THARKI BABAA 116 || ਠਰਕੀ ਬਾਬਾ 116 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 29 ก.ย. 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 573

  • @manisidhu188
    @manisidhu188 3 หลายเดือนก่อน +826

    ਕੌਣਕੌਣ ਅਮਲੀਆ ਨੂੰ ਸਕਿੱਪ ਕਰਦਾ🧐

    • @Sukhshekho
      @Sukhshekho 3 หลายเดือนก่อน +5

      Sahi gal a

    • @AMANDEEPSINGH-fr9dc
      @AMANDEEPSINGH-fr9dc 3 หลายเดือนก่อน +5

      phla ali gll ni bndi ehna toh yr

    • @sab3582
      @sab3582 3 หลายเดือนก่อน +10

      shi gll a yrr magar di garwali murti di manu acting tay bhut gusa aunda

    • @gulrajgurna2251
      @gulrajgurna2251 3 หลายเดือนก่อน +2

      Me

    • @karrykaran9263
      @karrykaran9263 3 หลายเดือนก่อน +2

      Sahi gall aa y amli pehla ali gall ni bnonde

  • @PalaAULAKH
    @PalaAULAKH 3 หลายเดือนก่อน +214

    ਬਾਈ ਮੱਘਰਾ ਪੁਲਿਸ ਅਫਸਰ ਦਾ ਰੋਲ ਗੁਰਵਿੰਦਰ ਗਿੱਲ ਨੂੰ ਦਿੱਤਾ ਜਾਵੇ ਬਹੁਤ ਘੈਂਟ ਐਕਟਿੰਗ ਕਰਦਾ ਆ ਜਿਹੜੇ ਜਿਹੜੇ ਵੀਰ ਗੁਰਵਿੰਦਰ ਗਿੱਲ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @Raj_rai-z2v
      @Raj_rai-z2v 3 หลายเดือนก่อน +3

      Ohh Prava ਗੁਰਵਿੰਦਰ ਗਿੱਲ ਨਹੀਂ ਬੋਲਦਾ ਇੰਨਾ ਨਾਲ
      ਲੜਾਈ ਹੋਗੀ ਓਹਦੀ ਭਾਣਾ ਸਿੱਧੂ ਤਰਾ
      ਹੁਣ ਨੀ ਕਦੇ ਵੇਖਣ ਨੂੰ ਮਿਲਣਾ

    • @sukhpalsingh9477
      @sukhpalsingh9477 3 หลายเดือนก่อน

      ❤❤

  • @baggaofficial7
    @baggaofficial7 3 หลายเดือนก่อน

    ਕੀਹਨੇ ਕੀਹਨੇ 12:47 ਤੋੰ 17:06 ਮਿੰਟ ਤੱਕ ਅੱਗੇ ਲੰਘਾਈ ਆ ਵੀਡੀਓ .

  • @robinaulakh1
    @robinaulakh1 3 หลายเดือนก่อน +1

    LAALA SIRAAAAAA

  • @happysingh1712
    @happysingh1712 3 หลายเดือนก่อน

    ਮੱਘਰ 💯❤🎉

  • @sandeepsidhu8484
    @sandeepsidhu8484 3 หลายเดือนก่อน

    ❤️❤️

  • @Malkitbnpl12
    @Malkitbnpl12 3 หลายเดือนก่อน

  • @VickySingh-qe1ru
    @VickySingh-qe1ru 3 หลายเดือนก่อน

    ❤😂

  • @dfgg5611
    @dfgg5611 3 หลายเดือนก่อน

    Nice

  • @Yuvrajranipuriaa
    @Yuvrajranipuriaa 3 หลายเดือนก่อน

    ❤❤❤❤🎉🎉😂😂

  • @harwindersinghharrybrar5308
    @harwindersinghharrybrar5308 3 หลายเดือนก่อน

    😂😂😂😂😂❤❤

  • @amarjitsingh4484
    @amarjitsingh4484 3 หลายเดือนก่อน +2

    hun gl ni bn rhi bai jva v..

  • @RashpalSingh-ox4kb
    @RashpalSingh-ox4kb 3 หลายเดือนก่อน

    Roll change kro amliya da ver fer sira laguga

  • @jassmaangurusar3184
    @jassmaangurusar3184 3 หลายเดือนก่อน

    bai amli dekh k ta koi swad ni onda yr skip he krde h video

  • @navpreetsidhu6031
    @navpreetsidhu6031 3 หลายเดือนก่อน +68

    ਰੀਠਾ ਤੇ ਹੀਰਾ ਅਮਲੀ ਸਿਰਾ ਸੀ ਕੌਣ ਕੌਣ miss krda ❤

    • @gurpalsingh6153
      @gurpalsingh6153 3 หลายเดือนก่อน +1

      Kithe gaye oh done???

  • @MehfalBhullarMehfalBhullar
    @MehfalBhullarMehfalBhullar 3 หลายเดือนก่อน

    ❤❤😂😂

  • @yaar_defaulter
    @yaar_defaulter 3 หลายเดือนก่อน +80

    ਘੱਟੋਂ ਘੱਟ 45 ਮਿੰਟ ਦੀ ਵੀਡੀਓ ਬਣਾਇਆ ਕਰੋਂ ਨਲੇ ਇੱਕ ਹੀ ਰੋਲ ਕਰਿਆ ਕਰ ਅਮਲੀਂ ਵਾਲਾਂ ਰਹਿਦਿਆਂ ਕਰ❤

  • @Pamma__saini
    @Pamma__saini 3 หลายเดือนก่อน +16

    ਬਾਈ ਆਹ ਅਮਲੀਆ ਆਲਾ seen ਪੱਕਾ ਕੱਟ ਦੇ ਆਹ ਸਾਨੂੰ skip ਕਰਨਾ ਪੈਂਦਾ ਬਾਕੀ ਸੱਭ ਠੀਕ ਏ

  • @harmanmodalmaker
    @harmanmodalmaker 3 หลายเดือนก่อน +78

    Kon kon tilkanpura da ਕਲੇਸ਼ ਨਹੀਂ ਦੇਖਣਾ ਚੌਦਾ ਉਹ ਲਾਇੱਕ ਕਰੋ

    • @ajitbaidwan3463
      @ajitbaidwan3463 3 หลายเดือนก่อน +1

      Nhi nice part a oh v yr

  • @vicky22212
    @vicky22212 3 หลายเดือนก่อน +36

    ਬਿਲਕੁੱਲ ਬੇਕਾਰ episode ਆ. ਪਹਿਲਾ ਵਾਲੇ ਠੀਕ ਸੀ ਮਜ਼ਾ ਆਉਂਦਾ ਸੀ. ਹੁਣ ਪੁਲਸ ਦਾ ਅਤੇ ਅਮਲੀਆ ਦਾ ਸੀਨ ਪਾ ਕ ਟਾਈਮ ਪਾਸ ਹੀ ਕਰਦੇ ਆ. ਪਹਿਲਾਂ ਇੰਤਜ਼ਾਰ ਹੁੰਦਾ ਸੀ episode ਦਾ ਕੀ ਕਦੋਂ ਆਊਗਾ ਹੁਣ ਐਨਾ ਚਾਅ ਨਹੀਂ ਹੁੰਦਾ.

    • @gurpreet9719
      @gurpreet9719 3 หลายเดือนก่อน +3

      Police wala ta jama baker aa seen

    • @gurnoorsingh1291
      @gurnoorsingh1291 3 หลายเดือนก่อน +1

      Right bro

  • @gurdeepgogi5951
    @gurdeepgogi5951 3 หลายเดือนก่อน +33

    ਮੱਘਰ ਬਾਈ ਇਸ ਵਾਰ ਤਾਂ ਵੀਡੀਓ ਵਿੱਚ ਟਾਇਮ ਹੀ ਟਪਾਇਆ,ਅੱਧੀ ਵੀਡੀਓ ਲਾਲੇ ਦੀ ਦੁਕਾਨ 'ਚ ਪੂਰੀ ਕਰਤੀ,ਅੱਧੀ ਪਾਰਟੀ ਵਿੱਚ।ਨਾ ਸੋਨੀ ਦਾ ਸੀਨ,ਨਾ ਛਿੰਦੀ ਦਾ ਨਾਂ ਹੀ ਅਮਲੀ ਦੀ ਘਰ ਵਾਲ਼ੀ ਦਾ ,ਨਾ ਮੂਰਤੀ ਦਾ,, ਐਂ ਨਾ ਕਰਿਆ ਕਰੋ ਯਾਰ,,ਐਨੀ ਬੇਸਬਰੀ ਨਾਲ਼ ਉਡੀਕ ਕਰਦੇ ਆਂ ਪਰ 😢😢😢😢

    • @Harmansandhu533
      @Harmansandhu533 3 หลายเดือนก่อน

      Bayi apa sab views dinai aw j nhi dwagai ta fer eh sab wadiya krn gai j salya nu free ch sab mili jawe fer kam krn nu kida dil kru smjya dekhne band kro fer wadiya video bnon gai eh nhi ehna nai faha wad kri jana kinai he parts hogye ehna da ehi haal aw bs views tak matlab a ehna nu

    • @Aashish.....
      @Aashish..... 3 หลายเดือนก่อน

      Right

    • @jagseersingh2334
      @jagseersingh2334 3 หลายเดือนก่อน

      ਸਹੀ ਗੱਲ ਆ ਐਤਕੀਂ ਸਵਾਦ ਨੀ ਆਈਆ ਬਣੀ ਨੀ ਗੱਲ

    • @jagseersingh2334
      @jagseersingh2334 3 หลายเดือนก่อน

      ਐਤਕੀ ਤਾ ਵਾਈ ਜਲੂਸ ਕੱਢਦਾ ਬਣੀ ਗੱਲ ਐਨੀ ਸੋਹਣੀ ਵਿਡੀਓ ਬਣਾਉਦੀਆਂ ਬਣਾਉਦੀਆਂ ਨੂੰ ਕੀ ਹੋ ਜਾਦਾ,22ਐਤਕੀ ਸੋਨੂੰ ਚਾਓਣ ਵਾਲੀਆ ਦਾ ਮਨ ਖਰਾਬ ਹੋ ਗਿਆ

  • @sahilsaini311
    @sahilsaini311 3 หลายเดือนก่อน +34

    ਬਾਈ yr purane ਅਮਲੀ ਲੈਕੇ ਆਉ ਦੋਬਾਰਾ

    • @sandeepkumar-to3un
      @sandeepkumar-to3un 3 หลายเดือนก่อน +1

      Amli tan purane hi vadia ne

    • @akbarmalik5476
      @akbarmalik5476 3 หลายเดือนก่อน

      Shi gll aa veer

    • @kuldipgill3194
      @kuldipgill3194 3 หลายเดือนก่อน

      ਓਹ ਤਾਂ ਗਏ ਕੈਨੇਡਾ

    • @Manpreets-mp6ye
      @Manpreets-mp6ye 3 หลายเดือนก่อน

      ਓਹ ਤਾਂ ਕੈਨੇਡਾ ਚਲੇ ਗਏ

    • @RajkumarRaju-x5n
      @RajkumarRaju-x5n 3 หลายเดือนก่อน

      Ekk canada chl gya ek jhote mansa nal ral gya kal sade pind Dhanaula firda c sere nal sugnechter fdd da

  • @diljotji300
    @diljotji300 3 หลายเดือนก่อน +19

    ਸਾਰੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਆ 🙏🏻🙏🏻🙏🏻🙏🏻🙏🏻ਲਾਇਕ ਕਰੋ ਕਮੈਟ ਕਰੋ ਕਿਸ ਕਿਸ ਨੂੰ ਆਏ ਹੁੰਦਾ ਕਦੋ ਆਉ ਗੀ ਵੀਡੀਉ ਮੱਘਰ ਵੱਖੀਪਾੜ ਦੀ

  • @BeatsongAmazingvideo
    @BeatsongAmazingvideo 3 หลายเดือนก่อน +4

    ਹੁਣ ਇਹਨਾਂ ਦੀ ਵੀਡੀਓ ਵਿਚ ਪਹਿਲਾ ਵਾਲੀ ਗੱਲ ਨਹੀਂ ਰਹੀ ਹੁਣ ਤਾਂ ਏਹ ਬੱਸ ਟਾਈਮ ਪੂਰਾ ਕਰਦੇ ਨੇ view ਲੈਣ ਲਈ, ਭੋਰੀ ਜਾਂਦੇ ਹੁਣ ਤਾਂ,,,,,

    • @SonyProducerDXXX
      @SonyProducerDXXX 3 หลายเดือนก่อน

      😂😂😂😂o my good

  • @AmandeepSingh-ps7co
    @AmandeepSingh-ps7co 3 หลายเดือนก่อน +15

    ਮੱਘਰਾ ਤੇਰੇ ਚ ਦਮ ਨੀ ਹੈਗਾ ਠੰਡੀਆਂ ਜ ਵੀਡਿਉ ਬਣਾਈ ਜਾਨਾ ਪੂਰੀ ਅੱਗ ਵਰਗੀ ਵੀਡਿਉ ਬਣਾ ਖਾ ਕੇ ਦਸ ਵੈਗਰਾ ਸਿੱਧੀ ਸੋਨੀ ਕੋਲ ਜਾਵਲਾ ਤੇ ਜੱਫ ਗੱਡਦੇ 💖

  • @SukhwinderSingh-wq5ip
    @SukhwinderSingh-wq5ip 3 หลายเดือนก่อน +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @rds6867
    @rds6867 3 หลายเดือนก่อน +15

    ਪਾ ਪੈਕਟ ਨੂੰ ਹੱਥ 😂😂😂

  • @jassibrar881
    @jassibrar881 3 หลายเดือนก่อน +16

    Padd ਦੇ ਵੱਖੀ ਸੋਨੀ ਦੀ ਹੁਣ ❤😂😂❤

  • @Anmoldeepsingh-tv8ix
    @Anmoldeepsingh-tv8ix 3 หลายเดือนก่อน +6

    ਟੱਲੇ ਆਨੀਆਂ ਦੀ ਐਕਟਿੰਗ ਸਿਰਾ ਹੁੰਦੀ ਆ

  • @lovepreetathwal3025
    @lovepreetathwal3025 3 หลายเดือนก่อน +18

    ਜਲਦੀ ਆ ਜਾਉਆ ਕਰੋ ਬਾਬਾਓ

  • @Raj_rai-z2v
    @Raj_rai-z2v 3 หลายเดือนก่อน +4

    ਅੱਜ ਤਾਂ ਸਚੀ ਰੌਣਕਾਂ ਹੀ ਲੱਗ ਗਿਆ😅😂😂😂ਬੜਾ ਸੁਆਦ ਆਇਆ ਅੱਜ

  • @HouslaSimak-gq7fm
    @HouslaSimak-gq7fm 3 หลายเดือนก่อน +8

    ਸੋਨੀ ਦੀ ਕਦੋਂ ਲੈਨੀ ਆ ਮੱਘਰਾ ਆ 😊😊

  • @KaranChahal4849
    @KaranChahal4849 3 หลายเดือนก่อน +1

    ਵੀਰ ਬੁਰਾ ਨਾ ਮੰਨਿਓ ਹੁਣ ਉਹ ਗੱਲ ਨਹੀਂ ਬਣ ਦੀ ਵੀਡਿਓ ਵਿੱਚ ਹੁਣ ਤੇ ਤੁਸੀ ਟਾਈਮ ਜਾ ਪਾਸ ਕਰਦੇ ਓ ਬੱਸ ਨਾ ਕੋਈ ਵੀਡਿਓ। ਵਿੱਚ ਸਵਾਦ ਆਉਂਦਾ ਪਹਿਲਾ ਵਾਲਾ ਇੱਕ ਸੀਨ ਹੀ ਤੁਹਾਡਾ 10 ਮਿੰਟ ਦਾ ਹੁੰਦਾ ਦੂਜਾ ਵੀਡਿਓ ਦਾ ਟਾਈਮ ਘੱਟ ਹੁੰਦਾ ਨਾ ਕੋਈ ਛੇੜ ਛਾੜ ਨਾ ਕੋਈ ਮੂਰਤੀ ਦੇ ਹੱਥ ਪੱਲਾ ਲਾਉਂਦੇ ਦਾ ਸੀਨ ਨਾ ਕੁੱਝ ਹੋਰ ਹੁੰਦਾ ਵੀਰ ਵੀਡਿਓ ਵਿੱਚ ਪਤਾ ਨੀ ਕੀ ਚੱਕਰ ਆ ਵੀਡਿਓ ਦੇਖ ਕੇ ਹੁਣ ਦਿਲ ਖੁਸ਼ ਨੀ ਹੁੰਦਾ ਬਾਈ ਬਣੇ ਹੋਰ ਸਵਾਦ ਲੇ ਕੇ ਆਓ ਵੀਡਿਓ ਵਿੱਚ ਇੱਕ ਲੰਬੀ ਕਰੋ ਵੀਡਿਓ ਨੂੰ ਮਾਫ ਕਰੀ ਬਾਈ ਕੁਝ ਬੁਰਾ ਲੱਗਾ ਤੇ ਪਰ ਸੱਚਾਈ ਦੱਸੀ ਆ ਮੈਂ .........
    !!ਕਰਨ ਪਿੰਡ ਰੱਲਾ!!....... ਧੰਨਵਾਦ ਬਾਈ🙏🏽🙏🏽🙏🏽🙏🏽🙏🏽

  • @prabhjotrai1716
    @prabhjotrai1716 3 หลายเดือนก่อน +1

    ਬਾਈ ਇਕ ਗੱਲ ਤਾਂ ਸਿਰਾ ਥੋਡੀ ਬਾਕੀ ਬੰਦੇ ਤਾਂ ਫਿਲਮਾਂ ਚ ਸ਼ਰਾਬ ਦੀ ਜਗ੍ਹਾ ਸਾਲੇ ਕੋਕ ਈ ਖਿੱਚੀ ਜਾਂਦੇ ਹੁੰਦੇ ਆ ਪਰ ਤੁਸੀਂ ਤਾਂ ਪਤੰਦਰੋ ਵੀਡੀਓ ਚ ਦਾਰੂ ਦੀ ਅਸਲੀ ਬੋਤਲ ਈ ਖੋਲ੍ਹੀ ਫਿਰਦੇ ਉ ਤੇ ਪੈੱਗ ਵੀ ਠੋਕੀ ਜਾਨੇ ਉ ਸਿਰਾ ਈ ਆ ਬਾਬੇ ਕੰਮ ਥੋਡਾ ਤਾਂ 😅👌🏻

  • @manpreetchahal6894
    @manpreetchahal6894 3 หลายเดือนก่อน +4

    ਮੱਘਰ ਵੀ ਬੱਸ ਹੋ ਗਿਆ ਜੱਫ ਨੀ ਲਾਉਦਾ ਹੁਣ😂

  • @kuldeepbamalia4463
    @kuldeepbamalia4463 3 หลายเดือนก่อน +3

    ਨਵੀਂ ਮੇਲਣ ਆ ਸਿਦੀ ਦੀ ਭੈਣ
    🎵 Music ਓਦੀ ਪਟਾਕਾ ਪੈਂਦਾ 🎉

  • @DilpreetSingh-wf4gm
    @DilpreetSingh-wf4gm 3 หลายเดือนก่อน +16

    ਸਬਾਦ ਆ ਗਿਆ ਬਾਈ ਅੱਜ ਤਾ ਕੋਂਣ ਕੋਂਣ ਸੇਮਤ ਆ❤

  • @AnmolPumar
    @AnmolPumar 3 หลายเดือนก่อน +4

    ਅੱਜ ਵਾਲੀ ਵੀਡੀਓ ਬਹੁਤ ਹੀ ਸੋਹਣੀ ਤੇ ਐਂਡਾ

  • @JagDev-fx8lo
    @JagDev-fx8lo 3 หลายเดือนก่อน +1

    ਬਾਈ ਯਰ ਪੁਰਾਣੇ ਅਮਲੀਆਂ ਨੂੰ ਲੀਆ ਯਰ ਹੁਣ ਆਲੇ ਅਮਲੀਆਂ ਦਾ ਸੀਣ ਸਕੀਪ ਕਰਨਾਂ ਪੈਂਦਾ ਫੁੱਦੂ ਜਾ ਸੀਣ ਕਰਦੇ ਉ ਹੁਣ ਅਲੇ ਐਪੀਸੋਡ ਵਧੀਆਂ ਨਹੀਂ ਆਉਣ ਨਾ ਆਉਣ ਨਾਲ ਫਰਕ ਨਹੀਂ ਪੈਂਦਾ। ਪੈਲਾ ਸਾਲਾ ਉਡੀਕ ਹੀ ਰਹਿੰਦੀ ਸੀ ਪੁਰਾਣੇ ਐਪੀਸੋਡ ਆਲੇ ਐਕਟਰ ਲਿਆਉ ਬਾਬੇ ❤

  • @mintusingh7382
    @mintusingh7382 3 หลายเดือนก่อน +1

    ਜਿਹੜਾ ਕਮੈਟ ਪੜਨ ਆਉਂਦਾ ਉਹ ਲਾਈਕ ਕਰੋ 😂 ਤੇ ਅਮਲੀ ਪਹਿਲਾਂ ਆਲੇ ਲੈ ਕੇ ਆ

  • @JassaMaan-rz4jb
    @JassaMaan-rz4jb 3 หลายเดือนก่อน +2

    Y puspa show kro

  • @Jassie007
    @Jassie007 3 หลายเดือนก่อน +3

    ਮੱਘਰ ਦਾ ਲਗਦਾ ਮੀਟਰ down ਹੋ ਗਿਆ ਤਾ ਹੀ ਜੱਫ ਨਈ ਲਗਦਾ ਹੁਣ 😅

  • @RajMuhammad-sj1rq
    @RajMuhammad-sj1rq 3 หลายเดือนก่อน +2

    ਦੀਪਕ ਢਾਬਾ 😂😂😂 ਧਨੌਲਾ ਪਿੰਡ ਮਿੱਤਰਾਂ ਦਾ ❤️❤️❤️

    • @RajkumarRaju-x5n
      @RajkumarRaju-x5n 3 หลายเดือนก่อน

      Apna v ahi pind aa DHANAULA MANDI sare punjab cho mashur pind v a city v aa

  • @Deep_aujla_38600
    @Deep_aujla_38600 3 หลายเดือนก่อน +1

    Sareya to fuddu episode aaa, skip kr kr dekhya

  • @Jassgill855
    @Jassgill855 3 หลายเดือนก่อน +5

    Nhi reesa kich k rakh kmm ❤

  • @Sidhu_Preet0786
    @Sidhu_Preet0786 3 หลายเดือนก่อน +1

    Aaa te sona nhi banya producer sawad nhi aya ess video nu dekha ghaint bana kro video tudi ji

  • @its_billa2343
    @its_billa2343 3 หลายเดือนก่อน

    ਆਹ ਭੇਂਚੋ ਅਮਲੀ ਸਾਰੇ ਨਾਟਕ ਦੀ ਭੈਣ ਚੋਦ ਕੇ ਰੱਖ ਦਿੰਦੇ ਆ , ਪਹਿਲਾਂ ਆਲੇ ਅਮਲੀ ਕਿੰਨੇ ਨੇਕ ਬੰਦੇ ਸੀ ਜੀ ਲਵਾ ਕੇ ਰੱਖ ਦੇ ਸੀ ਪੂਰੇ ਹੁਣ ਤਾਂ ਭੈਣ ਗਡਾਵੇ ਟਾਈਮਪਾਸ ਕਰਦੇ ਆ , ਬਾਈ ਮੱਘਰਾ ਆਏ ਬਾਹਲੇ ਦਿਨ ਕੰਮ ਨੀ ਚੱਲਣਾ ਲੋਕਾਂ ਨੇ ਤੈਨੂੰ ਦੇਖਣਾ ਸ਼ੱਡ ਦੇਣਾ ਭਰਾ ਬਣ ਕੇ ਮਾੜਾ ਜਾ ਧਿਆਨ ਦੇ comment ਤਾਂ ਦੇਖ ਲੋਕਾਂ ਦੇ , ਤੈਨੂੰ ਦਿਲੋ ਪਿਆਰ ਆ ਬਾਈ ਪਰ ਆਹ ਏਨਾ ਦਾ ਕੋਈ ਹੱਲ ਕਰ ❤️🙏

  • @SohanSingh-wr8vb
    @SohanSingh-wr8vb 3 หลายเดือนก่อน +1

    ਲਾਲਾ ਤੇਲ ਦੀ ਸ਼ੀਸ਼ੀ ਨਾਲ ਲੈ ਲਵੀਂ 😂😂😂😂

  • @BittuDialpura
    @BittuDialpura 3 หลายเดือนก่อน +1

    Police chownki nu skip kon kon karda 😂😂

  • @sahilsaini311
    @sahilsaini311 3 หลายเดือนก่อน +5

    ਮਗਰ ਬਖਿਪਾੜ 👌

  • @gurjinderdhillon3302
    @gurjinderdhillon3302 3 หลายเดือนก่อน +1

    Dhillon 0044 TH-cam S....

  • @SonyProducerDXXX
    @SonyProducerDXXX 3 หลายเดือนก่อน +62

    Hi ਮੇਨੁ ਤਾਂ ਅੱਜ ਪਤਾ ਲੱਗਿਆ ਵੀ ਸਾਰੇ ਮੁੰਡੇ ਮੇਰੀ ਵੱਖੀ ਪਾੜਨ ਵਾਰੇ ਆਖੀ ਜਾਂਦੇ ਆ 😂😂😂😂😂😂😂😂😂o my god

    • @HarshSaini-fj8ww
      @HarshSaini-fj8ww 3 หลายเดือนก่อน +1

      😂😂

    • @gurpreetsinghrathour5879
      @gurpreetsinghrathour5879 3 หลายเดือนก่อน +2

      Tuhi bachi hoe a 😂😂😂😂

    • @dhaliwaldj4070
      @dhaliwaldj4070 3 หลายเดือนก่อน +1

      tu sachi bachi hoyi aw Hale sony😂😂😂😂😂😂😂

    • @JarmanjeetJarman
      @JarmanjeetJarman 3 หลายเดือนก่อน

      ❤️❤️❤️

    • @navi_pb26
      @navi_pb26 3 หลายเดือนก่อน

      hun ta jarori aa ina time ta magar ne layea ni kde kise di bkhi padan nu tu v pda le hun😂

  • @gagguphotography2260
    @gagguphotography2260 3 หลายเดือนก่อน +2

    ਪਾੲੀ ਬੋਤਲ ਨੂੰ ਹੱਥ 😅 😱

  • @SukhpalDhaliwal-j1g
    @SukhpalDhaliwal-j1g 3 หลายเดือนก่อน +1

    ਸੋਹਣੀ ਗਲ਼ ਬਾਤ ਹੈ ਘੈਟ ਮੱਗਰ ਬਾਣੀਆ ❤❤🌹🙏🏻🙏🏻🙏🏻🙏🏻🚗🚗🚗🚗🌹❤️

  • @jassigill5557
    @jassigill5557 หลายเดือนก่อน

    ਭਾਈ ਸੋਡੀ ਜਿਹੜੀ ਨਾਈਟ ਦੀ ਵੀਡੀਓ ਆ ਇਹ ਜਿਹੜੀ ਤੁਸੀਂ ਦਾਰੂ ਪੀ ਐਨ ਓ ਇਹ ਤਾਂ ਅਸਲੀ ਹੋਣੀ 😮😊

  • @rattansingh386
    @rattansingh386 3 หลายเดือนก่อน +2

    Is baar daruu asli ayi a⚠️👍

  • @ManpreetSingh-fx6lb
    @ManpreetSingh-fx6lb 3 หลายเดือนก่อน +1

    Moorti ne gaddi kive deti inni sokhi 😂😂 miss karta

  • @Sidhu_Preet0786
    @Sidhu_Preet0786 3 หลายเดือนก่อน +1

    2 mint di v nhi vadia banyi video producer vr agla video full vadia awa

  • @karanveersingh668
    @karanveersingh668 3 หลายเดือนก่อน

    Very Very Nice 22ji videos 👉💪💪🔥🔥😁😆🤣🤪🤗👌🏻👌🏻👏🏻👏🏻👍🏻👍🏻

  • @manidhaliwal1745
    @manidhaliwal1745 3 หลายเดือนก่อน

    ਅਮਲੀਆਂ ਵਾਲਾ ਸੀਨ ਤਾ ਸਾਰੇ ਕੰਮ ਦੀ ਭੈਣ ਗੜ ਦਿੰਦੇ 😂

  • @hartejsingh5469
    @hartejsingh5469 3 หลายเดือนก่อน

    ਸਿਰ 'ਤੇ ਕੇਸਰੀ ਪਟਕਾ ਬੰਨ੍ਹ ਕੇ ਏਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ।

  • @pradeepbawabawa6948
    @pradeepbawabawa6948 3 หลายเดือนก่อน +3

    Hun ta PVA Ga roola AA giya tharki baba 116 😅😅

  • @PUNJABSIKH1984
    @PUNJABSIKH1984 3 หลายเดือนก่อน +1

    ਪਾਈ ਪੈਕਟ ਨੂੰ ਹੱਥ 😂😂

  • @Harmansandhu533
    @Harmansandhu533 3 หลายเดือนก่อน

    Kinai part hogye sab fudu bnona producer tu oh gal nhi rhi hun 😏 hun dekhan nu dil ni krda yr 😏 views lyi krda kam hun tu bilkul be mazza ni onda kuch video ch hunda he nhi bs kachi piliya marri jana huna 👎😏

  • @Harmansandhu533
    @Harmansandhu533 3 หลายเดือนก่อน

    Sorry we dislike nd reporting boring part tusi jina tak faha wad krde jaungai asi report marde jawagai video dekhni he nhi eh last aw next part aan tai report krdya krni aw bina dekhe 😡👎

  • @sewakmaan3386
    @sewakmaan3386 3 หลายเดือนก่อน +1

    Lala v siraa krounda 👌👌👌👌👌👌👌

  • @harmandhaliwal5589
    @harmandhaliwal5589 3 หลายเดือนก่อน +1

    Gill nou la avo video vich police da rol davo gill sabb nou far video vakho Kiva famus hova ga

  • @dilpreetsinghjhunir
    @dilpreetsinghjhunir หลายเดือนก่อน

    Sira magar son toh pehla dekhda a roj sariyn tensionan bhul Jane a waheguru mehar kare

  • @Singh-bt4sn
    @Singh-bt4sn 3 หลายเดือนก่อน +1

    Dxxx😅😅😅

  • @Harmansandhu533
    @Harmansandhu533 3 หลายเดือนก่อน

    Ehna nu bs views tak matlab aw hun videos ch faha wad he krde nai kinai he parts hogye kuch ni hunda boring hundi a video sari 👎

  • @Gagan_singer
    @Gagan_singer 3 หลายเดือนก่อน

    Maggra hun tan sirf views tak reh gea oyye saleo double double na krro amlian nu apda krn do role tu te murti apda role rakho yrrr

  • @DeepgehalGehaldeep
    @DeepgehalGehaldeep 3 หลายเดือนก่อน +2

    Jva faddu part aya 😢😢

  • @Harmansandhu533
    @Harmansandhu533 3 หลายเดือนก่อน

    Kinai part hogye eh bs time tapanda views lainda videos ch ehdi kuch nhi hunda hun swaad ni onda dekhya ni krniya aaj to baad jina tak wadiya nhi bnonda 😏👎

  • @officialjatt5264
    @officialjatt5264 3 หลายเดือนก่อน +2

    Sira video shetti paya kar video jatta ❤❤❤❤❤❤❤❤❤❤❤❤

  • @GurdeepAntwal-r2c
    @GurdeepAntwal-r2c 3 หลายเดือนก่อน

    ਹੁਣ ਪੀਕੇ ਬੋੜਾ.ਮਾਰਦੇੳ

  • @GurdarsanSingh-ue2iz
    @GurdarsanSingh-ue2iz 3 หลายเดือนก่อน

    Aaj sabad ni ayea bai yr video da ik seen wala time dekhune o

  • @SatgurSingh-n1q
    @SatgurSingh-n1q 3 หลายเดือนก่อน +1

    Very cute video 🔥🔥

  • @arvinder98776
    @arvinder98776 3 หลายเดือนก่อน

    Fudu amli aa producer aa pehla valia nu bula la bahro tankha vadh de di ohna nu

  • @monaangel9346
    @monaangel9346 3 หลายเดือนก่อน +1

    Aattttt🔥

  • @surendersheoran1696
    @surendersheoran1696 3 หลายเดือนก่อน +1

    Surender sheoran kheowali sirsa nice video

  • @GurdeepAntwal-r2c
    @GurdeepAntwal-r2c 3 หลายเดือนก่อน

    ਮੇਰੇ ਸਾਹਬ ਨਾਲ ਮਰੁਤੀ ਪਹਿਲਾ ਹੀ ਘਮਾਲੋ

  • @SimranKour-g4j
    @SimranKour-g4j 3 หลายเดือนก่อน

    Hun ni interest arya hega pls jldi paya kro episode te kudiya nu bhi leka ayo

  • @Emotiondestroy883
    @Emotiondestroy883 3 หลายเดือนก่อน

    Bai producer adhi video ta bai teri baniye di shop te hi ban gyi yaar ,ajj bai maza ni aayea yrr😢

  • @rajarora5457
    @rajarora5457 3 หลายเดือนก่อน

    Part 08 ch kaala bhi janaana bnya hoya
    th-cam.com/video/rZvQAkoWkpo/w-d-xo.htmlfeature=shared

  • @sukhveersingh4411
    @sukhveersingh4411 3 หลายเดือนก่อน

    116 part bilkul nahi vadyia bai eis nalo ta 116part na ji bnodee

  • @harpreetbhagta6550
    @harpreetbhagta6550 3 หลายเดือนก่อน

    ਮੱਘਰਾ ਮੂਰਤੀ ਦਾ ਰੋਲ ਵਧਾਓ ਯਰ ਓਹਦੀ ਕਮੇਡੀ ਸਿਰਾ ਹੀ ਹੁੰਦੀ ਜਵਾਂ ਪੇਂਡੂ ਤੇ ਮੂਰਖ ਪਰ ਮਜ਼ੇਦਾਰ ਕਿਰਦਾਰ ਆ ਬਾਈ ਰੋਲ ਵਧਾਓ ਓਹਦਾ ਆਪਣੇ ਨਾਲ ਕਲੇਸ਼ ਵਾਲਾ ਕਉਂਸੈਪਤ good 👍 ਆ

  • @harjotbassi2326
    @harjotbassi2326 3 หลายเดือนก่อน

    Yr bai thora interest ghat reha amlia ta karo kuj thora vdiya ho jao baki all ok a ❤❤❤

  • @BhagwanSingh-q9o
    @BhagwanSingh-q9o 3 หลายเดือนก่อน +1

    Very nice 👍👍💪🤞

  • @parleeninsan3822
    @parleeninsan3822 3 หลายเดือนก่อน +1

    😁😅😂😂😁😁😄

  • @GURWINDERSINGH-gt2pr
    @GURWINDERSINGH-gt2pr 3 หลายเดือนก่อน +1

    Att krati

  • @amansidhu2342
    @amansidhu2342 3 หลายเดือนก่อน

    Bai fer keh reha aah jwaak ja na kalesh kraade msa ta vdo ain lagiya ne... ehnu na lao vich

  • @surjitsingh730
    @surjitsingh730 3 หลายเดือนก่อน +2

    Atvar te budvar di Diwali vagu wait rydia😂😂❤😊

  • @OfficialJass-nl2sj
    @OfficialJass-nl2sj 3 หลายเดือนก่อน

    Vai amli scene skip kr rhe aa asi jyda mhnt na kro amliya de shoot te

  • @ArshKhosa-jh3bk
    @ArshKhosa-jh3bk 2 หลายเดือนก่อน +1

    😂😂😂

  • @SatnamSingh-ed2ke
    @SatnamSingh-ed2ke 3 หลายเดือนก่อน +1

    😂😂😂😂😂

  • @shekasingh
    @shekasingh 3 หลายเดือนก่อน

    Amli role khatam kro. Video length vadhao.

  • @gavyaujla3459
    @gavyaujla3459 3 หลายเดือนก่อน +1

    👌👌👌

  • @gurdeepaujla1442
    @gurdeepaujla1442 3 หลายเดือนก่อน +1

    Very nice video

  • @sonuverma4462
    @sonuverma4462 3 หลายเดือนก่อน

    Aw wala part sirra hi aw 😂😂
    ਕਹਿੰਦਾ ਕਮਲੇ ਦੇ ਡੋਡੇ ਆਂਗੁ ਬਾਹਰ ਆਈ aw

  • @KarandeepSingh-mk2jb
    @KarandeepSingh-mk2jb 3 หลายเดือนก่อน +1

    😁😁😁