Excellent WahayGuru ji Toohanoo ģopi beta hamaisha chard di kla bakshan jivay foola vicho full Gulab ni sahio saray desha vicho sohna maira Punj aab ni sahio Australia Brisbane
Meri ik tammana hai k mata g ate bazurg tan sikhi naal jure hoe ne par jis guru ne ena maan samaan ditta hai, next gen. nu uss naal v joran d kirpa karo g dhanwaad
We all should learn from Gopi bhaji. You need family support to start any business. Sometimes, you are helpless because your family is not supportive, so you choose family over business .
ਉਹਨਾਂ ਸਾਰੇ ਪੰਜਾਬੀ ਵੀਰਾਂ ਨੂੰ ਦਿਲੋਂ ਸਤਿਕਾਰ ਤੇ ਪਿਆਰ, ਜਿਹੜੇ ਪੰਜਾਬ ਵਿੱਚੋ ਉਡਾਰੀ ਮਾਰ ਕੇ ਬਾਹਰਲੇ ਮੁਲਕਾਂ ਵਿੱਚ ਕਾਮਯਾਬ ਹੋਏ ਨੇ। ਇਹ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਚਪੇੜ ਹੈ ਜੋ ਕਹਿੰਦੇ ਨੇ ਕਿ ਪੰਜਾਬ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ। ਦਲੀਲਾਂ ਦਿੰਦੇ ਨੇ ਕਿ ਪੰਜਾਬ ਖਾਲੀ ਹੋ ਜਾਓ,ਪਰ ਮੇਰਾ ਖਿਆਲ ਹੈ ਕਿ ਪੰਜਾਬ ਇਸ ਤਰਾਂ ਖਾਲੀ ਨਹੀਂ ਹੁੰਦਾ ਬਲਕਿ ਪੰਜਾਬ ਦਾ ਪਸਾਰਾ ਹੁੰਦਾ, ਪੰਜਾਬ ਵੱਧਦਾ ਫੁੱਲਦਾ ❤, ਸਾਡੇ ਪੰਜਾਬ, ਸਾਡੀ ਪੰਜਾਬੀਅਤ, ਸਾਡੇ ਕਲਚਰ ਦਾ ਫੈਲਾਅ ਹੁੰਦਾ। ਮੇਰੇ ਪੰਜਾਬੀਓ, ਖੂਬ ਤਰੱਕੀਆਂ ਕਰੋ, ਪਰਮਾਤਮਾ ਤੁਹਾਨੂੰ ਹੋਰ ਵੀ ਰੰਗ ਭਾਗ ਲਾਵੇ ❤❤❤❤❤
ਬਿਲਕੁੱਲ ਜੀ
ਗੋਪੀ ਵੀਰ ਦਾ ਕਾਰੋਵਾਰ ਦੇਖਿਆ ਬਹੁਤ ਵਧੀਆ ਵਾਹਿਗੁਰੂ ਜੀ ਨੇ ਰੰਗ ਭਾਗ ਲਾਏ ਹਨ ਜੋ ਵੀ ਬੰਦਾ ਇਸ ਦੁਨੀਆ ਤੇ ਆਉਦਾ ਹੈ ਉਹਦੀ ਰੋਜੀ ਰੋਟੀ ਉਮਰ ਕਿੰਨਾ ਉਹ ਬੁਧੀਵਾਨ ਧੰਨ ਦੋਲਤ ਐਸ਼ੋਅਰਾਮ ਵਿਦਿਆ ਸੁਖ ਦੁਖ ਕਿੰਨਾ ਉਹ ਦਾਨਪੁੰਨ ਕਰਨਾ ਹੈ ਸਭ ਕੁਝ ਉਸ ਪਰਵਰਦਗਾਰ ਦੀ ਦੇਣ ਹੈ ਤੇ ਜਿਦਾ ਦਾ ਕੰਮ ਕਾਰ ਬੰਦੇ ਨੇ ਕਰਨਾ ਹੈ ਤੇ ਉਹੋ ਜਹੀ ਮਾਲਿਕ ਉਸ ਨੂੰ ਸੋਝੀ ਵੀ ਦੇ ਦਿੰਦਾ ਹੈ ਕੋਈ ਆਉਦਾ ਕਿਨਿਆ ਬੰਦਿਆ ਨੂੰ ਰੋਜਗਾਰ ਦਿੰਦਾ ਹੈ ਇਕ ਮੰਗ ਕਿ ਖਾਦਾ ਹੈ ਕਈ ਆਏ ਚੰਗੀਆ ਚੀਜਾਂ ਚ ਮਿਲਾਵਟ ਕਰਕੇ ਲੋਕਾ ਦੀ ਜਿੰਦਗੀਆ ਨਾਲ ਖੇਲ ਕਿ ਕਈ ਚੋਰੀਆ ਕਰੀ ਜਾਦੇ ਇਕ ਨਸ਼ੇ ਖਾਈ ਜਾਦੇ ਲੋਕਾ ਨੂੰ ਲੁਟ ਕਿ ਕਈ ਮੱਤਬੁਧੀ ਸੜਕਾਂ ਤੇ ਘੁਮਦੇ ਸੰਗਲ ਲਾਉਣੇ ਪੈਦੇ ਲੀਡਰ ਆਉਦੇ ਲੋਕਾ ਤੋ ਵੋਟਾ ਲੈ ਕਿ ਮਣਾਮੁਹੀ ਧੰਨ ਦੋਲਤ ਇਕੱਠੀ ਕਰਕੇ ਲੋਕਾ ਦਾ ਲਹੂ ਪੀ ਕਿ ਕੁਟ ਮਾਰ ਕਰਕੇ ਜਿਦਾ ਦੇ ਮਾਲਿਕ ਨੇ ਚੰਗੇ ਮਾੜੇ ਕੰਮ ਦਿਤੇ ਕਰ ਕਿ ਇਸ ਦੁਨੀਆ ਤੋ ਤੁਰ ਜਾਦੇ ਹਨ ਬਾਕੀ ਹਰ ਰੂਹ ਨੇ ਮੌਤ ਦਾ ਸੁਵਾਦ ਜਰੂਰ ਚੰਖਣਾ ਹੈ ਇਹ ਖੂਸ਼ੀਆਂ ਸਭ ਨੂੰ ਨਸੀਬ ਨੀ ਹੂੰਦੀਆਂ ਹਨ
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤
ਵੀਰ ਜੀ ਮੈਨੂੰ ਵੀ ਸੱਦ ਲੈ ਮੇਰੇ ਚਾਰ ਕੁੜੀਆਂ ਮੈਂ ਗਰੀਬ ਬੰਦਾ ਹਾਂ ਮੈਂ ਤੜਕੇ ਉੱਠ ਕੇ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਪੈਰੀਂ ਹੱਥ ਲਾਇਆ ਕਰੂਗਾ ਜੀ।
Aaj der time Vich Kudiya wala Banda Sab to Amir Hai Das Das kile wale Anu Rishte Nahin ho rahe hain
ਪੱਗ ਬੰਨ੍ਹ ਕੇ ਬਹੁਤ ਸੋਹਣੇ ਲੱਗਦੇ ਹੋ ਵੀਰ ਜੀ ਪੰਜਾਬ ਨੂੰ ਵੀ ਜਿਉਂਦਾ ਰੱਖਿਆ ਹੈ ਸਰਦਾਰਾਂ ਦੀ ਪਹਿਚਾਣ ਹੀ ਹੈ ਪੱਗ🎉🎉🎉🎉🎉
ਵੈਰੀ ਗੁੱਡ ਟਹਿਣਾ ਸਾਬ ਬਹੁਤ ਵਧੀਆ ਇੰਟਰਵਿਊ ਵੀਰ ਜੀ ਇਹ ਗੱਲ ਬਹੁਤ ਵਧੀਆ ਲੱਗੀ ਕੇ ਗਰੀਬ ਕੋਈ ਚੀਜ਼ ਲੈ ਗਿਆ ਖਾ ਲਈ ਬੇਚੀ ਤੇ ਨਹੀਂ
ਟਹਿਣਾ ਸਾਹਿਬ ਮੈਂ ਪਰਸੋ ਗੰਗਾਨਗਰ ਗਿਆ ਸੀ , ਉੱਥੇ ਤੁਹਾਡੇ ਪ੍ਰਸੰਸਕ ਬਹੁਤ , ਮੇਰੇ ਭੁਆ ਦਾ ਪੁੱਤ ਵਕੀਲ ਐ ਜੀ , ਉੱਥੇ ਤੁਹਾਡੀ ਗੱਲ ਚਲੀ ਮੈਂ ਦੱਸਿਆ ਕਿ ਮੇਰੇ ਜਿਲੇ ਫਰੀਦਕੋਟ ਦਾ ਐ ਟਹਿਣਾ ਮੇਰਾ ਪਿੰਡ ਭਗਤੂਅਣਾ ( ਜੈਤੋ ) ਫਿਰ ਉਹ ਸਮਝ ਗਏ ਜੀ
Sade haryana vich v pura mashor aa tehna h
Sade ta tehna nu kabi cheez bolde aa
Ki tehna kabi cheez aa
Hat da nhi aa pange len to Jan jan pange lenda galla 2 vich
Sade pura mashoor aa tehna g
Bilkul sahi aa ji… ganganagar puri prime asia team nu pyar milda hai
ਹਰਨੇਕ ਸਿੰਘ ਨਿਊਜੀਲੈਂਡ, ਜਿਦਾਬਾਦ,❤❤❤🎉🎉
ਤੁਸੀਂ ਵੱਸਦੇ ਰਹੋ ਪ੍ਰਦੇਸੀਓ। ਪੰਜਾਬੀ ਜਿੰਦਾਬਾਦ।
ਵਾਹ ਕਿਆ ਕਮਾਲ ਦੀ ਗੱਲ ਕੀਤੀ ਜੇ ਕੇ ਆਹ ਸਾਰੇ ਡਾਲਰ ਲਗੇ ਨੇ ।ਏਨਾ ਫਲ ਤਾਂ ਮੈ ਪਹਿਲੀ ਵਾਰ ਦੇਖੇ ਨੇ ਵਾਕਿਆ ਹੀ ਬਾਹਰ ਦੇ ਲੋਕ ਮਿਹਨਤੀ ਨੇ ।
Punjab Dey Shan thena sabh zindabad zindabad zindabad 🌹🙏🌹🙏🌹🙏🌹🙏🌹
ਵੀਰ ਬਿਲਕੁਲ ਸਹੀ ਗੱਲ ਕਹਿ ਰਿਹਾ ਹੈ ਪੰਜਾਬ ਵਿੱਚ ਵੀ ਬਹੁਤ ਕੰਮ ਹੈ ਪਰ ਕਰਨ ਵਾਲੇ ਹੋਨ
ਗੋਪੀ ਹਕੀਮਪੁਰ ਭਾਜੀ ਗੋਪਾ ਬੈਂਸ ਮਾਣਕਢੇਰੀ ਭਾਜੀ ਤੇ ਮਾਨਾ ਆਕਲੈਂਡ ਭਾਜੀ ਤਿੰਨੋਂ ਹੀਰੇ ਬੰਦੇ ਨੇਂ ਹਰ ਗਰੀਬ ਲੋੜਵੰਦ ਦੀ ਬਾਂਹ ਫੜ੍ਹਦੇ ਨੇਂ ਜੁਗ ਜੁਗ ਜੀਵਣ ਤਿੰਨੋਂ ਵੀਰੇ🙏❤️🌹ਸੁਖਚੈਨ ਬਰਾੜ ਚੋਟੀਆਂ ਠੋਬਾ
ਦਸਤਾਰਾਂ ਵੇਖਕੇ ਹੋਰ ਵੀ ਦਿਲ ਖੁਸ਼ ਹੋ ਜਾਂਦਾ
ਸ਼ੁਕਰ ਭਾਈ ਸਿੱਖੀ ਸਾਂਭੀ ਬੈਠਾ ਹੋਰ ਤਰੱਕੀਆਂ ਕਰ ਵਾਹਿਗੁਰੂ ਕਿਰਪਾ ਕਰੇ
ਧੰਨਵਾਦ ਟਹਿਣਾ ਤੁਸੀਂ ਸਾਨੂੰ ਨਿਉਜੀਲੈਡ ਦਿਖਾ ਦਿੱਤਾ ਅਤੇ ਭਰਪੂਰ ਜਾਣਕਾਰੀ ਸਾਂਝੀ ਕੀਤੀ ।
ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਪੇਸ਼ਕਸ਼। ਬਹੁਤ-ਬਹੁਤ ਧੰਨਵਾਦ ਜੀ❤
ਪਿੰਡ ਚ ਫਰੀ ਸਬਜ਼ੀ ਵੇਚ ਕੇ ਕਿਸੇ ਕਿਸਾਨ ਫੇਰ ਰੁਜਗਾਰ ਨਾ ਖ਼ਤਮ ਕਰ ਦਿਓ l
ਜੇ ਸਪੋਟ ਕਰਨੀ ਹੈ ਉਹਨਾਂ ਦੀ ਕਰੋ ਜਿਨ੍ਹਾਂ ਦੇ ਸਿਰਫ ਕੁੜੀਆਂ ਹੀ ਨੇ l ਤਾਂ ਜੋ ਉਹਨਾਂ ਦੀਆਂ ਟੈਨਸ਼ਨ ਖ਼ਤਮ ਹੋਣ
Nice
swad aa gya galla sun k bai diya bhot chardi kla wala suneha ditta veer ne
Excellent interview.Highly motivational attempt to channelise our unemployed youth.
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਟੀਮ ਅਤੇ ਮੇਂਬਰ ਨੂੰ ਚੜ੍ਹਦੀਕਲਾ ਚ ਰੱਖੇ 🌹
ਗੋਪੀ ਮੇਰੇ ਨਾਨਕੇ ਪਿੰਡ ਦਾ ਹੈ ਸਲਾਮ ਹੈ ਗੋਪੀ ਨੂੰ ਤੇ ਗੋਪੀ ਦੀ ਮਿਹਨਤ ਨੂੰ ਸਾਡੀ ਦੁਆ ਹੈ ਕਿ ਵਾਹਿਗੁਰੂ ਜੀ ਗੋਪੀ ਨੂੰ ਹੋਰ ਵੀ ਤਰੱਕੀ ਬਖਸ਼ਣ।
22 da kehda pind a
ਬਹੁਤ ਵਧੀਆ ਜੀ
🙏🙏🙏🙏🙏
Veer da hardwork nu salute hai
Excellent WahayGuru ji Toohanoo ģopi beta hamaisha chard di kla bakshan jivay foola vicho full Gulab ni sahio saray desha vicho sohna maira Punj aab ni sahio Australia Brisbane
ਟੈਹਣਾ ਜੀ ਤੇ ਗੋਪੀ ਜੀ ਬਹੁਤ ਵਧੀਆ ਸੁਆਦ ਆ ਗਿਆ ਗਲਬਾਤ ਸੁਣ ਰਹੇ ਹਾ
ਬਹੁਤ ਵਧੀਆ ਵਿਚਾਰ/ ਸੁਨੇਹਾਂ
Emandari or mehnati log Punjab day puraney duneya veche Raj kar rahe Ney 😊👍💪👍👍👍💪🙏🌹🌹🌹❤️💔🙏🌹🙏🌹🌹🌹🌹
ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏
Tehna sabh zindabad zindabad zindabad zindabad zindabad zindabad zindabad zindabad zindabad 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
ਕੀਵੀ 😋
Good job tehna Bai ji
ਬਹੁਤ ਵਧੀਆ ਗੋਪੀ ਬਾਈ
ਵਾਈ ਇੱਕ ਹੋਰ ਥੋਡੇ ਖਰੀਦ ਆਲੀ ਕੌਪਨੀ ਇਮਾਨਦਾਰ ਆ ਸਾਡੇ ਸੇਠ ਤਾਂ ਖਰੀਦ ਸਮੇਂ ਜਾਣਕੇ ਹੀ ਨੁੱਕਸ ਕੱਢ ਦਿੰਦੇ ਨੇਂ ਜਿਵੇਂ ਹੁਣ ਕੱਣਕ ਜੀਰੀ ਮੱਕੀ ਚ ਮਸੀਨ ਲਾਕੇ ਮਾਉਸਚਰ ਕੱਢਦੇ ਨੇ ਫੇਰ ਦੱਸੋ ਅਸੀਂ ਕਿਵੇਂ ਕਾਮਜਾਬ ਹੋਵਾਂਗੇ ਕਿਸਾਨ ਤਾਂ ਸਹੀ ਆ ਸਾਡੇ ਸਰਕਾਰ ਸਹੀ ਦੀ ਲੋੜ ਆ ਜੋ ਆ ਨੀ ਸਕਦੀ
ਬਾਈ ਜੀ ਤੜਕੇ ਦਾ ਟਾਈਮ ਸੀ ਸੁਣਨਾ ਤੇ ਕੁਝ ਹੋਰ ਸੀ ਪਰ ਗੋਪੀ ਦੀਆਂ ਗੱਲਾਂ ਸੁਣ ਕੇ ਜੀ ਨਹੀ ਕੀਤਾ ਕਿ ਇਸ ਨੂੰ ਬੰਦ ਕਰਾ।।
Excellent information thanks
GOD bless you veer ji .♥️🙏🙏🙏🇬🇧
Down to earth gopi bhai yup yug jio
Tehna sabh Ji Aajao Punjab veche Hun 😊💓🌹
ਪੰਜਾਬ ਦੇ ਕਿਸਾਨ ਉਸ ਦਿਨ ਕਾਮਯਾਬ ਹੋਣੇ ਆਂ ਜਿਸ ਦਿਨ ਕਿਸਾਨ ਨੂੰ ਆਪਣੀ ਫਸਲ ਆਪ ਬਣਾਕੇ ਵੇਚਣੀ ਆ ਗਈ।ਜਿਵੇਂ ਕਣਕ ਦੀ ਬਜਾਏ ਆਟਾ ਵੇਚੋ।
Very good thinking about Punjab, thanks 🙏
Very nice Swaran veer 🙏🏻
Veer de soch nu Saloot
Nice Sir ji
ਗੁਰੂ ਨਾਨਕ ਜੀ ਕਿਰਪਾ ਸਾਰੀ ਕੌਮ ਤੇ
ਟਹਿਣਾ ਸਾਹਿਬ ਜੀ ਗੋਪੀ ਭਾਈ ਤੁਸੀ
ਗਰੇਟ ਹੋ ਵਾਹਿਗੁਰੂ ਕਿਰਪਾ ਕਰਨ ji
Tehna Saab olways great personality ji ❤
Bhen Harman thind ji SSA ji ❤
Great, Very nice ji
God bless them
Waheguru ji waheguru ji 🙏🌹🙏🌹🙏🌹🙏🌹🙏🌹
ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦਸਿਆ ਜਾਵੇ ਕੇ ਇਸ ਦਾ ਬਾਗ ਪੰਜਾਬ ਵਿਚ ਲਗ ਸਕਦਾ ਕਿ ਨਹੀ
Soch.
Good job Dil kush ho gya video dekh ke,,rab trakia deve is veer nu te Tenha saab thoda chaanl traki kre,,
Time is great and God is very great so God bless you
ਬਾਈ ਨੂੰ ਸਲਾਮ
سردار جی اپ نے مثال صحیح دی ہے اس لئے زمینداراپنی سبزی نہیں لگاتا لگانے والے کو کھانے کو ملتی نہیں
Newzealand zindabaad
ਵਧੀਆ ਪ੍ਰੋਗਰਾਮ ਹੈ
ਸਤਿ ਸ੍ਰੀ ਆਕਾਲ ਜੀ
Very good job sir please carry on 👍💪💪💪
Meri ik tammana hai k mata g ate bazurg tan sikhi naal jure hoe ne par jis guru ne ena maan samaan ditta hai, next gen. nu uss naal v joran d kirpa karo g dhanwaad
Sat Sri kal g ❤
Very humble down to earth this business man 👍
Excellent interview with lot of information.
Bhot vadia inspiration mili a ji ❤
Koka bai ji Good
We all should learn from Gopi bhaji. You need family support to start any business. Sometimes, you are helpless because your family is not supportive, so you choose family over business .
ਵਾਈ ਬੈਸੇ ਹੋਣਾ ਵੀ ਐਵੇਂ ਆ ਕਿਓਂ ਕਿ ਸਾਨੂੰ ਜਮੀਨਾ ਪੰਜਾਬੀ ਆ ਨੂੰ ਬੰਦੇ ਬਹਾਦਰ ਨੇ ਦਿੱਤੀ ਆ ਇਹੇ ਪੰਜਾਬੀ ਕੋਲ ਈ ਰਹਿਣੀ ਆ ਬੱਸ ਐਵੇਂ ਕਰੋਂ ਹੁਣ ਤੁਸੀਂ ਕਾਮਯਾਬ ਹੋਏ ਵਾਪਸ ਆਓ ਖਰੀਦੋ ਜ਼ਮੀਨ ਪੰਜਾਬ ਆਲੇ ਬਾਹਰ ਜਾਣ ਤੇ ਕਾਮਯਾਬ ਹੋਣ ਥੋਡੇ ਵਾਂਗ ਤਾਕੇ ਸਾਡੀਆਂ ਜ਼ਮੀਨਾਂ ਸਾਡੇ ਕੋਲ ਈ ਰਹਿਣ ਬੈਸੇ ਘਬਰਾਓ ਨਾਂ ਗੁਰੂ ਸਾਹਿਬ ਨੇ ਐਵੇਂ ਹੀ ਮੇਹਰ ਕਰਨੀ ਆ
814th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
Sat sri akal g
ਠੇਠ ਪੰਜਾਬੀ ਬਾਈ ਨੇ ਸਮਝਾਉਣ ਦੀ ਲਜਤ ਦੇ ਦਿਤੀ
ਕੰਮ ਦੀ ਗੱਲ ਨਹੀਂ ਕੀਤੀ ਗਈ ਪ੍ਰੋਗਰਾਮ ਵਿੱਚ।
Good interview useful
❤❤❤❤❤❤❤❤❤❤
Salam a tuhadi so
I am living in london I don't like to buy Indian Mangoes, because taste is different.♥️🙏🙏🙏🇬🇧
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏
This business should be given job of director in Punjab by the Punjab Govt to promote such fruitful farmings in Punjab on commercial basis.
The best episode of New Zealand 🇳🇿
ਪੰਜਾਬ ਵਿੱਚ ਜੇ ਕਿਤੇ ਫ਼ਰੀ ਚੀਜ ਮਿਲਣ ਦਾ ਪਤਾ ਲੱਗ ਜਾਵੇ ਤਾਂ ਇੱਕ ਦਿਨ ਵਿੱਚ ਹੀ ਇੱਕ ਏਕੜ ਵਿਹਲਾ ਹੋ ਸਕਦਾ, ਪੰਜਾਬੀ ਮੁਫ਼ਤਖੋਰੇ ਹੋ ਗਏ ਹਨ l
veery good gopi da farm hi ji wehguru
Koi sagugursh. Nhi. Keeta only. Hara. Fary.
Very good 👍
Very nice 👍👍
Good morning sir ji 🙏🙏
Salute to your hard work bai ji 👍
ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ
ਇਹ ਗੋਪੀ ਹੁਰਾਂ ਨੂੰ ਡੇਂਗੂ ਦਾ ਤੇ ਕੋਈ ਖੱਤਰਾ ਨਹੀ ਹੋ ਸਕਦਾ।ਬਕਰੀਆਂ ਵੀ ਰੱਖੋ।
good bai ji ❤❤❤❤❤
good y ji
Very Nice Tehnna bai je 🙏I'm Bint Rai . JODHPUR PAKHAR ( Maur mandi)
Good
Gopi g , Hnji Hnji
DOABE WALE NRI ❤
Good on you brother keep it up 👍
🙏🙏🙏🙏🙏🌳🌳
Health naal farmers NAHI, agge dukaandaar karde hera feri
Good brother
1998 to 2023 has been a long time 25 years Isa long span to make the destiny to reach this stage
Good program with goppy kivi farming in newjiland. Very motivational. Vasda rahe goppy bhai.
🥰👌💯🙏🏻👍