ਘੜ ਲਈ ਰਣਨੀਤੀ ! ਫਸਾਉਣਗੇ ਬੇਗਾਨੇ ਪੁੱਤ ! ਹੋਗੀ ਤਿਆਰ ਚਾਰਜਸ਼ੀਟ… Punjab Television

แชร์
ฝัง
  • เผยแพร่เมื่อ 26 มิ.ย. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 280

  • @gurmeetsidhu6204
    @gurmeetsidhu6204 2 วันที่ผ่านมา +34

    ਅਕਾਲੀ ਦਲ ਦੀ ਸਰਕਾਰ ਵੇਲੇ ਬੰਦੇ ਨੂੰ ਬੰਦਾ ਤਾਂ ਕੀ ਸਮਝਣਾ ਸੀ ਉਹ ਤਾ ਰੱਬ ਨੂੰ ਵੀ ਰੱਬ ਨਹੀਂ ਸਮਝਦੇ ਸੀ ਤਾਂ ਹੀ ਤਾਂ ਬੇਅਦਬੀਆਂ ਦਾ ਇਨਸਾਫ਼ ਨਹੀਂ ਮਿਲਿਆ।

    • @tirthanandraghbirsingh9266
      @tirthanandraghbirsingh9266 2 วันที่ผ่านมา +2

      ਗੁਰਮੀਤ ਮਿਤਰਾਂ ਬੇਅਦਬੀਆਂ ਅਕਾਲੀ ਸਰਕਾਰ ਵਿਚ ਹੋਈਆਂ ਸਰਕਾਰ ਦੇ 2ਸਾਲ ਰਹਿੰਦੇ ਸੀ ਇਨਸਾਫ਼ ਨਹੀਂ ਮਿਲਿਆ ਉਸ ਤੋਂ ਬਾਅਦ 5ਸਾਲ ਕਾਂਗਰਸ ਦੀ ਸਰਕਾਰ ਰਹੀ ਫਿਰ ਹੁਣ ਆਪ ਦੀ ਸਰਕਾਰ ਨੂੰ 2.5ਸਾਲ ਹੋ ਗੲ ਮਿਲ ਗਿਆ ਇਨਸਾਫ਼ ਫਿਰ ਉਸ ਤੋਂ ਬਾਅਦ ਬੇਅਦਬੀ ਨਹੀਂ ਹੋਈ।

    • @gurmeetsidhu6204
      @gurmeetsidhu6204 2 วันที่ผ่านมา +2

      ਵੀਰੇ ਬਾਅਦ ਵਾਲਿਆਂ ਦਾ ਵੀ​ ਹਾਲ ਇਵੇਂ ਹੀ ਹੋਣਾ

    • @malkitsingh3748
      @malkitsingh3748 2 วันที่ผ่านมา

      Bai jado rab di mar pendi ohdi awaz nahi hundi...pr dur tak sundia​@@tirthanandraghbirsingh9266

  • @harbansbadesha
    @harbansbadesha 2 วันที่ผ่านมา +17

    ਹਮੀਰ ਸਿੰਘ ਜੀ, ਬਾਗੀ ਜੱਥੇਦਾਰਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਸਾਰੇ ਸੁਖਬੀਰ ਦੇ ਪਾਪਾ ਵਿੱਚ ਸਿੱਧੇ ਅਸੇਦੇ ਤੌਰ ਤੇ ਭਾਈ ਵਾਲ ਸੀ ਇਸਕਰਕੇ ਅਸੀਂ ਪ੍ਰਧਾਨਗੀ ਜੋਗ ਨਹੀਂ ਹਾਂ,

  • @GurmeetSingh-dt1lc
    @GurmeetSingh-dt1lc 2 วันที่ผ่านมา +7

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਭ ਤੋ ਵਧੀਆ ਪ੍ਰਧਾਨੀ, ਲੀਡਰ ਹੋ ਸੱਕਦੇ ਹਨ ਇਕ ਉਹਨਾਂ ਕੋਲ ਐਜੂਕੇਸ਼ਨ ਵੀ ਹੈ ਧੰਨਵਾਦ ਜੀ

  • @alwindersingh3274
    @alwindersingh3274 2 วันที่ผ่านมา +25

    ਸੌ ਗੱਲਾਂ ਦੀ ਇੱਕ ਗੱਲ ਸੌ ਹੱਥ ਰੱਸਾ ਸਿਰੇ ਤੇ ਗੰਢ ਅਜ ਯਾ ਕਲ ਬਾਦਲ ਪਰਿਵਾਰ ਸਿਆਸੀ ਭਵਿੱਖ ਖਤਮ ਹੈ

  • @JoyfulSandcastle-cf7gg
    @JoyfulSandcastle-cf7gg 2 วันที่ผ่านมา +32

    ਕੰਧ ਤੇ ਲਿਖਿਆ ਪੜ ਲਵੋ ਕਿ ਪੰਜਾਬੀ ਖਾਸ ਕਰ ਪੰਥ ਪ੍ਰਸਤ ਲੋਕ ਬਾਦਲ ਲਾਣੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।

  • @gurdialsinghbadwal3213
    @gurdialsinghbadwal3213 2 วันที่ผ่านมา +2

    ਤੁਹਾਡੇ ਤਿੰਨਾਂ ਤੋਂ ਵੱਡਾ ਧਾਕੜ ਹੋਰ ਕੌਣ ਹੋ ਸਕਦਾ ਹੈ ਤੇ ਸਿਆਣਾ ਤੇ ਸਲਾਹਾ ਦੇਣ ਵਾਲਾ ,ਲੜੋ ਇਲੈਕਸ਼ਨ ਤੇ ਸੰਭਾਲੋ ਪੰਜਾਬ ਦੀ ਵਾਗਡੋਰ।

  • @GurmeetSingh-dt1lc
    @GurmeetSingh-dt1lc 2 วันที่ผ่านมา +9

    ਇਹ ਸਭ ਕੁਝ ਦਾ ਜੁਮੇਵਾਰ ਸੁਖਬੀਰ ਬਾਦਲ ਦਾ ਪ੍ਰਧਾਨੀ ਤੋ ਅਸਤੀਫਾ ਨਾ ਦੇਣਾ ਲਾਲਚ ਨੇ ਚੁਨੋਤੀ ਦੇਣ ਵਾਲਿਆਂ ਦਾ ਐਕਸੀਡੈਂਟ ਪਰ ਚੁਨੋਤੀ ਫਿਰ ਖੜੀ ਆ ਹੈ ਧੰਨਵਾਦ ਜੀ

  • @jalourSingh-bz4dj
    @jalourSingh-bz4dj 2 วันที่ผ่านมา +8

    ਸੁਖਬੀਰ ਬਾਦਲ ਅਤੇ ਉਸਦੇ ਸਾਥੀ ਬਹੁਤ ਬੁਖਲਾਹਟ ਵਿੱਚ ਹਨ ਉਹਨਾਂ ਨੂੰ ਹੁਣ ਈਸਵੀ ਕੀ ਕਰੀਏ ਕੀ ਨਾ ਕਰੀਏ ਅੱਜ ਦਾ ਕਦੇ ਸੁਣਿਆ ਵੀ ਟਿਕਟ ਲੈ ਕੇ ਵਾਪਸ ਕੀਤੀ ਜਾਵੇ ਇਹਨਾਂ ਨੇ ਬਹੁਤ ਹੀ ਮਾੜਾ ਕੀਤਾ ਇਹ ਲੋਕਾਂ ਦੇ ਨੱਕਾ ਬੋਲਾਂ ਤੋਂ ਲੈ ਰਹੇ ਹਨ

  • @balwindersidhusidhu6932
    @balwindersidhusidhu6932 2 วันที่ผ่านมา +7

    ਪਹਿਲਾਂ ਇੱਕ ਸੁੱਖਾ ਗਪੀ ਹੀ ਕਹਿੰਦੇ ਸੀ ਪੰਜਾਬੀ ਹੁਣ ਸੁੱਖਾ ਫਰਾਡੀ ਵੀ ਕਹਿਣਗੇ ਪੰਜਾਬੀ ਟਿਕਟ ਵਾਪਿਸ ਲੈਣਾ ਬਹੁਤ ਵੱਡਾ ਧੋਖਾ ਐਸੀ ਭਾਈਚਾਰੇ ਨਾਲ

  • @malkit-je2wx
    @malkit-je2wx 2 วันที่ผ่านมา +3

    ਬੰਦੇ ਵੱਲ ਨਾ ਦੇਖਿਆ ਜਾਵੇ ਪਾਰਟੀ ਨੂੰ ਬਚਾਇਆ ਜਾਵੇ ਖੇਤਰੀ ਪਾਰਟੀ ਜਰੂਰੀ ਹੈ ਇਹ ਸੇਵਾ ਸਮਝ ਕੇ ਮੀਡੀਆ ਰੋਲ ਨਿਬਾਵੇ ਜੀ ਇਸ ਨੂੰ ਇਤਿਹਾਸ ਵਿੱਚ ਥਾਂ ਮਿਲੂ ਜੀ

  • @s.stoor.2964
    @s.stoor.2964 2 วันที่ผ่านมา +6

    ਮਾਲਵੇ ਵਿੱਚ ਅਕਸਰ ਕਿਹਾ ਜਾਂਦਾ ਸੀ, ਬਾਦਲ ਤੋ ਬਾਅਦ ਅਕਾਲੀ ਆਗੂਆ ਨੇ ਸੁਖਵੀਰ ਸਿੰਘ ਨੂੰ ਸ਼ਕਤੀਹੀਨ ਕਰ ਦੇਣਾ ਹੈ
    ਅੱਜ ਜਲੰਧਰ ਵਿੱਚ ਪ੍ਰਧਾਨ ਜੀ ਨੂੰ ਫਸਾ ਦਿੱਤਾ ਹੈ

  • @gurbaxsingh6335
    @gurbaxsingh6335 2 วันที่ผ่านมา +4

    ਤੁਸੀਂ ਸਾਰਿਆਂ ਨੂੰ ਮੂਰਖ ਬਣਾ ਸਕਦੇ ਹੋ ਕੁਝ ਟਾਈਮ ।ਕੁਝ ਨੂੰ ਮੂਰਖ ਬਣਾ ਸਕਦੇ ਹੋ ਸਭ ਟਾਈਮ ਲਈ ।ਪਰ ਸਭ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਹਰ ਟਾਈਮ ।

  • @GurmukhSingh-mz5it
    @GurmukhSingh-mz5it 2 วันที่ผ่านมา +9

    ਸੁਖੇ ਅਮਲੀ ਨੂੰ ਆਪਣੇ ਆਪ ਨੂੰ ਖਤਮ ਕਰ ਦਿੱਤਾ ਗਿਆ ਹੈ

  • @kashmirjhutty1733
    @kashmirjhutty1733 2 วันที่ผ่านมา +3

    Hamir singhji , cheema,s statement , went to Delhi for payingng thanks for attending bhog ceremony., it's a funny .USA

  • @gurdialsingh6769
    @gurdialsingh6769 2 วันที่ผ่านมา +4

    All sikhs should support Surjit Kaur

  • @charanjeetsandhu5519
    @charanjeetsandhu5519 2 วันที่ผ่านมา +2

    Giani Harpreet Singh ji nu akali dal da pardhan banaya jana chahida hai.well educated person

  • @baljitsingh6957
    @baljitsingh6957 2 วันที่ผ่านมา +31

    ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਵਜਾਏ ਆਪਣੇ ਕਮਾਈ ਦੇ ਸਾਧਨ ਮਜ਼ਬੂਤ ਕਰਨ ਤੇ ਵੱਧ ਜ਼ੋਰ ਲਾਇਆ ਹੈ।

    • @tirthanandraghbirsingh9266
      @tirthanandraghbirsingh9266 2 วันที่ผ่านมา +4

      ਲਗਦਾ ਤਾਂ ਬਜੀਤ ਬਲਵਾਨ ਹੈ

    • @user-ut6pq6bb8u
      @user-ut6pq6bb8u 2 วันที่ผ่านมา +4

      ਰੰਧਾਵਾ ਸਾਹਿਬ ਇਹ ਲੋਕ ਬਹੁਤ ਵੱਡੀ ਗਲਤੀ ਬਾਦਲ ਦਲ ਸੁਖਬੀਰ ਸਿੰਘ ਬਾਦਲ ਦਲ ਕਰ ਰਿਹਾ ਤੇ ਇੱਕ ਸਿੱਖ ਬੀਬੀ ਨੂੰ ਦਗਾ ਦੇਣਾ ਹਿਸਟਰੀ ਦੀ ਕਰ ਰਹੇ ਨੇ ਡਾਕਟਰ ਚੀਮਾ ਤੇ ਭੂੰਦੜ ਬਾਦਲਾਂ ਦੇ ਗੜਵਈ ਨੇ ਭੂੰਦੜ ਸਾਹਿਬ ਕਦੇ ਐਮ ੲੈਲ ਏ ਦੀ ਸੀਟ ਨੀ ਜਿੱਤੀ ਰਾਜ ਸਭਾ ਮੈਂਬਰ ਬਣ ਕਿ ਮਲਾਈ ਖਾਂਦਾ ਰਿਹਾ ਇਹ ਸਾਰੇ ਮਲਾਈ ਖਾਣ ਵਾਲੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਚ ਬਰਾਬਰ ਦੇ ਦੋਸ਼ੀ ਨੇ ਇਹ ਸਭ ਸਿੱਖਾਂ ਚ ਨਕਾਰੇ ਹੋਏ ਬੇਅਕਲ ਹੰਕਾਰੇ ਹੋਏ ਲੋਕ ਨੇ ਇਹ ਲੋਕ ਦਿਮਾਗੀ ਤੌਰ ਤੇ ਵੇਹਲੇ ਨੇ

    • @user-ut6pq6bb8u
      @user-ut6pq6bb8u 2 วันที่ผ่านมา +1

      ਰੰਧਾਵਾ ਸਾਹਿਬ ਇਹ ਬੌਧਿਕ ਕੰਗਾਲ ਲੋਕ ਸਰੋਮਣੀ ਅਕਾਲੀ ਦਲ ਨੂੰ ਖਤਮ ਕਰਵਾ ਕਿ ਦਮ ਲੈਣਗੇ

  • @balwindersidhusidhu6932
    @balwindersidhusidhu6932 2 วันที่ผ่านมา +3

    ਰੰਧਾਵਾ ਜੀ ਹੁਣ ਅਸਲੀਅਤ ਸਾਹਮਣੇ ਆ ਗੀ ਬਾਂਦਰ ਲੜਨਗੇ ਹੁਣ ਗਨੇਰੀਆਂ ਲਈ ਮੇਰਾ ਕਹਿਣ ਤੋ ਭਾਵ ਕਾਲੀ

  • @harwindersingh3834
    @harwindersingh3834 2 วันที่ผ่านมา +3

    ਵਧੀਆ ਵਿਚਾਰ ਚਰਚਾ ਹੈ

  • @lakhvirsingh1450
    @lakhvirsingh1450 2 วันที่ผ่านมา +2

    Good worker bibi Surjit Kaur

  • @jaswindersingh6019
    @jaswindersingh6019 2 วันที่ผ่านมา +1

    ਹੋਣਾ ਇਹੇ ਚਾਹੀਦਾ ਆ ਕੇ ਹੁਣ ਉਸ ਬੰਦੇ ਕੋਲ ਪ੍ਰਧਾਨਗੀ ਚਾਹੀਦੀ ਆ ਜਿਹੜਾ ਆਉਣ ਵਾਲੇ ਸਮੇ ਵਿੱਚ ਪੰਜਬ ਅਤੇ ਸਿਖਾਂ ਦੇ ਮਸਲਿਆਂ ਲਈ ਦਿਨ ਰਾਤ ਇਕ ਕਰ ਦੇਵੇ ਐਸ ਵਕਤ ਇਕ ਪੰਜ ਮੈਬਰੀ ਕਮੇਟੀ ਬਣਾ ਲਵੋ ਜਿਹੜਾ ਕੰਮ ਕਰੇਗਾ ਉਸ ਨੂੰ ਪ੍ਰਧਾਨਗੀ ਦੇ ਦਿਓ

  • @realsujansingh
    @realsujansingh 2 วันที่ผ่านมา +1

    Very very my strongest comment is one and only one and most unique that SAD Badal ne Sikh kaum daa te Punjab daa hee diwala kdh ke rkh ditta hai hun Sukhbir daa hee grk ho giya bera

  • @bsr840
    @bsr840 2 วันที่ผ่านมา +12

    ਸਿਰਫ਼ ਸੁਖਬੀਰ ਦੇ ਅਸਤੀਫ਼ਾ ਦੇਣ ਨਾਲ ਪੰਥ ਅਤੇ ਅਕਾਲੀ ਦਲ ਵਿੱਚ ਵੱਡੀ ਮਜ਼ਬੂਤੀ ਹੋ ਸਕਦੀ ਹੈ ਅਤੇ ਚੜ੍ਹਦੀ ਕਲਾ ਹੋ ਸਕਦੀ ਹੈ

  • @dr.paramjitsinghsumra179
    @dr.paramjitsinghsumra179 2 วันที่ผ่านมา +3

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ

  • @boharsingh5225
    @boharsingh5225 2 วันที่ผ่านมา +2

    ਸਜਣੋ ਅਸੂਲ ਛਡੋਗੇ ਤਾਂ ਹਾਰ ਹੀ ਹੋਵੇਗੀ ।ਰਬ ਸੁਮਤ ਬਖਸ਼ੇ ।

  • @user-fi8qb3zh3b
    @user-fi8qb3zh3b 2 วันที่ผ่านมา +5

    ਲਾਈਕ ਨੰ. 1 ਤਿੰਨਾਂ ਸੂਝਵਾਨ ਸੱਜਣਾਂ ਅਤੇ ਸਾਰੇ ਦਰਸ਼ਕਾਂ ਸਰੋਤਿਆਂ ਵੀਰਾਂ ਭੈਣਾਂ ਨੂੰ 🙏 ਸਤਿ ਸ਼੍ਰੀ ਅਕਾਲ ਜੀ 🙏🌹🙏

  • @meghsinghdhindsa3195
    @meghsinghdhindsa3195 2 วันที่ผ่านมา +3

    ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਸਤਿ ਸ੍ਰੀ ਅਕਾਲ ਜੀ 🙏🙏

  • @kanwerdawinder8888
    @kanwerdawinder8888 2 วันที่ผ่านมา

    ਪਰਮ ਸਤਿਕਾਰਯੋਗ ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਅਕਾਲੀ ਦਲ ਵਿੱਚ ਹੋ ਰਹੀ ਟੁੱਟ ਭੱਜ ਬਾਰੇ ਅਤੇ ਉਸਦੇ ਮੁੜ ਸੁਰਜੀਤੀ ਬਾਰੇ ਪੰਜਾਬੀ ਨੂੰ ਗੱਲਬਾਤ ਸਮਝਾ ਰਹੇ ਹੋ ਅਕਾਲੀ ਦਲ ਦਾ ਜੋ ਏਜੰਡਾ ਹੈ ਬਾਦਲ ਨਾਲੋਂ ਟੁੱਟੇ ਦਲ ਦਾ ਇਹ ਸਾਡੇ ਵਿੱਚੋਂ ਕੋਈ ਪ੍ਰਧਾਨ ਨਹੀਂ ਹੋਵੇਗਾ ਤੇ ਉਸ ਸ਼ਖਸ਼ੀਅਤ ਨੂੰ ਪ੍ਰਧਾਨ ਬਣਾਵਾਂਗੇ ਜਿਹਦੇ ਕੋਲੇ ਸਿੱਖੀ ਵਾਲੇ ਤਮਾਮ ਗੁਣ ਹੋਣ ਗੁਰਬਾਣੀ ਨਾਲ ਵੀ ਜੁੜਿਆ ਹੋਵੇ ਤੇ ਸਿਆਸਤ ਨਾਲ ਵੀ ਜੁੜਿਆ ਹੋ ਪਿੱਛੇ ਜਿਹੇ ਅਕਾਲ ਤਖਤ ਦੇ ਜਥੇਦਾਰ ਤੋਂ ਉਹਦਾ ਖੋਇਆ ਗਿਆ ਸੀ ਤੇ ਉਸ ਨੇ ਅਹੁਦਾ ਛੱਡਣ ਵੇਲੇ ਬੜੇ ਹੀ ਹਾਸੇ ਠੱਠੇ ਵਿੱਚ ਕਿਹਾ ਸੀ ਕਿ ਹਾਂ ਸਾਡੀ ਦਿੱਲੀ ਦਰਬਾਰ ਨਾਲ ਵੀ ਜਾਰੀ ਹੈ ਜੇ ਸਾਡੇ ਤਖਤਾਂ ਦੇ ਜਥੇਦਾਰਾਂ ਦੀ ਦਿੱਲੀ ਦਰਬਾਰ ਨਾਲ ਜਾਰੀ ਹੈ ਤੇ ਉਹ ਸਾਰੀ ਸਿੱਖ ਕੌਮ ਕੋਲੇ ਹੱਸ ਕੇ ਬੜੇ ਹੀ ਮਜ਼ਾਕੀਆ ਲਹਿਜੇ ਵਿੱਚ ਕਹਿ ਰਹੇ ਹਨ ਕਿ ਹਾਂ ਅਸੀਂ ਦਿੱਲੀ ਦੇ ਯਾਰ ਹਾਂ ਅੱਜ ਤੱਕ ਪੰਜਾਬੀਆਂ ਨੇ ਦਿੱਲੀ ਦੇ ਯਾਰਾਂ ਨੂੰ ਨਾ ਤਾਂ ਕਦੇ ਤਖਤ ਤੇ ਚੜਨ ਦਿੱਤਾ ਤੇ ਨਾ ਹੀ ਉਸਨੂੰ 86 ਵਾਗਾਂ ਫੜਾਈਆਂ ਹਨ ਇਹ ਅਕਾਲੀ ਦਲ ਨੇ ਆਪ ਹੀ ਦੱਸ ਦਿੱਤਾ ਕਿ ਅਸੀਂ ਭਾਜਪਾ ਦੇ ਕਰਿੰਦੇ ਰਹੇ ਹਾਂ ਭਾਜਪਾ ਨੂੰ ਚਲਾਉਣ ਵਾਲੀ ਉਸਦੀ ਜਥੇਬੰਦੀ ਆਰਐਸਐਸ ਹੈ ਜਿਸ ਦੀ ਸਿੱਖਾਂ ਨਾਲ ਬਣਦੀ ਨਹੀਂ ਉਹਦੇ ਕੁ 86 ਨੁਕਤੇ ਨਹੀਂ ਧਾਰਮਿਕ ਨੁਕਤੇ ਹਨ ਜਿਸਨੂੰ ਅੰਦਰ ਖਾਤੇ ਉਹ ਮਹਿਸੂਸ ਕਰਦੀ ਹੈ ਤੇ ਜਗਤ ਨੂੰ ਦੱਸਦੀ ਵੀ ਨਹੀਂ ਵੀ ਕਿਸ ਤਰ੍ਹਾਂ ਇੰਡੀਆ ਵਿੱਚੋਂ ਅਸੀਂ ਬੁੱਧ ਧਰਮ ਨੂੰ ਨਿਪਟਾ ਦਿੱਤਾ ਸੀ ਹੁਣ ਅਸੀਂ ਸਿੱਖ ਧਰਮ ਨੂੰ ਲੁਟਾਵਾਂਗੇ ਪਰ ਸਾਡੇ ਰਹਿਬਰ ਇਸ ਗੱਲ ਨੂੰ ਸਮਝ ਨਹੀਂ ਰਹੇ ਅੱਜ ਸਿੱਖਾਂ ਤੇ ਬਹੁਤ ਹੀ ਭਿਆਨਕ ਹਨੇਰੀ ਚੱਲ ਰਹੀ ਹੈ ਸਿੱਖ ਰਾਜ ਤੋਂ ਬਾਅਦ ਇੰਡੀਆ ਵਿੱਚ ਬਜੇ ਪੰਜਾਬ ਦੇ ਵਿੱਚ ਚਾਰ ਟੋਟੇ ਕਰਵਾ ਲਏ ਹਨ ਤੇ ਜੋ ਟੋਟਾ ਉਹਨਾਂ ਦੇ ਹਿੱਸੇ ਆਇਆ ਸੀ ਉਸ ਤੇ ਵੀ ਉਹਨਾਂ ਦਾ ਰਾਜਭਾਗ ਨਹੀਂ ਰਿਹਾ ਉਸ ਦੇ ਜੋ ਵੀ ਕੁਦਰਤੀ ਸਰੋਤ ਸਨ ਉਹਨਾਂ ਤੇ ਲੋਟੂ ਟੋਲਿਆਂ ਨੇ ਕਬਜ਼ਾ ਕਰ ਲਿਆ ਹੈ ਰੇਤਾ ਬਜਰੀ ਓਮ ਮਾਫੀਆ ਸ਼ਰਾਬ ਮਾਫੀਆ ਗੈਂਗਸਟਰਵਾਦ ਤੇ ਗਰਾਈਆਂ ਇਹ ਸਾਰੀਆਂ 86 ਰਸੂਕ ਨਾਲ ਹੀ ਹੋ ਰਹੀਆਂ ਹਨ ਇਹ ਨਾ ਸਮਝੋ ਵੀ ਪੰਜਾਬੀ ਮੂਕ ਦਰਸ਼ਕ ਬਣੇ ਬੈਠੇ ਆ ਉਹਨਾਂ ਦੇ ਚੇਤੇ ਨਹੀਂ ਚੇਤੇ ਵਿੱਚ ਪੰਜਾਬੀਆਂ ਦੇ ਸਭ ਕੁਝ ਹੈ ਪਰ ਬੋਲ ਕੇ ਨਹੀਂ ਸੁਣਾਉਂਦੇ

  • @Ranjeetdaliwal-kz2nc
    @Ranjeetdaliwal-kz2nc 2 วันที่ผ่านมา +3

    ਅਕਾਲੀ ਦੱਲ ਵੱਲੋ ਚੋਣ ਮੈਦਾਨ ਵਿੱਚ ਉਮੀਦਵਾਰ ਬਣੀ ਬੀਬੀ ਵਾਸਤੇ ਸਿੱਖ ਅਤੇ ਗੈਰ ਸਿੱਖਾਂ ਨੁੰ ਸਾਹਮਣੇ ਆਉਣਾ ਚਾਹੀਦਾ ਹੈ।
    ਕੰਮ ਸੋ ਕੰਮ ਅਕਲੀ ਦਲ ਦੇ ਲੋਕ ਸਭਾ ਉਮੀਦਵਾਰ ਨਾਲੋ ਘਟੋ ਘੱਟ ਤਿੰਨ ਗੁਣਾ ਵੱਧ ਵੋਟਾਂ ਪਾਉਣ।
    ਅਕਲੀ ਦਲ ਲੱਗਦਾ ਇੱਕ ਅਜਿਹੀ ਗੈਰ ਸਿਅਸੀ ਪਾਰਟੀ ਢਾਂਚੇ ਤੋਹ ਬਿਨਾ ਹੀ ਚਲ ਰਹੀ ਹੈ।
    ਇੱਕ ਉਮੀਦਵਾਰ ਖੜਾ ਕੜਕੇ ਪਿੱਛੇ ਹਟ ਜਾਣਾ ਇੰਝ ਲੱਗਦਾ ਹੈ ਕਿ ਕੌਮੀ ਸਿਆਸਤ ਉਪਰ ਕਾਬਜ ਰਾਜਨਿਤੀ ਦੋਨੋ ਵੱਖ ਵੱਖ ਧਰਿਆ ਨੂੰ ਸਿਅਸੀ ਰੂਪ ਰੇਖਾ ਖਿੱਚਣ ਵਿੱਚ ਇੱਕ ਦੂਜੇ ਨੂੰ ਇਹ ਪੇਸ਼ ਕਰਨਾ ਉਹ ਨਹੀ ਅਸੀ ਹੈ।
    ਦੂਜੇ ਕਹਿ ਰਹੇ ਨੇ ਉਹ ਨਹੀ ਅਸੀਂ ਹੈ।
    ਬਦਕਿਸਮਤੀ ਪੰਜ਼ਾਬ ਉਦੋਂ ਸ਼ੁਰੂ ਹੋਣ ਹੋ ਜਾਣੀ ਹੈ ਜਦੋਂ ਇੱਸ ਪਾਟੋਧਾੜ ਵਿੱਚ ਬੀਜੇਪੀ ਦਾ ਛੋਟਾ ਵੀਰ ਬਣ ਜਾਵੇ।
    ਮਜੂਦਾ ਹਕੀਕਤਾਂ ਬਿਆਨ ਕਰ ਰਹੀਆਂ ਹਨ ਕਿ ਕੌਮੀ ਘਟ ਗਿਣਤੀਆਂ ਵਿਰੋਧੀ ਪਾਰਟੀ ਨਾਲ ਕੋਣ ਖੜਦਾ ਹੈ।
    ਜੋਂ ਵੀ ਧਿਰ ਹਿੰਦੂਤਵ ਦਾ ਸਮਰਥਨ ਲਵੇਗੀ। ਉਹ ਖ਼ੇਤਰੀ ਪਾਰਟੀ ਨਹੀ ਬਣ ਸਕੇਗੀ। ਇੱਕ ਅਕਲੀ ਦਲ ਦਾ ਸਥਾਪਿਤ ਹੀ ਅੱਗੇ ਆਵੇਗਾ। ਜੇਕਰ ਬਾਦਲ ਪ੍ਰੀਵਾਰ ਖ਼ਤਮ ਹੁੰਦਾ ਹੈ ਤਾਂ ਜਲੰਧਰ ਵਾਲੀ ਰਾਜਨਿਤੀ ਵੀ ਅਕਲੀ ਦਲ ਦੀ ਹੌਂਦ ਨੂੰ ਬਚਾ ਨਹੀਂ ਸਕੇਗੀ।
    ਇੰਝ ਲੱਗ ਰਿਹਾ ਹੈ ਕਿ ਕੌਮੀ ਰਾਜ ਕਰ ਰਹੀਂ ਹਿੰਦੂਤਵ ਪਾਰਟੀ ਕਿੱਸੇ ਨੂੰ ਚੁਣ ਸਕਦੀ ਹੈ। ਐਸ ਵਕਤ ਅਕਲੀ ਦਲ ਹੋਂਦ ਦੀ ਲੜਾਈ ਲੜ ਰਿਹਾ ਹੈ।
    ਹਿੰਦੂਤਵ ਰਾਜਨਿਤੀ ਮਜੂਦਾ ਸਥਾਪਿਤ ਰਾਜਨੀਤੀ ਛੋਟੇ ਦਲਾਂ ਨੁੰ ਡਿਕਟੇਟ ਕਰ ਰਹੀਂ ਹੈ।

  • @HARJITSINGH-qo6pl
    @HARJITSINGH-qo6pl 2 วันที่ผ่านมา +2

    By hearing voice of Sangat , Sukhbir Badal should resign voluntarily to restore original Akali Dal . It is need of time to take step in interest of Panth . It is also correct that All honest people will support Bibi Surjit Kaur and she will win seat . Old Akali Dal will suffer more and will be disconnected from masses more by playing dirty politics without ethics only to gain power.

  • @lakhvirsingh1450
    @lakhvirsingh1450 2 วันที่ผ่านมา +1

    SSA ji Randhawa ji s Hamir Singh s jagtar singh all members Punjab Television

  • @pwittarghuman6152
    @pwittarghuman6152 2 วันที่ผ่านมา +1

    ਇਹ ਜਾਣਬੁੱਝ ਕੇ ਕੀਤੀਆਂ ਗਲਤੀਆਂ ਲਿਖਣ

  • @rajindersohalsohal4933
    @rajindersohalsohal4933 2 วันที่ผ่านมา +1

    ਸਾਬਕਾ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਧਾਨ ਸਾਬਤ ਹੋ ਸਕਦੇ ਹਨ

  • @RajinderSingh-bp4br
    @RajinderSingh-bp4br 2 วันที่ผ่านมา +3

    ਨਿਰਮਲ ਸਿੰਘ ਕਾਹਲੋਂ ੧੯੯੭

  • @harbhajansinghcheema7582
    @harbhajansinghcheema7582 2 วันที่ผ่านมา +3

    People won't accept now Badal Akali Dal

  • @prabhjitsinghbal
    @prabhjitsinghbal 2 วันที่ผ่านมา +2

    ਜੇਕਰ ਬੀਬਾ ਸੁਰਜੀਤ ਕੌਰ ਵੱਧ ਵੋਟਾਂ ਲੈ ਗਈ ਬਾਦਲ ਧੜੇ ਨਾਲ਼ੋਂ ਤਾਂ ਕੀ ਪੱਲੇ ਰਹੇਗਾ ਬਾਦਲਾਂ ਦੇ ? ਐਤਕੀਂ ਤਾਂ ਚੋਣ ਨਿਸ਼ਾਨ ਤੱਕੜੀ ਵੀ ਹੱਥੋਂ ਨਿਕਲ਼ ਗਿਆ

  • @Nanak-rc1go
    @Nanak-rc1go 2 วันที่ผ่านมา

    ਰੱਬ ਖੁੱਦ ਸਜ਼ਾ ਦੇ ਰਿਹਾ ਹੈ ਜੀ, ਅਰਦਾਸ ਕੀਤੀ ਸੀ ਬੀਬਾ ਜੀ ਨੇ,,ਕਿ ਬੇਅਦਬੀ ਕਰਨ ਜਾ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ। ਉਹ ਹੋ ਰਿਹਾ ਜੀ,,

  • @Kashmirchohla
    @Kashmirchohla 2 วันที่ผ่านมา +1

    ਜਦੋ ਇਹ ਰੈਲੀ ਕਰਦੇ ਨੇ ਤਾਂ ਪੂਰੇ ਹਲਕੇ ਜਾ ਜਿਲੇ ਵਿੱਚੋਂ ਸਾਰੇ ਵਰਕਰ ਹੀ ਰੈਲੀ ਵਿੱਚ ਬੁਲਾ ਲਏ ਜਾਂਦੇ ਹਨ ਤੇ ਪਾਰਟੀ ਪ੍ਰਧਾਨ ਨੂੰ ਇਕੱਠ ਵਿਖਾ ਦਿੱਤਾ ਜਾਂਦਾ ਹੈ ਤੇ ਉਹ ਬਾਗੋਬਾਗ ਹੋ ਜਾਂਦਾ।

  • @malvindermali7698
    @malvindermali7698 2 วันที่ผ่านมา +1

    ਵੱਡੀ ਸਿਆਣਪ ਵੀ ਲੋਕਾਂ ਦੇ ਪੱਲੇ ਨਹੀ ਪੈਂਦੀ।

  • @gs7332
    @gs7332 2 วันที่ผ่านมา +1

    ਆਪ ਹੀ ਟਿਕਟ ਦੇ ਕੇ ਪਿਛੇ ਹਟਣਾ ਕਿਹੜਾ ਸਿਧਾਂਤ ਹੈ

  • @lakhvirsingh4457
    @lakhvirsingh4457 2 วันที่ผ่านมา +1

    Jathedar ji sukhe de kahan to bolavga

  • @harbansbadesha
    @harbansbadesha 2 วันที่ผ่านมา +2

    ਲੋਕਾਂ ਨੂੰ ਚਾਹੀਦਾ ਹੁਣ ਤੱਕੜੀ ਵਾਲੀ ਬੀਬੀ ਨੂੰ ਜਿਤਾਯੋ,

  • @NarinderSingh-ti4sq
    @NarinderSingh-ti4sq 2 วันที่ผ่านมา

    Shandar analysis by sardar Hamir singh ji. Bahut sohni tasveer pesh kiti hai.👍👍🙏

  • @paramjitdhamrait5185
    @paramjitdhamrait5185 2 วันที่ผ่านมา +1

    Waheguru ji bless you all.

  • @RanjitSingh-lt4xo
    @RanjitSingh-lt4xo 2 วันที่ผ่านมา +1

    Unfortunately Sukhbir Ji have no sense of Politics. He should run his business and give up on politics.

  • @dividersings2330
    @dividersings2330 2 วันที่ผ่านมา +1

    ਇਹ ਸਾਰੇ ਅਕਾਲੀ ਲੀਡਰ ਇੱਕੋ ਮਿਕੋ ਈ ਆ, ਹੁਣ ਹਾਰ ਤੋਂ ਬਾਅਦ ਬੋਲੇ, ਇਹ ਜਿੰਨੇ ਮਰਜੀ ਪਖੰਡ ਕਰਨ ਖੈਰ ਨੀ ਪੈਣੀ

  • @harbansbadesha
    @harbansbadesha 2 วันที่ผ่านมา +26

    ਮੁਕਦੀ ਗੱਲ ਬਾਦਲਾਂ ਤੋ ਖੇੜਾ ਐਸਜੀਪੀਸੀ ਦਾ ਛਡਾਓ

  • @user-gt4qh4to2q
    @user-gt4qh4to2q 2 วันที่ผ่านมา +1

    ਜਲੰਧਰ ਅਤੇ ਚੰਡੀਗੜ ਗਰੁਪਾ ਨਾਲ ਹੁਣ ਸਿੰਖ ਸੈਟੀਮਿੰਟ ਦਾ ਖੜਾ ਹੋਣਾ ਬਹੁਤ ਮੁਸਕਲ ਹੈ

  • @KulwinderSingh-lj6nj
    @KulwinderSingh-lj6nj 2 วันที่ผ่านมา

    Beautiful analysis by Sh Hamir Singh jee and Sh.Jagtar Singh jee.All your program are👌👌👌👌👌

  • @manjindersingh3213
    @manjindersingh3213 2 วันที่ผ่านมา +2

    ਸਾਇਦ ਮੋਟਾ ਕਮਾ ਰਹੇ ਹੋ

  • @SurinderSingh-jk4er
    @SurinderSingh-jk4er 2 วันที่ผ่านมา +1

    When there is a dispute in the faimly the opponents gets the chance to raise issues Badal party remained in alliance with B J P. But never joined B J P like Parampal Kaur And contested election on B J P ticket Similar is the case of Dhindsa who was too close to B J P

  • @pargatsingh-nf8zm
    @pargatsingh-nf8zm 2 วันที่ผ่านมา

    ਰੰਧਾਵਾ ਜੀ ਨਵੀਂ ਪਾਰਟੀ ਨੂੰ ਪਹਿਲਾ ਕੰਮ ਪਾਰਟੀ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਜਾਣ ਤੇ ਪਾਰਟੀ ਪ੍ਰਧਾਨ ਕਿਸੇ ਸਰਬ ਪਰਵਾਨਤ ਲੀਡਰ ਬਣਾਇਆ ਜਾਵੇ ਅਤੇ ਸਾਰੇ ਖਿਲਰੇ ਹੋਏ ਲੀਡਰਾਂ ਨੂੰ ਨਾਲ ਰਲਾਇਆ ਜਾਵੇ ਅਤੇ ਪਿੰਡ ਪਿੰਡ ਸਹਿਰ ਸਹਿਰ ਮੀਟਿੰਗਾਂ ਕੀਤੀਆ ਜਾਣ ਲੋਕਾ ਨੂੰ ਦੱਸਿਆ ਜਾਵੇ

  • @sarabjitsinghsekhon1636
    @sarabjitsinghsekhon1636 2 วันที่ผ่านมา +1

    Jado banda Rab banan lagda, tan Rab us nu banda bna dinda

  • @ajaibsinghpanesarCanada
    @ajaibsinghpanesarCanada 2 วันที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @harnekmalhans7783
    @harnekmalhans7783 2 วันที่ผ่านมา +1

    Sikhs of Jalandhar and other should support Surjjjit KaurSat Sri Akal to the three wise personalities Punjabis should play their positive role so that better S G P C function

  • @GurmeetSingh-ze8hk
    @GurmeetSingh-ze8hk 2 วันที่ผ่านมา

    Bhaut badhia ji

  • @Nanak-rc1go
    @Nanak-rc1go 2 วันที่ผ่านมา

    Ssa ji, S. Jagtar Singh ji de ਗੈਰਹਾਜ਼ਰੀ ਨਾਲ ਸਰੋਤਿਆਂ ਚ ਨਿਰਾਸਤਾ ਬਣਦੀ ਹੈ। ਬੇਨਤੀ ਹੈ ਹੀ ਜ਼ਰੂਰ ਸਮਾਂ ਕੱਢਿਆ ਕਰਨ ਜੀ।

  • @sahibsingh4988
    @sahibsingh4988 2 วันที่ผ่านมา +16

    ਸੁਖਬੀਰ ਬਾਦਲ ਅਕਲ ਦਾ ਅੰਨ੍ਹਾ ਏ, ਉਹ ਇਕ ਤੋਂ ਬਾਅਦ ਇਕ ਨਵੀਂ ਗਲਤੀ ਕਰਦਾ ਜਾ ਰਿਹਾ ਹੈ।

  • @sahibsinghcheema4151
    @sahibsinghcheema4151 2 วันที่ผ่านมา

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @jagjitsingh5212
    @jagjitsingh5212 2 วันที่ผ่านมา

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @gurdialsingh745
    @gurdialsingh745 วันที่ผ่านมา

    V V GOOD

  • @harpreetbrar7717
    @harpreetbrar7717 วันที่ผ่านมา

    People now should support Bibi Surjeet Kaur like candidates of Fridkot and candidate of imprison.and Won with great marson

  • @tejasidhu4739
    @tejasidhu4739 2 วันที่ผ่านมา

    ਜਗਤਾਰ ਸਿੰਘ ਜੀ ਬਾਹਰੋਂ ਪ੍ਰਧਾਨ ਲੈਕੇ ਕੇ ਕੋਈ ਸਿਆਸੀ ਪਾਰਟੀ ਕਾਮਯਾਬ ਕਿਵੇਂ ਹੋਵੇਗੀ ਕੀ ਪਹਿਲਾਂ ਹੋਈ ਪਾਰਟੀ ਦੀ ਉਦਾਹਰਨ ਹੈ

  • @harmelsroa5102
    @harmelsroa5102 2 วันที่ผ่านมา +1

    Dera baddnu jolt de ke Akali dal nu 33%. Kar dita.dara badd flourish kar riha.

  • @RosaSharma
    @RosaSharma 2 วันที่ผ่านมา +1

    Hari chand rattan USA Pb48 sat Shri Akal ji like no 40

  • @kamaldhindsa7528
    @kamaldhindsa7528 2 วันที่ผ่านมา

    Sat shri akal to very respected team . Very good discussion as always 🙏

  • @RajinderSingh-bp4br
    @RajinderSingh-bp4br 2 วันที่ผ่านมา

    ਬਿਲਕੁਲ ਸਹੀ ਹਮੀਰ ਸਿੰਘ ਜੀ

  • @jagjitsinghkhalsa6815
    @jagjitsinghkhalsa6815 2 วันที่ผ่านมา

    ਸਤਿ ਸ੍ਰੀ ਅਕਾਲ ਜੀ। ਕੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਸੁਖਬੀਰ ਸਿੰਘ ਬਾਦਲ ਨਾਲ ਹਨ ? ਜੇ ਨਹੀਂ ਤਾਂ ਕੀ ਵਰਕਿੰਗ ਕਮੇਟੀ ਕੋਲ ਇਹ ਅਧਿਕਾਰ ਨਹੀਂ ਹਨ ਕਿ ਉਹ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਲਾਂਭੇ ਕਰ ਸਕੇ ?

  • @jugrajsohi-iy5zz
    @jugrajsohi-iy5zz 2 วันที่ผ่านมา

    ਸ ਜਗਤਾਰ ਸਿੰਘ ਜੀ✅👍

  • @harjinderkaur3978
    @harjinderkaur3978 2 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @hargunjitkaur5933
    @hargunjitkaur5933 2 วันที่ผ่านมา

    Good job 👏 you all are very good

  • @boharsingh5225
    @boharsingh5225 2 วันที่ผ่านมา

    ਇਹ ਕਿਉਂ ਨਹੀਂ ਮੁਢਲੀ ਮੈਂਬਰਸ਼ਿਪ ਤੋਂ ਸ਼ੁਰੂ ਕਰਕੇ ਪਿੰਡ ਪੱਧਰ ਤੋਂ ਡੈਲੀਗੇਸ਼ਨ ਸਿਸਟਮ ਰਾਹੀਂ ਉਪਰ ਤੱਕ ਚੋਣ ਕਰਵਾ ਲੈਂਦੇ ।

  • @GurdeepSingh-ed7nj
    @GurdeepSingh-ed7nj 2 วันที่ผ่านมา

    S Hamir Singh Ji 🙏🙏🙏

  • @JaspalKandola-uq4pz
    @JaspalKandola-uq4pz 2 วันที่ผ่านมา

    ਰੁੱਸੇ ਹੋਏ ਅਕਾਲੀ ਵੀਰਾ ਨੂੰ ਜਲੰਦਰ ਵਿੱਚ ਬੀਬੀ ਸੁਰਜੀਤ ਕੋਰ ਸਪੋਰਟ ਕਰਕੇ ਬਾਦਲ ਨੂੰ ਅਸਤੀਫ਼ਾ ਦੇਨ ਮਜਬੁਰ ਕਰ ਦਿੱਤਾ ਜਾਨਾਂ ਚਾਹੀਦਾ ਹੇ

  • @Ranjeetdaliwal-kz2nc
    @Ranjeetdaliwal-kz2nc 2 วันที่ผ่านมา

    ਪੰਜਾਬੀ ਇੱਕ ਦਮ ਉਤਾਂਹ ਵੀ ਚੁੱਕਦੇ ਹਨ। ਮਜੂਦਾ ਨੇਤਾ ਸ. ਸਿਮਰਨਜੀਤ ਸਿੰਘ ਮਾਨ ਇੱਕ ਇਹਨਾ ਪਾਪੂਲਰ ਨੇਤਾ ਸਾਹਮਣੇ ਆਇਆ ਸੀ।
    ਜਦੋ ਪ੍ਰਲਿਮੈਂਟਰੀ ਸਿਸਟਮ ਦਾ ਹਿੱਸਾ ਬਣਿਆ ਤਾਂ ਤੱਖਤ ਦਾ ਪਾਵਾ ਬਣ ਕੇ ਰਹਿ ਗਿਆ।
    ਕੌਮੀ ਅਜੈਂਸਿਆ ਖ਼ੇਤਰੀ ਰਾਜਨਿਤੀ ਤੋਹ ਬੇਹੱਦ ਤਾਕਤਵਰ ਹੈ।
    ਨਵੀਂ ਉੱਬਰੀ ਇੱਕ ਵੱਖਰੀ ਸਿਆਸਤ ਨੂੰ ਕੌਮੀ ਆਜੈਂਸਿਆ ਕੀਵੇ ਅਤੇ ਕਿਸ ਨੀਤੀ ਤਹਿਤ ਵਰਤਦੀਆਂ ਹਨ।
    ਅਜੇ ਵਕਤ ਦੇ ਗਰਭ ਵਿੱਚ ਹੈ।
    ਕਿਵੇਂ ਤੇ ਕਿਸਤਰਾਂ ਹੋਵੇਗਾ। ਇਹਦਾ ਅੰਦਾਜਾ ਆਪ ਲੱਗਾ ਸਕਦੇ ਹੋ ਪਰ ਆਮ ਆਦਮੀ ਨਹੀ।

  • @bachittrsingh8887
    @bachittrsingh8887 2 วันที่ผ่านมา +1

    Jagtar singh time karabiner karda

  • @ajaibsinghpanesarCanada
    @ajaibsinghpanesarCanada 2 วันที่ผ่านมา

    S S A 🙏🙏🙏🙏🙏🙏🙏🙏🙏 to all members present in this program

  • @haradeshwarchahal7903
    @haradeshwarchahal7903 2 วันที่ผ่านมา

    Very good Randhawa ji 🙏

  • @sewasinghsidhu8687
    @sewasinghsidhu8687 2 วันที่ผ่านมา +3

    ਗਰਮ ਦੀਮਾਗ ਵਾਲਾ ਜਿਹੜਾ ਗੁਰਦਵਾਰਿਆਂ ਵਿਚ ਜਾ ਕੇ ਬੈਂਚ ਤੋੜਦਾ ਹੋਵੇ ਅਕਾਲੀ ਦੱਲ ਦਾ ਪ੍ਰਧਾਨ ਨਹੀਂ ਚਾਹੀਦਾ।

    • @malkitsingh3748
      @malkitsingh3748 2 วันที่ผ่านมา

      Bai ji thik kiha.......ki ohne guru d sidhana di ulanghna kiti aa

    • @mukhtarsingh3581
      @mukhtarsingh3581 วันที่ผ่านมา

      ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਲਿਆ ਕਰੋ ਸਰਕਾਰਾਂ ਇਹੋ ਚਾਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘੱਟ ਹੋਵੇ ਜੋ ਗੋਡੇ ਦੁਖਣ ਦੀ ਗੱਲ ਕਰਦੇ ਆ ਪੈਲਿਸਾਂ ਵਿੱਚ ਡੀਜੇ ਤੇ ਨੱਚਦੇ ਵੋਖੇ ਆ ਲੋਕਾਂ ਨੇ

  • @harpreetsinghthind2816
    @harpreetsinghthind2816 2 วันที่ผ่านมา +1

    🙏🙏🙏ਵਾਹਿਗੁਰੂ

  • @shminderkumar1735
    @shminderkumar1735 2 วันที่ผ่านมา

    Sukhbir Singh badal is morally defeated from SAD,he should be resigned immediately on morally ground.

  • @sahajsingh2515
    @sahajsingh2515 2 วันที่ผ่านมา +1

    Good looking Randhawa veer kurta pyjama maching pag

  • @harnekmalhans7783
    @harnekmalhans7783 2 วันที่ผ่านมา +1

    Whatever May happen irreparable loss has been done Even now Akali politicians seem power hungry not serious for punjab interests

  • @harpreetbrar7717
    @harpreetbrar7717 วันที่ผ่านมา

    Now people of Punjab have no faith

  • @malkitsinghsidhu-dp7eo
    @malkitsinghsidhu-dp7eo 2 วันที่ผ่านมา

    G tan krda comment krn noo
    Pr agla kehnda tu bahuta intelligent aa
    But every body say NO to sukhbir

  • @kamaljitsingh7364
    @kamaljitsingh7364 2 วันที่ผ่านมา

    ਕਿਹੜੀ ਚੀਫ਼ ਮਿਨੀਸਟਰੀ ਉਹ ਵੀ ਅਕਾਲੀਆਂ ਨੂੰ ਹੁਣ ਨਹੀਂ ਮਿਲਣੀ। ਇਹ ਸਾਰੇ ਪੁਰਾਣੇ ਨੇਤਾ ਪਾਸੇ ਹੋਣ ਤੇ ਨਵੇਂ ਨੌਜਵਾਨ ਇਮਾਨਦਾਰ ਅੱਗੇ ਆਕੇ ਕਮਾਨ ਸੰਭਾਲਣ ਤਾਂ ਗਲ ਬਣਦੀ ਹੈ ਕਿਉਂਕਿ ਇਹਨਾਂ ਪੁਰਾਣੇ ਕਰਤੂਤੀ ਨੇਤਾਵਾਂ ਦੀ ਕੋਈ ਸ਼ਕਲ ਦੇਖਕੇ ਵੀ ਰਾਜੀ ਨਹੀਂ।

  • @sukhisarabjit441
    @sukhisarabjit441 2 วันที่ผ่านมา +1

    Sukhi Sandhu for Daljit as President Akali Dal

  • @MohdSalman-wj5fd
    @MohdSalman-wj5fd 2 วันที่ผ่านมา +1

    Sukhbeer ne party ka beda gark karta hai

  • @HarbansSingh-zs7vz
    @HarbansSingh-zs7vz 2 วันที่ผ่านมา

    Good ji

  • @mailsingh-ib5ve
    @mailsingh-ib5ve วันที่ผ่านมา

    good ji

  • @jogijagdipsingh8668
    @jogijagdipsingh8668 2 วันที่ผ่านมา

    ED,CBI is also meant for. SAD

  • @pwittarghuman6152
    @pwittarghuman6152 2 วันที่ผ่านมา +4

    ਸਾਬਕਾ ਜਥੇਦਾਰ ਰਣਜੀਤ ਸਿੰਘ ਤੇ ਹੋਰ ਸੂਜਵਾਨ ਸੱਜਣ ਪੰਚ ਪਰਧਾਨੁ ਚੁਣਨ

  • @lakhvirsingh1450
    @lakhvirsingh1450 2 วันที่ผ่านมา +1

    Political end sukhbir singh badal

  • @bsr840
    @bsr840 2 วันที่ผ่านมา

    ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਹੋਸ਼ਸੇ ਲੋਕ ਇਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਪਾਰਟੀ ਲਈ।

  • @user-rp2bb1qz4m
    @user-rp2bb1qz4m 2 วันที่ผ่านมา +1

    Es baar sukhe amli party ton jana taih pehlaan kaali di sarkaar hundi c dhakka kar launde c hun sukha simro aam bande aa

  • @sharmatenthouse1848
    @sharmatenthouse1848 วันที่ผ่านมา

    Hamir Singh jagtarsingh Randhawa by sat shri akal

  • @sidhualbumsphotos769
    @sidhualbumsphotos769 2 วันที่ผ่านมา

    Congratulations all the journalist. When parkas Singh Badal was chief minister these very leaders
    Become Rags to Riches they want the Regignation of sukhbir Singh Badal.,they must resigns along with Sukhbir Singh.what were the wrong was done during his Chief
    Minister ship they are responsible for for all the commission and ommisionof that periods. There is no question to go to Akal Thakth for mafinama. Jarnail Singh

  • @sukhjeetkot2770
    @sukhjeetkot2770 2 วันที่ผ่านมา

    ❤❤❤

  • @nssingh4968
    @nssingh4968 2 วันที่ผ่านมา +1

    Badal family want totally finished akali dal in punjab

  • @gopi2bhatti
    @gopi2bhatti 2 วันที่ผ่านมา

    ਗਰੀਬ ਸਿੱਖ ਉਮੀਦਵਾਰ ਦੀ ਜੇ ਤੁਸੀਂ ਹੋਰ ਗੱਲ ਕਰ ਦਿੱਤੀ ਤਾਂ ਉਹਦਾ ਫਾਇਦਾ ਹੋ ਸਕਦਾ ਹੈ