Ferozepur News | ਗੁਰੂ ਘਰ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪਾਟੇ ਕਈਆਂ ਦੇ ਸਿਰ ! | illegal land acquisition |

แชร์
ฝัง
  • เผยแพร่เมื่อ 26 ธ.ค. 2024

ความคิดเห็น • 32

  • @LovepreetSingh-dp8lj
    @LovepreetSingh-dp8lj 9 หลายเดือนก่อน +5

    ਬਿਲਕੁਲ ਹੜਕ ਗਏ ਬੰਦੇ ਜ਼ਮੀਨ ਪੀਛੇ ਜਿਹਨਾਂ ਕੋਲ ਜ਼ਮੀਨ ਹੈ ਹੀ ਨਹੀਂ ਉਹ ਵੀ ਚੰਗੀ ਰੋਟੀ ਖਾਂਦੇ ਆਂ,
    ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @daljitkaur8628
    @daljitkaur8628 9 หลายเดือนก่อน +17

    ਪਟਵਾਰੀ ਨੂੰ ਲਿਆ ਕੇ ਪੁਲਿਸ ਵਾਲਿਆਂ ਸਾਹਮਣੇ ਪੇਸ਼ ਕਰੋ ਜੇਕਰ ਜ਼ਮੀਨ ਗੁਰੂ ਘਰ ਦੀ ਹੈ ਤੇ ਛੱਡ ਦਿਉ ਤਾਂ ਜੇਕਰ ਗੁਰੂ ਘਰ ਹੈ ਜ਼ਮੀਨ ਤੇ ਨਿਹੰਗ ਸਿੰਘਾਂ ਨੂੰ ਦੱਸਿਆ ਜਾਏ

  • @ajmanderaulakh6376
    @ajmanderaulakh6376 9 หลายเดือนก่อน +2

    ਜਦੋਂ ਦੂਜੀ ਧਿਰ ਸਾਹਮਣੇ ਆਏਗੀ ਤਾਂ ਹੀ ਪਤਾ ਚੱਲੇਗਾ ਕਿ ਸੱਚਾਈ ਕੀ ਹੈ।

  • @TAKDEER.973
    @TAKDEER.973 9 หลายเดือนก่อน +16

    ਓਏ ਗੁਰੂ ਘਰ ਬਖਸ਼ ਦਿਓ

  • @BhagatRajwantDasRAJU
    @BhagatRajwantDasRAJU 9 หลายเดือนก่อน +11

    ਮੈਂ ਯਕੀਨ ਨਾਲ ਕਹਿੰਦਾ ਜੱਟ ਤੇ ਬੇਅਦਬੀ ਦੀ ਕੋਈਕਾਰਵਾਈ ਨਹੀਂ ਹੋਣੀ

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 หลายเดือนก่อน +1

    ਫਿਟੇ ਮੂੰਹ ਸੋਡੇ ਕੰਜਰੋ ਲੋਕੋ, ਜਿਨ੍ਹਾਂ ਕੋਲ ਜਮੀਨ ਨਹੀਂ ਓਹ ਵੀ ਗੁਜ਼ਾਰਾ ਕਰਦੇ ਹੀ ਨੇ, ਤੁਸੀਂ ਪਟਵਾਰੀ ਰਾਹੀਂ ਪੜਤਾਲ ਕਰੋ, ਜ਼ਮੀਨ ਹੈ, ਕੀਹਦੀ ਆ, ਜ਼ਮੀਨ ਨੂੰ ਤੁਸੀਂ ਮਰਨ ਵੇਲੇ ਨਾਲ ਲੈਕੇ ਜਾਣਾ, ਕੰਜਰੋ ਜੇ ਗੁਰੂ ਘਰ ਹੈ, ਤਾਂ ਦੇ ਦਿਓ ਗੁਰੂ ਘਰ ਨੂੰ,
    ਨਿਸ਼ਾਨ ਸਾਹਿਬ ਦੀ ਕਿਉਂ ਬੇਅਬਦੀ ਕਰਦੇ ਓ, ਤੁਹਾਡਾ ਘਰ ਪਟਿਆ ਜਾਉਗਾ, ਅਸਲ ਚ ਜੇ ਗੁਰੂ ਘਰ ਦੀ ਜ਼ਮੀਨ ਹੈ,ਤਾਂ ਏਨਾ ਤੇ ਬੇਅਬਦੀ ਦਾ ਕੇਸ ਦਰਜ ਕੀਤਾ ਜਾਵੇ

  • @jagjeetsingh9613
    @jagjeetsingh9613 9 หลายเดือนก่อน +3

    ਵਾਹਿਗੁਰੂ ਸਿੱਖ ਹੀ ਕਿਉਂ ਲੜਦੇ ਨੇ ਜਮੀਨਾ ਪਿਛੇ ਆਪਾਂ ਨੂ ਤਾ ਨਿਮਰਤਾ ਦੇ ਕੇ ਗੇਏ ਆ ਪਾਤਿਸ਼ਾਹ

  • @RDX_sports61
    @RDX_sports61 9 หลายเดือนก่อน +6

    ਪਿੰਡ ਹੂਣ ਪਿੰਡ ਨਹੀ ਰਹਿ ਜਣਾ ਲੜਾਈ ਦਾ ਘਰ ਬਣ ਗਿਆ

  • @BhagatRajwantDasRAJU
    @BhagatRajwantDasRAJU 9 หลายเดือนก่อน +7

    ਦਾਨ ਕਰਨ ਵਾਲੇ ਨੇ ਦਾਨ ਕਰ ਦਿੱਤੇ ਆ ਤੇ ਜੱਟ ਲੱਗਾ ਕਬਜ਼ਾ ਕਰਨ ਅਗਲਾ ਦਾੜਾ ਮੈਂ ਗੁਰੂ ਘਰ ਨੂੰ ਕੀ ਸਮਝਦਾ ਤੇ ਅਗਲੇ ਨੇ ਪੁੱਟ ਕੇ ਮਾਰਿਆ ਤੁਹਾਡਾ ਝੰਡਾ ਥੱਲੇ ਗੱਲ ਇਹ ਹੋਇਆ ਤੇ ਬੰਦੇ ਦੇ ਪੁੱਤ ਬਣਕੇ ਨਿਹੰਗਾਂ ਨੂੰ ਸਦੋ ਨਹੀਂ ਤਾਂ ਗੁਰਦੁਆਰਾ ਤੁਹਾਡਾ ਬਣ ਚੁੱਕਾ ਜੱਟ ਦਾ ਪਾਲੀ ਦੇ ਇੱਕ ਵੱਟ ਨਹੀਂ ਛੱਡਦਾ ਤੁਸੀਂ ਗੁਰੂ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਗੁਰਦੁਆਰੇ ਦੇ ਅੰਦਰ ਗੁਰਦੁਆਰੇ ਨਾਲ ਕੀ ਮਤਲਬ ਜੱਟ ਨੂੰ ਗੱਲਾਂ ਮਾਰਦੇ

  • @bantasingh2059
    @bantasingh2059 9 หลายเดือนก่อน +5

    ਨਿਸ਼ਾਨ ਸਾਹਿਬ ਪੁੱਟ ਕੇ ਬੜਾ ਮਾੜਾ ਕੀਤਾ ਹੈ ਹੁਣ ਲੋਕਾਂ ਨੂੰ ਗੁਰੂ ਘਰ ਦਾ ਵੀ ਡਰ ਨਹੀਂ

  • @gsdhaliwal4257
    @gsdhaliwal4257 9 หลายเดือนก่อน +2

    Sharm karo kuch guru ghar de jamin nu ta chad dayo jamin nal nahi jani tuhda

  • @jassingh8398
    @jassingh8398 9 หลายเดือนก่อน +2

    Waheguru ji

  • @sukhwantgillgill6674
    @sukhwantgillgill6674 9 หลายเดือนก่อน +2

    Waheguru ji 🙏🙏

  • @GurnamSingh-pd6jw
    @GurnamSingh-pd6jw 9 หลายเดือนก่อน +1

    ਗੁਰੂ ਘਰ ਦੀ ਜ਼ਮੀਨ ਨਹੀ ਇਹ ਬੰਦਾ ਝੂਠ ਬੋਲ ਰਿਹਾ ਇਸ ਬੰਦੇ ਨੇ ਪੈਸੇ ਲੈ ਕਿ ਜ਼ਮੀਨ ਦਿੱਤੀ ਹੋਈ ਆ

  • @gurwinderkaur1494
    @gurwinderkaur1494 9 หลายเดือนก่อน +1

    Police je kam kre ta eda na hoe police sachie sun ke Galat bande nu jail bhej sakdi Rab da vasta eda na juloos kdo .

  • @SinghNarinder-v4v
    @SinghNarinder-v4v 9 หลายเดือนก่อน +1

    Waheguru ji good job

  • @JasPinder-gx3xs
    @JasPinder-gx3xs 3 หลายเดือนก่อน

    RAH SIKH BRADRI WALE LUGDE HUN KUBJA KURDE RS DHALIWALL ❤

  • @rajpalSingh-mi5zv
    @rajpalSingh-mi5zv 9 หลายเดือนก่อน +2

    Ena jatta di esi di tesi beadvi eahi kr de aa a sale guru a de ni bne karwai sakhat to skhat honi chahiye di hai

  • @harvendersidhu4617
    @harvendersidhu4617 9 หลายเดือนก่อน

    Ek.jana.kro.adh.a.kam

  • @binderkaurbhullar4559
    @binderkaurbhullar4559 9 หลายเดือนก่อน

    Es trA ta har ek role wale jga guru ghar nu dan karke neshan saheb la deya karega adtea de rupeya mouker ke fer dan dedete bake terakehna vmerajameen da rolanebad jawe ta mae ek kila jameen da dan devanga tu rola nebdan to pehla hedan dedetaes. Vitch apna faeda socheya hae

  • @garmalsingh4181
    @garmalsingh4181 9 หลายเดือนก่อน

    Y ek pase ta tu kehna v mera jdo jammeen da nebad gaeya fer mae ek kela jameen da guru ghar nu pun dan vitch devanga fer jdo rola nebdea ne c tu pehla he neshan saheb la deeta beadve da sahara lae ke tu ghaarelo ladae nu dahrmek ranget de reha bake patrkar nu koe poshn wala howe v pehla he police tenu ke dss deve halle ta police nu v nahe pta v rola ke hae gharelo ladae nu dahrmek rangt deke dange fasad na karwo g

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 หลายเดือนก่อน +1

    ਫਿਟੇ ਮੂੰਹ ਸੋਡੇ ਕੰਜਰੋ ਲੋਕੋ, ਜਿਨ੍ਹਾਂ ਕੋਲ ਜਮੀਨ ਨਹੀਂ ਓਹ ਵੀ ਗੁਜ਼ਾਰਾ ਕਰਦੇ ਹੀ ਨੇ, ਤੁਸੀਂ ਪਟਵਾਰੀ ਰਾਹੀਂ ਪੜਤਾਲ ਕਰੋ, ਜ਼ਮੀਨ ਹੈ, ਕੀਹਦੀ ਆ, ਜ਼ਮੀਨ ਨੂੰ ਤੁਸੀਂ ਮਰਨ ਵੇਲੇ ਨਾਲ ਲੈਕੇ ਜਾਣਾ, ਕੰਜਰੋ ਜੇ ਗੁਰੂ ਘਰ ਹੈ, ਤਾਂ ਦੇ ਦਿਓ ਗੁਰੂ ਘਰ ਨੂੰ,
    ਨਿਸ਼ਾਨ ਸਾਹਿਬ ਦੀ ਕਿਉਂ ਬੇਅਬਦੀ ਕਰਦੇ ਓ, ਤੁਹਾਡਾ ਘਰ ਪਟਿਆ ਜਾਉਗਾ, ਅਸਲ ਚ ਜੇ ਗੁਰੂ ਘਰ ਦੀ ਜ਼ਮੀਨ ਹੈ,ਤਾਂ ਏਨਾ ਤੇ ਬੇਅਬਦੀ ਦਾ ਕੇਸ ਦਰਜ ਕੀਤਾ ਜਾਵੇ

  • @chahal2742
    @chahal2742 9 หลายเดือนก่อน +1