Prime Discussion (2613) || ਸੁਖਬੀਰ ਬਾਦਲ ਬਾਰੇ ਅਕਾਲੀ ਲੀਡਰ ਦੇ ਭਰਾ ਵਲੋਂ ਖੁਲਾਸੇ

แชร์
ฝัง
  • เผยแพร่เมื่อ 25 ต.ค. 2024

ความคิดเห็น • 164

  • @shiv0786
    @shiv0786 2 หลายเดือนก่อน +10

    ਮੈਂ ਚਾਹੇ ਕਿਤਾਬਾਂ ਪੜ੍ਹਦਾ ਜਾਂ ਨਹੀਂ ਪੜ੍ਹਦਾ ਪਰ ਪੁੰਨੂੰ ਸਾਬ ਨੂੰ ਸੁਣ ਕੇ ਜਾਣਕਾਰੀ ਬਹੁਤ ਪ੍ਰਾਪਤ ਹੁੰਦੀ ਹੈ।

  • @RavinderKumar-bf8hv
    @RavinderKumar-bf8hv 2 หลายเดือนก่อน +41

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @harinderpal6056
    @harinderpal6056 2 หลายเดือนก่อน +13

    ਪੰਨੂ ਸਾਬ ਗੱਲ ਪੱਕੀ ਹੈ ਸਾਡੇ ਲੋਕ ਇਸ ਨੂੰ ਸੁੱਖਾ ਗੱਪੀ ਆਖਦੇ ਹਨ ਮੈਂ ਸੋਚਦਾ ਸੀ ਐਵੇਂ ਵਿਚਾਰੇ ਦਾ ਅਕਸ ਖਰਾਬ ਕਰਨ ਲਈ ਗੱਲਾਂ ਕਰਦੇ ਆ!

  • @deepbrar.
    @deepbrar. 2 หลายเดือนก่อน +29

    ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ,
    *ਅਸੀਂ ਕੇਹੜੇ ਜਸ਼ਨ ਮਨਾਈਏ ਸਾਡਾ ਉੱਜੜ ਗਿਆ ਪੰਜਾਬ*

    • @harinderpal6056
      @harinderpal6056 2 หลายเดือนก่อน +1

      ਬਹੁਤ ਅਫਸੋਸ ਦੀ ਗੱਲ ਹੈ ਪਰ ਖ਼ੁਸ਼ ਹੋਣ ਵਾਲਿਆਂ ਦੇ ਕਹਿੜਾ ਕੱਟੋ ਮੈਲ ਗੲਈ ਆ!!

    • @gurjitkaur7
      @gurjitkaur7 2 หลายเดือนก่อน +1

      Chhote Veer Assi ajad Desh vich janam leke apnea de hi gulam ho gaye 🥲🥲🥲🙏🏻

    • @deepbrar.
      @deepbrar. 2 หลายเดือนก่อน +1

      ​@@harinderpal6056ਮੇਰੇ ਵੱਡੇ ਵਡੇਰੇ ਸਭ ਕੁਝ ਗੁਆ ਕੇ 1947 ਚ ਇੰਡੀਆ ਆਏ ਸਨ ਜੀ 😍🙏

    • @deepbrar.
      @deepbrar. 2 หลายเดือนก่อน +1

      ​@@gurjitkaur7ਰੋਣਾ ਆਉਂਦਾ ਹੈ ਦੀਦੀ ਜਦੋਂ ਬਾਪੂ ਜੀ ਉਜਾੜੇ ਦੀ ਕਹਾਣੀ ਸੁਣਾਉਂਦੇ ਹਨ ਜੀ 😢😢😢 ਪਰ ਜੋ ਹੋਇਆ ਉਹ ਉਹੀ ਜਾਣਦੇ ਹਨ ਜਿਨ੍ਹਾਂ ਨਾਲ ਬੀਤਿਆ ਜੀ 😍🙏

    • @gurjitkaur7
      @gurjitkaur7 2 หลายเดือนก่อน

      @@deepbrar. Sahi gal hai chhote Veer 🥲💔🥲

  • @Karmjitkaur-gk1xq
    @Karmjitkaur-gk1xq 2 หลายเดือนก่อน +10

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @AmarjitSinghGhotra
    @AmarjitSinghGhotra 2 หลายเดือนก่อน +7

    ਕਿ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਪੰਥ ਦੇ "ਸਿਰਮੌਰ ਲੀਡਰ" "ਫਖ਼ਰੇ ਕੌਮ" ਦੇ ਅਮ੍ਰਿਤਧਾਰੀ ਫਰਜ਼ੰਦ ਨੂੰ ਝੂਠ ਬੋਲਣ ਦੇ ਗੰਭੀਰ ਇਲਜ਼ਾਮ, ਜੋ ਉਹਨਾਂ ਖਿਲਾਫ ਸਿੱਖ ਕੌਮ ਦੇ ਬੇਹੱਦ ਧਨਾਢ ਅਮਰੀਕਾ ਵਾਸੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਵਲੋਂ ਇਕ ਇੰਟਰਵਿਊ ਦੌਰਾਨ ਲਾਏ ਗਏ ਹਨ, ਦੇ ਸਬੰਧ ਵਿੱਚ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨਗੇ। ਕਿੰਨੀ ਗਿਰੀ ਹੋਈ ਗੰਦੀ ਰਾਜਨੀਤੀ ਇਹੋ ਜਿਹੇ ਲੋਕ ਸਿੱਖੀ ਸਰੂਪ ਵਿੱਚ ਰਹਿ ਕੇ ਕਰਦੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਵੀ ਕਹਾਉਂਦੇ ਹਨ। ਲੱਖ ਲਾਹਨਤ ਇਹਨਾਂ ਨੂੰ।

  • @deepbrar.
    @deepbrar. 2 หลายเดือนก่อน +17

    ਤੁਹਾਡੀ ਹਰ ਅਜ਼ਾਦੀ ਬੇਕਾਰ ਹੈ ‬
    ‪ *ਅਗਰ ਤੁਸੀ ਕਿਸੇ ਦੇ ਗ਼ੁਲਾਮ ਹੋ ਤਾਂ*

    • @daljitsingh7980
      @daljitsingh7980 2 หลายเดือนก่อน +2

      👌👌

    • @gurjitkaur7
      @gurjitkaur7 2 หลายเดือนก่อน +1

      @@deepbrar. Veere 🙏🏻👌🏻👌🏻👌🏻🙏🏻

    • @sukhjeetsinghsingh2394
      @sukhjeetsinghsingh2394 2 หลายเดือนก่อน +1

      ❤right

    • @deepbrar.
      @deepbrar. 2 หลายเดือนก่อน

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. 2 หลายเดือนก่อน

      ​@@gurjitkaur7😍🙏 ਜੀ ਦੀਦੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @BalJasbir
    @BalJasbir 2 หลายเดือนก่อน +1

    Thanks

  • @BhupinderSingh-yg8cg
    @BhupinderSingh-yg8cg 2 หลายเดือนก่อน +20

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @deepbrar.
    @deepbrar. 2 หลายเดือนก่อน +15

    ਦੁਨੀਆਂ ਦੀ ਆਦਤ ਹੈ, ਨਾਕਾਮ ਦੇਖਦੀ ਹੈ ਤਾਂ
    *ਹੱਸਦੀ ਹੈ, ਕਾਮਯਾਬ ਦੇਖਦੀ ਹੈ ਤਾਂ ਜੱਲਦੀ ਹੈ*

    • @daljitsingh7980
      @daljitsingh7980 2 หลายเดือนก่อน +2

      ਦੀਪ ਬਰਾੜ 👌👌👍

    • @gurjitkaur7
      @gurjitkaur7 2 หลายเดือนก่อน +1

      @@deepbrar. Chhote Veer nakami te khush hon valiya de muh te hath vich har vele 🌶️🔥♨️🥵 rehendi aa

    • @deepbrar.
      @deepbrar. 2 หลายเดือนก่อน

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. 2 หลายเดือนก่อน +1

      ਹਾਂ ਜੀ ਦੀਦੀ ਸਾਡਾ ਫਰਜ਼ ਹੈ ਕੇ ਪੜ੍ਹ ਲਿੱਖ ਕੇ ਕਾਮਯਾਬ ਹੋਈਏ ਤੇ ਉਹਨਾਂ ਲੋਕਾਂ ਨੂੰ ਸੋਚਣ ਤੇ ਮਜਬੂਰ ਕਰੀਏ 😍🙏

    • @gurjitkaur7
      @gurjitkaur7 2 หลายเดือนก่อน

      @@deepbrar. I am agree with you Deepu Veere 💖🗽👍🏻✌🏻✌🏻💖

  • @deepbrar.
    @deepbrar. 2 หลายเดือนก่อน +18

    ਇੱਕ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਇੱਕ
    *ਵਰਤਮਾਨ ਮੁੱਖ ਮੰਤਰੀ ਨੂੰ ਦਿੱਲੀ ਚ ਕਾਲ ਕੀਤਾ*

    • @gurjitkaur7
      @gurjitkaur7 2 หลายเดือนก่อน +2

      Yes Deep Barar Veere 📱☎️✅🙏🏻

    • @deepbrar.
      @deepbrar. 2 หลายเดือนก่อน +1

      ​@@gurjitkaur7ਧੰਨਵਾਦ ਦੀਦੀ 😍😍

  • @SantokhSingh-ig5pe
    @SantokhSingh-ig5pe 2 หลายเดือนก่อน +3

    ਸਤਿ ਸ੍ਰੀ ਆਕਾਲ ਜੀ,
    ਕੀ ਜੇ ਸੰਸਦੀ ਦਲ ਦੇ ਘੱਟੋ ਘੱਟ ਤੀਜਾ ਹਿੱਸਾ
    ਮੈਂਬਰ ਦਲਬਦਲੀ ਕਰਦੇ ਹਨ ਤਾਂ ਉਹਨਾਂ ਨੂੰ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦੇਣਾ ਪੈਂਦਾ।
    ਡਾਕਟਰ ਸੁਖੀ ਸੰਸਦੀ ਦਲ ਦੇ ਤੀਜਾ ਹਿੱਸਾ ਹਨ।
    ਡਾਕਟਰ ਸੁਖੀ ਨੂੰ ਅਸਤੀਫਾ ਨਹੀਂ ਦੇਣਾ ਪਵੇਗਾ।
    ਜਾਣਕਾਰੀ ਦੇਵੇਓ ਜੀ।
    ਜਾਣਕਾਰੀ ਦੇਵੇਓ ਜੀ।

  • @jasjitdhindsa5563
    @jasjitdhindsa5563 2 หลายเดือนก่อน

    ਸੁਖਬੀਰ ਬਾਦਲ ਨੇ ਕੋਈ ਜ਼ਿਆਦਾ ਹੀ ਸਤਾਇਆ ਲਗਦਾ,ਸੀਨੀਅਰ ਪਤਰਕਾਰ ਸਾਬ ਨੂੰ

  • @ranjitsinghchhabra1165
    @ranjitsinghchhabra1165 2 หลายเดือนก่อน +2

    ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

  • @sukhmann240
    @sukhmann240 2 หลายเดือนก่อน

    ਪੰਨੂੰ ਸਾਹਿਬ ਪੇਪਰ ਲੀਕ ਹੋਣਗੇ ਤਾਂ ਇਹੋ ਜਿਹੇ ਡਾਕਟਰ ਆਉਣਗੇ

  • @risingriders9675
    @risingriders9675 2 หลายเดือนก่อน +6

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @satpalsinghaulakh7229
      @satpalsinghaulakh7229 2 หลายเดือนก่อน

      ਤੇਰੇ ਕੋਲ ਲੋਹ ਪੁਰਸ਼ ਵਾਲੇ ਸਰਟੀਫਿਕੇਟ ਤੇ ਧੂੜ ਜੰਮੀ ਪਾਈ ਹੋਊ, ਜਿਹੜਾ ਅੱਕ ਕੇ, ਬਿਨਾਂ ਪਿਛੋਕੜ ਜਾਣੇ, ਐਡਾ ਵੱਡਾ ਤਗਮਾ ਦੇਤਾ 😂😂😂😂😂😂😂😂😂😂😂😂😂😢😢😢😢😢😢😢😢😢😢

  • @VarinderSingh-he7wo
    @VarinderSingh-he7wo 2 หลายเดือนก่อน

    ਸਤਿ ਸ੍ਰੀ ਅਕਾਲ ਸਰ ਜਤਿੰਦਰ ਪੰਨੂੰ ਜੀ ਤੇ ਨਵਜੀਤ ਜੀ। ਨਿਰਪੱਖ ਖਬਰਾਂ ਦਾ ਚੈਨਲ।

  • @AmitKumar-le9ch
    @AmitKumar-le9ch 2 หลายเดือนก่อน +1

    Thnk u, respect 🌿

  • @mandeepsandhu7811
    @mandeepsandhu7811 2 หลายเดือนก่อน +5

    16 ਲੱਖ ਦਾ ਸੀਸਾ ਲਾ ਕੇ ਭਾਸ਼ਨ ਦਿੱਤਾ ਆਮ ਘਰ ਦੇ cm ਨੇ

    • @luckysingh-cx1eh
      @luckysingh-cx1eh 2 หลายเดือนก่อน +1

      Jo jobs ditiyan te toll palazs band kite, clinic khole oh ni dikh de tanu.. jo akali dal te congress ne karza charya oh v ni dikhda tanu

  • @sarbjotsinghsarbjotsingh9330
    @sarbjotsinghsarbjotsingh9330 2 หลายเดือนก่อน

    ਡਾਕਟਰ ਹਸਪਤਾਲ ਵਿਚ ਬਹੁਤ ਲੁੱਟ ਹੋ ਰਹੀ ਟੈਸਟਾਂ ਵਿਚ ਹਿਸੇਦਾਰ

  • @kamaljaswal8341
    @kamaljaswal8341 2 หลายเดือนก่อน +2

    Sat sri akal ji pannu saab g and Navjit veer ji and all prime Asia family nu Slough England Love you all ❤pannu saab g please 🙏 program da time 30 minutes tak kr deo ji meharbani Hove ge

  • @meghsinghdhindsa3195
    @meghsinghdhindsa3195 2 หลายเดือนก่อน +2

    ਸਤਿ ਸ੍ਰੀ ਅਕਾਲ ਜੀ ਜਤਿੰਦਰ ਪੰਨੂ ਸਾਬ ਜੀ 🙏🙏

  • @Nanak-rc1go
    @Nanak-rc1go 2 หลายเดือนก่อน

    ਹਰਿਆਣੇ ਚ ਆਮ ਆਦਮੀ ਵੀ ਚੰਗਾ ਪਰਦਰਸ਼ਨ ਕਰੇਗੀ ਜੀ। ਸਾਂਝੀ ਸਰਕਾਰ ਬਣੇਗੀ ਜੀ।

  • @bhupindersingh6164
    @bhupindersingh6164 2 หลายเดือนก่อน +1

    Waheguru ji

  • @sharmatenthouse1848
    @sharmatenthouse1848 2 หลายเดือนก่อน +1

    Jatinder Pannu g sat shri akal

  • @deepbrar.
    @deepbrar. 2 หลายเดือนก่อน +13

    ਉਸ ਸਾਂਝ,ਪਿਆਰ ਨੂੰ ਭੱਠੀ ਵਿੱਚ ਪਾ ਦਿਓ। ਜਿੱਥੇ ਕੋਈ
    *ਤੁਹਾਡੇ ਦਰਦ ਨੂੰ ਮਹਿਸੂਸ ਕਰਨ ਦਾ ਮਾਦਾ ਨਹੀਂ ਰੱਖਦਾ*

    • @daljitsingh7980
      @daljitsingh7980 2 หลายเดือนก่อน +3

      ਦੀਪ ਬਰਾੜ 🙏❤️🌹

    • @gurjitkaur7
      @gurjitkaur7 2 หลายเดือนก่อน +1

      Deepu Veere 👉🏻⭐⭐⭐⭐⭐👈🏻

    • @beantsandhu5537
      @beantsandhu5537 2 หลายเดือนก่อน +1

      Brar ji no send kario ji

    • @deepbrar.
      @deepbrar. 2 หลายเดือนก่อน

      ​@@daljitsingh7980😍🙏 ਜੀ ਸੰਧੂ ਵੀਰੇ

    • @deepbrar.
      @deepbrar. 2 หลายเดือนก่อน +1

      ​@@gurjitkaur7ਮੇਰੀ ਵੱਡੀ ਦੀਦੀ ਤੁਸੀਂ great ਹੋ ਜੀ 😍😍

  • @SanjeevsinghSidhu-uj6fi
    @SanjeevsinghSidhu-uj6fi 2 หลายเดือนก่อน +1

    True 👍 g

  • @nachhattarsingh4890
    @nachhattarsingh4890 2 หลายเดือนก่อน +1

    Sat shri akal ji pannu shaib and all prime Asia tv worker good work good news

  • @kuldeepsingh-xh6jv
    @kuldeepsingh-xh6jv 2 หลายเดือนก่อน +1

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @bhupindergill6629
    @bhupindergill6629 2 หลายเดือนก่อน +2

    ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਪੱਨੂ ਸਾਹਿਬ

  • @anshboparai2509
    @anshboparai2509 2 หลายเดือนก่อน +1

    Sat seri akal ji

  • @narinderjeetsingh3994
    @narinderjeetsingh3994 2 หลายเดือนก่อน +1

    Sat Sri akaal to all 🙏🎈

  • @jasvindersinghaulakh3162
    @jasvindersinghaulakh3162 2 หลายเดือนก่อน +1

    🙏🙏💐💐

  • @palasingh5151
    @palasingh5151 2 หลายเดือนก่อน +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @RangitSinghHarike-uy7md
    @RangitSinghHarike-uy7md 2 หลายเดือนก่อน +1

    ਸੀ ਬੀ ਆਈ ਦੇ ਵੱਡੇ ਅਫਸਰ ਅਤੇ ਵੱਡੀ ਕਮਾਉਣ ਵਾਲੀ ਕੰਪਨੀ ਹੈ ਜੀ।ਜੈਸਾ ਰਾਜਾ ਤੈਸੀ ਪਰਜਾ।।

  • @hakamsingh4624
    @hakamsingh4624 2 หลายเดือนก่อน

    ਪੰਨੂੰ ਸਾਬ੍ਹ ਦੀ ਜ਼ਾਤੀ ਰੰਜਿਸ਼ ਆ ਸ਼੍ਰੋਮਣੀ ਅਕਾਲੀ ਦਲ ਨਾਲ ਖ਼ਾਸ ਕਰਕੇ ਸੁਖਬੀਰ ਬਾਦਲ ਨਾਲ ਇਹ ਇਹਨਾ ਦੇ ਬੋਲਣ ਦੇ ਅੰਦਾਜ਼ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ।

  • @gurcharansingh5476
    @gurcharansingh5476 2 หลายเดือนก่อน +1

    SAT SRI AKAL JI PANNU SAHIB

  • @Mohindersingh-x8z
    @Mohindersingh-x8z 2 หลายเดือนก่อน

    ਪੰਜਾਬ ਟੈਲੀਵਿਜ਼ਨ ਤੇ ਰੰਧਾਵਾ ਜੀ ਕੀਤੀ ਹੈ।

  • @kuldipsinghsodhi6334
    @kuldipsinghsodhi6334 2 หลายเดือนก่อน

    Good thing keep up

  • @Surindersingh-xz4sm
    @Surindersingh-xz4sm 2 หลายเดือนก่อน +1

    Kindly say Shri Jatinder Pannu Sahib Jee

  • @dalwindersingh4789
    @dalwindersingh4789 2 หลายเดือนก่อน +1

    Pannu sahab sat shri aakal ji 🙏

  • @Nanak-rc1go
    @Nanak-rc1go 2 หลายเดือนก่อน

    ਪੰਜਾਬ ਚ ਆਮ ਆਦਮੀ ਪਾਰਟੀ ਲੰਮੇ ਸਮੇਂ ਲਈ ਪੈਰ ਜਮਾ ਲਵੇਗੀ।
    ਅਕਾਲੀ ਤੇ ਕਾਂਗਰਸੀ ਅਜੇ 10 ਸਾਲ ਪਾਵਰ ਚ ਨੀ ਆ ਸਕਦੇ ਪੰਜਾਬ ਚ ।

  • @gurjitsingh5488
    @gurjitsingh5488 2 หลายเดือนก่อน

    ਬਹੁਤ ਸੋਹਣਾ ਪ੍ਰੋਗਰਾਮ ਤੇ ਸਵਰਨ ਤਹਿਣਾ ਤੇ ਹਰਮਨ ਥਿੰਦ ਜੀ ਮਹਾਰਾਜਾ ਫਿਲਮ ਵੀ ਦੇਖੋ ਨੈੱਟਫਲਿਕਸ ਤੇ…

  • @Chaudryff
    @Chaudryff 2 หลายเดือนก่อน

    Sat Shri Akal Ji

  • @suchasingh2663
    @suchasingh2663 2 หลายเดือนก่อน +1

    Sat Shri Akal Pannu Saab g and Navneet g

  • @gurjaipalsingh2463
    @gurjaipalsingh2463 2 หลายเดือนก่อน +1

    Ssa both of you sir ji

  • @MOR.BHULLAR-PB05
    @MOR.BHULLAR-PB05 2 หลายเดือนก่อน +1

    ਪੈ ਗਿਆ ਭੋਗ ਹੰਕਾਰੀ ਦਾ

  • @JagtarGill-u1z
    @JagtarGill-u1z 2 หลายเดือนก่อน +1

    Very good punnu Shihab and navjeet ji thanks

  • @jasvirsingh3098
    @jasvirsingh3098 2 หลายเดือนก่อน

    Satsiriakal ji aap sb nu ji 🙏

  • @jogasingh8b591
    @jogasingh8b591 2 หลายเดือนก่อน +1

    ਸੁਖਾ.ਗਗਗ

  • @JagseerSingh-qq2ti
    @JagseerSingh-qq2ti 2 หลายเดือนก่อน +7

    ਪੰਨੂ ਸਾਬ ਜਦੋ ਵੀ ਕੋਈ ਖ਼ਬਰ ਅਕਾਲੀ ਦਲ ਪਾਰਟੀ ਦੇ ਖਿਲਾਫ ਹੁੰਦੀ ਹੈ ਤਾਂ ਓਹਦੇ ਉੱਤੇ ਤਾਂ ਤੁਸੀ ਝੱਟ dibate ਲਾਈ ਕੇ ਬਹਿ ਜਾਨੇ ਓ ਪਰ ਜਦੋ ਕੋਈ ਗੱਲ ਆਮ ਆਦਮੀ ਪਾਰਟੀ ਦੇ ਖਿਲਾਫ ਹੁੰਦੀ ਹੈ ਤਾਂ ਸੋਡੀ ਜੁਬਾਨ ਵਿੱਚੋ ਸ਼ਬਦ ਨਹੀਂ ਨਿਕਲਦੇ ਤੁਸੀ ਇਕ ਨਿਰਪੱਖ ਪੱਤਰਕਾਰ ਹੋਣ ਦਾ ਸਬੂਤ ਨਹੀਂ ਦੇ ਰਹੇ

  • @karanbirsingh732
    @karanbirsingh732 2 หลายเดือนก่อน +1

    Good job

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 2 หลายเดือนก่อน +2

    ਵਿਕਦੇ ਕਿੰਨੇ ਨੇ ਡਾਕਟਰ

  • @sewasinghbhatti5438
    @sewasinghbhatti5438 2 หลายเดือนก่อน

    ਪੰਨੂ ਸਾਹਿਬ ਸਤਸ਼੍ਰੀਅਕਾਲ ਜਿਸ ਦੇਸ਼ ਚ ਹਰੇਕ ਪਰਚਾ ਲੀਕ ਹੁੰਦਾ ਹੋਵੇ ਉਸ ਦੇਸ਼ ਦੇ ਇਕਲੇ ਡਾਕਟਰ ਹੀ ਨਹੀਂ ਹੋਰ ਅਫਸਰ ਵੀ ਨਾਂ ਕਾਵਲ ਹਨ

  • @prabhdyalsingh4722
    @prabhdyalsingh4722 2 หลายเดือนก่อน

    ਡਾ. ਮਨਮੋਹਣ ਸਿੰਘ ਸਾਬਕਾ ਪੀ.ਐਮ, ਨਾਲ ਉਸ ਸਮੇ ਮੀਟਿੰਗਾਂ ਤੋ ਬਾਹਰ ਆ ਕੇ ਸੁਖਬੀਰ ਤੇ ਝੂਠ ਬੋਲਣ ਦੇ ਇਲਜ਼ਾਮ ਲੱਗੇ ਸੀ।

  • @sonumalhi9862
    @sonumalhi9862 2 หลายเดือนก่อน

    ਨੱਚਾਂ ਮੈਂ ਪਟਿਆਲੇ ਧਮਕ ਜਲੰਧਰ ਪੈਦੀ

  • @lakhasingh3859
    @lakhasingh3859 2 หลายเดือนก่อน

    ,, ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @RajinderSingh-sd5ew
    @RajinderSingh-sd5ew 2 หลายเดือนก่อน

    ਨਵਜੀਤ ਜੀ ਪੰਨੂ ਸਾਹਿਬ ਸਤਿ ਸ਼੍ਰੀ ਆਕਾਲ ਜੀ

  • @ManjeetSingh-hp4se
    @ManjeetSingh-hp4se 2 หลายเดือนก่อน

    ਸੁਖਬੀਰ ਬਾਦਲ ਲਈ ਤਾਂ ਠੀਕ ਹੈ ਹਮ ਦੋ ਹਮਾਰੇ ਦੋ

  • @amandhillon7343
    @amandhillon7343 2 หลายเดือนก่อน +1

    🙏🏻🙏🏻🙏🏻🙏🏻

  • @BoharDhillon-hw3uc
    @BoharDhillon-hw3uc 2 หลายเดือนก่อน +1

    Very Very good jop Sar ji
    🙏🙏🙏🙏🙏

  • @daljitsingh7980
    @daljitsingh7980 2 หลายเดือนก่อน +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @SwarnjeetSingh-cu3bn
    @SwarnjeetSingh-cu3bn 2 หลายเดือนก่อน

    Pannu ji navjeet ji sat Shri akal ji ❤❤❤❤❤

  • @sarwansingh895
    @sarwansingh895 2 หลายเดือนก่อน

    👌🌹🙏

  • @PremPal-rg7jx
    @PremPal-rg7jx 2 หลายเดือนก่อน +1

    Panuu ji and navjeet ji sat shri akal ji

  • @Kismathgsxkk235
    @Kismathgsxkk235 2 หลายเดือนก่อน +1

    Bapu aa votta vala chapter
    Rehndia kro

  • @mandeepsandhu7811
    @mandeepsandhu7811 2 หลายเดือนก่อน

    ਪੰਨੂ ਸਾਬ 8 ਮਹੀਨੇ ਹੋ ਗਏ ਸਰਪੰਚੀ ਦਾ election ਨਹੀ ਹੋ ਰਿਹਾ ਕੋਈ ਸਰਪੰਚ ਮੋਹਰ ਨਹੀਂ ਲਾ ਰਿਹਾ ਸਾਨੂੰ ਪੰਜਾਬ ਨਾਲੋ ਜਿਆਦਾ ਫਿਕਰ ਆਂਡ ਗੁਆਂਢ ਦਾ ਹੈ

  • @simranjeetsingh7482
    @simranjeetsingh7482 2 หลายเดือนก่อน

    Thanks Thanks

  • @sarbjitpahra5025
    @sarbjitpahra5025 2 หลายเดือนก่อน

    🙏🙏

  • @manmohansingh5340
    @manmohansingh5340 2 หลายเดือนก่อน +1

    TO ALL IN
    PRIME ASIA
    SAT SRI AKAL
    JI 👈🙏

  • @ramandeepsingh4310
    @ramandeepsingh4310 2 หลายเดือนก่อน

    Good

  • @tejpalpannu2293
    @tejpalpannu2293 2 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @ssd8566
    @ssd8566 2 หลายเดือนก่อน

    ਜੇ sukhbir badal ਝੂਠ ਬੋਲਦਾ ਹੈ ਤਾਂ amit shah ਕੀ ਸੱਚ ਹੀ ਬੋਲਦਾ!!

  • @gumitgill6406
    @gumitgill6406 2 หลายเดือนก่อน

    Sat sri aakal pannu sahib and navjit

  • @HappySingh-pw1wt
    @HappySingh-pw1wt 2 หลายเดือนก่อน

    ਡੇਰਾ ਸਾਧ ਨੂੰ ਪੈਰੋਲ ਜਿਸ ਦਿਨ ਦਿੱਤੀ ਸੀ ਉਸ ਦਿਨ ਹੀ ਤਹਿ ਸੀ ਕਿ ਚੌਣਾ ਹੋਣਗੀਆਂ।

  • @ParamjeetKaur-wd4qc
    @ParamjeetKaur-wd4qc 2 หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:47

  • @mvl1982
    @mvl1982 2 หลายเดือนก่อน

    Sat shri akal Pannu Sir ji te Navjeet Veer Ji

  • @ajaibsinghpanesarCanada
    @ajaibsinghpanesarCanada 2 หลายเดือนก่อน

    S S A 🙏🙏 Navjit ji and Pannu Sahib ji

  • @boharsingh7725
    @boharsingh7725 2 หลายเดือนก่อน +1

    ✅✅✅ 🙏🙏🙏🙏🙏

  • @Lally-33
    @Lally-33 2 หลายเดือนก่อน

    ਸ਼ਾਨਦਾਰ

  • @SukhwantRai-du3dc
    @SukhwantRai-du3dc 2 หลายเดือนก่อน +3

    Pannu Saab reservation te supreme court ne law pass kita par tusi kuj ni bole na hi tusi eh bolya ke aam loka da kehn wala bhagwant Mann te loka de channi ne muh kholya ..ki tusi vi es faisle nal raaji ho?

  • @chahal_s
    @chahal_s 2 หลายเดือนก่อน

    ਪੰਨੂ ਸਾਬ੍ਹ trump ਬਹੁਤ ਲੀਡ ਤੇ ਜਿਤਣਾ ਤੁਸੀਂ realty ਤੋਂ ਦੂਰ ਆ

  • @simranjeetsingh7482
    @simranjeetsingh7482 2 หลายเดือนก่อน

    Prime aisa team thanks

  • @gurcharnsingh-n2p
    @gurcharnsingh-n2p 2 หลายเดือนก่อน +1

    ਸਤਿ ਸ਼੍ਰੀ ਆਕਾਲ ਜੀ

  • @simranjeetsingh7482
    @simranjeetsingh7482 2 หลายเดือนก่อน

    Prime discussion team good

  • @sharanjeetsinghbilling5332
    @sharanjeetsinghbilling5332 2 หลายเดือนก่อน +1

    Doctors should be selected on merit basis. Any type of Reservation ਬੰਦ ੀਤੀ ਜਾਵੇ । Efficient doctors should be selected।

  • @kanwarbirsingh1159
    @kanwarbirsingh1159 2 หลายเดือนก่อน

    Excellent 👌

  • @BakilChand-iv7oc
    @BakilChand-iv7oc 2 หลายเดือนก่อน +1

    Navjeet Jaipur mein Lalpur shastriya kal aap khabron ke vishleshan ke liye aapko dhanyvad

  • @TalwinderSingh-b4r
    @TalwinderSingh-b4r 2 หลายเดือนก่อน

    ਰੱਖੜਾ ਦੇ ਭਰਾ ਨੇ bjp ਵਾਲੇ ਨੂੰ ਅੰਦਰ ਖਾਤੇ ਕਿ ਦੇਕੇ ਆਹ ਗਿਆ nk ਸ਼ਰਮਾ ਦੇ ਇੰਟਰਵਿਊ ਦਾ ਜਵਾਬ ਕਿਉ ਨੀ ਦਿੰਦਾ

  • @tejindersinghsekhon4497
    @tejindersinghsekhon4497 2 หลายเดือนก่อน +35

    ਸੁਖਵੀਰ ਬਾਦਲ ਦੀ ਗੱਲ ਕੋਈ ਇੰਨੀ ਵੱਡੀ ਨਹੀ ਸੀ ਵੀ ਕੀਤੀ ਜਾਂਦੀ , ਦੂਜੀ ਗੱਲ ਅਮਿਤ ਸ਼ਾਹ ਤਾ ਰਾਜਾ ਹਰੀਸ਼ ਆ .. ਉਹ ਝੂਠ ਨੀ ਬੋਲ ਦਾ .. ਝੂਠ ਬੋਲਣ ਵਾਲੇ ਪੰਜਾਬੀਆ ਨੂੰ ਮਿਲਦਾ ਵੀ ਨਹੀ .. ਇੰਨਾ ਸੱਚੇ ਬੰਦੇ ਦੀ ਤਰੀਫ਼ ਤਾ ਤੁਹਾਨੂੰ ਕਰਨੀ ਬਣਦੀ ਸੀ ..

    • @nirmalsinghbhure185
      @nirmalsinghbhure185 2 หลายเดือนก่อน +7

      ਅਮਿਤ ਸ਼ਾਹ ਝੂਠ ਬੋਲਦਾ ਜਾਂ ਨਹੀਂ ਕੋਈ ਗੱਲ ਨਹੀਂ, ਸੁਖਬੀਰ ਬਾਦਲ ਵੀ ਝੂਠ ਬੋਲੇ ਤਾਂ ਵੀ ਕੋਈ ਗੱਲ ਨਹੀਂ,ਪਰ ਸ਼੍ਰੋਮਣੀ ਅਕਾਲੀ ਦੱਲ ਦਾ ਪ੍ਰਧਾਨ ਝੂਠ ਏਨਾਂ ਝੂਠਾ ਕੇ ਅਮਿਤ ਸ਼ਾਹ ਨਹੀਂ ਦੇਸ਼ ਦਾ ਗ੍ਰਿਹ ਮੰਤਰੀ ਕਹਿੰਦਾ ਕਿ ਇਹ ਝੂਠ ਬੋਲਦਾ

    • @Hssidhu-uw6yo
      @Hssidhu-uw6yo 2 หลายเดือนก่อน

      ਤੈਨੂੰ ਮਿਰਚਾਂ ਲੱਗੀਆਂ ਲੱਗਦਾ 😂😂😂

    • @jspawaar675
      @jspawaar675 2 หลายเดือนก่อน +3

      ਅਜੇ ਤੱਕ ਵੀ ਪਾਪੀ ਨੂੰ ਪਾਪੀ ਮੰਨਣ ਲਈ ਤਿਆਰ ਨਹੀਂ ਹਨ ਪਰ ਇਸ ਤੋਂ ਵੱਡੀ ਅੰਧਭਗਤ ਦੀ ਕੀ ਨਿਸ਼ਾਨੀ ਹੈ ਜੀ

    • @jspawaar675
      @jspawaar675 2 หลายเดือนก่อน

      ਸੁੱਖਾ ਗੱਪੀ ਸਿੱਖੀ ਤੋਂ ਕੋਰਾ, ਸੰਘਰਸ਼ ਕਰਨ ਤੋਂ ਕੋਰਾ, ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲੈਣ ਦੀ ਤਿਆਰੀ ਕਰਨ ਵਾਲਾ, ਬੇਸ਼ੱਕ ਸੌਦਾ ਸਾਧ ਨੂੰ ਮੁਆਫੀ ਦੇਣ ਤੱਕ ਪਹੁੰਚਣ ਦੀ ਗੱਲ ਹੋਵੇ,ਇਸ ਤਰ੍ਹਾਂ ਦੇ ਬੰਦੇ ਨੂੰ ਘੋੜੇ ਪਿੱਛੇ ਬੰਨ੍ਹ ਕੇ ਘੜੀਸਿਆ ਜਾਣਾ ਚਾਹੀਦਾ ਹੈ ਜੀ ਪਰ ਮਜਬੂਰ ਹਾਂ ਕਿ ਸਾਡੇ ਕੋਲ ਅਜੇ ਇੰਨੀ ਤਾਕਤ ਨਹੀਂ ਹੈ ਪਰ ਵਾਹਿਗੁਰੂ ਜੀ ਸਮਰੱਥ ਨੇ

    • @jasmerbrar2453
      @jasmerbrar2453 2 หลายเดือนก่อน +1

      In

  • @Naseemahmed619
    @Naseemahmed619 2 หลายเดือนก่อน

    Mubark mubark khus amded ❤❤❤❤❤❤❤❤❤❤❤❤❤❤❤❤

  • @nareshkumarrattan7964
    @nareshkumarrattan7964 2 หลายเดือนก่อน

    Sat shri akal pannu Sahib.

  • @KulwinderSingh-zv1tx
    @KulwinderSingh-zv1tx 2 หลายเดือนก่อน

    Sat.shri.akal.g.🙏🌹🌹😊 Banga

  • @gurbachandubli8740
    @gurbachandubli8740 2 หลายเดือนก่อน

    🎉🎉

  • @mohinderjhajj3315
    @mohinderjhajj3315 2 หลายเดือนก่อน +1

  • @SukhdevSingh-bp6yf
    @SukhdevSingh-bp6yf 2 หลายเดือนก่อน

    Pannu ji SSA 🙏

  • @simranjeetsingh7482
    @simranjeetsingh7482 2 หลายเดือนก่อน

    Jatinder pannu g very good

  • @DhillonDiaries
    @DhillonDiaries 2 หลายเดือนก่อน

    Panu te Navneet ji SSA ji

  • @simranjeetsingh7482
    @simranjeetsingh7482 2 หลายเดือนก่อน

    Navjeet g good