ਕੰਪਨੀ ਵਾਲਿਆਂ ਨਾਲ ਪੰਗਾ ਪਾ ਲਿਆ ,ਆਪਾਂ ਵੀ ਖਿੱਚ ਤਾ ਕੰਮ ਲੋਡ਼ ਚੈੱਕ ਦਾ || inverter battery 2024
ฝัง
- เผยแพร่เมื่อ 5 พ.ย. 2024
- ਸਤਿ ਸ੍ਰੀ ਅਕਾਲ ਜੀ ਕੰਪਨੀ ਵਾਲਿਆਂ ਨਾਲ ਪੰਗਾ ਪਾ ਲਿਆ ,ਆਪਾਂ ਵੀ ਖਿੱਚ ਤਾ ਕੰਮ ਲੋਡ਼ ਚੈੱਕ ਦਾ || inverter battery 2024
my website link:-
sunvoam.com/
⚠️ Copyright Disclaimers
• We use images and content by the TH-cam Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਸੇਵਕ ਸਿੰਘ ਜੀ।
ਸਰਦਾਰਾਂ ਬਹੁਤ ਵਧੀਆ ਤਰੀਕੇ ਨੇਂ ਤੇਰੇ
ਬਹੁਤ ਵਧੀਆ ਨਿਚੋੜ ਕੱਢ ਕੇ ਦਿਖਾਇਆ ❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
Sewak bai ji solar moter 10 hp 3 stage pakha total kine voltage te kine impare lene chahide...jarur dsyo bai
Soler moter khet vali te apne khat de kothe ch Kam karo othe apa es te ki ki chala sakde a fan, kine bulab,ja ac v chal ju y please reply and price daseo🙏
ਕੰਮ ਦੀ ਜਾਣਕਾਰੀ ਹੈ ਧੰਨਵਾਦ ਭਾਈ
Sardar g jehra tusi tasting board leya hai es video ch ode ch Jo meter hai o kis company da hai
Mr Sewak g utl Gama plus 12 volt ka 3 celling fan 3 LED light 9wat kina backup hona chida a video jarur batana plz
🙏👉ਧੰਨਵਾਦੀ ਸੇਵਕ ਸਿੰਘ ਜੀ
Bai g soller system lgana hai 3kv da 1.5 ton da Ac chal jyae ga battery kiniya lga skde hn 3 kv te
Tuhadi engineering kamaal aa bhaji
Pata lag gya bi ek padhya te ek kadhya dowa vich ki farak hai
Sewak veer ji, eastman da 1150 va vi 12 volt hi hai? Eh eastman company, ludhiane wali, handtools wali hi company hi hai?
Plz reply?
ਆਪਣੇ ਵੀ ਇਹੀ ਲੱਗਾ ਬਹੁਤ ਵਦੀਆ 1 ਕੂਲਰ 6 led ਬਲਬ ਤੇ lcd tv 10 ਵਜੇ ਦੀ ਲੈਟ ਗਈ ਹੋਈ ਸੀ ਸ਼ਾਮੀ 7 ਵਜੇ ਆਈ ਇੱਕ ਟੱਕ ਉਡਿਆ ਸੀ ਈਸਟਮੈਨ ਦਾ ਅਨਵੇਟਰ ਤੇ ਬੈਂਟਰਾ ਟੈਲਕੋ ਦਾ 240 ਐਂਪੀਅਰ ਦਾ ਆ
ਕੰਪਨੀ ਤੇ ਕੇਸ ਕਰੋਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਆਂ ਕੰਪਨੀ
ਐਕਸੈਡ ਇਨਵਰਟਰ ਦੀ ਆਉਟਪੁੱਟ ਕੀ ਹੈ, ਕੋਈ ਵੀਰ ਦੱਸਿਓ ਜੀ।
Very good sewak Singh ji
UR RIGHT SEWAK JI, NARESH FROM LUDHIANA. ALL THE INDIAN INVERTERS ARE ABOUT 40% EFFICIENT. FOR EVERY 100 UNITS GIVEN TO INVERTER THE BATTERY GIVES BACK 50 UNITS AND THE INVERTER RETURNS 42 UNITS.
bai ji battera inverter kitho Moge to lya ji?? kis dukaan to lya dassya veere..
ਬਾਈ ਜੀ ਇੱਕ ਆਹ ਵੀਡਿਓ ਵੀ ਬਣਾਓ ਜੀ ਬੈਟਰੀ ਦੇ ਉੱਪਰ 60 ਮਹੀਨੇ ਦੀ warranty ਲਿਖਿਆ ਹੁੰਦਾ ਜੀ ਜਦੋਂ ਦੁਕਾਨ ਦਾਰ ਨੂੰ ਪੁੱਛਦੇ ਆ ਤਾਂ ਉਹ ਕਹਿੰਦਾ ਆ ਵੀ ਇਹਦੇ ਸਟਾਰ ਲਗਿਆ ਆ warranty 2ਸਾਲ ਦੀ ਹੀ ਮਿਲੂਗੀ ਆਹ ਸਟਾਰ ਵਾਲਾ ਕਿ ਚੱਕਰ ਆ ਜੀ
ਸਹੀ ਗੱਲ ਸੇਵਕ ਸਿੰਘ ਵੀਰ ਜੀ ਇਹ ਇੱਕ ਬੈਟਰੀ ਤੇ ਵੀਡੀਓ ਜਰੂਰ ਬਣਾ ਕੇ ਪਾਓ ਜੀ
ਇੱਕ ਬੈਟਰੇ ਪ੍ਰੋਪਰ ਵੀਡੀਓ ਬਣਾਓ ਜੀ ❤❤❤❤❤
Bai jdo 60* aha * optional hunda a bai dukandaar di mrji a oh paise de hisab nal warranty dindi a
Hanji dasso ji ihde baare
microtek inbater ਸਭ ਤੋ ਵਧੀਆ ਨਾਲੇ ਰੇਟ ਘੱਟ ਆ ਅੱਖਾ ਮੀਚ ਲੇ ਲਿਉ
Sewak ji reply kareo plzzzz!
Mera ghr on grid Adani 570 watt de 10 pannel lage ne and sofar company da inverter laga hoea jado solar system chalda hai ta grid voltage 230 toh 290 chali jande hai and inverter cut mar janda hai sare din vich sirf 3 unit bna k de raha hai inverter chal he nai raha cut Mari janda waari waari solar walea de v kuj samj nai Aa raha 5 din ho gye please reply karo ????????
Bai es da controler kam nahi karda
@@PrimePunjabpb controlar Kiwe thik hou new inverter hai y and inverter v change karke dekh lea
Honest channel Excellent video like always ❤
Very nice brother wahaguru ji app nu bhana manam da bal bakeshea
Veri good mister Sevak ji
Bahut vadhiya video. nice information
Sat Sri Akal Sewak 22G Very Good Information OK Tks ❤ 🎉 😊
Y ji step up ware jankari deo ji voltage 150 e rihdi aa three phase te
ਬਹੁਤ ਵਧੀਆ ਜੀ
bhai ji bhoot vdiya jankari denda ho tuce
ਬਹੁਤ ਵਧੀਆ ਬਾਈ
Nice information veer g
NICE👍👏😊 SIR JI
🎉🎉Good jankari ji 🎉🎉
Sahi jankari very good veer g
Bhaji Ghar waste best Generater bare dseo jive ajj kl smart Generater chl rahe va chote jankari deo g jrur
Bhaji ghut hi chalna va tae watt ch frk hunda
Bro inverter kitna kie aita hia utl
Luminous Eco-Volt-1550-RC25000(Inverter Details- Type: Pure Sine wave inverter; Inverter Capacity: 1400VA/12 Volt; Support: Single Battery of 12V; Max.Peak Load: 1176 watts) (Tall tubular battery; Capacity: 200VA/ 12V; Rugged construction; Water Level Indicators: 6
Battery Capacity200 Amp Hours)
ਬਾਰੇ ਜਾਣਕਾਰੀ ਦਿਉ ਜੀ ਠੀਕ ਰਹੇਗਾ ਲੈਣਾ
Bhoot vadiya jankari paji.🎉
ਸੋਲਰ ਦੇ ਲਈ ਆਹ ਪੋਸਟ ਵੀ ਪੜ ਸਕਦੇ ਹੋ ਵੀਡੀਓ ਵੇਖਣ ਤੋਂ ਬਾਦ www.mrsewak.net/2024/04/5%20kw%20solar%20plant%20price%20with%20subsidy.html
12 volt 2 Amp WiFi ਕੈਮਰਾ ਚਲਾਉਣ ਲਈ ਕੋਈ ਸੋਲਰ ਪੈਨਲ (ਬੈਟਰੀ ਸਮੇਤ) ਦੱਸੋ ਜੀ।
Eastman ਇਨਵਰਟਰ ਬੇਕਾਰ ਹੈ ਇਨਵਰਟਰ ਟੱਕ ਟੱਕ ਦੀ ਆਵਾਜ਼ ਕਰਦਾ ਹੈ
Good n relivient information delivered to consumers ✌
Bahut wadiya Bai ji 🙏
Great paji
ਜੀਉ
Very good brother ap ki video bahut nice hoti h sir
Siraa veer
ਮੇਰੇ ਬਿਕੁਲ ਇਹੋ ਇਨਵਰਟਰ ਲਗਿਆ,ਮੈਨੂੰ ਵੀ 900 ਵੱਟ/900 ਵੀ ਏ ਕਿਹਾ ਕ ਵੇਚਣ ਵਲੇ ਨੇ, ਵੈਸੇ ਸਹੀ ਚਲ ਰਿਹਾ।
22 ਜੀ ਮੈ ਪੂਰਾ ਇਨਵੈਟਰ ਸੈਟ ਤੇ ਬੈਟਰਾ ਨਵਾਂ ਲੈਣਾ ਹੈ, ਸਾਡਾ ਲੋਡ 1000 w ਹੈ
ਧਿਆਨ ਦਿਓ ਜੀ
Veere double battery wala laii lai
Dc volt ch pf da koi rol ne
Good jaankaari g
Very nice information, thanks brother ji
Very practical information
Mera luminous nxg 1100 inverter 850va ka h jo keval 330watt per overload bol jata h 3 baar luminous me complete ki koi solution nhi hua customer ko bevkuf bnna rahe
ਸਾਰੀਆਂ ਕੰਪਨੀਆਂ ਗਾਹਕ ਨੂੰ ਮੂਰਖ ਬਣਾਉਂਦੀਆਂ ਹਨ। ਪੂਰੇ ਪੈਸੇ ਲੇ ਕੇ ਵੀ ਪੂਰਾ ਸਮਾਨ ਨਹੀਂ ਦਿੰਦੀਆਂ। ਬਾਕੀ ਤੁਸੀ ਬੜੀ ਚਲਾਕੀ ਨਾਲ ਕੰਪਨੀ ਦੀ ਮਸ਼ਹੂਰੀ ਕਰ ਦਿੱਤੀ।
ਤੁਸੀਂ ਬਿਲਕੁਲ ਸਹੀ ਕਿਹਾ
ਕੁਲ ਮਿਲਾ ਕੇ ਈਸਟਮੈਨ ਦੇ ਪੋ੍ਡਕਟ ਵਧੀਆ ਹੁੰਦੇ ਮੇਰੇ ਕੋਲ ਇੱਕ ਡਰਿੱਲ ਹੈ ਇਸਦੀ ਦਸ ਸਾਲ ਹੋ ਗਏ ਕੋਈ ਪਾ੍ਬਲਮ ਨਹੀਂ ਆਈ
Very good waheguru ji 🙏
Very gud veer ji
Sujata da juicer chal jnda este 900watt di motor e
I like ur vid . Gdjob .
ਕੰਪਨੀ ਵਾਲੇ ਗਲਤ ਸਾਬਿਤ ਹੋਏ
mr sewak if battery drop 1 volt dc its equivalent 18 volt ac right ?repeat this experiment by connecting two batteries in parallel then the ac voltage will not drop much like 180.
Calculate VA in Watt:-
VA X (PF) = Watts
VA X 0.8
900 X 0.8 = 720 watts
100%right
Nice 👍
Good work 👏
Very good 👍👍👍 sewak Bhai ji
Veer ji ...........VA te WATT different value hai, Eh Company nvi hai ehna to Galti hoi hai printing ch
Very nice ji
Paji ae load chk krn wali device ki chez h
Bai ji
VA da te watt da fark hunda
Sab toh vadiya exide da inverter hai
Paji ik powerzone company da inverter aunda ohde te ik video bnao
ਸਿਰਾ
Bai ji Hot & Cold AC or normal Ac bare video banao
It's a va. It's mean volt × amp.its not a full power without resistance so you should work with watt.this is actual power. So go with watt
Paji solar invetar te v video Bnao
Very good sir ji 👌👌👍👍
900 VA shayad 725 Watt nhi hunda??
Very good ❤❤
ਵੀਰੇ ੧ ਬਲਬ ਜਰੂਰੀ ਨਹੀਂ ਕਿ ਪੂਰਾ ੧੦੦ watt ਹੀ ਲਵੇ।
Nice
Very nice 👍
🙏🙏
Luminous zileo da v karo review
esda hall ki aa veer g phir
👌
Thanks ❤
ਹੋ ਸਕਦਾ ਟਰਾਂਸਫੋਰਮਰ ਵੱਢਾ ਰੱਖ ਕੇ ਬਾਹਰ 900 ਵਾਟ ਕਰ ਕਰ ਲਿਆ ਜਾਵੇ
Good
ਕੰਪਨੀਆ ਬਹੁਤ ਝੂਠ ਬੋਲਦੀਆ ਨੇ
ਕੋਈ ਕੇਸ ਕਰਨ ਵਾਲਾ ਹੈ ਨੀ
ਚੈਕ ਕਰਨ ਵਾਲੇ ਵਿਕੇ ਹੁੰਦੇ ਨੇ
ਆਮ ਬੰਦੇ ਨੂੰ ਏਸ ਬਾਰੇ ਕੁਝ ਪਤਾ ਨੀ ਹੁੰਦਾ
1❤❤❤❤❤
Va te watt kde equal nhi hunde
Down battery wali gal thodi sehi aa bilkul
Nc
👌👌👍
❤❤
ਸੇੜਕ ਸਿੰਘ ਜੀ ਮੈਂ AC ਲਵਾਉਣਾ ਘਰ 12×12 ਦਾ ਕਮਰਾ ਸਲਾਹ ਦਿਓ ਕਿਹੜਾ ਵਧੀਆ ਰਹੂ ਜਾਂ ਨੰਬਰ ਦਿਓ ਮੈਂ ਵਟਸਐਪ ਤੇ ਕਾਲ ਕਰ ਸਕਾਂ ਤੁਹਾਨੂੰ
Daiken 1.5ton lgwa lao
@@VideoMaster-6ਡਾਇਕਿਨ 5 star ਕਿੰਨੇ ਦਾ ਪਊ ਦੱਸਿਓ ਤਾਂ LG 45K ਦਾ ਕਹਿੰਦੇ ਫਿੱਟ ਕਰਕੇ
@@balvirsingh9650 tuci non invertor lavalo
@@VideoMaster-6 ਉਹ ਵਧੀਆ ਰਹੂ ਕਿੰਨੇ ਦਾ ਪਊ ਦੱਸਿਓ ਜਰੂਰ
@@balvirsingh9650 non inverter 1.5 ton daikan 3 start 30 to 35 k tak hai
Ok
Dc supply da koi power factor Nhi hunda
Nice Nice 👌👌👌👌👌👌❤❤❤❤❤❤❤