ਮੈਂ ਤਾਂ ਅੱਜ ਆਹ ਨਵੀਂ ਕਿਸਮ ਦਾ ਹੀ ਵੈਲਡਿੰਗ ਵੇਖਿਆ ਕਮਾਲ ਦਾ ਦਾ ਕੰਮ ਇਸਦਾ || All type welding machine price
ฝัง
- เผยแพร่เมื่อ 8 ก.ย. 2024
- ਸਤਿ ਸ੍ਰੀ ਅਕਾਲ ਜੀ ਮੈਂ ਤਾਂ ਅੱਜ ਆਹ ਨਵੀਂ ਕਿਸਮ ਦਾ ਹੀ ਵੈਲਡਿੰਗ ਵੇਖਿਆ ਕਮਾਲ ਦਾ ਦਾ ਕੰਮ ਇਸਦਾ || All type welding machine price
my website link:-
sunvoam.com/
www.mrsewak.net/
⚠️ Copyright Disclaimers
• We use images and content by the TH-cam Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
4 types of welding machines
All type welding machine price
arc welding machine
welding machine types pdf
All type welding machine in india
All type welding machine price in india
welding machine in ludhiana
ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਭਾਣ ਮੰਨਣ ਦਾ ਬਲ ਬਖਸੇ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਪਰਮਾਤਮਾ ਤੁਹਾਡੇ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru ji ka khalsa waheguru ji ki fateh 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਭਾਈ ਸਾਹਿਬ ਜੀ
ਬਹੁਤ ਹੀ ਵਧੀਆ ਮਸੀਨਾ ਹਨ ਵੀਡੀੳ ਬਨਾਉਣ ਲਈ ਧੰਨਵਾਦ
Bhut bhut vadiya welding machine hai ji mainu 12 saal ho gye chlaune nu
Waheguru ji tuhanu himmat bakshan 🙏🙏🙏
Sir ,apne punjab nu te apne desh nu v bahar di tecnology di Rees krke agay vadna pvega,te meri soch eh v kehndi hai k jdo school vich bache 8th ,ya 10th class vich ho jaan ta government nu ek subject koi skill da v krana chahida hai.
Very good je
Sanu ta bas abdali . babar .nugal adi parade rahe 😂😂
Sahi aa u😊
Sir tahi ta sariya cuntry apne India to 20 saal agay hain.ta Sanu v new technology te focus krna pvega.
ਚੂਚਿਆਂ ਕਢਵਾਉਣ ਵਾਲੀਆਂ ਮਸੀਨਾਂ ਤੇ ਇੱਕ ਵੀਡੀਓ ਜਰੂਰ ਬਣਾਉ ਜੀ
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਮਿਲੀ ਹੈ
ਬਾਈ ਜੀ ਸਾਡੇ ਕੋਲ 12 ਸਾਲਾਂ ਚਲ ਰਿਹਾ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਹੀ ਵਧੀਆ ਵੈਲਡਿੰਗ ਸੈਟ ਆ
🙏ਬਹੁਤ ਧੰਨਵਾਦੀ ਵੀਰ ਜੀ
ਧੰਨਵਾਦ ਵੀਰ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Sewak ji bahot wadia laga tuhanu khush dekh k🙏
👍🏻❤
ਸੇਵਕ ਵੀਰੇ ਸਤਿ ਸ੍ਰੀ ਅਕਾਲ। ਵਾਹਿਗੁਰੂ ਤੁਹਾਨੂੰ ਹਿੰਮਤ ਬਖਸ਼ਣ। ਮੈਂ ਅਨੰਦ ਪੁਰ ਸਾਹਿਬ ਤੋਂ।
Very Nice Sewak Ji🎉
Very good sewak ji❤❤
Sir ji ek detailed video evaporative coolers bare v
👌👌
ਬਹੁਤ ਵਧੀਆ ਜੀ
Wahe guru ji
Very good company veer ji di.
👍ਬਹੁਤ ਵਧੀਆ ਜੀ👍
ਗੁਰੂ ਫ਼ਤਹਿ ਜੀ
Waheguru Chad di kala rkhe
ਧੰਨਵਾਦ ਬਾਈ ਜੀ 🙏
Bohot vadiya ji
ਧੰਨਵਾਦ ਵੀਰ
Very nice information
❤
Nic
Good video
Very nice ji 👍
Stud welding machine....we used this in Saudi Arabia...
ਵੀਰਾ ਜੀ ਡੋਰ ਸੈਸਰ ਵਾਰੇ ਵੀਡੀਓ ਬਣਾਇਆ, ਮੈ ਕੋਠੀ ਚ ਲਵਾਉਣੇ ਨੇ
Vary good sir ji
Good job brother 💯
Sir ji ,,bhout costly machine hai ehna di
Sat shree akal ji jo v product dikha rahe ho us da rate v das Diya kro ji
ਅਸੀਂ ਲਿਆਏ ਲੋਕਲ ਕੰਪਨੀ ਬਟਾਲਾ ਦੀ ਬਣੀ 220 amp ਸਿੰਗਲ ਪਲੇਟ ਵੱਡੇ ਕੰਮ ਵੀ ਕਰੀ ਜਾਇਦੇ ਅਰਥ ਗਰਮ ਹੂੰਦਾ ਥੋੜ੍ਹਾ ਬਹੁਤ ਵਦੀਆ ਚਲਦੀ ਉਹ ਲਏ ਲਵੇ ਚੁੱਪ ਕਰਕੇ ਜਰਨੇਟਰ ਤੇ ਨਾ ਚਲਾਵੇ ਕੁਝ ਨਹੀਂ ਹੁੰਦਾ ਦਰਮਿਆਨਾ ਕੰਮ ਕਰਨ ਲਈ ਬੈਸਟ ਰੇਟ ਸਿਰਫ਼ 4000 ਤਿੰਨ ਆ ਜਾਣਿਆ ਇਹ ਜਿਆਦਾ ਮਹਿੰਗੀਆ
Veer ji 200 or 250 Amp arc machine ISBT technology da ki price h
Mere kol 2008 to chal rahi hai ajj tak service bhi nahi karwai. Ok hai ajj bhi
Paji sat shri akal ji , paji eh dso malea da list kitho pta lagde a
Well come ji
Appa3/3roll kadh dende ek calender nal
Bhaji, gharelu use vaste koi ghat rate vali v machine dikhao,
Bai g hoist machine and chainqupi te video banao
🎉🎉🎉🎉🎉🎉
China ਦੀ ਕੰਪਨੀ ਆ ਜੀ,, shenzhen, china ਚ ਆ.
Lazar welding minimum price ki hai ji
ਵੀਰ ਜੀ pm ਸੂਰਜ ਯੋਜਨਾ ਬਰੇ ਸਮਝੌ
Riland no one machine Mera kol hagi aa
Price veer ji
Price
⛈️⛈️⛈️⛈️⛈️