Sukhbir Badal ਨੂੰ ਅੰਮ੍ਰਿਤ ਛਕਾਉਣ ਵੇਲੇ ਮੈਂ ਲਿਆ ਕੇ ਦਿੱਤੀ ਸੀ, Bubby Badal ਨੇ ਕੀਤੇ ਹੁਣ ਤੱਕ ਦੇ ਅਹਿਮ ਖੁਲਾਸੇ

แชร์
ฝัง
  • เผยแพร่เมื่อ 28 มิ.ย. 2024
  • ਸੁਖਬੀਰ ਬਾਦਲ ਨੂੰ ਅੰਮ੍ਰਿਤ ਛਕਾਉਣ ਵੇਲੇ ਮੈਂ ਲਿਆ ਕੇ ਦਿੱਤੀ ਸੀ ਸ੍ਰੀ ਸਾਹਿਬ ਪਰ ਅਕਾਲੀ ਦਲ ‘ਚ Fortuner ਤੇ ਬੈਂਕ ਬੈਲੈਂਸ ਦੇਖ ਕੇ ਦਿੱਤੇ ਜਾਂਦੇ ਸੀ ਅਹੁਦੇ ਤੇ ਟਿਕਟਾਂ, ਬੱਬੀ ਬਾਦਲ ਨੇ ਕੀਤੇ ਹੁਣ ਤੱਕ ਦੇ ਅਹਿਮ ਖੁਲਾਸੇ
    #BubbyBadal #SukhbirSinghBadal #ManpreetSinghBadal #ShiromaniAkaliDal #BikramSinghMajithia #Fortuner #BankBalance #PunjabNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 148

  • @bskhara3331
    @bskhara3331 วันที่ผ่านมา +20

    ਆਮ ਆਦਮੀ ਨੂੰ ਸ਼੍ਰੋਮਣੀ ਕਮੇਟੀ ਚ ਸਾਰੀ ਉਮਰ ਨਹੀ ਆਏਗੀ ਅਮ੍ਰਿਤਪਾਲ ਤੇ ਐਨ ਐਸ ਏ ਲਾਉਣੀ ਲੈ ਕੇ ਬੈਠ ਗਈ ਏ ਪਾਣੀ ਬਿਜਲੀ ਜੋ ਮਰਜੀ ਫ੍ਰੀ ਦਿਉ ਸੁਖਬੀਰ ਬਾਦਲ ਦਲ ਬੇਅਦਬੀਆ ਕਰਕੇ ਮਿੱਟੀ ਹੋਇਆ ਏ ਹੁਣ ਅਮ੍ਰਿਤਪਾਲ ਗਰਮ ਥੜਾ 99% ਆਏਗਾ ਪੰਜਾਬ ਲਈ ਇਹ ਕੋਈ ਕੰਮ ਨਹੀ ਕਰ ਰਹੇ ਪਹਿਲਾ ਕੁਰਸੀਆ ਛੱਡ ਕੇ 1984 ਦੇ ਸ਼ਹੀਦਾ ਦੇ ਪਰਿਵਾਰ ਤੇ ਪੰਥ ਲਈ ਕੰਮ ਕਰਨ ਵਾਲਿਆ ਨੂੰ ਅੱਗੇ ਲਿਆਉਣਾ ਚਾਹੀਦਾ ਬਾਦਲ ਦਲ ਨੂੰ ਲੈਕਸ਼ਨ ਨਹੀ ਲੜਣਾ ਚਾਹੀਦਾ ਹੈ ਧੰਨਵਾਦ

  • @kingsland8605
    @kingsland8605 วันที่ผ่านมา +9

    ਤੁਹਾਡੀ ਪਾਰਟੀ ਸਿੱਖਾਂ ਦੀ ਨੰਬਰ ਵਨ ਦੁਸ਼ਮਣ ਜਮਾਤ ਸਾਬਤ ਹੋ ਰਹੀ ਹੈ

  • @rajvirsingh869
    @rajvirsingh869 วันที่ผ่านมา +9

    ਅੰਮ੍ਰਿਤਪਾਲ ਸਿੰਘ ਤੋ NSA ਹਟਾਓ ਜੇ ਬਚਾਅ ਕਰਨਾ

  • @dr.gurwinderparhar3422
    @dr.gurwinderparhar3422 วันที่ผ่านมา +6

    ਬੱਬੀ ਬਾਦਲ ਤੁਹਾਡਾ ਮੁੱਖ ਮੰਤਰੀ ਪੰਥਕ ਨਹੀਂ ਹੈ। ਉਸਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ

  • @mohanaujlainfotainmentlive7422
    @mohanaujlainfotainmentlive7422 วันที่ผ่านมา +5

    ਭਾਈ ਅਮ੍ਰਿਤਪਾਲ ਸਿੰਘ ਜੀ ਸਮੇਤ ਸੈਂਕੜੇ ਨੌਜਵਾਨ ਜ਼ੇਲਾਂ ਚ ਐਨ ਐਸ ਏ ਲਾਉਣੀ ਸਰਕਾਰ ਦੀ ਲੌਕਾਂ ਚ ਕਰੈਡੀਬਿਲਟੀ ਧਰਾਤਲ ਹੇਠ ਆਈ!!!

  • @parmindersidhu6464
    @parmindersidhu6464 วันที่ผ่านมา +6

    ਬੱਬੀ ਜੀ NSA ਤੇ ਫੁਕਰਪੁਣਾ ਲੈਕੇ ਬੈਠੂ ਭੰਡ ਨੂੰ

  • @MaanSingh-rt6gt
    @MaanSingh-rt6gt วันที่ผ่านมา +8

    ਏਥੋਂ ਪਤਾ ਲਗਦਾ ਇਹ ਸਾਰੇ ਇਕ ਨੰਬਰ ਦੇ ਕਮੀਨੇ ਆ ਇਹਨਾ ਨੂੰ ਕੋਈ ਗੁਰੂ ਦਾ ਡਰ ਨਹੀਂ ਕੋਈ ਨਾ ਜ਼ੋ ਤੁਸੀ ਸਾਰਿਆ ਕੌਮ ਨਾਲ ਕੀਤਾ ਤੁਹਾਨੂੰ ਕਦੇ ਵਾਹਿਗੁਰੂ ਨੇ ਮਾਫ਼ ਨਹੀ ਕਰਨਾ

  • @amanpreetsaini8522
    @amanpreetsaini8522 วันที่ผ่านมา +5

    ਇਹ ਇੰਟਰਵਿਊਵਿੱਚ ਬੱਬੀ ਬਾਦਲ ਨੂੰ ਮੈਂ ਪਹਿਲੀ ਵਾਰ ਸੁਣਿਆ ਤੇ ਦੇਖਿਆ ਇਸ ਦੇ ਅਖਾਣਿਆਂ ਤੋਂ ਕਹਾਵਤਾਂ ਤੋਂ ਤੰਜਾਂ ਤੋਂ ਪਤਾ ਲੱਗਦਾ ਕਿ ਇਹ ਸੱਚਮੁੱਚ ਹੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਹੈ।
    ਬੱਬੀ ਬਾਦਲ ,ਮਨਪ੍ਰੀਤ ਬਾਦਲ, ਸੁਖਬੀਰ ਬਾਦਲ ਇਸ ਪੀੜੀ ਨੇ ਜਿਵੇਂ ਇਹ ਦੱਸ ਰਿਹਾ ਹੈ ਕਿ ਅੰਮ੍ਰਿਤ ਛਕਿਆ, ਛੱਡਿਆ ,ਫਿਰ ਛਕਿਆ ,ਫਿਰ ਛੱਡਿਆ, ਨਾਲ ਆਦਤਾਂ ਮਿਲਦੀਆਂ ਹਨ!
    ਪੱਤਰਕਾਰ ਸਾਹਿਬ ਤੁਸੀਂ ਇਹ ਬੱਬੀ ਬਾਦਲ ਆਪਣੀ ਪਾਰਟੀ ਆਪ ਨੂੰ ਪੰਥਕ ਦੱਸਦਾ,ਆਪ ਪੰਥਕ ਪਾਰਟੀ ਹੀ ਹੈ ਪਰ ਤੁਸੀਂ ਇਸ ਨੂੰ ਇਹ ਪੁੱਛਣਾ ਭੁੱਲ ਗੲੇ ਜੇ ਪੰਥਕ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਗੈਰ ਕਿਸੇ ਦੋਸ ਤੋਂ ਐਨ.ਐਸ.ਏ. ਸਾਥੀਆਂ ਸਮੇਤ ਕਿਉਂ ਲਗਾਈ?ਕੀ ਸਿੱਖਾਂ ਤੇ ਨਜਾਇਜ਼ ਐਨ.ਐਸ.ਏ .ਲਗਾ ਕੇ ਦਿਬੜੂਗੜ੍ ਜੇਲ ਤੇ ਹੋਰ ਵੱਖ-ਵੱਖ ਜੇਲਾਂ ਵਿੱਚ ਭੇਜਣਾ ਹੀ ਪੰਥਕ ਹੁੰਦਾ ਹੈ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪਈਆਂ ਜਦੋਂ ਇਹਨਾਂ ਦੀਆਂ ਖੁਫੀਆਂ ਰਿਪੋਰਟਾਂ ਆਈਆਂ ਕਿ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਜਿਆਦਾ ਤਦਾਦ ਵੋਟਾਂ ਨਾਲ ਜਿੱਤ ਰਿਹਾ ਤਾਂ ਇਸ ਭਗਵੰਤ ਸਰਕਾਰ ਨੇ 2 ਤਰੀਕ ਨੂੰ ਭਾਈ ਅੰਮ੍ਰਿਤਪਾਲ ਤੇ ਸਾਥੀਆਂ ਤੇ ਐਨ.ਐਸ.ਏ. ਵਧਾ ਦਿੱਤੀ ਤਾਂ ਕਿ ਉਹ ਬਾਹਰ ਨਾ ਆ ਸਕੇ! ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਬੀ.ਜੇ.ਪੀ. ਨਾਲ ਰਲੀ ਹੋਈ ਤਾਂ ਕਿ ਸਿੱਖਾਂ ਤੇ ਅੱਤਿਆਚਾਰ ਕੀਤਾ ਜਾ ਸਕੇ|

  • @Nanak-rc1go
    @Nanak-rc1go วันที่ผ่านมา +4

    ਸਾਰਾ ਪੰਜਾਬ ਚਾਹੁੰਦਾ ਜੀ , ਪ੍ਰਧਾਨ ਬਦਲੇ। ਸਿਰਫ ਇਕ ਗਰੁੱਪ ਹੀ ਨੀ ਕਹਿ ਰਿਹਾ।

  • @RajinderSingh-ri3jc
    @RajinderSingh-ri3jc วันที่ผ่านมา +4

    ਸੁੱਖੇ ਗੱਪੀ ਦੇ ਅੰਮ੍ਰਿਤ ਛਕਣ ਦਾ ਕੀ ਫਾਇਦਾ ਜੋ ਉਹਨਾਂ ਪੰਜਾਬ ਨਾਲ ਕੀਤਾ ਹੈ

  • @sukhchainsinghsohi860
    @sukhchainsinghsohi860 2 วันที่ผ่านมา +1

    ਬੱਬੀ ਬਾਦਲ ਜੀ ਦਾ ਲੋਕਾਂ ਨੂੰ ਚੰਗਾ ਪਿਆਰ ਮਿਲਦਾ ਸੀ ਔਰ ਲੋਕਾਂ ਨਾਲ ਬਹੁਤ ਪਿਆਰ ਕਰਦਾ ਸੀ ਇਸ ਕਰਕੇ ਇਹਨਾਂ ਨੂੰ ਬਾਦਲਾਂ ਨੇ ਇਹਨੂੰ ਸਾਈਡ ਤੇ ਕੀਤਾ ਤੇ ਹੋ ਸਕਦਾ ਇਹ ਆਉਣ ਵਾਲੇ ਸਮੇਂ ਚ ਸਾਨੂੰ ਵੀ ਘੱਟ ਜੇ ਬਾਦਲਾਂ ਨੂੰ ਇਹਦੇ ਤੋਂ ਬਹੁਤ ਹੀ ਖਤਰਾ ਹੋ ਗਿਆ ਆਉਣ ਵਾਲੇ ਸਮੇਂ ਚ ਕਿ ਤੇ ਅਕਾਲੀ ਦਲ ਹੀ ਨਾਲ ਸੰਭਾਲ ਜੀ

  • @balbirgill9961
    @balbirgill9961 2 วันที่ผ่านมา +19

    ਨਹੀਂ ਬੱਬੀ ਬਾਦਲ ਜੀ ਨਹੀ ; ਮੈ ਤੇ ਮੇਰੇ ਯਾਰ ਦੋਸਤ ਤੁਹਾਨੂੰ ਦੂਜੇ ਬਾਦਲਾਂ ਨਾਲੋਂ ਚੰਗਾ ਸਮਝਦੇ ਸੀ ਪਰ ਤੁਸੀ ਨਾਲ ਰਹਿ ਕੇ ਖਾ - ਪੀ ਕੇ ਸ਼ਰੀਕਾਂ ਬਾਰੇ ਅਜਿਹੇ ਬੋਲ ; ਬਾਈ ਆਪਾਂ ਸਿਆਣੇ ਨਹੀ ਲੱਗਦੇ । ਅੱਗੇ ਤੋ ਪਾਵਰ 'ਚ ਆਏ ਕਿਸੇ ਲੀਡਰ ਨੇ ਸ਼ਰੀਕਾਂ ਨੂੰ ਦੇਹਲੀ ਤੇ ਨੀਂ ਚੜਨ ਦੇਣਾ ਮਿਠੜੀ ਸਾਬ ।

    • @SukhdevSingh-pz8ii
      @SukhdevSingh-pz8ii วันที่ผ่านมา +1

      ਭਾਈ ਸਾਹਿਬ ਜੀ ਤੁਸੀਂ ਬਾਦਲ ਨੂੰ ਸੰਗਤ ਵਿੱਚ ਅੰਮ੍ਰਿਤ ਛਕਿਆ ਸੀ ਕਿਹੜੀ ਮਰਿਆਦਾ ਨਾਲ ਛਕਿਆ ੳਹ ਵੀ ਦਸੋ ਮੈ ਉਥੇ ਸੀ ਸੰਗਤਾਂ ਸਬ ਜਾਣਦੀਆ ਨੇ ਝਠ ਨਾ ਬੋਲੌ ।।

    • @sabi-mansa
      @sabi-mansa วันที่ผ่านมา +2

      ਡਰਾਮਾ ਕੰਪਨੀ ਆਪ

    • @gagandeepsingh-cv9uc
      @gagandeepsingh-cv9uc วันที่ผ่านมา +1

      Pehla. Akali. Dal. Chu. Kha. Ke. Te. Hun. Aap. Ch. Agea. Chor. Sera. Da. E. Ta. Waheguru. Janda. Sukhber. Badal. Ne. Te. Punjab. Nu. Luteya. A. Pr. Tuci. Odu. Kethe. C. Lutu. Party

  • @GillGill-fy8kv
    @GillGill-fy8kv 2 วันที่ผ่านมา +4

    ਬਹੁਤ ਦੇਰੀ ਹੋਉਗੀ ਸੱਚ ਬੋਲਣ ਲੱਗਿਆ

  • @Prabh71
    @Prabh71 วันที่ผ่านมา +10

    ਬਹੁਤ ਹਾਰਾਮਦਾ ਪੈਸਾ ਬਣਾਇਆ ਇਹਨੇ

  • @lakhasandhu04231
    @lakhasandhu04231 วันที่ผ่านมา +3

    ਬੱਬੀ ਤੂੰ ਵੀ ਬੜਾ ਲੁੱਟਿਆ ਅਕਾਲੀ ਰਾਜ ਵੇਲੇ

  • @user-vg1wd4lk4e
    @user-vg1wd4lk4e 2 วันที่ผ่านมา +7

    ਲੋਕਾਂ ਨੂੰ ਰੱਬ ਦਾ ਡਰ ਖ਼ਤਮ ਹੋ ਗਿਆ। ਸਾਡੇ ਪਿੰਡ ਬਹੁਤ ਬੰਦੇ ਐਸ ਤਰਾਂ ਦੇ ਵੀ ਐ ਜਿੰਨਾਂ ਨੇ ਪੰਜ ਵਾਰ ਅੰਮ੍ਰਿਤ ਛੱਕ ਕੇ ਛੱਡਤਾ।

  • @DUSHMAN-bk4in
    @DUSHMAN-bk4in 2 วันที่ผ่านมา +6

    ਦੱਲਾ banda 😂

  • @thebathindalover4606
    @thebathindalover4606 วันที่ผ่านมา +2

    ਨਾ ਹੀ ਏ ਘੱਟ ਆ

  • @mraj2599
    @mraj2599 วันที่ผ่านมา +1

    100% True

  • @mandeepsekhon3582
    @mandeepsekhon3582 วันที่ผ่านมา +1

    ਇਹੀ ਕਾਰਨ ਹੈ ਅਕਾਲੀ ਦਲ ਨੇ ਕਿ ਦੋਗਲਿਆਂ ਨੂੰ ਟਿਕਟਾਂ ਦੇਣ ਅਤੇ ਗਰੀਬ ਕੁਰਬਾਨੀਆਂ ਵਾਲੇ ਵਰਕਰਾਂ ਨੂੰ ਪਿੱਛੇ ਛੱਡ ਗਏ ਦੋਗਲਿਆਂ ਨੇ ਕੁਰਸੀਆਂ ਲੈਕੇ ਫਿਰ ਪਿੱਠ ਚੋਂ ਛੁਰਾ ਮਾਰਿਆ

  • @saudagarsingh8799
    @saudagarsingh8799 วันที่ผ่านมา +7

    ਬੰਬੀ ਜੀ ਤੁਸੀਂ ਵੀ ਆਪ ਵਿੱਚ ਜਾ ਕੇ ਚੰਗਾ ਨਹੀਂ ਕੀਤਾ ਕਿਉਂ ਕੇ ਆਮ ਪਾਰਟੀ ਦਾ ਭਰਧਾਨ ਵੀ ਨਿਰੰਕਾਰੀ ਹੈ ਤੁਸੀਂ ਵੀ ਨਿਰੰਕਾਰੀ ਦੇ ਚੇਲੇ ਬਣਗੇ

  • @surindersingh-tj2vb
    @surindersingh-tj2vb วันที่ผ่านมา +1

    Good. By. Ji. S. S. Patiala. ❤❤❤❤❤❤

  • @KartarSingh-eg6rq
    @KartarSingh-eg6rq วันที่ผ่านมา +1

    ਸੁਖਬੀਰ ਸਿੰਘ ਨੇ ਇਕਲੇ ਨੇ ਅਮ੍ਰਿਤ ਛਕਿਆ ਸੀ ਨਾਲ ਉਸ ਦਿਨ ਅਨੰਦਪੁਰ ਸਾਹਿਬ ਅਮ੍ਰਿਤ ਛਕਾਉਣ ਦਾ ਦਿਨ ਨਹੀਂ ਸੀ ਜੀ

  • @MOR.BHULLAR-PB05
    @MOR.BHULLAR-PB05 วันที่ผ่านมา

    ਵਾਹਿਗੁਰੂ ਜੀ ਧੱਕ ਵੱਜੀ ਏ

  • @jatindersingh-fj7vl
    @jatindersingh-fj7vl วันที่ผ่านมา +5

    ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣਾ ਚਾਹੀਦਾ ਹੈ
    ਮਨਪ੍ਰੀਤ ਸਿੰਘ ਇਆਲੀ
    ਵਡਾਲਾ ਸਾਹਿਬ ਵਧੀਆ ਸ਼ਖ਼ਸੀਅਤ ਹਨ

  • @masterjogindersingh9356
    @masterjogindersingh9356 2 วันที่ผ่านมา +4

    Dalla🐈🐈🐈🐈

  • @murtikaur6200
    @murtikaur6200 วันที่ผ่านมา +1

    Waheguru g punjab nu tuhade jese surbiran di jrurat he

  • @RanjeetAmirKhas
    @RanjeetAmirKhas วันที่ผ่านมา +1

    MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @SukhdevSingh-pz8ii
    @SukhdevSingh-pz8ii วันที่ผ่านมา +1

    ਸੁਖਬੀਰ ਨੇ ਸੰਗਤੀ ਰੂਪ ਅੰਮ੍ਰਿਤ ਛਕਿਆ ਸੀ ਉਹ ਵੀ ਦਸੋ ਮੈ ਉਥੇ ਸੀ ਸੰਗਤਾਂਨੂੰ ਸਚ ਦਾ ਪਤਾ ਲਗੇ ।।

  • @Sohansingh-qg7ow
    @Sohansingh-qg7ow วันที่ผ่านมา +1

    ਹੁਣ ਇਹਨੂੰ ਜਾਗਿਆ ਹੇਜ ਬਾਦਲਾਂ ਦਾ

  • @thebathindalover4606
    @thebathindalover4606 วันที่ผ่านมา +1

    ਬਾਦ ਚ ਸਬ ਏਦਾ ਹੀ ਕਹਿੰਦੇ ਨੇ

  • @jaipalsingh8141
    @jaipalsingh8141 วันที่ผ่านมา

    First time I listed babbi naral ..I knw him for his badal name .this man is speaking 80 percent truth

  • @nachhettersinghrangi3881
    @nachhettersinghrangi3881 วันที่ผ่านมา +1

    Good

  • @user-gd9pp9hy2r
    @user-gd9pp9hy2r วันที่ผ่านมา

    Right and Ture aa ji 💚🙏🙏 From Advocate GS Khaira.👍👌👌☝️☝️☝️☝️☝️✍️💯👏

  • @JasbirSingh-mw1vr
    @JasbirSingh-mw1vr วันที่ผ่านมา +1

    ਖੇਤਾਂ ਵਿੱਚ ਨਹਿਰੀ ਪਾਣੀ ਨਹੀਂ ਆ ਰਿਹਾ।

  • @user-dp2eh4pv3d
    @user-dp2eh4pv3d วันที่ผ่านมา

    ਭਾਵੇਂ ਸੁਖਬੀਰ ਸਿੰਘ ਬਾਦਲ ਨੇ ਵੱਡੀਆਂ ਗਲਤੀਆਂ ਕੀਤੀਆਂ ਪਰ ਇਸਦੀ ਉਹ ਗੱਲ ਆ,ਸ਼ਰੀਕ ਲਾਵੇ ਲੀਕ ਜਾਵੇ ਜਿੱਥੋਂ ਤੀਕ

  • @user-md6bl7uq7q
    @user-md6bl7uq7q วันที่ผ่านมา +1

    Majithia should be out

  • @gurusingh613
    @gurusingh613 2 วันที่ผ่านมา +1

    💐💐💐🙏🙏

  • @sharan9293
    @sharan9293 วันที่ผ่านมา +2

    You never ever win the election of MC

  • @jaipalsingh8141
    @jaipalsingh8141 วันที่ผ่านมา

    Right said bro

  • @masterjogindersingh9356
    @masterjogindersingh9356 2 วันที่ผ่านมา +2

    Wari wari Amrit Shakkna koe tamasha ehna gande lokan ne bna ta😊😊😊😊

  • @darshankumarlaleana383
    @darshankumarlaleana383 วันที่ผ่านมา

    ਗੁਰਚਰਨ ਸਾਬਕਾ ਜਥੇਦਾਰ ਨੂੰ ਅਕਾਲੀ ਦਲ ਦਾ ਪ੍ਰਥਾਨ ਬਣਾਉ ਜੀ

  • @GurmukhSingh-mz5it
    @GurmukhSingh-mz5it วันที่ผ่านมา +1

    ਬੇੜਾ ਵੀ ਤਾਗਿਓ ਗਰਕ ਹੋਇਆ

  • @jagmailsidhu7534
    @jagmailsidhu7534 2 วันที่ผ่านมา +3

    Badal parvar gangu Papi de alod

  • @meharsinghgill1734
    @meharsinghgill1734 วันที่ผ่านมา +1

    ਦੋ ਵਾਰ ਅਮਿ੍ਤ ਭੰਗ ਕਰਕੇ ਇਹ ਬੰਦਾ ਹੁਣ ਵੀ ਸੱਚਾ ਬਣ ਰਿਹਾ।। ਸਿੱਖਾਂ ਨੂੰ ਜੇਲਾਂ ਚ ਡੱਕਣ ਵਾਲੀ ਆਮ ਪਾਰਟੀ ਨੂੰ ਵੀ ਪੰਥਕ ਦੱਸ ਰਿਹਾ।

  • @mraj2599
    @mraj2599 วันที่ผ่านมา

    Babbi Badal you are Great

  • @kamaljitsingh8901
    @kamaljitsingh8901 วันที่ผ่านมา

    Nice person always nice

  • @sabi-mansa
    @sabi-mansa วันที่ผ่านมา +2

    ਭੰਡ ਬੁਚੇੜ ਭਜਾਓ ਪੰਜਾਬ ਬਚਾਓ
    ਬੰਦੂਆ ਮਜ਼ਦੂਰ ਮਾਂਝ ਦੇਉ
    AAP 🐒🐒BJP murdabad

  • @deepudon1916
    @deepudon1916 วันที่ผ่านมา

    Bhut wadia jwab dita badal b ver nai sachi ya gala kitiya good job

  • @sukhwinderrandhawa3275
    @sukhwinderrandhawa3275 วันที่ผ่านมา

    74 days after Sukhwinder Singh Randhawa

  • @deepgill43
    @deepgill43 วันที่ผ่านมา

    ਸੌ ਦੀ ਇੱਕ ਗੱਲ ਕਿ ਸੱਭ ਨੂੰ ਆਪਣੇ ਮੁਫਾਦ ਪਿਆਰੇ ਨੇ, ਮਾਫ ਕਰਨਾ ਪਰ ਤੁਹਾਡੀ ਸੋਚ ਵੀ ਪੰਥਕ ਨਈਂ, ਤੇ ਨਾਂ ਤੁਹਾਡੇ ਵਿੱਚ ਕੇਜਰੀਵਾਲ ਨੂੰ ਚੈਲੇਂਜ ਕਰਨ ਦੀ ਹਿੰਮਤ ਆ, ਕੇਜਰੀਵਾਲ ਸਨਾਤਨ ਧਰਮ ਨੂੰ ਮੰਨਣ ਵਾਲਾ ਤੇ ਅਸੀਂ ਗੁਰੂ ਪੰਥ ਨੂੰ,

  • @jashangaming31
    @jashangaming31 วันที่ผ่านมา

    ਸੁੱਖਾ ਨਾਲੇ ਦਾ ਬਹੁਤ ਜਿਆਦਾ ਢਿੱਲਾ ਬੱਬੀ ਜੀ ਹਨਾ

  • @user-md6bl7uq7q
    @user-md6bl7uq7q วันที่ผ่านมา

    Majithia number bahar kado ,sabh thik ho javega

  • @GurmailSingh-ri8ri
    @GurmailSingh-ri8ri วันที่ผ่านมา +2

    ਬੱਬੀ ਬਾਦਲ ਦੇ ਵਿਚਾਰ ਸੁਣਕੇ ਮਨ ਬਹੁਤ ਖੁਸ ਹੋਇਆ

  • @BhupinderSingh-dj1em
    @BhupinderSingh-dj1em วันที่ผ่านมา

    ਆ ਜੋ ਲੋਕ ਬੱਬੀ ਬਾਦਲ ਨੂੰ ਗਲਤ ਬੋਲ ਰਹੇ ਨੇ, ਇਹਨਾਂ ਨੂੰ ਬੇਨਤੀ ਹੈ, ਬੱਬੀ ਤਾਂ ਅੰਮ੍ਰਿਤ ਦੁਬਾਰਾ ਸ਼ਕਣ ਲਈ ਮੰਨਦਾ ਤਾਂ ਹੈ, ਨਹੀਂ ਕੋਈ ਸੰਤ ਬਾਬਾ ਜਥੇਦਾਰ, ਕਥਾਕਾਰ ਨੀ ਕਹਿੰਦਾ ਸੁਣਿਆ ਘਰੋਂ ਬਾਹਰ ਪੈਰ ਪੁੱਟਣ ਤੋਂ ਬਾਦ ਕੁਛ ਵੀ ਅਸੀਂ ਖਾਂਦੇ ਹਾਂ ਓਹ ਸਾਫ ਨਹੀਂ ਜਿਹੜਾ ਜਹਾਜ ਚੜ ਗਿਆ ਮਿਡਲ ਈਸਟ, ਯੋਰਪ ਉਥੇ ਸੱਭ ਗਯੂਆਂ ਖਾਧੀਆਂ ਜਾਂਦੀਆਂ ਨੇ ਜਿਸਤੋਂ ਸਿੱਖ ਤੇ ਹਿੰਦੂ ਪਰਹੇਜ ਕਰਦੇ ਨੇ?

  • @gurindersidhu1625
    @gurindersidhu1625 วันที่ผ่านมา +2

    Ih bakwas kr da

  • @babbujathol143143
    @babbujathol143143 วันที่ผ่านมา

    ਦਿੱਲੀ ਦੇ ਦਲੇ

  • @jagvirdhillol115
    @jagvirdhillol115 วันที่ผ่านมา

    I am member of All India Congress committee. Harsukhinder Singh Babbi Badal is a humble and honest person 👍

    • @harmandersinghcheema6102
      @harmandersinghcheema6102 วันที่ผ่านมา +1

      ਬੱਬੀ ਬਾਦਲ ਪਰਿਵਾਰ ਨੂੰ ਬਾਦਲਾਂ ਨੇ ਕਦੇ ਵੀ ਅੱਗੇ ਨਹੀ ਆਉਣ ਦਿੱਤਾ ੍ਬਾਦਲ ਪਰਿਵਾਰ ਗਦਾਰ ਤੇ ਬੇਈਮਾਨ ਨੰਬਰ 1ਸਭ ਦੁਨੀਆ ਤੋਂਲੁੱਚਾ ਸੀ ਪ੍ਰਕਾਸ਼ ਸਿੰਘ ਬਾਦਲ

  • @ivirbrar
    @ivirbrar วันที่ผ่านมา

    ਸਰਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਜੀ ਬਾਦਲ ਖਾਨਦਾਨ ਦੇ ਫਰਜ਼ੰਦ ਹਨ ਪਰ ਇਹਨਾ ਉਪਰ ਗੁਰੂਸਾਹਿਬ ਦੀਬਖਸ਼ਿਸ਼ ਹੈ ਕੇ ਇਹ ਬੜੇ ਹੀ ਭੋਲੇਪਣ ਨਾਲਸਿੱਧੇ ਤੀਰ ਮਾਰਦੇ ਹਨ ।
    ਇਹਨਾ ਨੂੰ ਪਤਾ ਹੈ ਕੇ ਇਹਨਾ ਦੇ ਕਜ਼ਨ ਸਰਦਾਰ ਸੁਖਬੀਰਸਿੰਘ ਬਾਦਲ ਦਿਲ ਦੇ ਏਨੇ ਮਾੜੇ ਨਹੀਂ ਜਿੰਨਾ ਇਹ ਕਹਿ ਰਹੇ ਹਨ।
    ਮਾੜਾ ਸਮਾ ਆਣ ਤੇ ਸਭ ਛਡ ਜਾਂਦੇ ਨੇ ਪਰ ਵਰਕਰ ਅਜ ਵੀ ਸੁਖਬੀਰ ਜੀ ਦੇ ਨਾਲ ਹੈ

  • @harinderbhandal4400
    @harinderbhandal4400 วันที่ผ่านมา +1

    Bai eh sare moka prashat lok a

  • @satgursingh7121
    @satgursingh7121 วันที่ผ่านมา

    ਲੋਕਾ ਦਾ ਫਿਕਰ ਕਿਸੇ ਨੂੰ ਨਹੀ ਸਾਰੇ ਟਿਕਟ ਦੇ ਭੁੱਖੇ ਹਰਾਮੀ

  • @GouravMakkar-z2l
    @GouravMakkar-z2l วันที่ผ่านมา

    Jiojibabaji

  • @user-rj7rt6od9r
    @user-rj7rt6od9r วันที่ผ่านมา +2

    bewkuf bna reha va

  • @jagdeepdandiwal4377
    @jagdeepdandiwal4377 วันที่ผ่านมา

    Sukhbir ne kita akalidal km

  • @bakhtawarsinghdhaliwal5011
    @bakhtawarsinghdhaliwal5011 วันที่ผ่านมา +3

    ਬੱਬੀ ਬਾਦਲ ਜੀ ਭਾਈ ਅੰਮਿ੍ਤਪਾਲ ਸਿੰਘ ਦਾ ਕੀ ਕਸੂਰ ਹੈ ਜਿਸ ਨੂੰ ਤੇਰੇ ਭਗਵੰਤ ਮਾਨ ਨੇ ਬਿਨਾ ਕਸੂਰ ਜੇਲ੍ਹ ਵਿੱਚ ਬੰਦ ਕੀਤਾ ਉਹ ਵੀ ਪੰਜਾਬ ਤੋਂ ਬਾਹਰ। ਜੇਕਰ ਤੁਸੀਂ ਇੰਨੇ ਹੀ ਸੁਹਿਰਦ ਹੋ ਤੇ ਕਿਉਂ ਨਹੀਂ ਪਾਰਟੀ ਪੱਧਰ ਤੋਂ ਉੱਤੇ ਉਠਕੇ ਗੱਲ ਕਰਦੇ। ਤੁਸੀਂ ਸਾਰੇ ਠੱਗ ਹੋ ਠੱਗੀਆਂ ਮਾਰਨ ਲਈ ਪਾਰਟੀਆਂ ਬਦਲ ਰਹੇ ਹੋ।

  • @gurdeepsinghsidhu42
    @gurdeepsinghsidhu42 วันที่ผ่านมา

    Babbi sahib punjab ch curruption band ho gye ki thodi g chaldi hai jroor dasna g

  • @sukhchainsinghsohi860
    @sukhchainsinghsohi860 2 วันที่ผ่านมา

    ਬੱਬੀ ਬਾਦਲ ਇੱਕ ਬਹੁਤ ਹੀ ਵਧੀਆ ਬੰਦਾ ਮੈਂ ਇਹਦੀ ਬਹੁਤ ਤਾਰੀਫ ਕਰਦਾ ਮੇਰੇ ਬਹੁਤ ਪਿਆਰ ਆ ਔਰ ਮੈਂ ਇਹਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਇਹਦੇ ਅੰਦਰ ਸਿੱਖੀ ਹੈ ਗੀ ਮੈਂ ਤੇ ਘਰੇ ਵੀ ਜਾਂਦਾ ਰਿਹਾ ਕਾਫੀ ਵਾਰੀ ਗਿਆ ਰਸਤੇ ਚ ਵੀ ਮਿਲਦਾ ਰਿਹਾ ਬਹੁਤ ਮੈਂ ਇਸ ਬੰਦੇ ਦਾ ਅੱਜ ਵੀ ਬਹੁਤ ਸਤਿਕਾਰ ਕਰਦਾ ਪਰ ਹਮੇਸ਼ਾ ਕਰਦਾ ਰਹੂੰਗਾ ਕਿਉਂਕਿ ਪੂਰਾ ਪੂਰਨ ਗੁਰਸਿੱਖ ਬੰਦਾ

    • @meharsinghgill1734
      @meharsinghgill1734 วันที่ผ่านมา

      ਦੋ ਵਾਰ ਅਮਿ੍ਤ ਭੰਗ ਕਰਕੇ ਵੀ ਪੂਰਨ ਗੁਰੂ ਸਿੱਖ ਹੈ

  • @kanwaljitsingh3272
    @kanwaljitsingh3272 วันที่ผ่านมา

    ਜਿਸ ਨੂੰ ਅਮ੍ਰਿਤਧਾਰੀ ਦਸ ਰਿਹਾ ਹੈ ਉਸਨੂੰ ਹੋਲੀ ਖੇਡਦੇ ਨੂੰ ਸਾਰੇ ਪੰਜਾਬ ਨੂੰ ਪਤਾ ਹੈ
    ਕਪੜੇ ਭਿਜਣ ਕਰਕੇ ਕਛਹਿਰਾ ਨਜਰ ਨਹੀਂ ਆ ਰਿਹਾ ਹੈ ਨਾ ਹੀ ਗਾਤਰੇ ਵਾਲੀ ਕਿਰਪਾਨ
    ਨਜਰ ਨਹੀਂ ਆ ਰਿਹਾ ਸੀ ਇਸਨੂੰ ਪਤਾ ਨਹੀਂ ਕੀ ਮਿਲਿਆ ਹੈ ਸੁਖੇ ਅਮਲੀ.ਤੋਂ😂

  • @dsppannu6644
    @dsppannu6644 วันที่ผ่านมา

    He was demanding Mohali ticket that’s why he is uselessly arguing

  • @user-tm8xe2qd3o
    @user-tm8xe2qd3o วันที่ผ่านมา

    Bibi khalrha

  • @amanahil6333
    @amanahil6333 2 วันที่ผ่านมา

    Tuhanu kadh ta dukh eh a ,nahi kadhi ta2010 toh gholi janada c sukhbir ,par hon apne app nu eh saaf suthra dasi janda

  • @user-dp2eh4pv3d
    @user-dp2eh4pv3d วันที่ผ่านมา

    ਇਸ ਮਿੱਠੀ ਜਬਾਨ ਦੱਸਦੀ ਆ ਕਿ ਇਸਨੇ ਪ੍ਰਕਾਸ਼ ਸਿੰਘ ਬਾਦਲ ਤੋਂ ਪੂਰੀ ਟ੍ਰੇਨਿੰਗ ਲਈ ਆ

  • @gagandeep9352
    @gagandeep9352 วันที่ผ่านมา +1

    ਪਹਿਲਾ ਇਹ ਮਨਪ੍ਰੀਤ ਨਾਲ ਸੀ ਫੇਰ ਓਹਨੂੰ ਧੋਖਾ ਦੇ ਕੇ ਸੁਖਬੀਰ ਨਾਲ ਚੜ ਗਿਆ, ਫੇਰ ਉਹਨੂੰ ਧੋਖਾ ਦੇ ਕੇ ਬ੍ਰਹਮਪੁਰਾ ਨਾਲ ਰਲ ਗਿਆ, ਫੇਰ ਢੀਂਡਸਾ ਨਾਲ ਰਲ ਗਿਆ ਫੇਰ ਹੁਣ ਝਾੜੂ ਚ ਰਲ ਗਿਆ,, ਕਿਰਦਾਰ ਦੇਖੋ buby ਬਾਦਲ ਜੀ ਦਾ

    • @GuruKhalsa-rh6um
      @GuruKhalsa-rh6um วันที่ผ่านมา

      ਗਦਾਰਾਂ ਦੇ ਵਿੱਚ ਗ਼ਦਾਰਾਂ ਦਾ ਹੀ ਖੂਨ ਹੀ ਹੋਵੇਗਾ

  • @jaipalsingh8141
    @jaipalsingh8141 วันที่ผ่านมา

    Aam Aadmi party join kerke Akali dal da pardhan suggest kerna galat

  • @a.s.bhullar3602
    @a.s.bhullar3602 วันที่ผ่านมา

    Gal sachi keeti babby veer lekin eh time heni sukhbir ne bahot kujh galat keeta new akali dal banaya ta ajj bhugat wi reha .

  • @jugrajsingh9239
    @jugrajsingh9239 วันที่ผ่านมา +1

    Kina jhooth

  • @turlochanmalhi3130
    @turlochanmalhi3130 วันที่ผ่านมา

    Badals should get lost.

  • @murtikaur6200
    @murtikaur6200 วันที่ผ่านมา

    Jo such te kharh ne

  • @Dhaliwal9211
    @Dhaliwal9211 วันที่ผ่านมา

    Badal khan

  • @sukhwindersandhu2959
    @sukhwindersandhu2959 วันที่ผ่านมา

    ਫੇਰੂਮਾਨ ਜੀ ਅਕਾਲੀ ਨਹੀ ਉਹ ਕਾਂਗਰਸੀ ਸਨ ਉਸ ਵੇਲੇ ਸਰਕਾਰ ਸੀ ਅਕਾਲੀਆਂ ਦੀ। ਫੇਰੂਮਾਨ ਜੀ ਦਾ ਪ੍ਰੋਗਰਾਮ ਸੀ ਦਿੱਲੀ ਕੇਂਦਰ ਦੇ ਖਿਲਾਫ ਧਰਮਾਂ ਲਾਉਣ ਦੀ ਪਰ ਰਿਆਸਤੀ ਨੇ ਪੰਜਾਬ ਦੀ ਸਰਕਾਰ ਮੋਰਚਾ ਲਵਾ ਦਿੱਤਾ ਕਮੇਟੀ ਚ ਗਿਆਨੀ ਜੈਲ ਸਿੰਘ ਵੀ ਫੇਰੂਮਾਨ ਜੀ ਨੇ ਜਾਨ ਦੇ ਦਿੱਤੀ ਕੁਰਸੀ ਗਿਆਨੀ ਜੀ ਨੇ ਕੁਰਸੀ ਹਥਿਆ ਲਈ।
    ਜ਼ਰਾ ਦਾਸ ਜੀ ਦੇ ਕਿਰਦਾਰ ਬਾਰੇ ਵੀ ਜ਼ਰੂਰ ਦੱਸਿਓ ਕੀ ਕੀ ਫੱਲ ਖਿੜਾਏ ਸਨ।
    ਗੁਰੂ ਜੀ ਦੀਆਂ ਕੁਰਬਾਨੀਆਂ ਦਾ ਦੁਹਾਈ ਪਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ।

  • @sandeepgoyal7468
    @sandeepgoyal7468 วันที่ผ่านมา +1

    Paisa ban gya ....hun sukhbir appe mada

  • @jaipalsingh8141
    @jaipalsingh8141 วันที่ผ่านมา

    Amrit AAP party de kine Mantria ne chakiya

  • @jaipalsingh8141
    @jaipalsingh8141 วันที่ผ่านมา

    Ithe tusi wrong ..kejriwal sahab apne byan dekhn ..apni majboori vich sidhant chadd gaye

  • @user-dx5td6ii6u
    @user-dx5td6ii6u วันที่ผ่านมา

    Jatism is no more. Alas

  • @amanahil6333
    @amanahil6333 2 วันที่ผ่านมา

    Seba di gali tokri da ik seb eh a kuj hor nahi

  • @jugrajsingh9239
    @jugrajsingh9239 วันที่ผ่านมา +1

    😂😂😂

  • @phupindarchahal3401
    @phupindarchahal3401 วันที่ผ่านมา

    1971. Darmjood. Se

  • @jaipalsingh8141
    @jaipalsingh8141 วันที่ผ่านมา

    AAP da alag alag states vich Congress naal alliance .te apni sahulat naal election ladna ..suicidal attempt ..kejriwal apni gall nu kadii prove nahi kitta ..

  • @jaipalsingh8141
    @jaipalsingh8141 วันที่ผ่านมา

    Congress panthak party eh vi keh do.

  • @user-tg7wn6iz4i
    @user-tg7wn6iz4i วันที่ผ่านมา

    ਸੁਖਪਾਲ ਨਿੱਝਰ ਦੇ ਪਰੋਗਰਾਮ ਸੂਣੋ ਫਿਰ ਪਤਾ ਲਗਦਾ ਭੰਗਵੰਨ ਮਾਨ ਕਿਨਾ ਇਮਾਨਦਾਰ ਹੇ ਜੇ ਖਬਰਾ ਗਲਤ ਹਨ ਤਾ ਨਿੱਝਰ ਤੇ ਮਾਨਹਾਨੀ ਕੇਸ ਕਰੇ ਭਗਵੰਤ ਮਾਨ

    • @pavittarsingh739
      @pavittarsingh739 วันที่ผ่านมา

      ਸੁਖਪਾਲ ਨਿੱਝਰ ਨਹੀਂ ਜਸਪਾਲ ਨਿੱਝਰ

  • @gurindersidhu1625
    @gurindersidhu1625 วันที่ผ่านมา

    Mere pirwar ne akali party tu ticket te election lari c koi bank balanc nahi vakhye koi asi paiesa nahi dita ih bandA bakwas kr da

  • @Historyfactspunjab
    @Historyfactspunjab วันที่ผ่านมา

    Avein bakwaas Mari janda .

  • @jagirsandhu6356
    @jagirsandhu6356 วันที่ผ่านมา

    ਅਕਾਲੀ ਦੱਲ ਬਾਦਲ ਕੋਮ ਦਾ ਗੱਦਾਰ 2ਕੰਰਨ ਤੋਂ ਪੱਸੇ ਨਹੀ ਹੱਟੇਗਾ ਦੁਸਰੇ ਅਕਾਲੀ ਦੱਲ ਨੋ ਕਾਮਯਾਬ ਕਰੋ ਜੀ

  • @gurindersidhu1625
    @gurindersidhu1625 วันที่ผ่านมา

    PatrkR ji tusi siane banu kina loka di burayee sun rehe je

  • @sukhmindersingh7565
    @sukhmindersingh7565 วันที่ผ่านมา

    😂😂😂😂

  • @Jaspalsingh-fp5ek
    @Jaspalsingh-fp5ek วันที่ผ่านมา

    Garam daliye asli akali tuh leadera ta paisa kamaeya

  • @harcharansidhu8552
    @harcharansidhu8552 วันที่ผ่านมา

    Hor ki kr rhe ho shreek nu

  • @karamsingh1479
    @karamsingh1479 วันที่ผ่านมา

    P.P.MULAJIMA..DIAN..BINA.KARN..BADLIAN..27CH.JMANTAN..JABT..KRAUNGIAN.THODIAN..

  • @paramjeetsingh9193
    @paramjeetsingh9193 วันที่ผ่านมา

    Bai ji j tuci Punjabi de hamdard ho ta tuci satisfied ajj v nahi howogey. Iss to baad hor koi v comment assi karna nahi.

  • @AbdulHamid-xf7kh
    @AbdulHamid-xf7kh วันที่ผ่านมา

    Tusi jo marji karlo sukhbir badal sahib nu kujh ni kar sakde.