Chajj Da Vichar (2105)

แชร์
ฝัง
  • เผยแพร่เมื่อ 25 ต.ค. 2024

ความคิดเห็น • 143

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @deepbrar.
    @deepbrar. 2 หลายเดือนก่อน +22

    ਨਾਨਕ ਸਾਹਬ ਜਿਹੀ ਫ਼ਕੀਰੀ ਕੋਣ ਕਰੇਗਾ,
    *ਰੱਬ ਹੋ ਕੇ ਰੱਬ ਨੂੰ ਸੱਜਦੇ ਕੋਣ ਕਰੇਗਾ*
    ਅੱਜਕਲ੍ਹ ਤਾਂ ਬਾਪੂ ਆਸਾ ਰਾਮ, ਰਾਮ ਰਹੀਮ ਤੇ ਖੇੜੀ ਵਾਲੇ ਬਾਬੇ ਹੀ ਮਿਲਣਗੇ

    • @kamaljeetkhaira8106
      @kamaljeetkhaira8106 2 หลายเดือนก่อน +2

      🙏ਸਹੀ ਕਿਹਾ ਵੀਰੇ🙏🙏

    • @Diljitkourjosan6170
      @Diljitkourjosan6170 2 หลายเดือนก่อน +2

      ਸਹੀ ਕਿਹਾ ਦੀਪ 🙏

  • @deepbrar.
    @deepbrar. 2 หลายเดือนก่อน +32

    14 ਅਗਸਤ 1947 ਦਾ ਦਿਨ 77 ਸਾਲ ਪਹਿਲਾਂ
    ਜਿਸਨੇ ਸਾਡੇ ਤੋਂ ਸਾਂਝਾ ਪੰਜਾਬ ਖੋਹ ਲਿਆ
    *ਸਾਡਾ ਨਨਕਾਣਾ ਵੀ ਗਿਆ ਸਾਡਾ ਲਾਹੌਰ ਵੀ ਗਿਆ*

  • @daljitsingh7980
    @daljitsingh7980 2 หลายเดือนก่อน +12

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏

  • @daljitsingh7980
    @daljitsingh7980 2 หลายเดือนก่อน +15

    ਟਹਿਣਾ ਸਾਹਿਬ ਘਰ ਘਰ ਨਹੀਂ ਕੁੱਝ ਕੋ ਘਰਾਂ ਦਾ ਏ ਹਾਲ ਆ ਜਿਥੇ ਮਾਂ ਬਾਪ ਦੀ ਗੱਲ ਨਹੀਂ ਮੰਨਦੇ

  • @gurcharansinghmann1814
    @gurcharansinghmann1814 2 หลายเดือนก่อน +4

    ਮੁਫਤ ਸਫਰ ਦੀ ਬਜਾਏ, ਸਫਰ ਸਸਤਾ ਹੋਵੇ ਜੀ ।❤

  • @Diljitkourjosan6170
    @Diljitkourjosan6170 2 หลายเดือนก่อน +2

    ਅੱਜ ਦੇ ਰਿਸ਼ਤਿਆਂ ਚ ਸਕੂਨ ਹੈਂ ਹੀ ਨਹੀਂ ਹਰਮਨ

  • @KulwantSingh-qe3eo
    @KulwantSingh-qe3eo 2 หลายเดือนก่อน +13

    ਟਹਿਣਾ ਸਾਹਿਬ ਜਿਹੜੀਆਂ ਔਰਤਾਂ ਸਰਕਾਰੀ ਸਕੂਲਾਂ ਵਿੱਚ ਟੀਚਰ ਲਗੀਆਂ ਹੋਈਆਂ ਹਨ ਤੇ ਤਕਰੀਬਨ 70 ...80... ਹਜ਼ਾਰ ਰੁਪਏ ਤਨਖ਼ਾਹ ਲੈਂਦੀਆਂ ਹਨ ਸਵੇਰੇ ਦੁਪਹਿਰ ਬੱਸਾਂ ਉਨ੍ਹਾਂ ਨਾਲ ਹੀ ਭਰੀਆਂ ਹੋਈਆਂ ਹੁੰਦੀਆਂ ਹਨ ।

  • @gurcharansinghmann1814
    @gurcharansinghmann1814 2 หลายเดือนก่อน +4

    ਲੋਕਾਂ ਦੀ ਤਾਂ ਮੁਫਤ ਦੀ ਮੰਗ ਹੀ ਨਹੀਂ ਸੀ 22 ਜੀ।❤

  • @deepbrar.
    @deepbrar. 2 หลายเดือนก่อน +14

    ਆਪਣੀ ਜ਼ਿੰਦਗੀ ਦੀ ਕਹਾਣੀ ਐਸੀ ਬਣਾਓ ਕਿ ਉਸਨੂੰ
    *ਸੁਣਾਉਣ ਚ ਮਜ਼ਾ ਆਏ, ਛੁਪਾਉਣ ਦੀ ਜ਼ਰੂਰਤ ਨਾ ਪਵੇ*

  • @Hargun_gamingff
    @Hargun_gamingff 2 หลายเดือนก่อน +1

    Veer g tehna and Harman g bahut vadia gall kahi ke mufat khori band honi chahida aa veer g fher he desh taruki karu

    • @Hargun_gamingff
      @Hargun_gamingff 2 หลายเดือนก่อน

      Mufat khori band hovige

  • @VarpalKaur-i2z
    @VarpalKaur-i2z 2 หลายเดือนก่อน

    ਸਤਿ ਸ੍ਰੀ ਆਕਾਲ ਜੀ 🙏🙏

  • @GurmeetSingh-ms1hz
    @GurmeetSingh-ms1hz 2 หลายเดือนก่อน +4

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਜੋ ਸਰਕਾਰਾ ਲੋਕਾ ਨੂੰ ਫ੍ਰੀ ਸਹੂਲਤਾ ਦਿੰਦੀ ਉਹਨਾ ਦੀ ਸੋਚ ਮਾੜੀ ਹੈ।

  • @baldevsinghkular3974
    @baldevsinghkular3974 2 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ ਹੈ "ਚੱਜ ਦਾ ਵਿਚਾਰ"

  • @kuljeetsingh3100
    @kuljeetsingh3100 2 หลายเดือนก่อน +1

    ਕੁਲ ਮਿਲਾ ਕੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲ਼ਾ ਬਹੁਤ ਵਧੀਆ ਇਨਸਾਨ ਹੈ ਆਸ਼ਰਮ ਦੇ ਵਿੱਚ ਬਹੁਤ ਬਜ਼ੁਰਗ ਬੇ ਸਹਾਰਾ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਉਨ੍ਹਾਂ ਦਾ ਇਲਾਜ ਵੀ ਕਰਵਾਉਂਦੇ ਹਨ

  • @mankoobaldevsingh3393
    @mankoobaldevsingh3393 2 หลายเดือนก่อน +3

    ਟਹਿਣਾ ਸਾਹਿਬ ਜੀ ਬਹੁਤਾਤ ਵਿੱਚ ਅਜਿਹੇ ਯੂ ਟਿਊਬ ਚੈਨਲ ਹਨ ਜੋ ਪੇਡ ਵੀਡੀਓ ਪਾ ਰਹੇ ਹਨ ਅਤੇ ਦੂਸਰੀ ਪਾਰਟੀ ਦਾ ਪਖ ਹੀ ਨਹੀਂ ਜਾਨਣ ਲਈ ਜਾਂਦੇ

  • @karamvirsingh2068
    @karamvirsingh2068 2 หลายเดือนก่อน +5

    ਬਿਨਾ ਸਿਰ ਤੋ ਜਨਤਾ ਜਿਹੜੇ ਇਹਨਾ ਨੁੰ ਬਾਬੇ ਮੰਨਦੇ ਨੇ

  • @joginderSingh-t2x
    @joginderSingh-t2x 2 หลายเดือนก่อน

    ਮੁਫ਼ਤ ਸਫ਼ਰ ਬੰਦ ਕਰੋ ਪੰਜਾਬ ਰੋਡ ਵੇਜ਼ ਫੇਲ ਹੋ ਜਾਇਗਾ ਜੋ ਕੇ ਲੱਗ ਭਗ ਡੁੱਬ ਚੁੱਕਾ hai

  • @kirpaldhami1343
    @kirpaldhami1343 2 หลายเดือนก่อน +1

    ਟਹਿਣਾ ਸਾਬ ਦਿਹਾੜੀਆਂ ਕਰਕੇ ਆਦਮੀ ਅਮੀਰ ਹੋ ਸਕਦਾ

  • @santlashmanmuni6045
    @santlashmanmuni6045 2 หลายเดือนก่อน +6

    ਬੀਬਾ ਥਿੰਦ ਐਨੇ ਤਾਂ ਅਸੀਂ ਪਸੀਨੇ ਨਾਲ ਭਿੱਜ ਰਹੇ ਹਾਂ। ਸਰਦੂਲਗੜ੍ਹ ਝੁਨੀਰ ਏਰੀਏ ਚ, ਵਾਰਸ਼ ਨਹੀਂ

    • @sidhusingh7527
      @sidhusingh7527 2 หลายเดือนก่อน

      Y ma fatta maolka to a😊

    • @ParamjeetBenipal
      @ParamjeetBenipal 2 หลายเดือนก่อน

      ਥਿੰਦ ਮੀਂਹ ਪਵਾਵੇਗੀ ਜਿਸ ਨੂੰ ਦੱਸਦੇ ਹੋ

    • @santlashmanmuni6045
      @santlashmanmuni6045 2 หลายเดือนก่อน

      @@ParamjeetBenipal ਜੀ 👏 ਤੁਹਾਨੂੰ ਬੇਨਤੀ ਹੈ ਤੁਸੀਂ ਜ਼ਰੂਰ ਪਵਾ ਸਕਦੇ ਹੋਂ

  • @SohanjeetSingh-n9l
    @SohanjeetSingh-n9l 2 หลายเดือนก่อน

    ਪਰੋਗਰਾਮ ਬਹੁਤ ਵਧੀਆ ਹੈ🙏

  • @BintRai-o5p
    @BintRai-o5p 2 หลายเดือนก่อน

    Thank you Tehnna bai je 🙏 I'm Bint Rai JODHPUR PAKHAR ( Maur Mandi )

  • @ManjitSingh-ey5gv
    @ManjitSingh-ey5gv 2 หลายเดือนก่อน

    ਸਤਿ ਸ੍ਰੀ ਆਕਾਲ ਜੀ

  • @palasingh5151
    @palasingh5151 2 หลายเดือนก่อน

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @deepbrar.
    @deepbrar. 2 หลายเดือนก่อน +13

    ਦੁਨੀਆਂ ਦੀ ਆਦਤ ਹੈ, ਨਾਕਾਮ ਦੇਖਦੀ ਹੈ ਤਾਂ
    *ਹੱਸਦੀ ਹੈ, ਕਾਮਯਾਬ ਦੇਖਦੀ ਹੈ ਤਾਂ ਜੱਲਦੀ ਹੈ*

  • @BhagSingh-k2d
    @BhagSingh-k2d 2 หลายเดือนก่อน +3

    ਕੈਪਟਨ ਨੇ ਪੰਜਾਬ ਦਾ ਬੇੜਾ ਬਿਠਾ ਤਾ ਜੀ ਬੱਸਾਂ ਦਾ ਫਰੀ ਸਫਰ ਕਰਕੇ

  • @Ravindersinghpandher
    @Ravindersinghpandher 2 หลายเดือนก่อน

    Good job 👍🏽

  • @pammaghotra6882
    @pammaghotra6882 2 หลายเดือนก่อน

    Vich hain waheguru mehar kare

  • @GurmeetJossanGurmeetJossan
    @GurmeetJossanGurmeetJossan 2 หลายเดือนก่อน

    ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

  • @SatnamSingh-bc5zm
    @SatnamSingh-bc5zm 2 หลายเดือนก่อน +3

    ਜਿਹੜਾ ਟੁੱਟ ਗਿਆ
    ਮੁੜ ਕੋਸ਼ਿਸ਼ ਵਿੱਚ ਜੁੱਟ ਗਿਆ
    ਸਮਝੋ ਉਸ ਨੇ ਜਿੱਤ ਦਾ ਕਿੱਲਾ ਪੁੱਟ ਲਿਆ

  • @Vinieworld
    @Vinieworld 2 หลายเดือนก่อน

    uncle ji tuhanu news ch vekhya specially tuhade thoughts nu appreciate krn li ah comment YIU ARE THE BEST SALUTE 🫡

  • @sardarsingh7833
    @sardarsingh7833 2 หลายเดือนก่อน +1

    ਟਹਿਣਾ ਸਾਹਿਬ, ਸਰ ਮੈ ਵੀ ਅਸਤੀਫਾ ਦੇਣਾ ਹੈ ਜੀ ,ਮੈ ਜੀ ਬਾਏ ਬਾਏ ਹੀ ਲਿਖ ਕੇ ਦੇਵਾਗਾ ਪੱਕਾ ,ਇਹ ਹੀ ਲਿਖ ਕੇ ਦੇਵਾਗਾ,ਬਾਏ ਬਾਏ ਬੌਸ,ਓ ਕੀ ਜੀ,

  • @BhagSingh-k2d
    @BhagSingh-k2d 2 หลายเดือนก่อน +2

    ਚੰਡੀਗੜ੍ਹ ਵਾਂਗੂੰ ਸੀਨੀਅਰ ਸਿਟੀਜਨ ਦਾ ਜੀ ਅੱਧਾ ਕਿਰਾਇਆ ਹੋਣਾ ਚਾਹੀਦਾ

  • @darshankaur8647
    @darshankaur8647 2 หลายเดือนก่อน

    ਸਚਮੁਚ ਮੁਫ਼ਤ ਖੋਰੀ ਬੰਦ ਹੌਣੀ ਚਾਹੀਦੀ ਹੈ

  • @shinderpalsingh3645
    @shinderpalsingh3645 2 หลายเดือนก่อน

    ਟਹਿਣਾ ਜੀ ਮੈ ਤੁਹਾਡੇ ਜਿਲੇ ਫਰੀਦਕੋਟ ( ਜੈਤੋ ਨੇੜੇ ) ਤੋ ਹੁਣ ਕੈਲਗਿਰੀ ਚ ਇੱਥੇ ਤਕਰੀਬਨ ਰੋਜ ਈ ਮੀਂਹ ਪੈ ਜਾਂਦਾ ਜੀ

  • @kuljeetsingh3100
    @kuljeetsingh3100 2 หลายเดือนก่อน +1

    ਟਹਿਣਾ ਵੀਰ ਜੀ ਪੱਤਰਕਾਰਤਾ ਹੁਣ ਇੱਕ ਧੰਦਾ ਬਣ ਗਿਆ ਹੁਣ ਤਾਂ ਰੁਪਏ ਕਮਾਉਣ ਤੱਕ ਰਹਿ ਗਿਆ

  • @ParmRai-m8i
    @ParmRai-m8i 2 หลายเดือนก่อน +1

    Very nice 👍👍❤❤🎉🎉

  • @jagdevbrar6100
    @jagdevbrar6100 2 หลายเดือนก่อน +1

    ਥਿੰਦ ਬੇਟੇ ਜਦੋਂ ਝੋਨੇ ਦੀਆਂ ਵੱਟਾਂ ਦੇ ਉਪਰ ਦੀ ਪਾਣੀ ਫਿਰ ਜਾਂਦਾ ਹੈ ਉਸ ਨੂੰ ਮੀਂਹ ਕਹਿੰਦੇ ਹਨ ਸ਼ਹਿਰ ਦੇ ਵਿੱਚ ਥੋੜ੍ਹੀ ਜਿਹੀ ਕਿਣ ਮਿਣ ਹੋ ਜਾਵੇ ਤਾਂ ਸੜਕਾਂ ਦੇ ਉਪਰ ਪਾਣੀ ਖੜ ਜਾਂਦਾ ਹੈ
    ਟੈਹਣਾ ਸਾਹਿਬ ਜੀ ਅਤੇ ਮੈਡਮ ਥਿੰਦ ਬੇਟੇ ਸਤਿ ਸ੍ਰੀ ਆਕਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @NeetuNavkaransandhu
    @NeetuNavkaransandhu 2 หลายเดือนก่อน

    ਫ਼ਰੀਦਕੋਟ ਚੰਗਾ ਮੀਂਹ ਪੈ ਗਿਆ

  • @boharsingh7725
    @boharsingh7725 2 หลายเดือนก่อน

    🙏🙏🙏🙏🙏

  • @daljitsingh8044
    @daljitsingh8044 2 หลายเดือนก่อน +1

    ਮੀਂਹ ਦਾ ਪਾਣੀ ਦੀ ਸੰਭਾਲ ਦੀ ਲੋੜ ਹੈ ਤਕਰੀਬਨ 80% ਨਲਕੇ ਸਮਰਸੀਬਲ ਪੰਪ ਬੰਦ ਹੋ ਗਏ ਹਨ ਇਹਨਾਂ ਬੋਰਾਂ ਰਾਹੀਂ ਪਾਣੀ ਬਚਾਉਣ ਦੇ ਉਪਰਾਲੇ ਦੀ ਲੋੜ ਹੈ।

  • @JaswinderSingh-dc9uq
    @JaswinderSingh-dc9uq 2 หลายเดือนก่อน

    ਹਰਮਨ ਜੀ ਇਹ ਸਰਕਾਰਾਂ ਨੂੰ ਸਮਜਾਓ ਜਿਹੜੇ ਆਪਣੇ ਮਤਲਵ ਲਈ ਇਹੋ ਜਿਹੀ ਫਰੀ ਦੀ ਆਦਤਾਂ ਲੋਕਾਂ ਨੂੰ ਪਾਉਦੇ ਆ

  • @nirmaljit7138
    @nirmaljit7138 2 หลายเดือนก่อน

    bahut hi badhiya baat aapane boli hai

  • @ranjit502
    @ranjit502 2 หลายเดือนก่อน

    Waheguru ji Ka khalsa waheguru ji ki fathe

  • @avtargrewal3723
    @avtargrewal3723 2 หลายเดือนก่อน

    ਟਹਿਣਾ ਸਾਬ ਜੀ ਜਿਹੜੇ ਇਹ ਬਾਬੇ ਆਪਣੇ ਆਪ ਨੂੰ ੳਚਾ ਸਮਝੀ ਬੈਠੇ ਨੇ ਸਮਾਜ ਵਿਚ ਇਹ ਲੋਕ ਦਿਖਾਵਾ ਕਰਦੇ ਹਨ ਦਸੋ ਸਮਾਜ ਵਿਚ ਕੀ ਦੇਣ ਹੈ ਇਹ ਸਭ ਪੇਸੇ ਲਈ ਸੋਹਣਿਆ ਕੁੜੀਆਂ ਨਾਲ ਵਿਆਹ ਤੇ ਪਿਛੋ ਮਾਰ ਕੁੱਟ ਸੇਵਾ ਕਰ ਰਹੇ ਹਨ ਸਭ ਤੋ ੳਤਮ ਤੇ ਵਡੀ ਸੇਵਾ ਮਨੁੱਖਤਾ ਦੀ ਸੇਵਾ ਇਹ ਪੰਜਾਬ ਵਿਚ ਵੱਡੀ ਸੇਵਾ ਹੈ ਭਾਈ ਗੁਰਪ੍ਰੀਤ ਸਿੰਘ ਜੀ ਹਸਨਪੁਰ

  • @drpal3725
    @drpal3725 2 หลายเดือนก่อน

    ਟਹਿਣਾ ਸਾਬ੍ਹ ਜਲੰਧਰ ਵਿੱਚ ਮੀਂਹ ਕਾਫ਼ੀ ਪਿਆ ਵਰਦੇ ਮੀਂਹ ਵਿੱਚ ਮੈਂ ਵੀ ਜਲੰਧਰ ਵਿੱਚ ਹੀ ਸੀ।

  • @amandeepmaan0065
    @amandeepmaan0065 2 หลายเดือนก่อน

    ਅਜੀਤ ਨਗਰ ਰਾਮਪੁਰਾ ਫੂਲ ਜਿਲਾ ਬਠਿੰਡਾ ਤੋਂ ਆ ਜੀ ਮੀਂਹ ਪਿਆ ਜੀ ਬੌਤਾ ਨਈ ਸੀ

  • @JasvirsinghMiangde
    @JasvirsinghMiangde 2 หลายเดือนก่อน +1

    ਭਾਈ ਤੁਸੀ ਨਾ ਲਵੋ ਫ੍ਰੀ ਸਹੁਲਤਾਂ

  • @bantkaur8539
    @bantkaur8539 2 หลายเดือนก่อน

    Good views

  • @gurdassivia-cg4zp
    @gurdassivia-cg4zp 2 หลายเดือนก่อน

    Good👍👍

  • @sukhdevsinghsidhu6779
    @sukhdevsinghsidhu6779 2 หลายเดือนก่อน +65

    ਟਹਿਣਾ ਜੀ ਖੇੜੀ ਵਾਲੇ ਦੀ ਸਮਾਜ ਨੂੰ ਕੀ ਦੇਣ ਹੈ ਜਿਸ ਤੇ ਤੁਸੀਂ ਸਮਾਂ ਖਰਾਬ ਕਰ ਰਹੇ ਹੋ‌ ਇਸੇ ਵਕਤ ਵਿੱਚ ਤੁਸੀਂ ਕਿਸੇ ਚੰਗੇ ਮਨੁੱਖ ਦੇ ਵਿਚਾਰ ਪੇਸ਼ ਕਰਦਿਆ ਕਰੋ🎉🎉🎉🎉 ਤੁਸੀਂ ਵਿਦਵਾਨ ਪੁਰਸ਼ ਹੋ ਤੁਹਾਨੂੰ ਇਹੋ ਜਿਹਾਂ ਬਾਰੇ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ

    • @harbhajansingh7758
      @harbhajansingh7758 2 หลายเดือนก่อน +5

      😮

    • @sarbjit353
      @sarbjit353 2 หลายเดือนก่อน +1

      ਬਾਈ ਦੇਣ ਕਿਉ ਨਹੀ ਕਿੰਨੇ ਬੰਦੇ ਬੀਬੀਆਂ ਰੱਖਿਆ ਓਹਨੇ ਆਸ਼ਰਮ ਵਿੱਚ ਸੇਵਾ ਕਰਦਾ ਓਹਨਾ ਦੀ ਇਹ ਵੀ ਸਮਾਜ ਸੇਵਾ ਹੀ ਹੈ

    • @JoginderSangha-s1v
      @JoginderSangha-s1v 2 หลายเดือนก่อน +3

      ਕੋਈ ਵੀ ਡੇਰਾ ਜਾਂ ਹੋਰ ਜਗਾ ਜਿੱਥੇ ਪਖੰਡ ਵਾਦ ਹੈ ਉਜਾਗਰ ਕਰਨਾ ਜ਼ਰੂਰੀ ਹੈ ਖੇੜੀ ਵਾਲਾ ਵੀ ਇੱਕ ਹੈ
      ਉਸ ਬਾਰੇ ਗੱਲ ਕਰਨਾ ਇੱਕ ਚੰਗੀ ਗੱਲ ਹੈ
      ਪਰ ਲੋਕ ਮਤਲਬ ਭੇਡਾਂ ਨੂੰ। ਸਮਝਾਉਣਾ ਇੱਕ ਚੰਗੀ ਗੱਲ ਹੈ ਕੋਈ ਸਮਝੇ ਜਾਂ ਨਾ ਸਮਝੇ ਇਹ ਲੋਕਾਂ ਤੇ ਹੈ
      ਸਮਾਜ ਨੂੰ ਸੇਧ ਦੇਣੀ ਤਾਂ ਬਨਦੀ ਹੈ

    • @SinghJasbir-ez4pi
      @SinghJasbir-ez4pi 2 หลายเดือนก่อน

      Jairo da Chamcha ci Baba

    • @Jaskaran114
      @Jaskaran114 2 หลายเดือนก่อน

      Bibi ji tuhade padd di awaaz tehna saab toh v uchi hai ji volume thora ghatt kro padd wala.

  • @KuldeepSingh-bw9mq
    @KuldeepSingh-bw9mq 2 หลายเดือนก่อน

    ਟਟੁਨਾ ਸਾਬ ਸਤਿਕਾਰਿਆ ਕਾਲ

  • @HarjinderSingh-vq7dj
    @HarjinderSingh-vq7dj 2 หลายเดือนก่อน

    sat shree akal ji

  • @Sukhdevsingh-qd2cp
    @Sukhdevsingh-qd2cp 2 หลายเดือนก่อน

    ਸਤਿ ਸ਼੍ਰੀ ਆਕਾਲ ਜੀ ਸਾਡੇ ਜ਼ਿਲ੍ਹੇ ਵਿੱਚ ਮੀਂਹ ਨਹੀਂ ਪਿਆ ਜ਼ਿਲ੍ਹਾ ਫਾਜ਼ਿਲਕਾ ਸ਼ਹਿਰ ਅਬੋਹਰ ਜੀ

  • @amanbrar273
    @amanbrar273 2 หลายเดือนก่อน +6

    🙏ਪਾਣੀ ਤਾ ਬੀਬਾ ਜੀ ਸਾਡੇ ਵਿਕਾਸ ਦਾ ਜਨਾਜਾ ਕਢਦਾ ਸਾਡੇ ਬਹੁਤ ਮੀਹ ਬੀਬਾ ਜੀ ਤੇ ਕਾਕਾ ਜੀ ਆਸਟ੍ਰੇਲੀਆ ਪਰਥ ਵਿਚ

  • @beantsingh7090
    @beantsingh7090 2 หลายเดือนก่อน

    HARBHAJAN SHERA G NAL MULAKAT KARO G

  • @harrygill3982
    @harrygill3982 2 หลายเดือนก่อน

    Good job sir and madam ji

  • @Manumanumehra777
    @Manumanumehra777 2 หลายเดือนก่อน

    Sade pind v mih ni pea asse pase pai janda rabb

  • @DeepSingh-y7h
    @DeepSingh-y7h 2 หลายเดือนก่อน +1

    Kehda baba kitheao da baba o ta Nashdi banda us ne ta appna nam Rakh ly baba

  • @RandhirRandhawa-v2s
    @RandhirRandhawa-v2s 2 หลายเดือนก่อน

    ਸਾਡਾ ਪਿੰਡ ਦੁਗਾ ਜਿਲਾ ਸੰਗਰੂਰ ਸਾਡੇ ਪਿੰਡ ਵਿਚ ਸਿਰਫ ਹੁਣ ਤੱਕ ਦੋ ਵਾਰੀ ਸਾਕੇ ਹੀ ਪਏ ਹਨ

  • @AmarjitKaur-wu2ph
    @AmarjitKaur-wu2ph 2 หลายเดือนก่อน +1

    Is time Jalandhar mein hai Koi Barsat Koi Barsat Nahin Hai

  • @KuldeepSingh-qq9ds
    @KuldeepSingh-qq9ds 2 หลายเดือนก่อน

    👍👍🌹🌹🙏🙏

  • @GurvinderJangu
    @GurvinderJangu 2 หลายเดือนก่อน

    ❤❤❤❤

  • @KulwantSingh-qe3eo
    @KulwantSingh-qe3eo 2 หลายเดือนก่อน +1

    ਟਹਿਣਾ ਸਾਹਿਬ ਤੁਸੀਂ ਆਖੀ ਜਾਉ ਅਕਾਲੀ ਦਲ ਇਸਨੂੰ ਤਾਂ ਹੁਣ
    ਖ਼ਾਲੀ ਦਲ ਆਖਿਆ ਕਰੋ

  • @sukhadhamrait1545
    @sukhadhamrait1545 2 หลายเดือนก่อน

    wishes from new zealand

  • @captmultan8792
    @captmultan8792 2 หลายเดือนก่อน

    ਅੱਜ ਪੰਜਾਬ ਉਜੜ ਗਿਆ ਸੀ।।

  • @AmarnirmalJit
    @AmarnirmalJit 2 หลายเดือนก่อน

    Nise😊

  • @JasveerSingh-xf1cj
    @JasveerSingh-xf1cj 2 หลายเดือนก่อน

    Ok sir ji 👍 ok madam ji

  • @jagdeepboparai5034
    @jagdeepboparai5034 2 หลายเดือนก่อน

    Love u❤.. From Uk, ..

  • @jaswindersingh-jp5fj
    @jaswindersingh-jp5fj 2 หลายเดือนก่อน

    ਟਹਿਣਾ ਸਾਹਿਬ ਅੱਜ ਫਰੀਦਕੋਟ ਚ ਇਸ ਸੀਜਨ ਦੀ ਬਹੁਤ ਭਾਰੀ ਬਾਰਿਸ਼ ਹੋਈ ਸਾਰਾ ਸ਼ਹਿਰ ਪਾਣੀ ਨਾਲ ਭਰ ਗਿਆ ਫਰੀਦਕੋਟ ਤੋਂ ਬਾਹਰ ਕਈ ਥਾਵਾਂ ਤੇ ਜਮਾ ਹੀ ਨਹੀਂ ਪਿਆ ਤੁਹਾਡੇ ਪਿੰਡ ਦਾ ਵੀ ਪਤਾ ਨਹੀਂ ਆਇਆ ਕਿ ਨਹੀਂ

  • @HardeepSingh-pj7tu
    @HardeepSingh-pj7tu 2 หลายเดือนก่อน

    ❤❤❤❤❤

  • @jeetasingh9510
    @jeetasingh9510 2 หลายเดือนก่อน

    Live and let live.

  • @sukdeepkaur6901
    @sukdeepkaur6901 2 หลายเดือนก่อน +1

    Free da sb kush band krna chahida

  • @shyamshukla2791
    @shyamshukla2791 2 หลายเดือนก่อน

    Very nice

  • @abroldentalcare8638
    @abroldentalcare8638 2 หลายเดือนก่อน

    I would like to bring this in your kind notice that driver conductor and other staff travel free of cost In govt and private buses and vice versa Ashok Abrol

  • @rajamaan8815
    @rajamaan8815 2 หลายเดือนก่อน

    Nise

  • @jarnailsingh9949
    @jarnailsingh9949 2 หลายเดือนก่อน +2

    First Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @Shaan35
    @Shaan35 2 หลายเดือนก่อน

    ਸਾਡੇ ਮੋਗੇ ਨਹੀਂ ਪਿਆ ਭਾ ਜੀ

  • @RameshKumar-tq6js
    @RameshKumar-tq6js 2 หลายเดือนก่อน

    मेरा भी अनुभव बहुत कोढ़ा है। जब हमारी दुकान गांव में थी।तब इतने-इतने घाले माले होते थे।कि इतने पढ़ें लिखे तथा अमीर जिमिदार स्कूलों के प्रबन्ध क तथा मास्टर सरपंच सरकारी कर्मचारी तथा धार्मिक लोग इतना दिखावा करते हैं कि। बस क्या कहूं विनाश की आंधी ही आती दिखाई दे रही है कोई पैसों के नाम पर धौश देते थे। क्या कहूं बस आज्ञा चाहता हूं। धन्यवाद।

  • @HarkrishanLal-f9r
    @HarkrishanLal-f9r 2 หลายเดือนก่อน

    🌷🌷⚘️⚘️☘️🙏

  • @jeetasingh9510
    @jeetasingh9510 2 หลายเดือนก่อน +1

    Why we made these babas heroes on social media?

  • @preladsidhu7633
    @preladsidhu7633 2 หลายเดือนก่อน

    😢ਤੁਸੀਂ ਕਿੱਨੇ ਤਕ ਪੜ੍ਹਿਆ ਮਮੈਂ ਥੁਨ ਕੀ ਕਿਹਾ ਤੁਸੀਂ ਕੀ ਦੇ ਗੱਲ ਕਰਦੇ ਓ ਆਪਣੇ ਵੱਲ ਦੇਖੋ

  • @devindergrewal2004
    @devindergrewal2004 2 หลายเดือนก่อน

    Ldh vi pia par shrate hi aa. 4km vich pai gia 4km suka, fir 5 km pai gia,kite suka kite meeh

  • @dzhyper96
    @dzhyper96 2 หลายเดือนก่อน

    We send this money to adani

  • @malkiatsingh6466
    @malkiatsingh6466 2 หลายเดือนก่อน

    22ji kise vadia bande nu leao

  • @bhupindersingh6164
    @bhupindersingh6164 2 หลายเดือนก่อน

    ਘਰ ਜਾ ਕੇ ਹੱਸ ਲਿਆ ਕਰੋ ਖ਼ਬਰ ਦਾ ਦੂਹਾਦ
    ਨਹੀਂ??????😂😂😂😂

  • @RoopSingh-qx7qi
    @RoopSingh-qx7qi 2 หลายเดือนก่อน +1

    Free travel should be stop only free for handicapped

  • @lachhmansingh5933
    @lachhmansingh5933 2 หลายเดือนก่อน

    Kheri wale di dhuri chouk vich police ne khich dhooh vi kiti gai si

  • @BalwinderSingh-u3o3k
    @BalwinderSingh-u3o3k 2 หลายเดือนก่อน

    Time and deat jroor dasia kroo

  • @JasvirsinghMiangde
    @JasvirsinghMiangde 2 หลายเดือนก่อน

    ਤੁਸੀਂ ਵੀ ਤਾਂ ਲੋਕ ਕਾ ਦਿਆਂ ਗੱਲਾਂ ਕਰਦੇ ਹੋ ਤੁਹਾਡੇ ਘਰ ਜਾ ਰਿਸ਼ਤੇ ਦਾਰ ਵਿਚ ਨਹੀਂ ਹੁੰਦਾ

  • @drdhillon8806
    @drdhillon8806 2 หลายเดือนก่อน

    Moga wich 🌧️ bilkul v nhi piya, humas naal bura haal aah

  • @surindergill746
    @surindergill746 2 หลายเดือนก่อน

    Ayali vi nihat gentle, honest te lok sewa wala MLA hy. Me kadi ohnu milia nahi. Pishle 40 saal to USA ch ha Par PB di politics nu bahut neejh la k dekhda ha. Pishle 10 saal to jo reports Ayali saab barre sunia ja parhia, changia te honest hi ne. Par jinha pio putta ne Sikh kaum naal 40 saal cheat te chooth bol k raj kitta. Panthic unity di tha Sirsewale naal peegha paia te Akal Takhat te dusre Sikha nu zero kitta. Sikh dushman BJP di poosh ban k PB naal gadaaria kittia. 5 waar CM bann k Anandpur resolution, Chandigarh, waters ja hor demands da kadi naam hi na lia. Sikha de katil policia nu DGP te MLAs banaia. Panth da bachha iho hi k ihna joka to kaum bachao.

  • @ankushgoyal4131
    @ankushgoyal4131 2 หลายเดือนก่อน

    Billing free deni bandh kro per unit rat ghat kro

  • @nachhtarbhullar4243
    @nachhtarbhullar4243 2 หลายเดือนก่อน

    Bahut bura hal hai sarkara da Gadda Kam Nahin hona Honda 1110 Sawari Hoti Hai Fir Bhi Kahate

  • @malkiatsingh6466
    @malkiatsingh6466 2 หลายเดือนก่อน

    23ji ene kila jetea ki le ki bagege

  • @Singh-z5o
    @Singh-z5o 2 หลายเดือนก่อน

    ਸਮਜੋ ਜਿਨੇ ਵੀ ਮਾਨਸਿਕ ਬਿਮਾਰ ਹਨ ਉਹ ਬਾਬੈ ਹਨ😂

  • @varindersingh-sc2ju
    @varindersingh-sc2ju 2 หลายเดือนก่อน

    patrkar😂 harmen pane apne sister nall ve gall karo apna home to start karo

  • @BalvirDhillon-g1t
    @BalvirDhillon-g1t 2 หลายเดือนก่อน

    Sarkar na eh vaada kyon kita… Mann na ki Kita hun tak …..sirf Gallan !!!!!

  • @pammaghotra6882
    @pammaghotra6882 2 หลายเดือนก่อน

    Asi bahut dukhi hai par kise nu kade kiha nahi pur mai te meri wife' ne kade kise nu kujh nahi kiha apas vich asi khush hain apas vich asi khush hain change didandi ass

  • @GurpreetSingh-bb5iz
    @GurpreetSingh-bb5iz 2 หลายเดือนก่อน

    ਤੁਸੀਂ ਇੱਕ ਵੱਡੇ ਚੈਨਲ ਚ, ਇੱਕ ਚਵਲ ਨੂੰ ਵਿਸ਼ਾ ਬਣਾ ਰਹੇ ਹੋ , ਦੂਰ ਫਿਟੇ ਮੁੱਹ ਥੋਡੇ