ਮੁੰਡੇ ਕੁੜੀਆ ਕਿਵੇਂ ਰਹੰਦੇ ਨੇ ਕੈਨੇਡਾ ਚ | Shocking Story | Nawab Dhaliwal | Josh Talks Punjabi

แชร์
ฝัง
  • เผยแพร่เมื่อ 23 ธ.ค. 2024

ความคิดเห็น • 313

  • @SukhSahab
    @SukhSahab ปีที่แล้ว +33

    ਸ਼ੁਕਰ ਐ ਰੱਬ ਦਾ ਮੈਂ ਕੈਨੇਡਾ ਨੀ ਗਿਆ

  • @jashanjotsingh7499
    @jashanjotsingh7499 ปีที่แล้ว +24

    ਲੋਕਾ ਚ ਇਕ ਕਰੇਜ ਬਣ ਗਿਆ ਪਰ ਜੋ ਮਿੱਠੀ ਜੇਲ ਚ ਹਨ ਉਹ ਪੰਜਾਬ ਦਾ ਆਪਣੇ ਬਚਪਨ ਦੀਆ ਯਾਦਾ ਮਾਂ-ਬਾਪ ਤੋ ਦੂਰ ਪ੍ਰਵਾਰ ਤੋ ਦੂਰ ਕਿਵੇ ਰੋਦੇਆ ਉਹੀ ਜਾਣਦੇਆ, ,ਲੋਕਾ ਨੂੰ ਕੁਝ ਸਮੇ ਬਾਅਦ ਪਤਾ ਲਗਣਾ ਜਦੋ ਮੂਲ ਨਾਲੋ ਟੁੱਟਕੇ ਬਹੁਤ ਦੂਰ ਜਾ ਵੜੇ ਫਿਰ ਪਤਾ ਲਗਣਾ ਕੇ ਅਸੀ ਆਪ ਜੜਾ ਪੁਟੀਆ ਨੇ , ਸਭ ਵਹਿਮ ਹੈ ਕੇ ਪੰਜਾਬ ਵਿਚ ਨਸ਼ਾ ਵਿਦੇਸ਼ ਵਿਚ ਨਹੀ ਮੈ ਖੁਦ ਦੇਖਿਆ ਜੋ ਬੱਚੇ ਪੰਜਾਬ ਵਿਚ ਸਹੀ ਸਨ ਅਜ ਕੈਨੇਡਾ ਅਸਟ੍ਰੇਲੀਆ ਚ ਚਿੱਟੇ ਚ ਲੀਨ ਹੋ ਜਿੰਦਗੀ ਬਰਬਾਦ ਕਰ ਚੁੱਕੇ ਹਨ, ਕਿਨੇ ਪੰਜਾਬੀਆ ਦੀ ਮੌਤ ਹੋਈ ਕੋਈ ਇਨਸਾਫ ਮਿਲਿਆ ਕਨੇਡਾ ਵਿੱਚ ਨਹੀ, ਜੋ ਪੰਜਾਬ ਵਿਚ ਹੋ ਰਿਹਾ ਉਹ ਸਭ ਥਾਂ ਤੇ ਹੈ

  • @theoutsider8239
    @theoutsider8239 ปีที่แล้ว +3

    ਕੈਨੇਡਾ ਤੋਂ ਵੇਖ ਰੀਆਂ ਅਤੇ ਆ ਗੱਲਾਂ ਸਭ ਸੱਚ ਆ ਘਟ ਲੋਕ ਈ ਦੱਸਦੇ ਆ ਕਿਉਂਕਿ ਓਨਾ ਦੀ ਪੰਜਾਬ ਚ reputation ਖਰਾਬ ਨਾ ਹੋ ਜਾਵੇ ਪਰ ਪੰਜਾਬ ਮੁੜਨਾ ਖੁਵਾਬ ਬਣ ਗਿਆ ਸੱਚੀ😢

  • @sahilbaisal7374
    @sahilbaisal7374 ปีที่แล้ว +10

    ਬਿਲਕੁਲ ਸਹੀ ਕਿਹਾ ਬਹੁਤ ਬੱਚੇ ਮੈਂ ਰੋਂਦੇ ਦੇਖੇਂ ਕਨੇਡਾ ਵਿੱਚ

  • @sarapannu2792
    @sarapannu2792 ปีที่แล้ว +6

    ਵਾਹ ਜੀ ਵਾਹ ਸੰਘਰਸ਼ ਕਿੰਨਾ ਕੀਤਾ ਸਾਰਿਆ ਨੂੰ ਇਨਾ ਦੀਆ ਗੱਲਾ ਤੋ ਸਿੱਖਣਾ ਚਾਹੀਦਾ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @hlo-c8i
    @hlo-c8i ปีที่แล้ว +1

    ਪੰਜਾਬੀਆਂ ਦਾ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਸਭ ਤੋਂ ਵੱਡੀ ਗਲਤੀ ਹੈ। ਏਥੇ ਹੀ ਕੋਈ ਰੇਹੜੀ ਲਾ ਲਓ ਪਰ ਬਾਹਰ ਜਾਣ ਵਾਲੀ ਗਲਤੀ ਨਾ ਕਰੋ। ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਨਾ ਕਰੋ

  • @shamshersandhu7670
    @shamshersandhu7670 ปีที่แล้ว +26

    Im an international student in Canada right now and can relate to everything he said about feeling loneliness, depression and negativity but in the end of thought there’s hope and dream for what we have came here for

    • @upscaspirantdelhi9561
      @upscaspirantdelhi9561 ปีที่แล้ว +14

      8-10 sal paise kamao te vapis aauuooo.......
      Nhi ta 30 sal baad sochoge ke paise ta kama laye but sbbb kuj kho ditaa

    • @stevenson68478
      @stevenson68478 ปีที่แล้ว +1

      ​@@upscaspirantdelhi9561ਬਿਲਕੁਲ ਠੀਕ ਭਾਜੀ

    • @hridaysharma7862
      @hridaysharma7862 ปีที่แล้ว +1

      ​@@upscaspirantdelhi9561brother oh paise di value india ch hai... Othe ta onne ee ne... Sb khrche kdd k kuch ni bachda...

    • @upscaspirantdelhi9561
      @upscaspirantdelhi9561 ปีที่แล้ว +1

      @@hridaysharma7862 aje ta fr v kamai ho jandi but jis tra dunia bahr ja rhii uddar v kmmm khtmm ho janne ..........

    • @hridaysharma7862
      @hridaysharma7862 ปีที่แล้ว +2

      @@upscaspirantdelhi9561 right👍 bro... Lok aloo, pyaaz vangu bahr ja rhe ne,.

  • @gurdishkaurgrewal9660
    @gurdishkaurgrewal9660 ปีที่แล้ว +6

    ਜਿੰਦਗੀ ਦੇ ਸੰਘਰਸ਼ ਦੀ ਕਹਾਣੀ ਭਾਵੁਕ ਕਰ ਗਈ! But it is very motivating story for new comers! God bless you bete with more charhdi kala in life! ਢੇਰ ਸਾਰੀਆਂ ਦੁਆਵਾਂ!

  • @ginderkaur6274
    @ginderkaur6274 ปีที่แล้ว +4

    ਬਹੁਤ ਮੇਹਨਤੀ ਬੱਚਾ ਵਾਹਿਗੁਰੂ ਮਿਹਰ ਕਰੇ ਤੈਨੂੰ ਹਰ ਖੁਸ਼ੀ ਮਿਲੇ

  • @simarjitgarcha3873
    @simarjitgarcha3873 ปีที่แล้ว +6

    ਬੱਚੇ ਕੈਨੇਡਾ ਹੈ ਤਾਂ ਇਹੋ ਜਿਹਾ ਹੀ ਜਿਵੇੰ ਤੂੰ ਦੱਸਦਾਂ ਪਰ ਇਸਦੀ ਲਤ ਨਸ਼ੇ ਵਰਗੀ ਆ, ਬੰਦਾ ਔਖਾ ਵੀ ਹੁੰਦਾ ਤੇ ਛੱਡ ਵੀ ਨਹੀਂ ਸਕਦਾ

  • @factspk373
    @factspk373 ปีที่แล้ว +6

    ਇਹ ਕਿਹੜਾ ਸੰਘਰਸ਼ ਆ ਤੂੰ ਘੁੰਮਣ ਬੰਬੇ ਚਲੇ ਜਾਂਦਾ ਸੀ। ਅਸੀ ਤਾਂ ਕਦੇ ਘੁੰਮਣ ਗਏ ਨੀ ਕਦੇ। ਆਮ ਗੱਲਾਂ ਨੇ ਰਹੇ struggle ਦੱਸੀ ਜਾਂਦਾ bread ਆ ਜਮਾ

  • @Ramanjot-creativity
    @Ramanjot-creativity ปีที่แล้ว +27

    ਬਹੁਤ ਵਧੀਆ ਵੀਰ ਜੀ ਜਿਉਂਦੇ ਵਸਦੇ ਰਹੋ

  • @jaswindersingh1432
    @jaswindersingh1432 ปีที่แล้ว +25

    Struggle ਕੀ ਹੁੰਦੀ ਆ ਉਹ ਬਿਨਾਂ ਮਾਂ ਬਾਪ ਦੇ ਬਚੇ ਨੂੰ ਪੁੱਛੋਂ,

    • @ranbirrandhawa7863
      @ranbirrandhawa7863 ปีที่แล้ว +4

      Veere main bina maa pyo to time ktya. main changi tarah janda ki ki bitdi ha
      i. 7th wich papa te 10th wich mother.te Struggle be,hisaab

    • @guribhangu7810
      @guribhangu7810 ปีที่แล้ว +2

      veer mere husband ne katyea bhut aukha a ohna de mom d death ho gyi c dad ne dooja viah krwa layea

    • @punjabgroup
      @punjabgroup ปีที่แล้ว +1

      @@ranbirrandhawa7863 bahut aukha bro Bina maa pyo to struggle krna 💔

    • @majorsingh662
      @majorsingh662 ปีที่แล้ว +1

      Very real experience of life

    • @majorsingh662
      @majorsingh662 ปีที่แล้ว

      Very real experience of life

  • @punjjaabdesh8659
    @punjjaabdesh8659 ปีที่แล้ว +19

    ਜੇ ਇੰਡੀਆ ਚ ਹੁੰਦਾ, ਪ੍ਰਾਈਵੇਟ ਨੌਕਰੀ ਕਰਨੀ ਪੈਂਦੀ, ਵੱਧ ਤੋਂ ਵੱਧ ਦਸ ਹਜਾਰ ਤਨਖਾਹ ਹੁੰਦੀ । ਕਾਰ , ਘਰ ,ਸ਼ੌਕ, ਬਰੈਂਡ ਸਭ ਕੁਝ ਭੁੱਲ ਜਾਣਾ ਸੀ । ਬੱਚਿਆਂ ਨੂੰ ਕਿਵੇਂ ਪਾਲਦਾ , ਜਨਾਨੀ ਦੇ ਸ਼ੌਂਕ ਰੁਲ ਜਾਂਦੇ ।ਮਾਪਿਆਂ ਨਾਲ ਲੜਾਈ ਵੱਖਰੀ ।
    ਸੰਘਰਸ਼ ਤਾਂ ਹਰ ਥਾਂ ਕਰਨਾ ਪੈਂਦਾ,ਇੰਡੀਆ ਦੇ ਸੰਘਰਸ਼ ਚ ਕਮਾਈ ਦੀ ਗਾਰੰਟੀ ਵੀ ਨੀ । ਸਭ ਕੁਝ ਭੁੱਲ ਜਾਣਾ ਸੀ ।
    ਬਹੁਤੀ ਗੱਲ ਆ, ਦਸ ਸਾਲ ਲਾ ਕੇ ਵਾਪਸ ਆਜੋ ।

    • @D247-j8q
      @D247-j8q ปีที่แล้ว +1

      Othe klla jana kma k ghrvali dei shonk poore kr k dikhave tei ghr khreed k dikhave 2 jwak paal k dikhave fr mna gei odr lakh v 10,000 vrga hi aa

    • @ItsGagandeepSingh
      @ItsGagandeepSingh ปีที่แล้ว

      @@D247-j8qkiddi k gall aa mai krdan aaha saariyan cheezan bai jo tu boliyan. Winnipeg rehna mil lwi aake..hisaab puchhna ohbi dss dinna.

    • @D247-j8q
      @D247-j8q ปีที่แล้ว +2

      @@ItsGagandeepSingh mere naal dei jinne gye aa koi success ni hoya mainu miln ali aa job bs hun fr koi kishta ni denia aish sari umar ☺️☺️greeb ameer hrek desh ch hunde aa ene made ni Punjab dei halat jinne dse jande aa

    • @D247-j8q
      @D247-j8q ปีที่แล้ว

      Ha vapis aun Ali gll sahi aa I agree

    • @ItsGagandeepSingh
      @ItsGagandeepSingh ปีที่แล้ว +3

      @@D247-j8q depend krda bharawa apniyan priorities ki ne. Job ration Punjab ch ghatt aa bohat. Mildi aa job government mehnat naal prr sbnu nii te private naal kakhh ni ban da!! Jihne kol tan haige 5-10 kille yaa business set aa ohntan theek aa prr bakiyan da kush ni watt da Punjab ch. Ohna lyi 100 percent better aa Canada. Saala loan c 10 lakh da mere ton tan ohi ni bhar hoeya ithe saari umar kishta dinde margye. Canada jaake saal ch loan nil krta mai. Hun India aayea hoeya geda maaran account ch 50 lac aa nzaare ne poore

  • @bobby197180
    @bobby197180 ปีที่แล้ว +1

    ਸਾਰੇ ਹੀ ਸਘਰਸ਼ ਕਰਦੇ ਨੇ ਪਰਦੇਸ ਜਾ ਕੇ। ਵੀਰ ਦੀ ਕੋਈ different story ਨਹੀਂ।

  • @princepram
    @princepram ปีที่แล้ว +57

    ਕਦੇ ਅਰਬ ਦੇਸ਼ਾਂ ਦੇ ਪਰਦੇਸੀਆ ਦੀ struggle ਵੱਲ ਝਾਤ ਮਾਰਿਓ 🇦🇪🇸🇦🇴🇲💪💪

    • @ਗੁਰਦੀਪਔਲਖ
      @ਗੁਰਦੀਪਔਲਖ ปีที่แล้ว +1

      Garmi dekh ki moot nikal jana 😂😂😂

    • @ਗੁਰਦੀਪਔਲਖ
      @ਗੁਰਦੀਪਔਲਖ ปีที่แล้ว +2

      @@jaskiratsingh4657 apni maa nu puchi asli kahsam kehda Tera ..ji bhull gye huve Mera naam yaad dvade tepoya 😂😂

    • @narindersaini2504
      @narindersaini2504 ปีที่แล้ว +2

      @@jaskiratsingh4657 tu roj vajda hona 🤣😂

    • @Nikkusarao34
      @Nikkusarao34 ปีที่แล้ว

      O 1 gal das lun tera ghanta aa jehra baje unaa ki galat comment kita jehra tu prince nu avina da reply kita o yr mature ban yr akal kar thodi jehi

    • @profarmer9087
      @profarmer9087 ปีที่แล้ว +5

      ਉਹ ਨਹੀਂ ਦੇਖਣਾ ਕਿਸੇ ਨੇ ਇਹਨਾਂ ਨੂੰ ਵਿਚਾਰੇ ਬਣਨ ਦੀ ਤਲਾਸ਼ ਹੈ

  • @sarbjitkaur7814
    @sarbjitkaur7814 ปีที่แล้ว +10

    Salute for your hardship
    Better than india ਗਰੀਬੀ

  • @kulwindergill7483
    @kulwindergill7483 ปีที่แล้ว +8

    ਵਧੀਆ ਜਾਣਕਾਰੀ ਦਿੱਤੀ ਵੀਰ ਨੇ ਕਨੇਡਾ ਆਉਣ ਵਾਲਿਆਂ ਨੂੰ

  • @088surjit
    @088surjit ปีที่แล้ว +5

    Jindgi dian Norml ਗੱਲਾਂ ਨੂੰ ਸੰਘਰਸ਼ ਦੱਸ ਰਿਹਾ ।

  • @BalwinderKaur-up3wz
    @BalwinderKaur-up3wz ปีที่แล้ว +16

    ਬੁਹਤ ਵਧੀਆ

  • @shaktisingh2045
    @shaktisingh2045 ปีที่แล้ว +5

    Enjoy life wd parents friends near n dear. Money is needed bt happiness is also important

  • @JOTKHAIRA
    @JOTKHAIRA ปีที่แล้ว +48

    ਨਾ ਵੀਰ ਮੈਂ ਤਾਂ ਿਇਡਿਆ ਹੀ ਰਖੂ ਬਚਿਆਂ ਨੂੰ ਧੰਨ ਵਾਦ ਵੀਰੇ

    • @Aman-cc9pe
      @Aman-cc9pe ปีที่แล้ว

      ​@@JOTKHAIRA ਨਾ ਨਾ 🤣👍

    • @Jmeet63310
      @Jmeet63310 ปีที่แล้ว

      ​@@JOTKHAIRA Dhadi Varaan gaun la dyo es vloging de kanjarkhane naalo😊

    • @YuvrajSingh-fg8sc
      @YuvrajSingh-fg8sc ปีที่แล้ว

      Koi fayda nahi India ch tuhanu vi sheti akal aa jayegi mai vi ehhi sochda sii parr hunn samaz aa gayi ki India ch koi fayda nahi hunn

    • @jasdevsingh4152
      @jasdevsingh4152 ปีที่แล้ว

      ​@@YuvrajSingh-fg8sc veer ji appa India ki kam karde si

  • @harshpinderkaur4339
    @harshpinderkaur4339 ปีที่แล้ว +26

    Its beautiful country, if you work hard you can achieve anything. Canada can give you opportunity to fulfill any dream. Please stop blaming this beautiful country. I came to this country with no money n no support from family but had to work hard everyday n I achieved all my goals. When you go to new country you have to keep in mind that you have to struggle if you cant then dont come stop blaming this beautiful country.

    • @ushamadan3576
      @ushamadan3576 ปีที่แล้ว

      Right said

    • @babburabbontiwana7896
      @babburabbontiwana7896 ปีที่แล้ว

      Right 💯

    • @surbhirajrana7642
      @surbhirajrana7642 ปีที่แล้ว

      Absolutely right

    • @rubygill9637
      @rubygill9637 ปีที่แล้ว +5

      Different people have different thinking... someone think positive.. someone think negative

    • @stevenson68478
      @stevenson68478 ปีที่แล้ว +4

      Living here long term is a tragedy though, you will lose touch with family back home, your children will be disconnected from their roots and I've seen in old age people get really really lonely

  • @jangsingh9119
    @jangsingh9119 ปีที่แล้ว +6

    Mera Desh Punjab 🙏

  • @sarbjitsinghmangatsingh822
    @sarbjitsinghmangatsingh822 ปีที่แล้ว +8

    GOD BLESS YOU MY SON YOU SHARING THE TRUTH OF LIFE

  • @NarinderSingh-kt8qq
    @NarinderSingh-kt8qq ปีที่แล้ว +3

    Waheguru ji god bless you and everybody beta ji ❤️🙏🙏❤️

  • @TejinderSingh-tj5fw
    @TejinderSingh-tj5fw ปีที่แล้ว +4

    Being immigrants ,we all go through lot of struggle and pain

  • @parmjitclair3467
    @parmjitclair3467 ปีที่แล้ว +1

    God bless you, done very hard job another hand inspiaring other peoples too.

  • @simsim8865
    @simsim8865 ปีที่แล้ว +7

    Positive motivation is the most important thing....!!!!

  • @gurneetsingh7730
    @gurneetsingh7730 ปีที่แล้ว +4

    Waheguru Ji Tuuhanu hameshan khush rakhani 🙏🏻🙏🏻❤

  • @poonambrar9482
    @poonambrar9482 ปีที่แล้ว +15

    Very nice beta, Sanu tah India hi vadhiyah ha....bhai ghat kha lavoh per Shanti di zindagi jeeyoh....apna lokha nu aware karna zaruri hai....

    • @niteshaggarwal3845
      @niteshaggarwal3845 ปีที่แล้ว +1

      Eh sahi keh re. Canada Australia d branding kri hoi . Jiwe brands d add hundi uda e eh mulk apni add krde te nale loka d paise v l jande nale jawak v

  • @mypeacefulplace_71
    @mypeacefulplace_71 ปีที่แล้ว +1

    Dark Reality of canada

  • @inderjitsingh5086
    @inderjitsingh5086 ปีที่แล้ว +1

    ਆਹ ਹੁੰਦੀ ਆ struggle

  • @gavydoaba8796
    @gavydoaba8796 ปีที่แล้ว +1

    bai sare pase struggle hi a sari zindgi yaran dostan ja rishtedaran de ni ghum hunda wmk

  • @pranavofficial2244
    @pranavofficial2244 ปีที่แล้ว +7

    Bahar paise kman jao par settle apni country ch hovo mere according kioki our country has great culture

  • @gurdishkaurgrewal9660
    @gurdishkaurgrewal9660 ปีที่แล้ว +1

    ਮੈਨੂੰ ਲਗਦਾ ਕਿ ਮੇਰੀ ਸੰਘਰਸ਼ਮਈ ਜੀਵਨ ਕਹਾਣੀ ਵੀ ਕਈ ਔਰਤਾਂ ਲਈ ਪ੍ਰੇਰਣਾ ਸਰੋਤ ਬਣ ਸਕਦੀ ਹੈ ਜੀ!

  • @sarikaaggarwal7152
    @sarikaaggarwal7152 ปีที่แล้ว +1

    God bless you beta mere baache vi u s a vich ne bhut mehnat kar rahe hain
    ain

  • @komalsworld8608
    @komalsworld8608 ปีที่แล้ว +5

    I also came to canada in 2011 but fire alarm te police wale kade nhi aaye !! Sare de sare edan hi rehnde mere ik waar shoes snow pighlan naal hille ho gye si sare pair socks shoes nuchqd rahe si edan hi two hours da bus da suffer kita class vh nange pair baothi te aun takk v shoes gille hi si inni thand ch ohi shoes paake two ch ghar pahunchi !! Kahani sabh di same hai !!

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਆਮਦਨ ਦਾ ਸਰੋਤ ਨਹੀਂ ਹੈ ਮੱਦਦ ਕੋਈ ਨਹੀਂ ਕਰ ਰਿਹਾਂ

    • @harjinderkaur103
      @harjinderkaur103 ปีที่แล้ว

      Waheguru ji

  • @Feeltheuniverse.earthbeauty
    @Feeltheuniverse.earthbeauty ปีที่แล้ว +10

    True story💯

  • @harwinderkaur5295
    @harwinderkaur5295 ปีที่แล้ว +1

    Waheguru ji 🙏🏻🤲 mera bacha Gagan Singh nu himmat bakshna ji tera bacha hai ji waheguru ji 🙏🏻🤲 sda Ang sang Shai rho ji 🙏🏻🙏🏻🙏🏻🙏🏻🙏🏻🙏🏻

  • @sheramavi4738
    @sheramavi4738 ปีที่แล้ว +4

    God bless u beta good job done by u

  • @simsim8865
    @simsim8865 ปีที่แล้ว +6

    Without pain...there is gain.!!!

  • @jaspalminhas6145
    @jaspalminhas6145 ปีที่แล้ว +3

    Very inspiring

  • @BaljeetKaur-tb1xb
    @BaljeetKaur-tb1xb ปีที่แล้ว +11

    ਸਦਕੇ ਪੁੱਤਰ ਤੇਰੇ ਇਰਾਦੇ ਦੇ ਜੀਂਦੇ ਰਹੋ

  • @ekambajwa5310
    @ekambajwa5310 ปีที่แล้ว +8

    Eh ta Brother STRUGGLE da S v nai Ohna nu pusho jina di school di fees pending rehndi c .Tusi ta trip te BOMBAY na jaana struggle dss re . Bhr ja k jina chir study Ohna time jyada struggle taa haa ee aa

  • @rupinderbrar888
    @rupinderbrar888 ปีที่แล้ว +7

    Proud of you son

  • @kuldipnandchahal8994
    @kuldipnandchahal8994 ปีที่แล้ว +5

    Tuhdian gallan sun ke rona bhi aa reha per sari dunian dian pareshanian bhi nazar aondian han. Eh zindgi bahut mushkil hai eni sokhi ni hai.

  • @arjansingh2798
    @arjansingh2798 ปีที่แล้ว +5

    Ek ek gal sach hai tuhadi ji 🙏🙏🙏🙏

  • @vivaan5star777
    @vivaan5star777 10 หลายเดือนก่อน

    Gud luck👍👍👍👍

  • @satvirdevgan95
    @satvirdevgan95 ปีที่แล้ว +6

    Sahi gal a bai ji mai 2017 ch ayea c 2-3 sal bhout mehnt kiti vdya car job sab c but 2020 ton chitta lona shuru karta c ajj barbadi de rah te sab kuj khoo leA. Car,job izaat, aj na paper nay kol bhout aukhi life lang rahia koi help v nahi ethe kuj k agent nay barbad krta paise khaa k. Jis krke ajj out of status aa a sudrna chona par support koi ni na kharcha kol bs chita poora karn tak puthe sidhe kam karne painde. Help me koi sunla rabba

    • @Aman-cc9pe
      @Aman-cc9pe ปีที่แล้ว

      Daily ਜਿੰਦਗੀ ਦੇ 1440 ਮਿੰਟਾਂ ਚੋ 2 ਮਿੰਟ ਕੱਢ ਕੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ

    • @ManpreetKaur-qi2sn
      @ManpreetKaur-qi2sn ปีที่แล้ว +2

      Vere guru Ghar Jake help mango jrur . Milege

    • @paramandeepsandhu154
      @paramandeepsandhu154 ปีที่แล้ว

      do akhand paath, drugs and alcohol lead to paap and poverty and sadness

    • @factspk373
      @factspk373 ปีที่แล้ว

      bai mai chitta bahut laya 5saal par hun clean aa mai... ahi age aa nikal ja ... baad ch ni nikal hona... ik wari 40 din kadh bina chitte ton.. te aapde ton thalle wale dekhea kar

    • @jasbirkaur3828
      @jasbirkaur3828 ปีที่แล้ว +1

      Sohnne mohnne putar jii...Apne aap pass gurudwara lbbo....te jaake othhe help mango...koi na koi RBB da pyara help jaruur karuga.....
      Is waqt kitthe rehnde payo ho....daaso
      Ya phir Pendhu Canadian toh jaake help lavvo...

  • @SukhwinderSingh-gh3sb
    @SukhwinderSingh-gh3sb ปีที่แล้ว +3

    India reh ke v stragle karni pendi a y g

  • @factss34856
    @factss34856 ปีที่แล้ว +6

    Struggle ta yr part a life da. India vich v tai krde he a . Har chij de pros and cons ta hunde hee ne. Hnji sb chij kuch na kuch sikhdi he aa . Rabb tai Brosa tai sabar he kr skde aa. Love you all pardeshio♥️

    • @satinderdeepsingh72
      @satinderdeepsingh72 ปีที่แล้ว

      Othe kehdi struggle vkhri krni , jo ethe ni ho skdi ???, ethe kitaba jwaka to pad ni hundia , ethe kitaba pad k officer bn k struggle kro na ?? Odo kyu dar lgda neanea nu ?? Ethe topper bn k scholorship len , study v muft milu , kyu ni topper bnde glla marnia aundia

  • @vijaykumar-el7bg
    @vijaykumar-el7bg ปีที่แล้ว

    Ha ji mehant nal hi sabkus ha

  • @damansingh4529
    @damansingh4529 ปีที่แล้ว +3

    ਬਹੁਤ ਦਰਦ ਭਰੀ story aa 😁😁😁

  • @paramjit901
    @paramjit901 ปีที่แล้ว

    ਸਾਰੇ ਪੰਜਾਬੀਅਾ ਨੰੂ ਬੇਨਤੀ ਹੈ ਕਿ ਅਾਪਾ ਕਿਸੇ ਬਾਹਰਲੀ ਕਟਰੀ ਵਿਚ ਨਹੀ ਜਾਣਾ ਪੰਜਾਬ ਵਿਚ ਸਭ ਕੁੱਝ ਹੈ ਜਿਥੇ ਮਾਤਾ ਪਿਤਾ ਹਨ ੳੁਥੇ ਸਭ ਕੁੱਝ ਹੈ ਜੇ ਕੁਝ ਕਰ ਕੇ ਦਿਖੋਣਾ ਹੈ ਤਾ ਮਾ ਬਾਪ ਦੇ ਕੋਲ ਰਹੀ ਕੇ ਕਰੋ ਕਿੳੁ ਕੇ ਮਾਤਾ ਪਿਤਾ ਨੂੰ ਵੀ ਬੱਚੇ ਦੇ ਸਹਾਰੇ ਦੀ ਲੋੜ ਹੈ ਅਸੀ ਅਾਪਦੇ ਬੇਟੇ ਨੂੰ ਕਦੇ ਬਾਹਰ ਨਹੀ ਭੇਜਦੇ ਨਾ ਅਾਪ ਜਾੲੀੲੇ

  • @moneetbhandal-nn5tq
    @moneetbhandal-nn5tq ปีที่แล้ว +2

    Proud of you beta

  • @mottayoutubersabhra
    @mottayoutubersabhra ปีที่แล้ว +2

    Boht inspirational story veer de

  • @ThePreeti86
    @ThePreeti86 ปีที่แล้ว +4

    Pls veer make videos to motivate Punjabi students to work hard and try to crack UPSC, SSc, Army exams..
    We have lost hold in Central agencies.. everyone is just promoting Canada Canada ..
    We want real heroes in Punjab who will be IPS/IAS/IRS/Army officers.. not labour class or just middle class(as only 5-10 Percent rarely achieve something big) in Canada

    • @jasbirkaur3828
      @jasbirkaur3828 ปีที่แล้ว +1

      VERY WELL SAID ...THIS IS WHAT PUNJAB NEEDS NOW EXACTLY......

    • @SSingh-ok6dn
      @SSingh-ok6dn ปีที่แล้ว +1

      Menu lagda eh sab kismat diyaa gallaan ne, baaki menat karo, dhyan naal zindagi jeoni, ghato ghat paise jroor save karo mitro 🙏

    • @mikesheth5370
      @mikesheth5370 ปีที่แล้ว +2

      Same true about Gujaratis. They all want to go abroad! You can't find them even in local low level police constables. Few in military( yes few are there as Jawans) very few in IAS ! IPS, IFS or even low level clerks in Delhi. Even in gujarat govt they are not well represented. Every one wants to go to US etc.

    • @ThePreeti86
      @ThePreeti86 ปีที่แล้ว +2

      @@mikesheth5370 saddest thing is.. abroad people are ready to do even labour for the whole life but here in India always complaining about not having enough opportunities blah blah blah..
      Whenever they come back to India they flaunt as if they are president thr in abroad

    • @manjeetsingh-ep6qw
      @manjeetsingh-ep6qw ปีที่แล้ว

      Govt job di preparation v barbaadi da ghar hai...

  • @harmeetverygoodthankstocha7744
    @harmeetverygoodthankstocha7744 ปีที่แล้ว +2

    God bless you

  • @RajinderSingh-
    @RajinderSingh- ปีที่แล้ว +2

    Wah aji putar Howe thode varga mehanati good. Excellent beta rab chd di kla ch rakhe

  • @MandeepKaur-cp2vr
    @MandeepKaur-cp2vr ปีที่แล้ว +1

    Waheguru ji

  • @Rajveer-zr9sp
    @Rajveer-zr9sp ปีที่แล้ว

    M is time canada bich second sem ch haa. Dec2022 ch mere knee injury hoi aw hun surgery hai next month. Mnu 3 mhine ghre baithi nu ho chuke mere fees de paise bhang de paane udhi jande ne. Par honsla ni haarna aje b kuj hope baaki hai

  • @nutritionmindset
    @nutritionmindset ปีที่แล้ว +6

    Asi chhoti umre bohta dard hunda baithe ....

  • @feetnessboy786
    @feetnessboy786 ปีที่แล้ว +7

    ਬਾਹਰ ਜਾਕੇ ਹਰ ਇਕ ਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ ਬਾਈ
    ਮੈ ਵੀ ਇਕ ਸਾਲ ਰੋ ਰੋ ਕੇ ਕੱਟਿਆ ਸੀ washrooms ਚ ਜਾਕੇ 🙏🙏

    • @parampalkaur6052
      @parampalkaur6052 ปีที่แล้ว +2

      Sada Punjab mara nahi .panjabio na jau Canada

    • @Crypto_Guides
      @Crypto_Guides ปีที่แล้ว

      ​@@parampalkaur6052 bhene jinna te bimari krke karja haiga oh Canada na jan ta ithhe reh ke kitho karja utaar lain ge

  • @daljeetkaur6729
    @daljeetkaur6729 ปีที่แล้ว +1

    Bhut vdia nawab dhaliwal.

  • @gursharansingh9498
    @gursharansingh9498 ปีที่แล้ว +1

    Everything is possible but need hard work & patience.

  • @RahulKumar-pj7ch
    @RahulKumar-pj7ch ปีที่แล้ว +2

    God bless us

  • @KARANSINGH-vf1oc
    @KARANSINGH-vf1oc ปีที่แล้ว

    Je changi sangat mil jave ta sab kuch theek ho janda

  • @rubygill9637
    @rubygill9637 ปีที่แล้ว

    Very good bro... best of luck

  • @kamaljitsandhu5489
    @kamaljitsandhu5489 ปีที่แล้ว +6

    Tu khud gya baki bachya nu discourage nah karo.tu ker sukda tah baki kyo nahe.dont underestimate others.

  • @kamal2863
    @kamal2863 ปีที่แล้ว +1

    Iss ch navan ki aa eh taan sab di story aa ?

  • @malvinpinder1108
    @malvinpinder1108 ปีที่แล้ว +2

    In the entire video he blames Canada and everything else except himself. All students coming from Punjab share one thing and that is, a desire for a white collar job. We have interviewed hundreds for our businesses and all of them want to be SUPERVISORS! This
    is Canada and there is no dearth of jobs for skilled labour and wages are much better than CLERICAL. The only thing going against all newcomers is the false sense of status and no respect for the dignity of labour. All of us who landed here before 1990 struggled and did all kinds of jobs to reach where we are today. I came here with a gold medal in engineering but with my good friend Johal cleaned tar trucks and made up-to 100 dollars a day in 1980. I have much more respect for our boys who have taken to truck driving and other such jobs and one day they will own their own transport companies. Our Children have a much better hope for future in Canada so please stop advocating the case of losers and wannabe IPS officers.

  • @ushamadan3576
    @ushamadan3576 ปีที่แล้ว +1

    Very hard work life

  • @JattGarage
    @JattGarage ปีที่แล้ว +2

    ❤️🙏

  • @harjeetaulakh8990
    @harjeetaulakh8990 ปีที่แล้ว +3

    Hun Punjab hi khali ho riha hai je othe kujh na hunda ta ine jahaj bhar bhar na jande jine muhh onaya galla

  • @Gill_cinematographer
    @Gill_cinematographer 2 หลายเดือนก่อน

    Bai mereya ik gal dssa thunu .. mere khyal ch apni age same hi aa 4 k saal wadda huna shayd main .. thude to' 2010 ch jehda tuc enne aukhe hoey o v ghr to door rahe dhkke khade te main 2006 ch 11 cho hat ke full time kam sikhan lag gya c photography da te holi holi 2009 tak main full traind ho gya c te jithe camera oprater di 500 dehari c us time main 2000 lenda c kiyo ki main bakiyan nalo jada nath bhajj krda c mehnat jada krda c te bakiyan nalo deferent shots hunde c mere .. te ajj 2024 ch rab to dar ke marmatma da shukar karda .. ajj main 20k lenda vire .. ha summer de time 2 mhine eda de hunde aa kam bilkul ni hunda . O time thoda mushkil langhda baki time ch saal da man ke chliye ta 12 to 13 lakh main saal da kma lena 😊 hun sukh nal do betiyan mere .. rab da shukhrana krda ke rab ne mainu enni tandruti bakshi. 🙏
    Es sab apne bare dssn da mera maksad ehi c ke agar thude skil hai ta tuc apne ghr reh ke v wadya rozgaar chla sakde ho . Emi apne ghr deyan da pesa te apna kimtee sama khrab na kro .. 🙏

  • @FUTURE-IS-U
    @FUTURE-IS-U ปีที่แล้ว +2

    Bs schedule bnake lage rehna chahida bo vdiya sarda

  • @Sophie_kent
    @Sophie_kent 29 วันที่ผ่านมา

    Too many students in Canada who do not try to integrate with culture. They think it’s India. People who came decades earlier learned language, learned the culture, and didn’t dance in the streets. It’s humiliating. They are in Canada to study the return to their own country.

  • @parveensharma1883
    @parveensharma1883 ปีที่แล้ว

    Shabash puttar👍🏼👏🏼👏🏼

  • @PRPathways
    @PRPathways ปีที่แล้ว

    I want to share my story as well it will be very inspiring please let me know how to reach you

  • @baljitsingh-ru3id
    @baljitsingh-ru3id ปีที่แล้ว +1

    very nice video..

  • @scoobydoo3592
    @scoobydoo3592 ปีที่แล้ว

    Bilkul shi kiha aa beta g. ......

  • @simarmanhalpuri1263
    @simarmanhalpuri1263 ปีที่แล้ว +3

    Ehe awareness bot jroori. Reality sahmne rkhni….

  • @satinderpalsingh649
    @satinderpalsingh649 4 หลายเดือนก่อน +1

    ਤਾ ਹੀ ਲੋਕੀ ਕੈਨੇਡਾ ਜਾ ਕੇ ਚੁੱਪੀ ਸਾਧ ਲੈਂਦੇ ਨੇ। ਜਿਸਨੂੰ ਛੋਟਾ ਕੰਮ ਸਮਝਦੇ ਨੇ।

  • @harbindermann9503
    @harbindermann9503 ปีที่แล้ว +2

    Very hard worker you are proud of you beta ji🌹🌹🌹🌹❤️❤️❤️❤️👍👍👍👍

  • @harwinderkaur5295
    @harwinderkaur5295 ปีที่แล้ว

    Es beta nu v himat bakshna Ji

  • @punjabdiaronka2801
    @punjabdiaronka2801 ปีที่แล้ว

    👏👏👏👏

  • @rehmankhanrandhawa4887
    @rehmankhanrandhawa4887 5 หลายเดือนก่อน

    ❤ wmk

  • @sandeepsingh-xl9sk
    @sandeepsingh-xl9sk ปีที่แล้ว

    Same story canada waale sab ewe e mehntt krde aa sab equal ne

  • @jeet027
    @jeet027 ปีที่แล้ว

    Kehnda Paddaye dey vi tez tey haiga hi c Pr Compitaion ton darda

  • @ushamadan3576
    @ushamadan3576 ปีที่แล้ว

    Nice beta nice real life

  • @ambersaria1000
    @ambersaria1000 ปีที่แล้ว +1

    ਰੱਬ ਦਾ ਸ਼ੁਕਰ ਕਰ ਤੂੰ ਕਨੇਡਾ ਗਿਆ ਜੇ ਕਿਤੇ ਅਰਬ ਦੇਸ਼ ਗਿਆ ਹੁੰਦਾ ਤੂੰ ਮਹੀਨੇ ਬਾਅਦ ਪਟਾਕਾ ਮਾਰ ਜਾਣਾ ਸੀ

  • @harmanmonga9168
    @harmanmonga9168 ปีที่แล้ว +1

    Nice story

  • @vijaykumar-el7bg
    @vijaykumar-el7bg ปีที่แล้ว

    Ukulele

  • @psgames4355
    @psgames4355 ปีที่แล้ว +1

    Sahi kaha aukha ta bhut aa ghar to dur rehna but othe mehnat da paisa ta milda Sade india ch mehnat krke v 10 15 hajar milda

  • @kamaljitsingh2257
    @kamaljitsingh2257 ปีที่แล้ว

    True story thanks

  • @puneetpal6539
    @puneetpal6539 ปีที่แล้ว

    Fact : Please learn how to make meal for yourself . Its what many youngsters are doing away from home

  • @meetokaur6000
    @meetokaur6000 ปีที่แล้ว

    Very nice vidio 🌹🙏👌

  • @sahibpreetsinghnagra9651
    @sahibpreetsinghnagra9651 ปีที่แล้ว +1

    Fix your thumbnail, this is called hard work not NARAK.

  • @renukaahuja664
    @renukaahuja664 ปีที่แล้ว +2

    Good experience 👌