ਹੰਸ ਰਾਜ ਹੰਸ ਨੂੰ ਮਾਰਨ ਲਈ KPS Gill ਨੇ ਭੇਜੇ ਸੀ ਬੰਦੇ, ਤਾਂ ਰਾਮੂਵਾਲੀਆ ਨੇ ਕਿਵੇਂ ਬਚਾਈ ਸੀ ਹੰਸ ਰਾਜ ਦੀ ਜਾਨ ?

แชร์
ฝัง
  • เผยแพร่เมื่อ 27 ต.ค. 2024

ความคิดเห็น • 64

  • @lohiasaab8059
    @lohiasaab8059 ปีที่แล้ว +21

    ਰਾਮੂਵਾਲੀਆ ਜੀ ਤੁਸੀਂ ਬਹੁਤ ਚੰਗੇ ਇਨਸਾਨ ਹੋ ਅਤੇ ਬਹੁਤ ਵਧੀਆ ਬੁਲਾਰੇ ਵੀ ਹੋ। ਹੰਸ ਰਾਜ ਹੰਸ ਦੀ ਜਾਨ ਬਚਾਅ ਕੇ ਤੁਸੀਂ ਬਹੁਤ ਵੱਡਾ ਪੁੱਨ ਖੱਟਿਆ ਹੈ। ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ।

  • @sukhwinder007singh2
    @sukhwinder007singh2 ปีที่แล้ว +8

    ਰਾਮੂਵਾਲੀਆ ਜੀ ਲੋਕਾਂ ਨੇ ਤੁਹਾਡੀ ਕਦਰ ਨਹੀਂ ਕੀਤੀ ਕੰਮ ਬਹੁਤ ਵਧੀਆ ਕੀਤੇ ਹਨ

  • @mohinderpalsingh4113
    @mohinderpalsingh4113 ปีที่แล้ว +15

    Very Nice 👍👌 ਰਾਮੂਵਾਲੀਆ ਜੀ ਬਹੁਤ ਵਧੀਆ ਇਨਸਾਨ ਹਨ ਜਿਉਂਦੇ ਰਹੋ

  • @SukhwinderSinghBabluTurnakj5hd
    @SukhwinderSinghBabluTurnakj5hd ปีที่แล้ว +25

    ਸਰਦਾਰ ਬਲਵੰਤ ਸਿੰਘ ਰਾਮੂੰਵਾਲੀਆ ਜੀ ਤੁਸੀਂ ਲੋਕਾਂ ਦੇ ਕੰਮ ਬਹੁਤ ਕੀਤੇ ਪਰ ਲੋਕਾਂ ਨੇ ਤੁਹਾਡੀ ਕਦਰ ਨਹੀਂ ਪਾਈ ਹੈ

    • @vinylRECORDS0522
      @vinylRECORDS0522 ปีที่แล้ว +3

      ਜੇ ਇਹਦੀਆਂ ਕਰਤੂਤਾਂ ਪਤਾ ਲੱਗ ਗਈਆਂ ਤਾਂ ਦਿਲ ਧੌਲਾਂ ਲਾਉਣ ਨੂੰ ਕਰੂ।ਕਦਰ ਇਸ ਘਟੀਆ ਬੰਦੇ ਦੀ ਕੀ ਕਰਨੀ ਸੀ?

    • @rohan5431
      @rohan5431 ปีที่แล้ว +1

      @@vinylRECORDS0522 daso kuch kartoota 👍

    • @vinylRECORDS0522
      @vinylRECORDS0522 ปีที่แล้ว +2

      ​@@rohan5431 ਤੁਸੀਂ ਆਪਣਾ ਫੋਨ ਨੰਬਰ ਭੇਜੋ,ਦੱਸ ਦੇਊਂ,ਵੈਸੇ ਤੁਸੀਂ ਪੰਜਾਬੀ ਹੋ ਤਾਂ ਇਸ ਮੌਕਾਪਰਸਤ ਤੇ ਦਲਬਦਲੂ ਬਾਰੇ ਸਭ ਕੁਛ ਜਾਨਣਾ ਚਾਹੀਦਾ ਸੀ।

    • @jasmelsingh8819
      @jasmelsingh8819 ปีที่แล้ว

      ​@@vinylRECORDS0522 ਬਾਈ ਜੀ ਗੀਤ ਪੇਸ਼ ਕਰਦੇ ਰਹਿੰਦੇ ਹੋ ਚੰਗੀ ਗੱਲ ਹੈ।ਹਰ ਬੰਦੇ ਚ ਕੋਈ ਨਾ ਕੋਈ ਕਮੀ ਹੁੰਦੀ ਇਸ ਵਿਚ ਵੀ ਹੋਣਗੀਆਂ। ਇਸਨੇ ਬਾਹਰਲੇ ਲੋਕਾਂ ਦੀ ਮਦੱਦ ਬਹੁਤ ਕੀਤੀ ਹੈ

  • @narinder2631gh
    @narinder2631gh ปีที่แล้ว +27

    ਬੜੀ ਛੇਤੀ ਦਸ ਦਿੱਤੀ ਆ ਗੱਲ kps gill ਦੀ !!!

  • @gurkiratsingh6398
    @gurkiratsingh6398 ปีที่แล้ว +5

    ਬਲੂ ਸਟਾਰ ਬਾਰੇ ਵੀ ਦਸ ਦਿਓ ਤੁਸੀਂ ਕਿਥੇ ਸੀ ਓਸ ਵੇਲੇ,। ਇਸ ਬਿਆਨ ਤੋ ਤੁਹਾਡੀ ਪੁਲਿਸ ਨਾਲ ਮਿਲੀ ਭੁਗਤ ਵੀ ਜਗ ਜਾਹਰ ਹੋ ਗਈ

    • @SP.06
      @SP.06 ปีที่แล้ว +1

      Sari umr loka ch nuks hi kadhi jaeo

    • @chahal840
      @chahal840 10 หลายเดือนก่อน

      Tenu pta aa ? Tu othe c ? Hadd hoggi ramuwalia politician banda jruri thori har ek banda iko trah di soch howe ohna da apna kam c politics te sant bhindrwale te duje singh ohh duje level te mind te c ! Har ek bande nu bina mtlb na nuks kdn lag jaya kro politicians tah darpok hune aa

  • @ikmoorakhsikh
    @ikmoorakhsikh ปีที่แล้ว +4

    ਬਲਵੰਤ ਰਾਮੂਵਾਲੀਆ ਕੇਪੀਐਸ ਗਿਲ ਦਾ ਲੰਗੋਟੀਆ ਯਾਰ ਰਿਹਾ ਹੈ ਜੀ ਯਾਦ ਰਖਿਆ ਜੇ ਸਵਾਰ ਕੇ ਭਲਿਓ।

  • @1000gur
    @1000gur ปีที่แล้ว +4

    ਬਚ ਬੁਰੇ ਹਾਲਾਤਾਂ ਤੋਂ , ਪੱਤਾ-ਪੱਤਾ ਸਿੰਘਾਂ ਦਾ ਵੈਰੀ। ਜਿਗਰੇ ਵਾਲ਼ੀ ਗੱਲ ਸੀ ਉਸ ਸਮੇਂ ਇਹ ਗੀਤ ਗਾਉਣਾ ।

  • @BaljeetSingh-nk6cl
    @BaljeetSingh-nk6cl ปีที่แล้ว +11

    ਜਾਣਕਾਰੀ ਬਹੁਤ ਲੇਟ ਦਿਤੀ

  • @kewalSingh-zo5xf
    @kewalSingh-zo5xf ปีที่แล้ว

    HONORABLE S BALWANT SINGH RAMUWALIA JI YOU ARE ONE OF 5% OUT 100% GOOD POLITICAL LEADERS IN PUNJAB . WITH RESPECT SAT SRI AKAAL JI .

  • @sukhjitbrar4319
    @sukhjitbrar4319 ปีที่แล้ว

    Thx Ramuwalia je
    But bai Hans Raj is great singer and this song is the best song…we love him

  • @gurcharansinghkanwar6805
    @gurcharansinghkanwar6805 ปีที่แล้ว +8

    Gappi Ramuwalia ,Jaan bachaun di muhaarat rakhda hai.june 84 vich tu Tohra .Badal. longowal te khudd di Jaan bachai c.Thanks Jaan bachaun vaste.

    • @gurmailkaur4428
      @gurmailkaur4428 ปีที่แล้ว +1

      ਕਾਕਾ ਜੀ ਹੰਸ ਰਾਜ ਤਾਂ ਜਿੰਦਾ ੲੀ ਓਹਤੋਂ ਪਤਾ ਕਰ ਲਵੋ ।

    • @vinylRECORDS0522
      @vinylRECORDS0522 ปีที่แล้ว +1

      ​@@gurmailkaur4428 ਬੀਬੀ ਰਾਮੂਵਾਲੀਆ ਝੂਠ ਦਾ ਨਾਮ ਹੈ।

  • @Justice_for_sidhu_moosewala
    @Justice_for_sidhu_moosewala ปีที่แล้ว +1

    Right ramuwalia saab Sade bhra dee body Europe cho mngvaun ch bdi help kitti c , bhog te v aye saskar te v aye c waheguru tohade te mehar kre pher mantri bno jaldi gbu

  • @kulwantgill5958
    @kulwantgill5958 4 หลายเดือนก่อน

    ਇੱਕ ਹੀ ਗੱਲ ਦੋ ਵਾਰ ਕਿਉਂ ਸੁਣਾਈ

  • @GurwinderSingh-tu8lj
    @GurwinderSingh-tu8lj ปีที่แล้ว +5

    ਸੁਣ ਰਵਨੀਤ ਬਿੱਟੂ ਤੇਰਾ ਫੁਫੱੜ ਕੀ ਕਹਿ ਰਿਹਾ, ਹੈਗਾ ਤੇ ਉਂਝ ਰਾਮੂਵਾਲੀਆਂ ਵੀ ਖੱਚ ਏ

  • @NirmalSingh-qq9bj
    @NirmalSingh-qq9bj ปีที่แล้ว +3

    One of biggest toute of gill and Indira

  • @jasssinghsidhubrar8799
    @jasssinghsidhubrar8799 ปีที่แล้ว +3

    ਚੱਜਦੇ ਬੰਦੇ ਦੀ ਇੰਟਰਵਿਊ ਲਿਆ ਕਰੋ ਇਹ ਤਾਂ ਬਾਦਲ ਤੇ ਟੌਹੜੇ ਵਰਗਿਆਂ ਨਾਲ ਹੱਥ ਖੜ੍ਹੇ ਕਰਕੇ ਨਿਕਲੀਆਂ ਸੀ। ਇਕ ਕੋਈ ਬੰਦਾ।।

    • @Gurjitsingh-r9y
      @Gurjitsingh-r9y ปีที่แล้ว

      Asha ji Brar saab thodey to aa gal da pta lagiya nae te me ta es bandey nu banda e bda changa samj betha c thanks brar saab

    • @jasssinghsidhubrar8799
      @jasssinghsidhubrar8799 ปีที่แล้ว

      @@Gurjitsingh-r9y ਵੀਰ ਮੈਂ ਬਹਾਰ ਰਹਿਣਾ ਤੇ ਇਥੇ ਗੁਰਦੁਆਰਾ ਸਾਹਿਬ ਤੋਂ 1984 ਵੇਲੇ ਦਿਆਂ ਸਾਰੀਆਂ ਵੀਡੀਓ ਮਿਲ ਜਾਂਦਿਆਂ ਤੇ ਇਹਨਾਂ ਦੀ ਵੀਡੀਓ ਹੱਥ ਖੜ੍ਹੇ ਕਰਕੇ ਆਉਂਦੀਆਂ ਦੀ ਮੈਂ ਆਪਣੇ ਅੱਖਾਂ ਨਾਲ ਦੇਖੀਆਂ।।

  • @gurindersingh8092
    @gurindersingh8092 ปีที่แล้ว +7

    Bai yar pauni hundi aa na poori video paya karo ..
    Paani hun dharya
    Khand kaal nu paayi
    Chaah patti pauni bhull gey
    Dudh fatt gya 10 din bhi laage fer bhi chaah ni bani
    Pateeli kikkar tey payi c ban na ki c
    Aah kam video da bai yar
    Veera ban k modi Walia gallan na karya karo 🙏🙏

  • @dalvirkumar9353
    @dalvirkumar9353 ปีที่แล้ว +2

    Nice man India

  • @PremSingh-fk8ow
    @PremSingh-fk8ow ปีที่แล้ว +1

    Actual data is no body save to other without motive in world

  • @malkitsingh-cl3wb
    @malkitsingh-cl3wb ปีที่แล้ว +7

    ਇਹ ਵੀ ਗੰਦ ਦਾ ਹੀ ਘਰ ਸੀ।ਇੰਨਾ ਸਾਰੀਆ ਨੇ ਹੀ ਹਰਿਮੰਦਰ ਸਾਹਿਬ ਤੇ ਹੀ ਹਮਲਾ ਕਰਾਇਆ ਸੀ।

  • @karanbaraich2300
    @karanbaraich2300 ปีที่แล้ว +1

    Good

  • @gurnamsinghsamra3506
    @gurnamsinghsamra3506 ปีที่แล้ว

    Very nice ramuwalia Saab

  • @anmolsingh1416
    @anmolsingh1416 ปีที่แล้ว +3

    Kps gil bucharh de hundea ej gal das dinde ta changa se.

  • @9WaB501
    @9WaB501 ปีที่แล้ว +2

    ਹਸ ਹਸ ਕੇ ਦੱਸਦਾ ਤੁਸੀਂ ਤਾਂ ਦੋਗਲੇ ਸੀ ਸਾਲਿਓ
    ਦਿੱਲੀ ਏਰਪੋਟ ਤੇਰੀ ਕਿਵੇਂ ਚਲਦੀ ਸੀ ਇਹ ਵੀ ਦੱਸ ਤੇ ਰਹੀ ਗੱਲ ਹੰਸ ਰਾਜ ਦੀ ਹੁਣ ਲੋਕ ਜੋ ਮਰਜ਼ੀ ਬੋਲੀ ਜਾਣ ਵਰਦੀ ਅੱਗ ਚ ਓਸਨੇ ਇਹ ਗੀਤ ਗਾਇਆ ਸੀ ਜਦੋਂ ਵੱਡੇ ਵੱਡੇ ਅੰਦਰ ਵਰਗੇ ਸੀ

  • @Singh77102
    @Singh77102 2 หลายเดือนก่อน

    Patta patta singhan da vairi ,,,johal hans raj ne gayea poori album aayi c
    BAad ch gaane ch thanedar ton subedar bnaeya gya ,,mughals wl nu gaana relate kita c

  • @manjitsingh5974
    @manjitsingh5974 ปีที่แล้ว

    DARBAAR SAHIB TAY HAMLA KARWON WALLA MUKHBAR HA RAMU WALIA

  • @GurnamSingh-wk5fe
    @GurnamSingh-wk5fe ปีที่แล้ว

    Fir ta Baljinder Singh na bachaeya hai

  • @surinderpalsingh4600
    @surinderpalsingh4600 ปีที่แล้ว +1

    ਜਦੋਂ ਇਕ ਵਾਰ ਖਬਰ ਦਸ िਦਤੀ िਫਰ ਦੁਹਰਾੳੁਣ ਦੀ ਕੀ ਲੋੜ.
    ਸਮਝ ਨਹੀ ਅਾੳੁਦੀ ਤੁਸੀ ਲੋਕ ਲੋਕਾਂ ਨੂੰ ਮੂਰਖ ਸਮਝਦੇ ਹੋ.?????
    ਲਾਹਨਤ ਹੈ

  • @jugni0019
    @jugni0019 ปีที่แล้ว

    PUNJAB, SYL. Hun ptta lagiya punjabiyo mosewale nu kisne merwaya. Eh seb Sarkari he hunda aa.

  • @drjagdevsingh8778
    @drjagdevsingh8778 ปีที่แล้ว +1

    Vah Sardara ,terey ch vakia e kush hai!Apney Ghar de ji vakh Partian ch fit krte.Ih kla terey ch hi ho skdi a.

  • @gurmailkaur4428
    @gurmailkaur4428 ปีที่แล้ว +1

    ਭਰਾਵਾ ਵਾਹਿਗੁਰੂ ਤੁਹਾਨੂੰ ਗੁਰਸਿੱਖੀ ਬਖਸਣ ਬਚਾਤਾ ਗਰੀਬੜਾ ਬੰਦਾ। ਬਾਦਲਾ ਦੀ ਨਾਂਹ ਨੁਕਰ ਸ ਰਾਮੂੰਂਵਾਲਾ ਜੀ ਅਮਿ੍ਤ ਵੇਲੇ ਤੁਹਾਡੀ ਹਿੰਮਤ ਨੇ ਬਚਾਤਾ

  • @singh6876
    @singh6876 ปีที่แล้ว

    😂😂😂😂😂😂😂😂

  • @PrabhjotSingh-ku5nv
    @PrabhjotSingh-ku5nv ปีที่แล้ว

    Reporter saahb ehh gappaan maari jaan rahe je... Tusi... Lokaan agge rakhi jaande. Oo... Akhar da. Koi deen dharam. Hai... Ke notaan. Te ho gya tuhada banda

  • @jasmindersingh1573
    @jasmindersingh1573 ปีที่แล้ว +3

    Kps da dalla

  • @ssingh650
    @ssingh650 ปีที่แล้ว

    Eh ta Maha Jootha .

  • @JasvirSingh-ln5ds
    @JasvirSingh-ln5ds ปีที่แล้ว +1

    Hun Hasraj Hans Punjab Da Gadhar Hai

    • @sarbbrar2203
      @sarbbrar2203 ปีที่แล้ว

      kide gallon bai apna send frr appan tatt de adar te gall krde ah

    • @sarbbrar2203
      @sarbbrar2203 9 หลายเดือนก่อน

      kon kihda kive gadar oh dsi dehli tu jitya na punjab tu oh kyn support kre har var harya oh