Maurh Ammy Virk | Dev Kharoud

แชร์
ฝัง
  • เผยแพร่เมื่อ 25 ต.ค. 2024

ความคิดเห็น • 312

  • @shantukansal653
    @shantukansal653 2 หลายเดือนก่อน +29

    ਐਮੀ ਦੀ ਆਵਾਜ਼ ਚ ਦਮ ਨੀ ਯਰ ਕਿਸੇ ਜੁਰਤ ਵਾਲੇ ਨੂੰ ਰੋਲ ਦੇਣਾ ਚਾਹੀਦਾ ਸੀ ਜਿਉਣੇ ਦਾ ਰੋਲ ਦੇਵ ਤੋ ਤੇ ਕਿਸ਼ਨੇ ਦਾ ਰੋਲ ਜਿੰਮੀ ਸ਼ੇਰਗਿੱਲ ਤੋ ਕਰਾਉਣਾ ਚਾਹੀਂਦਾ ਸੀ

  • @shamamahal8326
    @shamamahal8326 2 หลายเดือนก่อน +5

    ਗੱਗੂ ਦੀ ਇਸ ਕਰਕੇ ਵਧੀਆ ਲਗੀ ਜਵਾਨੀ ਚ ਦੇਖੀ ਸੀ ਤੇ ਬਚਪਨ ਚ ਸੁਰਿੰਦਰ ਸ਼ਿੰਦੇ ਦੀ ਟੇਪ ਕੈਸਟ ਤੋ ਕਹਾਣੀ ਸੁਣਦੇ ਦਾ ਡਾਇਲਾਗ ਤਾਂ ਵਧੀਆ ਲੱਗਦੇ ਸਾਂ .ਪਰ ਆ ਵਾਲੀ ਫਿਲਮ ਉਸ ਤੋ ਵਧੀਆਂ ਲਗੀ . ਨਾ ਕੋਈ ਗੀਤ ਨਾ ਇਸ਼ਕ ਮੁਸ਼ਕ .ਜਿਉਣੇ ਮੋੜ ਦੀ ਕਹਾਣੀ ਦੇ ਤੇਹ ਤੱਕ ਅਸਲੀਅਤ ਜਾਣਕੇ ਬਣਾਈ ਗਈ .ਬਾਕੀ ਮੋੜ ਦੀ ਆਵਾਜ਼ ਚ ਦਮ ਨਹੀਂ ਸੀ ਡੋਗਰ ਨੂੰ ਮੋੜ ਵਾਲਾ ਰੋਲ ਕਰਨਾ ਚਾਹੀਦਾ ਸਿਰਫ ਫਿਲਮ ਮੁਤਾਬਕ .ਅਸਲ ਕਿ ਪਤਾ ਜਿਉਣੇ ਮੋੜ ਦੀ ਆਵਾਜ਼ ਵੀ ਇੰਝ ਹੀ ਹੋਵੇ ਗੁੱਗੂ ਗਿਲ ਦੀ ਆਵਾਜ਼ ਹਿਸਾਬ ਉਸ ਫਿਲਮ ਚ ਉਹਦਾ ਰੋਲ ਵਧੀਆ ਦੀ . ਬਾਕੀ ਏਸ ਫਿਲਮ ਦੀ ਜਿਨੀ ਤਰੀਫ਼ ਕੀਤੀ ਜਾਵੇ ਘੱਟ ਲੱਗਦੀ . ਸੱਭ ਬੜੀ ਗੱਲ ਉਸ ਜ਼ਮਾਨੇ ਹਿਸਾਬ ਮਾਹੌਲ ਬਣਾਇਆ ਏਰੀਆ ਲੱਭਿਆ ਪਹਿਰਾਵਾ ਵਾਹ ਜੀ ਵਾਹ

  • @Lingbabar
    @Lingbabar 2 หลายเดือนก่อน +8

    Jeyona mood da Role da dev khraud nu kishne da Role ammy nu krna chahie da c ❤❤

  • @asif.panjuana
    @asif.panjuana 2 หลายเดือนก่อน +39

    Who is seeing From Punjab Pakistan ❤😊

  • @Harwinder22G
    @Harwinder22G 2 หลายเดือนก่อน +3

    ਐਮੀ ਵਿਰਕ ਨਾਲੋਂ ਚਤਰਾ ਦਾ ਰੋਲ਼ ਵਧੀਆ ਕਰ ਗਿਆ ਨਵਾਂ ਜਿਹਾ ਮੁੰਡਾ,,,,,,,ਐਮੀ ਇਵੇ ਆਵਾਜਾਂ ਲਾ ਰਿਹਾ ਡੋਗਰ ਨੂੰ ,,,,ਜਿਵੇਂ ਪਿੰਡਾਂ ਚ ਕੱਟਾ ਵੱਛਾ ਲੈਣ ਲਈ ਹੋਕੇ ਲਾਉਂਦੇ ਹੁੰਦੇ 😂😂😂

  • @mehmoodkhan-li5bf
    @mehmoodkhan-li5bf 2 หลายเดือนก่อน

    Marvellous story of true Punjabi spirit, wonderful cinematography, excellent dialogues full of wisdom pearls, no exaggeration, just a glimpse of the past. Salute to entire team from Lahore

  • @asifmehmood4459
    @asifmehmood4459 2 หลายเดือนก่อน +5

    Strong story and all acting...Brave Jutt..Asif from
    London

  • @baaji361
    @baaji361 2 หลายเดือนก่อน +6

    Nice Movie Love From Nankana Sahib Pakistan 🇵🇰

  • @Jassi_shaib
    @Jassi_shaib 2 หลายเดือนก่อน +3

    I'm Pakistani.....aur mojy Punjabi ind movies bhut achi lagti ha yar khass ammy virk diya 🤗☺️

  • @ankitsura4314
    @ankitsura4314 2 หลายเดือนก่อน +10

    ज़मीन कुर्की को रोकने वाले क़ानून बनाने के लिए चौधरी सर छोटूराम जी का धन्यवाद 🙏🙏

  • @ManbirMaan1980
    @ManbirMaan1980 2 หลายเดือนก่อน +14

    ਐਮੀ ਵਿਰਕ ਨੇ ਏਨੇ ਦਮਦਾਰ ਕਰੈਕਟਰ ਦਾ ਬੇੜਾ ਗਰਕ ਕਰਤਾ, ਜਿਉਣੇ ਦਾ ਰੋਲ ਦੇਵ ਤੋਂ ਤੇ ਕਿਸ਼ਨੇ ਦਾ ਰੋਲ ਜੇ ਕਿਸੇ ਹੋਰ ਦਮਦਾਰ ਅਵਾਜ਼ ਵਾਲੇ ਐਕਟਰ ਤੋਂ ਕਰਵਾਉਣਾ ਸੀ ਐਮੀ ਦੀ ਤਾਂ ਬੜਕ ਦੀ ਜਗ੍ਹਾ ਲੇਰ ਜਿਹੀ ਨਿੱਕਲ ਜਾਂਦੀ ਸੀ😂

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 2 หลายเดือนก่อน +6

    ਅੰਮੀ ਵਿਰਕ ਨੇ ਚੰਗੀ ਭਲੀ ਫਿਲਮ ਦੀ ਭੈਣ ਗੜ ਦਿੱਤੀ। ਏਡਾ ਸੂਰਮਾ ਜਿਉਣਾ ਉਸਦੀ ਸ਼ਖ਼ਸੀਅਤ ਐੱਮੀ ਚੋ ਨਹੀਂ ਦਿਖਦੀ

  • @iqbalahmad8414
    @iqbalahmad8414 2 หลายเดือนก่อน +11

    Nice movie, love Punjab ❤️ ❤

  • @HarpreetSingh-bt4sd
    @HarpreetSingh-bt4sd 2 หลายเดือนก่อน +3

    ਜੈ ਮਾਤਾ ਦੀ🙏🙏🙏🙏🙏

  • @daredevil8562
    @daredevil8562 2 หลายเดือนก่อน +8

    Punjabi movies are the best
    Bahut vadia movies

  • @GurmeetSingh-np9pw
    @GurmeetSingh-np9pw 2 หลายเดือนก่อน +2

    ਬਹੁਤ ਵਧੀਆ 👌

  • @abidwali6582
    @abidwali6582 2 หลายเดือนก่อน +5

    Jatt qoum te menu fakhr ha boht Achi movie c butt doger ne changa nahe Kita dill khafa hogya ee gal ta teh ha k jatta nu hamesha thoka hi milya abid jatt ghandhara from pakistan punjaab

    • @harcharansingh9966
      @harcharansingh9966 2 หลายเดือนก่อน

      Panjab da beda garak vi jatta ne hi kitta hai,ehh vi kaudda sach hai

    • @abidwali6582
      @abidwali6582 2 หลายเดือนก่อน +2

      Toaddee pase jatta ne kharab Kita hovega parawa Sade Pakistan de jatta ne ta hamesha insaaf Di gal kiti te gareeb da sath Dita

    • @JawadAli-gi3li
      @JawadAli-gi3li 2 หลายเดือนก่อน

      O Pai abid shrm kha dogar Tay jutt tay butt Muslim hai Kay to Hindu ay jithay qoum daikh Kay hr gal hondi

    • @JawadAli-gi3li
      @JawadAli-gi3li 2 หลายเดือนก่อน +1

      Choothi movie Muslims day khilaaf bnai hoi ay Tay too jutt jutt Lai hoi ay

    • @Jaatism2
      @Jaatism2 2 หลายเดือนก่อน

      @@JawadAli-gi3liسچی کہانی اے سرکار مسلماناں چی وی بے شمار غدار ہوئے نے

  • @GhulamMustafa-qj7ft
    @GhulamMustafa-qj7ft 2 หลายเดือนก่อน +13

    Soo nice love you from Pakistan Punjab ❤❤❤❤

  • @ahmarkhan471
    @ahmarkhan471 2 หลายเดือนก่อน +18

    ❤ love from karachi pakistan.i love Punjab and Sikh cultur..❤ mjhe nhi pta tha k itni achi Punjabi films bhi bnti hen. 😊 Jaan Daar story ..no glemor .no valgurty. Na fzool gaany. Bs ek acha massage...meaning full ..sab actors ne bohat achi performece di...good production..👍 aisi hi ek film Punjab 1984 bhi dekhi thi ..wo hi bohat super..👍 I'm not Punjabi ..but me samajh leta hon.....Mera mood acha hogya .thanks..❤

    • @tirathsingh6539
      @tirathsingh6539 2 หลายเดือนก่อน +1

      Love you bro ❤❤

  • @ilaqawanhar191
    @ilaqawanhar191 2 หลายเดือนก่อน +2

    waaah. kya baat hai. zabrdast

  • @rohitnarang638
    @rohitnarang638 2 หลายเดือนก่อน +3

    Very nice movie 🎥🍿

  • @RakeshSharma-gy3ki
    @RakeshSharma-gy3ki 2 หลายเดือนก่อน +8

    ਅੱਜ ਮੂਵੀ ਦੇਖੀ , ਐਮੀ ਵਿਰਕ ਬਾਈ ਜੈ ਮਾਤਾ ਦੀ ਕਹਿ ਕੇ ਦਿਲ ਜਿੱਤ ਲਿਆ ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

    • @amritpalsingh7935
      @amritpalsingh7935 2 หลายเดือนก่อน

      Bai Ji Sachi Story a eh

    • @avtarsandhu2538
      @avtarsandhu2538 2 หลายเดือนก่อน

      Parmatma ik hai veer usde naam wakh ho sakde ne,,,

  • @punjabiludhiana332
    @punjabiludhiana332 2 หลายเดือนก่อน +29

    ਪੰਜ ਵਾਰੀ ਵੇਖ ਲਈ ਬਹੁਤ ਘੈਟ ਮੂਵੀ ਆ ।

    • @tirathsingh6539
      @tirathsingh6539 2 หลายเดือนก่อน +1

      ਮੈਂ ਵੀ ਸੱਚੀ ਦਿਲ ਨਹੀਂ ਭਰਦਾ ❤❤❤❤

  • @AliGujjar-ze5yr
    @AliGujjar-ze5yr 2 หลายเดือนก่อน +1

    Part 2 kab aega

  • @amarjitsingh1946
    @amarjitsingh1946 2 หลายเดือนก่อน +4

    ਬਹੁਤ ਵਧੀਆ ਮੂਵੀ ਅਾ ਵੀਰ ਪੁਰਣਾ ਕਲਚਰ ਰੇਤ ਦੇ ਟਿੱਬੇ ਬਹੁਤ ਹੀ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਨਾਇਸ਼ ❤❤

  • @achukhan-n6b
    @achukhan-n6b 2 หลายเดือนก่อน +2

    Kamaal ❤

  • @mintusardar1290
    @mintusardar1290 2 หลายเดือนก่อน +5

    ਐਮੀ ਬਾਈ ਦੀ ਆਵਾਜ਼ ਚ ਉ ਦਮ ਨੀਂ× ਜੋ ਹੋਣਾ ਚਾਹੀਦੀ ਸੀ! ਉ ਤਾਂ ਗਁਗੂ ਗਿੱਲ ਚ ਹੀ !
    ਦੇਵ ਖੁਰਦ ਤੋੰ ਪਹਿਲਾਂ ਬਹੁਤ ਵਧੀਆ ਲੱਗੀ ਮੂਵੀ! ਐਮੀ ਦੀ ਆਵਾਜ਼ ਚ ਬੜਕ ਨੀਂ ਸੀ, ਜਿਵੇੰ ਜਿਉੰਣਾ ਗਁਜਦਾ ਸੀ! ਪਰ ਵਧੀਆ ਮਿਹਨਤ ਬਹੁਤ ਕੀਤੀ,ਲੋਕਾਂ ਨੂੰ ਖੁਸ਼ ਕਰਨ ਲਈ!

    • @PANJAB-13
      @PANJAB-13 2 หลายเดือนก่อน

      Sachsi dikhai aw ess ch ohh tha juth bnai c adh toh vad

  • @dushyanthooda6780
    @dushyanthooda6780 2 หลายเดือนก่อน +5

    Gazab, bahut badhiya

  • @KulwinderSinghdhillon-y7k
    @KulwinderSinghdhillon-y7k 2 หลายเดือนก่อน +2

    Siraa

  • @SatishSharma-ok7in
    @SatishSharma-ok7in 2 หลายเดือนก่อน +2

    Very good

  • @AvtarSingh-lt4dr
    @AvtarSingh-lt4dr 2 หลายเดือนก่อน +23

    ❤️❤️👌👌 ਬਹੁਤ ਬਹੁਤ ਵਧੀਆ ਫ਼ਿਲਮ ਆ ਬਾਈ ਹੁੱਣਾ ਨੇ ਬਹੁਤ ਮਿਹਨਤ ਕੀਤੀ ਆ ਫਿਲਮ ਬਣਾਉਣ ਲਈ ਦੇਵ ਖਰੋੜ ਬਾਈ ਸਿਰਾਂ ਐਕਟਿੰਗ ਕਰਦਾ ਧੰਨਵਾਦ ਜੀ 🙏❤️❤️❤️

  • @RanaJaveed-hg4lc
    @RanaJaveed-hg4lc 2 หลายเดือนก่อน +5

    Bahot wadhiya movie aa.
    Aik bhuader jutt di Kahani aa.

  • @tirathsingh6539
    @tirathsingh6539 2 หลายเดือนก่อน +1

    ਜ਼ਬਰਦਸਤ ਫਿਲਮ ❤❤❤

  • @gobindraikot4321
    @gobindraikot4321 2 หลายเดือนก่อน +33

    End ha y G movie buth nice ha 👍 love you too sari team nu y G manu aj tak sari movie vicho j movie att ha y G🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @vineshchandel9408
      @vineshchandel9408 2 หลายเดือนก่อน +1

      Dekhi bhi h ya awe hi

    • @VeerPal-nr7uu
      @VeerPal-nr7uu 2 หลายเดือนก่อน

      😢🎉😮😮o🎉

    • @MuhammadIrfan-wv8uz
      @MuhammadIrfan-wv8uz 2 หลายเดือนก่อน

      Bohat he kmal movie he yr or Jo pend ka mahol he wo bhe kmal

  • @jaiveirsahota4627
    @jaiveirsahota4627 2 หลายเดือนก่อน +13

    Chatra, Kishna acting ❤‍🔥❤‍🔥 Te Jeona V 🔥

  • @ArslanGUjjAR58
    @ArslanGUjjAR58 2 หลายเดือนก่อน +1

    Sargodha punjab vch sady pind da nam chak 58 sb dogra wala a 1947 ton pela ais pind vch hindu dogar rndy si 47 vch fer o ais pind nu chad k india chly gye ty sady buzurg india ambala ropar ton ais pind vch aa gye si ty sady pind da nam hly tk dogra aala e chlda ga but aethy dogra da ik v ghr ni hun nam fer v ohi purana chlda love u all from pakistan 🇵🇰.

  • @g.stejimogalyrices8276
    @g.stejimogalyrices8276 2 หลายเดือนก่อน +1

    Vvvery nice good job keep it up ❤❤❤

  • @MajersinghHarpuria-pr8pl
    @MajersinghHarpuria-pr8pl 2 หลายเดือนก่อน +10

    ਸਿਰਾ ❤️❤️❤️❤️❤️👌👌👌👌👌🌹🌹🌹🌹🌹

  • @manpreetatwal6270
    @manpreetatwal6270 2 หลายเดือนก่อน +1

    ❤❤❤

  • @sandeepbhagat9600
    @sandeepbhagat9600 2 หลายเดือนก่อน +5

    🙏🤲🌹Jai Maa Naina Devi Jii🌹🤲🙏

  • @fahadnasirkamala
    @fahadnasirkamala 2 หลายเดือนก่อน +1

    Outstanding Classic Movie 🎥

  • @GurmeetSingh-sc8zi
    @GurmeetSingh-sc8zi 2 หลายเดือนก่อน +1

    ਵਾ ਵਈ ਵਾ

  • @starxbgmi475.
    @starxbgmi475. 2 หลายเดือนก่อน +1

    Massage ਪੜ੍ਹ ਕੇ ਹੀ ਮੂਵੀ ਦੇਖੀ
    ਪਰ ਬਹੁਤ Nice

  • @mujadadali1444
    @mujadadali1444 2 หลายเดือนก่อน

    Kn kn is time video dakh rha h 😊?

  • @knowledgeabouteverythings9877
    @knowledgeabouteverythings9877 2 หลายเดือนก่อน +19

    I am akram from lahore pakistan asi films dekh kar apnay abooajdad yaad a jatay hian kunk hamra bhi aslee dais bhi indian punjab he hai.

    • @deepakrana4077
      @deepakrana4077 2 หลายเดือนก่อน +1

      Bhai ap sb hindustani log aaj bhi hamare apne ho ❤ hame sb pata hai kaise kaise ap logo ko ye desh chhod kar jana pda😢

  • @ShawaizBadshah
    @ShawaizBadshah 2 หลายเดือนก่อน +1

    wah kishna 😀😍🤩❣❣❣❣❣❣❤❤❤❤❤❤💔💔💔

  • @amritamrit9938
    @amritamrit9938 2 หลายเดือนก่อน +3

    Vikter john hunda movie ch jiona mouth ammi virk ni 🎉🎉🎉fir gaal Bae ni see ❤❤❤🎉🎉

  • @SahilVerma-er1ol
    @SahilVerma-er1ol 2 หลายเดือนก่อน +19

    Sade lane jiyone mod jahe Sade mirze ranjhe jamde ni

    • @Preet_The_Devil
      @Preet_The_Devil 2 หลายเดือนก่อน

      saade Laane "Jiune-Suchyan" Jehe Saade Mirze Jehe Saade Mirze Ranjhe Jamde nhi.

  • @harcharansingh9966
    @harcharansingh9966 2 หลายเดือนก่อน +3

    Dev singh kharod,super star ❤

  • @psingh5276
    @psingh5276 2 หลายเดือนก่อน +1

    Seen A High Quality Punjabi Movie After A Long Time .. Keep it up … ALL!!

  • @gillsaabgillsaab5137
    @gillsaabgillsaab5137 2 หลายเดือนก่อน

    Bai yr awaj CH DM Nahi haiga,kisna binnu ਢਿੱਲੋਂ ਨੂੰ ਬਣਾ ਦਿੰਦੇ ਜਿਉਣਾ ਦੇਵ

  • @Deepsingh-gb1ix
    @Deepsingh-gb1ix 2 หลายเดือนก่อน

    ਐਮੀ ਵਿਰਕ ਨਾਲ ਦਾ ਸਨੀ ਦਿਓਲ ਲੈ ਲੈਣਾ ਦੇ ਯਾਰ

  • @Mata-ub9sp
    @Mata-ub9sp 2 หลายเดือนก่อน +1

    ਲਾਲੇ ਲੂੱਟੇ ਸੰਘੀ ਹੱਥ ਪਾ ਕੇ ਡਾਕਾ ਮਾਰਿਆ ਲੈਲਪੁਰ ਜਾ ਕੇ ਰੰਗ ਪੀਲਾ ਬਸਾਰ ਹੋ ਗਿਆ ਉਹ ਲਾਲਾ ਜਗੀਰਦਾਰਾਂ ਦਾ ਆੜ੍ਹਤੀਆ ਅਤੇ ਅੰਗਰੇਜ਼ੀ ਰਾਜਾ ਦਾ ਕੈਟ "ਇਕਬਾਲ ਸਿੰਘ ਮਾਨ ਦਾਸ"

  • @_Aq10_.
    @_Aq10_. 2 หลายเดือนก่อน

    Mery city sy rohi taqreeban 20km ky faasly pr ha jauna moud hamary ilaqy tha 🥺 i, from rahim yar khan punjab Pakistan

  • @salmanmohal6350
    @salmanmohal6350 2 หลายเดือนก่อน +1

    Greatest story

  • @Mata-ub9sp
    @Mata-ub9sp 2 หลายเดือนก่อน +1

    ੩੧੫ ਬੋਰ ਦੀ ਦੈਸ਼ਤ ਸੀ ak 47 ਵਰਗੀ

  • @shankhan3940
    @shankhan3940 2 หลายเดือนก่อน

    RIP Dr Moumita Debnath,😢 Respected from Pakistan

  • @Shubh_skp
    @Shubh_skp 2 หลายเดือนก่อน +1

    History📖❤

  • @abaidurrehman3341
    @abaidurrehman3341 2 หลายเดือนก่อน

    Alhamdulillah proud Hun jatt aa

  • @tajindersinghkajal6493
    @tajindersinghkajal6493 2 หลายเดือนก่อน

    Purani film vadiya aa

  • @GurtejKaler-r3y
    @GurtejKaler-r3y 2 หลายเดือนก่อน

    Nice

  • @pardeeprajput391
    @pardeeprajput391 2 หลายเดือนก่อน +2

    ammy virk lassi kr gya yeh role dev kharaud ko suit krta h

  • @Deepsingh-gb1ix
    @Deepsingh-gb1ix 2 หลายเดือนก่อน

    ਬਾਈ ਦੇਵ ਖਰੋੜ ਨੇ ਕੋਈ ਹੋਰ ਐਕਟਰ ਲੈਣਾ ਤੇ ਇਹਦਾ ਜਮੀ ਰਾਂਦ ਕੱਟ ਦੀ ਫਿਲਮ ਦੀ ਪਰ ਦੇਵ ਖਰੋੜ ਦੀ ਐਕਟਿੰਗ ਸਿਰਾ ਲਾ ਦੀ

  • @Anmolbrar-gv2lq
    @Anmolbrar-gv2lq 2 หลายเดือนก่อน

    🔥🔥🔥💪♥️

  • @Gabrumunda599
    @Gabrumunda599 2 หลายเดือนก่อน

    Very beautiful movie ❤❤❤thanks to whole team 🙏🙏👏🏻👏🏻🙌🏻🙌🏻🙌🏻

  • @MohsinAli-nc7ks
    @MohsinAli-nc7ks 2 หลายเดือนก่อน

    Yar is da second part kado auna

  • @kang_harpal_
    @kang_harpal_ 2 หลายเดือนก่อน +1

    Aaj dekhi ya movie siraaaa

  • @gurvinderzaildar
    @gurvinderzaildar 2 หลายเดือนก่อน +1

    18 tarik ko je movie kis kis mili ha 👍

  • @JasveerSingh-xl8nn
    @JasveerSingh-xl8nn 2 หลายเดือนก่อน +2

    Jione da rol dev khruod nu dena c
    Ami virk te romantic rol kr skda bs😊

  • @habibalam3472
    @habibalam3472 2 หลายเดือนก่อน +2

    Jatt pawe sikh pawe muslman anakh ty daleri lajmi hou

  • @JohnyJawanda
    @JohnyJawanda 2 หลายเดือนก่อน

    🎉🎉🎉🎉

  • @vijay_khivewalia_vlog
    @vijay_khivewalia_vlog 2 หลายเดือนก่อน

    ਐਮੀ ਵਿਰਕ ਨੂੰ ਖੁਦ ਇਸ ਫ਼ਿਲਮ ਨੂੰ ਦੇਖੇਂ ਉਸ ਨੇ ਕਿੰਨੀ ਵੱਡੀ ਗਲਤੀ ਕਰੀ ਜਿਊਣੇ ਦਾ ਰੋਲ ਕਰਕੇ ਐਮੀ ਵਿਰਕ ਚੇਹਰੇ ਤੇ ਇਝ ਲੱਗਦਾ ਜਿਵੇਂ ਮਿਉਸੀ ਛਾਈਂ ਹੁੰਦੀਂ ਰੋਲ ਕਰਨ ਲੱਗੇ ਦੀ

  • @AVMaan
    @AVMaan 2 หลายเดือนก่อน

    Nice 👍 bro 👌

  • @ShakirBey225
    @ShakirBey225 2 หลายเดือนก่อน +1

    Amy janana😮

  • @ashoksinghmattu8055
    @ashoksinghmattu8055 2 หลายเดือนก่อน

    Very good kishna Da Rol 👌 👍

  • @JatinderSingh-ry3gf
    @JatinderSingh-ry3gf 2 หลายเดือนก่อน

    ਸਹੀ ਗੱਲ ਹੈ ਜੀ ਐਮੀ ਵਿਰਕ ਨੇ ਤਾਂ ਫਿਲਮ ਦੀ ਐਸੀ ਦੀ ਤੇਸ਼ੀ ਫੇਰਤੀ ਦੇਵ ਖਰੋੜ ਨੂੰ ਮੋੜ ਦਾ ਰੋਲ ਦੇਣਾ ਚਾਹੀਦਾ ਸੀ

  • @javedinfotech
    @javedinfotech 2 หลายเดือนก่อน

    Love from Pakistan

  • @SachalSalaar
    @SachalSalaar 2 หลายเดือนก่อน +4

    ab larkian paison ke leye jism ki numaaesh krti hn aur on ke bhai baap ko sirf paisa chahye beti behn kuch bhe kre no problem jb logon ki nazron me Katrina kaif, aishwarya ray waghera waghera celebrities hon to in jesi ki kookh se kishna ya jewna kabhi bhe kisi sorat bhe paida nahi ho skte

    • @SachalSalaar
      @SachalSalaar 2 หลายเดือนก่อน

      thanks dear brother

  • @VinodKhandwal-v3e
    @VinodKhandwal-v3e 2 หลายเดือนก่อน

    Good movie ❤❤❤❤❤❤

  • @SantoshKumar-ts8ie
    @SantoshKumar-ts8ie 2 หลายเดือนก่อน

    जोणे दा रोल देव साहब नू देणा सी अम्मी बाई डेंजर रोल नहीं कर सकता जी

  • @GurpreetSingh-dv5hi
    @GurpreetSingh-dv5hi 2 หลายเดือนก่อน +1

    Bhut he vadya film banai aa g

  • @GurpreetSingh-op8op
    @GurpreetSingh-op8op 2 หลายเดือนก่อน

    ਐਮੀ ਦੀ ਆਵਾਜ਼ ਜਮਾ ਦੱਮ ਹੈਨੀ ਪਾਹਿਲੀ ਜਿਉਣਾ ਮੌੜ ਦੇ ਮੁਕਾਬਲੇ ਜਵਾ ਲੱਸੀ ਆ ਏਹ

  • @KharoudKharoud-rf4xi
    @KharoudKharoud-rf4xi 2 หลายเดือนก่อน

    #devkharoud ਸਿਰਾ

  • @robinmanhas6789
    @robinmanhas6789 2 หลายเดือนก่อน

    Jai Mata Di

  • @DepakSidhu-r4e
    @DepakSidhu-r4e 2 หลายเดือนก่อน

    Nice movie thank you 🎉

  • @amanludhiana4485
    @amanludhiana4485 2 หลายเดือนก่อน

    Jai Maa Aad shakti ❤❤❤❤

  • @SonpreetKaur-p3d
    @SonpreetKaur-p3d 2 หลายเดือนก่อน

    Very nice 👌 👍

  • @loveguru4554
    @loveguru4554 2 หลายเดือนก่อน +3

    Ammy nalo gaint ta dev khrod hai morh dev hona chahida c

    • @SohanSingh-uv1ux
      @SohanSingh-uv1ux 2 หลายเดือนก่อน

      Hanji bro mai v ehi soch rha c

  • @jaspalsinghdhillon-b2r
    @jaspalsinghdhillon-b2r 2 หลายเดือนก่อน

  • @AJAYSingh-e7g
    @AJAYSingh-e7g 2 หลายเดือนก่อน

    KISHNA TEY CHATTRA BOT WADIYA C AMMY VIRK BAI JEUNA MOURH THODA WEAK LAGYA MOVIE VERY NICE MZA AAYA WEKH KEY 👍🙏

  • @amandeepsinghsidhu1653
    @amandeepsinghsidhu1653 2 หลายเดือนก่อน +9

    Kishna morh wala bohut att c

  • @amanludhiana4485
    @amanludhiana4485 2 หลายเดือนก่อน

    Ammy suitable for kishna and Dev for Jiyuna ❤❤

  • @jassavlogs5501
    @jassavlogs5501 2 หลายเดือนก่อน +2

    ਜੈ ਮਾਤਾ ਦੀ

  • @ravihooda9542
    @ravihooda9542 2 หลายเดือนก่อน

    Best movie yaro

  • @HardeepSingh-f2j
    @HardeepSingh-f2j 2 หลายเดือนก่อน

    Nice veera🙏

  • @Jassi_shaib
    @Jassi_shaib 2 หลายเดือนก่อน

    Wah yar Kya moves ha kml kadi 😢

  • @jsengg4850
    @jsengg4850 2 หลายเดือนก่อน

    How you upload this videos

  • @doctersingh6103
    @doctersingh6103 2 หลายเดือนก่อน

    ਕਹਾਣੀ ਬਹੁਤ ਵਧਿਆ ਪਰ ਇਹ ਐਮੀ ਜਨਾਨੇ ਨੇ ਦਫਾ ਹੀ ਪਟਤੀ ਦੇਵ ਨੂੰ ਮੋੜ ਚਹਿਦਾ ਸੀ ਬਣਾਉਣਾ ਫਿਰ ਬਣਦੀ ਗਲ

  • @therosej2005
    @therosej2005 2 หลายเดือนก่อน

    Please aap Ahmad khan kharal pr bhi movie bnao

  • @Javedchudhri-k3f
    @Javedchudhri-k3f 2 หลายเดือนก่อน

    زبردست ۔۔۔۔۔ حقیقت دیکھ کر خوشی ہوتی ہے