Jathedar ਦੇ ਫੈਸਲਾ ਲੈਣ ਸਬੰਧੀ ਸਿੱਖ ਸਿਧਾਂਤ ਕੀ ਕਹਿੰਦੇ ਹਨ । Special Interview with Jathedar Ranjit Singh

แชร์
ฝัง
  • เผยแพร่เมื่อ 23 พ.ย. 2024
  • Jathedar ਦੇ ਫੈਸਲਾ ਲੈਣ ਸਬੰਧੀ ਸਿੱਖ ਸਿਧਾਂਤ ਕੀ ਕਹਿੰਦੇ ਹਨ । Special Interview with Jathedar Ranjit Singh । KHALAS TV
    New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvnetwork
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

ความคิดเห็น • 100

  • @AmarjitDhaliwal-e6n
    @AmarjitDhaliwal-e6n 10 วันที่ผ่านมา +13

    ਭਾਈ ਰਣਜੀਤ ਸਿੰਘ ਜੀ ਨੂੰ ਬਹੁਤ ਗਿਆਨ ਹੈ ਜੀ

  • @baggasingh9234
    @baggasingh9234 10 วันที่ผ่านมา +10

    ਧੰਨ ਹੈ ਧੰਨ ਭਾਈ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਜੀ,,,ਮੇਰਾ ਸ਼ੀਸ਼ ਝੁਕਦਾ ਹੈ ਉਹਨਾਂ ਦੇ ਅੱਗੇ,,,, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੀ ਕੁਰਬਾਨ ਕਰ ਦਿੱਤੀ ਹੈ,,,,

  • @AmarjitDhaliwal-e6n
    @AmarjitDhaliwal-e6n 10 วันที่ผ่านมา +9

    ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਦਸ ਰਹੇ ਹਨ

  • @singh17karnail
    @singh17karnail 11 วันที่ผ่านมา +12

    ਕਾਸ਼ ਸਾਨੂੰ ਕੋਈ ਸੱਚਾ ਸੁੱਚਾ ਜਥੇਦਾਰ ਮਿਲ ਜਾਏ।

  • @ginderkaur6274
    @ginderkaur6274 11 วันที่ผ่านมา +15

    ਬਹੁਤ ਵਧੀਆ ਸਖਸ਼ੀਅਤ ਭਾਈ ਰਣਜੀਤ ਸਿੰਘ ਜੀ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਬਹੁਤ ਸੋਹਣੀ ਪੱਤਰਕਾਰੀ ਬੀਬਾ ਜੀ ਵੱਲੋਂ

  • @Ravisher0770
    @Ravisher0770 11 วันที่ผ่านมา +22

    ਸਾਡਾ ਭਾਈ ਜਥੇਦਾਰ ਭਾਈ ਰਣਜੀਤ ਸਿੰਘ ਜੀ ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🦚🦚🦚🦚🦚🦚🦚⚔️⚔️⚔️⚔️⚔️⚔️⚔️🐯🐯🐯🐯🐯🐯🐯🐯🌹🌹🌹🌹🌹🌹🌹🌹

  • @KalaSerron
    @KalaSerron 11 วันที่ผ่านมา +11

    ਸਬ ਤੋ ਸੋਹਣੀ ਇੰਟਰਵਿਊ ਹੈ ਲਵ ਯੂ ਭੈਣ ਸੱਤ ਸ਼੍ਰੀ ਅਕਾਲ ਜੀ ਧੰਨਵਾਦ

  • @jagroopsinghbassi1601
    @jagroopsinghbassi1601 11 วันที่ผ่านมา +21

    ਸਾਡਾ ਜਥੇਦਾਰ ਭਾਈ ਸਾਹਿਬ ਰਣਜੀਤ ਸਿੰਘ

  • @Dhillon5657
    @Dhillon5657 11 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjitSingh-rq2bm
    @AmarjitSingh-rq2bm 11 วันที่ผ่านมา +7

    Views and comments given by Bhai Ranjit Singh ji are very worthy, true, practical and justified ji, live long Bhai Ranjit Singh ji

  • @hardeepsidhu1877
    @hardeepsidhu1877 11 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kantakaur4364
    @kantakaur4364 11 วันที่ผ่านมา +6

    Bilkul sahi keh rahe ho ji 🙏🏿 WAHEGURU JI sarbat da bhala karna ji

  • @tajindersohal890
    @tajindersohal890 11 วันที่ผ่านมา +7

    Good Singh saib Ranjit singh

  • @sandhusingh6615
    @sandhusingh6615 11 วันที่ผ่านมา +7

    Very nice discussion

  • @BalbirSingh-tr1tu
    @BalbirSingh-tr1tu 10 วันที่ผ่านมา +1

    Waheguru ji ka Khalsa waheguru ji ki Fateh ji veerji Bhai Ranjit Singh ji Khalsa sabkha jathedar akal thagat nu sewa sambal Sikh koam nu Bhai Ranjit Singh ji nu sewa sambal de deaoo je Panjab bachoona kissani te jawani bachooni a

  • @amarjitsahota651
    @amarjitsahota651 11 วันที่ผ่านมา +3

    Bhoot he nice ranjit singh ji uk

  • @SukhdeepSingh-oz2qg
    @SukhdeepSingh-oz2qg 7 วันที่ผ่านมา +1

    Bhai Ranjit Singh je god jathedar shaib je❤❤❤❤❤

  • @ManjeetSingh-zz3wy
    @ManjeetSingh-zz3wy 10 วันที่ผ่านมา +3

    ਕਾਸ਼ ਸੱਚਾ ਸੁਚਾ ਜਥੇਦਾਰ ਹੋਹਿ

  • @SadhpreetSingh
    @SadhpreetSingh 11 วันที่ผ่านมา +5

    Bibi di intervew bhout vdea hundi❤

  • @KalaSerron
    @KalaSerron 11 วันที่ผ่านมา +11

    ਅਸਲੀ ਨਸਲੀ ਅਣਖੀ ਜਥੇਦਾਰ ਰਣਜੀਤ ਸਿੰਘ ਖਾਲਸਾ ਹੋਰ ਕਰੋ ਇੰਟਰਵਿਊ ਭੈਣ ਜੀ ਸੋਹਣੀ ਹੈ ਇੰਟਰਵਿਊ ਜੀ

  • @PIRTPALSINGH-g4v
    @PIRTPALSINGH-g4v 11 วันที่ผ่านมา +2

    ਵਾਹਿਗੁਰੂ ਭਲਾ ਕਰਨ ।

  • @babusingh-y6f
    @babusingh-y6f 10 วันที่ผ่านมา +6

    ਜੇ ਭਾਈ ਰਣਜੀਤ ਸਿੰਘ ਜਥੇਦਾਰ ਬਣ ਜਾਣ ਪਹਿਲਾਂ ਜਥੇਦਾਰ ਹਰਪ੍ਰੀਤ ਨੂੰ ਦਿਖਾਵੇ ਰਾਘਵ ਚੱਡੇ ਵਰਗਿਆਂ ਦੇ ਮੰਗਣੇ

  • @magroorsingh8510
    @magroorsingh8510 9 วันที่ผ่านมา

    ਬਹੁਤ ਹੀ ਵਧੀਆਡਿਸਕਸ਼ਣ

  • @Kiranpal-Singh
    @Kiranpal-Singh 11 วันที่ผ่านมา +7

    *ਜਥੇਦਾਰਾਂ ਵੱਲੋਂ ਪੰਥਕ ਸ਼ਖ਼ਸੀਅਤਾਂ ਤੋਂ ਗੁਰਮਤਿ ਦੇ ਦਾਇਰੇ ਵਿੱਚ ਸਲਾਹ ਲੈਣੀ ਕੋਈ ਗਲਤ ਨਹੀਂ* !
    ਪਰ ਨਾਮ-ਬਾਣੀ ਅਭਿਆਸ ਦੀ ਘਾਟ ਕਰਕੇ ਜਥੇਦਾਰਾਂ ਵਿੱਚ ਜੁਰਅਤ ਦੀ ਕਮੀ ਹੈ !

  • @SadhpreetSingh
    @SadhpreetSingh 11 วันที่ผ่านมา +3

    Jathdar sahib waheguru ji ka khalsa waheguru ji ki fathe

  • @AmarjitSingh-mq7sp
    @AmarjitSingh-mq7sp 11 วันที่ผ่านมา +47

    ਜਿਨਾ ਗਿਆਨ ਭਾਈ ਰਣਜੀਤ ਸਿੰਘ ਜੀ ਨੂੰ ਹੈ ਇਨਾ ਗਿਆਨ ਲਗਦਾ ਹੈ ਕਿਸੇ ਜਥੇਦਾਰ ਨੂੰ ਨਹੀ ਹੋਣਾ ਇਸ ਕਰਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੀ ਹੋਣੇ ਚਾਹੀਦਾ ਹੈ

    • @baljeetsinghbaljeetsingh680
      @baljeetsinghbaljeetsingh680 11 วันที่ผ่านมา +2

      ਬਿਲਕੁਲ ਸਹੀ ਕਿਹਾ। ਵੀਰ
      ਅਮਰਜੀਤ ਸਿੰਘ ਜੀ
      ਤੁਹਾਡੇ ਤਰ੍ਹਾਂ ਸਾਰੀ ਸਿੱਖ ਨੂੰ ਮੇਰੇ ਵੱਲੋਂ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਜੇਕਰ ਅਸੀਂ ਹਜੇ ਵੀ ਨਹੀਂ ਸਮਝ ਸਕੇ ਤਾਂ ਫਿਰ ਕਦੇ ਵੀ ਨਹੀਂ ? 🙏

    • @devinderpuri1830
      @devinderpuri1830 11 วันที่ผ่านมา +2

      Best regards jathedar g

    • @mssohalsingh6781
      @mssohalsingh6781 10 วันที่ผ่านมา +1

      ​@@baljeetsinghbaljeetsingh680y

  • @raijs7842
    @raijs7842 11 วันที่ผ่านมา +1

    S.Ranjit Singh Jathedar ji well explained regarding the facts....🙏🙏...

  • @singh17karnail
    @singh17karnail 11 วันที่ผ่านมา +5

    ਜਿਹੜੇ ਆਪ ਕੱਚੇ ਪਿੱਲੇ ਹੋਣ ਉਨ੍ਹਾਂ ਦੇ ਕੋਲ ਫੈਸਲਾ ਲੈਣ ਦੀ ਸਮਰੱਥਾ ਕਿੱਥੇ।

  • @JASWINDERSINGH-n8t8n
    @JASWINDERSINGH-n8t8n 2 วันที่ผ่านมา

    Great Jathedar Sh Ranjit Singh ji

  • @ajitbharta7
    @ajitbharta7 10 วันที่ผ่านมา +5

    ਬਜਰ ਗੁਨਾਹ ਦੀ ਸਜਾ ਦਸਮ ਪਾਤਸ਼ਾਹ ਜੀ ਨੇ ਮਸੰਦਾ ਨੂੰ ਦੇ ਕੇ ਦਸ ਦਿਤਾ ਹੈ ਜੀ

  • @JagjeetSingh-bf2dp
    @JagjeetSingh-bf2dp 9 วันที่ผ่านมา +1

    ਭਾਈ ਰਣਜੀਤ ਸਿੰਘ ਵਰਗੇ ਸਿੰਘ ਸਾਹਿਬ ਨੂੰ ਅਕਾਲ ਤਖ਼ਤ ਦੇ ਜਥੇਦਾਰ ਬਣਾਇਆ ਜਾਵੇ।

  • @NarinderSingh-ti4sq
    @NarinderSingh-ti4sq 10 วันที่ผ่านมา

    ਇਹ ਇੰਟਰਵਿਉ ਸੁਣ ਕਿ ਪੱਤਾ ਲਗਦਾ ਕਿ ਜੱਥੇਦਾਰ ਸਾਹਿਬ ਕਿਸਤਰਾਂ ਦੇ ਹੋਣੇ ਚਾਹੀਦੇ ਹਨ। ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਹਟਾਇਆ ਕਿਓਂ। ਬਹੁਤ ਸ਼ਾਨਦਾਰ ਵਿਚਾਰ।

  • @singhkarnail3953
    @singhkarnail3953 11 วันที่ผ่านมา +2

    WAHEGURU JI KA KHALSA WAHEGURU JI KI FATEH 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @satindersingh6167
    @satindersingh6167 11 วันที่ผ่านมา +3

    ਬੇਨਤੀ ਆ ਜਦੋ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਸੀ ਤਾਂ ਕਿਸੇ ਦੀ ਸਲਾਹ ਲਈ ਸੀ

  • @hakamsingh2673
    @hakamsingh2673 10 วันที่ผ่านมา +3

    ਮਜੂਦਾ ਜਥੇਦਾਰਾਂ ਤੋਂ ਕੋਮ ਨੂੰ ਇਨਸਾਫ਼ ਦੀ ਆਸ ਨਹੀ ਹੈ ਸਰਸੇ ਵਾਲੇ ਨੂੰ ਮਾਫੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਕੋਦਰ ਕਾਂਡ ਬਰਗਾੜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਇਨਸਾਨ ਹਨ ਧੰਨਵਾਦ

  • @GurmukhSingh-oo4vu
    @GurmukhSingh-oo4vu 10 วันที่ผ่านมา

    WAHA GURU JI 🙏🙏🙏🙏🙏

  • @KalaSerron
    @KalaSerron 11 วันที่ผ่านมา +8

    ਪੰਥ ਵਿਚੋਂ ਛੇਕਿਆ ਜਾਵੇ ਬਾਦਲ ਕੰਜਰ ਲੋਕੋ ਜਾਗੋ ਜਾਗੋ

  • @RashpalSingh-g1k
    @RashpalSingh-g1k 10 วันที่ผ่านมา +1

    Wauhat.hi.wadhia.wichar

  • @bharpursingh6919
    @bharpursingh6919 9 วันที่ผ่านมา

    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ। ਗੁਰੂ ਫ਼ਤਹਿ ਪਰਵਾਨ ਕਰਨਾ ਜੀ ।ਕੌਮ ਦੇ ਮਹਾਨ ਯੋਧੇ।ਕੌਮ ਦਾ ਮਾਣ ਜੀ।

  • @bhupindersingh479
    @bhupindersingh479 11 วันที่ผ่านมา +3

    ਜਥੇਦਾਰ ਰਣਜੀਤ ਸਿੰਘ ਜੀ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣਾ ਚਾਹੀਦਾ ਹੈ

  • @SurinderSingh-pz2kq
    @SurinderSingh-pz2kq 10 วันที่ผ่านมา

    Waheguru ji ka khalsh waheguru ji ke Fatha 🙏 waheguru 🙏

  • @lachmansingh3126
    @lachmansingh3126 9 วันที่ผ่านมา

    Hall Khalsa g waheguru ki fateh g 🙏🙏

  • @JaswantSingh-qh9qh
    @JaswantSingh-qh9qh 11 วันที่ผ่านมา +5

    ਭਾਈ ਰਟਜੀਤ ਸਿੰਘ ਜੀ ਨੂ ਜੱਥੇਦਾਰ ਬਣਾਇਆ ਜਾਏ ਜੀ.......

    • @hardeepsidhu1877
      @hardeepsidhu1877 11 วันที่ผ่านมา +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ

  • @MastanSinghDulai
    @MastanSinghDulai 10 วันที่ผ่านมา +4

    ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ। ਸਿੱਖਾਂ ਦਾ ਕਾਤਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿਰਸੇ ਵਾਲੇ ਤੋ ਕਰਵਾਉਣ ਵਿੱਚ ਸੁਖਬੀਰ ਦੋਸ਼ੀ ਹੈ!

  • @sewasingh5142
    @sewasingh5142 11 วันที่ผ่านมา

    ਵਾਹਿਗੁਰੂ ਜੀ ਵਾ ਕਮਾਲ ਵਿਚਾਰ ਹੋੲਈ ਬੇਟਾ ਹਰਸ਼ਰਨ ਕੌਰ ਜੀ ਧਨਵਾਦ ਜੀ🙏🙏

  • @harjinderSingh-yy2vy
    @harjinderSingh-yy2vy 8 วันที่ผ่านมา

    Jatdar jee jindabad

  • @kashmiradhillon1713
    @kashmiradhillon1713 11 วันที่ผ่านมา +1

    Real jathedar

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 11 วันที่ผ่านมา +2

    ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਸਮੇ ਸੁਖਬੀਰ ਬਾਦਲ ਨੂੰ
    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਾਤਿਸ਼ਾਹ ਦਾ ਸਪਸ਼ਟ ਸੰਕੇਤ ਹੈ ਕਿ ਸੁਖਬੀਰ ਬਾਦਲ ਕੁਰਸੀ ਦੇ ਯੋਗ ਨਹੀ ਹੈ

  • @pavittarsingh6311
    @pavittarsingh6311 11 วันที่ผ่านมา +1

    ❤❤❤

  • @harjinderSingh-yy2vy
    @harjinderSingh-yy2vy 8 วันที่ผ่านมา

    Bibi jee danvad 🎉🎉🎉🎉🎉🎉🎉the 🎉🎉🎉🎉🎉🎉🎉🎉

  • @Jatt_edits677
    @Jatt_edits677 8 วันที่ผ่านมา +1

    KHALISTAN ZINDABAD

  • @SukhdevSingh-bp6yf
    @SukhdevSingh-bp6yf 11 วันที่ผ่านมา

    Jathedar Singh Sahib Bhai RANJIT SINGH JI is only enlighten Personality in Sikh Panth

  • @amarjitkaur3633
    @amarjitkaur3633 11 วันที่ผ่านมา

    Bakamaal interview!
    Avtar Sangha Sydney

  • @BalbirSingh-zj7ft
    @BalbirSingh-zj7ft 11 วันที่ผ่านมา +1

    Bhai Sahib jathedar Ranjit Singh Singh sahib ji .pls Sehat Deo pr Nikhedhi ton GUREJ kro .you are a big personality pls maintain it and The Highness of Shri AKAL Takhat ,Sahib merappeal

  • @jiwansinghazrot7567
    @jiwansinghazrot7567 10 วันที่ผ่านมา

    guru sahab de samay Election hundi c???? ajj jo maslaa hai poltick hai??

  • @amarjitsahota651
    @amarjitsahota651 11 วันที่ผ่านมา

    Waheguru ji app nu Akal rakhan te dubara fir jaitedar app Batala he Cahida hai ji uk

  • @Jatt_edits677
    @Jatt_edits677 8 วันที่ผ่านมา

    Satluj tv and tv 84 and usmi ZINDABAD KHALISTAN ZINDABAD

  • @harjitsingh4116
    @harjitsingh4116 10 วันที่ผ่านมา +1

    If jathedaar is independent , he can discuss the matter with anyone

  • @BhagwanSingh-y2h
    @BhagwanSingh-y2h 10 วันที่ผ่านมา

    ਜਦ ਰਣਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ ਉਦੋ ਫੈਸਲੇ ਕਿਉਂ ਨਹੀਂ ਲਏ ਹੁਣ ਪਾਣੀ ਚ ਡਾਂਗਾ ਕਿਉਂ ਮਾਰਦੇ ਸਿਰਫ਼ ਦੁਬਾਰਾ ਬਨਣ ਦੀ ਲਾਲਸਾ ਹੈ

  • @ranjitsinghbains2476
    @ranjitsinghbains2476 11 วันที่ผ่านมา +2

    Sade jathedar shaib kamjor ho gae. Afsos aa es gal da.

  • @tirthanandraghbirsingh9266
    @tirthanandraghbirsingh9266 11 วันที่ผ่านมา

    ਸਾਬਕਾ ਜਥੇਦਾਰ ਸਾਹਿਬ ਤੁਸੀਂ ਖੂਦ ਇਸ ਅਹੁਦੇ ਤੇ ਕਹਿ ਚੁੱਕੇ ਹੋ ਫਿਰ ਜਥੇਦਾਰਾਂ ਨੂੰ ਵੱਖ ਵੱਖ ਜਥੇਬੰਦੀਆਂ ਲੀਡਰਾਂ ਆਦਿ ਨੇ ਆਪਣੇ ਚੱਕਰਾਂ ਚ ਕਿਉਂ ਫਸਾ ਰਖਿਆ ਹੈ ਹਰ ਕੋਈ ਕਹਿ ਰਿਹਾ ਹੈ ਮੇਰੀ ਸੁਣੋਂ ਮੇਰੀ ਸੁਣੋਂ।

  • @balbirsinghjmajra2523
    @balbirsinghjmajra2523 11 วันที่ผ่านมา +2

    Shi Bat Kom da Bura hal ki khan .......

  • @SawarnSingh-i4h
    @SawarnSingh-i4h 11 วันที่ผ่านมา +1

    Jathedar ranjeet singh ji kahe rahe ne

  • @singh17karnail
    @singh17karnail 11 วันที่ผ่านมา +1

    ਪੜਨ ਦੀ ਤਾਂ ਅਜੇ ਇਨ੍ਹਾਂ ਨੇ ਪਿਰਤ ਹੀ ਨਹੀ ਪਾਈ।

  • @hardevsingh6545
    @hardevsingh6545 10 วันที่ผ่านมา

    Now quarrel is not between Badal Dal and Sudhar Dal but Sukhbir got it turned into between Akali Dal and Jathedar of complete Sikh jagat.

  • @ParamjitSingh-vo7tf
    @ParamjitSingh-vo7tf 11 วันที่ผ่านมา +3

    ਇਹ ਜਥੇਦਾਰ ਨਾਲ ਮੀਟਿੰਗਾਂ ਦੋ ਅਕਾਲੀ ਠਗ ਧੜਿਆਂ ਵਿੱਚ ਆਪਸੀ ਸਮਝੌਤਾ ਕਰੌਣ ਵਾਸਤੇ ਹੋ ਰਹੀਆ

  • @jiwansinghazrot7567
    @jiwansinghazrot7567 10 วันที่ผ่านมา

    guru sahab eh bhi keh ke ge c ke tusi samya( time) de haani nahi Bannàaa??????(2) guru sahab ta TV te nahi c kadi Bole. ( tusi kyu apne aap nu badli kita)?????????

  • @LoveBoy-qo6mi
    @LoveBoy-qo6mi 11 วันที่ผ่านมา +2

    ਧੰਨ ਧੰਨ ਸ੍ਰੀ ਸਨਾਤਨ ਧਰਮ ਦੀ ਧੰਨ ਆ ਸਾਡਾ ਸਨਾਤਨ ਧਰਮ ਜੇਦੇ ਵਿੱਚੋ 10 ਦੇ 10 ਗੁਰੂ ਸਾਹਿਬਾਨ ਹੋਏ ਜੈ ਸ੍ਰੀ ਰਾਮ ਚੰਦਰ ਕੀ ਜੈ

  • @GurnamSingh-nd5yt
    @GurnamSingh-nd5yt 10 วันที่ผ่านมา

    Muskl lgda he baki kom smj dar he kom sach smje sach da shjog kro fhthe prvan hove ji

  • @jugrajsinghjattana6797
    @jugrajsinghjattana6797 8 วันที่ผ่านมา

    ❤❤❤🎉🎉🎉😢😢😢😮😮😮ok

  • @mohindersinghkumra1713
    @mohindersinghkumra1713 6 วันที่ผ่านมา

    ਇਹ ਜਥੇਦਾਰ ਫੌਗਟ ਨੂੰ ਸਨਮਾਨਤ ਕਰ ਰਿਹਾ ਅ ਜੋ ਕੇ ਬਾਅਦ ਵਿਚ ਕਾਂਗਰਸ ਪਾਰਟੀ ਚ ਚੱਲੀ ਜਾਂਦੀ ਕੌਮ ਦਾ ਜਥੇਦਾਰ ਭਾਈ ਸਾਹਬ ਰਣਜੀਤ ਸਿੰਘ ਜੀ ਹੋਣਾ ਚਾਈਦਾ ਹਾ
    ਨਿਰੰਕਾਰੀ ਨੂੰ ਗੱਡੀ ਚਾੜ ਕੇ ਭਾਈ ਸਾਬ ਨੇ ਸਿੱਖ ਦੀ ਪੱਗ ਰੱਖੀ ਹ

  • @pavittarsingh6311
    @pavittarsingh6311 11 วันที่ผ่านมา +4

    ਭਾਈ ਸਾਹਿਬ ਨਰੈਣ ਮਹੰਤ ਬਹੁਤ ਘਟੀਆ ਬੰਦਾ

  • @NachhattarSingh-io6qx
    @NachhattarSingh-io6qx 10 วันที่ผ่านมา

    Ekk ekk gal lakh rupey de hai jathedar sahib ji di

  • @GurnamSingh-nd5yt
    @GurnamSingh-nd5yt 10 วันที่ผ่านมา

    Meri benti nuksahn aapne aap kolo ardas krke pusho mil javega 1984 vich jina ne

  • @GurnamSingh-nd5yt
    @GurnamSingh-nd5yt 10 วันที่ผ่านมา

    1984 vich jina jina ne khike foji hmla krm vaste kiha uh sare dosi hn bimari jro froge te bimari khtm hovegi nhi te

  • @HarjitSingh-pd5oh
    @HarjitSingh-pd5oh 11 วันที่ผ่านมา

    Akal Takhat de Jathedar Saab kol do dutya kio
    Darbar sahib da Head Granthi alag nahi hona chahida ?

  • @mandipsingh2052
    @mandipsingh2052 11 วันที่ผ่านมา

    Jathedar Ranjit Singh should be the SGPC president. Free SGPC from masand Dhami. Dhami is not a Sikh and is a Badal family servant.

  • @Amriksingh-cn5oh
    @Amriksingh-cn5oh 9 วันที่ผ่านมา

    Sukhbir badal nu sikh rajniti cho pase kar dena chahida ih hi hal

  • @Amriksingh-cn5oh
    @Amriksingh-cn5oh 9 วันที่ผ่านมา

    Salah lain koi harj nhi guru sahib sikha nal salah karde ci

  • @ravinderkour8168
    @ravinderkour8168 10 วันที่ผ่านมา

    Bhai sahib ji a jathedar nhi mathedar vikaao jathedar han a massand jathedar han a s khalsa asr

  • @manindersingh352
    @manindersingh352 8 วันที่ผ่านมา

    ਜਥੇਦਾਰੋ ਅਕਲਮੰਦ ਬਣੋ ਲਿਫਾਫਾ ਕਲਚਰ ਵਾਲਾ.ਕੰਮ ਨਾ ਕਰੋ

  • @Amriksingh-cn5oh
    @Amriksingh-cn5oh 9 วันที่ผ่านมา

    Sikha ne badal hal kar dita

  • @ravinderkour8168
    @ravinderkour8168 10 วันที่ผ่านมา

    Jathedar ji 1984 vich v akaal takht de jathedar ne kiha c kotha sahib theek thaak hai a gaddaran di 1947 to ghooth bol rahe han a s khalsa asr

  • @nirmalsingh637
    @nirmalsingh637 10 วันที่ผ่านมา

    Jethedar Raghbir Singh ikk number daa darpoke pakhsndi jhootha hai eho jehay murakh nu kun to farh Kay bahar kedo

  • @SurinderSingh-jk4er
    @SurinderSingh-jk4er 10 วันที่ผ่านมา

    Ask this Jathedar if he is neutral?

  • @SurinderSingh-jk4er
    @SurinderSingh-jk4er 10 วันที่ผ่านมา

    Those who carry enemity with anyone and have jealousy for someone are no true Sikh This Ex Jathedar is only Badal parwar virodhi Hence not impartial

  • @tarsemsandhu6985
    @tarsemsandhu6985 11 วันที่ผ่านมา

    ਰਣਜੀਤ ਸਿੰਘ ਨੇ ਬੇੜਾ ਗਰਕ ਕਰ ਦੇਣਾ ਬਕਵਾਸ ਕਰ ਕਰ ਕੇ ਝਾੜੁ ਵਾਲਿਆਂ ਨੂੰ ਲਿਆਦਾ ਹੁਣ ਪੰਜਾਬ ਦਾ ਕੀ ਹਾਲ ਤੁਸੀਂ ਵੇਖ ਲੌ

  • @HarjinderSingh-e3z
    @HarjinderSingh-e3z 10 วันที่ผ่านมา

    ❤❤❤❤❤