ਬਾਦਲ ਨਾਲ ਗੂੜ੍ਹੀ ਯਾਰੀ ਕਿਵੇਂ ਕੱਟੜ ਦੁਸ਼ਮਣੀ 'ਚ ਬਦਲੀ ? ਰਾਮੂਵਾਲੀਆ ਤੋਂ ਸੁਣੋ ਟੌਹੜਾ, ਬਰਨਾਲਾ ਤੇ ਤਲਵੰਡੀ ਦੇ ਕਿੱਸੇ

แชร์
ฝัง
  • เผยแพร่เมื่อ 22 พ.ย. 2024

ความคิดเห็น • 444

  • @Harjinderbrar-j2e
    @Harjinderbrar-j2e 11 หลายเดือนก่อน +10

    ਆਪ ਜੀ ਦੀ ਬਹੁਤ ਵਧੀਆ ਲੋਕ ਭਲਾਈ ਪਾਰਟੀ ਅਜ ਕਲ ਪੰਜਾਬ ਵਿਚ ਬਿੱਲਕੁਲ ਹੀ ਖਤਮ ਵੀ ਕਿਉ ਹੋ ਗਈ ਹੈ।ਧੰਨਵਾਦ ਜੀਉ

  • @anmolbrar3391
    @anmolbrar3391 ปีที่แล้ว +1

    ਇਹ ਲੀਡਰ ਇਕ ਵਾਰ ਤਾਂ ਜਰੂਰ ਹੀ ਪੰਜਾਬੀਆ ਨੂੰ ਪੰਜਾਬ ਰਾਜ ਦਾ ਮੁੱਖ ਮੰਤਰੀ ਬਣਾ ਕੇ ਪਰਖਣਾ ਚਾਹੀਦਾ ਹੈ।ਇਹਨਾਂ ਨੇ ਖੁਦ ਆਪ ਯੂ ਪੀ ਰਾਜ ਦੀ ਅਖਿਲੇਸ਼ ਕੁਮਾਰ ਦੀ ਸਰਕਾਰ ਦੇ ਵਿਚ ਮੰਤਰੀਮੰਡਲ ਵਿੱਚ ਭਾਈਵਾਲ ਬਣਕੇ ਵੀ ਖਾਸ ਤੌਰ ਸਾਡੇ ਖਾਸ ਤੌਰ ਤੇ ਯੂ ਪੀ ਪੰਜਾਬੀ ਭਾਈਚਾਰੇ ਦੇ ਲਈ ਬਹੁਤ ਵਧੀਆ ਕੰਮ ਕਰਨ ਲਈ ਫੈਸਲੇ ਸਰਕਾਰ ਵਲੋਂ ਮੰਨਜੂਰ ਕਰਵਾਉਣ ਵਿੱਚ ਸਦਾ ਹੀ ਕਾਮਯਾਬ ਰਹਿੰਦੇ ਰਹੇ ਸਨ। ਧੰਨਵਾਦ ਜੀਉ।

  • @Harjinderbrar-j2e
    @Harjinderbrar-j2e 11 หลายเดือนก่อน +6

    ਪਰ ਇਹ ਗੱਲ ਸਪੱਸ਼ਟ ਤੌਰ ਤੇ ਦੱਸਿਉ ਕਿ ਆਪ ਜੀ ਨੇ ਸਾਡੇ ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪ੍ਰੀਵਾਰਾਂ ਦੀ ਹੁਣ ਤੱਕ ਵੀ ਕੋਈ ਮਾਲੀ ਮਦਦ ਵੀ ਕਿਉ ਨਹੀਂ ਕੀਤੀ ਹੈ।ਧੰਨਵਾਦ ਜੀਉ।

  • @gurdeep9538
    @gurdeep9538 ปีที่แล้ว +43

    ਚਵਲੇ ਪੰਜਾਬ ਰਾਮੂਵਾਲੀਆ, ਇਸ ਦੇ ਜੰਮਣ ਤੇ ਹੀ ਲੱਖ ਲਾਹਨਤ।

  • @SukhwinderAulakh-ot8fq
    @SukhwinderAulakh-ot8fq 9 หลายเดือนก่อน

    ਸਹੀ‌ ਰਾਮੂਵਾਲੀਆ ਜੀ ਬਹੁਤ ਵਧੀਆ ਪੰਜਾਬ ਬਾਰੇ ਸੋਚ ਰਹੇ ਹੋ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ

  • @rashadbatteyblogs1122
    @rashadbatteyblogs1122 10 หลายเดือนก่อน +3

    ਰਾਤੋ ਰਾਤ ਦਲ ਬਦਲ ਜਾਣ ਦਾ ਖ਼ਿਤਾਬ

  • @sukhmandersingh5332
    @sukhmandersingh5332 10 หลายเดือนก่อน +20

    ਰਾਮੂਵਾਲੀਆ ਹੁਣ ਕੁਝ ਬੋਲੀ ਜਾਵੇ ਪਰ ਇਹ ਵੀ ਬਾਦਲਾ ਦਾ ਯਾਰ ਸੀ ਹਰਿਮੰਦਰ ਸਾਹਿਬ ਤੇ ਹਮਲੇ ਵੇਲੇ ਰਾਮੂਵਾਲੀਆ ਵੀ ਹੱਥ ਖੜੇ ਕਰਕੇ ਬਾਹਰ ਨਿਕਲਿਆ ਸੀ।

  • @gurjas99
    @gurjas99 2 หลายเดือนก่อน

    ਆਪੋ ਆਪਣੀ ਸੋਚ ਆ ਕਮਾਈ ਕਰਨ ਵਿੱਚ ਮੋਹਰੀ ਰਹੇ ਸਾਰੇ

  • @makhansingh8880
    @makhansingh8880 ปีที่แล้ว +19

    ਰਾਮੂੰ ਵਾਲੀਆ ਸਾਹਬ ਪਖੰਡ ਵੀ ਵਧੀਆ ਕਰ ਲੈਂਦੇ ਹਨ

  • @bahadursingh9718
    @bahadursingh9718 ปีที่แล้ว +30

    ਬਾਈਂ ਜੀ ਤੇਰੇ ਵਰਗੇ ਦੋਗਲੇ ਚਰਿਤਰ ਵਾਲੇ ਨਹੀਂ ਹੋਣੇ ਚਾਹੀਦੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @BalkarSingh-ko2qy
    @BalkarSingh-ko2qy 10 หลายเดือนก่อน

    ਸਤਿਕਾਰ ਯੋਗ ਰਾਮੂਵਾਲੀਆ ਸਾਹਿਬ ਜੀ ਆਪ ਜੀ ਵਦੇਸ਼ਾ ਵਿੱਚੋ ਫਸੇ ਹੋਏ ਨੋ ਜਵਾਨਾਂ ਨੂੰ ਵਾਪਸ ਲਿਆਉਣ ਲਈ ਜੀ

  • @thewarrior679
    @thewarrior679 ปีที่แล้ว +36

    ਇਹਦਾ ਕੋਈ ਦੀਨ ਇਮਾਨ ਨੀ ਟੁੱਕੜਬੋਚ ਦਾ, ਲਗਦਾ ਨੀ ਇਹਨੇ ਕੋਈ ਪਾਰਟੀ ਛੱਡੀ ਹੋਊ ਪਤੰਦਰ ਨੇ

  • @gursharnsingh1180
    @gursharnsingh1180 ปีที่แล้ว +5

    ਬਲਵੰਤ ਸਿੰਘ ਰਾਮੂਵਾਲੀਆ ਜੀ ਬਹੁਤ ਖੁਲ ਕੇ ਬੋਲਿਆ ਜੀ ਬਹੁਤ ਭਲਾ ਕੀਤਾ ਲੋਕਾਂ ਦਾ ਕੁਝ ਛਪਾਉਂਦੇ ਨਹੀਂ ਤੁਸੀਂ ਸਭ ਕੁੱਝ ਦੱਸ ਦਿੱਤਾ ਧੰਨਵਾਦ ਜੀ

  • @tejwantsingh3114
    @tejwantsingh3114 ปีที่แล้ว +8

    ਪੱਤਰਕਾਰ ਵੀਰੋ ਤੁਸੀਂ ਵੀ ਸੱਚ ਤੇ ਪਹਿਰਾ ਦਿਆ ਕਰੋ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਵੇਲੇ ਇਹਨਾਂ ਨੂੰ ਫੌਜ ਸੁਰੱਖਿਅਤ ਕਿਉਂ ਕੱਢ ਕੇ ਲਿਆਈ ? ਤਿਆਰੀ ਕਰਕੇ ਪੁਛਿਓ ਪਿਆਰਿਓ।।

  • @NarinderSingh-od9kr
    @NarinderSingh-od9kr ปีที่แล้ว +67

    ਏਹਨਾਂ ਲੀਡਰਾਂ ਨੂੰ ਦੇਖ਼ ਕੇ ਗਿਰਗਿਟ ਵੀਂ ਲਾਹਨਤਾਂ ਪਾਉਣ ਏਹਨਾਂ ਦੇ ਮੂੰਹ ਤੇ 💯💯

  • @RanjitSingh-ql3wq
    @RanjitSingh-ql3wq 2 หลายเดือนก่อน

    ਵਾਹਿਗੂਰ ਜੀ

  • @anmolbrar3391
    @anmolbrar3391 ปีที่แล้ว +11

    ਇਸ ਲੀਡਰ ਨੂੰ ਪਖੰਡ ਕਰਨੇ ਬਹੁਤ ਆਉਂਦੇ ਹਨ।ਧੰਨਵਾਦ ਜੀਉ।

  • @decentbutdevil989
    @decentbutdevil989 10 หลายเดือนก่อน +12

    ਭਾਰਤ ਦਾ ਸਭ ਤੋਂ ਮੌਕਾਪ੍ਰਸਤ ਆਦਮੀ

  • @Harjinderbrar-j2e
    @Harjinderbrar-j2e 10 หลายเดือนก่อน +2

    ਰਾਮੂਵਾਲੀਆ ਜੀ ਨੇ ਖੁਦ ਯੂ.ਪੀ.ਦੇ ਵਿੱਚ ਮੰਤਰੀ ਬਣਕੇ ਪਰ ਫਿਰ ਵੀ ਖਾਸ ਕਰਕੇ ਯੂ. ਪੀ.ਦੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੀ ਭਲਾਈ ਕਰਨ ਲਈ ਤਾਂ ਕੋਈ ਇਕ ਵੀ ਕੰਮ ਨਹੀਂ ਕਰਿਆ ਹੈ।ਪਰ ਆਪ ਦੀ ਉਸ ਸਮੇਂ ਦੌਰਾਨ ਵੀ ਉਸ ਸਰਕਾਰ ਦੇ ਵਿੱਚ ਬਹੁਤ ਪਾਵਰ ਚੱਲਦੀ ਰਹੀ ਸੀ।
    ਧੰਨਵਾਦ ਜੀਉ।

  • @mohankahlon4563
    @mohankahlon4563 10 หลายเดือนก่อน +7

    ਰਾਮੂਵਾਲੀਆ ਸਾਹਿਬ ਇਸ ਮਿਠੀ ਅਵਾਜ ਤੋਂ ਤੁਸੀਂ ਬਹੁਤ ਕੰਮ ਲਿਆ ਯੂਪੀ ਵਿਚ ਮਲਾਇਮ ਕਾਇਲ ਕੀਤਾ ਵਜੀਰੀ ਮਾਣੀ ਬਾਦਲ ਕੀਲੇ ਪਰ ਮਨਿਸਟਰੀ ਤੋਂ ਖੁੰਝੇ ਵਧੀਆ ਇਨਸਾਨ ਹੋ ਧੰਨਵਾਦ।

  • @MOR.BHULLAR-PB05
    @MOR.BHULLAR-PB05 ปีที่แล้ว +5

    ਸਿਆਸਤ ਕਿਸੇ ਦੀ ਸਕੀ ਨਹੀਂ ਕਿਸੇ ਦੀ ਮਿੱਤਰ ਨਹੀਂ

  • @canadausakabaddilive
    @canadausakabaddilive ปีที่แล้ว +20

    ਜ਼ਰ ਆਹ ਇੰਟਰਵਿਊ ਕਰਨ ਵਾਲੇ ਬਾਈ ਨੂੰ ਬਹੁਤ ਲੋੜ ਆ ਰਾਜਨੀਤੀ ਬਾਰੇ ਪੜਨ ਸੁਣਨ ਦੀ ! ਰਟੇ ਰਟਾਏ ਸਵਾਲ ਨਾ ਪੁੱਛੋ ਪੁਰਾਣੇ ਬੰਦਿਆਂ ਨੂੰ ਥੋੜ੍ਹੀ ਖੋਜ ਤੇ ਛਾਣਬੀਣ ਕਰਕੇ ਆਇਆ ਕਰੋ ! ਢੀਡਸੇ ਦੀ ਇੰਟਰਵੁਊ ਵਿੱਚ ਵੀ ਆਹੀ ਕਮੀਆਂ ਸੀ ! ਟੋਕਿਆ ਘੱਟ ਕਰੋ 🙏🙏🙏

  • @Harjinderbrar-j2e
    @Harjinderbrar-j2e 11 หลายเดือนก่อน +3

    ਆਪਣੇ ਕਿਸਾਨਾਂ ਦੀ ਹਮਾਇਤ ਕਰਨ ਲਈ ਆਪ ਜੀ ਦਿੱਲੀ ਕਿਸਾਨ ਅੰਦੋਲਨ ਵਿੱਚ ਵੀ ਤੁਰੰਤ ਸ਼ਾਮਲ ਹੋਣ ਲਈ ਕਿਉ ਨਹੀ ਗਏ ਸੀ।
    ਧੰਨਵਾਦ ਜੀਉ।

  • @anmolbrar3391
    @anmolbrar3391 ปีที่แล้ว +12

    ਆਪ ਲੀਡਰ ਲੋਕ ਕਦੇ ਸਦਾ ਲਈ ਆਪ ਨਾ ਹੀ ਕਿਸੇ ਦੇ ਦੋਸਤ ਅਤੇ ਨਾ ਕਿਸੇ ਦੇ ਵੀ ਪੱਕੇ ਤੌਰ ਤੇ ਵਿਰੋਧੀ ਧਿਰ ਨਹੀਂ ਬਣਕੇ ਰਹਿ ਸਕਦੇ ਹੋ।ਧੰਨਵਾਦ ਜੀਉ।

  • @user-og4in5yx2i
    @user-og4in5yx2i ปีที่แล้ว +36

    ਹਰ ਪੱਗ ਬੰਨ੍ਹਣ ਵਾਲਾ ਸਿੱਖ ਨਹੀਂ ਹੁੰਦਾ, ਪਰ ਹਰ ਲੀਡਰ ਦੱਲਾ ਜ਼ਰੂਰ ਹੁੰਦਾ ਹੈ, ਸਾਰੇ ਲੀਡਰਾਂ ਵਿੱਚੋਂ ਕੋਈ ਇੱਕ ਰਾਮੂਵਾਲੀਆ ਪੱਕਾ ਨਿਕਲਦਾ ਹੈ,

    • @shivanisharma5562
      @shivanisharma5562 ปีที่แล้ว

      ਸਹੀ ਕਿਹਾਂ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @JOHALDESIWEB
    @JOHALDESIWEB 10 หลายเดือนก่อน +1

    ਮਜ਼ਾ ਆ ਗਿਆ ਇਟਰਵਇਊ ਸੁਣ ਕੇ, ਰਾਮੂਵਾਲੀਆ ਸਾਬ ਦੀ ਇਟਰਵਇਊ ਲਈ ਪੂਰਾ ਦਿਨ ਵੀ ਘੱਟ ਪੈ ਸਕਦਾ ਹੈ

  • @KamalSingh-td8sk
    @KamalSingh-td8sk ปีที่แล้ว +6

    ਅੰਨਾ ਵੰਡੇ ਸਰਟੀਫਿਕੇਟ ਮੁੜ ਮੁੜ ਆਪਣਿਆਂ ਨੂੰ

  • @punjjaabdesh8659
    @punjjaabdesh8659 ปีที่แล้ว +22

    ਲੋਕਾਂ ਨੇ ਕੁਮੈਂਟਾਂ ਚ ਲਿਖਿਆ, ਕਿ ਜਨਾਬ ਸੱਚ ਬੋਲ ਰਹੇ ਨੇ । ਭੋਲੇ ਪੰਛੀਓ , ਇਹਨਾਂ ਤੋਂ ਸੱਚ ਤਾਂ ਪ੍ਰਮਾਤਮਾ ਵੀ ਨੀ ਬੁਲਾ ਸਕਦਾ ।
    ਹਾਂ ਝੂਠ ਦੇ ਉੱਪਰ ਸੱਚ ਦਾ ਵਰਕ ਜਰੂਰ ਚੜ੍ਹਾ ਸਕਦੇ ਨੇ, ਜਿਹੜਾ ਮੇਰੇ ਵਰਗੇ ਨੂੰ ਸੱਚੋ ਸੱਚ ਦਾ ਭੁਲੇਖਾ ਪਾ ਦੇਵੇ ।

  • @ਸੇਬੀਭੁਟਾਲੀਆ0001
    @ਸੇਬੀਭੁਟਾਲੀਆ0001 ปีที่แล้ว +4

    UP ਦਾ ਭਈਆ

  • @jatinderboparai2212
    @jatinderboparai2212 ปีที่แล้ว +41

    ਇਹਨਾਂ ਦੀ ਦੁਸਮਣੀ ਕੀ ਤੇ ਯਾਰੀ ਕੀ ਸਭ ਕੁੱਝ ਕੁਰਸੀ ਤੱਕ ਸੀਮਤ ਹੁੰਦਾ

  • @JaswinderSingh-kt9yc
    @JaswinderSingh-kt9yc ปีที่แล้ว

    ਵਾਹਿਗੁਰੂ ਜੀ

  • @rbrar3859
    @rbrar3859 ปีที่แล้ว +11

    ਬਹੁਤ ਪ੍ਰਾਣੀਆਂ ਤੇ ਡੁਘੀਆ ਗੱਲਾ ਸੁਣੀਆਂ ਹਨ।
    ਧੰਨਵਾਦ ਜੀ।

  • @Dilbag-sf6we
    @Dilbag-sf6we 10 หลายเดือนก่อน +1

    Nice good Personality

  • @Enterpunjabbm
    @Enterpunjabbm 2 หลายเดือนก่อน

    ਜਦੋ ਰਾਜਨੀਤੀ ਚ ਭੁੱਖੇ ਆ ਗਏ ਦੇਸ਼ ਦਾ ਬੇੜਾ ਗਰਕ ਕਰਤਾ 😢

  • @Harjinderbrar-j2e
    @Harjinderbrar-j2e 11 หลายเดือนก่อน +7

    ਇਹ ਸੰਨ੍ਹ ਚੁਰਾਸੀ ਦੇ ਹਮਲੇ ਦੌਰਾਨ ਆਮ ਲੋਕਾਂ ਦੇ ਪੁੱਤਰਾਂ ਨੂੰ ਮਰਵਾ ਕਿ ਇਹ ਲੀਡਰ ਮਰਜੀਵੜਾ ਬਣਕੇ ਫਿਰ ਵੀ ਇਹ ਗਦਾਰ ਬਣ ਖੁਦ ਆਪਣੇ-ਆਪ ਹੀ ਹਥ ਖੜ੍ਹੇ ਕਰਕੇ ਬਾਹਰ ਆ ਗਿਆ ਸੀ।।ਧੰਨਵਾਦ ਜੀਉ।

  • @amarjeetgirdhar4670
    @amarjeetgirdhar4670 9 หลายเดือนก่อน

    Best speker. & kavisher I am lisening from 1968..,,amarjit girdhar vill kaoni near doda...

  • @onkarsahota1677
    @onkarsahota1677 10 หลายเดือนก่อน +4

    ਡਰਾਮੇਬਾਜਾਂ ਨੂੰ ਰੋਣ ਦਾ ਬਹੁਤ ਤਜਰਬਾ ਹੁੰਦਾ ਜਿਵੇਂ ਰਾਮੂਵਾਲੀਆ ਰੋ ਰਿਹਾ ਹੈ

  • @ManpreetSingh-xm4vv
    @ManpreetSingh-xm4vv ปีที่แล้ว +23

    1984 ਦੇ ਵਿੱਚ ਹੱਥ ਖੜ੍ਹੇ ਕਿਉਂ ਕਰਕੇ ਭੱਜੇ

  • @Harjinderbrar-j2e
    @Harjinderbrar-j2e 11 หลายเดือนก่อน +2

    ਆਪਣੀ ਹੀ ਸਿੱਖ ਕੌਮ ਦੇ ਨਾਲ ਵੀ ਖਾਸ ਕਰਕੇ ਬਹੁਤ ਹੀ ਚਲਾਕ ਲੂੰਬੜ ਵਰਗੇ ਇਸ ਲੀਡਰ ਨੇ ਸੰਨ੍ਹ ਚੁਰਾਸੀ ਦੇ ਵਿੱਚ ਹੋਏ ਹਮਲੇ ਦੌਰਾਨ ਹਜ਼ਾਰਾਂ ਹੀ ਸਿੱਖ ਸੰਗਤਾਂ ਦੇ ਵਾਂਗ ਹੀ ਦਲੇਰੀ ਨਾਲ ਲੜਾਈ ਵਿਚ ਸ਼ਹੀਦ ਹੋਣ ਦੀ ਬਜਾਏ ਖੁਦ ਆਪ ਬਾਹਰ ਨਿਕਲਣ ਲਈ ਇਸ ਨੇ ਖੁਦ ਹੀ ਆਪਣੇ ਹਥ ਖੜ੍ਹੇ ਕਰਕੇ ਬਹੁਤ ਹੀ ਗੱਦਾਰੀ ਕੀਤੀ ਹੈ।ਧੰਨਵਾਦ ਜੀਉ।

  • @mangatkular5941
    @mangatkular5941 ปีที่แล้ว +8

    ਨਾਂ ਹੀ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਆਪਣੇ ਭਰਾਵਾਂ ਅਤੇ ਆਪਣੇ ਜੰਮੇ ਇਕੱਲੇ ਇਕੱਲੇ ਪੁੱਤਰ ਨੂਹ ਦਾ ਸਕਾਂ ਨੀ ਬਣੀਆਂ ਇਹ ਮਾੜੀ ਅਤੇ ਖੋਟੀ ਨੀਅਤ ਵਾਲਾ ਇਨਸਾਨ ਪੰਜਾਬ ਦੇ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਕਿਵੇਂ ਹੋ ਸਕਦਾ ਇਹ ਗਦਾਰ ਰਾਮੂਵਾਲੀਆ ਇਹ ਉਸ ਦਿਨ ਜ਼ਨਮ ਲੈਈਆ ਜਿਸ 100 ਛੱਡੋ 1000/ ਕੰਜ਼ਰ ਮਰੇ ਹੋਣਗੇ

  • @NarinderSingh-um2xc
    @NarinderSingh-um2xc ปีที่แล้ว +7

    ਜੇਕਰ ਸੱਚਮੁਚ ਹੀ ਦੁਸ਼ਮਣੀ ਮੰਨਦੇ ਹੋ ਤਾਂ 84ਦਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਸੱਚ। ਸੁਣਾਦੋ ਪਰ ਗੁਰੂ ਮਹਾਰਾਜ ਜੀ ਨੂੰ ਹਾਜਰ ਨਾਜਰ ਮਨ ਕਿ

  • @benipalcompany2467
    @benipalcompany2467 หลายเดือนก่อน

    Daya Singh Benipal from Mohali. I like & share the program

  • @darshansingh_shersinghpura
    @darshansingh_shersinghpura ปีที่แล้ว +12

    ਬਲੂ ਸਟਾਰ ਸਮੇਂ ਰਾਮੂਵਾਲੀਆ ਦੀ ਭੂਮਿਕਾ ਬਹੁਤ ਸ਼ੱਕੀ ਸੀ। ਅੰਦਰੂਨੀ ਗੱਲਾਂ ਸਾਹਮਣੇ ਆਓਣ ਤੇ ਪਤਾ ਲੱਗਾ ਕਿ ਰਾਮੂੰਵਾਲੀਆ ਦਰਬਾਰ ਸਾਹਿਬ ਦੀਆਂ ਅੰਦਰੂਨੀ ਗੱਲਾਂ ਇੰਦਰਾਂ ਗਾਂਧੀ ਨੂੰ ਦੱਸਦਾ ਸੀ।ਹਮਲੇ ਸਮੇਂ ਇਹ ਸੂਰਮਾ ਗੁਰੂ ਨਾਨਕ ਨਿਵਾਸ ਵਿੱਚੋ ਹੱਥ ਖੜ੍ਹੇ ਕਰਕੇ ਬਾਹਰ ਆ ਗਏ ਨਾਂ ਇਹਦੀ, ਟੌਹੜੇ ਦੀ ਲੌਂਗੋਵਾਲ ਦੀਆਂ ਲਾਸ਼ਾਂ ਤੋ ਫੌਜ ਲੰਘੀ। ਕਾਂਗਰਸ ਸਰਕਾਰ ਸਮੇਂ ਇਹਨੇ ਰੱਜ ਕੇ ਵਜ਼ੀਰੀਆਂ ਮਾਣੀਆਂ। ਇਹਨੂੰ ਤੇ ਬਾਦਲ ਨੂੰ ਕੌਮੀ ਗੱਦਾਰ ਦੀ ਉਪਾਧੀ ਅਕਾਲ ਤਖ਼ਤ ਸਾਹਿਬ ਤੋਂ ਮਿਲਣੀ ਚਾਹੀਦੀ ਹੈ।

  • @jagdeep_kailey
    @jagdeep_kailey 10 หลายเดือนก่อน +1

    🙏🏻🙏🏻very good 🙏🏼🙏🏼

  • @sukhmandergill5896
    @sukhmandergill5896 10 หลายเดือนก่อน +3

    ਸਿਰੇ ਦਾ ਮੌਕਾ ਪ੍ਰਸਤ ਤਾਂ ਹੋ ਹੀ ਪਰ ਪੰਜਾਬ ਲਈ ਹਾਲੇ ਵੀ ਕੁਛ ਕਰ ਦੇਵੇ ਤਾਂ।

  • @sukhmandergill5896
    @sukhmandergill5896 10 หลายเดือนก่อน +3

    ਹੁਣ ਤੱਕ ਅਪਨੇ ਵਾਸਤੇ ਈ ਕੀਤਾ ਜੋਂ ਕੀਤਾ ਪੰਜਾਬ ਦੇ ਆਮ ਲੋਕਾਂ ਲਈ ਕੁੱਝ ਕੀਤਾ?

  • @AvtarSingh-pw7fv
    @AvtarSingh-pw7fv ปีที่แล้ว +9

    ਅਗਰ ਕਿਸੇ ਨੂੰ ਮੌਕਾਪ੍ਰਸਤ ਨੇਤਾ ਦਾ ਖਿਤਾਬ ਦੇਣਾ ਹੋਵੇ ਤਾਂ ਸੱਭ ਤੋਂ ਪਹਿਲਾਂ ਇਸ ਦੇ ਨਾਂ ਤੇ ਵਿਚਾਰ ਹੋਵੇਗਾ

    • @NarinderSingh-fw6wi
      @NarinderSingh-fw6wi ปีที่แล้ว

      ਵਾਰ ਵਾਰ ਜਟ ਕੈਹਣਾ ਕੋਈ ਸ਼ੱਕ ਵਾਲੀ ਗੱਲ ਹੈ

  • @rajwantdhaliwal3352
    @rajwantdhaliwal3352 9 หลายเดือนก่อน

    I listened his live speech he is very good Nacklia

  • @surindersinghdhaliwal4352
    @surindersinghdhaliwal4352 ปีที่แล้ว +5

    " ਬਘਿਆੜ ਮਰ ਗਿਆ"
    ਇਸ dialog ਵਾਰੇ ਕੀ ਵਿਚਾਰ ਹੈ ? ਰਮੁਆਲੀਆ ਜੀ

    • @deepsinghdhaliwal4461
      @deepsinghdhaliwal4461 ปีที่แล้ว

      Kine kiha c kinu

    • @Avtarsingh-sc8dn
      @Avtarsingh-sc8dn ปีที่แล้ว

      @@deepsinghdhaliwal4461ਇਹਨੇ ਹੀ ਕਿਹਾ ਸੀ ਭਿੰਡਰਾਂ ਵਾਲੇ ਸੰਤਾਂ ਨੂੰ

  • @Balvindersingh-yl7gw
    @Balvindersingh-yl7gw 10 หลายเดือนก่อน +1

    ਯਾਦ ਕਰੋ ਤੁਸੀਂ ਵੀ ਹਰਮੰਦਿਰ ਚੋਂ 1984 ਦੇ ਹਮਲੇ ਤੋਂ ਬਾਦ ਹੱਥ ਖੜ੍ਹੇ ਕਰ ਸ਼ਰਧਾਲੂਆਂ ਦੀਆਂ ਲਾਸ਼ਾਂ ਤੇ ਪੈਰ ਧਰਕੇ ਜਾਨ ਬਚਾ ਕੇ ਬਾਹਰ ਆਏ ਸੀ।

  • @SatnamsinghLehra-m7f
    @SatnamsinghLehra-m7f 10 หลายเดือนก่อน

    ਰਾਮੂਵਾਲੀਆ ਸਾਬ ਦੀ ਲੋਕਾ ਨੇ ਕਦਰ ਨਹੀ ਪਾਈ ❤❤ 30ਸਾਲ ਪਹਿਲਾ ਮੁੱਖ ਮੰਤਰੀ ਚਾਹੀਦਾ ਸੀ । ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ ।

  • @sardarsaab1007
    @sardarsaab1007 ปีที่แล้ว +35

    ਜਦੋਂ ਤਾਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤਾਂ ਬਾਦਲਾਂ ਦੇ ਗੁਣ ਗਾਉਂਦਾ ਹੁੰਦਾ ਸੀ ਕਿਉਂਕਿ ਜਦੋਂ ਮੌਜੁਦਾ ਸਰਕਾਰ ਸੀ ਕਿਉਂਕਿ ਉਦੋਂ ਖਾਉਣ ਨੂੰ ਮਿਲਦਾ ਸੀ

  • @Dhindsa30o6
    @Dhindsa30o6 ปีที่แล้ว +4

    ਬਈ ਰਾਮੂਵਾਲ੍ਹੀਆੰ ਸਾਹਿਬ ਦਿਆੰ ਗੱਲਾ ਸੁਣਕੇ ਰੂਹ ਖੁਸ਼ ਹੋਗੀ। 👏🏻👏🏻👏🏻

    • @vinylRECORDS0522
      @vinylRECORDS0522 ปีที่แล้ว +2

      ਜੇ ਇਹਦੀਆਂ ਕਰਤੂਤਾਂ ਸੁਣ ਲਈਆਂ ਰੂਹ ਪਹਿਲਾਂ ਨਾਲੋ ਵੀ ਖਰਾਬ ਹੋ ਜਾਊ।

  • @baljindersingh5925
    @baljindersingh5925 ปีที่แล้ว +6

    ਓਥੇ ਅਮਲਾਂ ਦੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਸਿੱਖੀ ਦੇ ਮੂਹਰਲੀ ਕਤਾਰ ਦੇ ਦੁਸ਼ਮਣ।

  • @sarbjeetsingh339
    @sarbjeetsingh339 10 หลายเดือนก่อน +1

    ਇਸ ਚਵਲ ਦਾ ਮੋਬਾਈਲ ਨੰਬਰ ਵੀ ਐਡ ਕਰ ਦਿਆ ਕਰੋ ਜਦੋ ਇਸ ਦੀ ਇੰਟਰਵਿਊ ਕਰਦੇ ਹੋ ਜੀ ਇਸ ਤੋ ਪੁੱਛ ਲਿਆ ਕਰੀ ਏ ਵੀ ਤੁਸੀ ਹੱਥ ਖੜੇ ਕਰ ਕੇ ਕਿਉ ਆਏ ਸੀ

  • @premjitbrar6454
    @premjitbrar6454 5 หลายเดือนก่อน

    ਰਾਮੂਵਾਲੀਆ ਸਾਹਿਬ ਸਚ ਕਹਿਣਾ ਰਹੇ ਹੈ ਜੀ

  • @jagseersidhu6226
    @jagseersidhu6226 ปีที่แล้ว +7

    ਪ੍ਰਕਾਸ਼ ਚੰਦ ਬਾਦਲ ਬਹੁਤ ਘਟੀਆ ਕਿਸਮ ਦਾ ਇਨਸਾਨ ਸੀ ਪਰ ਸਰੀਰ ਸਭ ਕੁਝ ਵੇਖ ਕੇ ਛੱਡੂਗਾ ਸਤਿਆਨਾਸ ਹੁੰਦਾ ਅੱਖੀਂ ਵੇਖੂਗਾ

  • @InnocentBarbecue-jm4tf
    @InnocentBarbecue-jm4tf 10 หลายเดือนก่อน

    Good speech

  • @ranjitdeol214
    @ranjitdeol214 ปีที่แล้ว +14

    ਸਿਰੇ ਦੀ ਖੱਚ ਆ

  • @singhsingh695
    @singhsingh695 ปีที่แล้ว +11

    ਇਹ ਔਹੀ ਬਾਦਲ ਦਾ ਦਲਾ ,, ਤੇ ਹੁਣ ਮੋਦੀ ਦਾ ,,, ਜਿਹੜਾ ਸੰਤਾ ਨੂ ਬਘਿਆੜ ਕਹਿਦਾ ਸੀ ਤੇ ਟੈਕ ਚ ਲੁਕ ਕੈ ਆਇਆ ,,, ਉਦੋ ਸੰਤ ਜੀ ਸੀ ਹੁਣ ਬਾਦਲ ਹੁਣ ਟਾਈਮ ਆ ਗਿਆ ਉਨਾ ਦਲਿਆ ਦਾ ਜਿਨਾ ਗਦਾਰੀ ਕਰੀ ਸੀ ,,,, ,,,,, ,,, ਬਿਆਨ ਏ ਸਬਦ ਬਹੁਤ ਕੁਝ ਏ ਜੀ ,, ਪਰ ਸਬਦਾ ਦੀ ਮਰਿਆਦਾ ਸਮਝਦੇ ਹੋਏ 🙏🙏✍🏼✍🏼✍🏼✍🏼✍🏼 ਲਿਖਤ ਖੜ ਜਾਦੀ ਮੇਰੀ ਕਲਮ ਜਦ ਉਨਾ ਬੇਗੁਨਾਹ ਨੋਜਵਾਨ ਦੀ ਸਹਾਦਤ ਤੈ ਰਾਜਨਿਤੀ ਹੁਦੀ ,,, ਤੈ ਹੋ ਰਹੀ ਹੁਣ ਤਕ ,,,,,,,, ਸਮਝਦਾਰ ਨੂ ਇਸ਼ਾਰਾ ਈ ਕਾਫੀ ,,,,,,,

  • @ManjitSingh-bs1iw
    @ManjitSingh-bs1iw ปีที่แล้ว +9

    ਰੋਣਸੂਰਾ ਬੋਹਰੂਪੀਆ

  • @rishavatwal1887
    @rishavatwal1887 ปีที่แล้ว +8

    I watched full interview without any skip…Very Good n pure Man❤️❤️❤️

  • @jaseusihgjaseusihg8413
    @jaseusihgjaseusihg8413 ปีที่แล้ว +1

    Ha ha ha ha ha ha ha sir ji Eh vaddame Khade Se

  • @Harjinderbrar-j2e
    @Harjinderbrar-j2e 11 หลายเดือนก่อน +16

    ਅਸਲ ਵਿੱਚ ਆਪ ਜੀ ਅਤੇ ਜਗਮੀਤ ਸਿੰਘ ਬਰਾੜ ਜੀ ਵਰਗੇ ਬਹੁਤ ਹੀ ਇਮਾਨਦਾਰ ਲੀਡਰ ਦੀ ਅਜੇ ਤੱਕ ਵੀ ਪੰਜਾਬ ਦੇ ਲੋਕਾਂ ਨੇ ਲੋੜ ਅਨੁਸਾਰ ਸਹੀ ਕਦਰ ਵੀ ਨਹੀਂ ਪਾਈ ਹੈ।ਧੰਨਵਾਦ ਜੀਉ।

    • @vinylRECORDS0522
      @vinylRECORDS0522 10 หลายเดือนก่อน +4

      ਇਮਾਨਦਾਰ ਤੇ ਇਹ ਲਾਲਚੀ ਬੁੱਢਾ? ਨਾ ਬਾਈ ਜੀ ਇਹ ਬਹੁਤ ਵੱਡਾ ਮੌਕਾਪ੍ਰਸਤ ਤੇ ਸਿਰੇ ਦਾ ਦਲਬਦਲੂ ਹੈ। ਆਪਣੀ ਲੜਕੀ ਨੂੰ ਬੀਜੇਪੀ ਵਰਗੀ ਫਿਰਕੂ ਪਾਰਟੀ ਵਿੱਚ ਸ਼ਾਮਲ ਕਰਵਾਕੇ, ਦੋਨੀਂ ਹੱਥੀਂ ਲੱਡੂ ਲੱਭਦਾ ਫਿਰਦਾ। ਤੁਹਾਨੂੰ ਸ਼ਾਇਦ ਇਹਦੇ ਕਿਰਦਾਰ ਦਾ ਪਤਾ ਨਹੀਂ।

    • @JatinderSingh-cf8ux
      @JatinderSingh-cf8ux 10 หลายเดือนก่อน +2

      ਇਹ ਕਿਧਰੇ ਇਮਾਨਦਾਰ, ਇਹਨੇ ਆਪਣਾ ਪਰਿਵਾਰ ਨੀ ਛੱਡਿਆ। ਸਿਰੇ ਦਾ ਅਯਾਸ਼ ਤੇ ਭਰਿਸ਼ਟ ਬੰਦਾ।

    • @sarbjeetsingh339
      @sarbjeetsingh339 10 หลายเดือนก่อน +2

      ਰਾਮੂਵਾਲੀਆ ਸਹਿਬ ਮੈ ਕਹਿਣਾ ਨਹੀ ਸੀ ਚਾਹੁੰਦਾ ਫੇਰ ਤੇਰਾ ਕੰਖ ਕਿਉ ਨਿਆ ਰਿਹਾ ਬਹੁਤ ਦੁੱਖ ਦੀ ਗੱਲ ਹੈ ਤੂੰ ਹਜੇ ਵੀ ਚਵਲਾ ਮਾਰੀ ਜਾਦਾ ਹਜੇ ਵੀ ਡਰ ਵਾਹਿਗੁਰੂ ਜੀ ਹਜੇ ਵੀ ਦਰਬਾਰ ਸਹਿਬ ਤੋ ਮਾਫੀ ਮੰਗ ਲੈ ਹੱਥ ਖੜੇ ਕਰ ਕੇ ਜਾ ਸ੍ਰੀ ਅੰਮ੍ਰਿਤਸਰ ਸਾਹਿਬ

    • @rabinder5629
      @rabinder5629 10 หลายเดือนก่อน

      ❤​@@JatinderSingh-cf8ux

  • @sukhwantbrar5066
    @sukhwantbrar5066 ปีที่แล้ว

    ਰਾਮੂਵਾਲੀਆ ਸਾਹਿਬ ਤੁਹਾੜੀਆ ਗੱਲਾ ਕਾਫੀ ਵਜ਼ਨਦਾਰ ਹਨ, ਪਰ ਪਰਿਵਾਰਵਾਦ ਤੋ ਤਾ ਤੁਸੀ ਵੀ ਨਹੀ ਬਚੇ ਤੁਸੀ ਵੀ ਆਪਣੀ ਧੀ ਨੂੰ ਰਾਜਨੀਤੀ ਚ ਲੈ ਕੇ ਆਏ ।

  • @JagjitSingh52626
    @JagjitSingh52626 ปีที่แล้ว +4

    1984 : ਇਹੀ ਲੋਕ ਜਿੰਮੇਵਾਰ ਨੇ, ਪਤਾ ਨਹੀਂ ਕਿਉਂ ਰੱਬ ਨੇ ਸਜ਼ਾ ਨਹੀਂ ਦਿੱਤੀ ਹਾਲੇ ਤੱਕ... ਇਹਦੇ ਲਈ ਰੱਬ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜ਼ੀ ਹੈ

  • @randeepkaur4102
    @randeepkaur4102 ปีที่แล้ว

    Waheguru waheguru ji 🙏🙏🙏🙏🙏🙏❤️❤️❤️❤️❤️❤️

  • @PargatSingh-nw9qc
    @PargatSingh-nw9qc ปีที่แล้ว +8

    🙏👌👏

  • @darshans7013
    @darshans7013 ปีที่แล้ว +2

    Excellent Excellent Ramuwalia ji, regards

  • @DavinderSinghBrar-r1g
    @DavinderSinghBrar-r1g 10 หลายเดือนก่อน

    Good.job

  • @sukhmandergill5896
    @sukhmandergill5896 10 หลายเดือนก่อน

    ਹੁਣ ਪੰਜਾਬ ਵਾਸਤੇ ਕੁੱਝ ਕਰ ਕੇ ਦਿਖਾਓ ਪੰਜਾਬ ਲਈ ਇੰਟਰਨੈਸ਼ਨਲ ਫਲੈਟਾਂ ਦਾ ਬੰਦੋਬਸਤ ਕਰ ਦੇਵੋ ਤਾਂ ਲੋਕ ਕਦਰ ਕਰਨਗੇ।

  • @lovpreetkur
    @lovpreetkur 10 หลายเดือนก่อน

    ਬਾਕੀ ਗੱਲਾਂ ਤਾਂ ਠੀਕ ਆ ਪਰ ਰੋਣ ਦੀ ਐਕਟਿੰਗ ਵਿੱਚੋਂ ਫੇਲ ਹੋ ਗਿਆ ਬਾਈ ਪਹਿਲਾਂ ਹੱਸਣ ਲੱਗਾ ਸੀ ਫਿਰ ਰੋਣ ਲੱਗਾ ਐਕਟਿੰਗ ਵਿੱਚੋਂ ਫੇਲ ਰਾਮੋ ਵਾਲੀਆ

  • @punjjaabdesh8659
    @punjjaabdesh8659 ปีที่แล้ว +18

    ਜਦੋਂ ਇਹ ਰੋਂਦੈ ਹਾਸੀ ਬਹੁਤ ਨਿੱਕਲਦੀ ਆ 🤣🤣

    • @mannagra9825
      @mannagra9825 ปีที่แล้ว +4

      Mai v eehi sochda c 😂😂😂

    • @ripangill7606
      @ripangill7606 ปีที่แล้ว +2

      True

    • @punjjaabdesh8659
      @punjjaabdesh8659 ปีที่แล้ว +2

      @@mannagra9825 ਵੈਸੇ ਕਿਸੇ ਦੇ ਰੋਣ ਤੇ ਹੱਸਣਾ ਨੀ ਚਾਹੀਦਾ, ਪਰ ਇਹਦੇ ਰੋਣ ਤੇ ਹਾਸੀ ਕੰਟਰੋਲ ਤੋਂ ਬਾਹਰ ਹੋ ਜਾਂਦੀ ਆ 🤣🤣

  • @CanadaKD
    @CanadaKD ปีที่แล้ว +6

    ਮੋਟੀ ਅਫ਼ੀਮ ਖਾਦੈ

  • @anmolbrar3391
    @anmolbrar3391 ปีที่แล้ว

    ਆਪ ਜੀ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦੀ ਬਹੁਤ ਜਰੂਰਤ ਸੀ।ਧੰਨਵਾਦ ਜੀਉ ।

  • @jasbirbatth1833
    @jasbirbatth1833 ปีที่แล้ว +1

    ਸਿੱਖ ਕੋਮ ਦਾਂ ਵੱਡਾ ਗਰਦਾਂਰ 🦮

  • @paramveersingh9809
    @paramveersingh9809 ปีที่แล้ว

    Waheguru ji

  • @manpreetsinghsingh7918
    @manpreetsinghsingh7918 ปีที่แล้ว +9

    ਡਰਾਮੇ ਬਾਚ ਏ ਬਹੁਤ

  • @RajwinderSingh-x3d
    @RajwinderSingh-x3d 9 หลายเดือนก่อน +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰਵਾਉਣ ਵਾਲੇ ਸਿੱਖ ਕੌਮ ਦੇ ਗਦਾਰ

    • @HarbhajanSingh-x6z
      @HarbhajanSingh-x6z 9 หลายเดือนก่อน +1

      KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh

  • @rajmohindersingh2869
    @rajmohindersingh2869 หลายเดือนก่อน

    ਇਹ ਲੀਡਰ ਰਾਮੂਵਾਲੀਆ ਦਾ ਪੰਜਾਬ ਨੂੰ ਕੋਈ ਵੀ ਯੋਗਦਾਨ ਨਹੀਂ ਹੈ, ਸੱਜਣ ਛੱਡੀਏ ਰੰਗਲਾ ਕਦੇ ਫਿਰ ਵੀ ਆਵੇ ਕੰਮ।ਇਸ ਨੂੰ ਜਦੋਂ ਮਰਜ਼ੀ, ਕਿਸੇ ਵੀ ਚੈਨਲ ਤੇ ਲੈ ਆਵੋ,ਇਸ ਨੇ ਰੱਜ ਕੇ ਬਦਨਾਮੀ ਕਰਨੀ ਹੈ

  • @berinderjitsingh9119
    @berinderjitsingh9119 ปีที่แล้ว +1

    Bhaut najara aya.pure interview ik bar wich sunya.

  • @ਸਿੰਘਅਬਰਾਵਾ
    @ਸਿੰਘਅਬਰਾਵਾ ปีที่แล้ว +35

    ਇਹ ਸਿਰੇ ਚਵਲ ਬੰਦਾ ਇਸ ਬੰਦੇ ਨੇ 84 ਵਿਚ ਸਰਕਾਰਾਂ ਨਾਲ ਮਿਲ ਕੇ ਅਟੈਕ ਕਰਵਾਇਆ।

  • @lakhvirsingh3165
    @lakhvirsingh3165 10 หลายเดือนก่อน +1

    58.20.and 58.40..❤❤❤❤❤❤❤❤❤

  • @manjeetsinghbhullar8808
    @manjeetsinghbhullar8808 10 หลายเดือนก่อน +2

    ਇਹ ਖੁੰਡ ਨਹੀਂ, ਅਕ੍ਰਿਤਘਣ ਲੋਕ ਨੇ।

  • @sarbjeetsingh339
    @sarbjeetsingh339 10 หลายเดือนก่อน +1

    ਦੱਲੀਆ ਤੈਰਾ ਬੀ ਨਾਸ ਹੋ ਗਿਆ ਤੂੰ ਕਿਸੇ ਦਾ ਨਹੀ ਹੋਇਆ

  • @nindisingh5377
    @nindisingh5377 ปีที่แล้ว +14

    Really true sepch ,great man, keep carry on sir ?

    • @vinylRECORDS0522
      @vinylRECORDS0522 ปีที่แล้ว +4

      ਕੋਈ ਗਰੇਟ ਨਹੀਂ,ਨਿਰਾ ਦਲਬਦਲੂ,ਮੌਕਾਪਰਸਤ ਬੰਦਾ ਹੈ।

    • @Doaba73
      @Doaba73 ปีที่แล้ว +1

      ਘਰ ਰੱਖ ਲੈ great man ਨੂੰ

  • @bhalwansabdamaan-abc8053
    @bhalwansabdamaan-abc8053 9 หลายเดือนก่อน +1

    ਬਾਦਲ ਨੇ ਕੋਈ ਪਰਮਿਟ ਕੋਈ ਮੰਤਰੀ ਯਾ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਤੇ ਮੌਕਾ ਪ੍ਰਸਤ ਥਾਲ਼ੀ ਦਾ ਵਤਾਊ ਡਰਾਮੇਬਾਜ ਗਿਰਗਟ ਦਾ ਬੱਚਾ ਗਿਰਗਟ ਵੀ ਰੰਗ ਬਦਲਣ ਲੱਗੇ ਸਮਾ ਲੈਂਦਾ ਇਹ ਤਾਂ ਚਵਲ ਹੱਥ ਖੜੇ ਕਰਕੇ ਭੱਜਿਆ ਬੰਦਾ ਐ
    ਤੇ ਕਰਜ਼ਾ ਕਿਸਦੇ ਸਿਰ ਤੇ ਨਹੀ ਹੁੰਦਾ ਕਿਹੜੇ ਬੰਦੇ ਨੇ ਕਿਸੇ ਨਾ ਕਿਸੇ ਬੰਦੇ ਬੈਂਕ ਦਾ ਕਰਜ਼ਾ ਨਹੀ ਦੇਣਾ ਟਾਟਾ ਬਿਰਲਾ ਅੱਜ ਕੱਲ ਦੇ ਅਡਾਨੀ ਅੰਬਾਨੀ ਇੱਕ ਨਿੱਕੇ ਜਿਹੇ ਮੁਹੱਲੇ ਵਿੱਚ ਦੁਕਾਨਦਾਰੀ ਕਰਦਾ ਦੁਕਾਨਦਾਰ ਕਿਸੇ ਨਾ ਕਿਸੇ ਦੇ ਕਰਜਾਈ ਹਨ ਪਰ ਕਿਸਾਨ/ਜੱਟ ਦਾ ਕਰਜ਼ਾ ਵੱਖਰਾ ਨਹੀ ਪਰ ਕਿਊਂ ਕਿ ਜੱਟ ਇਕੱਠੇ ਹੋ ਕੇ ਯੂਨੀਅਨ ਬਣਾ ਕੇ ਧਰਨਾ ਦੇ ਕੇ ਰੌਲਾ ਪਾਊਣ ਜਾਣਦੇ ਹਨ ਆੜਤੀਆ ਜੋ ਜੱਟਾਂ ਨੂੰ ਕਰਜ਼ਾ ਦਿੰਦਾ ਹੈ ਤੇ ਜੱਟ ਫਸਲ ਬੀਜਦਾ ਹੈ ਤੇ ਉਸ ਆੜਤੀਏ ਦਾ ਘਰ ਮਕਾਨ ਸੋਨਾ ਬੈਂਕ ਕੋਲ ਗਹਿਣੇ ਪਏ ਹੁੰਦੇ ਨੇ ਪਰ ਉਨਾ ਚ ਏਕਾ ਨਾ ਹੋਣ ਕਰਕੇ ਨੰਗ ਮਲੰਗ ਵੀ ਹੋ ਜਾਂਦਾ ਹੈ ਪਰ ਹਿੰਮਤ ਨਹੀਂ ਹਾਰਦਾ ਤੇ ਕਾਮਯਾਬ ਵੀ ਹੋ ਜਾਂਦੇ ਹਨ ਤੇ ਕੀ ਜੱਟ ਇੰਨੇ ਹੀ ਕਮਜ਼ੋਰ ਹੋ ਕੇ ਆਤਮਹੱਤਿਆ ਕਰਦੇ ਨੇ ਕੀ ਜੱਟ ਦਿਲ ਦਿਮਾਗ਼ ਦਾ ਕਮਜ਼ੋਰ ਹੈ ਰੱਬ ਰਾਖਾ ਹੈ ਇਸ ਕੌਮ ਦਾ -ਇਹ ਚਵਲ ਝੂਠਾਂ ਦੀ ਪੰਡ ਹੈ

  • @BalwinderSingh-e2o
    @BalwinderSingh-e2o 2 หลายเดือนก่อน

    ਜਦੋਂ ਸੰਗਰੂਰ ਤੋਂ ਜਿੱਤਿਆ ਸੀ ਉਦੋਂ ਕਿਹਦੀ ਪਾਰਟੀ ਚੋ ਦੇ ਦਿੱਤੇ ਆ ਜਿੱਤਿਆ ਸੀਗਾ

  • @sahibsinghcheema4151
    @sahibsinghcheema4151 ปีที่แล้ว

    Thank you Balwant Singh ji ramuwaliy S ji ❤️🙏

  • @amrikjassar8316
    @amrikjassar8316 ปีที่แล้ว +2

    Vahut vadia speech ramuvalia saab

  • @sikandersingh7611
    @sikandersingh7611 ปีที่แล้ว +2

    ਇਹ ਮੋਕਾ ਪ੍ਰਸਤ ਹੈ ਕਦੇ ਬਾਦਲਾਂ ਨਾਲ ਚਲੇ ਜਾਂਦਾ ਕਦੇ ਯੂ ਪੀ ਚਲਿਆ ਜਾਂਦਾ ਗੱਲਾਂ ਸਿੱਖੀ ਦੀਆਂ ਕਰਦਾ

  • @bhupindersingh5963
    @bhupindersingh5963 ปีที่แล้ว +15

    ਇਸ ਤਰਾਹ ਦੇ ਬੰਦਿਆ ਨੂੰ ਤਰਜੀਹ ਨਾ ਦਿਆ ਕਰੋ 😂

    • @mohinderpalsingh4113
      @mohinderpalsingh4113 ปีที่แล้ว +4

      ਆਹੋ ਜੀ ਸੱਚ ਕੌੜਾ ਹੁੰਦਾ ਹੈ ਇਹ ਵੀ ਸਿਆਸਤ ਵਿੱਚ ਪੁਰਾਣਾ ਖ਼ਿਡਾਰੀ ਹੈ

  • @Harjinderbrar-j2e
    @Harjinderbrar-j2e 10 หลายเดือนก่อน +2

    ਇਹ 1984 ਦੇ ਹਮਲੇ ਦੌਰਾਨ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀਉ ਦਾ ਸਾਥ ਦੇਣ ਦੀ ਬਜਾਏ ਬਲਕਿ ਉਹਨਾਂ ਦੇ ਨਾਲ ਬਹੁਤ ਹੀ ਗੱਦਾਰੀ ਕਰਕੇ ਖੁਦ ਬਾਹਰ ਨਿਕਲ ਕਿ ਆਉਣ ਵਾਲਾ ਲੀਡਰ ਹੈ। ਧੰਨਵਾਦ ਜੀਉ।

  • @gurmejsinghboparai524
    @gurmejsinghboparai524 ปีที่แล้ว +4

    Very good interview and nice to how hard he worked to attain present position and expression of his respect for his parents, but one thing is difficult to believe about loan amount of 20000 rupe at that time

  • @darshansingh4585
    @darshansingh4585 10 หลายเดือนก่อน

    ਸੱਭ ਮਤਲਵ ਪ੍ਰਸਤ ਲੋਕ ਨੇ

  • @punjjaabdesh8659
    @punjjaabdesh8659 ปีที่แล้ว +5

    ਪੱਤਰਕਾਰਾ ਗੱਲ ਨੂੰ ਵਿਚਾਲਿਓਂ ਈ ਕਿਉਂ ਟੋਕ ਦਿੰਨੈਂ ,ਗੱਲ ਪੂਰੀ ਤਾਂ ਹੋ ਲੈਣ ਦਿਆ ਕਰ ।ਘੱਟ ਟੋਕਿਆ ਕਰ ।

  • @jagtarsingh5852
    @jagtarsingh5852 ปีที่แล้ว +3

    Very nice

  • @ekamkhatrao7011
    @ekamkhatrao7011 ปีที่แล้ว +2

    ਮੇਰਾ ਜਨਮ 83 ਦਾ ੲੇ ਜਦ 30 40 ਹਜਾਰ ਦਾ ਿਕੱਲਾ ਸੀ ਤੁਹਾਡੇ ਬਾਪੂ ਦੇ ਸਿਰ 30ਹਜਾਰ ੳੁਧਾਰ ਕਿੱਦਾਂ ਹੋ ਗਿਅਾ ਜਦ ਤਾਂ ਕੋੲੀ ਚਿੱਟਾ ਵੀ ਨਹੀ ਸੀ ਪੀਂਦਾ ਹੱਦ ੲੇ ਮੇਰੇ ਡੈਡੀ ਜੀ ਦੀ ਤਨਖਾਹ ਅਾਰਮੀ ਵੋੱਚ 150 ਸੀ ਮੇਰੇ ਜਨਮ ਤੋਂ ਪਹਿਲਾਂ

  • @1sukhman
    @1sukhman 10 หลายเดือนก่อน +1

    ਗਲਬਾਤ ਦਾ ਨਿਚੋੜ ਆ, ਆ ( ਕਾਮਯਾਬ ਉਹ ਜਿਹੜਾ ਮੌਕੇ ਦਾ ਫਾਇਦਾ ਚੁੱਕ ਲਿਆ)

  • @karnailbarnala5897
    @karnailbarnala5897 ปีที่แล้ว

    ਬਹੁਤ ਵਧੀਆ ਗੱਲ