Ferozepur News | ਵਿਦਿਆਰਥਣਾਂ ਨਾਲ ਛੇੜਛਾੜ ਕਰਦੇ ਹੁੱਲੜਬਾਜ਼ਾਂ ਦਾ ਦੇਖੋ ਕੀ ਬਣਿਆ | Challan | N18V

แชร์
ฝัง
  • เผยแพร่เมื่อ 26 ธ.ค. 2024

ความคิดเห็น • 65

  • @harbindersingh1220
    @harbindersingh1220 2 หลายเดือนก่อน +13

    ਪੰਜਾਬ ਪੁਲਿਸ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ
    ਇਹੋ ਜਿਹੇ ਕੰਮ ਪੰਜਾਬ ਦੇ ਸਾਰੇ ਸਕੂਲਾਂ ਅਤੇ ਕਾਲਜ਼ਾਂ ਵਿੱਚ ਜ਼ਰੂਰ ਹੋਣੇਂ ਚਾਹੀਦੇ ਹਨ

  • @kiranpalkaur9565
    @kiranpalkaur9565 3 หลายเดือนก่อน +15

    ਬਹੁਤ ਵਧੀਆ ਕੰਮ ਕੀਤਾ ਸਾਰੇ ਸਹਿਰਾ ਵਿੱਚ ਇਹੀ ਹਾਲ ਆ ਛੁੱਟੀ ਤੇ ਟਾਇਮ ਗੰਦੀਆਂ ਉਲਾਦਾ ਰਸਤੇ ਵਿੱਚ ਜਾਦੀਆਂ ਕੁੜੀਆ ਨੂੰ ਛੇੜਛਾੜ ਕਰਦੇ ਆ ਕੁਝ ਬੇਗੈਰਤ ਲੋਕ ਦੇਖੀ ਜਾਣਗੇ ਪਰ ਰੋਕਦੇ ਨਹੀ

  • @narindersingh4843
    @narindersingh4843 2 หลายเดือนก่อน +22

    ❤ vary good ਪੰਜਾਬ ਪੁਲਿਸ 🙏
    ਪਰ sir ਪੰਜਾਬ ਪੁਲਿਸ ਵੱਲੋਂ ਪੂਰੈ ਪੰਜਾਬ ਵਿੱਚ ਗਰਲ ਸਕੂਲ਼ਆ ਦੇ ਬਾਹਰ 1 ਕਿਲੋ ਮੀਟਰ ਤੱਕ ਪੰਜਾਬ ਪੁਲਿਸ ਗਸਤ ਕਰਏ
    ਖਾਸ ਕਰਕੇ ਨਾਭਾ ਦੇ ਗਰਲ ਸਕੂਲ਼ ਬਹੁਤ ਬੂਰਾ ਹਾਲ ਹੈ ਨਾਭੇ ਦਾ

  • @sukhjindersingh4004
    @sukhjindersingh4004 3 หลายเดือนก่อน +15

    Good news

  • @Mannsingh-mv3un
    @Mannsingh-mv3un 2 หลายเดือนก่อน +3

    ਬਹੁਤ ਵਧੀਆ ਕਾਰਵਾਈ ਕੀਤੀ ਗਈ ਹੈ ਜੀ।
    ਜਨਤਾ ਬਹੁਤ ਖੁਸ਼ ਹੈ ।
    ਬਣਦੀ ਸਖਤ ਕਾਰਵਾਈ ਕਰੋ ਜੀ।

  • @SukhwinderSingh-uh8ss
    @SukhwinderSingh-uh8ss 3 หลายเดือนก่อน +8

    Very good news

  • @KulwinderSingh-hw6tx
    @KulwinderSingh-hw6tx 2 หลายเดือนก่อน

    ਗੱਡ🎉❤

  • @rajvirsingh3008
    @rajvirsingh3008 2 หลายเดือนก่อน +4

    ਹੁੱਲੜਬਾਜ਼ਾਂ ਨੂੰ ੧੦ ਸਾੱਲ ਵਾਸਤੇ ਜੇਲ੍ਹ ਵਿੱਚ ਬੰਦ ਕਰੋ ਜੀ

  • @rbrar3859
    @rbrar3859 2 หลายเดือนก่อน +3

    ਇਹ ਬਹੁਤ ਜ਼ਰੂਰੀ ਸੀ , ਇੱਥੇ ਪੁਲਿਸ ਨੂੰ ਹਰ ਰੋਜ਼ ਚਲਾਣ ਕਰਨੇ ਚਾਹੀਦੇ ਹਨ।

  • @KarpalSingh-y8x
    @KarpalSingh-y8x 3 หลายเดือนก่อน +2

    Bahut vadia kitta salute hai police officers te poori team nu

  • @Kuldeep06sraw
    @Kuldeep06sraw 2 หลายเดือนก่อน +7

    ਪੰਜਾਬ ਚ ਰਹਿ,ਹੀ,ਦੋ,ਜਾਣੇ,ਗਏ ਇਕ,ਆਸਕ,ਦੂਜੇ,ਨਸੇੜੀ,,

  • @LakhwinderSingh-xb4id
    @LakhwinderSingh-xb4id 2 หลายเดือนก่อน

    ਸਲੂਟ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ। ਅਜਿਹੇ ਗੁੰਡਿਆਂ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ।

  • @vickygill9027
    @vickygill9027 2 หลายเดือนก่อน

    Bahut hi vadea tareeke nal police apna kam kar rahi hai..👏👏

  • @deepdhillon6646
    @deepdhillon6646 3 หลายเดือนก่อน +2

    very good sir

  • @Sukhwinder171
    @Sukhwinder171 2 หลายเดือนก่อน

    Very good job 👍

  • @Ranjitsingh-bm9fw
    @Ranjitsingh-bm9fw 2 หลายเดือนก่อน

    👌👍

  • @rachhpalsingh1679
    @rachhpalsingh1679 2 หลายเดือนก่อน

    Good PP

  • @Khara07
    @Khara07 3 หลายเดือนก่อน +10

    Sir thanu t eh v pta hovega Ferozpur vich chitta kithe vecheya jnda oh kyo nhi jnde ???

  • @avtarsingh2531
    @avtarsingh2531 2 หลายเดือนก่อน

    ਮੋਟਰਸਾਈਕਲਾਂ ਪਟਾਕੇ ਪਵਾਉਣ ਵਾਲੇ ਫੁਕਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @gurvailsandhu9365
    @gurvailsandhu9365 2 หลายเดือนก่อน

    ਜ਼ੀਰਾ ਸ਼ਹਿਰ ਚ ਵੀ ਖਿੱਚ ਕੀਤੀ ਜਾਵੇ

  • @Singh-l1h
    @Singh-l1h 2 หลายเดือนก่อน

    👍👍

  • @jagjeetsingh9613
    @jagjeetsingh9613 3 หลายเดือนก่อน

    ਬਹੁਤਵਧੀਆ

  • @SubhashKumar-zm2pn
    @SubhashKumar-zm2pn 2 หลายเดือนก่อน

    V.very...punjab..pp..😊

  • @sidhurureke
    @sidhurureke 2 หลายเดือนก่อน +4

    ਪੁਲਿਸ ਦੀ ਵਧੀਆ ਕਾਰਜ ਗਾਰੀ

  • @subhashchander8198
    @subhashchander8198 2 หลายเดือนก่อน

    excellent action

  • @LakhwinderSingh-xb4id
    @LakhwinderSingh-xb4id 2 หลายเดือนก่อน

    ਸਾਰੇ ਪੰਜਾਬ ਵਿੱਚ ਸਕੂਲਾਂ ਕਾਲਜਾਂ ਦੇ ਛੁੱਟੀ ਟਾਈਮ ਪੁਲਿਸ ਨੂੰ ਗਸਤ ਕਰਨੀ ਚਾਹੀਦੀ ਹੈ।

  • @JarnailSingh-yg7cp
    @JarnailSingh-yg7cp 2 หลายเดือนก่อน

    Very. Good. Sir. Ji

  • @gurpalsingh5634
    @gurpalsingh5634 2 หลายเดือนก่อน

    Police. Zindabad

  • @shivram4704
    @shivram4704 2 หลายเดือนก่อน

    A 2000 to baad wali generation nu punjab di police sambh sakdi a good job punjab police 🙏

  • @sukhdialsinghcheema2016
    @sukhdialsinghcheema2016 2 หลายเดือนก่อน

    Punjab police very good work

  • @AmreekSingh-q6t
    @AmreekSingh-q6t 2 หลายเดือนก่อน

    Good job by Punjab Police

  • @GurwinderSingh-v9s
    @GurwinderSingh-v9s 2 หลายเดือนก่อน

    Good

  • @CharanjitSingh-f6p
    @CharanjitSingh-f6p 3 หลายเดือนก่อน +8

    ਕੀ ਪੁਲਿਸ ਕੋਲ ਜਦੋਂ ਕੰਪਲੇਟ ਪਹੁੰਚੇਗੀ ਉਸ ਵਕ਼ਤ ਹੀ ਨਾਕਾ ਲਾਇਆ ਜਾਵੇਗਾ ਬਾਕੀ ਦਿਨਾਂ ਵਿੱਚ ਕੋਈ ਗੜਬੜ ਨਹੀਂ ਹੁੰਦੀ ਪੈਸੇ ਕਮਾਂ ਕੇ ਚਲੇ ਗਏ ਫੋਟੋਆਂ ਖਿਚਵਾ ਲਈਆਂ ਕੁੜੀਆਂ ਦੀ ਸਮੱਸਿਆਂ ਹੱਲ ਹੋ ਗਈ ਦਿਖਾਵੇਂ ਕਰਦੇ ਹਨ

  • @rameshkumar-xk7ki
    @rameshkumar-xk7ki 3 หลายเดือนก่อน

    Good punjab police

  • @GurcharanSingh-vp7wi
    @GurcharanSingh-vp7wi 2 หลายเดือนก่อน

    Good wirk

  • @RSCALIFORNIA
    @RSCALIFORNIA 2 หลายเดือนก่อน

    ਕੀ ਬਣੂ ਦੁਨੀਆ ਦਾ
    ਸੱਚੇ ਪਾਤਿਸਾਹ ਹੀ ਜਾਣੇ
    ਇਹਨਾ ਮਨ ਚਲੇ ਹੁਲੜ ਬਾਜਾ ਤੇ ਸਖਤ ਕਾਰਵਾਈ ਹੋਣੀ ਚਹੀਦੀ ਸੀ
    ਪਰ ਪੁਲਿਸ ਨੇ ਗੋਗਲੂਆ ਤੋ ਮਿੱਟੀ ਝਾੜਨ ਵਾਲੀ ਗਲ ਕੀਤੀ

  • @RobinpreetThind-f1j
    @RobinpreetThind-f1j 3 หลายเดือนก่อน +4

    Police nu beanti a roj ferozepur vich katal hunda a ohna nu v sambh lao

  • @RobinpreetThind-f1j
    @RobinpreetThind-f1j 3 หลายเดือนก่อน +2

    Saaf jhuth a menu v rokya c meri video nhi bani but eh saria nu rokde pye c

  • @lachhmandass9840
    @lachhmandass9840 2 หลายเดือนก่อน

    Jai mahakal

  • @charanjitsinghcharanitsing4371
    @charanjitsinghcharanitsing4371 2 หลายเดือนก่อน

    🤛🤛

  • @guri-ramgarhia180
    @guri-ramgarhia180 2 หลายเดือนก่อน

    Bullet ta bs dikh jaawe ehna nu kde kde lgda bullet khreed k panga e le lia

  • @AshaRani-wb2er
    @AshaRani-wb2er 3 หลายเดือนก่อน +1

    😂🥱🤔🤣🤣🤣🤣👿

  • @jagseersingh1665
    @jagseersingh1665 2 หลายเดือนก่อน

    Dastar nu badnam na karo mundio

  • @mohitsahotasahota378
    @mohitsahotasahota378 2 หลายเดือนก่อน

    Naka la kye ki feda Gunda gardai nu sudharo fzr chey shreyam katel hoi ja rhi nye plz

  • @jatinderkumar-ck3ev
    @jatinderkumar-ck3ev 2 หลายเดือนก่อน

    Sarkar lai revenue iktha Karo jis kamm lai sarkar Rakhia

  • @BalwinderSingh-wy3ve
    @BalwinderSingh-wy3ve 2 หลายเดือนก่อน

    Sir tussi ehna da motrsaekal bond kro ehna nu jall bhajo

  • @lachhmandass9840
    @lachhmandass9840 2 หลายเดือนก่อน

    Jai shree RAM RAM ge

  • @rashpalatwal833
    @rashpalatwal833 2 หลายเดือนก่อน

    Punjab police jindabad

  • @prabhjitsingh6689
    @prabhjitsingh6689 2 หลายเดือนก่อน

    ke sach ke jutt oe ve kse de bchye he

  • @Navjodh13
    @Navjodh13 2 หลายเดือนก่อน

    Ajkal kehdi padayi krde eh bekaar generation aale apne aap nu rabb hi samhji baithe eh kudiya nu chedan wale

  • @BhattiB-o2w
    @BhattiB-o2w 2 หลายเดือนก่อน

    Chitya vi fad leya kro ji jawaani bekaar hoi payee yaa❤

  • @FatehsandhuSand-c1b
    @FatehsandhuSand-c1b 3 หลายเดือนก่อน +2

    Log kehnde a pag ban an wale sardar chnge hunde a a dekh lo nojwan pagg ban ke kartuta ki kar rahe a salyo tohadi ben nal koi shed shad kare fer

    • @VijaySharma-jh8or
      @VijaySharma-jh8or 3 หลายเดือนก่อน +1

      Veer eh gall na kaho ehna ne kehna ke eh sikh nahi jalli bande ne RSS ne banake bheje ne sikh koum nu badnam karan vaste

    • @FatehsandhuSand-c1b
      @FatehsandhuSand-c1b 3 หลายเดือนก่อน

      @@VijaySharma-jh8or veer ji maa baap soch de aa kujh pad likh ke ban jan jdo aa kartuta karde a maa baap da dill tut janda 😢

    • @Jijag-h21
      @Jijag-h21 2 หลายเดือนก่อน

      Sab ton jyda izztan hi pagg ban k lutt de ne 😂😂😂😂

  • @BalwinderSingh-wy3ve
    @BalwinderSingh-wy3ve 2 หลายเดือนก่อน

    Thoko madir nu sakhet karvai tahet kise nu b bagshe a Na jave

  • @dubeygaindlal9976
    @dubeygaindlal9976 2 หลายเดือนก่อน

    0

  • @mandy8488
    @mandy8488 2 หลายเดือนก่อน

    Nasha tuhnu sab pta kon vechda o bhd krwao saleo

  • @LakhwinderSingh-yq4bb
    @LakhwinderSingh-yq4bb 2 หลายเดือนก่อน

    Hramde beeja nal sahi kita

  • @HarmelSingh-im6oc
    @HarmelSingh-im6oc 2 หลายเดือนก่อน

    Ok. Ok ausa ha 0k

  • @TarveenThakur
    @TarveenThakur 2 หลายเดือนก่อน

    आ चेतावनी क्या होती है भाई अगर ओह लडकियां नू छेड़दे सी पर तुंसी मोटर साइकिल दे चलान कट्ट रहे जो

  • @BaljinderDhaliwal-w1x
    @BaljinderDhaliwal-w1x 2 หลายเดือนก่อน

    ਨਸ਼ੇ ਤੇ ਜ਼ੋਰ ਲਾਲੋ ਬੁਲਟਾ ਦੇ ਪਟਾਕੇ ਆ ਦੀ ਪੂੰਸ਼ ਫੜੀ ਜਾਨੇ ਉਹ ਤੁਸੀਂ