂ ਦੀ ਗਲਤੀ ਦਿੱਤਾ ਨਤੀਜਾ ਦੇਖਲੋ

  • @gupreetsingh2543
    @gupreetsingh2543 2 ปีที่แล้ว +2

    Sandeep Beta😂🤣🤣😂😂🤣🤣😂🤣🤣

  • @sukhjeet8485
    @sukhjeet8485 2 ปีที่แล้ว +9

    ਕੁੜੀ ਐਡੇ ਵੱਡੇ ਮਸਲੇ ਤੇ ਘਰੇ ਆਈ ਪਤੰਦਰੋਂ ਐਨਕਾਂ ਤਾ ਲਹਾ ਦਿਓ।ਬਾਕੀ ਕੁੜੀ ਦੀ ਐਕਟਿੰਗ ਬੇਕਾਰ ਸੀ ਬਾਕੀ ਸਭ ਕੰਮ ਫਿਟ।

  • @jawandhalovey8553
    @jawandhalovey8553 2 ปีที่แล้ว +3

    ਓਏ ਇਹ ਤਾਂ ਸਾਡੇ ਆਲਾ ਆ 😂😂😂😂😂😂😂😂

  • @jasswantsingh9168
    @jasswantsingh9168 2 ปีที่แล้ว +5

    22 dekh ke pachaan he nhi sakde ke aah bude asal ch munde ne
    22 sira acting bas aaein video banaande rhu
    BABA ape thoda saath dauga

  • @Globalkabbadiupdates
    @Globalkabbadiupdates 2 ปีที่แล้ว +1

    ਬੈਡ ਵਾਲੇ ਬਾਣੀਏ ਨੇ ਅੱਗ ਉੱਤੇ ਤੂੜੀ ਪਾਕੇ ਫੇਰ ਧੁੱਖਣ ਲਾ ਦਿੱਤੀ, ਸਾਈਡਾਂ ਉੱਤੇ ਟਾਈਮਪੀਸ ਵੀ ਲਵਾ ਲਵੋ, 🤣

  • @gurjindersingh1612
    @gurjindersingh1612 2 ปีที่แล้ว +2

    Bahut vadia video Jatt sauda g 🙏 acting best

  • @sehajdeepdeep1475
    @sehajdeepdeep1475 2 ปีที่แล้ว +1

    Very very nice video karnail 22 siraa acting ek din big star bannu 22 g God bless you all team

  • @beerasingh7821
    @beerasingh7821 2 ปีที่แล้ว +2

    Ok👌👌👍👍♥️♥️😂😂😛😛

  • @raman_kamboj8497
    @raman_kamboj8497 2 ปีที่แล้ว +1

    ❤❤❤❤

  • @bhagwantsingh28
    @bhagwantsingh28 2 ปีที่แล้ว +1

    Very nise

  • @jaspreet5024
    @jaspreet5024 2 ปีที่แล้ว +2

    Buhat ghaint video aa😍😍

  • @sukhjinderdhillon2589
    @sukhjinderdhillon2589 2 ปีที่แล้ว +3

    Very Nice 👌👌👌👌

  • @muhammadboota5703
    @muhammadboota5703 2 ปีที่แล้ว +1

    Very nice video 22 g bahot vadia video hundiya ne tuhadiya

  • @kulveernamol3083
    @kulveernamol3083 2 ปีที่แล้ว +1

    Vadya hero nu chotta rool dita y tusi is vaar. Bant y ghnt acting

  • @jagroopdhillon4870
    @jagroopdhillon4870 2 ปีที่แล้ว +2

    Good video ❤️😘❤️

  • @Gujjar...55
    @Gujjar...55 2 ปีที่แล้ว +3

    Pargat Bai v sirra ♥

  • @hashimkhan4133
    @hashimkhan4133 2 ปีที่แล้ว +2

    bahut vadiya video bai ji sare khhus raho tarakiyan bhakhse rabb..

  • @Pandher22g
    @Pandher22g 2 ปีที่แล้ว +1

    Bhut ghainttt video. Sirraaaa acting all team 👌👌👍👍👍

  • @updeshlal2999
    @updeshlal2999 2 ปีที่แล้ว +3

    Nice video 👍👍

  • @gursevsingh6109
    @gursevsingh6109 2 ปีที่แล้ว +1

    Number 01. Team

  • @gurjantsingh5134
    @gurjantsingh5134 2 ปีที่แล้ว

    Very nice story very nice accting for all members

  • @gurchatsingh6264
    @gurchatsingh6264 2 ปีที่แล้ว +1

    Karnal Bhai Shera video

  • @sangeetasaini8665
    @sangeetasaini8665 2 ปีที่แล้ว

    Bahot vadia jiondy vasdy rho vahot hassa aunda dehk k

  • @daljitsingh914
    @daljitsingh914 2 ปีที่แล้ว +1

    Nice video 22 g

  • @desipenduvirsa
    @desipenduvirsa 2 ปีที่แล้ว +3

    ਬਹੁਤ ਵਧੀਆ ਵਿਡਿਓ ਵਾਈ ਜੀ

  • @khushdeepsidhu5418
    @khushdeepsidhu5418 2 ปีที่แล้ว +1

    ♥️♥️♥️👌🏻👌🏻👌🏻🙏🏻🙏🏻🤞🤞

  • @sehmandhaliwal8476
    @sehmandhaliwal8476 2 ปีที่แล้ว +1

    Sira

  • @likharikharoud1842
    @likharikharoud1842 2 ปีที่แล้ว +2

    Bhut ghaint km A babeo ❤️

  • @deepthakur612
    @deepthakur612 2 ปีที่แล้ว +3

    Sira😂😂😂😂😂

  • @sukhmansingh1294
    @sukhmansingh1294 2 ปีที่แล้ว +3

    Gaint bai

  • @lakhvirkaurkailalakhvirkau9214
    @lakhvirkaurkailalakhvirkau9214 2 ปีที่แล้ว +1

    So nice video aw god bless you

  • @khosa6740
    @khosa6740 2 ปีที่แล้ว +26

    ਬਹੁਤ ਵਧੀਆ ਵੀਡੀਓ ਵੀਰ ਜੀ ਪਰ ਜਿੰਦਰ ਵੀਰੇ ਦੀ ਕਮੀ ਮਹਿਸੂਸ ਹੋਈ

  • @sandeepaujlaaujla4274
    @sandeepaujlaaujla4274 2 ปีที่แล้ว +1

    👍👍👍🥰atttttt,siraaaa, good

  • @Khan-lj9rq
    @Khan-lj9rq 2 ปีที่แล้ว

    Boht ghaint video g love you babeo all team

  • @singhjagjeet6171
    @singhjagjeet6171 2 ปีที่แล้ว +4

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @baljindersingh3440
    @baljindersingh3440 2 ปีที่แล้ว +3

    Excellent video ❤️

  • @bhupinderkumar6928
    @bhupinderkumar6928 2 ปีที่แล้ว

    sirra video

  • @gopycheema3251
    @gopycheema3251 2 ปีที่แล้ว

    Siraaaa end

  • @sattunambardar6551
    @sattunambardar6551 2 ปีที่แล้ว

    Att aw video😂🤣🤣🤣😃😃😃👌👌👌👌👍👍👍👍👍

  • @DarshanSingh-jo5jt
    @DarshanSingh-jo5jt 2 ปีที่แล้ว

    ਸਿਰਾ ਹੀ ਹੈ

  • @ManishKumar-gr2lk
    @ManishKumar-gr2lk 2 ปีที่แล้ว +2

    🙏🙏😄😄😃संदीप बेटा 😃 very nice 💘💘💘💘💘🤗

  • @labbikaur6959
    @labbikaur6959 2 ปีที่แล้ว +1

    Att jiii

  • @maingalsingh3589
    @maingalsingh3589 2 ปีที่แล้ว

    Bahut vadia video bai ji

  • @SandeepSingh-rx9np
    @SandeepSingh-rx9np 2 ปีที่แล้ว +1

    Super g👍👍👍👌👌👌