ਪੁੱਠੀ ਪੈਗੀ ਚਾਲ ! ਭੁਗਤਣਾ ਪੈਣਾ ਖਮਿਆਜ਼ਾ ! ਫਸਾਤੇ ਸਲਾਹਕਾਰਾਂ ਪ੍ਰਧਾਨ ਜੀ… Punjab Television

แชร์
ฝัง
  • เผยแพร่เมื่อ 28 ก.ย. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 221

  • @jaswindersingh7693
    @jaswindersingh7693 3 หลายเดือนก่อน +22

    ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਦੀ ਤਾਂ ਲਿਸਟ ਪਹਿਲਾਂ ਹੀ ਵੱਡੀ ਹੈ ਉਥੇ ਹੀ ਇੱਕ ਹੋਰ ਸਹੀ

  • @engg.lakhwindersinghhothi7298
    @engg.lakhwindersinghhothi7298 3 หลายเดือนก่อน +21

    ਰੰਧਾਵਾ ਸਾਹਿਬ। ਸਿਆਣੇ ਆਖਦੇ ਨੇ ਅਕਾਲ ਪੁਰਖ ਕਦੇ ਕਿਸੇ ਦੇ ਲੱਤ ਨਹੀਂ ਮਾਰਦੇ ਮੱਤ ਮਾਰਦੈ। ਬਸ ਇਹ ਹੀ ਹੋਣਾ ਹੈ

  • @balrajsandhu6161
    @balrajsandhu6161 3 หลายเดือนก่อน +25

    ਲਕੜੀ ਦਾ ਕੀੜਾ ਕੁਰਸੀ ਖਾ ਗਿਆ
    ਕੁਰਸੀ ਦਾ ਕੀੜਾ ਦੇਸ਼ ਖਾ ਗਿਆ

  • @MANJITSINGH-md1np
    @MANJITSINGH-md1np 3 หลายเดือนก่อน +4

    ਇਹ ਸਾਰੇ ਪੰਥ ਨੂੰ ਨਹੀਂ ਆਪਣੇ 2 ਪਰਿਵਾਰਾਂ ਨੂੰ ਅਗੇ ਵਧਾਉਂਣ ਲਈ ਕਾਹਲੇ ਹਨ। ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਮੁਆਫ਼ ਨਹੀਂ ਕਰਨਾ ਚਾਹੀਦਾ।

  • @JoyfulSandcastle-cf7gg
    @JoyfulSandcastle-cf7gg 3 หลายเดือนก่อน +30

    ਉਹਦਾ ਕੱਖ ਨਾ ਰਹੇ ਵਾਲੀ ਅਰਦਾਸ ਵਾਹਿਗੁਰੂ ਨੇ ਸੁਣ ਲਈ ਹੈ।

  • @sekhonamritpal
    @sekhonamritpal 3 หลายเดือนก่อน +27

    ਜਲੰਧਰ ਧੜਾ ਆਗੂ ਇੱਕ ਇੱਕ ਲੱਖ ਦੇ ਕੇ ਹੁਣ ਉਸ ਬੀਬੀ ਲਈ ਵੋਟਾਂ ਲੈਣੀਆਂ ਚਾਹੀਦੀਆਂ ਨੇ ਹੋਂਦ ਸਾਬਤ ਕਰਨ ਲਈ।

    • @akshbrar1074
      @akshbrar1074 3 หลายเดือนก่อน +2

      ਵਧੀਆ ਗਲ ਉਹਨਾਂ ਵਾਸਤੇ ਲੱਖ ਲੱਖ ਕੋਈ ਬਹੁਤਾ ਨੀ

  • @prabhjitsinghbal
    @prabhjitsinghbal 3 หลายเดือนก่อน +6

    ਸੁਖਬੀਰ ਬਾਦਲ ਨੂੰ ਅਲਾਨ ਕਰ ਦੇਣਾ ਚਾਹੀਦਾ ਜੇਕਰ ਬੀਬੀ ਸਰਜੀਤ ਕੌਰ ਸਾਡੇ ਨਾਲੋਂ ਵੱਧ ਵੋਟਾਂ ਲੈ ਜਾਂਦੇ ਹਨ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ ਫਿਰ ਤਾਂ ਬੀਬੀ ਜੀ ਜਿੱਤ ਵੀ ਸਕਦੇ

  • @BittuSingh-fk2je
    @BittuSingh-fk2je 3 หลายเดือนก่อน +1

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @peterhundal8108
    @peterhundal8108 3 หลายเดือนก่อน +9

    ਸੁੱਖੇ ਭਰਦਾਣ ਦੀ ਬਲੰਡਰ ਗ਼ਲਤੀ, ਨਾਲੇ ਕਹਿਦੇ ਰੱਬ ਲੱਤ ਨਹੀਂ ਮੱਤ ਮਾਰਦਾ

    • @jagtarsidhu3758
      @jagtarsidhu3758 3 หลายเดือนก่อน +1

      The creator lord inspires every person, that's the fact.

  • @GurpalSingh-jr2sr
    @GurpalSingh-jr2sr 3 หลายเดือนก่อน +2

    ਪਿਆਰੇ ਵੀਰੋ ਸਮਾਜ ਵਿਚ ਤਬਦੀਲੀ ਲਈ ਹਮੇਸ਼ਾ ਵਥੇਰਾ ਕੁਝ ਵਾਪਰਦਾ ਰਹਿੰਦਾ ਹੈ ਜਿਵੇਂ ਪਹਿਲਾਂ ਸਿਰਫ਼ ਵੱਡੇ ਵੱਡੇ ਚੈਨਲ ਹੀ ਖਬਰਾਂ ਦੀ ਆਈ ਚਲਾਈ ਕਰਦੇ ਸਨ ਤੇ ਉਦੋਂ ਨਿੱਜਤਾ ਤੋਂ ਉਤਾਂਹ ਉੱਠ ਕੇ ਵੀ ਬਹੁਤ ਕੁਝ ਸਾਹਮਣੇ ਰੱਖਿਆ ਜਾਂਦਾ ਸੀ ਪਰ ਅੱਜ ਕੀ ਕੁਝ ਕੁਝ ਚੱਲ ਪਿਆ ਹੈ ਹੁਣ ਜੇਹੜਾ ਮਰਜ਼ੀ ਘਰੋਂ ਉਠ ਕੇ ਆਵਦੇ ਰਾਗ ਮੁਤਾਬਕ ਵਾਜਾ ਵਜਾਉਣਾ ਸ਼ੁਰੂ ਕਰ ਦਿੰਦਾ, ਏਹੀ ਗੱਲਾਂ ਕਾਰਨ ਹੁਣ ਸਿਆਸੀ ਕੁੰਭ ਮੇਲੇ ਵਿੱਚ ਬੋਲ ਬਾਲਾ ਤੇ ਭੰਬਲਭੂਸਾ ਵੱਧ ਰਿਹਾ ਹੈ ਹੁਣ ਵੇਖੋ ਅੱਗੇ ਤੋਂ ਅੱਗੇ ਨਵੀਂ ਪੀੜ੍ਹੀ ਦੇ ਮੁੰਡੇ ਦਾ ਤਾਂ ਸਾਰਾ ਧਿਆਨ ਹੀ ਏਥੇ ਕੇਂਦਰਤ ਹੈ ਉਤੋਂ ਇਹ ਗੱਲ ਵੀ ਸਾਨੂੰ ਸੱਭ ਨੂੰ ਸਾਫ਼ ਤੌਰ ਤੇ ਪਤਾ ਕਿ ਨਵੇਂ ਖੂਨ ਨੂੰ ਜਿਨ੍ਹਾਂ ਮਰਜ਼ੀ ਰੋਕੀ ਜਾਵੋ ਆਖਿਰ ਮੁੜ ਘੁੜ ਕੇ ਹਰੇਕ ਟੱਬਰ ਵਿਚ ਤੇ ਰਿਸ਼ਤੇ ਪੜੋਸੀਆਂ ਵਿਚ ਉਹੋ ਵੈਰੀ ਵੈਰੀ ਵੀ ਆਈ ਪੀ ਹੋ ਜਾਂਦੇ ਹੁੰਦੇ ਹੋਰ ਕੋਈ ਨਾਨਕੇ ਦਾਦਕੇ ਵਾਲੇ ਵਿਚੋਂ ਬਾਹਲ਼ੇ ਸਿਆਣੇ ਤਾਂ ਬਾਹੋਂ ਫ਼ੜ ਕੇ ਮੰਜੇ ਤੇ ਬਿਠਾ ਦਿੱਤਾ ਜਾਂਦਾ ਜਾ ਫਿਰ ਮਾਲ਼ਾ ਫੇਰਨ ਦੀ ਸਲਾਹ ਦੇ ਦਿੱਤੀ ਜਾਂਦੀ ਹਾਂ ਬੀਬੀਆਂ ਜ਼ਰੂਰ ਕੁਝ ਬਾਜ਼ੀ ਪੁੱਠੀ ਪਾ ਦਿੰਦੀਆਂ ਉਹਨਾਂ ਨੂੰ ਅਸੀਂ ਆਮ ਤੌਰ ਪਿਛਾਂ ਹੀ
    ਰੱਖੀ ਰੱਖਦੇ ਆ ਰਹੇ ਹਾਂ ਉਨ੍ਹਾਂ ਵਾਲੀ ਰਮਜ਼ ਥੋੜ੍ਹੀ ਜਿਹੀ ਆਮ ਪਾਰਟੀ ਨੇ ਸਮਝੀ ਬਾਅਦ ਚ ਪਤਾ ਨਹੀਂ ਕਿਤੇ ਰੱਖ ਰੁਖ਼ ਕੇ ਭੁੱਲ ਭੁਲਾ ਗਏ।

  • @sukhdevsdhillon7815
    @sukhdevsdhillon7815 3 หลายเดือนก่อน +1

    Excellent informative discussion thanks live long

  • @nachhattarsingh2122
    @nachhattarsingh2122 3 หลายเดือนก่อน +3

    ਜਿਸ ਨੂੰ ਆਪ ਖੁਆਇ ਕਰਤਾ
    ਖਸੁ ਲਏ ਚੰਗਿਆਈ।।

  • @baljinderbansal2968
    @baljinderbansal2968 3 หลายเดือนก่อน +1

    ਰੰਧਾਵਾ sahib ਤੇ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ!!! ਮੈਂ ਆਪ ਜੀ ਨੂੰ ਸੁਝਾਵ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਇੱਕਲੀ ਰਾਜਨੀਤੀ ਹੀ ਸਮੱਸਿਆ ਨਹੀਂ ਹੋਰ ਬਹੁਤ ਮੁਸ਼ਕਿਲਾਂ ਹਨ ਜਿਹਨਾਂ ਬਾਰੇ ਆਪ ਜੀ ਵਲੋਂ ਕਦੇ ਵੀ discuss ਨਹੀਂ ਕੀਤਾ ਗਿਆ, ਬੇਨਤੀ ਹੈ ਕਿ ਹੋਰ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਿਆ ਕਰੋ, ਪੰਜਾਬ ਦੇ ਲੋਕਾਂ ਵਾਸਤੇ ਲਾਹੇਵੰਦ ਰਹੇਗਾ

  • @hargunjitkaur5933
    @hargunjitkaur5933 3 หลายเดือนก่อน +1

    S Hamir Singh is very Intelligent and very powerful speaker

  • @SukhdevSingh-pj4qy
    @SukhdevSingh-pj4qy 3 หลายเดือนก่อน +1

    ਲੱਗਦਾ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਅਰਦਾਸ ਨੇ, ਪ੍ਰਧਾਨ ਸਾਹਬ ਦੀ ਮੱਤ ਮਾਰੀ ਹੈ।ਜੇ ਕਿਤੇ ਅਕਾਲ ਤਖ਼ਤ ਸਾਹਿਬ ਜਾਕੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਕੇ ਇਹ ਗੱਲ ਮੰਨ ਲੈਂਦੇ,। ਸਾਡੇ ਤੋਂ ਇਹ ਭੁੱਲਾਂ ਹੋਈਆਂ। ਤਾਂ ਪੰਥਾਂ ਦੀ ਚੜ੍ਹਦੀ ਕਲਾ ਹੋ ਜਾਣੀ ਸੀ,ਪੰਥ ਨੇ ਬਖ਼ਸ਼ ਦੇਣਾ ਸੀ। ਲੋਕ ਸ਼੍ਰੋਮਣੀ ਅਕਾਲੀ ਦਲ ਦੇ ਦੋਖੀ ਨਹੀਂ,ਪੰਥ ਦੇ ਦੋਖੀ ਗ਼ਲਤ ਸਲਾਹ ਦੇ ਕੇ, ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਬੈਠ ਰਹੇ ਨੇ।

  • @GurmukhSingh-mz5it
    @GurmukhSingh-mz5it 3 หลายเดือนก่อน +1

    ਰਧਾਵਾ ਜੀ ਤੁਸੀਂ ਬਹੁਤ ਸੁਲਝੇ ਹੋਏ ਹੋ ਬੀਬੀ ਦੂਜੇ ਸਥਾਨ ਉੱਤੇ ਕਬਜ਼ਾ ਕਰ ਲਵੀ ਗੀ

  • @jagroopsingh5592
    @jagroopsingh5592 3 หลายเดือนก่อน +1

    Good Discussion

  • @Takdir-Singh_Gill
    @Takdir-Singh_Gill 3 หลายเดือนก่อน +1

    Knowledgeable discussion.

  • @avtarsinghaulakh9975
    @avtarsinghaulakh9975 3 หลายเดือนก่อน +2

    ਥੁੱਕ ਕੇ ਚੱਟਣਾ ਇਸ ਦਾ ਮਤਲਬ ਕੀ ਹੈ
    ਅਕਾਲੀ ਦਲ ਦੇ ਅਧੂਰੇ ਪ੍ਰਧਾਨ ਅਤੇ ਜਾਲੀ੍ ਸਲਾਹਕਾਰਾਂ ਨੇ ਜਲੰਧਰ ਸੀਟ ਤੇ ਥੁੱਕ ਕੇ ਚੱਟਿਆ ਹੈ

  • @MewaSingh-q3f
    @MewaSingh-q3f 3 หลายเดือนก่อน +4

    ਬਾਕੀ ਹਮੀਰ ਸਿੰਘ ਸਿੰਘ ਫੈਡਰਲਿਜਮ ਨਾ ਪੰਜਾਬ ਸਰਕਾਰ ਤੇ ਬਾਕੀ ਪੰਜਾਬ ਦੀਆਂ ਪਾਰਟੀਆਂ ਸਭ ਦੀ ਮਰੀ ਹੋਈ ਜਮੀਰ ਦੇ ਮਾਲਕ ਨੇ

    • @MewaSingh-q3f
      @MewaSingh-q3f 3 หลายเดือนก่อน +2

      ਇਹ ਸਰਦਾਰ ਹਮੀਰ ਸਿੰਘ ਜੀ ਪੰਜਾਬ ਦੇ ਸਿਆਸਤਦਾਨ ਸਾਰੀਆਂ ਪਾਰਟੀਆਂ ਦੇ ਸਭ ਮਰੀ ਹੋਈ ਜ਼ਮੀਰ ਦੇ ਮਾਲਕ ਨੇ ਇਹ ਸਿਰਫ ਚੌਧਰ ਤੇ ਪੰਜਾਬ ਨੂੰ ਲੁੱਟਣ ਆਪਣਾ ਘਰ ਭਰਨ ਲਈ ਚੋਣਾਂ ਲੜਦੇ ਨੇ ਨਾ ਕਿ ਪੰਜਾਬ ਦੇ ਹਿਤਾਂ ਜਾਂ ਲੋਕਾਂ ਦੇ ਹੱਕਾਂ ਲਈ

  • @dalipsingh1507
    @dalipsingh1507 3 หลายเดือนก่อน +1

    Sat shri akal v intelligent anylsist

  • @sewasingh135
    @sewasingh135 3 หลายเดือนก่อน +1

    Sirkiband ਭਾਈਚਾਰੇ ਵਲੋਂ ਮਦਦ ਵਾਸਤੇ ਤਿਆਰੀਆ ਸ਼ੁਰੂ ਹਨ ਅਬੋਹਰ ਤੋ ਵੀ ਫੰਡ ਜਾਵੇਗਾ

  • @tarsemrai4439
    @tarsemrai4439 3 หลายเดือนก่อน +1

    ਭਾਈ ਹਮੀਰ ਸਿੰਘ ਜੀ ਲੋਕੀ ਆਪਣੇ ਲਈ ਨਹੀਂ ਲੜਦੇ ਪਾਰਟੀਆਂ ਲਈ ਹੀ ਲੜਦੇ ਹਨ ਜੇ ਹੁਣ ਨਹੀਂ ਕੀਤਾ ਤਾ ਮੁੜ੍ਹਕੇ ਕੌਣ ਲੜ੍ਹੇ ਗਾ

  • @ajaibsinghpanesarCanada
    @ajaibsinghpanesarCanada 3 หลายเดือนก่อน

    S S A 🙏🙏 Randhawa Sahib ji and S.Hamir Singh ji

  • @gurbaxsaini8837
    @gurbaxsaini8837 3 หลายเดือนก่อน +1

    ਬਾਦਲ ਦੱਲ ਫਸ ਗਿਆ। ਹੁਣ ਤਾਂ ਦੱਲ ਨੂੰ ਹੋਰ ਵੀ ਨੀਵਾਂ ਦਿਖਾਉਣ ਲਈ ਬਾਕੀ ਪਾਰਟੀਆਂ ਵੀ ਤੱਕੜੀ ਨੂੰ ਵੋਟ ਪਾ ਸਕਦੀਆਂ ਹਨ , ਖਾਸ ਕਰਕੇ ਭਾਜਪਾ ਦੀ ਸੋਚ ਵਰਗੀਆਂ । ਪੰਜਾਬ ਸਦਾ ਹੱਸਦਾ ਵੱਸਦਾ ਰਹੇ ।

  • @SukhwinderSingh-2107
    @SukhwinderSingh-2107 3 หลายเดือนก่อน +18

    ਸੁਖਬੀਰ ਦਾ ਦਿਮਾਗ ਫਿਰ ਗਿਆ

  • @amarpreetssingh2064
    @amarpreetssingh2064 3 หลายเดือนก่อน

    Sat shri akal to hamir singh sir and harjinder singh randhawa ji.

  • @devindergrewal2004
    @devindergrewal2004 3 หลายเดือนก่อน +1

    Jihrian bibian sukhbir di pardhangi nu nakar ke kali dal chhaddta si, oh vi jallandhar support karn aa Rhian han.😊

  • @surjeetsingh8809
    @surjeetsingh8809 3 หลายเดือนก่อน

    👍👍👌👌

  • @baljindersingh7802
    @baljindersingh7802 3 หลายเดือนก่อน

    Waheguru ji

  • @GurmukhSingh-mz5it
    @GurmukhSingh-mz5it 3 หลายเดือนก่อน +1

    ਰਧਾਵਾ ਜੀ ਹੋਏ ਏਕ ਹੋਏ ਨੇਕ

  • @balbirsinghrakkran8176
    @balbirsinghrakkran8176 3 หลายเดือนก่อน +1

    Vote jitni be hove .takrhi de hovegi

  • @JoraSingh-sv4rc
    @JoraSingh-sv4rc 2 หลายเดือนก่อน

    Z B..

  • @infopura8337
    @infopura8337 3 หลายเดือนก่อน

    ਸਤਿ ਸ੍ਰੀ ਅਕਾਲ ਜੀ 🙏

  • @GurmukhSingh-mz5it
    @GurmukhSingh-mz5it 3 หลายเดือนก่อน +1

    ਸੁਖੇ ਅਮਲੀ ਕਾ ਦੇ ਸਿਰ ਜਿਨੀ ਖਾ ਲੈਂਦਾ ਹੈ ਫੇਰ ਜੋ ਕਹਿ ਦਿੱਤਾ ਗਿਆ ਉਹ ਸਭ ਕੁਝ ਠੀਕ ਹੈ

  • @GurlalSingh-lw7mq
    @GurlalSingh-lw7mq 3 หลายเดือนก่อน

    Good morning ji

  • @sarabpalboparai2431
    @sarabpalboparai2431 3 หลายเดือนก่อน

    Inegfiehrt leadership of Alkali Dàl Badal sukhbir Badal, whichever people's of Badal family are going down ìn de eyes generally .

  • @Surjeetsingh-f3p
    @Surjeetsingh-f3p 3 หลายเดือนก่อน +1

    Piase.den.wale.v.chawlan.tax.da.ik.rupe.v.nahi.dinde.lokan.nu.vandn.kida.dinde.ne.

  • @jagtarsidhu3758
    @jagtarsidhu3758 3 หลายเดือนก่อน

    Sukha is the number one enemy of Sri Guru Granth Sahib je and don't forget saudha saadh as well.

  • @gurbaxsinghbedi2696
    @gurbaxsinghbedi2696 3 หลายเดือนก่อน

    ਵਿਨਾਸ਼ਕਾਲ ਬੁਧੀ ਨੂ ਸਹੀ ਫੈਸਲੇ ਨਹੀ ਲੈਣ ਦਿੰਦਾ ।

  • @satwantsingh2363
    @satwantsingh2363 3 หลายเดือนก่อน

    Bibi g elections jitagi..

  • @Sukhwindersingh-bt2ic
    @Sukhwindersingh-bt2ic 3 หลายเดือนก่อน

    SAD da jaluse nikl gaya

  • @devindergrewal2004
    @devindergrewal2004 3 หลายเดือนก่อน

    BSP ,jihnu sukha supp kar riha, nalo bibi vadh votan lai ke jau. Clear ho jaega ,sukhbir nu sikh nafrat karde aa.

  • @Amriksingh-cn5oh
    @Amriksingh-cn5oh 3 หลายเดือนก่อน

    Vota wad pai jani aa sukhbir de din pug ge guru di beadbi sarse di mafi goli kand hadi bh gya

  • @AmarjeetChatha-nz5qd
    @AmarjeetChatha-nz5qd 3 หลายเดือนก่อน

    Badlanetapurapathnuhiapnirkhelbnarkheahegdararss. Irsirsewale. Depaltukuteanebadlsikha. Dajkrhiakhaan. Meermnu. For. He

  • @bb-vi5db
    @bb-vi5db 3 หลายเดือนก่อน

    ਰੰਧਾਵਾ ਜੀ ਜਿਤੇ ਸਰਜੀਤ ਕੋਰ ਬਾਦਲ ਨੁ ਕੁਤੇ ਨੀ ਪੁਛ ਦੇ

  • @kulwindersingh3912
    @kulwindersingh3912 3 หลายเดือนก่อน

    Akaali dal Badalan nu Bibi da Election aggey ho ke Jitann waastey Larhnna chahida....Pardhaan jee nu Pith nahi dikhaouni chahidi ..guru fateh zindabad

  • @realsujansingh
    @realsujansingh 3 หลายเดือนก่อน

    Sukha lalchnd hun beshrm te att drze daa dhith ho gia hai tusi mni jaa n mnno

  • @m.rweddingplannerjbd4090
    @m.rweddingplannerjbd4090 3 หลายเดือนก่อน

    ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ
    ਆਪੇ ਮੱਰ ਜਾਦੇ ਜਿਹੜੇ ਦੂਜਿਆ ਨੂੰ ਦੇ

  • @GurmukhSingh-mz5it
    @GurmukhSingh-mz5it 3 หลายเดือนก่อน +1

    ਸ ਹਮੀਰ ਸਿੰਘ ਜੀ ਵਿਰੋਧੀਆਂ ਕੋਲ ਬਹੁਤ ਮਾਇਆ ਲੁੱਟ ਕੇ ਬਣਾਈੇ ਹੋਈ ਹੈ ਹੁਣ ਬੀਬੀ ਦੀ ਮਦਦ ਕਰਨ

    • @AmarjeetChatha-nz5qd
      @AmarjeetChatha-nz5qd 3 หลายเดือนก่อน

      Kibadlatov. Vdhbnaihe.. Viridhianeluteatabadlanehe. Jihnalutea. Heoh. Hunbadladepaltu. Hevltohabhudrh. Dgrdictecheemavrge

  • @engg.lakhwindersinghhothi7298
    @engg.lakhwindersinghhothi7298 3 หลายเดือนก่อน +40

    ਇਹ ਇਤਿਹਾਸਕ ਹੋਵੇਗੀ ਕਿ ਆਪਣੇ ਆਪ ਨੂੰ ਪ੍ਰਧਾਨਗੀ ਦੀ ਵੱਡੀ ਤਾਕਤ ਸਮਝਦੇ ਪ੍ਰਧਾਨ ਜੀ ਹੀ ਤੱਕੜੀ ਦੇ ਵਿਰੋਧੀ ਹਨ ਇਸ ਗੱਲ ਨੇ ਸਾਬਿਤ ਕਰ ਦਿੱਤਾ ਹੈ ਪੰਥ ਵਿਰੋਧੀ ਤਾਕਤਾਂ ਕੌਣ ਹਨ।

    • @ajaypalsinghdhaliwal1490
      @ajaypalsinghdhaliwal1490 3 หลายเดือนก่อน +6

      ਪਾਗਲਾਂ ਦਾ ਪਤਾ ਇਥੋਂ ਲੱਗਦਾ।ਇਹ ਸਪੋਰਟ ਬਸਪਾ ਦੀ ਨਹੀਂ ਭਾਜਪਾ ਦੀ ਕਰਦੇ ਐ।

  • @tarlochansinghdupalpuri9096
    @tarlochansinghdupalpuri9096 3 หลายเดือนก่อน +18

    ਸਰਦਾਰ ਹਮੀਰ ਸਿੰਘ ਹੁਣਾ ਦੀ ਸਿੱਖ ਸਿਆਸਤ ਦੇ ਨਾਲ਼ ਨਾਲ਼ ਇਤਹਾਸ ਉੱਤੇ ਵੀ ਪੂਰੀ ਪਕੜ ਹੈ !

  • @sadiqmalik-mb4ui
    @sadiqmalik-mb4ui 3 หลายเดือนก่อน +35

    ਸਾਹਿਬ ਜੀ ਜੇ ਕਿਤੇ 1000 ਤੋਂ 1500 ਬੀਬੀਆਂ ਮਿਲ ਕੇ ਜੋਰਦਾਰ ਅਪੀਲ ਕਰਨ ਤੇ ਜ਼ੋਰਦਾਰ ਮੁਹਿੰਮ ਚਲਾ ਦੇਣ ਤਾਂ ਬੀਬੀ ਜੀ ਜਿੱਤ ਵੀ ਸਕਦੇ ਹਨ . ਬੀਬੀ ਜੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ ਹੁਣ ਬੀਬੀਆਂ ਅਤੇ ਅਸਲੀ ਇਮਾਨਦਾਰ ਅਕਾਲੀਆਂ ਨੂੰ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਕਰਨੀ ਚਾਹੀਦੀ ਹੈ ਜੀ.

    • @ਸਹਿਜੇਰਚਿਓਖਾਲਸਾਚੈਨਲ
      @ਸਹਿਜੇਰਚਿਓਖਾਲਸਾਚੈਨਲ 3 หลายเดือนก่อน +4

      ਹਕੀਕਤ ਹੈ ਬੀਬੀ ਇਸ ਜਲੰਧਰ ਉਪ ਚੌਣ ਜਿੱਤ ਸਕਦੀ ਹੈ

    • @akshbrar1074
      @akshbrar1074 3 หลายเดือนก่อน

      ਬਹੁਤ ਵੱਡੀ ਗਲ ਹੋਊ ​@@ਸਹਿਜੇਰਚਿਓਖਾਲਸਾਚੈਨਲ

  • @MewaSingh-q3f
    @MewaSingh-q3f 3 หลายเดือนก่อน +30

    ਰੰਧਾਵਾ ਸਾਹਿਬ ਹੁਣ ਬੀਬੀ ਸੁਰਜੀਤ ਕੌਰ ਖ਼ਾਲਸਾ ਪੰਥ ਦੀ ਧੀ ਮੰਨ ਕਿ ਹੁਣ ਹੁਣ ਜਿਲਾ ਜਲੰਧਰ ਦੇ ਨਿਵਾਸੀਆਂ ਤੇ ਜਲੰਧਰ ਦੇ NRI ਵਰਗ ਦਾ ਵੀ ਦਾ ਪਹਿਲਾ ਫਰਜ ਬਣਦਾ ਕਿ ਉਹ ਆਪਣਾ ਫ਼ਰਜ਼ ਪਛਾਣ ਕਿ ਮਾਇਕ ਮਦਦ ਵੀ ਕਰਨ ਤੇ ਇਸ ਪੰਥ ਦੀ ਧੀ ਨੂੰ ਅਪਣਾ ਕਿ ਜਿਤਾਉਣ ਲਈ ਤਨ, ਮਨ, ਧਨ ਨਾਲ ਪੂਰੀ ਵਾਹ ਲਾਉਣ ਅੱਗੇ ਆਪੇ ਗੁਰੂ ਭਲੀ ਕਰੇਗਾ ਬਾਕੀ ਰਿਹਾ ਬਾਦਲ ਦਲ ਇਹ ਡਿਕਟੇਟਰ ਦਾ ਸ਼ਿਕਾਰ ਹੋ ਗਿਆ ਉਸ ਵਿੱਚ ਗੜਵਈ ਰਹਿ ਗਏ ਨੇ ਬਾਦਲ ਪਰਿਵਾਰ ਦੇ , ਇਹ ਬਾਦਲ ਦਲ ਬੌਧਿਕ ਪੱਧਰ ਤੇ ਕੰਗਾਲੀ ਦੀ ਸਿਖਰਾਂ ਛੂਹ ਰਿਹਾ ਅੱਜ

  • @drmalkeet9076
    @drmalkeet9076 3 หลายเดือนก่อน +11

    ਅਗਰ ਬੀਬੀ ਜੀ ਨੂੰ ਬਸਪਾ ਦੇ ਉਮੀਦਵਾਰ ਤੋਂ ਵੱਧ ਵੋਟਾਂ ਪੈਂਦੀਆਂ ਹਨ ਤਾਂ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀ ਇਹ ਮੰਨਣਗੇ ਕਿ ਸੁਖਬੀਰ ਦੀ ਪ੍ਰਧਾਨਗੀ ਨੂੰ ਨਿਕਾਰ ਦਿੱਤਾ ਹੈ ਕਿ ਜਾਂ ਫਿਰ ਮੈਂ ਨਾਂ ਮਾਨੂੰ ਮੈਂ ਨਾਂ ਨਾਂ ਮਾਨੂੰ ਵਾਲੀ ਬਾਤ

  • @KanwarjitSinghGill-fn4iq
    @KanwarjitSinghGill-fn4iq 3 หลายเดือนก่อน +11

    ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬੀਬੀ ਸੁਰਜੀਤ ਕੌਰ ਦੀ ਵੱਧ ਤੋਂ ਵੱਧ ਸਪੋਰਟ ਕਰੋ,

    • @amritpalSingh-gd6ki
      @amritpalSingh-gd6ki 3 หลายเดือนก่อน +2

      ਸੁਖਬੀਰ ਬਾਦਲ ਨੂੰ ਸ਼ੀਸ਼ਾ ਦਿਖਾਉਣ ਲਈ ਬੀਬੀ ਦਾ ਜਿੱਤਣਾ ਜ਼ਰੂਰੀ ਹੈ।

  • @kulwindersingh8679
    @kulwindersingh8679 3 หลายเดือนก่อน +19

    ਰੰਧਾਵਾ ਜੀ ਸੱਭ ਰੰਬ ਹੀ ਕਰ ਰਿਹਾ ਸੁਖਬੀਰ ਬਾਦਲ ਦੀ ਮੱਤ ਮਾਰੀ ਗਈ ਬੀਬੀ ਸੁਰਜੀਤ ਕੌਰ ਹਮਦਰਦੀ ਦੀ ਵੋਟ ਲੈਣ ਗੇ ਜਿੱਤ ਵੀ ਪੱਕੀ ਹੈ ਜੀ 🎉😢

  • @RachhpalSingh-n3l
    @RachhpalSingh-n3l 3 หลายเดือนก่อน +7

    ਬੀਬੀ ਸੁਰਜੀਤ ਕੌਰ ਦਾ ਸਾਥ ਦਿਓ

  • @SukhdevSingh-pc9mk
    @SukhdevSingh-pc9mk 3 หลายเดือนก่อน +6

    ਸ਼੍ਰੋਮਣੀ ਕਮੇਟੀ ਦੀਆ ਚੋਣਾ ਆ ਰਹੀਆ ਹਨ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਔਕਾਤ ਦਾ ਪਤਾ ਲਗ ਜਾਵੇਗਾ ਕਿਉ ਕਿ ਇਸ ਨੇ ਆਕਾਲੀ ਦਲ ਬੀ ਜੇ ਪੀ ਪਾਰਟੀ ਨੂੰ ਵੇਚ ਦਿਤਾ ਸਿਰਫ ਘਰ ਵਾਲੀ ਲਈ ਮੰਤਰੀ ਪਦ ਲਈ ਪ੍ਰਧਾਨ ਹੋਣ ਦੇ ਹਰ ਵਰਕ ਦੀ ਗੱਲ ਤੇ ਸੁਝਾਅ ਸੁਣਕੇ ਫਿਰ ਕੋਈ ਐਕਸ਼ਨ ਕਰਨਾ ਚਾਹੀਦਾ

  • @gurjapsingh8942
    @gurjapsingh8942 3 หลายเดือนก่อน +5

    ਜਲੰਧਰ ਇਲੈਕਸ਼ਨ ਚ ਦਿੱਲੀ ਵਾਲਾਂ ਹਾਲ ਬਣ ਜਾਣਾ ਜਿੱਤਾਂ ਦਿੱਲੀ ਦੇ ਵਿਚ ਬਾਦਲ ਦੀ ਇੰਟਰੀ ਤੇ ਫੋਟੋ ਬੈਨ ਕੀਤੀ ਸੀ ਤਾ ਅਕਾਲੀ ਦਲ ਜਿੱਤ ਗਿਆ ਸੀ ਉਹ ਹਾਲ ਜਲੰਧਰ ਵਿੱਚ ਹੋਣਾ

  • @bhagwantsingh611
    @bhagwantsingh611 3 หลายเดือนก่อน +5

    ਜਿਹੜੀ ਚਿੱਠੀ ਵਿੱਚ ਤਸੀ ਕੀਤੀਆ ਗਈਆ ਗਲਤੀਆ ਦੀ ਮੁਆਫੀ ਮੰਗ ਰਹੇ ਹੋ ਪ੍ਰੰਤੂ ਜੋ ਉਸ ਅਰਸੇ ਦੋਰਾਨ ਜਿੰਨਾ ਨੇ ਰੱਜ ਕੇ ਕੁਰਪਸ਼ਨ ਕੀਤੀ ਪੰਜਾਬ ਨੂੰ ਲੁੱਟ ਕੇ ਜਇਦਾਦਾ ਬਨਾਈਆ ਉਹ ਵੀ ਸਰਕਾਰੀ ਖਜਾਨੇ ਵਿੱਚ ਜਮਾ ਕਰਵਾਉਗੇ ਤਾ ਸ਼ਇਦ ਪੰਥ . ਪੰਜਾਬ, ਪੰਜਾਬੀਅਤ ਤਹਾਨੂੰ ਮੁਆਫ ਕਰਨ ਸਾਬੰਧੀ ਵਿਚਾਰ ਕਰ ਸਕੇ

  • @jasjitsinghgill5804
    @jasjitsinghgill5804 3 หลายเดือนก่อน +5

    ਰਾਜਨੀਤਿਕ ਆਤਮਹੱਤਿਆ ਕਰ ਰਿਹਾ ਅਕਾਲੀ ਦਲ ਜੇ ਮੈਦਾਨ ਖਾਲੀ ਛੱਡਦਾ ਸੋ ਹਲਕੇ ਦੇ ਅਕਾਲੀ ਤਕੜੇ ਹੋ ਕੇ ਬੀਬੀ ਦੀ ਮਦਦ ਕਰਨ ਹਾਰਾਂ ਜਿੱਤਾਂ ਕੋਈ ਮਾਇਨੇ ਨਹੀਂ ਰੱਖਦੀਆਂ।
    ਮੈਦਾਨ ਛੱਡਣਾ ਵੀ BJP ਦੀ ਅਸਿੱਧੀ ਮਦਦ ਹੀ ਸਮਝੀ ਜਾਵੇਗੀ ਚੰਡੀਗੜ੍ਹ ਵਾਂਗ।

  • @bakhtawarsinghdhaliwal5011
    @bakhtawarsinghdhaliwal5011 3 หลายเดือนก่อน +19

    ਸ ਹਮੀਰ ਸਿੰਘ ਲੋਕਾਂ ਨੂੰ ਬੀਬੀ ਸੁਰਜੀਤ ਕੌਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਸੁਖਬੀਰ ਬਾਦਲ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੇਰੀ ਅਕਾਲੀ ਦਲ ਵਿੱਚ ਕੋਈ ਕੀਮਤ ਨਹੀਂ ਹੈ।ਪੰਥ ਅਜੇ ਜਿਉਂਦਾ ਹੈ ਕੁਝ ਬੰਦਿਆਂ ਦੀ ਜਗੀਰ ਨਹੀਂ ਹੈ।ਰੰਧਾਵਾ ਸਾਹਿਬ ਇਹ ਗੰਦੇ ਕਾਨੂੰਨ ਜਿੰਨਾ ਤੇ ਲਾਗੂ ਹੋਣੇ ਹਨ ਉਹੀ ਚੁੱਪ ਬੈਠੇ ਹਨ ਤੇ ਬਾਕੀ ਰਾਜਾਂ ਵਾਲੇ ਬੋਲ ਰਹੇ ਹਨ।

    • @hcfgjfgygby8306
      @hcfgjfgygby8306 3 หลายเดือนก่อน

      ਸਰਜੀਤ ਕੋਰ ਜੀ ਬੀਬੀ ਦਾ ਨਾ ਸਰਿਂਦਰਕੌਰ ਕਿਤੇ ਕਾਂਗਰਸ ਦੀ ਉਮੀਦਵਾਰ ਤਾ ਨਹੀ

    • @bakhtawarsinghdhaliwal5011
      @bakhtawarsinghdhaliwal5011 3 หลายเดือนก่อน

      ਧੰਨਵਾਦ ਵੀਰ ਮੈਂ ਨਾ ਠੀਕ ਕਰ ਦਿੱਤਾ ਹੈ।

  • @kuldipsinghdhesi7018
    @kuldipsinghdhesi7018 3 หลายเดือนก่อน +3

    ਸਰਦਾਰ ਹਮੀਰ ਸਿੰਘ ਜੀ ਸਭ ਸੁਤੇ ਪਏ ਨੇ ਤੁਹਡੀ ਚਰਚਾ ਸੁਣ ਕੇ ਸਾਇਦ ਕੋਈ ਜਾਗ ਪਵੇ

  • @khosatv7350
    @khosatv7350 3 หลายเดือนก่อน +6

    ਅਗਰ ਅਕਾਲੀ ਬੁਰੇ ਹਨ ਤਾਂ ਚੰਗੇ ਕਾਂਗਰਸੀ ਵੀ ਨਹੀ ਹਨ

  • @AmrikSingh-ez6yo
    @AmrikSingh-ez6yo 3 หลายเดือนก่อน +3

    ਰੰਧਾਵਾ ਸਾਹਿਬ ਹਮੀਰ ਸਿੰਘ ਤੁਹਾਨੂੰ ਹੀਰਾ ਮਿਲਿਆ ਹੋਇਆ

  • @ranjitkhosa1450
    @ranjitkhosa1450 3 หลายเดือนก่อน +2

    ਇਹ ਚੋਣ ਸੁਖਬੀਰ ਬਾਦਲ ਦੀ ਅਗਵਾਈ ਵਿਚ ਆਖਰੀ ਕਿਲ ਸਾਬਤ ਹੋਵੇਗੀ l ਬੀਬੀ ਜੀ ਇਹ ਚੋਣ ਵਡੇ ਸਨਮਾਨ ਨਾਲ ਜਿੱਤੇਗੀ l

  • @baljitsingh6957
    @baljitsingh6957 3 หลายเดือนก่อน +3

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน +3

    ਲੋਕ ਸਭਾ ਚੋਣਾਂ ਵਿਚ ਇੱਸ ਵਾਰਡ ਵਿੱਚੋ ਅਕਾਲੀ ਦੱਲ ਨੂੰਸੱਭ ਵਾਰਡਾਂ ਨਾਲੋ ਵਧ ਵੋਟਾਂ ਪਾਈਆ ਜਿੱਸ ਵਾਰਡ ਵਿਚੋ ਉਮੀਦਵਾਰ ਬੀਬੀ।
    ਪਤਾ ਨਹੀਂ ਕਿਉਂ ਸ ਸੁਖਵੀਰ ਬਾਦਲ ਇਹ ਗਲਤੀ ਕਿਉ ਕਰ ਗਿਆ ਸੱਭ ਦੀ ਸਮਝ ਤੋਂ ਬਾਹਰ ਹੈ।

  • @alwindersingh3274
    @alwindersingh3274 3 หลายเดือนก่อน +3

    ਪਰਮਾਤਮਾ ਲੱਤ ਨੀ ਮਰਦਾ ਮਤ ਮਰਦਾ

  • @beantsingh8325
    @beantsingh8325 3 หลายเดือนก่อน +3

    ਸੁਖਵੀਰ ਤੇ ਬਿਨਾ ਵਧੀਆ ਪ੍ਰਦਰਸਨ ਕਰੇਗੀ ਤਕੜੀ ਵਾਲੀ ਬੀੜ ਸੁਖਵੀਰ ਕਰਕੇ ਤਾ ਵੌਟਾਨਹੀ ਪੈਂਦਿਆਂ??

  • @GurlalSingh-lw7mq
    @GurlalSingh-lw7mq 3 หลายเดือนก่อน +5

    Surajit kaur nu vote bahutt Pavia ge

  • @gurtarsingh422
    @gurtarsingh422 3 หลายเดือนก่อน +6

    ਸਟੇਟ ਰੱਦ ਕਰੇ ਇਹ ਕਨੂੰਨ

  • @BzbBzbjnzjs
    @BzbBzbjnzjs 3 หลายเดือนก่อน +5

    Sukhe ne party te chone nishaan ton kinara kar lia hun surjit kaur wala asli akali dal aa❤❤

  • @sekhonsekhon4142
    @sekhonsekhon4142 3 หลายเดือนก่อน +2

    ਸੁਖਬੀਰ ਦੀ ਦੂਰਅੰਦੇਸ਼ੀ ਤੇ ਬੌਧਿਕਤਾ ਦਾ ਦੀਵਾਲਾ ਪਹਿਲਾਂ ਹੀ ਨਿਕਲਿਆ ਹੋਇਆ ਸੀ ਪਰ ਹੁਣ ਤਾਂ ਭਾਂਬੜ ਬਣਕੇ ਲਪਟਾਂ ਨਿਕਲਦੀਆਂ ਵੀ ਦੇਖ ਲਓ।

  • @BzbBzbjnzjs
    @BzbBzbjnzjs 3 หลายเดือนก่อน +4

    Jitt haar di gall nahin surjit kaur votan paa deo sukhe amli nu patta lag je asli akali dal takkri wala aa

  • @Mandeepkaurbuttar235
    @Mandeepkaurbuttar235 3 หลายเดือนก่อน +2

    ਸਮਝ ਬਣਦੀ ਹੈ ਕਿ ਪਰਧਾਨ ਜੀ ਬੁਖਲਾਹਟ ਵਿੱਚ ਹਨ ।ਡਿਗ ਕੇ ਵੀ ਹੰਕਾਰ ਵਿੱਚ ਗ੍ਰਸਤ ਹੈ ।ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤਾਂ ਇਹਨਾਂ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ।

    • @Nanakpanthi
      @Nanakpanthi 3 หลายเดือนก่อน

      Hankarya so marya.

  • @JagsirSingh-gm8df
    @JagsirSingh-gm8df 3 หลายเดือนก่อน +1

    ਅਕਾਲ ਪੁਰਖ ਡਾਂਗ ਨਹੀ ਮਾਰਦਾ ਜਦੋ ਮਾਰਦਾ ਮੱਤ ਮਾਰਦਾ ਸੁਖਬੀਰ ਅਤੇ ਉਸ ਦੇ ਸਲਾਹਕਾਰਾ ਦੀ ਹੁਣ ਮੱਤ ਮਾਰੀ ਗਈ ਗੁਰੂ ਸਾਹਿਬ ਜੀ ਦੀ ਬੇਅਬਦੀ ਹਰਸਿਮਰਤ ਦੀ ਕੀਤੀ ਹੋਈ ਅਰਦਾਸ ਹੁਣ ਇੰਨਾ ਨੂੰ ਲੈ ਡੁੱਬੇਗੀ ਵਾਹਿਗੁਰੂ ਜੀ🙏

  • @kuldipsinghdhesi7018
    @kuldipsinghdhesi7018 3 หลายเดือนก่อน +1

    ਜੋ ਜਥੇਬੰਦੀਆਂ ਖਡੂਰ ਸਾਹਿਬ ਤੇ ਫਰੀਦਕੋਟ ਸਰਗਰਮ ਸਨ ਬੀਬੀ ਸੁਰਜੀਤ ਕੌਰ ਨੂੰ ਜਤਾਉਣ ਲੲਈ ਪੂਰਾ ਜੋਰ ਲਾਉਣ ਬੇਨਤੀ ਹੈ।

  • @balwindercheema5147
    @balwindercheema5147 3 หลายเดือนก่อน +1

    Sr ਜੀ ਮਾਨਿ ਸਰਕਾਰ ਤਾਂ ਸਿੱਧ ਹੁੰਦਾ ਕਿ ਬੀਜੇਪੀ ਨੁ ਹੀ ਸਪੋਰਟ ਕਰਦਿਆਂ ਨਵੇਂ ਬਣੇ ਆਵੇ ਮੈਂਬਰਾਂ ਨੁ ਇਸ ਵਾਰੇ ਪਤਾ ਹੀ ਨਿ ਹੋਣਾ

  • @tarasinghsiddhu2656
    @tarasinghsiddhu2656 3 หลายเดือนก่อน +3

    आम आदमी पार्टी ने प्रधान मंत्री की ऐसे कानून लाने की घोषणा का ही गए साल आम आदमी पार्टी ने समर्थन किया था।

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน +1

    ਇਹ ਨਵਾ ਕਨੂੰਨ ਪੁਲੀਸ ਬਹੁਤ ਜਿਆਦਾ ਅਧਿਕਾਰ ਦਿੰਦਾ ਹੈ। ਇਹ ਕਨੂੰਨ ਜਿੱਥੇ ਸਿਅਸੀ ਵਿਰੋਧੀਆਂ ਵਰਤਿਆ ਜਾਣਾ ਤਾਂ ਦੂਜੇ ਪਾਸੇ ਜਮਹੂਰੀ ਜਨਤਕ ਜਥੇਬੰਦੀਆਂ ਵਿਰੁੱਧ ਜਿਆਦਾ ਵਰਤੇ ਜਾਣ ਦਾ ਖਦਿਸਾ ਪੈਦਾ ਕਰਦਾ ਹੈ। ਪੁਲੀਸ ਹਿਰਾਸਤ 30 ਦਿੱਨ ਤੋਹ 90 ਦਿਨਾਂ ਤਕ ਕਰ ਦੇਣੀ ਇੱਕ ਖ਼ਤਰਨਾਕ ਪਹਿਲੂ ਹੈ। ਅੰਗਰੇਜਾਂ ਦੇ 1919 ਰੌਲਟ ਐਕਟ ਤੋ ਵੀ ਗੈਰ ਜਮਹੂਰੀ ਹੈ। ਕਨੂੰਨ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਦਾ ਹੈ ਪਰ ਗੈਰ ਬੀਜੇਪੀ ਸਰਕਾਰਾਂ ਵਿੱਚੋ ਕੁੱਝ ਨੂੰ ਛੱਡ ਬਾਕੀਆ ਦੀ ਖਾਮੋਸ਼ੀ ਕੀ ਦਰਸਾਉਂਦੀ ਹੈ।
    ਖਾਸਕਰ ਆਮ ਆਦਮੀ ਪਾਰਟੀ ਜਿਸਨੂੰ ਕਰੀਬ ਦੋ ਸਾਲਾਂ ਤੋਂ ਵਧ ਸਮੇ ਤੋਂ ਅਦਾਲਤਾਂ ਦੇ ਚੱਕਰ ਵਿੱਚ ਪਾਇਆ ਹੋਇਆ ਕੌਮੀ ਸਰਕਾਰ ਨੇ ਵੱਖ ਵੱਖ ਅਜੈਂਸੀਆ ਦੇ ਰਹੀ। ਇੱਸ ਪਾਰਟੀ ਦਾ ਸੱਭ ਤੋਂ ਵੱਧ ਵਿਰੋਧ ਕਰਨਾ ਪੈਂਦਾ ਸੀ।
    ਪੁਲੀਸ ਵੀ ਆਪਣੀ ਹਿਰਾਸਤ ਵਿੱਚ ਰੱਖਣ ਦਾ ਆਪਣਾ ਮੁੱਲ ਵਧਾਏਗੀ ਕਿ ਪਹਿਲਾ ਜੇਲ ਜਾਣਾ ਜਾ 30 ਦਿਨਾਂ ਬਾਅਦ ਜਾ 90 ਦਿਨਾਂ ਬਾਅਦ। ਜੈ ਨਹੀਂ ਤਾਂ ਪੁਲੀਸ ਥਾਣੇ ਦੀ ਹਵਾਲਾਤ ਵਿੱਚ ਹੀ ਰਹਿਣਾ ਪਾਉ ।

  • @kamaljitsingh8901
    @kamaljitsingh8901 3 หลายเดือนก่อน +2

    ਜੇ ਥੋੜੀ ਵੀ ਸ਼ਾਖ ਬਚਾਉਣੀ ਆ ਤਾਂ ਬੀਬੀ ਦੇ ਨਾਲ ਆ ਜੋ ਪ੍ਰਧਾਨ ਜੀ

  • @MohanSingh-dt1kv
    @MohanSingh-dt1kv 3 หลายเดือนก่อน +1

    For the last 25 years no MP from Punjab attended the Indian parliament
    Never mind the Demands for the state
    On the same time they all get paid the standard Expenses for being there without being present

  • @inderjitsingh6122
    @inderjitsingh6122 3 หลายเดือนก่อน +3

    ਸੁਖਬੀਰ ਬਾਦਲ ਦਲਦਲ ਵਿਚ ਨੇ ਕੋਈ ਵੀ ਫੈਸਲਾ ਲੈਂਦੇ ਓ ਹੋਰ ਥਲੇ ਤੱਸ ਰਿਹਾ, ਬਸਪਾ ਵੱਲ ਜਾ ਕੇ ਪੈਰ ਕੁਹਾੜੀ ਤੇ ਮਾਰ ਲਿਆ

  • @sarabpalboparai2431
    @sarabpalboparai2431 3 หลายเดือนก่อน +1

    Which negative rules passed without oppositions on various laws w. e.f. July 2024 passed by ruling should be given to parliament affaires committee.

  • @SurjitsinghSandhu-k8j
    @SurjitsinghSandhu-k8j 3 หลายเดือนก่อน +2

    ਸਾਇਆਣੇ ਕਹਿੰਦੇ ਰੱਬ ਡਾਂਗ ਨੀ ਮਾਰਦਾ ਬਸ ਮਤ ਈ ਮਾਰ ਦਿੰਦਾ
    ਇਹਨਾਂ ਬਹੁਤ ਵੱਡਾ ਨੁਕਸਾਨ ਕੀਤਾ ਸਾਡੀ ਕੌਮ ਦਾ

  • @satnamkahlon8398
    @satnamkahlon8398 3 หลายเดือนก่อน +1

    Waheguru de ghar der hai ander nahi Parkash chand badal and family gadare kaum is done and will be washed out from Punjab

  • @jogindersingh-eb2jk
    @jogindersingh-eb2jk 3 หลายเดือนก่อน +1

    There is end of intellectual mindset in Punjab so don’t hope someone do preemption act we are striking force but sleeping these acts very dangerous

  • @paramjeetsingh6868
    @paramjeetsingh6868 3 หลายเดือนก่อน +1

    All ancient parties didn't addressed basic issues of voters, so they lost the faith of voters. Parties should address basic necessities of voters.

  • @ਸਰਬਜੋਤਸਿੰਘ
    @ਸਰਬਜੋਤਸਿੰਘ 3 หลายเดือนก่อน +1

    ਜਦੋ ਮਾੜੇ ਦਿਨ ਹੋਣ ਰਬ ਮਤ ਪੁਠੀ ਕਰ ਦਿੰਦਾ।

  • @baldevsinghgill7069
    @baldevsinghgill7069 3 หลายเดือนก่อน +1

    Madam surjit kaur should be elected it is responsiblity of the voters of tha consituity

  • @LakhwinderSingh-tk9pz
    @LakhwinderSingh-tk9pz 3 หลายเดือนก่อน +1

    All voters of Jalandhar West please give vote to Bibi Surjeet Kaur

  • @jarnailsingh9949
    @jarnailsingh9949 3 หลายเดือนก่อน +2

    437th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @realsujansingh
    @realsujansingh 3 หลายเดือนก่อน +1

    je Bibi Jitdi hai taa ih bibi te Jlndr west dee taa jit hovegi naal dee naal mere Baba Nanak g dee v jit hovegi te sukhe amli dee haar hovegi

  • @jaswantsingh2023
    @jaswantsingh2023 3 หลายเดือนก่อน +1

    ਜਿਹੜਿਆਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਉਨ੍ਹਾਂ ਜਿੰਨੀਆਂ ਵੋਟਾਂ ਪੈ ਸਕਦੀਆਂ ਹਨ ਜੀ

  • @nachhatersinghpurba3936
    @nachhatersinghpurba3936 3 หลายเดือนก่อน +2

    ਜਲੰਧਰ ਦੀ ਇਹ ਜਿਮਨੀ ਚੌਣ ਫੈਸਲਾ ਕੁੰਨ ਹੋਵੇਗੀ ਸ਼ਿਰੋਮਣੀ ਅਕਾਲੀ ਦਲ ਲਈ

  • @realsujansingh
    @realsujansingh 3 หลายเดือนก่อน +1

    Kioke sukha haar de dr to pehla hee apni haar mn chuka hai te maidan chd ke bhgoraa ho giya hai

  • @LakhwinderSingh-tk9pz
    @LakhwinderSingh-tk9pz 3 หลายเดือนก่อน +1

    All voters of Jalandhar west please vote and sopport to Surjeet Kaur

  • @balbirsinghrakkran8176
    @balbirsinghrakkran8176 3 หลายเดือนก่อน +1

    Takrhi nishanakalian dahai sukhbir da chonnishan Kamal hai