Thanks veere twade is program de jriye meri jindagi ch bhut sudhar hoya..dhan guru Nanak dev ji..dhan dasmesh pita ji guru Gobind Singh Ji Maharaj 🙏🏻🤲🏻
Such a mesmerizing true life story of this Brother whom Guru Nanak Dev ji given his Blessings and true Seva !!! He is very lucky that Guru ji chosen him for this task . Even he was born Hindu but he is real Sikh inside out !!!! Sikh community need real Pracharak and sudaraks!!!!! Our Sikh community is going down hill . I don’t blame on our community because we have such a small in numbers and to gain effect of dominant community is very normal . We need to spread Sikh philosophy to the entire country.
IMO nothing is going downhill. Things are just changing. The truth remains the same and always will. We all just need to open our eyes, minds and hearts to it. Waheguru Ji Ka Khalsa, Waheguru Ji Ki Fateh 🙏🏽
@gurbaanikatha5766 totally agree with you !!!! Guru Nanak Dev ji Maharaj started a missionary religion and we did not kept his mission going as he wanted his Sikhs to do , for that reason we remained in such a low numbers !!!! Sikh community is very innocent and believes in harmony , that’s why we never doubted the intentions of the Majority Community which wants to Swallow us back just like Buddhism , Jainism. Anti Sikh elements are challenging the very existing of Sikhism . I agree with you that there need to be a special class in the Sikh community which should have the role to spread the philosophy of Sikhism in Punjab , India and rest of the world . The Granthi Singhs should have that duty . They need to be well versed in the basic philosophy of Sikhism , well educated , good preachers , good character and well paid so they don’t have to do any side jobs . We have to get serious about our numbers !!!! We are up front to get killed but when we want our share we are separatists !!!!!
Sat shri akal veer ji. Guru sahib ne bhot vdia sewa layi hai tuhadi. Mai tuhade podcast nu sun k bhut parbhavit hoya haan te fr to nitnem baani nal judya.
Wahguru ji ka Khalsa wahguru ji wahguru ji ki fathe very very good this is the only way to make your life go to tha right things path for the future and happiness parmatama is a great wonderful opportunity for you and your children and family thanks
Bhai sahib sadi ek ardas h aap har ik benti karia karo har sikh ik japji sahab path jaroor karn layi kaho tuhadiya gala asar hovega waheguru ji sab bhala karn ❤
I live in USA . I was listened a Thousands and Thousands kathaa sahib. But I don’t know. Every words khalsa ji say hit my heart. I hope any Gurudwara sahib in USA invite for Khalsa ji.
I hv always admired ur short videos less than one mintue. But some topics really requires more time. They too are welcomed.. God bless u. Keep doing ur job..best wishes.
Veer har dharm mahaan hai, mai khud hindu dharm ton sikhya hai.. Mai v hanuman ji di pooja karda c singh sajjan ton pehlan te naale shiv jii di.... Par fer main amrit shakk ke singh sajj gaya, chahe main hun sikhi jeewan jaach naal jee reha haan, par mai devi devtia nu hamesha respect ditti hai.. ❤kyuki kise na kise di pooja karke hi mai positive reha
Veerji mera ek saval hai ki dasam granth da prakash kyu rokhya gaya te nihung singh nu wakhra kyu kita gaya te sada nishan sahib kesari rang da hai? Pls edhe upar koi podcast hove Waheguru ji ka Khalsa waheguru ji ki Fateh
ਭਾਈ ਸਾਹਿਬ ਜੀ ਦੀ ਸਿੱਖੀ ਵਲ ਆਉਣ ਦੀ ਕਹਾਣੀ ਸੁਣ ਕੇ ਮਨ ਅਨੰਦਿਤ ਹੋਇਆ ਧੰਨਵਾਦ ਜੀ
ਸਤਿਨਾਮ ਞਾਹਿਗੂਰੂਜ ਜੀ
ਦਿਲ ਗਦਗਦ ਹੋ ਗਿਆ ਵਾਹੇ ਗੁਰੂ ਜੀ
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।
ਭਾਈ ਸਾਹਿਬ ਤੇ ਗੁਰੂ ਸਾਹਿਬਾਨ ਦੀ ਬਹੁਤ ਜਿਆਦਾ ਕਿਰਪਾ ਹੋਈ ਹੈ ਕਿਉਂਕਿ ਭਾਈ ਸਾਹਿਬ ਇਕ ਸੱਚੇ ਤੇ ਸੁੱਚੇ ਤੇ ਨਿਮਰਤਾ ਵਾਲੇ ਸਿੱਖ ਹਨ ਅਸੀਂ ਪਰਮਾਤਮਾ ਨੂੰ 🙏ਅਰਦਾਸ ਕਰਦੇ ਹਾਂ ਕਿ ਸਿੰਘ ਸਾਹਿਬ ਤੰਦਰੁਸਤ ਰਹਿ ਕੇ ਇਸੇ ਤਰ੍ਹਾਂ ਸਿੱਖੀ ਦੀ ਸੇਵਾ ਕਰਦੇ ਰਹਿਣ🙏
ਵੀਰ ਜੀ ਮੈਂ ਵੀ ਹਰ ਰੋਜ਼ ਇਹਨਾਂ ਨੂੰ ਲਾਈਵ ਸੁਣਦੀ ਹਾਂ।ਬਹੁਤ ਜਿਆਦਾ ਪ੍ਰਭਾਵਿਤ ਕਰਦੀ ਹੈ ਇਹਨਾਂ ਦੀ ਕਥਾ।ਮੈਂ ਪਿਛਲੇ ਡੇਢ ਸਾਲ ਤੋਂ ਗੁਰੂਦਵਾਰਾ ਦੁਬਾਰਾ ਹਰ ਰੋਜ ਜਾਣਾ ਸ਼ੁਰੂ ਕੀਤਾ ਹੈ। ਜੋਂ ਕਿ ਮੈਂ ਕਿਸੇ ਵਜ੍ਹਾ ਕਰਕੇ ਛੱਡ ਦਿੱਤਾ ਸੀ।ਬਹੁਤ ਹੀ ਵਧੀਆ ਕਥਾਵਾਚਕ ਨੇ ਭਾਈ ਸਾਹਿਬ ਜੀ।
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਇਸਾਈ ਸਕੂਲ ਅੱਜ ਦੀ ਤਾਰੀਖ ਵਿੱਚ ਇੱਕ ਨੰਬਰ ਤੇ ਹਨ ਤੇ ਇੱਕ ਟੈਗ ਲਗਦੈ convent educated ਦਾ। ਘਰ ਘਰ ਜਾ ਕੇ ਇਸਾਈ ਲੋਕ ਇਸਾਈ ਧਰਮ ਅਪਨਾਉਣ ਤੇ ਬੱਚਿਆਂ ਨੂੰ ਇਸਾਈ ਸਕੂਲਾਂ ਵਿੱਚ ਮੁਫ਼ਤ ਪੜ੍ਹਾਈ ਦੀ ਗਰੰਟੀ ਦਿੰਦੇ ਹਨ । ਜਿੱਥੇ ਦਾਖਲੇ ਲਈ ਲੋਕਾਂ ਵਿੱਚ ਹੋੜ ਲਗਦੀ ਹੈ ਤੇ ਵੱਡੇ ਵੱਡੇ ਮੰਤਰੀ ਦੀ ਸਿਫਾਰਸ਼ਾਂ ਲਗਦੀਆਂ ਹਨ । ਸਾਡੀ ਐਸਜੀਪੀਸੀ ਨੇ ਸਿੱਖ ਬੱਚਿਆਂ ਲਈ ਕੋਈ ਇਦਾਂ ਦੀ ਸਹੂਲਤਾਂ ਦਿੱਤੀਆਂ । ਹੁਣ ਵੀ ਜਾਗੋ ਤੇ ਸਹਿਜਧਾਰੀ ਸਿੱਖਾਂ ਨੂੰ ਵੀ ਦਾਖਲੇ ਦਿਓ ਹੌਲੀ ਹੌਲੀ ਆਪ ਸਿੱਖੀ ਵੱਲ ਮੁੜਨਗੇ । Convent ਸਕੂਲਾਂ ਨੂੰ ਟੱਕਰ ਦਿੰਦੇ ਸਕੂਲ ਖੋਲੋ ਤਾਂ ਜੋਂ ਖਾਲਸਾ ਸਕੂਲਾਂ ਵਿੱਚ ਦਾਖਲੇ ਲੈਣ ਲਈ ਲੋਕਾਂ ਵਿੱਚ ਹੋੜ ਲੱਗੇ।
ਬਹੁਤ ਵਧੀਆ ਕਿਹਾ 👍👍
ਤੁਸੀਂ ਆਪਣੇ ਨਿਆਣੇ ਕੌਨਵੈਂਟ ਜਾ ਸਿੱਖ ਸਕੂਲ ਵਿੱਚੋਂ ਕਿਹੜੇ ਚ ਭੇਜੋਗੇ? ਅਤੇ ਕਿਉਂਂ ??
ਪਹਿਲਾ ਸਵਾਲ ਹਿ ਵੀਰ ਨੇ ਕਥਾ ਵਾਚਕ ਭਾਈ ਜੀ ਨੂੰ ਪੁੱਛਿਆ ਕਿ ਕਿਵੇਂ ਇੱਕ ਹਿੰਦੂ ਪਰਿਵਾਰ ਵਿਚੋਂ ਨਿੱਕਲ ਕੇ ਸਿੱਖੀ ਨਾਲ਼ ਜੁੜੇ 😊 ਵਾਹ ਬਹੁਤ ਹਿ ਵਦੀਆ ਸਵਾਲ ਪੁੱਛਿਆ ਵੀਰ ਜੀ ਤੁਸੀਂ ਪਰ ਮੇਰੇ ਹਿਸਾਬ ਨਾਲ ਇਸ ਵਿੱਚ ਪੁੱਛਣ ਦੀ ਕਿ ਲੌੜ ਹੂੰਦੀ ਇਹ ਤਾਂ ਸਿੰਪਲ ਤੇ ਸਿੱਧਾ ਜ਼ਵਾਬ ਹੈ ਕਿ ਜਿਵੇਂ ਸਿੱਖ ਪੰਥ ਬਣਿਆ ਪੰਜ ਪਿਆਰੇ ਬਣੇ ਹਰ ਇਕ ਇਕ ਸਿੰਘ ਬਣਿਆ ਉਵੇਂ ਹਿ ਇਹ ਵੀਰ ਵੀ ਬਣ ਗਿਆ ਹੌਰ ਕਿਵੇਂ ਬਣਿਆ ਜਾਂਦਾ ਭਲਾ, ਹਿੰਦੂਆਂ ਨੇ ਹਿ ਆਪਣੀ ਕੌਮ ਦੀ ਰਾਖੀ ਲਈ ਇਕ ਬਹੁਤ ਹੀ ਪਵਿੱਤਰ ਪਾਕ ਸਾਫ ਸੱਚੀ ਸੁੱਚੀ ਰੱਬ ਰੂਪੀ ਫੌਜ ਤਿਆਰ ਕਿਤੀ ਜਿੱਸ ਤੋਂ ਮੁਗ਼ਲ ਥਰ ਥਰ ਕੰਬਣ ਲੱਗ ਪਏ ਸੀ
Paji Great seva you are doing.
ਕਿਰਪਾ ਵਾਹਿਗੁਰੂ ਜੀ ਆਪ ਦੀ 🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯
ਚੜਦੀ ਕਲਾ ਵਾਲੇ ਨੇ ਭਾਈ ਸਾਹਿਬ ਜੀ.... ਬਹੁਤ ਕੁਛ ਸਿੱਖਣ ਨੂੰ ਮਿਲਿਆ.... 🙏🏻🙏🏻
❤❤ waheguru ji dhan dhan how ji waheguru ji ka Khalsa waheguru ji ki Fateh 🙏🙏🙏🦜🦜🦜🙏🍓🙏🍑🙏🍅🙏🍏🙏🍎🙏🍇🙏🌹🙏🥀🙏☘️🙏🙏🙏🙏🙏
Bhai sahib ji, meri tuhanu piyar bhari Sat Siri Akal....❤
ਵੀਰ ਜੀ ਬਹੁਤ ਵਧੀਆ ਲੱਗਿਆ ਸੁਣ ਕੇ ਭਾਈ ਸਾਹਿਬ ਜੀ ਦੇ ਬਹੁਤ ਵਧੀਆ ਵੀਚਾਰ ਨੇ
ਸਬਰ ਤੇ ਭਰੋਸਾ ਏ ਹੋਣਾ ਚਾਹੀਦਾ ਆਪਦੇ ਗੁਰੂ ਤੇ ਵਾਹਿਗੁਰੂ ਨੇ ਮੈਨੂੰ ਵੀ ਔਕਾਤ ਤੋਂ ਜਿਆਦਾ ਦਿੱਤਾ
Dhan how ji Ghani ji waheguru ji ka Khalsa waheguru ji ki Fateh ❤❤❤🙏🙏🙏🦜🦜🦜🙏🙏♥️💜🍎🍏🍅🍑🍓
ਭਾਈ ਸਾਹਿਬ ਵਰਗੇ ਕਥਾਵਾਚਕ ਦੁਨੀਆ ਦੇ ਹਰ ਗੁਰਦੁਆਰੇ ਚ ਚਾਹੀਦੇ ਹਨ। ਕਰਾਂਤੀਕਾਰੀ ਵੀਚਾਰ।
Waheguru ji
Podcast bilkul vee lanba nahi
Bahut vadhiya… educational
ਬਹੁਤ ਹੀ ਵਧੀਆ ਵਿਚਾਰਾਂ ਵਾਹਿਗੁਰੂ ਜੀ ਤੁਸੀਂ ਸਾਝੀਆ ਕੀਤੀਆ, ਧੰਨਵਾਦ 🙏
ਵੀਰ ਜੀ ਭਾਈ ਸਾਹਿਬ ਦੇ ਵਿਚਾਰ ਸੁਣਕੇ ਬਹੁਤ ਵਧੀਆ ਲੱਗਿਆ🙏🙏
🙏🙏ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ🙏🙏
ਮੇਰਾ ਸਤਿਗੁਰੂ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਵਾਹਿਗੁਰੂ ਸਰਬੱਤ ਦਾ ਭਲਾ ਕਰੇ।
Thanks veere twade is program de jriye meri jindagi ch bhut sudhar hoya..dhan guru Nanak dev ji..dhan dasmesh pita ji guru Gobind Singh Ji Maharaj 🙏🏻🤲🏻
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਸਚ ਨੂੰ ਪਛਾਣਿਆਂ। ਸਚਿ ਕੀ ਬਾਣੀ ਨਾਨਕ
ਮ
ਸਿੱਟੇ ਦੀ ਗੱਲ ਅਤੇ ਅਤਿ ਦੁੱਖ ਦਾ ਵਿਸ਼ਾ ਇਹ ਹੈ ਕਿ ਜਿਨ੍ਹਾਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਦੇ ਖੰਡਨ ਵਾਸਤੇ ਸਾਡੇ ਮਹਾਨ ਗੁਰੂਆਂ ਨੇ ਗੁਰਮੱਤ ਤੇ ਆਧਾਰਿਤ ਪੰਥ ਦੀ ਸਥਾਪਨਾ ਕੀਤੀ ਸੀ ਅੱਜ ਉਹੀ ਸਾਰੀਆਂ ਕੁਰੀਤੀਆਂ ਤੇ ਕਰਮਕਾਂਡ ਅੱਜ ਗੁਰੂ ਪੰਥ ਸਿੱਖ ਪੰਥ ਵਿੱਚ ਆਪਣਾ ਘਰ ਕਰ ਰਹੇ ਹਨ।
Waheguru ji 🙏
Waheguru g mehr kro sache patshah ❤❤❤
Veer Ji
WJKK, WJKF from UK.
Thanks for this amazing episode.
Sat Sri Akal
Chardi kala
Waheguru ji bot vdia ji 🙏🙏
Wahaguru jiii🎉🎉🎉🎉🎉
ਬਹੁਤ ਚੰਗੀ ਕੰਮ ਕਰ ਰਹੇ ਉਹ ਜੀ🙏
Bauht vadiya bhai sahib ji ney explain kita. Bauht vadiya.
ਪੰਕੀ ਬਾਂਹ ਫ਼ੜ ਲਈ ਗੁਰੂ ਗੋਬਿੰਦ ਸਿੰਘ ਜੀ ਵੀਰ ਜੀ ਬਹੁਤ ਚੰਗੀ ਕਿਸਮਤ ਪਿਛਲੇ ਕਰਮ ਜਾਗੇ ♥️🙏🏻🙏🏻
ਵੀਰ ਜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ, ਤੁਹਾਨੂੰ,ਬਾਹੁਤ ਬਹੁਤ ਵਾਧਾਈਆਂ ਹੋਣ ਜੀ। ਹੁਣ ਤੁਹਾਡੇ ਮਾਤਾ ਜੀ ਸ
❤waharguru ji ka waharguru ji ki fatai
Waheguru Waheguru Waheguru Ji🙏🙏🙏
ਧੰਨ ਸਿੱਖੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ♥️🙏🏻🙏🏻
Dhan dhan shri guru granth sahib ji 🙏🙏🙏🙏🙏🙏
Waheguruji ka khalsa. Waheguru ki fateh.
ਸਿੱਖ ਰਹਿਤ ਮਰਿਆਦਾ ਨਾਮੀ ਖਰੜਾ ਅਕਾਲ ਤਖਤ ਸਾਹਿਬ ਤੋਂ ਪਰਵਾਨਿਤ ਨਹੀਂ ਹੈ ਜੀ। ਇਸ ਖਰੜੇ ਤੇ ਕਦੇ ਵੀ ਅਕਾਲ ਤਖਤ ਸਾਹਿਬ ਦੀ ਮੋਹਰ ਨਹੀ ਲਗੀ ਜੀ। ਭਲਾ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਕੌਣ ਨਹੀ ਮੰਨੇਗਾ ਜੀ! ਵਧੀਆ ਉਪਰਾਲੇ❤❤
Bohot sohni charcha te bohot sohne swaal. Jo youth de ya loka de man vch aunde ne par puchde nahi kisi nu. Bohot vadya
Rajveer bhai sahb sat shiri akaal ji 🙏
Waheguruji ka Khalsa Waheguruji ki Fateh...we need more such podcasts...
Such a mesmerizing true life story of this Brother whom Guru Nanak Dev ji given his Blessings and true Seva !!! He is very lucky that Guru ji chosen him for this task . Even he was born Hindu but he is real Sikh inside out !!!! Sikh community need real Pracharak and sudaraks!!!!! Our Sikh community is going down hill . I don’t blame on our community because we have such a small in numbers and to gain effect of dominant community is very normal . We need to spread Sikh philosophy to the entire country.
IMO nothing is going downhill. Things are just changing. The truth remains the same and always will. We all just need to open our eyes, minds and hearts to it. Waheguru Ji Ka Khalsa, Waheguru Ji Ki Fateh 🙏🏽
@Nekkahaniyan-bx8og Wahegur ji Ka Khalsa Wahegur ji ji Fataeh Bhai Saheb ji 🙏🙏
@gurbaanikatha5766 totally agree with you !!!! Guru Nanak Dev ji Maharaj started a missionary religion and we did not kept his mission going as he wanted his Sikhs to do , for that reason we remained in such a low numbers !!!! Sikh community is very innocent and believes in harmony , that’s why we never doubted the intentions of the Majority Community which wants to Swallow us back just like Buddhism , Jainism. Anti Sikh elements are challenging the very existing of Sikhism . I agree with you that there need to be a special class in the Sikh community which should have the role to spread the philosophy of Sikhism in Punjab , India and rest of the world . The Granthi Singhs should have that duty . They need to be well versed in the basic philosophy of Sikhism , well educated , good preachers , good character and well paid so they don’t have to do any side jobs . We have to get serious about our numbers !!!! We are up front to get killed but when we want our share we are separatists !!!!!
@gurbaanikatha5766 🙏
ਵਾਹਿਗੁਰੂ ਜੀ ਕਿਸੇ ਮਰਗਦ ਵੇਲੇ ਉਸ ਸੰਬੰਧੀ ਕਥਾ ਵਿਚਾਰ ਹੋਣਾ ਚਾਹੀਦਾ ਹੈ ਕੀਰਤਨ ਨਹੀਂ ਕਿਉਂਕਿ ਜਿਸ ਦਾ ਜੀਅ ਚਲਾ ਗਿਆ ਉਸ ਨੂੰ ਉਸ ਸਮੇਂ ਸੰਗੀਤ ਚੰਗਾ ਨਹੀਂ ਲਗਦਾ । ਮਨ ਦੀ ਅਵਸਥਾ ਗਮਗੀਨ ਹੁੰਦੀ ਹੈ ਉਸ ਵੇਲੇ ।
Sat shri akal veer ji. Guru sahib ne bhot vdia sewa layi hai tuhadi. Mai tuhade podcast nu sun k bhut parbhavit hoya haan te fr to nitnem baani nal judya.
ਵਾਹਿਗੁਰੂ ਜੀ
Waheguru ji ka Khalsa waheguru ji ki Fateh. Waheguru
ਬਹੁਤ ਸੋਹਣੇ ਵਿਚਾਰ ਵਾਹਿਗੁਰੂ ਜੀ 🙏🙏🙏🙏🙏
Waheguru ji 🙏🙏🌹🌹🙏🙏
ਵਾਹਿਗੁਰੂ ਜੀ
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਤੁਸੀਂ
Waheguru ji Maher Kro ji Sabh te Maher Kro Waheguru Ji ❤❤🙏🙏🙏🙏🙏🙏🙏🙏🙏🙏🙏🌷🌷🌹🌹🍀🍀
ਵਾਹਿਗੁਰੂ ਜੀ ❤️
Waheguru ji time di koi gall nhi bs gall dipli adatmik hi leaya kro. Bhut vadia laga waheguru g 🙏
Waheguru Ji Di Bahut Kirpa Hoi Hai Bakshish Hoi Hai Waheguru Ji🙏🙏
Bhut hi vdhia vichar.🙏🙏🙏
Aj da sab toh Vadia Podcast hai eh mere lye🙏🙏💕💕
Waheguru ji 🙏🏼
Wahguru
I don't understand those Sikhs who think negative or have any doubts about Sri Guru Granth Saheeb ji! Gurfateh ji 🙏
Waheguru ji bani naal jurru ty jorru bani daly gayia karro
Waheguru ji mehar karan
Ik gl schi khi veer ne jd kalgidhr pita hath fd da hai fer koi ni chda skda......
Waheguru ji di tuhade te aapar kirpa hai
Waheguru ji
Vahiguru ji kakhalsa vahiguru ji ki fhate Dhan Dhan Punjabi ihihash, you are full blessed brothe in Sanatanah sanscriti sikhi jaiho ❤️🌹💐👏👏👏
ਵਾਹਿਗੁਰੂ ਜੀ ਮੇਹਰ ਕਰਨ ਜੀ
Wahguru ji ka Khalsa wahguru ji wahguru ji ki fathe very very good this is the only way to make your life go to tha right things path for the future and happiness parmatama is a great wonderful opportunity for you and your children and family thanks
Bhai sahib sadi ek ardas h aap har ik benti karia karo har sikh ik japji sahab path jaroor karn layi kaho tuhadiya gala asar hovega waheguru ji sab bhala karn ❤
Bht sohni gl khi 🙏
Waheguru waheguru Sat Kartar Sat Kartar Sat Siri Akaal
Akaal Hee Akaal
Bohat vadia
Veer g udasin panth vare b dso
Wahayguru G aap esai tran sarai Sikhan te kirpa Karan gai jinvay Bhai Sahib te hoe hai.🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
NICE PODCAST JI
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Neela nishan sahib de utte video banao veeeji ..please 🙏🙏🪯💙
ਬਹੁਤ ਬਹੁਤ ਧੰਨਵਾਦ ਜੀ ❤️❤️
ਵਾਹਿਗੁਰੂ ਜੀ।
🙏🙏🚩🚩
This one is Very Good Video ji!!
Waiting For Upcoming Podcast with @jagjit singh saidoke
I live in USA . I was listened a Thousands and Thousands kathaa sahib. But I don’t know. Every words khalsa ji say hit my heart. I hope any Gurudwara sahib in USA invite for Khalsa ji.
ਜੀ ਵਾਹਿਗੁਰੂ ਜੀ ਧੰਨਵਾਦ ਜੀ ਤੁਹਾਡਾ ❤
ਵੀਰ ਜੀ ਇਹ ਤਾਂ ਸਭ ਕੁਝ ਅੱਜ ਦੇ ਅਖੌਤੀ ਜਥੇਦਾਰਾਂ ਦੇ ਪਾਸ ਹੀ ਹੈ।
Do you have email address for this channel? Please list it here. Other links are not working from usa.
Bhai ji satshri akal.. bhut vadiya ji …
menu ta vadiya lagda jd podcast lamba howe, zyada visthar vich sunan nu milda eh
I hv always admired ur short videos less than one mintue. But some topics really requires more time. They too are welcomed.. God bless u. Keep doing ur job..best wishes.
Waheguru ji very nice khalsa ji Waheguru ji ka khalsa Waheguru ji ke fatha ji 🙏
Veer har dharm mahaan hai, mai khud hindu dharm ton sikhya hai.. Mai v hanuman ji di pooja karda c singh sajjan ton pehlan te naale shiv jii di.... Par fer main amrit shakk ke singh sajj gaya, chahe main hun sikhi jeewan jaach naal jee reha haan, par mai devi devtia nu hamesha respect ditti hai.. ❤kyuki kise na kise di pooja karke hi mai positive reha
Bani Guru Guru Hai Bani ❤❤
Waheguru ji podcast vese lamba hi vadia lag da
ਸਤਿ ਸ਼੍ਰੀ ਅਕਾਲ ਭਾਈ ਜੀ 🙏ⓦⓐⓗⓔⓖⓤⓡⓤ ⚔️🅹🅸🙏 🙏W̶a̶h̶e̶g̶u̶r̶u̶ ⚔️j̶i̶ 🙏 🙏𝖂𝖆𝖍𝖊𝖌𝖚𝖗𝖚 ⚔️𝕵𝖎 🙏ʷᵃʰᵉᵍᵘʳᵘ ⚔️ʲⁱ 🙏ਵਾਹਿਗੁਰੂ⚔️ਜੀ 🙏
ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ, ਜੀ, ਜਾਤੀ, ਵਾਦ, ਪੰਥ ਦੀਆਂ, ਲੱਤਾਂ, ਖਿੱਚ, ਰੱਹੇ, ਨੇ, ਜੀ
Dil chu gyi story😊😊😊
Dhan Dhan Sri Guru Nanak Devji Maharaj ji,,,,,,
Wah ji wah ❤❤
These kind of informative podcasts jini vi lambi ho jave vadia aa ji
lenght of podcast perfect ah veer ji tuc tension naa lwo
ਵਰਤ ਰੱਖਣ ਪਿੱਛੇ ਮੇਰੇ ਖਿਆਲ ਵਿੱਚ ਇੱਕ ਵਿਗਿਆਨਕ ਕਾਰਣ ਹੈ ਜਿਸਨੂੰ ਕਿ ਧਰਮ ਨਾਲ ਇਸ ਕਰ ਕੇ ਜੋੜ ਦਿੱਤਾ ਗਿਆ ਕਿ ਧਰਮ ਕਰਕੇ ਹੀ ਲੋਕ ਇੱਕ ਦਿਨ ਪੇਟ ਨੂੰ ਆਰਾਮ ਦੇਣਗੇ ।
Dhan Guru Dhan Guru piyre
Veere podcast di length bilkul thik hai … jinnu lamba lagda o speed vdaake sunn skda 🙏
Veerji mera ek saval hai ki dasam granth da prakash kyu rokhya gaya te nihung singh nu wakhra kyu kita gaya te sada nishan sahib kesari rang da hai? Pls edhe upar koi podcast hove
Waheguru ji ka Khalsa waheguru ji ki Fateh