ไม่สามารถเล่นวิดีโอนี้
ขออภัยในความไม่สะดวก

Chajj Da Vichar (1923) || ਕਬੱਡੀ 'ਚ ਗੈਂ'ਗਸਟਰ ਆਹ ਕੁੱਝ ਕਰਦੇ, ਪਹਿਲੀ ਵਾਰ ਕੁਮੈਂਟੇਟਰ ਨੇ ਪਾਏ ਪਟਾਕੇ

แชร์
ฝัง
  • เผยแพร่เมื่อ 27 พ.ย. 2023
  • #PrimeAsiaTv #ChajjDaVichar #SwarnSinghTehna #HarmanThind #newzealand
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 84

  • @deepbrar.
    @deepbrar. 8 หลายเดือนก่อน +26

    ਅਸੀ ਪੰਜਾਬ ਵਿੱਚੋਂ ਨਿਕਲ ਕੇ ਪਰਦੇਸੀ ਹੋਏ ਹਾਂ
    ਪਰ ਪੰਜਾਬ ਸਾਡੇ ਦਿਲਾਂ ਵਿੱਚੋਂ ਨੀ ਨਿਕਲ ਸਕਦਾ
    *ਸਾਡੀ ਰੂਹ ਐ ਪੰਜਾਬ*

  • @deepbrar.
    @deepbrar. 8 หลายเดือนก่อน +13

    ਨਹੀਓਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆਂ
    *ਸੰਦੀਪ ਨੰਗਲ ਅੰਬੀਆਂ ਨਹੀਂ ਭੁੱਲਦਾ...*

  • @mohinderpalsingh4113
    @mohinderpalsingh4113 8 หลายเดือนก่อน +5

    ਜਿਉਂਦੇ ਵਸਦੇ ਰਹੋ ਜੋੜੀ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਬਹੂਤ ਬਹੂਤ ਧੰਨਵਾਦ ਜੀ ਜੋਂ ਬਾਹਰ ਜਾ ਕੇ ਵੀ ਸਾਡੇ ਨਾਲ ਜੁੜੇ ਹੋਏ ਹੋ

  • @SatnamSingh-bc5zm
    @SatnamSingh-bc5zm 8 หลายเดือนก่อน +25

    ਅਸੀਂ ਗਾਉਂਦੇ ਸੀ ਕਿ ਬੋਹੜਾਂ ਜਿਹੀ ਛਾਂ ਨਹੀਂ ਲੱਭਣੀ। ਬੋਹੜਾਂ ਦੀ ਛਾਂ ਤਾਂ ਇੱਕ ਪਾਸੇ ਰਹੀ ਹੁਣ ਤਾਂ ਤੂਤਾਂ, ਧਰੇਕਾਂ,ਜਾਮਣਾਂ, ਅੰਬਾਂ ਦੀ ਛਾਂ ਵੀ ਨਹੀਂ ਲੱਭਦੀ।

    • @baldevbhullar2394
      @baldevbhullar2394 8 หลายเดือนก่อน +4

      ਵਾਹਿਗੁਰੂ ਵਾਕਿਆ ਹੀ ਬੋਹੜਾਂ ਪਿੱਪਲਾਂ ਖੂਹਾਂ ਨਾਲ਼ ਪਿੰਡ ਦੀ ਸ਼ਾਨ ਹੁੰਦੀ ਐਂ ਸਾਡੇ ਪਿੰਡ 2+ਪਿੱਪਲ 1+ਖੂਹ ਇਕੱਠੇ ਸਨ ਸਮੇਂ ਨਾਲ਼ ਸੁਕ ਗਏ ਪਿੱਪਲ ਖੂਹ ਪੂਰ ਦਿੱਤਾ ਸਾਡੇ ਖੂਹ ਦਾ ਪਾਣੀ ਬਹੁਤ ਵਧੀਆ ਸੀ ਹੁਣ ਖ਼ਰਾਬ ਹੋਣ ਲੱਗ ਪਿਆ ਸੀ

    • @HarjitSingh-cy3ml
      @HarjitSingh-cy3ml 8 หลายเดือนก่อน +1

      ❤❤

  • @daljitsingh7980
    @daljitsingh7980 8 หลายเดือนก่อน +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @deepbrar.
    @deepbrar. 8 หลายเดือนก่อน +10

    ਕੁਝ ਰਿਸ਼ਤਿਆਂ ਦੀ ਕੀਮਤ ਨਹੀਂ ਹੁੰਦੀ
    *ਅਹਿਮੀਅਤ ਹੁੰਦੀ ਹੈ ਟਹਿਣਾ ਅੰਕਲ ਜੀ …*

    • @harjinderpalgill154
      @harjinderpalgill154 8 หลายเดือนก่อน +1

      ਬਰਾੜ ਸਾਹਿਬ ਪਰ ਅੱਜ ਕੱਲ ਰਿਸ਼ਤਿਆਂ ਦੀ ਅਹਿਮੀਅਤ ਲੋਕ ਭੁੱਲੀ ਜਾਂਦੇ ਨੇ

    • @deepbrar.
      @deepbrar. 8 หลายเดือนก่อน

      @@harjinderpalgill154 ਜਿਹੜੇ ਭੁੱਲ ਰਹੇ ਨੇ ਰੁਲ਼ ਜਾਣਗੇ ਜੀ 😍🙏

  • @RajinderSingh-en4wh
    @RajinderSingh-en4wh 8 หลายเดือนก่อน +2

    ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਦੁਨੀਆਂ ਤੀਕ ਪਹੁੰਚਾਉਣ ਲਈ ਆਪ ਜੀ ਦਾ ਧੰਨਵਾਦ। ਅੱਜ ਦੀ ਸੱਚੀ ਘਟਨਾ। ਕੋਈ ਅਧਿਕਾਰੀ ਕਿਸੇ ਤਕੜੇ ਅਧਿਕਾਰੀ ਦੀ ਜਵਾਬ ਤਲਬੀ ਅੰਗਰੇਜ਼ੀ ਵਿਚ ਬਣਾ ਕੇ ਲਿਆਇਆ। ਮੈਂ ਕਿਹਾ ਮੈਂ ਪੰਜਾਬੀ ਦਾ ਵਾਰਸ ਦਾ ਅਜੇ ਮਰਿਆ ਨਹੀਂ, ਪੰਜਾਬੀ ਵਿਚ ਬਣਾ ਕੇ ਲਿਆ।

  • @13sandhu001
    @13sandhu001 8 หลายเดือนก่อน

    ਕੌਮੀਟੇਟਰਾ ਸਿਰ ਤੇ ਏ ਕਬੱਡੀ ਦੇਖਣ ਦਾ ਸਵਾਦ ਅਓੰਦਾ ਜੀ 🙏❤️

  • @SukhwinderSingh-wq5ip
    @SukhwinderSingh-wq5ip 8 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ManpreetManpreet-qq6bp
    @ManpreetManpreet-qq6bp 8 หลายเดือนก่อน +4

    ਉਭਰਦਾ ਸਟਾਰ ਅਮਨ ਦੁੱਲੇਵਾਲ ❤

    • @Dilbagbrar-k5v
      @Dilbagbrar-k5v 8 หลายเดือนก่อน

      ❤️❤️👍🏻👍🏻👍🏻

  • @preetbal2108
    @preetbal2108 8 หลายเดือนก่อน +3

    ਵੀਰ ਜੀ ਬਹੁਤ ਵਧੀਆ ਮੱਖਣ ਅਲੀ ਜੀ ਨਾਲ ਗੱਲਬਾਤ ਕਰੋ

  • @harjinderdhaliwaldhaliwal2201
    @harjinderdhaliwaldhaliwal2201 8 หลายเดือนก่อน +4

    ਬੌਤ ਵਧੀਆਂ ਬੋਲੀਆਂ ਅਮਨੇ❤️

    • @sukhdevsinghlehl1437
      @sukhdevsinghlehl1437 8 หลายเดือนก่อน

      ਭਾਈ ਤੇਰੀ ਪ‌ੰਜਾਬੀ ਨੂੰ ਕੀ ਹੋ ਗਿਆ। ਕਿਰਪਾ ਕਰਕੇ ਇਸ ਤੇ ਕ‌ੰਮ ਕਰੋ ਅਤੇ ਸ਼ਬਦਾਂ ਦੀ ਪਛਾਣ ਕਰੋ ਅਤੇ ਸਹੀ ਉਚਾਰਨ ਕਰੋ ਅਤੇ ਲਿਖੋ।

  • @GurcharanSandhu-gf4yc
    @GurcharanSandhu-gf4yc 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @13sandhu001
    @13sandhu001 8 หลายเดือนก่อน

    ਬਾਈ ਦੀ ਆਵਾਜ਼ ਏ ਬਹਾਲੀ ਘੈਂਟ ਬੰਦੇ ਨੂੰ ਕੀਲ ਰੱਖ ਦਿੰਦਾ ਬਾਈ ❤️🙏

  • @user-uk9tq1cr9c
    @user-uk9tq1cr9c 8 หลายเดือนก่อน +2

    ਮਜਾ ਆ ਜਾਂਦਾ ਚੱਜ ਦਾ ਵਿਚਾਰ ਵੇਖਕੇ

  • @13sandhu001
    @13sandhu001 8 หลายเดือนก่อน

    ਕਿਆ ਬਾਤ ਬਾਈ ਬਹੁਤ ਸਹੋਣੀ ਕਮਿਟੇਰੀ ਕਰਦੇ ਬਾਈ ❤️ਵਾਹਿਗੁਰੂ ਜੀ ਮੇਹਰ ਕਰਨ 🙏

  • @amandhindsa9289
    @amandhindsa9289 8 หลายเดือนก่อน +2

    ਕਬੱਡੀ ਵਿੱਚ ਗੈਗਸਟਰ ਕੋਣ ਲੈ ਕੇ ਆਇਆ ?

  • @user-ub4yg3fc8e
    @user-ub4yg3fc8e 8 หลายเดือนก่อน +1

    ❤ Dhanwad g 🎉

  • @sukhdeepsingh-ku3fc
    @sukhdeepsingh-ku3fc 8 หลายเดือนก่อน +1

    ਜਿੰਨਾ ਲੋਕਾਂ ਨੂੰ ਕੱਬਡੀ ਬਾਰੇ ਕੱਖ ਨਹੀਂ ਪਤਾ, ਓਹੀ 4 ਲੋਕਾਂ ਚ ਬਦਨਾਮੀ ਕਰਦੇ ਨੇ! ਤੇ ਰਜਾਈ ਚ ਬੈਠ ਕੇ ਝੂਠ ਮਾਰਦੇ ਨੇ ਕੇ ਉਹ ਖਿਡਾਰੀ ਨਸ਼ੇ ਕਰਦਾ ਉਹ ਇਹ ਕਰਦਾ! ਮਤਲਬ ਕਿਸੇ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ! ਮੰਗੀ, ਪਾਲਾ, ਲੁੱਧਰ, ਸੰਦੀਪ, ਖੁਸ਼ੀ, ਦੁੱਲਾ ਵਰਗੇ ਆਪਣੀ ਮੇਹਨਤ ਦੇ ਦਮ ਤੇ ਬਣੇ ਨੇ! ਖੂਨ, ਪਸੀਨਾ ਇਕ ਕਰਨਾ ਪੈਂਦਾ! ਪਰ ਆਪਣੇ ਕੁਜ਼ ਕੋ ਘਟੀਆ ਸੋਚ ਵਾਲੇ ਲੋਕਾਂ ਨੇ ਕੱਬਡੀ ਨੂੰ ਬਰਬਾਦ ਕਰ ਦਿਤਾ! ਦੁੱਧ, ਘਿਓ, ਦਹੀਂ, ਮੱਖਣਾਂ ਨਾਲ ਪਲੇ ਪੁੱਤ ਇਕ ਮਿੰਟ ਚ ਗੋਲੀਆਂ ਮਾਰ ਕੇ ਢੇਰ ਕਰ ਦਿੰਦੇ ਨੇ 😔😔! ਤੇ ਸਰਕਾਰ ਦੇ ਕੰਨ ਤੇ ਵੀ ਜੂੰ ਨਹੀਂ ਸਿਰਕਦੀ! ਲਾਹਨਤ ਨੇ ਐਸੀਆਂ ਸਰਕਾਰਾਂ ਤੇ

    • @kulwindersingh5149
      @kulwindersingh5149 7 หลายเดือนก่อน

      ਓ ਭਾਈ ਸਰਕਾਰਾਂ ਹੀ ਮਰਵਾ ਰਹੀਆਂ ਹਨ ਕਬੱਡੀ ਤੇ ਪੰਜਾਬੀ ਸਿੰਗਰਾਂ ਨੂੰ ਢਹਿੰਦੀ ਕਲਾ ਵਾਲੇ ਬਣਾਉਣਾ ਚਾਹੁੰਦੇ ਹਨ ਇਹ ਪਿਛੇ ਜਿਹੇ ਇਕ ਸਿੱਧੂ ਬਰਗਾ ਮੁੰਡਾ ਪ੍ਰੋਗਰਾਮ ਵਿਚੋਂ ਬਾਹਰ ਕੱਢ ਦਿੱਤਾ ਉਸਨੇ ਵਾਰ ਗਾਈ ਸੀ ਬਾਬਾ ਦੀਪ ਸਿੰਘ ਜੀ ਦੀ

  • @KawaljitSingh-ew5rp
    @KawaljitSingh-ew5rp 8 หลายเดือนก่อน

    ਜਿਸ ਜਗਾ ਤੋ ਕਬੱਡੀ ਪੈਦਾ ਹੋਈ ਆ ਪਲੇਅਰ ਉਸ ਪੰਜਾਬ ਦੀ ਧਰਤੀ ਤੇ ਵੱਡੇ ਪਲੇਅਰ ਖੇਡ ਕੇ ਖੁਸ਼ ਨਹੀ ਆ ਕੀ

  • @tejinderpalsingh7817
    @tejinderpalsingh7817 8 หลายเดือนก่อน +2

    Sat shri akal Tehna j and Harman Thind j enjoy a trip of Newzeland

  • @baldevsinghkular3974
    @baldevsinghkular3974 8 หลายเดือนก่อน

    ❤This is a presentation worthy of appreciation beyond description ❤Thank you so much, Mr Swaran Singh Tehna,Bibi Harman Thind,Mr Aman Randhawa &Team Prime Asia TV ❤

  • @sukhjinder-lt7di
    @sukhjinder-lt7di 8 หลายเดือนก่อน

    ਟਹਿਣਾ ਵੀਰ ਤੇ ਥਿੰਦ ਜੀ ਦਿਨ ਹੀ ਸਹੇਣਾ ਬਣਾ ਦੇਂਦੇ ਓ ਸਤਿ ਸ੍ਰੀ ਅਕਾਲ ਜੀ

  • @tejinderpalsingh7817
    @tejinderpalsingh7817 8 หลายเดือนก่อน +2

    Tehna sahib and Harman Thind j back Home

  • @kamaljitsodhi7770
    @kamaljitsodhi7770 8 หลายเดือนก่อน +1

    Saada pind sbs nagar vich a saade pind pippal v a te bohar v a

  • @hafeezhayat2744
    @hafeezhayat2744 8 หลายเดือนก่อน

    ਬਹੁਤ ਵਧੀਆ ਗੱਲ ਬਾਤ
    ਸਵਾਦ ਆ ਗਿਆ

  • @sahib886
    @sahib886 8 หลายเดือนก่อน +1

    Assi v Auckland ch ha., share kriyo Kithe Kithe jana . Assi avagy apji nu milan !!

  • @sukhidhillon4841
    @sukhidhillon4841 8 หลายเดือนก่อน

    Eh Munda Aman apne pind Dulewala ton a
    Bahut vdia insan a y
    ਰੱਬ ਲੰਮੀ ਉਮਰ ਬਖਸ਼ੇ ਭਰਾ ਨੂੰ

  • @PargatsinghRandhawa-cu2bv
    @PargatsinghRandhawa-cu2bv 8 หลายเดือนก่อน +1

    Tehna saab es to vadda bohad da ped sade ghar v hega a

  • @goniprincemomi9353
    @goniprincemomi9353 8 หลายเดือนก่อน +2

    👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 SANGOWALIA ❤️🙏❤️

  • @GURDEEPSINGH-fw4gl
    @GURDEEPSINGH-fw4gl 8 หลายเดือนก่อน

    Sat Sri kal g ❤

  • @judgedhillon8800
    @judgedhillon8800 8 หลายเดือนก่อน

    ਬਹੁਤ ਵਧੀਆ ਜੀ
    🙏🙏🙏🙏🙏

  • @Karmjitkaur-gk1xq
    @Karmjitkaur-gk1xq 8 หลายเดือนก่อน +1

    Satshri akal Tehna veer je & Harman Thind sis je 🙏🙏👌👌✌️

  • @user-uu8hm5mr5g
    @user-uu8hm5mr5g 8 หลายเดือนก่อน

    Rapinder julal nal ghll jrur Karu bai ji bhot nice

  • @user-gt5zr5wj4i
    @user-gt5zr5wj4i 8 หลายเดือนก่อน

    Boht sohne vichaar aman bai de

  • @jaswinderatwal9774
    @jaswinderatwal9774 8 หลายเดือนก่อน

    Very nice ji Good morning ji Very nice Day

  • @bhindersingh_sidhu
    @bhindersingh_sidhu 8 หลายเดือนก่อน +1

    nice

  • @dalbirsingh9467
    @dalbirsingh9467 8 หลายเดือนก่อน

    ਤੁਹਾਡੀ ਗੱਲਬਾਤ ਬਹੁਤ ਹੀ ਵਧੀਆ ਲੱਗੀ ਵੀਰ ਜੀ 🙏🆗

  • @SatgurSingh-ug3gg
    @SatgurSingh-ug3gg 8 หลายเดือนก่อน

    ਬਹੁਤ ਹੀ ਵਧੀਆ ਬਾਈ ਜੀ

  • @ANMOLSINGH-tj2dx
    @ANMOLSINGH-tj2dx 8 หลายเดือนก่อน

    DADI G NE KEHA HONA MAINU MUNDE DA VIYAH DIKHADO MRN TO PEHLA.....
    🤔🤔🤔🤔

  • @gurpreetsinghdhaliwal807
    @gurpreetsinghdhaliwal807 8 หลายเดือนก่อน

    Very nice

  • @sukhdevsinghlehl1437
    @sukhdevsinghlehl1437 8 หลายเดือนก่อน

    Appreciate your question Harman ji.

  • @sarabsingh5487
    @sarabsingh5487 8 หลายเดือนก่อน

    ਬਹੁਤੇ ਬੋਹੜ ਦੇ ਦਰੱਖਤ ਤਾਂ ਸਾਡੇ ਬਾਬਿਆਂ ਨੇ ਹੀ ਵੱਢ ਸੁੱਟੇ ਆ,

  • @gfashionpoint
    @gfashionpoint 8 หลายเดือนก่อน

    Good

  • @Ohi13gagan
    @Ohi13gagan 8 หลายเดือนก่อน +1

    Harman Thind ji te Sawarn Tehna ji Punjab de Full Gulaab de Donno Khidde Rehhan Hasde Hasade Rawwo 😂😂

  • @bshankotwalepb06
    @bshankotwalepb06 8 หลายเดือนก่อน

    ਅਮਰੀਕ ਖੋਸੇਕੋਟਲੇ ਦੀ ਵੀ ੲਇਟਰਵੀੳ ਕਰੋ ਟੇਣਾ ਸਾਬ

  • @jarnailsingh9949
    @jarnailsingh9949 8 หลายเดือนก่อน +1

    642nd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @kirankaur4504
    @kirankaur4504 8 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @sharanbatth7364
    @sharanbatth7364 8 หลายเดือนก่อน

    Tehna saab ji tuci Canada vi gya ja te hun new Zealand dona vicho kehra vdia lga tuhanu

  • @daljitlitt9625
    @daljitlitt9625 8 หลายเดือนก่อน

    ਬਹੁਤ ਵਧੀਆ ਬੇਟਾ ਜੀ

  • @taridhillon3890
    @taridhillon3890 8 หลายเดือนก่อน

    Aman Dulewal ❤❤❤❤❤

  • @jagjeet304
    @jagjeet304 8 หลายเดือนก่อน

    Aman randhawa sirra

  • @kuljitkanda1276
    @kuljitkanda1276 8 หลายเดือนก่อน

    ਬਾਈ ਟੇਣਾ ਜੀ ਬੋਹਤ ਬੱਦੀਆ ਲੱਗਿਆ ਜੀ

  • @tonyjassal6195
    @tonyjassal6195 8 หลายเดือนก่อน

    Patran da name len li brooo thxxxx

  • @SherSingh-ec7jr
    @SherSingh-ec7jr 8 หลายเดือนก่อน

    ਦਿੜਬੇ ਦਾ ਪਿੱਪਲ ਲਗਦਾ ਟਹਿਣਾ ਸਹਿਬ😁

  • @navjotsingh4324
    @navjotsingh4324 8 หลายเดือนก่อน

    Good day🙏🙏 😆😆

  • @BhupinderSingh-dj1em
    @BhupinderSingh-dj1em 8 หลายเดือนก่อน

    ਇਹ ਮਿਸ਼ਨ ਬੇ ਨੀ ਸੈਂਟ ਹੇਲੀਅਰਜ਼ ਲੱਗਦਾ!

  • @sandeeparora5216
    @sandeeparora5216 8 หลายเดือนก่อน

    Tehna sahib jado asi takanini gurdwara sahib jaiye tusi mission bay shooting kr rehe hune o , jado mission bay jaiye odo takanini gurughar 😀😀

  • @taridhillon3890
    @taridhillon3890 8 หลายเดือนก่อน

    ❤❤❤❤❤

  • @user-zc6qt8zl5e
    @user-zc6qt8zl5e 8 หลายเดือนก่อน +1

    Pind jodhan 2019 ch pehla kabaddi match bolea c tu billa lalton nal yaad rakhea kro purana time(mashoor😂)

    • @prabhjotmalhi8669
      @prabhjotmalhi8669 8 หลายเดือนก่อน

      Veere boli dsdi aa teri k teri soch kidi k aa smaah te hlaat ohi jaanda jisne hndaaye hunde fake id bna kise da naam use krke comment krna koi chnghi gl ni ( lgda mashoor da kuch )

  • @amandhaliwal5667
    @amandhaliwal5667 8 หลายเดือนก่อน

    Aman dullewalia❤️bhra apna

  • @bhagwantsingh1641
    @bhagwantsingh1641 8 หลายเดือนก่อน

    Tehna ji last te ake ta sha ge 👌🇨🇦

  • @GarryParis-ry5wg
    @GarryParis-ry5wg 8 หลายเดือนก่อน

    Tehna saab gud inglish

  • @balbirsohal7642
    @balbirsohal7642 8 หลายเดือนก่อน

    These gangsters have finished the joys of Kabadi play. Shame!

  • @user-mr5ek9zg2u
    @user-mr5ek9zg2u 8 หลายเดือนก่อน

    🙏🙏

  • @LakhwinderSingh-vn8pr
    @LakhwinderSingh-vn8pr 8 หลายเดือนก่อน

    Aman randhawa sirra Chachu ❣️

  • @manjitkaurdhillon1874
    @manjitkaurdhillon1874 8 หลายเดือนก่อน

    🙏🙏🙏🙏🙏🌳🌳

  • @kulwindersingh5149
    @kulwindersingh5149 7 หลายเดือนก่อน

    ਕੲੀਆਂ ਕੋਲ ਸਬਦ ਹੈ ਨੀ ਘੂਸੀਆ ਭੋਰਦੇ ਨੇ

  • @13sandhu001
    @13sandhu001 8 หลายเดือนก่อน

    ਗੋਰਿਆਂ ਵੀਰਨੀਆਂ 🤣🤣

  • @boharsingh7725
    @boharsingh7725 8 หลายเดือนก่อน

    ✅✅✅ 🙏🙏🙏🙏🙏

  • @ParamjeetSingh-uv7ji
    @ParamjeetSingh-uv7ji 8 หลายเดือนก่อน

    😂😂😂😂😂😂😂😂😂😂😂

  • @sukhabhangu1077
    @sukhabhangu1077 8 หลายเดือนก่อน

    🙏🙏