8 UNKNOWN Facts About Guru Gobind singh ji | Nek Punjabi History

แชร์
ฝัง
  • เผยแพร่เมื่อ 12 เม.ย. 2024
  • 8 UNKNOWN Facts About Guru Gobind singh ji - King Of Humanity #gurugobindsinghji #sikhhistory
    Sat Shri Akal🙏
    Welcome to our Sikh History Long Video, in which we have talked about
    What does Guru Gobind Singh ji tell about his previous birth?
    What is the original date of Prakash Purab?
    Today we see the pictures of Guru Sahib ji like this, did Guru Sahib look exactly like that, what do Bai Nandlal Ji and Bai Rantir Singh Ji have to say about this?
    Bai Nandlal ji and Bai Rantir Singh Singh ji have praised about Guru Sahib's vision in their works?
    Why Guru Gubind Singh ji arranged three marriages, what was the real reason for this?
    How Guru Gobind Singh Ji was a warrior as well as a poet?
    What was the real truth of the wars fought by Guru Gobind Singh Ji?
    Why were these wars fought by them?
    What things show whether Guru Gobind Singh was himself?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    ਸਤਿ ਸ਼੍ਰੀ ਅਕਾਲ🙏
    ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਕੀ ਦੱਸਦੇ ਹਨ ?
    ਪ੍ਰਕਾਸ਼ ਪੁਰਬ ਦੀ ਅਸਲੀ ਤਰੀਖ ਕਿਹੜੀ ਹੈ ?
    ਅੱਜ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਅੱਸੀ ਵੇਖਦੇ ਹਾਂ ਕੀ ਗੁਰੂ ਸਾਹਿਬ ਹੂਬਹੂ ਓਦਾਂ ਦੇ ਨਜ਼ਰ ਆਉਂਦੇ ਸਨ ਇਸ ਬਾਰੇ ਕੀ ਕਹਿਣਾ ਹੈ ਬਾਈ ਨੰਦਲਾਲ ਜੀ ਅਤੇ ਬਾਈ ਰਣਤੀਰ ਸਿੰਘ ਜੀ ਦਾ?
    ਬਾਈ ਨੰਦਲਾਲ ਜੀ ਅਤੇ ਬਾਈ ਰਣਤੀਰ ਸਿੰਘ ਸਿੰਘ ਜੀ ਉਹਨਾਂ ਨੇ ਆਪਣੇ ਰਚਨਾਵਾਂ ਵਿੱਚ ਗੁਰੂ ਸਾਹਿਬ ਦੇ ਦੇਖ ਬਾਰੇ ਕਿ ਵਖਾਣ ਕਿੱਤਾ ਹੈ ?
    ਕਿਊ ਕਰਵਾਇਆ ਸੀ ਗੁਰੂ ਗੁਬਿੰਦ ਸਿੰਘ ਜੀ ਨੇ ਤਿੰਨ ਵਿਆਹ ਇਸਦੀ ਅਸਲ ਵਜ੍ਹਾ ਕੀ ਸੀ ?
    ਕਿਵੇਂ ਗੁਰੂ ਗੋਬਿੰਦ ਸਿੰਘ ਜੀ ਯੋਧਾ ਹੋਣ ਦੇ ਨਾਲ ਨਾਲ ਇਕ ਕਵੀ ਵੀ ਸਨ ?
    ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀਆਂ ਗਈਆਂ ਜੰਗਾਂ ਦੀ ਅਸਲ ਸਚਾਈ ਕੀ ਸੀ ?
    ਇਹ ਜੰਗਾਂ ਉਹਨਾਂ ਵਲੋਂ ਕਿਉ ਲੜੀਆਂ ਗਈਆਂ ਸਨ ?
    ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਸਨ ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    TH-cam - @NekPunjabiPodcast
    Instagram - / nekpunjabipodcast
    2. NEK PUNJABI TV (Funny, Ad Spoofs)
    TH-cam - @nekpunjabi
    Instagram - / nekpunjabi
    3. NEK PUNJABI ESTATE (punjab diya zameena)
    TH-cam - @NekPunjabiEstate
    Instagram - / nekpunjabiestate
    .
    .
    .
    .
    .
    #gurugobindsinghji #sikhguru #sikhhistory #history
  • บันเทิง

ความคิดเห็น • 1.4K

  • @saab_pb78
    @saab_pb78 2 หลายเดือนก่อน +48

    ਮੈਥੋਂ ਸਿਫ਼ਤ ਕਰੀ ਨਾ ਜਾਵੇ
    ਤੱਕ ਕੇ ਚੰਨ ਸੂਰਜ ਸ਼ਰਮਾਵੇ
    ਸੋਹਣੀ ਕਲਗੀ ਸੀਸ ਸੁਹਾਵੇ
    ਖੇਡਾਂ ਅਜਬ ਨੁਹਾਰ ਦੀਆਂ
    ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ
    ਮੇਰੇ ਕਲਗੀਧਰ ਦੀਆਂ 🙏🙏

    • @Nandlalpurve
      @Nandlalpurve 2 หลายเดือนก่อน +5

      Dhan dhan waheguru ji

  • @amritsingh-hr6ve
    @amritsingh-hr6ve 2 หลายเดือนก่อน +158

    ਵੀਰ ਜੀ ਤੁਹਾਡੀ ਇਹ ਵੀਡੀਓ ਵੇਖਣ ਤੋਂ ਬਾਅਦ ਮੇਰੇ ਮਨ ਦੇ ਬਹੁਤ ਸਾਰੇ ਸਵਾਲ ਸੁਲਝ ਗਏ ਆ, ਆਪ ਜੀ ਦਾ ਧੰਨਵਾਦ 🙏🙏

    • @iqwalladhar1727
      @iqwalladhar1727 2 หลายเดือนก่อน +5

      Waheguru ji 🙏🏻🙏🏻

    • @surjitsinghgill4349
      @surjitsinghgill4349 2 หลายเดือนก่อน +4

      ❤​

    • @narinderkaur6406
      @narinderkaur6406 2 หลายเดือนก่อน +5

      Dhan Dhan mere Guru pita jio❤❤❤❤❤v v v v v v nice videyo ji🙏mnu 8s vudeyi ch Mata jito ji hi Mata sundrri ji hn pta lga ji🙏🙏

    • @narinderkaur6406
      @narinderkaur6406 2 หลายเดือนก่อน +4

      Nanak shahi🙏

    • @GurmeetSingh-hw8co
      @GurmeetSingh-hw8co 2 หลายเดือนก่อน

      ​@@narinderkaur6406y 0:14 9

  • @babbunamol7309
    @babbunamol7309 2 หลายเดือนก่อน +37

    ਪਿਤਾ ਦਸਮੇਸ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਹਨ ਕੋੲੀ ਨੀ ਹੋ ਸਕਦਾ ਦਸਮੇਸ ਪਿਤਾ ਵਰਗਾ 🙏🙏

    • @ManjeetSingh-bz4iy
      @ManjeetSingh-bz4iy 2 หลายเดือนก่อน +2

      Khud khuda rabb guru gobind singh g 🙏

  • @user-gv2pr1my7c
    @user-gv2pr1my7c 2 หลายเดือนก่อน +28

    ਸਾਰਿਆਂ ਫੈਕਟਰਾਂ ਵਿੱਚੋਂ ਲਾਸਟ ਫੈਕਟ ਬਹੁਤ ਵਧੀਆ ਲੱਗਿਆ ਧੰਨਵਾਦ ਇਸ ਜੇ ਵੀਡੀਓ ਬਣਾਉਂਦੇ ਰਿਹਾ ਕਰੋ ਸਾਨੂੰ ਗਿਆਨ ਦਿੰਦੇ ਰਿਹਾ ਕਰੋ ਬਾਬਾ ਜੀ ਇੱਕ ਹੋਰ ਬੇਨਤੀ ਆ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤੇ ਸਾਨੂੰ ਸਮਝ ਦਿੱਤੀ ਜਾਵੇ ਧੰਨਵਾਦ

  • @sukhman434
    @sukhman434 2 หลายเดือนก่อน +49

    ਨਾਨਕਸ਼ਾਹੀ ਕੈਲੰਡਰ ਜੀ

  • @gcoverworld7247
    @gcoverworld7247 2 หลายเดือนก่อน +119

    ਨਾ ਕੋਈ ਹੋਇਆ , ਨਾ ਕੋਈ ਹੋਣਾ , ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਵਰਗਾ ਮੋਕਾਮ ਕਿਸੇ ਨੇ ਨੀਂ ਸ਼ੋਹਣਾ 🙏🏻

    • @harneksingh17
      @harneksingh17 2 หลายเดือนก่อน +3

      Dhan.Dhan.Dashmesh.Pita.Guru
      Gobind.Singh.jl

    • @nirmalkaur5570
      @nirmalkaur5570 2 หลายเดือนก่อน +3

      ਭਾਈ ਜੀ ਅਸਲੀ ਜਨਮ ਦਿਨ ਗੁਰਮਤ ਦੇ ਅਨੁਸਾਰ ਪੋਹ ਸੁਦੀ ਸਤ ਹੈ ।ਔਰ ਲੋਕ ਨਵੇਂ ਨਵੇਂ ਲਿਖ ਕੇ ਡੜਬੜ ਕਰਦੇ ਹਨ ਜੋ ਸਹੀ ਹੈ ਉਹ ਹੀ ਰਖੋ ਪੋਹ ਸੁਦੀ ਸਤ ਔਰ ਧਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਉਹ ਵਿਸਾਖ ਦੇ ਪਹਿਲੀ ਹੈ ਔਰ ਖਾਲਸਾ ਸਾਜਨਾ ਦਿਵਸ ਵੀ ਪਹਿਲੀ ਵਿਸਾਖ ਹੀ ਗਰੂ ਜੀ ਨੇ ਰਖਿਆ।ਇਸ ਲਈ ਲੋਕਾਂ ਨੇ ਅਪਨੇ ਅਪਨੇ ਆਪ ਹੀ ਰਖੀਆਂ ਤਰੀਕਾਂ ਹਨ।ਭੁਲ ਚੁਕ ਮਾਫ ਕਰਨਾ।

    • @jasbirkaur7567
      @jasbirkaur7567 2 หลายเดือนก่อน +3

      ਸਾਬਾਸ਼। ਬੇਟਾ। ਜੀ। ਆਪ। ਜੀ। ਇਤਹਾਸ। ਦੱਸਣ ਦੀ। ਕਮਾਲ। ਕਰਤੀ। ਤੁਸੀਂ। ਥੋੜੇ ਟਾਇਮ ਵਿਚ ਸਮੁਦਰ ਸਮੋ ਦਿੱਤਾ ਵਾਹਿਗੁਰੂ। ਜੀ। ਤੁੱਸਨੂੰ ਹੋਰ। ਤਾਕ਼ਤ ਬੁਖਸ਼ੇ

    • @AmarjitSingh-zg9vm
      @AmarjitSingh-zg9vm 2 หลายเดือนก่อน +3

      ਵਾਹਿਗੁਰੂ ਸਹਿਬ ਜੀ ਕਾ ਖਾਲਸਾ ਵਾਹਿਗੁਰੂ ਸਹਿਬ ਜੀ ਕੀ
      ਫਤਿਹ ਜੀ❤❤ ਵੀਰ ਜੀ ਮੂਲ ਨਾਨਕ ਸ਼ਾਹੀ ਕਲੰਡਰ ਜੀ ਦੀ ਯਣਕਾਰੀ ਦਿਉ ਜੀ ਤੁਸੀਂ, ਵਾਹਿਗੁਰੂ ਸਹਿਬ ਜੀ ਕਾ ਖਾਲਸਾ ਵਾਹਿਗੁਰੂ ਸਹਿਬ ਜੀ ਕੀ ਫਤਿਹ ਜੀ ❤❤❤❤

    • @amritpalsingh3715
      @amritpalsingh3715 2 หลายเดือนก่อน +4

      Khalsa mero roop hai khaas

  • @jatinderkaur2044
    @jatinderkaur2044 2 หลายเดือนก่อน +33

    ਗੁਰੂ ਜੀ ਦੀ ਜੀਵਨੀ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ
    ਧੰਨਵਾਦ ਜੀ
    ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ

  • @saranjeetmatta5403
    @saranjeetmatta5403 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏
    ਵੀਰ ਜੀ ਤੁਹਾਡਾ bhaut bhaut thanwad ਜੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ 3 ਵਿਆਹਾਂ ਬਾਰੇ ਦੱਸਿਆ, bhaut ਹੀ ਸੰਗਤ ਦਾ ਏਹੀ sawal ਸੀ,
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏 🙏 🙏 🙏 🙏 ❤

  • @amanpreetkaur195
    @amanpreetkaur195 2 หลายเดือนก่อน +30

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🏻🙏🏻🙏🏻🙏🏻🙏🏻🌺🌺🌺🌺🌺🌺☬ ਵਾਹਿਗੁਰੂ ☬ ਧੰਨਵਾਦ ਜੀ 🙏🏻ਮੈ ਵੀ ਉਲਝੀ ਰਹਿੰਦੀ ਸੀ ਵਿਆਹ ਸੰਬੰਧਾ ਬਾਰੇ ਜੀ🙏🏻🙏🏻 ਇਕ ਅਰਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਇਕ ਤੀਰ ਮੇਰੇ ਦਿਲ ਦੇ ਆਰ ਪਾਰ ਕਰ ਦੇਣ ਮੈ ਵੀ ਬਲ ਬਲ ਜਾਵਾ ਆਪਣੇ ਗੁਰੂ ਤੋ🙏🏻🙏🏻ਧੰਨ ਜਿਗਰਾਂ ਕਲਗੀਆ ਵਾਲੇ ਦਾ🙏🏻🙏🏻 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻🙏🏻🙏🏻🙏🏻🙏🏻🌹🌹🌹🌹🌹❤❤❤❤❤👌👍😌

  • @gurlalmehra7421
    @gurlalmehra7421 2 หลายเดือนก่อน +11

    ਵਾਹਿਗੁਰੂ ਜੀ ਗੁਰੂ ਦਸ਼ਮੇਸ਼ ਪਿਤਾ ਜੀ ਦੇ ਤਿੰਨ ਵਿਆਹ ਵਾਲੀ ਤੇ ਖੁਦ ਖ਼ੁਦਾ ਵਾਲੀ ਗੱਲ ਸਪਸ਼ੱਟ ਹੋ ਗਈ ਜੀ

  • @jasbirkaur7567
    @jasbirkaur7567 หลายเดือนก่อน +5

    ਸਾਬਾਸ਼। ਬੇਟਾ। ਜੀ। ਆਪ ਦੀ। ਮਿਹਨਤ। ਨੂੰ। ਸਲਾਮ। ਮੇਰੇ। ਪਿਤਾ। ਜੀ ਦੀ। ਉਸਤੱਤ। ਬੇਕਮਾਲ। ਪਾਤਸ਼ਾਹ। ਤੁਸੀ। ਧੰਨ। ਹੋ

  • @Harpreet_29
    @Harpreet_29 2 หลายเดือนก่อน +34

    ਨਾਨਕਸ਼ਾਹੀ ਕੈਲਡਰ ਤੇ ਵੀਡਿਓ ਆਉਣੀ ਚਾਹੀਦੀ ਹੈ ਜੀ ❤

  • @Rajabhattvlogs
    @Rajabhattvlogs 2 หลายเดือนก่อน +37

    ਵਿਰ ਜੀ ਗੁਰੂ ਸਾਹਿਬ ਜੀ ਦੇ ਕਦ ਕਾਠ ਬਹੁਤ ਵੱਡੇ ਵੱਡੇ ਸੀ ੧੦ ਤੋਂ ੧੨ ਫੁੱਟ ਦੇ ਤੇ ਉਸ ਵੇਲੇ ਸਿੱਖਾ ਦੇ ਵ ਕਦ ਕਾਠ ਵੱਡੇ ਵੱਡੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੀਰਾਂ ਦੇ ਦਰਸ਼ਨਾਂ ਤੋਂ ਬਾਅਦ ਸਾਰੇ ਵਹੀਮ ਨਿਕਲ ਜਾਂਦੇ ਆ ਓਹ ਅਗੰਮੜਾ ਵਰਿਆਮ ਮਰਦ ਹੋਏ ਹਨ ❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤

    • @Rajabhattvlogs
      @Rajabhattvlogs หลายเดือนก่อน

      @@SarbjitSingh-yg7bs gussa ji tere varge gappod bonkde ne guru sahib ji de itihas te shanka karde ne jo side narka vich jande ne guru sahib ji nu piyar karan walya kolo guru sahib ji app soji sumat dat bakhsde ne guru ang sang sahyi hunde ne bokna band kar nhi ta guru Gobind Singh Ji fitak Vanni aa tenu orangzeb di olad na Hove ta tere vage kutya bilya nu bhathra sida kita hun bonk bonk bonk bonk bonk bonk bonk bonk bonk bonk bonk bonk bonk jida guru te sawal karda obdi jeeb sad jandi gusya tere varge junde ji narak bigde aa

    • @Rajabhattvlogs
      @Rajabhattvlogs หลายเดือนก่อน

      @@SarbjitSingh-yg7bs meri vani shad tu apna dekh jeda Guru Sahib ji de itihas te shanka keda va guru sahib ji onu kade v bakhsde nhi aa te Rahi guru sahib ji de sarikhe kad kath bare jald video upload karunga sare sabuta adarh samet vekh li tere varge bahtke hoya loka nu sach hajam nhi ultiya tatiyan lag Jan giya sare vahm Kadunga tere varge dokiya de jede guru sahib jinde itihas bare galatt bolde aa je hun nhi munda ta Mera ki layega tere gyan da jawab tere hi dang nal devanga youtuber na jani sare vahm buhlkhe Kadunga Jake Guru Sahib kol Jake Buhl bashkala nhi bad vich pashtayega

  • @sehaj_84
    @sehaj_84 2 หลายเดือนก่อน +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 🙏🙏

  • @JaspreetKaur13130
    @JaspreetKaur13130 2 หลายเดือนก่อน +20

    ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਖੁਦ ਖ਼ੁਦਾ ਨੇ 🌸🙏🙏

  • @rubydua7597
    @rubydua7597 10 วันที่ผ่านมา +1

    Mai Canada toh vekh rahi haan
    Bohot sohna video hai ji ! 🙏 Guru Gobind Singh ji te poori duniya de hero hain
    Please hor itihas dusso enha da!

  • @jaimalsidhu607
    @jaimalsidhu607 2 หลายเดือนก่อน +12

    ਧੰਨਵਾਦ ਬੇਟਾ ਜੀ ਗੁਰੂ ਸਾਹਿਬ ਜੀ ਦੇ ਵਿਆਹਾਂ ਵਾਰੇ ਦੱਸਿਆ ਬਹੁਤਿਆਂ ਦੇ ਤਿੰਨ ਵਿਆਹ ਦੇ ਸ਼ੰਕੇ ਨਵਿਰਤ ਹੋ ਗੲਏ ਹੋਣਗੇ ਧੰਨਵਾਦ ਬੇਟਾ।

  • @BalwinderSingh-sv7hp
    @BalwinderSingh-sv7hp 2 หลายเดือนก่อน +37

    ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹਾਂ ਬਾਰੇ ਵੀ ਆਪ ਜੀ ਦੀ ਜਾਣਕਾਰੀ ਅਧੂਰੀ ਹੈ। ਨਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਸਗੋਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੀ ਤਿੰਨ ਵਿਆਹ ਹੋਏ ਸਨ , ਜਿਨ੍ਹਾਂ ਵਿੱਚੋਂ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ,ਅਣੀ ਰਾਇ ਜੀ,ਸੂਰਜ ਮੱਲ ਜੀ ਅਤੇ ਇੱਕ ਬੇਟੀ ਵੀਰੋ ਜੀ ਦਾ ਜਨਮ ਹੋਇਆ ਅਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਬਾਬਾ ਅਟੱਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਅਤੇ ਤੀਸਰੇ ਮਹਿਲ , ਮਾਤਾ ਮਹਾਂਦੇਵੀ ਜੀ ਸਨ।
    ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਤਿੰਨ ਮਹਿਲ ਸਨ। ਮਾਤਾ ਜੀਤੋ ਜੀ ਜਿਨ੍ਹਾਂ ਦੀ ਕੁਖ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਜੀ ਅਤੇ ਫਤਹਿ ਸਿੰਘ ਜੀ ਦਾ ਜਨਮ ਹੋਇਆ। ਦੂਜੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਤੀਜੇ ਮਾਤਾ ਸਾਹਿਬ ਕੌਰ ਜੀ, ਜਿਨ੍ਹਾਂ ਨੂੰ ਕਵਾਰਾ ਡੋਲਾ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਸੰਤਾਨ ਦੀ ਇਛਾ ਪ੍ਰਗਟ ਕਰਨ ਤੇ ਗੁਰੂ ਜੀ ਨੇ ਸਮੁੱਚੇ ਖਾਲਸਾ ਪੰਥ ਦੀ ਮਾਤਾ ਹੋਣ ਦਾ ਖਿਤਾਬ ਦਿੱਤਾ ਸੀ ਅਤੇ ਖਾਲਸਾ ਪੰਥ ਉਨ੍ਹਾਂ ਦੀ ਝੋਲੀ ਪਾਇਆ ਸੀ।
    ਤਿਨਾਂ ਮਾਤਾਵਾਂ ਦੇ ਨਾਮ ਵਖਰੇ, ਮਾਤਾ ਪਿਤਾ ਦੇ ਨਾਮ ਵਖਰੇ ਵਖਰੇ , ਜਨਮ ਅਸਥਾਨ ਵੱਖ ਵੱਖ ਅਤੇ ਸਰੀਰ ਤਿਆਗਣ ਦੇ ਸਥਾਨ ਵੱਖ ਵੱਖ ਹਨ ਤਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਮਾਤਾ ਦੇ ਹੀ ਅਲੱਗ ਅਲੱਗ ਨਾਮ ਹਨ।

    • @Farminggamerz-hg6po
      @Farminggamerz-hg6po 2 หลายเดือนก่อน +3

      ਸਹੀ ਗੱਲ ਆ ਬਾਈ

    • @gurdialbhatti5325
      @gurdialbhatti5325 2 หลายเดือนก่อน +1

      Sir aap b galat Das rahe ho, ajit singh te jujhar singh mata jeeto ji putar San, te joravar singh te fateh singh ji mata sundri ji putar San. Kyu ki mata jeeto ji death 1692 de Kareem ho gai c, iss tu mata sundri ji naal Hoya c, isse karke jujhar te jorawer de Omer vich 6 saal fark c ajit singh 16 tu opper c jujhar 14, te 15 chal reha c, per jorawer singh 8 te 9 chal reha c, te fateh singh 6te 7wa chal reha c. Baki veer ji gussa nahi karna, eh vichar sant singh ji maskeen ji de Han.

    • @BalwinderSingh-sv7hp
      @BalwinderSingh-sv7hp หลายเดือนก่อน

      @@gurdialbhatti5325 ਮਾਤਾ ਜੀਤੋ ਜੀ ਦਾ ਦੇਹਾਂਤ 1757 ਬਿਕ੍ਰਮੀ ( 5 ਦਸੰਬਰ 1700 ਈਸਵੀ) ਨੂੰ ਹੋਇਆ ਸੀ ਅਤੇ ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਮਾਤਾ ਜੀਤੋ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ ਸੀ।

    • @parminderkaur8644
      @parminderkaur8644 หลายเดือนก่อน

      Bilkul sehi kaha Tussi 🙏🙏

  • @devinderkaur8477
    @devinderkaur8477 2 หลายเดือนก่อน +20

    ਇਸ ਲਈ ਹੀ ਸਿੱਖ ਧਰਮ ਸਭ ਤੋਂ ਵੱਧ ਉੱਚਾ ਤੇ ਸੁਚਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SwaranjitKaur-hq8wh
    @SwaranjitKaur-hq8wh 8 วันที่ผ่านมา +2

    Thanku veer g
    Thanku thanku thanku thanku thanku thanku thanku thanku thanku thanku thanku thanku thanku thanku thanku thanku thanku thanku thanku thanku thanku thanku so much veer ji❤❤❤

  • @Gursakhikaur13
    @Gursakhikaur13 2 หลายเดือนก่อน +5

    ਧੰਨ ਤੇਰੀ ਸਿੱਖੀ ਮੇਰੇ ਸੱਚੇ ਪਾਤਸ਼ਾਹ, ਗੁਰੂ ਜੀ ਦਾ ਨਾਮ ਲੈਂਦਿਆਂ ਹੀ ‌ਸਾਡੇ ਵਿੱਚ ਜੋਸ਼ ਤੇ ਤਾਕਤ ਆ ਜਾਂਦੀ ਹੈ

  • @raghbirsinghsethi8040
    @raghbirsinghsethi8040 2 หลายเดือนก่อน +5

    ਲਾਜਵਾਬ ਕੋਈ ਜਵਾਬ ਨੀ ਭਾਜੀ ਬਹੁਤ ਸੋਹਨੀ ਗੱਲਾਂ ਦੱਸਿਆ ਗੁਰੂ ਸਾਹਿਬ ਜੀ ਬਾਰੇ ਧੰਨਵਾਦ ਜੀ🙏🙏🙏

  • @JaspreetSingh-iy7jw
    @JaspreetSingh-iy7jw 2 หลายเดือนก่อน +11

    ਵਧੀਆ ਕਮੈਂਟ
    ਅੱਠ ਗੁਰੂ ਗੋਬਿੰਦ ਸਿੰਘ ਜੀਖੁਦ ਖੁਦਾ ਸਨ।

  • @BhaiBalramSinghSirsa
    @BhaiBalramSinghSirsa 2 หลายเดือนก่อน +20

    ਵਿਆਹ ਵਾਲੀ ਜਾਣਕਾਰੀ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤੀ ਹੈ ਵੀਰ ਜੀ ਅਤੇ ਸਹੀ ਵੀ ਹੈ ਪਰ ਇੱਕ ਗੱਲ ਤੁਹਾਡੇ ਤੋਂ ਗਲਤ ਕਹੀ ਗਈ ਕਿ ਮਾਤਾ ਸਾਹਿਬ ਕੌਰ ਜੀ ਦੇ ਪਿਤਾ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੇਰਾ ਵਿਆਹ ਹੋ ਚੁੱਕਿਆ ਹੈ ਹੁਣ ਮੈਂ ਤੀਜਾ ਵਿਆਹ ਨਹੀਂ ਕਰਵਾ ਸਕਦਾ, ਕਹਿਣਾ ਚਾਹੀਦਾ ਸੀ ਕਿ ਮੈਂ ਹੁਣ ਦੂਜਾ ਵਿਆਹ ਨਹੀ ਕਰਵਾ ਸਕਦਾ🙏 ਭੁੱਲ ਚੁੱਕ ਦੀ ਖਿਮਾ

    • @sonalsaluja1559
      @sonalsaluja1559 2 หลายเดือนก่อน

      Bilkul Sahi.....Inne Gour naal tusi observe kita......

    • @karamjitkaur1783
      @karamjitkaur1783 5 วันที่ผ่านมา

      hnji me v confuse hogi c sun k

  • @user-ib5ei9vk7v
    @user-ib5ei9vk7v 2 หลายเดือนก่อน +11

    ਸਾਰੇ ਹੀ ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @user-ku4zw5qb7o
    @user-ku4zw5qb7o 2 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @yashpalbasra8434
    @yashpalbasra8434 4 วันที่ผ่านมา

    Ji
    Ik jawab mil gaya k Dasam Patsahi g da ikko hi vya hoya si, thnx.
    Dooja tusi mohamad Saab da hawala nai ditta, o v ro paye si apne dohte layi.
    Khair, Guru Ghar di taa baat hi nirali hai g.
    Waheguru g ka Khalsa
    Waheguru ji ki Fateh.

  • @RupinderKaur-tp6tw
    @RupinderKaur-tp6tw 2 หลายเดือนก่อน +2

    ਬਹੁਤ ਵਧੀਆ ਵੀਰ ਨਹੀਂ ਅੱਜ ਕੱਲ ਇਹਨੀ ਮਹਨੇਤ ਕੌਣ ਕਰਦਾ ਲੋਕ ਬਥੇਰਾ ਗੰਦ ਮੰਦ ponde per ਥੋਨੂੰ ਸਲਾਮ ਹੈ ਵੀਰ ਇਹਨੀ mehnet ਕਰਦੇ o ਤੁਸੀ ਮੈਂ ਇਹ ਵੀਡਿਉ ਆਪਣੇ ਬੱਚਿਆਂ ਨੂੰ ਵੀ ਦੇਖਾਉਗੀ

  • @preetkaur4875
    @preetkaur4875 2 หลายเดือนก่อน +4

    ਬੋਹਤ ਬੋਹਤ ਧਨਵਾਦ ਵੀਰ ਜੀ ਬੋਹਤ ਸਾਰੇ ਸਵਲਾਂ ਦੇ ਅਜ ਜਵਾਬ ਮਿਲੇ ਨੇ ਸੋਡੀ ਵੀਡੀਓ ਦੇਖ ਕੇ🙏
    ਵਾਹਿਗੁਰੂ ਜੀ ਕਾ ਖਾਲਸਾ🚩
    ਵਾਹਿਗੁਰੂ ਜੀ ਕੀ ਫਤਿਹ ❤️🪯

  • @satvinderkaur4867
    @satvinderkaur4867 2 หลายเดือนก่อน +4

    Dhan dhan Sri Guru Gobind Singh ji Maharaj mare sai mare Malik bahut hi payara baksho
    Apana naam dao Darshan dao apana Charana nall jorro waheguru ji hamsha Aung sung rahana

  • @GurleenKaur-bg6jo
    @GurleenKaur-bg6jo 11 ชั่วโมงที่ผ่านมา

    ਬਹੁਤ ਵਧੀਆ ਲਗਿਆ

  • @arshmaan9661
    @arshmaan9661 8 วันที่ผ่านมา +1

    ਵਾਹਿਗੁਰੂ ਜੀ🙏🏻❤️

  • @nattrajoana
    @nattrajoana 2 หลายเดือนก่อน +44

    ਨਾਨਕਸ਼ਾਹੀ calendar ਤੇ ਜਰੂਰ ਵੀਡਿਓ ਬਣਾਉ ਜੀ. ਇਹ ਵੀ ਸੱਪਸ਼ਟ ਕਰ ਦਿਓ ਜੀ ਕੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਦਾ ਹੈ ਪਰ ਕੱਤਕ ਦੀ ਪੂਰਨਮਾਸ਼ੀ ਨੂੰ ਕਿਉ ਮਨਾਇਆ ਜਾਂਦਾ ਆ

    • @tornadoblack4476
      @tornadoblack4476 2 หลายเดือนก่อน +2

      Same sawal mera ve aa . Main ve bohat sujwan lokan nu pushya paar mainu kito ve jawab nahi mileya .

    • @kaldeepgill7768
      @kaldeepgill7768 2 หลายเดือนก่อน +2

      ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਨੂੰ ਹੀ ਹੋਇਆ ਜੀ

    • @ravinderjohal1088
      @ravinderjohal1088 2 หลายเดือนก่อน +3

      ਗੁਰੂ ਜੀ ਦੇ ਜਨਮ ਮਿਤੀ ਪਹਿਲੀ ਵਾਰ ਸੁਣੀ ਹੈ। ਪੋਹ ਸੁਦੀ ਸਤਵੀਂ ਚੰਦ ਦੇ ਵਧਣ ਘਟਣ ਨਾਲ ਸਬੰਧ ਰੱਖਦੀ ਹੈ ਜੋ ਅੰਗਰੇਜ਼ੀ ਮਹੀਨਿਆਂ ਵਿਚ ਬਦਲਦੀ ਰਹਿੰਦੀ ਹੈ। ਪਾਲ ਸਿੰਘ ਜੀ ਨੇ ਬਹੁਤ ਮਿਹਨਤ ਨਾਲ ਪੱਕੀ ਮਿਤੀ ਕੱਢੀ ਹੈ। ਇਸ ਤੇ ਕਦੀ ਚਾਨਣਾ ਪਾਉਣਾ ਵੀਰ ਜੀ। ਇਹ ਜਾਣਕਾਰੀਆਂ ਸਾਂਝੀਆਂ ਕਰਨ ਦਾ ਬਹੁਤ ਹੀ ਧੰਨਵਾਦ। 🙏🙏

    • @indervariyamsingh
      @indervariyamsingh 2 หลายเดือนก่อน +2

      Guru nanak de ji da parkash gurpurab Sikh tradition te bikrami calender naal katak di poornamashi 1526 bikrami hai, pr Georgian calender de hisab naal 20-10-1469 hai, 15april ik jhooth te bkwas hai missionary college waleya da

    • @Stay--strong
      @Stay--strong 2 หลายเดือนก่อน

      Dr. Sukhpreet Singh udhoke ne kita veer define ona di video v dekh lao jake

  • @NirmalSingh-th9lm
    @NirmalSingh-th9lm 2 หลายเดือนก่อน +3

    ਵੀਰ ਜੀ ਗੁਰੂ ਸਾਹਿਬ ਜੀ ਦੇ ਵਿਆਹਾਂ ਬਾਰੇ ਆਪ ਜੀ ਨੇ ਬਹੁਤ ਸਪਸ਼ਟ ਤਰੀਕੇ ਨਾਲ ਬਿਆਨ ਕੀਤਾ ਹੈ ❤❤

  • @shubhdeepsingh7046
    @shubhdeepsingh7046 2 หลายเดือนก่อน +9

    ਸਾਹਿਬ ਕੇ ਮਹਿਲਾਂ ਬਾਰੇ ਤੁਹਾਡੀ ਜਾਣਕਾਰੀ, ਅਧੂਰੀ ਤੇ ਗਲਤ ਹੈ, ਮਾਤਾ ਅਜੀਤ ਕੌਰ ਜੀ ਦੇ ਅਕਾਲ ਚਲਾਣੇ ਦਾ ਪ੍ਰਸੰਗ ਅਨੰਦਪੁਰ ਸਾਹਿਬ ਵਿਖੇ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਜਿੱਥੇ ਕਿ ਮਾਤਾ ਸੁੰਦਰੀ ਜੀ ਦਾ ਅਕਾਲ ਚਲਾਣੇ ਦਾ ਜੱਗ ਜਾਹਰ ਹੈ ਕਿ ਉਹ ਦਿੱਲੀ ਵਿਚ ਹੋਇਆ।

    • @jaswinder1981
      @jaswinder1981 2 หลายเดือนก่อน

      ਵੀਰ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਸੰਤੋਖ ਸਿੰਘ ਤੋਂ ਬਾਅਦ ਬਹੁਤ ਮਿਲਾਵਟ ਹੋਈ ਹੈ।

  • @Gurwinder_Singh_1332
    @Gurwinder_Singh_1332 2 หลายเดือนก่อน +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਬਾਈ ਜੀ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਮੈਨੂੰ , ਮੇਰਾ ਵੀ ਗੁਰੂ ਜੀ ਦੇ ਵਿਆਹ ਕਾਰਜ ਨੂੰ ਲੈ ਕੇੇ ਕੁਛ ਕ ਸ਼ੰਕਾ ਸੀ ਜੋ ਅੱਜ ਦੂਰ ਹੋ ਗਈ, ਮੈੰ ਵੀ ਇਹੀ ਸੋਚਦਾ ਸੀ ਕਿ ਗੁਰੂ ਜੀ ਨੇ ਤਿੰਨ ਵਿਆਹ ਕਿਓ ਕਰਵਾਏ , ਕਿਓ ਕਿ ਸਾਨੂੰ ਬਚਪਨ ਤੋਂ ਹੀ ਇਹੇ ਗਲ਼ਤ ਸੁਣਾਇਆ ਤੇ ਪੜ੍ਹਾਇਆ ਜਾ ਰਿਹਾ ਹੈ, ਪਰ ਜਦੋਂ ਬੰਦਾ ਸੱਚ ਦੀ ਭਾਲ ਜਾਰੀ ਰੱਖਦਾ ਆ ਤਾਂ ਵਾਹਿਗੁਰੂ ਜੀ ਆਪ ਸਹਾਇ ਹੁੰਦੇ ਹਨ, ਤੇ ਮੈੰ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਕੇੇ ਸਾਰੇ ਲੋਕ ਵਿੱਦਿਅਕ ਅਦਾਰਿਆਂ ਤੇ ਨਾਂ ਛੱਡੋ ਸਭ ਕੁਛ ਆਪਣੇ ਬੱਚਿਆ ਦਾ, ਕੁਛ ਕ ਕੀ ਮੈੰ ਕਹਿੰਦਾ ਆ ਆਪਣਾ ਸਾਰਾ ਸਿੱਖ ਪੰਥ ਦੇ ਇਤਿਹਾਸ ਤੋਂ ਅਪਣੇ ਬੱਚਿਆਂ ਨੂੰ ਜਰੂਰ ਜਾਣੂੰ ਕਰਵਾਓ ਤਾਂ ਜੌ ਅਸੀਂ ਆਪਾਂ ਵੀ ਤੇ ਆਉਣ ਵਾਲੀਆਂ ਨਸਲਾਂ ਇਤਿਹਾਸ ਨਾਲ ਜੁੜੀਆਂ ਰਹਿਣ ਤੇ ਓਸ ਅਕਾਲ ਦੀ ਆਗਿਆ ਚ ਰਹਿ ਕੇ ਜੁ਼ਲਮ ਦੇ ਟਾਕਰੇ ਕਰਦੀਆਂ ਰਹਿਣ ,
    ਤੇ ਬਾਈ ਜੀ ਮੇਰੀ ਬੇਨਤੀ ਪ੍ਰਵਾਨ ਕਰੋ ਨਾਨਕਸ਼ਾਹੀ ਕੈਲੰਡਰ ਬਾਰੇ ਤੇ ਕਿਤਾਬਾਂ ਜਾ ਰਸਾਲੇ ਜੌ ਕਿ ਸਾਡੇ ਅਸਲ ਇਤਿਹਾਸ ਨਾਲ ਸਾਨੂੰ ਜਾਣੂੰ ਕਰਵਾਉਣ ਓਹਨਾ ਬਾਰੇ ਵੀ ਜਰੂਰ ਚਾਨਣਾ ਪਾਓ, ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਤੁਹਾਡੀ ਲੋਕਾਂ ਨੂੰ ਜਗਾਉਣ ਦੀ ਸੇਵਾ ਪ੍ਰਵਾਨ ਕਰਨ

    • @ManjitKaur-yt9pu
      @ManjitKaur-yt9pu 2 หลายเดือนก่อน +2

      ਗੁਰੂ ਜੀ ਦੀ ਆਗਿਆ ਹੈ ਸਭਸੈ ਉਪਰਿ ਗੁਰ ਸਬਦਿ ਵਿਚਾਰੁ ਸੋ ਸਾਨੂੰ ਖੋਜਦੇ ਰਹਿਣਾ ਚਾਹੀਦਾ ਹੈ ਨਾ ਕੀ ਇੱਕਲਾ ਸੁਨਣਾ ਕਰਨਾ ਹੈ ਜੀ ਇਸ ਵੀਰ ਦੀ ਜਾਣਕਾਰੀ ਵੀ ਪੂਰੀ ਸਹੀ ਨਹੀ ਹੈ ਇਸ ਤੋ
      ਨੰਬਰ ਮੰਗਿਆ ਹੈ ਤਾ ਕੀ ਵਿਚਾਰੁ ਕਰ ਸਕੀਏ ਜੀ

  • @rickyjhande4244
    @rickyjhande4244 2 หลายเดือนก่อน +4

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @Singh56-432
    @Singh56-432 2 หลายเดือนก่อน +2

    ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਹੋ ਆਪ ਧੰਨ ਆਪ ਜੀ ਦੀਆਂ ਕੁਰਬਾਨੀਆਂ।🙏
    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਗੁਰੂ ਸਾਹਿਬ ਜੀ ਦੀ ਜੀਵਨੀ ਉੱਪਰ ਬਣਾਈ ਵੀਡਿਓ ਦੇਖ ਕੇ ਗੁਰੂ ਸਾਹਿਬ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ, ਮਨ ਗਦ ਗਦ ਹੋ ਗਿਆ। 🙏🙏 ਧੰਨ ਧੰਨ ਦਸ਼ਮ ਪਿਤਾ, ਧੰਨ ਧੰਨ ਦਸ਼ਮ ਪਿਤਾ ਜੀ🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @jagdeepkaur-ie8yt
    @jagdeepkaur-ie8yt 2 หลายเดือนก่อน +4

    Betaji you are very TRUE
    Whatever you have described about my Duniya De Malak Dhan _Dhan Guru Gobind Singh Sahib ji is very TRUE & nice
    Waheguruji bless you ji
    All the facts are nicely described
    Thank a lot

  • @yadwindersinghsandhu5453
    @yadwindersinghsandhu5453 9 วันที่ผ่านมา +1

    Mainu guru ji de 3 viya bare aaj pta lga ki oh ik hi c dhanwad bhra🙏🏻🙏🏻

  • @user-il2dx5ku2b
    @user-il2dx5ku2b 2 หลายเดือนก่อน +4

    ਬਹੁਤ ਵਧੀਆ ਵੀਰ ਜੀ ਵਿਆਹ ਬਾਰੇ ਮੈਨੂੰ ਪਹਿਲਾਂ ਗ਼ਲਤ ਫੈਮਲੀ ਸੀ

  • @SarbjeetSingh-ie9ld
    @SarbjeetSingh-ie9ld 2 หลายเดือนก่อน +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏

  • @simrancheema658
    @simrancheema658 2 หลายเดือนก่อน +4

    Jeda vya wala question si aaj finally menu ek answer mil Gaya 🙏🙏

  • @gurkiratpatoye3090
    @gurkiratpatoye3090 4 วันที่ผ่านมา

    ਬਾਈ ਜੀ ਤੁਹਾਡੀ ਵੀਡਿਓ ਮੈਨੂੰ ਬੋਹਤ ਵਧੀਆ ਲਗਦੀ ਹੈ ❤❤

  • @hemantparwani7630
    @hemantparwani7630 11 วันที่ผ่านมา

    Bahot vadiya laga mere guru gobind singh ji maharaj k swaroop bare jane k dhan dhan mere mere sree guru gobind singh ji

  • @jagseersingh-xr2yy
    @jagseersingh-xr2yy 2 หลายเดือนก่อน +8

    ਨਾਨਕ ਸਾਹੀ ਕਲੈਡਰ

  • @parvindersingh4553
    @parvindersingh4553 2 หลายเดือนก่อน +3

    Very informative and correct. Even Bhai Nand Laal jee mentioned in their Gazals that a black beautiful mole (ਤਿਲੱ) on face of Guru Gobind Singh jee. Bhai sahib mentioned as " ਖਾਲੇ ਮਸ਼ਕੀਨਸ਼ ਦਿਲੇ ਆਲਮ ਰਬੂਦ" means the black mole of Guru Sahib is highjacking heart of whole world"

    • @parmykumar8592
      @parmykumar8592 2 หลายเดือนก่อน

      Tu hu Nirankar Sri Guru Gobind Singh ji Maharaj! 🙏

  • @rawindersandhurawinder-sx1ye
    @rawindersandhurawinder-sx1ye 9 วันที่ผ่านมา +1

    Waheguru ji🙏🙏🙏

  • @KulwinderSingh-it9zv
    @KulwinderSingh-it9zv 2 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਜੀ ਦੁਆਰਾ,, ਧੰਨਵਾਦ ਜੀ,,

  • @poetickhalsa
    @poetickhalsa 2 หลายเดือนก่อน +5

    Bahut hi sohna upraala tuhada... Nek Punjabi itehaas waale veerji tuci bahut hi vadhiya content paunde ho...
    🙏🏻❤️

    • @nekpunjabihistory
      @nekpunjabihistory  2 หลายเดือนก่อน +2

      ਧੰਨਵਾਦ ਜੀ ❤️🙏

  • @rajwindersinghbagri5939
    @rajwindersinghbagri5939 2 หลายเดือนก่อน +8

    ਨਾਨਕਸ਼ਾਹੀ

  • @AmandeepKaur-lh3yc
    @AmandeepKaur-lh3yc 2 หลายเดือนก่อน +1

    Veer ji menu ehe sare facts pehli vaar pta lge te sunke jaanke bhot anand aya jii ikk dmm rok kush ho gai jii hun jo menu guru ji bare pta lga e mai gaa vii apne yaara nu dsaga sikhi da prchar kraga te assi sare sikhi naal apne anmule dharm naal juda ge ji ...pr iss lai thode varge mahapurkha dii sadi koom nu te sanu bhot hi jroort hai jii❤❤hamesha Chad di kla vich raho veer jii....❤❤❤

  • @diljaanjitsingh_officials
    @diljaanjitsingh_officials 18 วันที่ผ่านมา +1

    Guru ji de kamaan vala fact sun k rooh tak kamb gyi c kyunki do hathan naal 225 kilo chukna bohot kathin kamm te guru jii ikk hath hii aapna nautanki kamaan vart lainde san 🙏🏼
    Jo jaikara gajaave nihaal ho jaave te kalgiyan vaale pita ji de Mann nu bhaave "Sat Shri Akal"🙏🏼

  • @gurpreetsingh7847
    @gurpreetsingh7847 2 หลายเดือนก่อน +21

    ਵਾਹਿਗੁਰੂ ਜੀ ਮੈਨੂੰ ਲੱਗਦਾ ਤੁਸੀਂ ਇੱਕ ਵਾਰ ਫਿਰ ਚੈੱਕ ਕਰ ਲੈਣਾ ਕਿਉਂਕਿ ਮਾਤਾ ਸੁੰਦਰੀ ਜੀ ਦਿਸ ਪੁੱਤਰ ਬਾਬਾ ਅਜੀਤ ਜੀ ਸੀ ਤੇ ਮਾਤਾ ਜੀਤੋ ਜੀ ਦੇ ਸਪੁੱਤਰ ਬਾਬਾ ਜੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਜੀ ਸਨ.

    • @jashankaur4224
      @jashankaur4224 2 หลายเดือนก่อน +2

      ਹਾਂਜੀ ਵੀਰ ਜੀ ਤੇ ਜੋ ਮਾਤਾ ਸਾਹਿਬ ਕੌਰ ਜੀ ਵਾਰੇ ਪ੍ਰਚਲਤ ਕਹਾਣੀ ਦੱਸੀ ਆ ਮੈਨੂ ਲੱਗਦਾ ਉਹ ਵੀ ਹੋਰ ਆ

    • @sukhmankamboj5578
      @sukhmankamboj5578 2 หลายเดือนก่อน +2

      ਹੰਜੀ ਵੀਰ ਜੀ ਕਿਰਪਾ ਕਰ ਕੇ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਬਰੇ ਅਸਲੀ ਜਾਨਕਾਰੀ ਦਿਤਿ ਜਾਵੇ I

    • @jasbirkaur7567
      @jasbirkaur7567 2 หลายเดือนก่อน +2

      ਵੀਰਜੀ ਮਾਤਾ ਸੁੰਦਰੀ। ਅਤੇ ਜਿੱਤੋ ਜੀ। ਦੇ। ਮਾਤਾ। ਪਿਤਾ। ਦੇ। ਕੀ। ਨਾਮ। ਸੀ। ਅਤੇ। ਉਹਨਾਂ। ਪਿੰਡ। ਕਿਹੜੇ ਕਿਹੜੇ। ਸੀ। ਕਿਹੜੇ। ਜ਼ਿਲੇ। ਸੀ। ਪਲੀਜ਼। ਡਿਟੇਲ। ਦੱਸਣਾ

  • @user-kh1hd3qs1x
    @user-kh1hd3qs1x 2 หลายเดือนก่อน +6

    ਸਾਰੇ ਦੇ ਸਾਰੇ ਬਹੁਤ ਖੁਬ

  • @Khalsa.harpreetsingh
    @Khalsa.harpreetsingh 2 หลายเดือนก่อน +2

    Sunnke guru sahib ji di sachi vadeayi ch vairaag aaouna vi guru sahib di meher kripa va. Shukar shukar shukar.

  • @harmanwaraich2990
    @harmanwaraich2990 2 หลายเดือนก่อน +5

    ❤ਵਾਹਿਗੁਰੂ ਜੀ 🙏

  • @SimranjeetKaur-lr8yi
    @SimranjeetKaur-lr8yi 2 หลายเดือนก่อน +3

    Veere dil krda sari kom nu eh vedio sunawa... bhut roshni payi tu c veere ..khas kr Guru Sahib de viyah te.. . waheguru ji apji nu hor chadikala bakhshan 🙏🙏 mai jinna ho ske eh vedio jarur share krungi sab nl 🙏🏻🙏🏻🙏🏻🙏🏻

  • @nitikakour4135
    @nitikakour4135 2 หลายเดือนก่อน +2

    Waheguru ji
    Anand aa gya aap ji kolo Guru Gobind Singh ji bare sun k

  • @harbirsawhney9052
    @harbirsawhney9052 หลายเดือนก่อน +1

    Your Punjabi is fluent. Very nice way of story telling 👍

  • @aarifmehmi9663
    @aarifmehmi9663 2 หลายเดือนก่อน +3

    Very important information. Waheguru tuhanu charhdi klaa vich rakhe.

  • @narinderkaur4391
    @narinderkaur4391 2 หลายเดือนก่อน +4

    ਬਹੁਤ ਵਧੀਆ 🙏🏻

  • @paramveersinghchhabra
    @paramveersinghchhabra 8 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Mamtarani-oz8ip
    @Mamtarani-oz8ip 8 วันที่ผ่านมา +1

    Boht Vadia Veer ji ❤

  • @SatpalSingh-pw2kk
    @SatpalSingh-pw2kk 2 หลายเดือนก่อน +4

    Dhan ne mere Patshah🙏
    Guru Gobind Singh G da koi Saani nhi, Koi Shabad nai, Kartar ki Saugandh hai, Nanak ki Kasam hai jitni bi ho Guru Gobind Singh ki tarrif wo kam hai❤

  • @arshgandy1419
    @arshgandy1419 14 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljitsidhu8912
    @baljitsidhu8912 2 หลายเดือนก่อน +2

    ਉੱਚੀਆਂ ਸ਼ਾਨਾਂ ਤੇਰੀਆਂ ਮੇਰੇ ਸਤਿਗੁਰੂ ਸਾਹਿਬਾ। ਸ਼ਾਹ ਨੀਲੇ ਦੇ ਅਸਵਾਰ ਕਲਗੀਆਂ ਵਾਲੇ ਸਰਬੰਸ ਦਾਨੀ ਖਾਲਸੇ ਦੀ ਸਿਰਜਣਾ ਕਰਨ ਵਾਲਾ ਸਾਡਾ ਬਾਪੂ ਦਸਮੇਸ਼ ਪਿਤਾ। ਧੰਨ ਧੰਨ ਐਸੇ ਗੁਰੂ ਤੋਂ ਸਦਾ ਸਦਾ ਬਲਿਹਾਰ ਬਲਿਹਾਰ ਬਲਿਹਾਰ ❤❤❤❤❤

    • @DarshanSingh-sj4ji
      @DarshanSingh-sj4ji 2 หลายเดือนก่อน

      Waheguru ji. Last fact vadia lagga..Deg Teg Fateh.❤❤❤

  • @amarjeetkaursuri
    @amarjeetkaursuri 2 หลายเดือนก่อน +5

    Akal purakh aap ji nu CHARDIKALA bakshan

  • @incrediblevlogs594
    @incrediblevlogs594 2 หลายเดือนก่อน +5

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ..... ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ .......
    ਸਤਿ ਸ੍ਰੀ ਆਕਾਲ.......

  • @user-ib8hd8hn1f
    @user-ib8hd8hn1f 2 หลายเดือนก่อน +1

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਤਿਹਾਸ ਬਹੁਤ ਸੋਹਣੇ ਢੰਗ ਨਾਲ ਸਮਝਾਇਆ ਵੀਰ।।।। ਆਪ ਜੀ ਨੂੰ । ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ

  • @arsh9366
    @arsh9366 18 วันที่ผ่านมา +1

    Waheguru ji ka khalsa , waheguru ji ki fateh ❤

  • @semarpalsingh9263
    @semarpalsingh9263 2 หลายเดือนก่อน +3

    ਨਾਨਕਸ਼ਾਹੀ ਕਲੰਡਰ ਵੀਰਜੀ

  • @Legenbande
    @Legenbande 2 หลายเดือนก่อน +4

    ਵਾਹਿਗੁਰੂ ਭਲੀ ਕਰੇ

  • @HarpreetSingh-xu5db
    @HarpreetSingh-xu5db 8 วันที่ผ่านมา +1

    🌹 ਵਾਹਿਗੁਰੂ ਜੀ 🌹

  • @CharanjitSingh-wf4nh
    @CharanjitSingh-wf4nh หลายเดือนก่อน

    Waheguru ji ka khalsa Waheguru ji kee fateh 🙏🏼
    Veer ji ik ik fact ja ke sidha dil nu lgda hai Dhan Dhan Mere Guru Gobind Singh Ji ne thahnu sewa bakshi hai Dhan bhag ne thode 🙏🏼🙏🏼

  • @santbhindrawledefan
    @santbhindrawledefan 2 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ❤❤❤❤❤❤

  • @prod464
    @prod464 2 หลายเดือนก่อน +3

    धन धन गुरु गोबिंद सिंह जी महाराज ❤❤🙏

  • @sanjeetkaurrandhawa7869
    @sanjeetkaurrandhawa7869 2 หลายเดือนก่อน +1

    Sare hi facts lajawab hai ji, bahut hi sahi jankari mili hai. Waheguru ji ka Khalsa. Waheguru ji ki Fateh 🙏😊

  • @Pika_pee9077
    @Pika_pee9077 หลายเดือนก่อน

    Sare hi fact bhut vadiya sn ji 🙏🏻dhan guru gobind singh ji🙏🙏

  • @sarbansingh5240
    @sarbansingh5240 2 หลายเดือนก่อน +3

    Guru nanak dev ji 😊😊❤❤

  • @AmritpalSingh-tl2uk
    @AmritpalSingh-tl2uk 2 หลายเดือนก่อน +4

    ਹਾਂਜੀ ਨਾਨਕਸ਼ਾਹਿ calender ਤੇ ਏਕ ਵੀਡੀਓ ਜਰੂਰ ਬਣਾਇਓ. 🙏🏻

  • @virpalkaur3218
    @virpalkaur3218 2 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jagvirsinghbenipal5182
    @jagvirsinghbenipal5182 2 หลายเดือนก่อน +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @user-fh6yh5uh7e
    @user-fh6yh5uh7e 2 หลายเดือนก่อน +3

    ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ ਤੁਸਾ। ਜੇ। ਵਡ ਅਵਰ। ਨਾ। ਕੋਈ ਆਇਆ। ਇਸ। ਜਗ। ੳਉਤੇ। ਵਾਹਿ। ਵਾਹਿ। ਗੁਰੂ। ਗੋਬਿੰਦ। ਸਿੰਘ ਜੀ। ਅਆਪੇ। ਗੁਰੂ। ਆਪੇ। ਗੁਰ। ਚੇਲਾ। ਭਾਈ। ਸਾਹਿਬ। ਜੀ। ਤੁਸਾ। ਬਿਲਕੁਲ। ਸਚ। ਦਸੇਅਆ। ਤੁਹਾਡਾ। ਬਹੁਤ। ਬਹੁਤ। ਧਨ। ਵਾਦ। ਖਾਲਸਾ। ਜੀ।

  • @parmatasingh8718
    @parmatasingh8718 2 หลายเดือนก่อน +17

    ਪ੍ਰਚਲਤ ਮਾਤਾ ਜੀਤੋ ਜੀ ਅਨੰਦਪੁਰੱਸਾਦੱ ਸਰੀਰ ਛੱਡ੍ਹ ਗੲਏ ਸਨ।ਤਾਂ ਮਾਤਾ ਸੁੰਦਰ ਕੌਰ ਦਿਲੀ ਤਕ ਗੁਰੂ ਸਾਹਿਬ ਨਾਲ ਗੲਂਏ ਸਨ।

    • @arashsingh8466
      @arashsingh8466 2 หลายเดือนก่อน +3

      E afaa filayi gayi, Guru Gobind Singh Ji da sirf Ek viah hoya si mata jito jena nu mata sundari v kea janda, mata sahib Kaur Ji nal viah nahi karwayea ona nu Khalse di maa honda samaan bakshea Guru Saab ne

    • @wonmedi567
      @wonmedi567 2 หลายเดือนก่อน

      ​@@arashsingh8466 guru hargobind sahib ji de 3 anand kaaraj hoye San , usde bare vi clear karo fer.

    • @arashsingh8466
      @arashsingh8466 2 หลายเดือนก่อน +1

      @@wonmedi567 betiyan de maa piyo khud ona vaste rishte le aande si, ke asi ardaas kiti hai, sadi beti di izzat nahi rehni je tusi mana karta, history parle

    • @ohigurri9031
      @ohigurri9031 7 วันที่ผ่านมา

      Ithihaas ch kite es da jikr nahi hai ji eh sirf sunia sunaayian gallan ch aunda hai ... Ithihaas nu Parr k dekho bhut saare bhulekhe nikln ge saade lok sunia sunaayian gallan bhut Mann de ne pr es bai ne sahi info ditti hai ... Kaafi kitaaba prr k research kr k dsya hai

    • @wonmedi567
      @wonmedi567 6 ชั่วโมงที่ผ่านมา

      @@ohigurri9031 fer mata jito ji da gurudwara kyo mojud hai anandpur sahib vich , os bare vi dasso kuch. Othe sare nihung singh te sikh koum darshan kardi khaas karke hole mohalle wale din. Agar mata jito ji da naam hi mata sundri ji rakhya si, fer anadpur sahib vich gurudwara da naam mata jito ji kyo hai, Gurudwara mata sundri ji kyo nhi?

  • @ManmeetKaur-se7cx
    @ManmeetKaur-se7cx 2 หลายเดือนก่อน

    Bhut vdiya uprala sanu sade etihaas nal joran da.. jis to aj asi bhut door hunde ja re a ...waheguru ji tuhanu tandrusti te tarakki bakhshan...😊waheguru ji ka khalsa waheguru ji ki fateh

  • @AmandeepKaur-ut4ku
    @AmandeepKaur-ut4ku 8 วันที่ผ่านมา

    Beautiful Information about Guru ji

  • @japnoorsingh3845
    @japnoorsingh3845 2 หลายเดือนก่อน +3

    Bhagwa kesari nishan hata ke neela nishan lagaya jaave .. guru ne saanu keval 1 nishan sahib dita hai - neela blue nishan sahib 💙

  • @ManpreetKaur-qv1lr
    @ManpreetKaur-qv1lr 2 หลายเดือนก่อน +1

    Guru Gobind Singh Ji de viah bare aj changi tra pata lgg gyea k ohna da ik hi viah hoyea c

  • @davindersinghbatth8026
    @davindersinghbatth8026 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਜੀ ਇਸ ਤਰਾ ਹੀ ਸੱਚੀ ਜਾਣਕਾਰੀ ਦੇਦੇ ਰਹੋ ਸੰਗਤਾ ਨੂੰ ਜੀ

  • @shivrajmaan526
    @shivrajmaan526 2 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ

  • @Visionaryeditz-yo8hx
    @Visionaryeditz-yo8hx 2 หลายเดือนก่อน

    Veer ji tuhada bhut dhnwaad bhut sikhiya mili tuhdai is video toh 🙏🙏 waheguru tuhade te mehara krn

  • @AmrikSingh-tw9mq
    @AmrikSingh-tw9mq 2 หลายเดือนก่อน +1

    All 8 facts were divine.Waheguru Ji Ka Khalsa Waheguru Ji Ki Fateh 🙏🙏🙏🙏🙏

  • @ਰਿਆੜ55ਸਾਬ
    @ਰਿਆੜ55ਸਾਬ 4 วันที่ผ่านมา

    ਵਾਹਿਗੁਰੂ ਜੀ

  • @gamerphysio
    @gamerphysio 8 วันที่ผ่านมา +1

    Dhanywaad veerji ❤

  • @sumitkhilwani865
    @sumitkhilwani865 2 หลายเดือนก่อน +2

    The Great video.
    Waheguruji ka khalsa Waheguruji ki fateh...
    Dhan kalgiyan vale patshah....

  • @gurpreet_pawar9742
    @gurpreet_pawar9742 2 หลายเดือนก่อน

    Waheguru ji ka khalsa waheguru ji ki fateh
    Veer ji tu c boht hi sohne way nal itehaas dsde o
    Satguru patshah tuhanu chardikla vich rakhe🙏🏻

  • @maheshdhooper1703
    @maheshdhooper1703 หลายเดือนก่อน

    Veer ji bohot vadiya gyan...Dhan Guru Gobind Singh Ji..

  • @NOOR_DHILLON6263
    @NOOR_DHILLON6263 6 ชั่วโมงที่ผ่านมา

    Waheguru ji 🙏 ❤