Chajj Da Vichar (1940) || ਆਹ ਮੀਆਂ-ਬੀਵੀ ਕਰਾਉਂਦੇ ਅੱਤ, ਚੋਰੀ ਦੇ ਫੋਨ ਨੇ ਕਰਤੇ ਹਿੱਟ

แชร์
ฝัง
  • เผยแพร่เมื่อ 20 ธ.ค. 2023
  • #PrimeAsiaTv #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 264

  • @deepbrar.
    @deepbrar. 5 หลายเดือนก่อน +33

    ਭਿਖਾਰੀ ਹੁੰਦੇ ਨੇ ਉਹ ਲੋਕ ਜਿਹੜੇ
    *ਦੂਜਿਆਂ ਦੀ ਖੁਸ਼ੀ ਛੀਨ ਲੈਂਦੇ ਹਨ*

  • @satpalsaini8797
    @satpalsaini8797 5 หลายเดือนก่อน +25

    ਸਾਡੇ ਇਲਾਕੇ ਦਾ ਕੰਵਲ ਬਹੁਤ ਹੀ ਵਧੀਆ ਕਲਾਕਾਰ ਹੈ ਵਾਹਿਗੁਰੂ ਇਹਨਾਂ ਦੀ ਉਮਰ ਲੰਮੀ ਕਰੇ

  • @deepbrar.
    @deepbrar. 5 หลายเดือนก่อน +34

    ਕਦੇ ਕਿਸੇ ਦਾ ਹੱਕ ਨਾ ਮਾਰੋ ਕਿਉਂਕਿ ਕਿਸੇ ਦਾ ਮਾਰਿਆ
    *ਹੋਇਆ ਹੱਕ ਰੱਬ ਹੱਡਾਂ ਚੋਂ ਵੀ ਕੱਢ ਲੈਂਦਾ ਹੈ।*

    • @Preetsekhon2829
      @Preetsekhon2829 5 หลายเดือนก่อน +2

      ਬਿਲਕੁਲ ਸਹੀ ਕਿਹਾ ਜੀ

    • @deepbrar.
      @deepbrar. 5 หลายเดือนก่อน

      @@Preetsekhon2829 ਧੰਨਵਾਦ ਦੀਦੀ 😍🙏

  • @hardeeppannu6674
    @hardeeppannu6674 5 หลายเดือนก่อน +13

    ਸੁਪਰ ਸਟਾਰ ਜੋੜੀ ਜਿਉਂਦੇ ਵਸਦੇ ਰਹਿਣ ਏਨਾ ਨੂੰ ਪੇਸ਼ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਬਈ ਜੀ

  • @harjinderjaura177
    @harjinderjaura177 5 หลายเดือนก่อน +24

    ਵਰ੍ਹੇ ਗੰਡ ਗੀਤ ਮੇਰੇ ਕੋਲ਼ ਸਾਂਭ ਕਿ ਰੱਖਿਆ ਹੋਇਆ ਬੁਹਤ ਵਧੀਆ ਜੋੜੀ ਹੈ ❤❤

  • @gillgulamiwala5768
    @gillgulamiwala5768 5 หลายเดือนก่อน +3

    ਬਹੁਤ ਖੂਬ ਕਮਲ ਭਾਅ ਜੀ

  • @socialsukhi6985
    @socialsukhi6985 4 หลายเดือนก่อน +4

    ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ, ਮੈਂ ਨਾਲ ਹੀ ਤੁਹਾਡੇ ਦੱਸ ਗਿਆਰਾਂ ਗੀਤ ਸੁਣ ਲਏ ਸੁਆਦ ਆ ਗਿਆ, ਸੁੱਖੀ ਉੱਚਾ ਪਿੰਡ ਸੁਨੇਤ ਤੋਂ ‌(ਲੁਧਿਆਣਾ)❤❤

  • @BhupinderSingh-yg8cg
    @BhupinderSingh-yg8cg 5 หลายเดือนก่อน +9

    ਬਹੁਤ ਖੂਬ ਜੀ।

  • @jasvirsingh4301
    @jasvirsingh4301 5 หลายเดือนก่อน +8

    ਸਵਰਨ ਜੀ ਆਪਾਂ ਫੇਰ ਕਰਵਾਈਏ ਨਹੀਂ ਬਾਈ ਆਪਣੇ ਬੱਚਿਆਂ ਪੋਤਰਿਆਂ ਦੇ ਵਿਆਹ ਤੇ ਜ਼ਰੂਰ ਇਸ ਜੋੜੀ ਨਾਲ ਰੌਣਕਾਂ ਵਧਾਈਏ।

  • @bahadursingh2006
    @bahadursingh2006 5 หลายเดือนก่อน +10

    ਬਹੁਤ ਵਧੀਆ ਜੋੜੀ ਹੈ ਬਾਈ ਜੀ ਜਿਉਂਦੇ ਰਹੋ ਧੰਨਵਾਦ

  • @user-dt5vi1wf7j
    @user-dt5vi1wf7j 5 หลายเดือนก่อน +4

    ਸਤਿ ਸਾੇ ਅਕਾਲ 🙏 ਜੀ ਬਹੁਤ ਖੂਬ👍 ਜੀ

  • @AnwarKhan-je6xh
    @AnwarKhan-je6xh 5 หลายเดือนก่อน +11

    ਸਾਡੇ ਲਈ ਚੱਜ ਦੇ ਵਿਚਾਰ ਨੇ ਅੱਜ ਰੰਗ ਭਾਗ ਲਾ ਦਿੱਤੇ

  • @palasingh5151
    @palasingh5151 5 หลายเดือนก่อน +7

    ਵਧੀਆ ਪ੍ਰੋਗਰਾਮ ਹੈ ਇਸ ਨੂੰ ਗਾਇਕੀ ਕਹਿੰਦੇ ਹਨ

  • @mandeepbrar3115
    @mandeepbrar3115 5 หลายเดือนก่อน +10

    ਟਹਿਣਾ ਸਾਹਿਬ ਅਤੇ ਹਰਮਨ ਜੀ ਦਾ ਬਹੁਤ ਬਹੁਤ ਧੰਨਵਾਦ,ਤੁਸੀ ਅਸਲੀ ਕਲਾਕਾਰਾਂ ਦੇ ਦਰਸ਼ਨ ਕਰਵਾਏ ਅਤੇ ਗੱਲਬਾਤ ਸੁਣੀ ਤੇ ਸੁਣਾਈ

  • @Bawarecordsofficial
    @Bawarecordsofficial 5 หลายเดือนก่อน +5

    ਬਹੁਤ ਚੰਗਾ ਲੱਗਾ ਪ੍ਰੋਗਰਾਮ ਅੱਜ ਦਾ |

  • @harmitgafil158
    @harmitgafil158 5 หลายเดือนก่อน +5

    ਪੰਜਾਬੀ ਸੰਗੀਤ ਜਗਤ ਦੇ ਬੜੇ ਵਧੀਆ ਕਲਾਕਾਰ ❤❤❤

  • @jhanjardichhankar2218
    @jhanjardichhankar2218 5 หลายเดือนก่อน +2

    ਧੰਨਵਾਦ ਟਹਿਣਾ ਸਾਬ ਰੂਹ ਖੁਸ਼ ਹੋ ਗਈ।

  • @deepbrar.
    @deepbrar. 5 หลายเดือนก่อน +30

    ਆਪਣੀ ਝੌਂਪੜੀ ਵਿੱਚ ਰਾਜ ਕਰਨਾ ਦੂਜਿਆਂ ਦੇ ‬
    ‪ *ਮਹਿਲਾਂ ਚ ਗੁਲਾਮੀ ਕਰਨ ਨਾਲੋਂ ਲੱਖ ਗੁਣਾ ਬੇਹਤਰ ਹੈ*
    ਵੀਰ ਜੀ ਸਮਰਾਟ ਹੋ ਤੁਸੀਂ ❤

    • @aulakhkaur9176
      @aulakhkaur9176 4 หลายเดือนก่อน +1

      ❤❤❤❤❤❤❤❤

  • @Karmjitkaur-gk1xq
    @Karmjitkaur-gk1xq 5 หลายเดือนก่อน +11

    ਬਹੁਤ ਵਧੀਆ ਜੋੜੀ ਬੁਲੰਦ ਅਵਾਜ 👌👌

  • @avtarsinghsandhu9338
    @avtarsinghsandhu9338 5 หลายเดือนก่อน +4

    ਰੂਹਾਂ ਦਾ ਪਿਆਰ ਸਤਿਕਾਰ ਕਹਿ ਸਕਦੇ ਹਾਂ ਜੀ ।

  • @sarbjitsingh3370
    @sarbjitsingh3370 5 หลายเดือนก่อน +16

    ਬਹੁਤ ਹੀ ਵਧੀਆ ਜੋੜੀ ਨੂੰ ਸਾਡੇ ਰੂਬਰੂ ਕੀਤਾ, ਟਹਿਣਾਂ ਜੀ ਬਹੁਤ ਹੀ ਅਨੰਦ ਆਇਆ ਸੁਣ ਕੇ, ਇਹੋ ਜਿਹੇ ਕਲਾਕਾਰਾਂ ਨੂੰ ਵੱਧ ਤੋਂ ਵੱਧ ਪੇਸ਼ ਕਰਿਆ ਕਰੋ। ਧੰਨਵਾਦ

    • @Preetsekhon2829
      @Preetsekhon2829 5 หลายเดือนก่อน +2

      ਸਹੀ ਗੱਲ ਹੈ ਜੀ ਬਹੁਤ ਵਧੀਆ ਕਲਾਕਾਰ ਹਨ❤❤❤🎉🎉🎉🎉

  • @gursharnsingh1180
    @gursharnsingh1180 5 หลายเดือนก่อน +15

    ਇਹਨਾਂ ਦੇ ਗੀਤ ਪਰਿਵਾਰਕ ਹਨ ਬਹੁਤ ਵਧੀਆ DD Punjabi ਤੇ ਪ੍ਰੋਗਰਾਮ ਸਟਾਰ ਨਾਈਟ ਵਿੱਚ ਸੁਣਦੇ ਰਹੇ ਹਾਂ ਧੰਨਵਾਦ ਜੀ

    • @Preetsekhon2829
      @Preetsekhon2829 5 หลายเดือนก่อน +3

      ਸਹੀ ਗੱਲ ਹੈ ਜੀ ਬਹੁਤ ਵਧੀਆ ਕਲਾਕਾਰ ਹਨ ,ਡੀਡੀ ਪੰਜਾਬੀ ਦੇ ਸਟਾਰ ਕਲਾਕਾਰ ਹਨ❤❤❤❤❤

  • @gurpalsingh-je9yo
    @gurpalsingh-je9yo 5 หลายเดือนก่อน +8

    ਬਹੁਤ ਵਧੀਆ ਗਾਇਕੀ ਇਸ ਜੋੜੀ ਦੀ

  • @jasvirsingh4301
    @jasvirsingh4301 5 หลายเดือนก่อน +9

    ਸਤਿ ਕੁਲਵਿੰਦਰ ਕੰਵਲ ਜੀ ਅਤੇ ਸਪਨਾ ਕਮਲ ਜੀ। ਬਹੁਤ ਹੀ ਵਧੀਆ ਨੋਕ ਝੋਕ ਬਚਪਨ ਯਾਦ ਕਰਵਾ ਦਿੱਤਾ।

  • @gurcharansingh5366
    @gurcharansingh5366 5 หลายเดือนก่อน +6

    ਬਹੁਤ ਵਧੀਆ ਜੋੜੀ ਹੈ ਸੁਪਰ ਹਿੱਟ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @user-kk7gj9lg1k
    @user-kk7gj9lg1k 5 หลายเดือนก่อน +11

    ਬਹਤ ਵਧੀਅਾਂ ਜੋੜੀ ਦੁਰਦਰਸਨ ਜਲੰਧਰ ਟੀ ਵੀ ਅਸੀ ਛੋਟੇ ਛੋਟੇ ਸੀ ❤❤❤ਸਾਡੇ ਸਹਿਰ ਦੇ ਨੇ 😅😅😅😅ਹੱਸ ਦੇ ਬਹੁਤ ਹੀ

  • @sukhwinderkumar2782
    @sukhwinderkumar2782 3 หลายเดือนก่อน

    ਕਮਾਲ ਹੀ ਕਰਤਾ ਯਾਰ, ਬਹੁਤ ਖ਼ੂਬ ਗਾਉਂਦੇ, ਦਿਲ ਖੁਸ਼ ਕਰਤਾ

  • @gurjantsidhu1708
    @gurjantsidhu1708 5 หลายเดือนก่อน +8

    ਜਿਸ ਕੋਲ ਵੀ ਵਰੇਗੰਢ ਗੀਤ ਫੋਨ ਤੇ ਆਇਆ ਉਸਨੇ ਆਪਣੇ-ਬਹੁਤ ਸਾਰੇ ਮਿੱਤਰਾਂ ਨੂੰ ਅੱਗੇ ਅੱਗੇ ਸੇਅਰ ਕੀਤਾ ਸੀ ਜੀ

    • @harjinderjaura177
      @harjinderjaura177 5 หลายเดือนก่อน

      ਸਹੀ ਗੱਲ ਹੈ ਬਾਈ ਜੀ ਮੈਂ ਵੀ ਬੁਹਤ ਸੇਅਰ ਕਰਿਆ 👍

  • @AmarjitSingh-io8hq
    @AmarjitSingh-io8hq 5 หลายเดือนก่อน +4

    ਮੈਂ ਦੋਗਾਣਾ ਗਾਇਕੀ ਦਾ ਬਚਪਨ ਦੀ ਉਮਰ ਤੋਂ ਕਾਇਲ ਰਿਹਾ ਹਾਂ ਸ਼ੁਰੂ ਤੋਂ ਜਨਾਬ ਮੁਹੰਮਦ ਸਦੀਕ ਜੀ ਦਾ ਬਹੁਤ-ਬਹੁਤ ਪ੍ਰਸੰਸਕ ਹਾਂ ਪਰ ਅੱਜ ਉਹਨਾਂ ਦੇ ਸ਼ਾਗਿਰਦ ਕੁਲਵਿੰਦਰ ਕਮਲ ਜੀ ਇੰਟਰਵਿਊ ਸੁਣਕੇ ਮਨ ਵਾਹ ਕਮਾਲ ਵਾਹ ਕਮਾਲ ਕਰ ਉਠਿਆ। ਕਮਾਲ ਦਾ ਸੱਚਾ ਸੁੱਚਾ ਤੇ ਇਮਾਨਦਾਰ ਕਲਾਕਾਰ ਵਾਹਿਗੁਰੂ ਹਮੇਸ਼ਾ ਚ੍ਹੜਦੀ ਕਲਾ ਅਤੇ ਕਾਮਯਾਬੀਆਂ ਬਖਸ਼ਣ ਜੀ।
    ਜਿੰਦਗੀ ਰਹੀ ਤਾਂ ਜਰੂਰ ਕਦੇ ਮੁਲਾਕਾਤ
    ਕਰਾਂਗਾ। ਪਰਾਇਮ ਏਸ਼ੀਆਚੈਨਲ ਦਾ ਅਤੇ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਵੀ ਧੰਨਵਾਦ ਹੈ ਜੀ ।

  • @paramjitmahi8042
    @paramjitmahi8042 5 หลายเดือนก่อน +4

    Bohot wadiya program.

  • @HakamTv.com...
    @HakamTv.com... 5 หลายเดือนก่อน +3

    Super Duper ਦਿਲ ਖੁਸ ਕਰਤਾ ਟਹਿਣਾ ਸਾਬ ਗਾਉਣ ਵਾਲੀ ਜੋੜੀ ਨੇ ਸਿਰਾ ਕਰਤਾ vere thanks

  • @bajwasingh6582
    @bajwasingh6582 5 หลายเดือนก่อน +5

    Wah ji Wah bahut vadia program bhaji
    Veer ji hani bahut vadia singer ne kulwinder bai ji

  • @gillsaudagar6750
    @gillsaudagar6750 5 หลายเดือนก่อน +4

    ਬਹੁਤ ਹੀ ਵਧੀਆਂ ਜੋੜੀ

  • @jagirsingh7381
    @jagirsingh7381 5 หลายเดือนก่อน +8

    ਬਹੁਤ ਵਧੀਆ ਦੋਗਾਣਾ ਜੋੜੀ 🌹🌼🌺💐🌻💯

  • @Realmoldyfrog
    @Realmoldyfrog 5 หลายเดือนก่อน +8

    ਵਾਜੇ ਤੇ ਉਂਗਲਾਂ ਤੇ ਮੂੰਹ ਤੋਂ ਬੋਲੇ ਗੀਤ ਦੋਵੇਂ ਜਿਵੇਂ ਮੈਂ ਤੇ ਮਾਹੀ ਦੋ ਜਾਣੇ ਨਹੀਂ ਇੱਕ ਮਿੱਕ ਹੋਣ।ਕਿਆ ਬਾਤ ਹੈ ਜੀ।ਜੋੜੀ ਦੀ ਸਿਫਤ ਜਿੰਨੀ ਕਰਲੋ ਉਨੀਂ ਥੋੜੀ।

  • @JagjitSingh_
    @JagjitSingh_ 5 หลายเดือนก่อน +6

    ਟਹਿਣਾ ਸਾਹਿਬ ਬਹੁਤ ਵਧੀਆ ਮੁਲਾਕਾਤ ਕੀਤੀ ਜੋੜੀ ਖੁਸ਼ ਮਿਜਾਜ਼ ਸੀ ਤੁਸੀਂ ਜੋਤਸ਼ੀ ਵੀ ਹੋ ਹਰ ਗੱਲ ਅਗਲੇ ਦੇ ਅੰਦਰੋਂ ਘੜਵਾ ਲੈਦੇ ਹੋ ਬੀਬੀ ਥਿੰਦ ਜੀ ਟਹਿਣਾ ਜੀ ਬਹੁਤ ਧੰਨਵਾਦ ਜੀ

  • @bhagsingh5831
    @bhagsingh5831 5 หลายเดือนก่อน +8

    ਇਹਨਾਂ ਨੂੰ ਕਹਿੰਦੇ ਨੇ ਗਾਇਕੀ ਤੁਹਾਡਾ ਧਨਵਾਦ ਜੀ

  • @chahalsingh4892
    @chahalsingh4892 5 หลายเดือนก่อน +7

    ਬਹੁਤ ਸੋਹਣੀ ਗਾਇਕ ਪ੍ਰੀਵਾਰਿਕ ਜੋੜੀ ਤੇ ਬਹੁਤ ਸੋਹਣਾ ਅੱਜ ਦਾ ਪ੍ਰੋਗਰਾਮ।

  • @jaswantrauke5149
    @jaswantrauke5149 5 หลายเดือนก่อน +7

    ਅੱਜ ਤੱਕ ਦੀਆਂ ਇੰਟਰਵਿਊਆਂ ਵਿੱਚੌਂ ਸੱਭ ਤੋਂ ਵਧੀਆ ਇੰਟਰਵਿਊ !! ਧੰਨਵਾਦ ਟਹਿਣਾ ਸਾਹਬ !!!!!!
    ਲੇਖਕ ਜਸਵੰਤ ਰਾਊਕੇ

  • @kaurbaljit3635
    @kaurbaljit3635 5 หลายเดือนก่อน +3

    ਹਮੇਸ਼ਾ ਤੰਦਰੁਸਤ ਅਤੇ ਖ਼ੁਸ਼ ਰਹੋ

  • @hardialchahal9551
    @hardialchahal9551 5 หลายเดือนก่อน +3

    ਦਿਲ ਖੁਸ ਕਰਤਾ ਟਹਿਣਾ ਸਾਬ ਗਾਉਣ ਵਾਲੀ ਜੋੜੀ ਨੇ ਸਿਰਾ ਕਰਤਾ ਧੱਨਵਾਦ👍👍🙏🙏🇨🇦

  • @kultarsingh8015
    @kultarsingh8015 5 หลายเดือนก่อน +4

    ਨਾ ਭਾਬੀ ਨਾ ਥੋਡੇ ਨਾਲ ਮੈਂ ਨਹੀਂ ਜਾਣਾ ਓਥੇ ਵਾਧੂ ਦਾ ਸਮਾਨ ਪੈਂਦਾ ਚੱਕਣਾ ਗੀਤ ਵੀ ਸੁਣਾਉਣ ਨੂੰ ਕਹਿਣਾ ਸੀ।

  • @KalaSingh
    @KalaSingh 5 หลายเดือนก่อน +7

    ਮੇੰ ਥੋੜਾ ਜ ਦੇਖਦੇ ਦੇਖਦੇ ਪਤਾ ਨੀ ਕਦੋ ਸਾਰਾ ਪ੍ਰੋਗਾਮ ਦੇਖ ਲਿਆ ...ਬਹੁਤ ਪਿਆਰੀ ਜੋੜੀ ਆ ਰੱਬ ਖੁਸ ਰੱਖੇ ❤❤

    • @Preetsekhon2829
      @Preetsekhon2829 5 หลายเดือนก่อน +3

      ਸਹੀ ਗੱਲ ਹੈ ਜੀ, ਮੈਂ ਵੀ ਥੋੜਾ ਪ੍ਰੋਗਰਾਮ ਦੇਖਦੇ ਦੇਖਦੇ ਪੂਰਾ ਪ੍ਰੋਗਰਾਮ ਦੇਖ ਲਿਆ, ਪ੍ਰੋਗਰਾਮ ਇਨਾ ਵਧੀਆ ਸੀ ,ਕਿ ਪਤਾ ਹੀ ਨਹੀਂ ਲੱਗਿਆ ਟਾਈਮ ਕਦੋਂ ਲੰਘ ਗਿਆ। 🎉🎉🎉🎉🎉

  • @jatindersingh9255
    @jatindersingh9255 5 หลายเดือนก่อน +4

    ਬਹੁਤ ਸੋਹਣੀ ਗਾਇਕ ਜੋੜੀ

  • @harjinderjaura177
    @harjinderjaura177 5 หลายเดือนก่อน +9

    ਟਹਿਣਾ ਜੀ ਬੁਹਤ ਅਨੰਦ ਆਇਆ ਇੰਟਰਵਿਊ ਦਾ ❤❤ very nice great program hun tak da

    • @Preetsekhon2829
      @Preetsekhon2829 5 หลายเดือนก่อน +3

      ਹਾਂਜੀ ਬਹੁਤ ਵਧੀਆ ਇੰਟਰਵਿਊ❤❤❤🎉🎉

    • @harjinderjaura177
      @harjinderjaura177 5 หลายเดือนก่อน

      @@Preetsekhon2829 ❤️

  • @gurcharansingh6064
    @gurcharansingh6064 5 หลายเดือนก่อน +24

    ਇਹ ਜੋੜੀ ਬਹੁਤ ਵਧੀਆ ਗਾਉਦੀ ਹੈ ਇਨ੍ਹਾਂ ਦੇ ਗੀਤ ਪਰਿਵਾਰ ਵਿੱਚ ਵੀ ਬਹਿਕੇ ਸੁਣੇ ਜਾ ਸਕਦੇ ਹਨ ਜੀ ਵਾਹਿਗੂਰੂ ਇਨ੍ਹਾਂ ਨੂੰ ਲੰਬੀ ਉਮਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @Preetsekhon2829
      @Preetsekhon2829 5 หลายเดือนก่อน +3

      ਬਿਲਕੁਲ ਸਹੀ ਗੱਲ ਹੈ ਜੀ

  • @brarbrar-ld4nr
    @brarbrar-ld4nr 5 หลายเดือนก่อน +1

    ਮੈਨੂੰ ਵੀ ਇਹ ਜੋੜੀ ਬਹੁਤ ਪਿਆਰੀ ਲਗਦੀ ਹੈ👌👌👌🙏🙏🙏🙏🙏

  • @HardevSingh-qg3my
    @HardevSingh-qg3my 2 หลายเดือนก่อน

    ਪਰਿਵਾਰ ਵਿਚ ਸੁਣਨ ਵਾਲੇ ਗੀਤ ਗਾਉਂਣ ਵਾਲੇ ਬਹੁਤ ਘੱਟ ਸ਼ਿੰਗਾਰ ਰਹਿ ਗੲਏ ਹਨ।

  • @malkitsinghsra8005
    @malkitsinghsra8005 5 หลายเดือนก่อน +2

    ਬਹੁਤ ਵਧੀਆ ਕਲਾਕਾਰ
    🌹🌹🌹
    ਮਲਕੀਤ ਸਿੰਘ ਮਛਾਣਾ

  • @gurpiarsinghkalatiwana
    @gurpiarsinghkalatiwana 5 หลายเดือนก่อน +4

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਬਾਈ ਕਮਲ

  • @judgedhillon8800
    @judgedhillon8800 5 หลายเดือนก่อน +3

    ਬਹੁਤ ਵਧੀਆ ਜੀ
    🙏🙏🙏🙏🙏

  • @rupindersandhudsv9283
    @rupindersandhudsv9283 5 หลายเดือนก่อน +14

    ਮੇਰੇ ਪਿੰਡ ਦੀ ਮੇਰੇ ਇਲਾਕੇ ਦੀ ਸ਼ਾਨ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ

    • @kaursingh8369
      @kaursingh8369 5 หลายเดือนก่อน +1

      ਸੰਧੂ ਸਾਹਿਬ ਕਿਹੜਾ ਪਿੰਡ ਐ ਵੀਰੇ?

    • @hns1120
      @hns1120 5 หลายเดือนก่อน

      😊 LL😊😊😊

    • @hns1120
      @hns1120 5 หลายเดือนก่อน

      😊😊

  • @amarjitdhumi7289
    @amarjitdhumi7289 หลายเดือนก่อน

    ❤❤❤❤ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਗਾਇਕ ਜੋੜੀ ਦਾ । ਇੰਟਰਵਿਊ ਨੂੰ ਅਖਾੜੇ ਵਰਗਾ ਮਾਹੌਲ ਬਣਿਆ ਹੋਇਆ ਹੈ

  • @geetkarkalakhanpuri4277
    @geetkarkalakhanpuri4277 5 หลายเดือนก่อน +2

    ਸੱਚੀ ਇਸ ਤਰਾ ਲੱਗਾ ਕਿ ਸਵਰਨ ਟਹਿਣਾ ਵੀਰ ਸਾਡੇ ਘਰੇ ਅਖਾੜਾ ਲਾਕੇ ਗਿਆ ਵੀਰ ਬਹੁਤ ਹੀ ਵਧੀਆ ਜੀ

  • @paramjitmahi8042
    @paramjitmahi8042 5 หลายเดือนก่อน +5

    Tehna sahib congratulations for this beautiful program

  • @SatgurSingh-ug3gg
    @SatgurSingh-ug3gg 5 หลายเดือนก่อน +1

    ਪਰਮਾਤਮਾ ਚੜ੍ਦੀ ਕਲਾ ਵਿੱਚ ਰੱਖੇ ਇਸ ਜੋੜੀ ਨੂੰ

  • @user-ps2ug6qy7p
    @user-ps2ug6qy7p 5 หลายเดือนก่อน +4

    Bahut wadia ji 🙏

  • @JagjitSingh_
    @JagjitSingh_ 5 หลายเดือนก่อน +4

    ਟਹਿਣਾ ਸਾਹਿਬ ਬੀਬੀ ਥਿੰਦ ਜੀ ਜੋ ਲਾਸਟ ਤੇ ਗੀਤ ਗਾਇਆ ਬਹੁਤ ਹੀ ਵਧੀਆ ਲੱਗਿਆ ਟਹਿਣਾ ਸਾਹਿਬ ਇਹ ਜਰੂਰ ਦੱਸਿਉ ਕਿ ਤੁਸੀਂ ਕਿਵੇਂ ਤੇ ਕਿਥੇ ਮਿਲਦੇ ਹੋ ਤੁਹਾਨੂੰ ਮਿਲਣ ਨੂੰ ਜੀ ਕਰਦਾ

  • @singhsukhwant5515
    @singhsukhwant5515 5 หลายเดือนก่อน +6

    ਬਹੁਤ ਵਧੀਆ ❤❤

  • @makhanbrar3660
    @makhanbrar3660 5 หลายเดือนก่อน +4

    good bai ji ❤❤❤❤❤❤❤❤

  • @vimaldogra3856
    @vimaldogra3856 5 หลายเดือนก่อน +2

    Superhit jodi,

  • @prabhdeepmann
    @prabhdeepmann 5 หลายเดือนก่อน +4

    Bahut Sohni jorri e te Gaunde vi bahut Sohna ne.sada khush raho

  • @gurwinderchahal4616
    @gurwinderchahal4616 5 หลายเดือนก่อน +1

    ਬਹੁਤ ਹੀ ਵਧੀਆ ਵਿਚਾਰ ਜੀ

  • @gurdialhothi5181
    @gurdialhothi5181 5 หลายเดือนก่อน +1

    ਬਹੁਤ ਹੀ ਖਾਸ ਖੂਬਸੂਰਤ ਟਹਿਣਾ ਜੀ

  • @nachhattarsinghgill4968
    @nachhattarsinghgill4968 10 วันที่ผ่านมา

    ਬਹੁਤ ਹੀ ਵਧੀਆ ਜੋੜੀ ਹੈ

  • @sukhwinderdhami5312
    @sukhwinderdhami5312 5 หลายเดือนก่อน +5

    My favorite klakar di and bro

  • @kulwinderbrar2537
    @kulwinderbrar2537 5 หลายเดือนก่อน +3

    ❤❤ ਬਹੁਤ ਵਧੀਆ ਪਰਿਵਾਰਿਕ ਜੋੜੀ ਆ ਜੀ!
    ਵਿਆਹਾਂ ਮੇਲਿਆ ਤੇ ਐਸੇ ਕਲਾਕਾਰ ਚਾਹੀਦੇ ਨੇ ਤਾ ਜੋਂ ਧੀਆ ਭੈਣਾ ਵੀ ਸੁਣ ਸਕਣ।

  • @SandeepKumar-ps5dg
    @SandeepKumar-ps5dg 5 หลายเดือนก่อน +5

    Very nice thank you

  • @user-xw4wc5pl3i
    @user-xw4wc5pl3i 5 หลายเดือนก่อน +1

    ਬਹੁਤ ਵਧੀਆ ਜੀ

  • @GurmeetsinghMeet-wp7td
    @GurmeetsinghMeet-wp7td 5 หลายเดือนก่อน +2

    ਬਹੁਤ ਵਧੀਆ ਲੱਗਾ ਸਰ ਸਾਰੀ ਟੀਮ ਦਾ ਧੰਨਵਾਦ,,, ਵਲੋ ਗੀਤਕਾਰ ਮੀਤ ਸਫੀਪੁਰ ਕਲਾ

  • @balwantsinghdhadda2644
    @balwantsinghdhadda2644 5 หลายเดือนก่อน +3

    bahut khoob ji
    God bless them both

  • @BaljinderSingh-xs6bq
    @BaljinderSingh-xs6bq 5 หลายเดือนก่อน +1

    ਬਹੁਤਵਧੀਆਗਾਓਨਲੱਗੀਆਧੰਨਵਾਦਖੁਸ਼ਰਹੋਂ

  • @letslearnstuffaaoseekhen6735
    @letslearnstuffaaoseekhen6735 5 หลายเดือนก่อน +2

    Very nice jodi. ਇਹਨਾਂ ਦੀ ਅਵਾਜ ਬਹੁਤ ਵਧੀਆ ਬਿਨਾ ਸਾੳਂਡ ਸਰਵਿਸ ਤੋ ਹੀ ਗਾਈ ਜਾਂਦੇ ਆ. God bless you

  • @bhagwansingh511
    @bhagwansingh511 5 หลายเดือนก่อน +2

    Excellent , God bless to you .

  • @karamjeetsingh2352
    @karamjeetsingh2352 5 หลายเดือนก่อน +2

    ਮੇਰੇ ਦੋਸਤ ਓਮ ਪ੍ਰਕਾਸ਼ ਸ਼ਰਮਾ ਦਾ ਵਿਆਹ 1985 ਵਿੱਚ ਸੀ ਕੁਲਵਿੰਦਰ ਅਤੇ ਨਿਰਮਲ ਸਿੱਧੂ ਨੇ ਅਖਾੜਾ ਲਾਇਆ ਸੀ

  • @ramsingh-xo6ej
    @ramsingh-xo6ej 5 หลายเดือนก่อน +3

    Tehna sahib good

  • @DilkhushRecords
    @DilkhushRecords 5 หลายเดือนก่อน +3

    ਬਹੁਤ ਸੋਹਣੀ ਗੱਲਬਾਤ
    ਸੱਚੀ ਮੁੱਚੀ ਦੇ ਗਾਇਕਾਂ ਦੀ ਇੰਟਰਵਿਊ ਕਰਨ ਤੇ ਟਹਿਣਾਂ ਸਾਹਿਬ ਤੇ ਮੈਡਮ ਥਿੰਦ ਨੂੰ ਮੁਬਾਰਕਾਂ ਤੇ ਧੰਨਵਾਦ 😍🙏

  • @chahal-pbmte
    @chahal-pbmte 5 หลายเดือนก่อน +2

    ਟਹਿਣਾ ਸਾਹਿਬ ਤੁਹਾਡੇ ਚੈਨਲ ਨੇ ਫਿਲਮ ਦਾ ਸਿਰਲੇਖ ( "ਚੋਰੀ ਦੇ ਫੋਨ ਨੇ ਕਰ ਦਿੱਤੇ ਹਿਟ" ) ਲਿੱਖਣ ਵਿੱਚ ਹੀ ਇਸ ਜੋੜੀ ਦੀ ਫੱਟੀ ਪੋਚ ਦਿੱਤੀ। ਦੋਵਾਂ ਨੂੰ ਚੋਰ ਬਣਾਕੇ ਪੇਸ਼ ਕਰਤਾ। ਜਦੋਂ ਕਿ ਲਿਖਣਾ ਇਹ ਬਣਦਾ ਸੀ ਕਿ " ਚੋਰੀ ਹੋਏ ਫੋਨ ਨੇ ਕਰ ਦਿੱਤੇ ਹਿਟ"

  • @SukhdevSingh-mo3iy
    @SukhdevSingh-mo3iy 5 หลายเดือนก่อน +4

    Very sweet voice of singers

  • @sohi1577
    @sohi1577 5 หลายเดือนก่อน +3

    tejna sahib jdo kise singer nu blonde o onna de payment per show v pushya kroo ede nl amm jnta nu pta lggda k asi v effort kr skde a enna singer nuu ❤i lvv all song this couple

  • @boharsingh7725
    @boharsingh7725 5 หลายเดือนก่อน +9

    ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏

  • @kirankaur6465
    @kirankaur6465 5 หลายเดือนก่อน +4

    Such nice couple ❤

  • @mohindersingh6324
    @mohindersingh6324 5 หลายเดือนก่อน +1

    ਆਹ ਇੰਟਰਵਿਊ ਬਹੁਤ ਵਧੀਆ। very interesting.

  • @NirmalSamra-ee2bs
    @NirmalSamra-ee2bs 5 หลายเดือนก่อน +3

    Faridkot di shan aa ih jorhi

  • @amritadeepakofficial
    @amritadeepakofficial 5 หลายเดือนก่อน +4

    Wah g wah ❤❤ bhut wadiya laggi interview....gaunde v kmaal ne g sapna kanwal te kulwinder g...te ehna diya dono betiya v kmaal gaundiya ❤❤ stay blessed ❤️🙏🎉

  • @kamaljeetkaur6324
    @kamaljeetkaur6324 5 หลายเดือนก่อน +3

    Very very nice song ❤❤❤🎉🎉🎉🎉🎉

  • @GurmailSingh-km7fj
    @GurmailSingh-km7fj 5 หลายเดือนก่อน +12

    ਵਰਲਡ ਦੀ ਸੁਪਰਹਿੱਟ ਜੋੜੀ ਸਾਰੀਆਂ ਜੋੜੀਆਂ ਫੇਲ ਕਰਤੀਆ ਇਹਨਾਂ ਨੇ ।😢😂😊😮

  • @GURDEEPSINGH-fw4gl
    @GURDEEPSINGH-fw4gl 5 หลายเดือนก่อน +2

    Sat Sri kal ❤

  • @GurmeetSingh-ms1hz
    @GurmeetSingh-ms1hz 5 หลายเดือนก่อน +2

    ਸਵਰਨ ਸਿੰਘ ਜੀ ਹਰਮਨ ਕੌਰ.ਖੁਸੀਆ ਮਾਣੋ ਜੋ ਇਹ.ਜੋੜੀ ਹੈ ਸਦਾ ਬਾਹਰ ਕਲਾਕਰ ਨੇ ..

  • @sarbjitkaur4559
    @sarbjitkaur4559 5 หลายเดือนก่อน +3

    Waheguru Ji 🙏Chardikla ch Rakhe is Juri nu❤

  • @amarjitsinghrayat9816
    @amarjitsinghrayat9816 5 หลายเดือนก่อน +3

    ❤❤ ਟਹਿਣਾ ਜੀ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Gursevak
    @Gursevak 5 หลายเดือนก่อน +2

    ❤❤❤❤ ਬਹੁਤ ਹੀ ਵਧੀਆ ਆਵਾਜ਼ ਜੀ।ਵਿਆਹਾਂ ਲਈ ਏਜੇਹੇ ਹੀ singer hone ਚਾਹੀਦੇ ਜੀ

  • @jaspalkaursidhu1321
    @jaspalkaursidhu1321 5 หลายเดือนก่อน +4

    Beautiful 👌👌

  • @ButtaSingh-zu6gi
    @ButtaSingh-zu6gi 5 หลายเดือนก่อน +1

    Bahut badhiya interview sar kulvinder Kamal ji bahut Sone

  • @user-xq8jw4pu2r
    @user-xq8jw4pu2r 2 หลายเดือนก่อน

    ਟਹਿਣਾ ਸਾਹਿਬ ਪੂਰੀ ਗੱਲ ਸਿੱਟਦਾ।

  • @GurPreet-ep2zm
    @GurPreet-ep2zm หลายเดือนก่อน +1

    ❤good veere ehnu git kiha janda bai parmatma mehr kare jodi te hamesa ❤❤❤

  • @FactTutorPunjabi
    @FactTutorPunjabi 5 หลายเดือนก่อน +4

    ❤good g❤

  • @Karmjitkaur-gk1xq
    @Karmjitkaur-gk1xq 5 หลายเดือนก่อน +5

    Satshri akal Tehna veer je Harman Thind je 🙏🙏🎉🎉💗💗🌷🌷🌷🌷🌷👌👌

  • @user-jh1wd7nl9t
    @user-jh1wd7nl9t 5 หลายเดือนก่อน +2

    ❤❤❤❤❤ Waheguru ji meraa pind Sher Singh wala dy
    Dilla de avaj waheguru mehar kar 🙏🙏🙏🙏🙏

  • @aligymlover8786
    @aligymlover8786 5 หลายเดือนก่อน +1

    Bahut khoobsurat program