ไม่สามารถเล่นวิดีโอนี้
ขออภัยในความไม่สะดวก

THARKI BABAA 124 || ਠਰਕੀ ਬਾਬਾ 124 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 12 ก.ค. 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 593

  • @mandeepsingh5207
    @mandeepsingh5207 หลายเดือนก่อน +355

    ਚੋਣ ਨਿਸ਼ਾਨ ਸਬਲ ਮੰਗਰ ਬੱਖੀਪੜ ਨੂੰ ਬੇਨਤੀ ਆ ਕੀ ਅਗਲਾ ਐਪੀਸੋਡ ਜਲਦੀ ਲੈ ਕੀ ਓਨ ਮੰਗਰ ਬੱਖੀਪੜ ਨੂੰ ਪਸੰਦ ਕਰਨ ਆਲੇ ਲਾਇਕ ਕਰਨ ❤❤❤❤❤

    • @user-qv7lr2jw1v
      @user-qv7lr2jw1v หลายเดือนก่อน +13

      ਮੱਘਰ ਐ ਪੈਦਾ ਬਾਈ

    • @AmarjeetSingh-br7kn
      @AmarjeetSingh-br7kn หลายเดือนก่อน +5

      ❤❤❤

    • @mandeepsingh5207
      @mandeepsingh5207 หลายเดือนก่อน

      Tere brge cment krn kive on gye fr 🫣🫣​@@user-qv7lr2jw1v

    • @SamarSingh-kk3uw
      @SamarSingh-kk3uw หลายเดือนก่อน

      Khane burger khade hona vota ch magar vakhipad de varovar😂😂😂

    • @HappySingh-be8ip
      @HappySingh-be8ip 29 วันที่ผ่านมา

      Bond dani a magher nu tu😅😅

  • @Malwa_kabaddi_pb03
    @Malwa_kabaddi_pb03 29 วันที่ผ่านมา +50

    ਜਦੋਂ ਅਮਲੀਆਂ ਦਾ ਸੀਨ ਆਉਂਦਾ ਉਦੋਂ ਕੌਣ ਕੌਣ ਸੀਨ skip ਕਰਦਾ ਹੁੰਦਾ 💯✅

  • @officialRupinderchahal
    @officialRupinderchahal หลายเดือนก่อน +42

    ਸਿਰਾਂ ਵੀਡੀਓ ਹੁੰਦੀਆਂ ਨੇ ਮੱਘਰਾ 👌ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏

  • @gurpreetsinghguri7722
    @gurpreetsinghguri7722 หลายเดือนก่อน +67

    ਮੱਘਰ ਦੀ ਨੂੰਹ ਦੀ ਸੂਟਿੰਗ ਵੀ ਵਧੀਆ ਯਾਰ, ਕਿਸ ਕਿਸ ਨੂੰ ਵਧੀਆ ਲਗਦੀ ਆ?

    • @SaleemKhan-bn5eh
      @SaleemKhan-bn5eh หลายเดือนก่อน +1

      😂😂

    • @labbisarwara3832
      @labbisarwara3832 หลายเดือนก่อน +1

      Hor yr odi bakhi pad de 😅😅😊😊

    • @kabootarlovers1295
      @kabootarlovers1295 หลายเดือนก่อน

      ​@@labbisarwara3832😅

    • @Kuldeepmansa-cy9ju
      @Kuldeepmansa-cy9ju หลายเดือนก่อน

      Main nu vadiya lagdi magar di nu di acting ji mere dil gall ke te bro

    • @chesslegends1211
      @chesslegends1211 29 วันที่ผ่านมา

      Veere sida kehdo vakkhi padan nu firde o😂

  • @amandeepsingh9699
    @amandeepsingh9699 หลายเดือนก่อน +74

    ਮੱਘਰਾਂ ਬਾਈ ਮੂਰਤੀ ਦਾ ਸੂਟ ਬਦਲਾਦੇ ਬਾਈ

    • @user-ql9vn1bf3v
      @user-ql9vn1bf3v หลายเดือนก่อน +2

      😂😂

    • @BalkaranSingh-uq8qs
      @BalkaranSingh-uq8qs หลายเดือนก่อน +2

      😂😂😂

    • @sunnysingh6705
      @sunnysingh6705 หลายเดือนก่อน +2

      😂

    • @sonukahlon6883
      @sonukahlon6883 หลายเดือนก่อน

      ਮੈਂ ਤੇ ਹੋਰ ਕਹਿਣਾ ਜ਼ੇ ਮੂਰਤੀ ਈ ਬਦਲ ਦੇ ਤਾਂ ਜਾਦਾ ਵਧੀਆ ਇਹ ਜਮਾ ਬੇਕਾਰ ਐਕਟਿੰਗ ਆ ਇਹਦੀ

  • @GurwinderSingh-po3ww
    @GurwinderSingh-po3ww หลายเดือนก่อน +150

    ਬਾਈ ਕੌਣ ਕੌਣ 125 ਪਾਰਟ ਦੀ ਉਡੀਕ ਕਰ ਰਿਹਾ ਲਾਈਕ ਕਰੋ

  • @user-hs9zo5wb7z
    @user-hs9zo5wb7z หลายเดือนก่อน +26

    ਮੱਗਰਾ ਸਰਪੰਚੀ ਦੇ ਵਿੱਚ ਖੜਨਾ ਸੀ ❤❤❤

  • @kuldeepsinghsardarji8892
    @kuldeepsinghsardarji8892 หลายเดือนก่อน +36

    ਮੱਘਰ ਵੱਖੀਪਾੜ ਨੂੰ ਕੌਣ ਕੌਣ ਵੋਟ ਪਾਉਗਾ,ਮੱਘਰ ਨੂੰ ਮੈਂਬਰ ਬਣਾਉਣ ਵਾਲੇ ਲਾਇਕ ਕਰੋ 🎉🎉

  • @palvirk798
    @palvirk798 หลายเดือนก่อน +57

    ਮੱਗਰ ਵੱਖੀਪਾੜ ਨੂੰ ਪਸੰਦ ਕਰਨੇ ਵਾਲੇ like ਕਰੋ❤❤

  • @AmanaMoga
    @AmanaMoga หลายเดือนก่อน +21

    ਨੇਕੀ ਵੀ ਬਦਲ ਦਿੱਤਾ ਯਰ, ਪਹਿਲਾ ਵਾਲੇ ਦਾ ਰੋਲ ਵਧੀਆ ਸੀ

    • @theracethe4076
      @theracethe4076 หลายเดือนก่อน

      Phla tn ਨੇਕੀ sira c

  • @jashandeepsingh9918
    @jashandeepsingh9918 หลายเดือนก่อน +21

    Agya kehnde bakhipad❤⚡️

  • @Lifestyle-z3p
    @Lifestyle-z3p หลายเดือนก่อน +38

    ਬਾਈ ਕੌਣ ਕੌਣ ਚਾਹੁੰਦਾ ਮਗਰ ਬੱਖੀ ਪਾੜ ਸੋਨੀ ਦੀ ਜਲਦੀ ਵੱਖੀ ਪਾੜੇ ਸੋਨੀ ਬੱਖੀਆਂ ਫੜ ਫੜ ਤੁਰੇ ਠੋਕੋ ਫਿਰ ਲਾਈਕ

    • @amarjitsingh8647
      @amarjitsingh8647 หลายเดือนก่อน +1

      ਮੈਂ ਚਾਉਦਾ

    • @sonyverma9660
      @sonyverma9660 หลายเดือนก่อน

      ਮੈ ਤਾਂ ਵਾਈ ਬਹੁਤ ਦੇਰ ਦਾ ਸੋਚ ਦਾ ਇਹ ਨਹੀ ਵੱਖੀਪਾੜ ਦਾ ਆਪਾ ਤਾਂ ਹੱਟ ਗੇ ਕਿਹਣੋ

    • @SonyProducerDXXX
      @SonyProducerDXXX หลายเดือนก่อน

      😂😂ਵੱਸ ਕਰਜੋ

    • @SonyProducerDXXX
      @SonyProducerDXXX หลายเดือนก่อน

      @@amarjitsingh8647😂

  • @InderjeetSingh-dz3lu
    @InderjeetSingh-dz3lu หลายเดือนก่อน +3

    ਮਗਰ ਵੀਰ ਦੀਆਂ ਵੀਡਿਓ ਦੇਖ ਕੇ ਟੈਂਸ਼ਨ ਦੂਰ ਹੋ ਜਾਂਦੀਆਂ ਲਵ ਯੂ ❤

  • @Forever-ol9wv
    @Forever-ol9wv หลายเดือนก่อน +5

    Yaar tallewalia bahut badhiya Banda sachi dillo love you

  • @rubirubi12r
    @rubirubi12r วันที่ผ่านมา

    8:12 ਤੇ ਹੱਸ ਹੱਸ ਮੈ ਬੋਲਾ ਹੋ ਗਿਆ ਬਾਂ ਓਏ ਮਘਰ ਆ❤😂😂😂 🤣🤣🤣🤣🤣😂😂😂😂😂😂😂😂😂😂😂😂😂😂😂😂

  • @SukhwinderSingh-rw8oq
    @SukhwinderSingh-rw8oq หลายเดือนก่อน +13

    ਸੇਤੀ ਭੇਜ ਮਗਰਾ ਐਪਸੋੜ ਬਾਈ ਬਣਕੇ

  • @BittuJassi-z1t
    @BittuJassi-z1t หลายเดือนก่อน +10

    ਮੱਘਰ ਮੈਨੂੰ ਵੀ ਪੋਸਟਰ ਦੇ ਯਾਰ ਮੈ ਟਰੱਕ ਤੇ ਲਾਉ ਸਾਰੇ ਇੰਡੀਆ ਚ ਮੱਘਰ ਮੱਘਰ ਕਰਾਂ ਦੂ😂😂😂

  • @GurmeetSingh-rd1vo
    @GurmeetSingh-rd1vo หลายเดือนก่อน +8

    ਬਾਈ ਮੱਘਰਾ ਪਾੜਦੇ ਸੋਨੀ ਦੀ ਵੱਖੀ ਸੋਨੀ ਵੱਖੀਂਆਂ ਫ਼ੜ ਫ਼ੜ ਤੁਰੇ।ਨਿੰਕਾ

  • @shahidfarooqi-zz7wf
    @shahidfarooqi-zz7wf หลายเดือนก่อน +10

    Bai ji Pakistan wlo Big respect big love ❤❤❤
    Kmaaal o bai ji

  • @user-yh7iq2el3m
    @user-yh7iq2el3m 27 วันที่ผ่านมา +1

    ਮੱਘਰਾ ਯਰ ਮੂਰਤੀ ਤੇਰਾ ਸਾਥ ਦੀਆ ਕਰ
    ਭੈਣਦੇਣੀ ਦੀ ਤੈਨੂੰ ਰੋਕ ਦੀ ਰਹਿੰਦੀ ਆ ਇਹਦੇ ਸੱਬਲ ਥੱਕ ਯਰ

  • @user-xc5mu7jm1o
    @user-xc5mu7jm1o หลายเดือนก่อน +7

    ਮੱਘਰ ਬੱਖੀ ਪਾੜ ਸਿਰਾ ਬਾਈ ❤❤❤❤ ਜਿਉਂਦਾ ਵਸਦਾ ਰਹਿ

  • @paramsarao9400
    @paramsarao9400 14 วันที่ผ่านมา +1

    ਸਰਕਾਰ ਦਾ ਬੰਦਾ ਮੱਘਰ 😂😂😂

  • @Dhillony0070
    @Dhillony0070 หลายเดือนก่อน +26

    American hairdresser

  • @SatnamSingh-sk1tm
    @SatnamSingh-sk1tm หลายเดือนก่อน +4

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @sonusohal7166
    @sonusohal7166 28 วันที่ผ่านมา +2

    ਪੂੜਾ ਬਣਾਂ ਕੇ 😅😅

  • @VickySingh-te6fs
    @VickySingh-te6fs หลายเดือนก่อน +7

    ਆ ਗਿਆ ਮੱਘਰ ਛਾ ਗਿਆ ਮੱਘਰ❤ ਲਵ ਯੂ ਬਾਈ❤

  • @Issa_Dhillon16
    @Issa_Dhillon16 หลายเดือนก่อน +4

    Producer kaddaa nirri aag 🔥 ❤😂

  • @KhushDhillon-q5c
    @KhushDhillon-q5c หลายเดือนก่อน +3

    ਸੱਬਲ ਗੈਂਗ ਜ਼ਿੰਦਾਬਾਦ ❤💪🏻

  • @user-ey6fq8jo4q
    @user-ey6fq8jo4q หลายเดือนก่อน +6

    ਮੱਘਰਾ ਐਪੀਸੋਡ ਜਲਦੀ ਕੱਢਿਆ ਕਰ ਜੇਹੜੇ ਸਹਿਮਤ ਆ ਲਾਇਕ ਕਰੋ

  • @jassidhaliwal7615
    @jassidhaliwal7615 หลายเดือนก่อน +4

    ਮੱਘਰਾ ਮੂਰਤੀ ਜਾ ਸੋਨੀ ਦੀ ਵੱਖੀ ਪਾੜ ਇੱਕ ਵਾਰ ਗਰਮ ਜਿਹਾ ਸੀਨ ਕਰ ਯਰ ਕਹਾਣੀ ਹੋਰ ਵੀ ਬਦੀਆ ਬਣੇ ਲੋਕ ਤਰਸੇ ਪਏ ਆ ਗਰਮ ਸੀਨ ਦੇਖਣ ਨੂੰ ਨਹੀ ਫੇਰ ਲੋਕਾ ਨੇ ਦੇਖਣਾ ਘੱਟ ਕਰ ਦੇਣਾ

  • @ShivjiSingh-rq1nm
    @ShivjiSingh-rq1nm หลายเดือนก่อน +3

    Jaat jama surga chu.leya jeet😂😂😂😂😂😂😂❤❤❤❤❤

  • @user-ue8ce8vz2o
    @user-ue8ce8vz2o หลายเดือนก่อน +3

    ਵੋਟਾਂ ਵਿੱਚ ਖੜਾ ਹੋ ਕੇ ਕਾਲੇ ਕਿਤੇ ਚੁਗਾ ਚੌੜ ਨਾ ਕਰਾ ਲੀ ਘਰ ਘਰ ਦੇ ਵਿੱਚ ਚੱਲੀ ਗੱਲ ਮੱਗਰ ਕਰਦਾ ਮਸਲੇ ਹੱਲ❤❤

  • @Royaluser-lu1bn
    @Royaluser-lu1bn หลายเดือนก่อน +12

    ਘਰ ਘਰ ਵਿੱਚੋਂ ਆਈ ਆਵਾਜ਼
    ਮੱਘਰ ਵੱਖੀਪਾੜ ਮੱਘਰ ਵੱਖੀਪਾੜ

    • @rajugill6181
      @rajugill6181 หลายเดือนก่อน

      😂😂😂😂😂😂😂😂

  • @mandeepsingh5207
    @mandeepsingh5207 หลายเดือนก่อน +11

    ਬਾਈ ਜਲਦੀ ਵੀਡੀਓ ਲੈ ਕੀ ਆਇਓ ਕਰੋ ਬਹੁਤ ਵੇਟ ਨੀ ਹੁੰਦਾ

  • @boharsingh7725
    @boharsingh7725 หลายเดือนก่อน +7

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @Punjabpolicesarao
    @Punjabpolicesarao หลายเดือนก่อน +2

    ਘਰ ਘਰ ਆਈ ਅਵਾਜ਼ ਮੱਘਰ ਵੱਖੀਪਾੜ ਮੇਰੀ ਵੋਟ ਪੱਕੀ ਬਾਈ

  • @user-ju2cx9mj7g
    @user-ju2cx9mj7g หลายเดือนก่อน +12

    ਮ‌ੱਗਰਾ ❤❤❤❤। ਜਿੱਤੀ ਬੋਟਾ

  • @Baidwan_jeet1322
    @Baidwan_jeet1322 หลายเดือนก่อน +4

    ਠਰਕੀ ਬਾਬਾ ਤੇ ਪਿਚਕਾਰੀ ਗੈਂਗ 😂😂😂

  • @ANACONDA-q4r
    @ANACONDA-q4r หลายเดือนก่อน +6

    ਮੱਘਰਾ ਵੋਟਾਂ ਸਾਰੇ ਪਿੰਡ ਦੀਆਂ ਪਵਾ ਕੇ ਮੈਂਬਰ ਬਣਨਾ ਆਪਾਂ, ਮੂਰਤੀ ਵੀ ਪਵਾਉ ਗੁਪਤ ਵੋਟਾਂ,, ਸੂਟਾ ਬਦਲੇ😂

  • @PankajSharma-cv9xz
    @PankajSharma-cv9xz 19 วันที่ผ่านมา

    Love you ਜੱਟਾਂ

  • @monaangel9346
    @monaangel9346 หลายเดือนก่อน +2

    Mja aa geya episode dekh ke

  • @manpreetchahal6894
    @manpreetchahal6894 หลายเดือนก่อน +2

    Baba continue chalan dio yr ❤❤

  • @kakabrar7693
    @kakabrar7693 หลายเดือนก่อน +21

    ਯਾਰ ਮੂਰਤੀ ਦਾ ਸੂਟ
    ਬਦਲਾਓ

    • @ParmpalSidhu-dg2qm
      @ParmpalSidhu-dg2qm หลายเดือนก่อน +3

      😂 ਸਹੀ ਗੱਲ ਆ ਸਾਰੇ mesg ਕਰੋ producer nu

    • @desijey
      @desijey หลายเดือนก่อน

      Sai gal aa

    • @desijey
      @desijey หลายเดือนก่อน

      ਮੁਰਤੀ ਦਾ ਸੂਟ ਬਦਲਾ ਦੋ ਹੁਣ ਤਾ

    • @Ankit_big_fan
      @Ankit_big_fan หลายเดือนก่อน

      Ryt 👍

    • @SonyProducerDXXX
      @SonyProducerDXXX หลายเดือนก่อน

      ਹੋਰ ਜ਼ਰ 😂😂😂

  • @JashanpreetSingh-ru3yw
    @JashanpreetSingh-ru3yw หลายเดือนก่อน +6

    Dxx producer jindavad❤❤🎉🎉

  • @PardeepSingh-up2ri
    @PardeepSingh-up2ri หลายเดือนก่อน +3

    Chk dio 💯🚀🚀🕊️⛳🤯

  • @vishalvishal-kg4ky
    @vishalvishal-kg4ky หลายเดือนก่อน +1

    Sira Kam 👌story naa badlya kro member saab.

  • @SukhmanSingh-m8j
    @SukhmanSingh-m8j หลายเดือนก่อน +1

    jitu ga b jituga magarvakhipad hi jituga ❤❤❤

  • @manjass2022
    @manjass2022 หลายเดือนก่อน +1

    ਹੁਣ ਆਉ ਨਜ਼ਾਰਾ 👌👌

  • @user-uf8od3zi4q
    @user-uf8od3zi4q 28 วันที่ผ่านมา

    Very nice video brother and beautiful family ❤️😍😍❤️😚❤️❤️❤️😍❤️

  • @user-vi9ve1zw4n
    @user-vi9ve1zw4n หลายเดือนก่อน +1

    Nice video 👌🏻👌🏻👌🏻👌🏻

  • @user-ix5rc5wk3x
    @user-ix5rc5wk3x 29 วันที่ผ่านมา +1

    ਜੁਪੀ ਨਾਲ਼ੇ ਸ਼ਪੀ

  • @Simran_dhaliwal88
    @Simran_dhaliwal88 หลายเดือนก่อน +3

    Kale nu kon dss da dialogue yr a ta end a krda 😂😂😂😂😂

  • @GurwinderSingh-po3ww
    @GurwinderSingh-po3ww หลายเดือนก่อน +9

    ਸਿਰਾ ਕਰਾਤਾ ਬਾਈ 🎉❤

  • @makhanlohara
    @makhanlohara 26 วันที่ผ่านมา

    ਘਰ ਘਰ ਵਿੱਚੋ ਆਈ ਆਵਾਜ਼ ਮੱਗਰ ਵਖੀਪੜ ਮੱਘਰ ਵਖਿਪੜ

  • @user-if7rm7ym6g
    @user-if7rm7ym6g หลายเดือนก่อน +2

    No 1 magar Bakhipad 🎉😅

  • @goodthink2783
    @goodthink2783 หลายเดือนก่อน

    ਘਰ ਘਰ 🏠🏡 ਦੇ ਵਿੱਚ ਚੱਲੀ ਗੱਲ ਮੱਗਰ ਮੈਬਰ ਕਰਦਾ ਮਸਲੇ ਹੱਲ 💪😄👌

  • @sehajsidhu255
    @sehajsidhu255 หลายเดือนก่อน

    we want like Old Episodes ❤ Likie For Old episodes ❤

  • @CharanjitSingh-ws3se
    @CharanjitSingh-ws3se หลายเดือนก่อน +1

    ਲੈਅ ਮੱਘਰ ਹੁਣ ਤਾਂ ਜੱਟਾ ਆਲੀ ਅੜੀ ਹੋਗੀ ਲੈਅ ਹੁਣ ਕੋਈ ਕੱਚ ਨਾਂ ਛੱਡੀ ਵਿਰੋਧੀ ਵੀ ਮੈਦਾਨ ਵਿੱਚ ਆ ਗਏ ਲੈਅ ਮੱਘਰ ਹੁਣ ਜੋਰ ਲਾ ਦੇ ਅੱਡੀ ਚੋਟੀ ਦਾ ਤਕੜਾ ਹੋ ਜਾ

  • @gurdeepaujla1442
    @gurdeepaujla1442 หลายเดือนก่อน +1

    Very nice video

  • @surendersheoran1696
    @surendersheoran1696 หลายเดือนก่อน +4

    Surender sheoran kheowali sirsa nice video

  • @SukhwinderSingh-wq5ip
    @SukhwinderSingh-wq5ip หลายเดือนก่อน +1

    ❤❤❤ ਸੋਹਣੀ ਵੀਡੀਓ ਸੋਹਣੀ ਐਕਟਿੰਗ

  • @satnamdhindsa3759
    @satnamdhindsa3759 หลายเดือนก่อน

    ਰਬ ਕਰੇ ਤੂੰ ਵੱਡੀਆਂ ਫਿਲਮਾਂ ਚੋਂ ਜਾਵੇ ਬਾਈ

  • @chaudhary8085
    @chaudhary8085 หลายเดือนก่อน +1

    ਬਾਈ ਪ੍ਰਡਿਊਸਰ ਵੈਸੇ ਤਾਂ ਤੂੰ ਵਧੀਆ ਵੀਡਿਉ ਬਨਾਉਣਾ ਪਰ ਇੱਕ ਸਲਾਹ ਜੇਕਰ ਮੰਨੇ ਬਾਈ ਮੂਰਤੀ ਦਾ ਰੋਲ ਵੱਧ ਓਵਰ ਐਕਟਿੰਗ ਵਾਲਾ ਬਾਵਾ ਬਹੁਤਾ ਝਮਲਾਉੱਟ ਚ ਐਕਟਿੰਗ ਕਰਦਾ ਮੂਰਤੀ ਆਲਾ

  • @kamalkhroudkhroud785
    @kamalkhroudkhroud785 21 วันที่ผ่านมา

    Kaint video🎉❤ y

  • @satnamsandhu7509
    @satnamsandhu7509 หลายเดือนก่อน +2

    Sirrra kotdune waleya 🙌🙌🙌🙌

  • @gurichahal1704
    @gurichahal1704 หลายเดือนก่อน +1

    Bht kaint video kine din di wait kar rahe c

  • @ghumaanz7462
    @ghumaanz7462 29 วันที่ผ่านมา

    magraaa brooo ahhh moortiii de fer tambaa ik adde episodee ch 😂

  • @ਲਵਪ੍ਰੀਤ_ਸਿੰਘ786
    @ਲਵਪ੍ਰੀਤ_ਸਿੰਘ786 หลายเดือนก่อน +1

    ਬਹੁਤ ਵਧੀਆ ਵੀਡੀਓ ਮਗਰ ਬਾਈ ❤️ ਮਨਰਾਜ ਸਿੰਘ ਮਹਿਸੋਪੁਰ ਜਲੰਧਰ!

  • @jagseersingh4506
    @jagseersingh4506 หลายเดือนก่อน +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉

  • @user-wj1su4bf9t
    @user-wj1su4bf9t หลายเดือนก่อน +2

    Agya kehnde bakhipad❤

  • @happyrathore255
    @happyrathore255 หลายเดือนก่อน +1

    Maja aye gye bai

  • @manninirmaan2800
    @manninirmaan2800 29 วันที่ผ่านมา

    Jatt Jma surga cho likha k leke aya jitt. Mere brobr ni koi jitt da 👌🤘❣️

  • @kuldipgill3194
    @kuldipgill3194 หลายเดือนก่อน +2

    ਪਹਿਲਾ ਵੀਏਵਰ

  • @MANPREETSINGH-yz8ym
    @MANPREETSINGH-yz8ym 29 วันที่ผ่านมา

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ ❤❤

  • @GobindSinghmarkhai
    @GobindSinghmarkhai หลายเดือนก่อน

    End video bro gobnid markhai

  • @SohanSingh-de5rm
    @SohanSingh-de5rm 29 วันที่ผ่านมา

    Good ❤ you good luck for your good 💯 realty 🔥🔥

  • @SukhvinderKour-vt9bi
    @SukhvinderKour-vt9bi หลายเดือนก่อน

    ❤😂seraaaa mgraaa 😂😂😂😂😂😂sda pra prdusar dxxx❤❤

  • @Jassibhangu2123
    @Jassibhangu2123 27 วันที่ผ่านมา

    ਟੱਟੇ ਫੜਣੇ ਆ😂😂😂

  • @gama_k_albade___balak
    @gama_k_albade___balak หลายเดือนก่อน

    ਤਵਾਹਿ ਮਚਾ ਦੋ ❤️❤️❤️❤️

  • @AkashDeep-gl6qv
    @AkashDeep-gl6qv หลายเดือนก่อน +1

    Ih Ala sirra c

  • @MandeepSingh-ni9el
    @MandeepSingh-ni9el หลายเดือนก่อน

    Bas kale dee seen bdya lgde ne😂

  • @dr.sukhpalmaan3957
    @dr.sukhpalmaan3957 หลายเดือนก่อน

    Kalaa buhat siraaa londa yaar roohba hi jayda bro tere

  • @Karan_kaler302
    @Karan_kaler302 หลายเดือนก่อน +2

    Bhut kaint pra

  • @bikarbrar6408
    @bikarbrar6408 หลายเดือนก่อน

    Sera baba

  • @KaranPb25
    @KaranPb25 หลายเดือนก่อน +3

    ਬਾਵਾ ਦੀ ਐਕਟਿੰਗ ਜਦਾ ਓਵਰ ਜਦੋ ਮੱਘਰ ਦੀ ਘਰਵਾਲੀ ਦਾ ਰੋਲ ਕਰਦਾ ਜਮਾ ਫਦਦੂ ਕਰਦਾ

  • @nagindersingh6787
    @nagindersingh6787 หลายเดือนก่อน +1

    ਮੱਘਰ ਬੱਖੀ ਪਾੜ ਜਿੰਦਾਬਾਦ❤❤❤❤❤

  • @kulwinderverma8006
    @kulwinderverma8006 26 วันที่ผ่านมา

    ਸਰਕਾਰ ਨਾਲ ਰਲਿਆ ਹੋਇਆ ਤਾਹੀਂ ਓਹਨੇ ਸੱਬਲ ਚੋਣ ਨਿਸ਼ਾਨ ਦਿੱਤਾ 😅😅😅😅

  • @rehaanrecords7086
    @rehaanrecords7086 29 วันที่ผ่านมา +1

    ਕਾਲੇ ਦਾ ਚੋਣ ਨਿਸ਼ਾਨ ਲੰਡਾ ਚਿੜਾ ਐ ਮਿਤਰੋ 🤫🙏

  • @Rohit92300
    @Rohit92300 หลายเดือนก่อน +1

    I will wait 125 part ❤

  • @babbujassar800
    @babbujassar800 28 วันที่ผ่านมา +2

    ਲਏ ਕੇ ਜਿਗਰੇ ਮਰੂਤੀਆਂ ਦੇ ਮੈਚ ਦੇ ਤੇਰੇ ਮੱਘਰ❌ ਵੱਖੀ ☠️ਪਾੜ ਨਾਲ਼ ਪੰਗੇ ਲੈਂਦੇ ਆ 😂

  • @taransandhu5594
    @taransandhu5594 หลายเดือนก่อน +1

    Bai 200 tak kai ji series nu❤️📈

  • @aiashveersidhu4983
    @aiashveersidhu4983 26 วันที่ผ่านมา

    Very good ❤❤

  • @tsingh703
    @tsingh703 หลายเดือนก่อน

    Pichkari 3 part bna lo

  • @user-cx8jw8yq9o
    @user-cx8jw8yq9o หลายเดือนก่อน +1

    Magar y zindavad❤❤❤❤

  • @GurpreetSingh-sr5gs
    @GurpreetSingh-sr5gs หลายเดือนก่อน

    Very good ❤

  • @Harj_inder228
    @Harj_inder228 หลายเดือนก่อน +3

    ❤❤❤ i love you bro 😘😘

  • @GurpreetSingh-sr5gs
    @GurpreetSingh-sr5gs หลายเดือนก่อน

    Very nice ❤

  • @SatnamSingh-ed2ke
    @SatnamSingh-ed2ke หลายเดือนก่อน +1

    ❤❤❤❤❤❤❤

  • @hsingh585
    @hsingh585 16 วันที่ผ่านมา

    Maggar Wakhipaad zindabaad

  • @ShivjiSingh-rq1nm
    @ShivjiSingh-rq1nm หลายเดือนก่อน +1

    Pupna ❤❤❤❤❤
    Dede mere cet......