ਕੈਪਟਨ ਤੇ ਅਰੂਸਾ ਦੀ ਦੋਸਤੀ ਦੇ ਬੀਰਦਵਿੰਦਰ ਸਿੰਘ ਨੇ ਕੀਤੇ ਖੁਲਾਸੇ, ਪਹਿਲੀ ਵਾਰ ਚੁੱਕਿਆ ਹਰ ਸਵਾਲ ਤੋਂ ਪਰਦਾ

แชร์
ฝัง
  • เผยแพร่เมื่อ 7 ก.ย. 2024
  • ਕੈਪਟਨ ਤੇ ਅਰੂਸਾ ਦੀ ਦੋਸਤੀ ਦੇ ਬੀਰਦਵਿੰਦਰ ਸਿੰਘ ਨੇ ਕੀਤੇ ਖੁਲਾਸੇ, ਪਹਿਲੀ ਵਾਰ ਚੁੱਕਿਆ ਹਰ ਸਵਾਲ ਤੋਂ ਪਰਦਾ
    #BirDevinderSingh #aroosaalam #captainamrindersingh #RamandeepSinghSodhi

ความคิดเห็น • 208

  • @Ajnauda
    @Ajnauda 2 ปีที่แล้ว +24

    ਬਹੁਤ ਬਾਕਮਾਲ ਇੰਟਰਵਿਊ , ਸੋਢੀ ਸਾਹਬ ਸਰਦਾਰ ਸਾਹਿਬ ਵਾਕਿਈ ਇਨਸਾਈਕਲੋਪੀਡੀਆ ਆਫ ਪੌਲੋਟਿਕਸ ਨੇ, ਐਸੇ ਜ਼ਹੀਨ ਬੰਦਿਆਂ ਨਾਲ ਤੁਹਾਡੇ ਵੱਲ੍ਹੋਂ ਉਡੀਕ ਰਹੇਗੀ

    • @tejindersinghpunia1172
      @tejindersinghpunia1172 2 ปีที่แล้ว

      ਬੀਰਦਵਿੰਦਰ ਸਿੰਘ Great personality

    • @surjitsingh8992
      @surjitsingh8992 2 ปีที่แล้ว

      ਇਹ ਬੰਦਾ ਅਗਰ CM ਬਣਦਾ ਤਾਂ, ਪੰਜਾਬ ਨੂੰ ਹੁਣ ਨਾਲੋਂ ਭੀ ਰੋਲ ਕੇ ਰੱਖ ਦਿੰਦਾ, ਸਾਰਾ ਪੰਜਾਬ ਲੁੱਟ ਕੇ ਖਾਹ ਜਾਂਦਾ, ਸਿਰਫ ਗੱਲ਼ਾਂ ਹੀ ਵਧੀਆ ਕਰਦਾ, ਸਰਹਿੰਦ ਤੋਂ MLA ਬਣਿਆ ਸੀ, ਕਰੱਪਸ਼ਨ ਦੀ ਹਨੇਰੀ ਲਿਆ ਦਿੱਤੀ....

    • @bhajanlal8374
      @bhajanlal8374 ปีที่แล้ว




      18:38

  • @tarlochansingh9107
    @tarlochansingh9107 ปีที่แล้ว

    ਬਹੁਤ ਖੂਬ
    ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅੱਜ ਸਾਡੇ ਵਿੱਚ ਨਹੀਂ ਰਹੇ
    Good interview
    ਮੇਰਾ ਉਹਨਾਂ ਨਾਲ ਨਿੱਜੀ ਪਿਆਰ ਸੀ
    ਮੇਰੇ ਕਾਲਿਜ ਫੈਲੋ ਸਨ

  • @jasbirsingh215
    @jasbirsingh215 2 ปีที่แล้ว +6

    Sh. Birdavinder ji. I deeply appreciate your ideas .may you live a. Long life

  • @harmindersinghrosha2916
    @harmindersinghrosha2916 2 ปีที่แล้ว +5

    Handsome, soft spoken and very intelligent well educated man. Proud of Punjab. I saw him first time at Ropar bus adda Sirhind maybe in 1988 or 1989. He was petroling gun in hand during bad time. That time I was hate because he was Congress man.

  • @TheSharnjitgill
    @TheSharnjitgill ปีที่แล้ว

    Great interview with Bir Devinder Singh. He passed away- a great loss to PUNJAB.

  • @rhithiksha89
    @rhithiksha89 2 ปีที่แล้ว +7

    Intelligent, cultured , wise and reputed man BIRDEVINDER SINGH🙏👌💯
    PUNJAB need such wise people.

  • @karamjitkaur5324
    @karamjitkaur5324 2 ปีที่แล้ว +8

    ਸਰਦਾਰ ਬੀਰਦਵਿੰਦਰ ਸਿੰਘ ਜੀ boht ਹੀ ਸੱਚ, saafgoi,khree,ਗੱਲ ਕਹਿਣ ਵਾਲੇ ਇਨਸਾਨ ਹਨ,

    • @pardeepdhaliwal614
      @pardeepdhaliwal614 2 ปีที่แล้ว

      I doubt his honesty, he is honest only when in opposition!

  • @shivagill4992
    @shivagill4992 2 ปีที่แล้ว +6

    Very intelligent, impressive and honest statesman. You can still do a lot for Punjab. Do not give up yet

  • @gurbindersingh7444
    @gurbindersingh7444 2 ปีที่แล้ว +2

    ਬੀਰ ਦਵਿੰਦਰ ਸਿੰਘ ਜੀ ਦੀਆਂ ਗੱਲਾਂ ਦਾ ਨਜ਼ਾਰਾ ਹੀ ਆ ਜਾਂਦਾ ਹੈ ਹਾਅ ਸ਼ਿਵਸੈਨੀਆਂ ਦੀਆਂ ਇੰਟਰਵਿਊਜ ਕਰਨ ਨਾਲ਼ੋਂ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਸੁਣੋ ਮਨੋਹਰ ਸਿੰਘ ਗਿੱਲ ਨੂੰ ਵੀ ਹੋਰ ਕੁਰੇਦੋ ਜੀ

  • @bhagatrangara7083
    @bhagatrangara7083 ปีที่แล้ว

    He was a great man. Such like honest politicians are needed for betterment of Punjab.

  • @harpreetaulakh1376
    @harpreetaulakh1376 2 ปีที่แล้ว +10

    ਬਹੁਤ ਵਧੀਆ ਅਤੇ ਕਾਬਲ ਸ਼ਖ਼ਸੀਅਤ ਹਨ ਬੀਰਦਵਿੰਦਰ ਸਿੰਘ

  • @dr.sukhjinderbhuller5405
    @dr.sukhjinderbhuller5405 2 ปีที่แล้ว +4

    Great person, great information thanks

  • @karnailsingh759
    @karnailsingh759 2 ปีที่แล้ว +10

    MR BIR DEVINDER SINGH is a great personality who possess special aptitude for politics but congress party did not valued him. Now Amrinder has gone from congress, congress party must bring Bir Devinder Singh back into the Party. Congress party will definately make progress under the leadership of Bir Devinder Singh.

  • @Minalatti6462
    @Minalatti6462 2 ปีที่แล้ว +4

    Its eye opener for general public.

  • @kanwardeepsingh5487
    @kanwardeepsingh5487 2 ปีที่แล้ว +6

    Very honest politician i was meet him with my Taya ji sardar gulzar singh ex minister kapurthala

  • @ambrose369
    @ambrose369 2 ปีที่แล้ว +5

    An eye opener for the general public, a startling revelation, hard times for the people of Punjab, difficult to decide who is the well wisher of Punjab & who will peddle the cause of Punjab.

  • @lovepreetmahesh7927
    @lovepreetmahesh7927 2 ปีที่แล้ว +2

    100 percent true, I have also read this

  • @bhupinderkaileysingh1108
    @bhupinderkaileysingh1108 2 ปีที่แล้ว +2

    Great Personality Bir Davinder Singh Mine Of Knowledge And Moving Library.

  • @harrydhaliwal4997
    @harrydhaliwal4997 2 ปีที่แล้ว +1

    ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਬੀਰਦਵਿੰਦਰ ਸਿੰਘ

  • @BalbirSingh-jb6pz
    @BalbirSingh-jb6pz 2 ปีที่แล้ว +3

    Ur great sir👌👌🏼👌🏻

  • @mangasingh8667
    @mangasingh8667 2 ปีที่แล้ว +1

    ਸਰ ਆਪਜੀ ਦੀ ਪੰਜਾਬ ਨੂੰ ਭਾਰਤ ਨੂੰ ਬਹੁਤ ਜਰੂਰਤ ਹੈ ਤਕੜੇ ਹੋਕੇ ਫਿਰ ਜਨਤਾ ਵਿੱਚ ਆਉ । ਵਾਹਿਗੁਰੂ ਦੇ ਘਰ ਦੇਰ ਹੈ ਪਰ ਨੇਰ ਨਹੀਂ। you are cultured,honest, educated,truthfulness............ we pray to god for your long life

  • @davinderkumaraggarwal3961
    @davinderkumaraggarwal3961 2 ปีที่แล้ว +1

    Ramandeep Singh Sodhi ji. You do honest, intelligent, impartial and courageous interviews. Do not offend the person, but ask which is required for listeners. It is your best point
    Carry on
    God bless you

  • @harpreetbal1006
    @harpreetbal1006 2 ปีที่แล้ว +3

    Sardar Birdevinder Singh is intelligent person whom I met during my student days. He should be brought in to Govt.

  • @javindersingh9586
    @javindersingh9586 2 ปีที่แล้ว +2

    ਏਹ ਗੱਲ ਠੀਕ ਹੈ ਕਿ ਇਕ ਕਾਬਲ ਸਿਆਸੀ ਨੂੰ ਕੈਪਟਨ ਨੇ ਕਿਨਾਰੇ ਲਾਅ ਰੱਖਿਆ

  • @sohansinghsandhu4025
    @sohansinghsandhu4025 2 ปีที่แล้ว +1

    ਬੀਰਦਵਿੰਦਰ ਸਾਹਿਬ ਸੱਚੇ ਇਨਸਾਨ ਜਿੰਦਾਬਾਦ ਚੰਨੀ ਜੀ ਤੋ ਹੁਣ ਤੁਸੀ ਹੱਲਾ ਸ਼ੇਰੀ ਦੇ ਕੇ ਸਾਰੇ ਮਾਫੀਆ ਦੀਆਂ ਕਾਰਪੋਰੇਸ਼ਨਾਂ ਬਣਾਓ ਤਾਕਿ ਪੰਜਾਬ ਦਾ ਖਜਾਨਾ ਭਰ ਸਕੇ ।

  • @GurdevSingh-jq9ix
    @GurdevSingh-jq9ix 2 ปีที่แล้ว +2

    Very good interview Ex Dy speaker Punjab 🎉

  • @nasibsingh8567
    @nasibsingh8567 2 ปีที่แล้ว +3

    ਤੁਹਾਡੇ ਵਰਗੇ ਸੁਲਝੇ ਹੋਏ ਲੀਡਰ ਕੋਲੋਂ ਚੰਨੀ ਸਾਹਿਬ ਜੀ ਬਾਰੇ ਵਿਚਾਰ ਸੁਣਕੇ ਬਹੁਤ ਚੰਗਾ ਲੱਗਾ ।
    ਆ: ਕੈਪਟਨ ਨਸੀਬ ਸਿੰਘ ।

  • @GurdeepSingh-lb1zc
    @GurdeepSingh-lb1zc 2 ปีที่แล้ว +13

    ਬਹੁਤ ਵਧੀਆ ਇਨਸਾਨ ਹਨ ਬੀਰ ਦਵਿੰਦਰ ਜੀ🙏

  • @harrydhaliwal4997
    @harrydhaliwal4997 2 ปีที่แล้ว +2

    Very good interview 👌

  • @tanveersingh4083
    @tanveersingh4083 2 ปีที่แล้ว +1

    Wahhh....... Birdivinder sabbbbb... excellent

  • @BalwantSingh-uz2tq
    @BalwantSingh-uz2tq 2 ปีที่แล้ว +1

    Vir Davinder Singh ji,I salute you

  • @chamkaursarao601
    @chamkaursarao601 2 ปีที่แล้ว +2

    Bir davinder singh ghaint te Sacha leader hai .sache bande nu bharti state te punjab de beakal lok aage nhi aaun dinde .

  • @majorsinghaulakh1343
    @majorsinghaulakh1343 2 ปีที่แล้ว

    Very nice with intelligent and wise worldly speech and interveiw given by BIR DEVINDER SINGH JI.HE MUST DESERVES PRAISED.

  • @Mandeepsingh-qi9jq
    @Mandeepsingh-qi9jq 2 ปีที่แล้ว

    ,👍👍👍very good

  • @shivdevkler4186
    @shivdevkler4186 2 ปีที่แล้ว +5

    Great interview

  • @bhupinderkaileysingh1108
    @bhupinderkaileysingh1108 2 ปีที่แล้ว +1

    🙏 Pole Khole Interview 👍

  • @jks9500
    @jks9500 2 ปีที่แล้ว +1

    A sweet younger is heart of gall.

    • @jks9500
      @jks9500 2 ปีที่แล้ว

      A sweet tongue is a heart of gall.

  • @amitmandiratta6424
    @amitmandiratta6424 2 ปีที่แล้ว +6

    Ultimate personality….He expressed himself very beautifullyy

    • @pargataulakh3489
      @pargataulakh3489 2 ปีที่แล้ว +2

      ਬੀਰਦਵਿੰਦਰ ਸਿੰਘ ਤੁਸੀ ਪਹਿਲਾ ਕਿਉ ਨਹੀ ਬੋਲੇ ਇਹੋ ਜਿਹੇ ਮੁੱਖ ਮੰਤਰੀ ਦੇ ਗਲੇ ਨੂ ਕਿਉ ਨਹੀ ਹਥ ਪਾਇਆ ਗਿਆ? ਆਸ਼ਕ ਬੁਢਾ ਸਾਬਕਾ ਮੁੱਖ ਮੰਤਰੀ ਪੰਜਾਬ ਡੋਬਤਾ

    • @sarabjeet8813
      @sarabjeet8813 2 ปีที่แล้ว +1

      ਪਹਿਲਾਂ ਸਾਰੇ ਆਪਣਾ ਆਪਣਾ ਫਾਇਦਾ ਕੱਢਣ ਤੇ ਲੱਗੇ ਸੀ

  • @gnsingh411
    @gnsingh411 2 ปีที่แล้ว +4

    ਬਹੁਤ ਸੱਚੀਆਂ ਗੱਲਾਂ !

  • @karamjitsingh3848
    @karamjitsingh3848 2 ปีที่แล้ว +1

    Good thought intelligent person

  • @jasmersahota6840
    @jasmersahota6840 2 ปีที่แล้ว +3

    Sardar Birdavinder Singh ji Congress needs you at state level and at central level also. You will be an asset for Congress. There is a big leadership gap in Congress.

  • @kabalsingh2517
    @kabalsingh2517 2 ปีที่แล้ว +3

    Sir iam proud of you

  • @suchasingh2663
    @suchasingh2663 2 ปีที่แล้ว +1

    Very good politician S Bir Devinder Singh

  • @CanadaKD
    @CanadaKD 2 ปีที่แล้ว +3

    Good interview

  • @bsr840
    @bsr840 2 ปีที่แล้ว +4

    ਗੱਲ ਕਰਨ ਦੀ ਸਪੀਡ ਵੱਧ ਹੋਵੇ ਤਾਂ ਵਧੇਰੇ ਅਸਰਦਾਰ ਹੋਵੇਗਾ।

    • @user-bu6hu8jh5y
      @user-bu6hu8jh5y 2 ปีที่แล้ว +1

      ਚਲੋ ਕੋਈ ਗੱਲ ਨਹੀਂ
      ਮਰਹੂਮ ਵਾਜਪਾਈ ਨਾਲੋਂ ਤਾਂ ਤੇਜ ਈ ਆ 😀

    • @gurbindersingh7444
      @gurbindersingh7444 2 ปีที่แล้ว

      ਬਾਈ ਜੀ ਗੱਲ ਸੋਚ ਕੇ ਕਰਨੀ ਹੋਵੇ ਤੇ ਟਾਈਮ ਲਾਉਣਾ ਵਧੀਆਂ ਰਹਿੰਦਾ ਕਈ ਗੱਲਾਂ ਤਾਂ ਵੀਰੇ ਇਤਿਹਾਸ ਹੀ ਬਣ ਜਾਂਦੀਆਂ ਨੇ ਇੰਨਾਂ ਤੋਂ ਇੱਕ ਵਾਰ ਸੰਤ ਭਿੰਡਰਾਂਵਾਲਿਆਂ ਨੂੰ ਕਹਿ ਹੋ ਗਿਆ ਸੀ ਜੇ ਭਿੰਡਰਾਂਵਾਲੇ ਨੂੰ ਹੋਰ ਖੂਨ ਚਾਹੀਦਾ ਹੈ ਤਾਂ ਮੈ ਆਪਣਾ ਪਰਿਵਾਰ ਲੈ ਕੇ ਆ ਜਾਨਾਂ ਅੱਗੋਂ ਭਿੰਡਰਾਂਵਾਲੇ ਨੇ ਵੀ ਕਹਿ ਦਿੱਤਾ ਆ ਜਾ ਫਿਰ ਰੋਕਿਆ ਕਿੰਨੇ ਆ ਫਿਰ ਗਿਆ ਨਹੀਂ ਸੀ। ਇਸ ਕਰਕੇ ਸੋਚ ਸੋਚ ਕੇ ਬੋਲਦਾ ਕਿ ਕੁਛ ਗਲਤ ਨਾਂ ਕਹਿ ਹੋ ਜਾਵੇ

  • @jagjotsingh6173
    @jagjotsingh6173 2 ปีที่แล้ว +2

    He is speaking absolutely the truth

  • @DK-yz3id
    @DK-yz3id 2 ปีที่แล้ว +2

    Good intelligent person

  • @jatindersaini4277
    @jatindersaini4277 2 ปีที่แล้ว +2

    So well explained Sir ji with wonderful analogies 🎉

  • @armansingh6860
    @armansingh6860 ปีที่แล้ว

    Nice. Interview.

  • @buntyjatt5567
    @buntyjatt5567 2 ปีที่แล้ว +1

    True men s.birdavinder singh ji

  • @pritpalsingh5160
    @pritpalsingh5160 2 ปีที่แล้ว +1

    Very good personality Sardar Birdevinder Singh ji

  • @MandeepSingh-cw4vs
    @MandeepSingh-cw4vs 2 ปีที่แล้ว +2

    Very interesting interview !

  • @jagdeeppanjeta7991
    @jagdeeppanjeta7991 2 ปีที่แล้ว +1

    Great Personality S.Birdavinder Singh ji🙏🙏🙏

  • @surenderkumar-gj7be
    @surenderkumar-gj7be ปีที่แล้ว

    I would like to sum up his entire pain in one line...
    When heart is full tongue is silent.
    "Duniya main kisi ko mukamal Jahan nahi milta" ...

  • @gurnamsehjal281
    @gurnamsehjal281 2 ปีที่แล้ว

    Excellent piece of knowledge,delivered by this very pious politician.God bless you.

  • @dr.sukhjinderbhuller5405
    @dr.sukhjinderbhuller5405 2 ปีที่แล้ว +1

    Great information thanks

  • @jagsingh3319
    @jagsingh3319 2 ปีที่แล้ว +1

    Sardar Saab juende wasde Raho, gurusaab tuhade angsang rahen.

  • @gurjas99
    @gurjas99 5 หลายเดือนก่อน

    ਕਰੋੜਾ ਖਾ ਗਈ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੂਬ ਲੁੱਟਿਆ ਪੰਜਾਬ ਨੂੰ

  • @bhupindersinghsaini2186
    @bhupindersinghsaini2186 2 ปีที่แล้ว +4

    S. Birdevinder Singh is a cultured/seasoned and respectable veteran leader. Comprehensive interview clearing all the mist created by none else but Captain himself. The information given by him is really an opener for the people of Punjab in general and specific for the voters.

  • @sandeepmasih5143
    @sandeepmasih5143 2 ปีที่แล้ว +1

    Thanks for the update sir.🇺🇸🇺🇸🦁🦁🙏🙏

  • @Sing-ek2ed
    @Sing-ek2ed 2 ปีที่แล้ว +1

    Sensible man

  • @Ajnauda
    @Ajnauda 2 ปีที่แล้ว +8

    ਬਾਕਮਾਲ ਇੰਟਰਵੀਊ ਸੋਢੀ ਸਾਹਬ

  • @gurmukhsinghsandhu784
    @gurmukhsinghsandhu784 2 ปีที่แล้ว +2

    Sat sri akaal
    Ji

  • @adv.madanlal13
    @adv.madanlal13 2 ปีที่แล้ว +2

    OMG,..... Captain Amrinder has ruined Punjab culture in modern India...Congress 's innocence n passiveness n inexperienced leadership is Responsible.....what is the expert opinion of Ms Ambika Soni ji...

  • @kanwarkajla
    @kanwarkajla 2 ปีที่แล้ว

    Nzaara aagya full masala

  • @SK-io4gd
    @SK-io4gd 2 ปีที่แล้ว +2

    Good information.He has seen all parties,ghat ghat da pani peeta.
    Apnyan kachh ch dusre dian hath ch, apne kisse bhi farolo Bir ji.

  • @GORAWALIA
    @GORAWALIA 2 ปีที่แล้ว +3

    Sorrows. But Sir, come up and become Captain of the Ship

  • @gursewaksinghrandhawa4011
    @gursewaksinghrandhawa4011 2 ปีที่แล้ว +2

    ਸਰਦਾਰਾ ੳੁਹ ਦਿਨ ਚੇਤੇ ਕਰ ਜਦ ਤੁਹਾਡੇ ਤੇ ਦੂਸਰੇ ਪੰਜਾਬੀਅਾ ਲੲੀ ਲੜਣ ਵਾਲੇ ੳੁਸ ਜਰਨੈਲ ਦਾ ਤੂੰ ੲਿਹ ਕਿਹ ਕੇ ਮਜਾਕ ਬਣਾੲਿਅਾ ਸੀ ਕਿ ਜੇ ਸੰਤ ਜਰਨੈਲ ਸਿੰਘ ਖੂਨ ਦਾ ਪਿਅਾਸਾ ਹੈ ਤਾ ਮੈ ਅਾਪਣੇ ਸਾਰੇ ਟਬਰ ਨੂੰ ਲੈ ਕੇ ਜਾਵੋ ਤੇ ਭਿੰਡਰਾਵਾਲਾ ਸਾਨੂੰ ਹੀ ਮਾਰ ਕੇ ਅਾਪਣੀ ਪਿਅਾਸ ਬਿਝਾ ਲਵੇ.... ਤੇ ਵੇਖੋ ਅਾਪਣੇ ਹਲਾਤ ਅੱਜ ਦਿੱਲੀ ਤਖਤ ਦੇ ਚੌਕੀਦਾਰਾ ਤੋ ਵੱਧ ਨਹੀ...

    • @ShamsherSingh-er8pb
      @ShamsherSingh-er8pb 2 ปีที่แล้ว

      ਵਾਹਿਗੁਰੂ ਬੜਾ ਬੇਅੰਤ ਹੈ ਜੀ 🙏

  • @aryanminhas309
    @aryanminhas309 2 ปีที่แล้ว +1

    ਬੀਰਦਵਿੰਦਰ ਸਿੰਘ ਜੀ,ਆਪ ਦੀਆ ਗਲਾਂ ਤਾ ਠੀਕ ਹਨ ਪਰ ਪੰਜਾਬੀ ਤਾ ਹੁਣ ਵੀ ਸਮਝਣਾ ਨਹੀ ਚਾਹੁੰਦੇ। ਉਹ ਹੁਣ ਵੀ ਉਹ ਦੇ ਪਿੱਛੇ ਪਿੱਛੇ ਚਲ ਰਹੇ ਹਨ ,ਰਬ ਹੀ ਰਾਖਾ ਪੰਜਾਬ ਦਾ

  • @BalwantSingh-uz2tq
    @BalwantSingh-uz2tq 2 ปีที่แล้ว +2

    Congress high Command ki krdi rhi

  • @pgl8274
    @pgl8274 2 ปีที่แล้ว +1

    What a personality !
    Kya Rubab Hai!
    Bir Devinder ji looks like a king and Amrinder looks like his Darbari

  • @surjitkhosasajjanwalia9796
    @surjitkhosasajjanwalia9796 2 ปีที่แล้ว +4

    ਮੋਹਨ ਭਾਸਕਰ, ਭਾਰਤੀ ਜਸੂਸ ਨੇ,1970 ਦੇ ਸਮੇਂ, ਚ, ਜਨਰਲ ਰਾਣੀ ਦਾ ਜਿਕਰ ਆਪਣੀ ਕਿਤਾਬ ( ਮੈ ਸਾਂ ਪਾਕਿਸਤਾਨ ਵਿੱਚ ਭਾਰਤੀ ਜਸੂਸ) ਵਿੱਚ ਕੀਤਾ ਹੈ

  • @sarbsingh7215
    @sarbsingh7215 2 ปีที่แล้ว +1

    ਔਰਤ ਆਦਮੀ ਮਛਰ ਬਣਾ ਦਿੰਦੀ ਹੈ ਉਹੀ ਕੈਪਟਨ ਬਣ ਗਿਆ ਪਰ ਦੁੱਖ ਦੀ ਗੱਲ ਹੈਭਾਰਤ ਵਿਚ ਸ਼ਰੇਆਮ ਚੱਲ ਰਿਹਾ ਸੀ

  • @gurvinderhundal1623
    @gurvinderhundal1623 2 ปีที่แล้ว +1

    Bahut vadia interview 👍👍

  • @surinderpal8298
    @surinderpal8298 2 ปีที่แล้ว +1

    Great research

  • @AjitSingh-iw1oz
    @AjitSingh-iw1oz ปีที่แล้ว

    ਬੀਰਦਵਿੰਦਰ ਸਿੰਘ ਜੀ ਇਸ ਗੱਲ ਤੇ ਵੀ ਚਰਚਾ ਕਰੋ ਕਿ ਕਾਂਗਰਸ ਪਾਰਟੀ ਵਿੱਚ ਕਦਰਾਂ ਕੀਮਤਾਂ ਨਾਲ ਸਮਝੌਤਾ ਅਤੇ ਸਵਾਰਥੀ ਅਤੇ ਵਪਾਰੀ ਅਨਸਰ ਕਦੋਂ ਅਤੇ ਕਿਵੇਂ ਦਾਖਲ ਹੋਣਾ ਸ਼ੁਰੂ ਹੋਇਆ? ਮੌਜੂਦਾ ਪਾਰਟੀ ਦੀ ਕੀ ਸਥਿਤੀ ਹੈ?ਜੇਕਰ ਤੁਸੀਂ ਪਾਰਟੀ ਵਿੱਚ ਆ ਜਾਂਦੇ ਹੋ ਤਾਂ ਮੋਜੂਦਾ ਅਨਸਰਾਂ ਨਾਲ ਕਿਵੇਂ ਚੱਲ ਪਾਓਗੇ?

  • @pritpalsingh5160
    @pritpalsingh5160 2 ปีที่แล้ว +3

    ਤੁਹਾਡੀ ਜਿੰਦਗੀ ਬਿਲਕੁਲ ਵੀ ਬੇਅਰਥ ਨਹੀਂ ਗਈ ਹੈ ਜੀ। ਤੁਸੀਂ ਪਹਿਲਾਂ ਵੀ ਸੂਰਜ ਦੀ ਤਰ੍ਹਾਂ ਚਮਕਦੇ ਸੀ ਅਤੇ ਆਉਣ ਵਾਲੇ ਸਮੇਂ ਵੀ ਚਮਕਦੇ ਰਹੋਗੇ ਜੀ। ਵਿਚਾਰਾਂ ਦਾ ਕਦੇ ਵੀ ਕਤਲ ਨਹੀਂ ਹੋ ਸਕਦਾ ਜੀ

  • @user-hj8yg4ye1d
    @user-hj8yg4ye1d 2 ปีที่แล้ว +2

    ਜਗਮੀਤ ਸਿੰਘ ਬਰਾੜ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਖੂੰਜੇ ਲਾਇਆ

    • @gurjas99
      @gurjas99 5 หลายเดือนก่อน

      ਬਾਦਲ ਤੇ ਕੈਪਟਨ ਇੱਕ ਹੀ ਰਾਹ ਤੇ ਸੀ ਵਿਰੋਧੀ ਬੰਦਾ ਮਰਵਾ ਦਿੰਦੇ ਰਹੇ ਹਨ ਕੈਪਟਨ ਕੰਵਲਜੀਤ ਸਿੰਘ ਸਿੱਧੂ ਕਿਸਨੋ ਮਰਵਾਇਆ

  • @sohansinghsandhu4025
    @sohansinghsandhu4025 2 ปีที่แล้ว +1

    ਹੋ ਸਕਦਾ ਅਜੀਤ ਡਡਵਾਲ ਨੂ ਭੀ ਪਤਾ ਹੈ ਜਿਹੜਾ ਮੋਦੀ ਜੀ ਦਾ ਭੀ ਸਲਾਹ ਕਾਰ ਹੈ ।

  • @Grewalmada
    @Grewalmada 2 ปีที่แล้ว +1

    ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ

  • @gurmukhsingh3457
    @gurmukhsingh3457 2 ปีที่แล้ว +1

    Nice exposure in time.Reqd to learn lesson by the politicians and public.Beware of such leaders and snake in the grass.Punjab state has been placed at disastrous situation by the dirty leaders and dirty politics implied under guise of veteran leadership in fashion.

  • @harjinderkaur6637
    @harjinderkaur6637 2 ปีที่แล้ว +1

    Kinnia sianiaa galla.......kinna tharamma.....permatma sanu aassae leader BAKSHAE..

  • @drpremmiglani595
    @drpremmiglani595 2 ปีที่แล้ว +1

    What a shame.....
    Punjab was run by ISI for last 4 years....
    Shocking......

  • @gurbajbajwa52
    @gurbajbajwa52 2 ปีที่แล้ว +1

    Great leader but unfortunately punjab could not take benefits...

  • @nawalkalia2200
    @nawalkalia2200 2 ปีที่แล้ว

    Very nice Sardar vir Davinder Singh

  • @gurbinderdhumma5491
    @gurbinderdhumma5491 2 ปีที่แล้ว

    Very impressive interview .

  • @paulyash219
    @paulyash219 2 ปีที่แล้ว +1

    Well said !! Mr Singh seems very intelligent and well spoken!! Amrinder is not Maharaja but big kunjur for sure .He should be investigated!!

  • @gurlal4302
    @gurlal4302 2 ปีที่แล้ว

    ਬੀਰਦਵਿੰਦਰ ਸਿੰਘ ਜੀ ਇਨਸਾਨ ਵਧੀਆ ਹੈ ਪਰ ਪਰ ਇਨ੍ਹਾਂ ਦਾ ਸਿਆਸੀ ਸਟੈਂਡ ਨਹੀਂ ਹੈ ਵਾਹਿਗੁਰੂ ਇਨ੍ਹਾਂ ਤੇ ਮੇਹਰ ਕਰਨ

  • @satnamkaur9337
    @satnamkaur9337 2 ปีที่แล้ว

    SSA, Veerji. Plz tusi jrur aage aaoji, rehdi jindgi punjab de lekhe laoji. Sach de raah te chaldiya Parmatma vi sath dinda ਹੈ. Aj punjab nu tuhade vargiya Sakhshiat di lod hai ji. Sda chad-diyan kalan cho rahoji

  • @gursanghera9686
    @gursanghera9686 2 ปีที่แล้ว +1

    Good👍 interview

  • @dharmindersingh3463
    @dharmindersingh3463 2 ปีที่แล้ว

    Khandani Banda good speech

  • @harjeet.verynicevideosirkh7584
    @harjeet.verynicevideosirkh7584 2 ปีที่แล้ว +2

    Birdavinder Singh ji tsi Aap party vich javo
    Join the aap party 🙏🙏🙏

  • @drbaldevbrar
    @drbaldevbrar 2 ปีที่แล้ว +2

    waqt ne kya kia sitar tum rahe n tum or hum rahe n ham SIR all wise men have the same grouse JATS do not bend that is why they suffer

  • @khushbakhtsinghgoraya8965
    @khushbakhtsinghgoraya8965 2 ปีที่แล้ว +1

    Beerdevinder Singh is an tntelligent politician .

  • @mangalsingh-oq5yf
    @mangalsingh-oq5yf 2 ปีที่แล้ว +2

    Capt is the really accused of ruined the punjab and second hitler in punjab ਬੇਲਗਾਮ ਘੋੜਾ. Sir we requested to u pl come again in active political mode.

  • @pgl8274
    @pgl8274 2 ปีที่แล้ว +2

    Aroosa wrote a book for Amrinder Singh.I presented that book to my father( who was a very well read person and a voracious reader at that.
    Can you imagine his comment,
    " I have never come across such a badly Written book."

  • @harjeet.verynicevideosirkh7584
    @harjeet.verynicevideosirkh7584 2 ปีที่แล้ว +2

    Capt Chanan Singh v Bol riha sreaam 🙏🙏

  • @RRRR-vk1gy
    @RRRR-vk1gy 2 ปีที่แล้ว +2

    birdavinder g tuhaadi hun Congress nu lod a. aajo hun vaapis

  • @vipjeetlehal
    @vipjeetlehal 2 ปีที่แล้ว +1

    it’s all true, hi is right...

  • @ranjodhsingh1017
    @ranjodhsingh1017 2 ปีที่แล้ว

    CAPTAIN AWARE BANDE NE PUNJAB DA SATYANASH KAR DITA