ਟਰੈਕਟਰ ਦੀ ਪਮੀਰੀ ਬਣਾਈ ਆਉਦਾ ਪਤੰਦਰ ।। ਕਹਿੰਦੇ ਬੰਤ ਖਤਮ ਅੱਜ 😄 ।। Latest comedy video 2022

แชร์
ฝัง
  • เผยแพร่เมื่อ 16 ธ.ค. 2024

ความคิดเห็น • 554

  • @Turbanator54
    @Turbanator54 2 ปีที่แล้ว +71

    ਬਾਈ ਜੀ ਬੰਤ ਤੇ ਕਰਨੈਲ ਦੀ ਲੜਾਈ ਤਾਂ ਅੱਤ ਹੀ ਹੁੰਦੀ ਹੈ🙏 ਬਹੁਤ ਚੰਗੀ ਫਿਲਮ

  • @HardeepSingh-dq8gb
    @HardeepSingh-dq8gb 2 ปีที่แล้ว +2

    ਬੰਤ ਤੇ ਕਰਨੈਲ ਸਿਰਾ ਕਰੀ ਜਾਂਦੇ ਆ ਬਹੁਤ ਸੁਪਰਹਿੱਟ ਵੀਡੀਓ ਹੁੰਦੀਆਂ

  • @jashansidhu9450
    @jashansidhu9450 2 ปีที่แล้ว +25

    ਜੱਟ ਸਾਉਂਦੇ ਵਾਲੀਓ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਾਰੀ ਟੀਮ ਦੀ ਬਹੁਤ ਵਧੀਆ ਪ੍ਰੀਤੋ ਕਰਕੇ ਬੰਤ ਕੁੱਟੀਆਂ ਜਾਂਦਾ ਐ 👍👍👍👍👍👍🌹🌹🌹🌹🌹🎉🎉🎉🎉🎉

  • @satnamkaur2435
    @satnamkaur2435 2 ปีที่แล้ว +22

    ਸਾਰਿਆ ਦੇ ਕਿਰਦਾਰ ਬਹੁਤ ਵਧੀਆ , ਗੁਰੀ ਤਾਂ ਅੱਤ ਕਰਦੀ ਐ

  • @amarjitsingh1946
    @amarjitsingh1946 2 ปีที่แล้ว +16

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼ 👍👍👌👌

  • @yusafali2854
    @yusafali2854 2 ปีที่แล้ว +2

    ❤️ ਜੱਟ ਸੌਦੇ ਆਲੇ ਦੀ ਹਰੇਕ ਵੀਡਿਓ ਵਿੱਚ ਕੁੱਝ ਨਾਮਾ ਹੀ ਦੱਖਣ ਨੂੰ ਮਿਲਦੇ ਹੈ ਅਤੇ ਜੱਟ ਸੌਦੇ ਆਲੇ ਞੀਡਿਓ ਬਣਾਉਣ ਲਈ ਬਹੁਤ ਮਿਹਨਤ ਕਰਦੇ ਨਏ ਵੀਡੀਓ ਦੇਖਣ ਵਿਚ ਬਹੁਤ ਵਧੀਆ ਲੱਗੀਏ ਹੈ ਸਾਰੀ ਟੀਮ ਬਹੁਤ ਧੰਨਵਾਦ ਬਾਈ ਵੀਡੀਓ ਬਣਾਉਣ ਲਈ ❤️❤️❤️❤️❤️❤️❤️❤️❤️

  • @nirmaljitkaur3772
    @nirmaljitkaur3772 2 ปีที่แล้ว +5

    Vvvv nice video God bless every body,,sunita g ਦਾ ਥਾਪੀ maran da style atttttttttttttt c

  • @bhupindersidhuvlogs8142
    @bhupindersidhuvlogs8142 2 ปีที่แล้ว +2

    ਬੰਤ ਦੀ ਐਕਟਿੰਗ ਬਹੁਤ ਵਧੀਆ ਕਾਲ਼ੀ ਦੁਨੀਆਂ ਦਾ ਪ੍ਰਧਾਨ

  • @gagandeepkaursandhu7999
    @gagandeepkaursandhu7999 2 ปีที่แล้ว +6

    ਬਹੁਤ ਵਧੀਆ ਵੀਡੀਓ ਆ ਰਾਮ ਵਿਚੋਲਾ ਵੀ ਪੂਰੀ ਜਿੰਮੇਵਾਰੀ ਨਿਭਾਉਂਦਾ

  • @makhan90
    @makhan90 2 ปีที่แล้ว +2

    ਫੁੱਫੜ ਦੀ ਅਵਾਜ਼ ਕਿਉ ਐਵੇ ਕਰਵਾਈ ਬੇਢੰਗੀ ਜਿਹੀ।।ਬਾਕੀ ਘੈਟ ਗੱਲ ਹੁੰਦੀ।ਕਰਨੈਲ ਬੰਤ ਜਿੰਦਰ ਸਿਰਾ 👌👌👌👌👌👌👌👌

    • @raghvirmoga1096
      @raghvirmoga1096 2 ปีที่แล้ว

      Very funny 😁 😂 😀

    • @singhsardar9281
      @singhsardar9281 2 ปีที่แล้ว

      Sahi gal aa bai ohdi aidi deah aa tey avaj tonh binah jachda nahi

  • @sukhwindersidhu9105
    @sukhwindersidhu9105 2 ปีที่แล้ว +6

    ਅੱਜ ਜਿੰਦਰ ਨੇ ਵਧੀਆ ਐਕਟਿੰਗ ਕੀਤੀ ਹੈ ਰਾਮੇ ਦੀ ਬੇਜ਼ਤੀ ਹੋਈ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਲੜਾਈ ਵਿੱਚ ਸੇਕਣ ਵਾਲੀ ਤਾਂ ਬੰਤ ਵੱਡੀ ਅਤੇ ਛੋਟੀ ਭੈਣ ਸੀ। ਵੱਡੀ ਬੰਤ ਲੈਕੇ ਆ ਗਈ ਪੰਗਾ ਪਵਾ ਦਿੱਤਾ ਛੋਟੀ ਟਰੈਕਟਰ ਤੇ ਬੈਠ ਗਈ ਮੈਂ ਕੁੱਝ ਨਹੀਂ ਹੋਣ ਦਿੰਦੀ।ਇਹੋ ਜਿਹੀ ਭੈਣਾਂ ਨੂੰ ਚੁੱਲ੍ਹੇ ਵਿੱਚ ਬਾਲਣ।

  • @gurdeepshokar9665
    @gurdeepshokar9665 2 ปีที่แล้ว +8

    ਬਹੁਤ ਵਧੀਆ ਵੀਡੀਓ

    • @IqbalSingh-hw8hb
      @IqbalSingh-hw8hb 2 ปีที่แล้ว +1

      🙏🙏🙏🙏🙏👍👍👍👍

  • @manshahiajk6135
    @manshahiajk6135 2 ปีที่แล้ว +4

    ਬਹੁਤ ਹੀ ਵਧੀਆ ਵਡਿਓ ਆ ਧੰਨਵਾਦ ਸਾਰੀ ਟੀਮ ਦਾ ਜੀ 👌👌😀😀

  • @inderpreetsinghsodhi2130
    @inderpreetsinghsodhi2130 2 ปีที่แล้ว +7

    😂🤣🤣😂 ਸਾਡੇ ਤੇ ਹੁਸਨ ਡੁੱਲਦਾ ਬੰਤ ਸਿਰਾ ਐਕਟਿੰਗ

  • @nishthachetal8829
    @nishthachetal8829 2 ปีที่แล้ว +2

    saareyan di acting 1 no di hai ,,,,nazaara aajanda hai dekh ke ,,,,,sply bant bai di te karnel bai di .....hahahahaha ,,,

  • @tarsemwalia2401
    @tarsemwalia2401 2 ปีที่แล้ว +5

    Acting has cunsurnd with beauty
    All actor great
    ਐਕਟਿੰਗ ਦਾ ਖੂਬਸੂਰਤੀ ਨਾਲ ਕੌਈ ਸਬੰਧ ਨਹੀਂ
    ਸਾਰੇ ਅਕਟਰਾਂ ਦੀ ਦੀ ਐਕਟਿੰਗ ਦਾ ਕੋਈ ਜਬਾਵ ਨਹੀਂ

  • @jaswantsinghchahal4052
    @jaswantsinghchahal4052 2 ปีที่แล้ว +6

    😂😂😂😂ਬਹੁਤ ਵਧੀਆ

  • @about8852
    @about8852 ปีที่แล้ว +1

    ਸੋਡੀਆ ਮੈ ਸਾਰੀਆ ਵੀਡਿਓ ਦੇਖੀਆ ਬਾਈ ਪਰ ਇਹ ਵੀਡਿਓ ਤਾਂ ਵੀਡਿਓ ਹੀ ਆ ਜਮਾਂ ਇੱਕ ਨੰਬਰ ਵੀਡਿਓ ਆ ਬਾਈ love you aa dilu

  • @JaspalSingh-lc2eq
    @JaspalSingh-lc2eq 2 ปีที่แล้ว +4

    Video Siraaaaa 👌👍😃 ਬੰਤ ਤੇ ਕਰਨੈਲ ਦਾ ਇਟ ਕੁੱਤੇ ਦਾ ਵੈਰ ਹੈ

  • @gurpreetdhandli8389
    @gurpreetdhandli8389 2 ปีที่แล้ว +2

    21:34 ਕਾਲੀ ਦੁਨੀਆਂ ਦੇ ਬਾਦਸ਼ਾਹ ਬੰਤ, ,ਨੇ ਸਾਹ ਕੜੀਸ ਲਿਆ 😂🤣😂🤣😂🤣😂🤣😂😆

  • @parveensheikh6207
    @parveensheikh6207 2 ปีที่แล้ว +4

    Najaara agea ...kaint aa movie👌😘😘 bahot vadia acting krdea sare bit my bro buta Khan/ bant sirra kra dinda.love you all team
    .nd love you bro,😘😘🥰🥰

  • @BalwinderSingh-ce8iw
    @BalwinderSingh-ce8iw 2 ปีที่แล้ว +1

    ਬੰਤ, ਜਿੰਦਰ, ਰਾਮੇ ਦੀ ਐਕਟਿੰਗ ਬਹੁਤ ਵਧੀਆ ਲਾਡੀ ਸਾਧ ਦੀ ਐਕਟਿੰਗ ਬੇਕਾਰ ਸੰਦੀਪ ਦੀ ਐਕਟਿੰਗ ਬਹੁਤ ਵਧੀਆ

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @ManjeetKaur-qf1lu
    @ManjeetKaur-qf1lu 2 ปีที่แล้ว +14

    ਸਤ ਸ਼੍ਰੀ ਅਕਾਲ ਜਿੰਦਰ ਵੀਰ ਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ 🌹🌹🙏🙏🙏💐💐💐🌺🌺❤❤❤🤣🤣😀😀😃😃👌👌👌

  • @komalpreetkaur837
    @komalpreetkaur837 2 ปีที่แล้ว +2

    ਗੂਰੀ ਤੇ ਪਰੀਤੌ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਸਿਰਾਂ ਰੱਬ ਤਰੱਕੀ ਆ ਬਗਸੇ ਜੀ

  • @tejassekhon7958
    @tejassekhon7958 11 หลายเดือนก่อน +1

    Sirrrrra Bai 😂

  • @meghrajsharma5721
    @meghrajsharma5721 7 หลายเดือนก่อน

    ਪਰੀਤੋ‌ ਭੈਣੇ ਬਹੁਤ ਵਧੀਆ
    ਐਕਟਿੰਗ ਏ ਤੇਰੀ

  • @sukhdhillonpb4671
    @sukhdhillonpb4671 2 ปีที่แล้ว +3

    ਬਹੁਤ ਵਧੀਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬੰਤ ਕਹਿਦਾ ਮੈ ਸਾਹ ਘੜੀਸ ਗਿਆ ਇਸੇ ਨੂੰ ਬਦਮਾਸੀ ਕਹਿਦੇ 😂😂👌

  • @Sidhu-pbx-1-0008
    @Sidhu-pbx-1-0008 2 ปีที่แล้ว +1

    ਬਹੁਤ ਵਧੀਆ ਵੀਡਿਉ ਐ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਏ ਖਾਸ ਕਰਕੇ ਬੰਤ ਤੇ ਕਰਨੈਲ

  • @tejassekhon7958
    @tejassekhon7958 11 หลายเดือนก่อน +1

    Att bai karnel

  • @isavitris3048
    @isavitris3048 2 ปีที่แล้ว +1

    ਬੰਤ ਤੇ ਕਰਨੈਲ ਦੇ ਡਾਈਲੋਗ ਬਹੁਤ ਵਧੀਆ ਲੱਗੇ ਜੀ👍😁😂

  • @anmolkhanna4759
    @anmolkhanna4759 2 ปีที่แล้ว +1

    V funny vidios🤣😀👍god bless you all team members👍👍👍👍💖

  • @gavyratol6626
    @gavyratol6626 2 ปีที่แล้ว +6

    ਬਹੁਤ ਵਧੀਆ ਵੀਡਿਉ ਆ ਬਾਈ ਜੀ ❤️

  • @preetsheronpb13wala37
    @preetsheronpb13wala37 2 ปีที่แล้ว +1

    ਬਹੁਤ ਵਧੀਆ 😃😃😃😃😃

  • @KuldeepSingh-sy6kj
    @KuldeepSingh-sy6kj 2 ปีที่แล้ว +2

    Boohat vadhia video Bnai Aya y karnail di sari teem nu waheguru ji tarackya baksha

  • @ramneetkaur1009
    @ramneetkaur1009 2 ปีที่แล้ว +2

    Eh ta Kun zyada hi funny aa... Bhut wadiya acting hundi aa sarya di... Nice g..

  • @hdgaming4909
    @hdgaming4909 2 ปีที่แล้ว +1

    ਬਹੁਤ ਵਧੀਆ ਫਿਲਮ ਹੈ ਜੀ

  • @gaggusingh9364
    @gaggusingh9364 2 ปีที่แล้ว +2

    ਵਡ ਗੲਆ ਜਟ 855 te😂😂😂😂

  • @vadethanduramsarpunchghuna4625
    @vadethanduramsarpunchghuna4625 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @jaspreetsinghkhalsa5162
    @jaspreetsinghkhalsa5162 2 ปีที่แล้ว +1

    ਸਤਿ ਸ੍ਰੀ ਆਕਾਲ ਜੀ ਬੁਹਤ ਵਧੀਆ ਵੀਡੀਓ ਹੈ👍👍👍👍👍

  • @Bschitar.Kammonke
    @Bschitar.Kammonke 2 ปีที่แล้ว +6

    ਬਹੁਤ ਵਧੀਆ ਮੂਵੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ 💯💯🌹🌹🙏🙏❤❤✌✌👌👌

  • @jimmysingh9054
    @jimmysingh9054 2 ปีที่แล้ว +3

    🌟🌟🌟🌟🌟🌟🌟🌟 natural comedy yaar 🌟🌟🌟🌟🌟♥️♥️♥️♥️♥️♥️♥️♥️♥️♥️

  • @GurpreetSingh-fq7di
    @GurpreetSingh-fq7di 2 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਸ ਤਰਾਂ ਹੀ ਵਧੀਆ ਫਿਲਮਾ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹👍❤️🙏🙏

  • @bholadas5908
    @bholadas5908 2 ปีที่แล้ว +3

    ਟਰੈਕਟਰ ਦੀ ਪਮੀਰੀ ਨਹੀਂ ਭਮੀਰੀ ਹੁੰਦੀ ਹੈ

  • @gursewaksekhon99
    @gursewaksekhon99 2 ปีที่แล้ว

    Bahut vdia carry on gbu 👌🏻👌🏻👌🏻👌🏻👌🏻

  • @preetsheronpb13wala37
    @preetsheronpb13wala37 2 ปีที่แล้ว

    ਪੇਟੀ ਨੂੰ ਅੱਗ ਲਾਗਾ 😀😀😀😀😀

  • @LakhvirKaur-jz4ex
    @LakhvirKaur-jz4ex หลายเดือนก่อน

    ਅਨਮੋਲ ਵਾਲਿਓ ਬਹੁਤ ਵਧੀਆ ਵੀਡੀਓ😅😅❤

  • @amritpaldhanoa6391
    @amritpaldhanoa6391 2 ปีที่แล้ว +1

    🌹🌹🌹🌹🌹very nice vedio ji ❤❤❤❤❤👌👌👌👌👌

  • @preetsheronpb13wala37
    @preetsheronpb13wala37 2 ปีที่แล้ว +9

    ਬੰਤ ਤੇ ਹੁਸਨ ਡੁਲਦਾ 👌👌👌👌👌👌

  • @jassijassi8736
    @jassijassi8736 2 ปีที่แล้ว +3

    ਬਹੁਤ ਵਧੀਅਾ ਸਾਰੀ ਟੀਮ ਬਹੁਤ ਮਿਹਨਤ ਨਾਲ ਕੰਮ ਕਰਦੀ ਅਾ ਜੀ 👌👌👌👌

    • @harbhajansingh5390
      @harbhajansingh5390 2 ปีที่แล้ว

      😇😇😇😇😇💝💝💝💝💝👍👍👍👍👍💉💉💉💉💉💋💋💋💋💋🍕🍕🍕🍕🍕😊😊😊😊😊🍒🍒🍒🍒🍒😰😰😰😰😰

  • @deepmaan5998
    @deepmaan5998 11 หลายเดือนก่อน +1

    Nice ❤️

  • @deepmaan5998
    @deepmaan5998 11 หลายเดือนก่อน +1

    ❤❤❤

  • @sukhpalsingh9477
    @sukhpalsingh9477 2 ปีที่แล้ว +3

    ਘੈਂਟ ਜੱਟਵੈੜ

  • @jagseersinghmaan6153
    @jagseersinghmaan6153 2 ปีที่แล้ว +8

    ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਕਰਨੈਲ ਤੇ ਬੰਤ ਵੀ ਸਿਰਾ ਕਰਾ ਦਿੰਦੇ ਐ।

  • @daljitsingh782
    @daljitsingh782 2 ปีที่แล้ว

    Luv from shamsher motors sliet road ਲੋਂਗੋਵਾਲ

  • @malkitsingh2145
    @malkitsingh2145 2 ปีที่แล้ว +2

    Siraaaaa video g ❤❤❤💕💕💕

  • @Sippy855
    @Sippy855 2 ปีที่แล้ว +4

    ਕਮੈਟ ਵੱਧ ਤੋਂ ਵੱਧ ਕਰੋ ਬਈ ✌️

  • @BaldevSingh-pf2tu
    @BaldevSingh-pf2tu 2 ปีที่แล้ว +3

    ਜਿੰਦਰ ਸਿਰਾ ਕਰਾਉਂਦਾ

  • @Samra-saab
    @Samra-saab 2 ปีที่แล้ว +6

    #Justiceforsidhumoosewala
    Nice video

  • @rachhpalsingh78466
    @rachhpalsingh78466 5 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @JasveerSingh-ed5gd
    @JasveerSingh-ed5gd 2 ปีที่แล้ว

    ਬਹੁਤ ਵਧੀਆ ਵਿਡੀਉ ਧੰਨਵਾਦ ਸਾਰੀ ਟੀਮ ਦਾ👌👌👌👌👌❤️❤️❤️❤️👍👍👍👍🙏🙏🙏

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ 2 ปีที่แล้ว

    ਬੰਤ ਸਿੰਘ ਜੱਟ ਕਰਨੈਲ ਸਿੰਘ ਬਹੁਤ ਵਧੀਆ ਹੈ

  • @punnubhatti6548
    @punnubhatti6548 2 ปีที่แล้ว +3

    hahaha babio jvaaa siraaa.. end gll baat puri..😂

  • @UmarFarooq-xh5hz
    @UmarFarooq-xh5hz 2 ปีที่แล้ว +1

    Love u from Malerkotla 💓

  • @riyasanjeevbajaj
    @riyasanjeevbajaj 2 ปีที่แล้ว +12

    So funny video 😃😃 God bless you all team members 👍

  • @sukhvindersingh6424
    @sukhvindersingh6424 2 ปีที่แล้ว +1

    Very nice all teem from sukhvinder Singh uttrakhand

  • @jagvirsinghbenipal5182
    @jagvirsinghbenipal5182 2 ปีที่แล้ว

    ਬਹੁਤ ਵਧੀਆ ਜੀ 👌👌👌

  • @preetsheronpb13wala37
    @preetsheronpb13wala37 2 ปีที่แล้ว +1

    ਬੰਤ ਸਿਰਾ😃😃😃😃😃

  • @ishwarsingh7933
    @ishwarsingh7933 2 ปีที่แล้ว

    बन्त और करनैल बहुत अच्छे कलाकार है़ करनैल मेरा फेवरेट एक्टर है lshwar singh Kurukshetra Haryana

  • @harjitsarwara3028
    @harjitsarwara3028 2 ปีที่แล้ว

    Supr duprr hit wow mja a gya nice nice hsaha ni rukda👍👍👍👍🙏🙏🤣🤣🤣🤣

  • @iqbalsandhu9344
    @iqbalsandhu9344 2 ปีที่แล้ว

    ਅੱਜ ਤਾਂ ਜੋਰ ਜੱਟ ਦਾ ਫਿਲਮ ਬਨਾਤੀ ਜੱਟ ਸੌਦੇ ਵਾਲਿਓ

  • @manjindersinghbhullar8221
    @manjindersinghbhullar8221 2 ปีที่แล้ว +4

    ਕਰਨੈਲ ਸਿੰਘ ਬੰਤ ਜਿੰਦਰ ਬਾਈ ਸਾਰੀ ਟੀਮ ਨੂੰ 🙏🏻🙏🏻🙏🏻 ਬਹੁਤ ਸੋਹਣੀ ਵੀਡੀਓ 👍🏻👍🏻👍🏻

  • @kulwnderjit4799
    @kulwnderjit4799 2 ปีที่แล้ว +2

    ਬੰਤ ਪ੍ਰੀਤੋ ਤੇ ਜੀਤੋ ਸਿਰਾ ❤️❤️❤️❤️❤️❤️⭐⭐⭐⭐⭐💕💕💕💕💯

  • @sukhveerrandhawa0001
    @sukhveerrandhawa0001 ปีที่แล้ว

    ਆ ਪਿਆ ਵੱਡਾ ਬਦਮਾਸ਼ ਵੱਢਿਆ 🤣🤣🤣🤣😅😆

  • @shivgoyal4198
    @shivgoyal4198 2 ปีที่แล้ว +3

    Bai ji daily wangu video paya kro yr trading vich ayo ge GBU

  • @aslamkhan7572
    @aslamkhan7572 2 ปีที่แล้ว +2

    Good job 👍👍👌👌👌👌

  • @abcxyz8668
    @abcxyz8668 2 ปีที่แล้ว

    Ha 😄😃😀😃😃😃....i
    Karnail... 🤣 khachra...i
    Bhua......fafekutni 🤣...i
    Sandeep....baichara...i
    Fufad....bebas...i
    Seebo.....ha 🤣😂 rusanbibi
    Mano... bhola bhandari
    Siri.....puwadebaaz ha 😄😄😃
    Bahut badhiya

  • @rajveeraulakh2227
    @rajveeraulakh2227 2 ปีที่แล้ว +1

    ਬੰਤ ਦੀ ਵੱਡੀ ਭੈਣ ਬੰਤ ਕਰਨੈਲ ਦੀ ਐਕਟਿੰਗ ਅੰਤ ਆ plz ਤੁਸੀ ਰੋਜ video ਪਾਇਆ ਕਰੋ

  • @about8852
    @about8852 2 ปีที่แล้ว +3

    ❣️❣️😁😁😅😅😂😂Serra y

  • @tejibuttar3090
    @tejibuttar3090 2 ปีที่แล้ว +2

    Too gud guri nd all team my favorite sunita mam nd guri

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhveersingh7541
    @sukhveersingh7541 2 ปีที่แล้ว +3

    Siraaaa galbaat aa bai ji 😂😅😅

  • @parveensheikh6207
    @parveensheikh6207 2 ปีที่แล้ว +6

    Allah pakk khus rakhe tuhanu sarea nu.allah pakk sehat bhari zindagi atta farmaye tuhanu .Allah bless you all team 🥰🥰

  • @kuldeeprangi722
    @kuldeeprangi722 2 ปีที่แล้ว +1

    Bahut vadia video hai Ji 👍💖💗💓💗💖🖤💛💚 God bless you all the best all team members 💚💙💖💗💓💘♥️ full Entertainment hahaha hahaha hahaha hahaha hahaha

  • @jagseersingh4506
    @jagseersingh4506 2 ปีที่แล้ว +1

    GOOD VIDEO GOOD ACTING ALL'TEAM THANKS SO MUCH

  • @GulabSingh-tp5ph
    @GulabSingh-tp5ph 2 ปีที่แล้ว +1

    Bhot vdia move

  • @ruldukhan2051
    @ruldukhan2051 2 ปีที่แล้ว +2

    Aa gya ਬੰਤ

    • @vijaykumari3183
      @vijaykumari3183 2 ปีที่แล้ว +1

      Aa.gya.bant.bro.gbu.all.team🙏🙏👍👍👌👌ambala

  • @sukhpalbhullar2085
    @sukhpalbhullar2085 2 ปีที่แล้ว

    ਬਹੁਤ ਵਧੀਆ ਵੀਡੀਓ 👌👌🥰🥰

  • @veerpalmaan9505
    @veerpalmaan9505 2 ปีที่แล้ว +1

    ਕਰਨੈਲ ਤੇ ਬੰਤ 😅😅😅

  • @54mrbola
    @54mrbola 2 ปีที่แล้ว +1

    ਜੀਤੋ ਨਿਰੀ ਫੱਫਾ ਕੁੱਟਣੀ ਆ!

  • @surinder5911
    @surinder5911 2 ปีที่แล้ว +3

    Very nice video🎥👍👍👍

  • @paltv04
    @paltv04 2 ปีที่แล้ว +2

    Very very funny 👍😊😊

  • @RajeshKumar-ty6tq
    @RajeshKumar-ty6tq 2 ปีที่แล้ว +1

    Har.ldaai.ch.jeeto.jrur.honi.chahidi

  • @gurjindersingh3638
    @gurjindersingh3638 2 ปีที่แล้ว +2

    Sari team nu sat Shri akal jatt sauda g 🙏 very super video bant karnel super acting best 🙏👍🥀❤️🥀👌

  • @rupinderdhillon2374
    @rupinderdhillon2374 2 ปีที่แล้ว +1

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ

  • @AmandeepSingh-ul9mz
    @AmandeepSingh-ul9mz 2 ปีที่แล้ว

    ਬਹੁਤ ਵਧੀਆ ਜੀ

  • @harpalsandhu2923
    @harpalsandhu2923 2 ปีที่แล้ว

    Very funny video 👌 Veer ji jaldi video le k aya karo bahut wadia video hodiya ne

  • @JASSUSOHI855
    @JASSUSOHI855 2 ปีที่แล้ว +4

    Nice video y ji❤

  • @championgamemap6485
    @championgamemap6485 2 ปีที่แล้ว +18

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਟੀਮ ਨੂੰ 🎁❤

  • @davinderbhangu4034
    @davinderbhangu4034 2 ปีที่แล้ว +1

    Nazar de acting sirraa hundi aw jdo bolda hasi bohot aundi aw Jinder ta end aw