Sukhbir Badal ਸਣੇ ਇਹ ਇੱਕੋ ਟੋਕਰੀ ਦੇ ਟਮਾਟਰ, ਜੋ ਸਾਰੇ ਸੀ ਗਲ੍ਹੇ ਹੋਏ, ਇਕ ਹੋਰ Leader ਆ ਗਿਆ ਸਾਹਮਣੇ

แชร์
ฝัง
  • เผยแพร่เมื่อ 12 ธ.ค. 2024

ความคิดเห็น • 256

  • @gurlabhsingh8072
    @gurlabhsingh8072 5 หลายเดือนก่อน +14

    ਪੰਜ ਪ੍ਰਧਾਨੀ ਬਣਾ ਦੇਵੇ ਅਕਾਲੀ ਦਲ ਜੋ ਪੁਰਾਣੇ ਲੀਡਰ ਜਾ ਬਾਦਲਾਂ ਦੇ ਚਮਚੇ ਨਾਂ ਹੋਣ

  • @palwindersingh5741
    @palwindersingh5741 5 หลายเดือนก่อน +12

    ਬਿਲਕੁਲ ਸਹੀ ਗੱਲਾਂ ਬਾਤਾਂ । ਸਵੈ ਮੰਥਨ ਦੀ ਲੋੜ ਹੈ ।

  • @onkarsinghbatth3655
    @onkarsinghbatth3655 5 หลายเดือนก่อน +8

    ਕੰਗ ਯਾਰ ਤੇਰੀਆਂ ਗੱਲਾਂ ਬਿਲਕੁਲ ਠੀਕ ਸੱਚੀਆਂ ਹਨ 👌👌🙏

  • @gholiasandhu5700
    @gholiasandhu5700 5 หลายเดือนก่อน +17

    ਵੈਰੀ ਗੁੱਡ ਬਾਬਾ ਜੀ ਤੁਸੀਂ ਤਾਂ ਅੱਖਾਂ ਹੀ ਖੋਲ ਦਿਤੀਆਂ ਸਹੀ ਕਿਹਾ ਇਹ ਬਾਗੀ ਆਪਣੇ ਧਿਆਂ ਪੁਤਰਾਂ ਨੂੰ ਤਾਂ ਬੀ,ਜੇ, ਪੀ ਦੇ ਥੈਲੇ ਵਿਚ ਵਾੜ ਦਿੱਤੇ

  • @labhtinkoniwala5210
    @labhtinkoniwala5210 5 หลายเดือนก่อน +1

    ਬਹੁਤ ਵਧੀਆ ਕੰਗ ਜੀ

  • @GurdeepJatana
    @GurdeepJatana 5 หลายเดือนก่อน +23

    ਗੁਰੂ ਘਰ, ਵੀ, ਬਾਦਲਾਂ,, ਤੋਂ,, ਆਜ਼ਾਦ, ਕਰਾਉ,

  • @GurvinderSingh-cg6cg
    @GurvinderSingh-cg6cg 5 หลายเดือนก่อน +9

    ਬਾਬਾ ਜੀ ਦੀ ਗੱਲ ਸਹੀ ਏ ਏ ਸਾਰੇ ਟਮਾਟਰ ਸੜੇ ਹੋਏ ਨੇ 😂

  • @804manjotkaur3
    @804manjotkaur3 5 หลายเดือนก่อน +1

    ਬਹੁਤ ਵਧੀਆ ਕੰਗ ਸਾਬ ਵਿਚਾਰ ਨੇ।

  • @laxmansingh11
    @laxmansingh11 5 หลายเดือนก่อน +22

    ਬਾਪੂ ਜੀ ਪੰਜਾਬ ਵਿੱਚ ਗੱਲ ਕੱਰੀਆ ਕੱਰੋ ਜੀ ਤੁਹਾਨੂੰ ਪੰਜਾਬੀ ਨੇ ਸੁੱਨਣਾ ਐ

    • @devopspractice8763
      @devopspractice8763 5 หลายเดือนก่อน +4

      Veer Punjabi hon aa na kehan k asee jma anparh reh gaye te saanu Angreji da akhar v nahi aunda.. School gaye o te Angreji v aundi honi aa

    • @VikramSingh-vf2ut
      @VikramSingh-vf2ut 5 หลายเดือนก่อน

      ਏਹ ਗੰਦੀ ਨਸਲ ਹੈ ਦੋਸਤ

  • @narinderpalsingh5349
    @narinderpalsingh5349 5 หลายเดือนก่อน +17

    ਸੁਖਬੀਰ ਬਾਦਲ ਅਤੇ ਚੋਰ ਕਮੇਟੀ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ,,,,ਇਹਨਾਂ ਲੋਕਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ 😢😢😢😢😢

    • @mkbskb1
      @mkbskb1 5 หลายเดือนก่อน

      DALLAY BHONKI JANDAY AA.
      PANTH DE HEERAY.
      PUNJAB DI AAN BAAN TE SHAN SUKHBIR BADAL SADA NEXT CM

  • @AmandeepSingh-bu4wn
    @AmandeepSingh-bu4wn 5 หลายเดือนก่อน +3

    ਬਹੁਤ ਵਧੀਆ ਵਿਚਾਰ ਜੀ

  • @Smart-One
    @Smart-One 5 หลายเดือนก่อน +4

    Very nice, so sweet English wale uncle ji.
    Dashing Personality. ❤🍁⭐🙏

  • @rupanbrarbrar
    @rupanbrarbrar 5 หลายเดือนก่อน +2

    ਬਹੁਤ ਵਧੀਆ ਵਿਚਾਰ

  • @baljindershah9373
    @baljindershah9373 5 หลายเดือนก่อน +10

    ਜਿਊਂਦੇ ਦਾ ਚਿੰਤਨ ਮੰਥਨ ਹੁੰਦਾ ਮਰ ਗਏ ਦੀਆਂ ਤਾਂ ਅੰਤਮ ਰਸਮਾਂ ਹੁੰਦੀਆਂ ।

  • @sikhirandhawa8738
    @sikhirandhawa8738 5 หลายเดือนก่อน +1

    You right

  • @avtarsingh2531
    @avtarsingh2531 5 หลายเดือนก่อน +8

    ਜਦੋਂ ਅਕਾਲੀ ਦਲ ਦੇ ਲੀਡਰ ਸਿੱਖੀ ਸਰੂਪ ਵਾਲੇ ਸਾਦੇ ਜੀਵਨ ਵਾਲੇ ਕੁਰਬਾਨੀ ਵਾਲੇ ਸਨ ਗਰੀਬ ਘਰਾਂ ਦੇ ਲੋਕ ਇਸ ਪਾਰਟੀ ਦਾ ਹਿੱਸਾ ਸਨ ਉਦੋਂ ਸਭ ਕੁਝ ਠੀਕ ਸੀ ਪਰ ਜਦ ਤੋਂ ਇਸ ਦੇ ਉਲਟ ਹੋ ਗਿਆ ਤਾਂ ਬੇੜਾ ਗ਼ਰਕ ਗਿਆ।

  • @hakamsingh2673
    @hakamsingh2673 5 หลายเดือนก่อน +5

    ਸਰਦਾਰ ਜੀ ਨੇ ਸਚ ਕੇਹਾ ਧੰਨਵਾਦ

  • @rajvindersingh620
    @rajvindersingh620 5 หลายเดือนก่อน +2

    Right 👍 ji

  • @GurmukhSingh-mz5it
    @GurmukhSingh-mz5it 5 หลายเดือนก่อน +18

    ਡਾਕਟਰ ਸਾਹਿਬ ਤੁਸੀਂ ਤੇ ਅਖਾਂ ਖੋਲ੍ਹ ਦਿੱਤੀਆਂ

  • @GurmukhSingh-mz5it
    @GurmukhSingh-mz5it 5 หลายเดือนก่อน +8

    ਸੁਆਦ ਲਿਆ ਦਿੱਤਾ ਜਥੇਦਾਰ ਜੀ

  • @kulwantsingh3183
    @kulwantsingh3183 5 หลายเดือนก่อน +5

    ਪਰਕਾਸ਼ ਸਿੰਘ ਬਾਦਲ ਨੇ ਹੀ ਪੰਥ ਦਾ ਬੁਰਕਾ ਪਾ ਕੇ ਸਿੱਖ ਕੌਮ ਦਾ ਐਨਾ ਵੱਡਾ ਨੁਕਸਾਨ ਕਰ ਗਿਆ ਹੈ ਜੋ ਬਹੁਤ ਲੰਮੇ ਸਮੇਂ ਵਿੱਚ ਵੀ ਕਦੀ ਪੂਰਾ ਨਹੀਂ ਹੋਵੇਗਾ ਜੀ ਵਾਹਿਗੁਰੂ ਸਾਹਿਬ ਜੀ

  • @romysandhusandhu3359
    @romysandhusandhu3359 5 หลายเดือนก่อน +18

    ਸੱਚੀਆਂ ਗੱਲਾਂ ਸਰਦਾਰ ਜੀ,,,,, ਜਿੰਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਰਹੇ ਗਾ,,,,, ਉਹਨਾਂ ਚਿਰ ਆਕਾਲੀ ਦਲ ਉੱਪਰ ਨਹੀਂ ਉੱਠ ਗਾ,,,,,

    • @mkbskb1
      @mkbskb1 5 หลายเดือนก่อน +4

      Panth da heera Punjab di aan baan te shaan SUKHBIR badal
      Eh saray dallay bakwas karday aa

    • @kalasidhu-wo3pv
      @kalasidhu-wo3pv 5 หลายเดือนก่อน +1

      ਤੇਰੀ ਮਾਂ ਦੀ ਫੁੱਦੀ ਵਿੱਚ ਲੱਨ ਆ।।ਸਾਲਾ ਢੇਡ ਬਾਦਲ ਕੰਜਰ ਨੂੰ ਜਵਾਈ ਬਣਾ ਲੈ​@@mkbskb1

    • @Bike_Rider_1313
      @Bike_Rider_1313 5 หลายเดือนก่อน +2

      ਬਾਈ ਜੀ ਕਿਉ ਭੇੜ ਚਾਲ ਤੇ ਲੱਗ ਕੇ ਸਾਰੇ ਬਾਦਲ ਮਗਰ ਪੈ ਗਏ ਹੋ, ਸਾਰੇ ਪੰਜਾਬ ਨੂੰ ਰਲ ਮਿਲ ਕੇ ਪੰਜਾਬ ਦੀ ਰਖਵਾਲੀ ਕਰਨੀ ਚਾਹੀਦੀ ਹੈ, ਸਾਰਾ ਦੇਸ਼ ਪੰਜਾਬ ਨੂੰ ਖੇਰੂ ਖੇਰੂ ਕਰਨਾ ਚਾਹੁੰਦਾ ਹੈ ਤੇ ਆਪਾ ਉਹਨਾ ਕੰਮਾ ਤੇ ਪਏ ਹੋਏ ਆ।

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ​@@mkbskb1ਪੰਥ ਤਾਂ ਖ਼ਤਮ ਕਰਤਾ ਇਹਨਾਂ ਨੇ।

    • @mkbskb1
      @mkbskb1 5 หลายเดือนก่อน

      Veer mehnat , modern education te strong economy. Je eh ho jaye fer sab bach jai. Ikallay panth nu nachaun naal kuj nai hona​@@ajaypalsinghdhaliwal1490

  • @kulvirsingh8985
    @kulvirsingh8985 5 หลายเดือนก่อน +7

    Great leader Sardar Kiranbir Singh kang ji

  • @lovepreetsinghsidhu2865
    @lovepreetsinghsidhu2865 5 หลายเดือนก่อน +4

    Young leaders which have clean record from every perspective.

  • @ManpreetKaurLove-p4e
    @ManpreetKaurLove-p4e 5 หลายเดือนก่อน +8

    ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ

  • @dr.manjitsingh755
    @dr.manjitsingh755 5 หลายเดือนก่อน +8

    ਚਲੇ ਹੋਏ ਕਾਰਤੂਸਾਂ ਨੂੰ ਅਲਵਿਦਾ ਗੁਡ ਵਾਏ

  • @GursewakSingh-du5xc
    @GursewakSingh-du5xc 5 หลายเดือนก่อน +3

    Bilkul sahi saab ji 💯✔️ full sport ji 🙏

  • @farmertv5483
    @farmertv5483 5 หลายเดือนก่อน +22

    ਬਾਦਲ ਨੂੰ ਵੋਟ ਨਹੀ ਪੈਣੀ 117 ਹਲਕਿਆ ਦੇ ਲੀਡਰੋ,ਤੁਸੀ 2027 ਚ ਵੀ ਹਾਰਣਾ,ਜੇ ਬਾਦਲ ਬਦਲ ਜਾਏ ਤਾ ਤੁਸੀ ਜਿੱਤ ਸਕਦੇ ਹੋ,ਇਸ ਲਈ ਉਠੋ ਪਾਰਟੀ ਆਜਾਦ ਕਰਾਉ

  • @Gurtej321
    @Gurtej321 5 หลายเดือนก่อน +1

    Kang sahb good speech

  • @jagbrar8141
    @jagbrar8141 5 หลายเดือนก่อน +8

    ਸਾਰੇ ਹੀ ਨਵੇ ਪੁਰਾਣੇ ਅਕਾਲੀ ਜਿਹੜੇ ਬਾਦਲ ਦੀ ਸਰਕਾਰ ਨਾਲ ਜੁੜੇ ਰਹੇ ਹਨ ਉਹ ਕੁਛ ਗਲੇ ਟਮਾਟਰ ਅਤੇ ਕੁਛ ਦਾਗੀ ਟਮਾਟਰ ਹਨ। ਲੋਕ ਵੀ ਓਹੋ ਜਿਹੇ ਹਨ ਜਿਨਾ ਨੇ ਨੀਲੀ ਵੀਡੀਓ ਵਾਲੇ ਸ਼ੇਰ ਘੁਬਾਇਆ ਨੂੰ ਜਤਾਇਆ। ਲੁਚੇ ਭਾਊ ਲੰਗਾਹ ਮਗਰ ਲੰਮੀਆਂ ਦਾੜੀਆ ਕੇਸਰੀ ਦੁਮਾਲੇ ਸਜਾ ਕਿ ਤੁਰੇ ਫਿਰਦੇ ਹਨ। ਜੰਗੀਰੋ ਕੁੜੀ ਮਾਰ ਸਿਖੀ ਦਾ ਢੋਲ ਵਜਾਉਣੋ ਨਹੀਂ ਹਟਦੀ। ਚੋਰਾ ਦਾ ਟੋਲਾ ਕਾਲੀ, ਕਾਗਰਸੀ, ਆਪ ਅਤੇ BJP.

  • @JaspreetSingh-ts4kw
    @JaspreetSingh-ts4kw 5 หลายเดือนก่อน +4

    Great leader kang sahib

  • @bahadursingh2645
    @bahadursingh2645 5 หลายเดือนก่อน +2

    ਇਹ, ਪੰਜਾਬ ਦੀ, ਸੇਵਾ ਕਰੂ,ਹਰ,ਗਲ, ਅੰਗਰੇਜ਼ੀ ਨੂੰ, ਮੂੰਹ ਮਾਰਦਾ ਇੰਨਾ ਹਾਲ, ਦੇਖਲੋ, ਬਾਦਲ ਆ, ਸੁਖਬੀਰ ਦਾ,ਖਾਸ,ਸੀ, ਬਹੁਤ ਜੲਇਦਾਤ,ਬਣਾਈ,ਕੰਗ, ਬਹੁਤ ਸਿਆਣਾ ਲੋਕਾਂ ਦੇ ਛਿੱਤਰ ਆ,ਤੋਂ, ਬਚ ਗਿਆ

  • @gurmailsingh1101
    @gurmailsingh1101 5 หลายเดือนก่อน +4

    Very good Bai ji

  • @manjitsingh4834
    @manjitsingh4834 5 หลายเดือนก่อน +9

    ਬਾਈ ਜੀ ਪਰੋਗਰਾਮ ਪੰਜਾਬੀ ਦਾ, ਬੋਲੀ ਅੰਗਰੇਜ਼ੀ ਜਾਂਦੇ ਹੋ!

  • @GurnamSingh-hc6hx
    @GurnamSingh-hc6hx 5 หลายเดือนก่อน +1

    Waheguru.jibadalto.ajdkro

  • @AnupartapBrar
    @AnupartapBrar 5 หลายเดือนก่อน +7

    2027 ਚ ਜਿੱਤ ਪੱਕੀ ਹੈ ਮੇਰੀ ਸੁਖਬੀਰ ਜੀ ਨੂੰ ਇੱਕੋ ਬੇਨਤੀ ਹੈ ਕੇ ਸੁਖਬੀਰ ਜੀ ਤੁਸੀ ਦੋਗਲਿਆਂ ਦੀ ਪ੍ਰਵਾਹ ਨਾ ਕਰੋ।

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ਜਿਹੜੇ ਇੱਕ ਦੋ ਰਹਿਗੇ ਇਹ ਵੀ ਨਹੀਂ ਰਹਿਣੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਕਤੀ ਐ।

  • @davindersidhu2767
    @davindersidhu2767 5 หลายเดือนก่อน +1

    Eh sare hi badalne chahide ne

  • @dr.manjitsingh755
    @dr.manjitsingh755 5 หลายเดือนก่อน +6

    ਇਹ ਵਾਗੀ ਨਹੀਂ ਚਲੇ ਹੋਏ ਕਾਰਤੂਸਾਂ ਦਾ ਟੋਲਾ

  • @KulwinderSingh-lj6nj
    @KulwinderSingh-lj6nj 5 หลายเดือนก่อน +2

    Kang Sahib, you have opened the eyes and ears of punjabies.Its right they're all eko thali de chatte batte.Why don't they not spoken earlier.

  • @diljeetmallah710
    @diljeetmallah710 5 หลายเดือนก่อน +4

    ਸੁਖਬੀਰ ਬਾਦਲ ਨੇ ਸੁਖਬੀਰ ਬਾਦਲ ਨੂੰ ਭੇਜਿਆ ਅਸਤੀਫਾ ਤੇ ਸੁਖਬੀਰ ਬਾਦਲ ਨੇ ਹੀ ਕੀਤਾ ਨਾ ਮਨਜੂਰ ਸੁਖਬੀਰ ਬਾਦਲ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਜਿੰਨਾ ਟਾਈਮ ਪਾਰਟੀ ਰਹੇਗੀ ਪ੍ਰਧਾਨ ਸੁਖਬੀਰ ਬਾਦਲ ਲਈ ਰਹੇਗਾ ਭਾਵੇਂ ਸਾਨੂੰ ਪਰਿਵਾਰ ਦੀ ਵੋਟ ਵੀ ਨਾ ਪਵੇ ਸਿਰੋ ਮੁੰਨੀ ਖਾਲੀ ਦਾਲ ਬਾਦਲ

  • @DeepSingh-y7h
    @DeepSingh-y7h 5 หลายเดือนก่อน +2

    👍👍👍👍👍👍👍👍👍👍

  • @mohindersinghparhar3729
    @mohindersinghparhar3729 5 หลายเดือนก่อน +2

    ਅਕਾਲੀ ਦਲ ਦੇ ਸਾਰੇ ਹੀ ਛੋਟੇ ਵੱਡੇ ਲੀਡਰ ਪਾਰਟੀ ਦਾ ਭੱਠਾ ਬਿਠਾਉਣ ਲਈ ਸਾਰੇ ਹੀ ਜ਼ਿੰਮੇਵਾਰ ਹਨ ॥ ਅੱਜ ਦੋ ਧੜੇ ਬਣਾ ਕੇ ਲੜਾਈ ਕਰ ਕੇ ਲੋਕਾਂ ਨੂੰ ਭਬਲ ਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ॥ਇਹ ਸਾਰੇ ਸਮੇਤ ਸਰੋਮਣੀ ਕਮੇਟੀ ਦੇ ਕਰਤਾ ਧਰਤਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ ॥ ਨਵੇਂ ਸਾਫ ਸੁਥਰਾ ਅਕਸ ਗੁਰਮੁਖਿ ਬੁਧੀ ਵਾਲੈ ਬੰਦਿਆਂ ਨੂੰ ਵਾਂਗ ਡੋਰ ਦੇਣੀ ਚਾਹੀਦੀ ਹੈ ॥

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ਉਹੋ ਜਿਹਿਆਂ ਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਗੁੰਡੇ ਚੰਗੇ ਲੱਗਦੇ ਐ ਗੁੰਡਿਆਂ ਨੂੰ।

  • @KirpalBkuRajewal
    @KirpalBkuRajewal 5 หลายเดือนก่อน +5

    ਕੰਗ ਸਾਹਿਬ ਇੱਕ ਵਧੀਆ ਇਨਸਾਨ ਨੇ

  • @Classic_Carnage2280
    @Classic_Carnage2280 5 หลายเดือนก่อน +2

    Bahut vadhia.

  • @LabhSingh-p9s
    @LabhSingh-p9s 4 หลายเดือนก่อน

    Sardar Kang is an honest and great sikh leader. Thanx and salute to Kamg sahib for exposing Sukhbir and Chandumajra

  • @ManpreetKaurLove-p4e
    @ManpreetKaurLove-p4e 5 หลายเดือนก่อน +9

    ਸੁਖਬੀਰ ਤੋ ਬਿਨਾ ਕੋਈ ਨੇ ਪਾਰਟੀ ਚਲਾ ਸਕਦਾ

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ਕਿਹੜੀ ਪਾਰਟੀ ਪਾਰਟੀ ਤਾਂ ਖਤਮ ਹਗੀ।

  • @kikarsinghbrar6414
    @kikarsinghbrar6414 5 หลายเดือนก่อน

    ਵਾਹਿਗੁਰੂ ਜੀਉ,
    ਅਕਾਲੀ ਪਾਰਟੀ ਦਾ ਕਮਜ਼ੋਰ ਹੋਣਾ ਜਾਂ ਖਤਮ ਹੋਣਾ, ਸਿੱਖ ਪੰਥ ਲਈ ਇੱਕ ਸ਼ੁਭ ਸੰਕੇਤ ਹੈ, ਕਿ ਹੁਣ ਪੰਥ ਨੂੰ ਇਨ੍ਹਾਂ ਤੋਂ ਕੋਈ ਖਤਰਾ ਨਹੀਂ ਹੈ, , ਸਿਆਣੇ ਕਹਿੰਦੇ ਹਨ ਕਿ ਜਦੋਂ ਵੀ ਲੰਕਾ ਢਾਹੀ ਗੲਈ ਹੈ ਤਾਂ ਹਮੇਸ਼ਾ ਘਰ ਦੇ ਭੇਤੀ ਹੀ ਢਾਹੁਣ ਦਾ ਕੰਮ ਕਰਦੇ ਹਨ।

  • @strawhatpizza
    @strawhatpizza 5 หลายเดือนก่อน +2

    you r soo right sir thankyou for saying the truth. all these so called pathak and leaders r criminals should b in jail

  • @SukhbirSingh-vk4yc
    @SukhbirSingh-vk4yc 5 หลายเดือนก่อน +4

    ਬਹੁਤ ਵਧਿਆ ਵਿਚਾਰ ਸੁਖਬੀਰ ਸਿੰਘ ਕੰਗ

  • @babusingh-y6f
    @babusingh-y6f 5 หลายเดือนก่อน +6

    ਇਹ ਸਾਰੇ ਬਾਗੀ ਹਨ ਜੋ ਇਹ ਤਾਂ ਆਪਣੇ ਹੀ ਪਰਵਾਰਾਂ ਨੂੰ ਅੱਗੇ ਲਾਉਣਾ ਚਾਹੁੰਦੇ ਹਨ ਅੱਜ ਤਾਂ ਇਹ ਸਿੰਘ ਨੇ ਨਜ਼ਾਰਾ ਬੰਨ ਦਿੱਤਾ ਵਾਹ ਜੀ ਵਾਹ ਬੁਹਤ ਵਧੀਆ

    • @Majorsingh-d1o
      @Majorsingh-d1o 5 หลายเดือนก่อน

      Baggi bhi haan ji and alls are rotton TAMATOTOES ,RIGHT AND WELL SAID BY THE DOCTOR SAHAB JI ABSOLUTELY RIGHT JI ✅. CORE COMITTE IS CHORR COMITTE, VERY WELL SAID JI.

  • @HarmailSingh-p9n
    @HarmailSingh-p9n 5 หลายเดือนก่อน +2

    Bahut vadhia bolia thik hai sab doshi han sab ne aabde mundia nu ticket davai chairmania divaia

  • @LabhSingh-p9s
    @LabhSingh-p9s 5 หลายเดือนก่อน

    Very correct version of Badals. Sardar Kang sahib is really a true and Great Akali leader

  • @gsdakha3763
    @gsdakha3763 5 หลายเดือนก่อน +3

    Good vichar ji 👌👍🫡

  • @Punjabichannel496
    @Punjabichannel496 5 หลายเดือนก่อน +2

    Right a. Gal thek a ji😊

  • @ManpreetKaurLove-p4e
    @ManpreetKaurLove-p4e 5 หลายเดือนก่อน +6

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ਜਿਹੜਾ ਪੰਜਾਬ ਰਹਿ ਗਿਆ ਉਹ ਵੀ ਵਿਕਾ ਦੇਈਏ।

  • @GurtejDhindsa
    @GurtejDhindsa 5 หลายเดือนก่อน +2

    Very Good

  • @amritpal5028
    @amritpal5028 5 หลายเดือนก่อน +1

    Excellent intrew

  • @rupindersingh3769
    @rupindersingh3769 5 หลายเดือนก่อน +1

    1995 ja 1996 Vich sgpc election vich free motor di electric kha c 1997 vich insaafe truthe commission de

  • @bains313
    @bains313 5 หลายเดือนก่อน +2

    True

  • @jaggahundal9167
    @jaggahundal9167 5 หลายเดือนก่อน

    ਕਿਰਨਬੀਰ ਸਿੰਘ ਕੰਗ ਇੱਕ ਦਲੇਰ ਲੀਡਰ ਜਿਸ ਨੇ ਲੋਕਾਂ ਦੇ ਜੁਰਤ ਨਾਲ਼ ਕੰਮ ਕੀਤੇ ਅਫ਼ਸਰ ਸ਼ਾਹੀ ਤੋਂ ਡੰਡੇ ਨਾਲ ਪਬਲਿਕ ਦੇ ਕੰਮ ਕਰਵਾਏ

  • @BalwinderKaur-qu9ls
    @BalwinderKaur-qu9ls 5 หลายเดือนก่อน +4

    Voting should be conducted for Akali dal president with in all over Sikh community nd Sikh voters

    • @JagdevSingh-nx2jx
      @JagdevSingh-nx2jx 5 หลายเดือนก่อน

      ਬੀਬੀ ਜੀ ਇਹ ਅੰਗਰੇਜ਼ਾਂ ਦਾ ਦੇਸ਼ ਨਹੀਂ ਇਹ ਪੰਜਾਬ ਹੈ ਅਤੇ ਅੰਗਰੇਜ਼ਾਂ ਨਾਲ ਅੰਗਰੇਜ਼ੀ ਠੀਕ ਜੀ 🙏

  • @BhupinderSingh-ln4dq
    @BhupinderSingh-ln4dq 5 หลายเดือนก่อน +2

    V Good VeerJi.

  • @JasvirSingh-rs2cn
    @JasvirSingh-rs2cn 5 หลายเดือนก่อน +1

    Right

  • @charanjivsingh4776
    @charanjivsingh4776 5 หลายเดือนก่อน +2

    Bilkul sahi kiha

  • @Hardeepmaan-re5gs
    @Hardeepmaan-re5gs 5 หลายเดือนก่อน +1

    He is dam right

  • @SADFaridkot
    @SADFaridkot 5 หลายเดือนก่อน +5

    *ਸੁਖਬੀਰ ਬਾਦਲ ਘੈਂਟ ਬੰਦਾ

  • @ManjotSingh-wt4wr
    @ManjotSingh-wt4wr 5 หลายเดือนก่อน +2

    Akali dal nu Kiran bir singh kang vapis leya sakda hai ♥️🔥

  • @KhushwindersinghDhaliwal
    @KhushwindersinghDhaliwal 5 หลายเดือนก่อน +3

    Good kang saab

  • @narinderkumardang6688
    @narinderkumardang6688 5 หลายเดือนก่อน +2

    Yes,
    Mandate was not for AAP, but
    Against other parties 🎉

  • @majorsingh8647
    @majorsingh8647 5 หลายเดือนก่อน +1

    ਸੁਖਬੀਰ ਨੂੰ ਛੱਡੋ ਪੰਥ ਨਾ ਛੱਡੋ ਬਾਦਲ ਅਕਾਲੀ ਦੱਲ ਛੱਡੋ ਸਿਅਸਤ ਸੱਚੀ ਸੁੱਚੀ ਕਰੋ ਝੂਠੇ ਸਬਜ ਬਾਗ ਵਿਖਾਲਕੇ ਲੋਕਾ ਨੂਗਰਾਹ ਨਾ ਕਰੋ ਜੇ ਝੋਲੀ ਵਿੱਚ ਛੋਲੇ ਹੈ ਤਾ ਛੋਲੇ ਹੀ ਬੇਚੋ ਜੇ ਬਦਾਮ ਨੇ ਤਾਂ ਬਦਾਮ ਵੇਚੋ ਜਨਤਾ ਨਾਲ ਧੋਖਾ ਨਾ ਕਰੋ ਨਹੀ ਤਾ ਜਨਤਾ ਲੋਹੇ ਦੇ ਚਣੇ ਚਬਾ ਦੇਦੀਂ ਹੈ ਜਿਸ ਤਰ੍ਹਾਂ ਬਾਦਲ ਪ੍ਰਵਾਰ ਨੂੰ ਚਬਾਏ ਨੇ ਬਾਕੀ ਗੁਰੂ ਘਰ ਦੇ ਦੋਖੀ ਬਣ ਕੇ ਬਚਣਾ ਮੁਸ਼ਕਲ ਹੈ

  • @jagannath7141
    @jagannath7141 5 หลายเดือนก่อน +2

    ਸਰਦਾਰ ਸਾਹਿਬ ਤੁਸੀਂ ਉਹ ਗੱਲਾਂ ਭੁੱਲ ਗਏ ਹੋ ਜਿਹੜੀਆਂ ਗੱਲ਼ਤੀਆਂ ਬਾਦਲ ਪ੍ਰੀਵਾਰ ਨੇ ਕੀਤੀਆਂ।ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ
    ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਵੀਰ ਸਿੰਘ ਅਸਤੀਫਾ ਦੇਣਾ ਚਾਹੀਦਾ ਹੈ

  • @hsandhu0015
    @hsandhu0015 5 หลายเดือนก่อน +2

    after while some good things to hear from a spokesperson 👍

  • @PrabhdeepGill-q2c
    @PrabhdeepGill-q2c 5 หลายเดือนก่อน +1

    ਕੰਗ ਸਾਹਿਬ ਇਹ ਸਾਰੇ ਗਲਗੇ ਇਹਨਾਂ ਨੂੰ 2027 ਵਿੱਚ ਇੱਕ ਸੀਟ ਵੀ ਨਹੀਂ ਮਿਲਨੀ ਖ਼ਤਮ ਕਹਾਣੀ ਇਹਨਾਂ ਦੀ ਗੁਰੂ ਦੀਆਂ ਗੋਲਕਾਂ ਖਾਗੇ ਇਹ ਲੋਕਗੁਰੂ ਦੀ ਧੱਕ ਹੋ ਗਈ ਇਹਨਾਂ ਨੂੰ

  • @kuldiptoor6822
    @kuldiptoor6822 5 หลายเดือนก่อน +6

    ਜਦੋ ਕੁਝ ਮਨਾਉਣਾ ਸੀ ਓਦੋਂ ਤਾਂ ਬਾਦਲ ਬਿਨਾ ਸਰਤ ਹਮਾਇਤਾਂ ਦਿਦੇ ਫਿਰਦੇ ਸੀ ਹੁਣ ਸਮਾਂ ਲੰਘੇ ਤੋ ਲਕੀਰ ਕੁੱਟਣ ਦਾ ਕੀ ਫਇਦਾ ।

  • @bhupindersingh4084
    @bhupindersingh4084 5 หลายเดือนก่อน +4

    ਇਹ।ਉਸ।ਟੋਕਰੀ।ਦਾ।ਟਮਾਟਰ।ਜਿਸ।ਨੂੰ।ਗਲੇ।ਟਮਾਟਰਦੀ।ਟੋਕਰੀ।ਆਖ।ਰਿਹਾ।ਹੈ

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ਹੁਣ ਤਾਂ ਸਾਰੇ ਟਮਾਟਰ ਸੂਰਾਂ ਨੂੰ ਪਾਉਣ ਵਾਲੇ ਐ।

  • @SatnamSingh-gj9jx
    @SatnamSingh-gj9jx 5 หลายเดือนก่อน

    Very good. Very very good

  • @dr.gurwinderparhar3422
    @dr.gurwinderparhar3422 5 หลายเดือนก่อน +2

    ਸ਼੍ਰੀਮਾਨ ਕੰਗ ਨੇ ਸੱਚ ਬੋਲਿਆ ਹੈ

  • @gurjitsinghjassal7453
    @gurjitsinghjassal7453 5 หลายเดือนก่อน +2

    kang sahib ne sahi kiha hai

  • @gshsbzbz9718
    @gshsbzbz9718 5 หลายเดือนก่อน +2

    Good True / Effective Thoughts / Talk , Conversation Focus On That How Can Be Re-Organisation To Be Worked - Out & The New Generation / Young Nursary Is To To Be Promoted & Other Aspects
    R Highlighted By Your Interview To Save A Old Provincial Political Party
    Which Have The Age Now 104 Years .
    I Appericiate / Admires Your Thoughts Plz .😊

  • @gurlabhsingh8072
    @gurlabhsingh8072 5 หลายเดือนก่อน +1

    ਬੰਨਵੇਂ ਸੀਟਾਂ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਨਹੀ ਇਹ ਗਲਤ ਹੈ ਲੋਕਾਂ ਨੇ ਭਗਵੰਤ ਮਾਨ ਤੇ ਵਿਸ਼ਵਾਸ ਕੀਤਾ ਸੀ ਹੋਰ ਤਾਂ ਸੰਗਤ ਇਸੇ ਨੂੰ ਜਾਣਦੀ ਨਹੀ ਸੀ

  • @inderpreetthind7759
    @inderpreetthind7759 5 หลายเดือนก่อน +1

    So beautiful interview I hope people in punjab will understand and all old politicians will move and bring new face in akli dal thank you.

  • @narinderkumardang6688
    @narinderkumardang6688 5 หลายเดือนก่อน +1

    Nice and frank analysis by Sh Kang ji🙏

  • @jagjitsinghrattangarh6261
    @jagjitsinghrattangarh6261 5 หลายเดือนก่อน +5

    ਦੋ ਸੀਟਾਂ ਬਿਨਾਂ ਪੈਸੇ ਜਿੱਤ ਗਏ, ਫਰੀਦਕੋਟ, ਖਡੂਰ ਸਾਹਿਬ।

  • @nirmalsinghsandhu6289
    @nirmalsinghsandhu6289 5 หลายเดือนก่อน +4

    ,ਕੰਗ ਸਾਹਿਬ ਚੰਗੇ ਸਿੱਖ ਨੇਤਾ ਹਨ, ਨੂੰ ਫੇਲ ਕਰਨ ਲਈ ਨਫਰਤ ਨਾਲ ਫੇਲ ਕਰਨ ਲਈ ਅਖਾੳਤੀ ਅਕਾਲੀ ਨੇਤਾਵਾ ਨੇ ਰਾਜਨੀਤਕ ਸ਼ਡਯੰਤਰ ਰਚੇ?

  • @jarnailsingh9916
    @jarnailsingh9916 5 หลายเดือนก่อน +1

    God sojesan kag sahb

  • @jeewanjot5382
    @jeewanjot5382 5 หลายเดือนก่อน +1

    Very nice

  • @babusingh-y6f
    @babusingh-y6f 5 หลายเดือนก่อน +5

    ਇਹੋ ਜੇ ਬੰਦੇ ਸਿੱਖਾਂ ਵਿਚ ਹੈ ਹੀ ਘੱਟ

  • @ujagarsingh2240
    @ujagarsingh2240 5 หลายเดือนก่อน +1

    ਕਾਂਗ ਸਹਿਬ ਤੁਸੀ ਜਿਹੜੀ ਵਾਜਪਾਈ ਵਾਲੀ ਗਲ ਕਹੀ ਨਕਾਰਾ ਲਿਆ ਤਾ ਵਾਹਿਗੁਰੂ ਜੀ ਕਾ ਖਾਲਸਾ

  • @SarpanchDharour
    @SarpanchDharour 5 หลายเดือนก่อน +1

    Bilkul thik he ih sare gĺe hoe tmatar ne par Kang sahib ja angeji bolo ja punjabi

  • @laxmansingh11
    @laxmansingh11 5 หลายเดือนก่อน +6

    ਇਹਨਾਂ ਬਾਦਲਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਇਹਨਾਂ ਸੱਭ ਨੇ ਰੱਲ ਕੇ ਕੋਮ ਦਾ ਬੇੜਾ ਗਰਕ ਕਰ ਕਿੱਤਾ ਐ ਜੀ

  • @MANAVSIDHU785
    @MANAVSIDHU785 5 หลายเดือนก่อน

    ਕੰਗ ਬਾਈ ਘੈਟ ਬੰਦਾ ਹੈ

  • @makhansinghgill7029
    @makhansinghgill7029 5 หลายเดือนก่อน +1

    Good clear thought

  • @GurmukhSingh-mz5it
    @GurmukhSingh-mz5it 5 หลายเดือนก่อน +5

    ਸੌਦੇ ਸਾਧ ਦੇ ਡੇਰੇ ਜਾ ਕੇ ਸਾਰੇ ਉਸ ਦੇ ਆਹੋ ਛਿਟੇ ਮਾਰਦੇ ਸਨ

  • @surjitgill6411
    @surjitgill6411 5 หลายเดือนก่อน +6

    ਟਮਾਟਰ ਵੀ ਗਲੇ ਹੋਏ ਨੇ। ਮੈਨੂੰ ਨੀ ਸਮਝ ਆਉਂਦੀ ਕਿ ਇਨ੍ਹਾਂ ਚੋ ਪ੍ਰਧਾਨਗੀ ਚੋਂ ਕੋਣ ਕਾਬਲ ਹੈ।ਕੰਗ ਸਾਹਿਬ ਬਿਜਲੀ ਵਾਲੀ ਗੱਲ ਕਾਮਰੇਡ ਕਹਿੰਦੇ ਹੁੰਦੇ ਸੀ।

    • @jagpreet3361
      @jagpreet3361 5 หลายเดือนก่อน

      ਸਹੀ ਕਿਹਾ, ਮੈਂ ਵੀ ਇਹੋ cmnt ਕਰਨ ਲੱਗਾ ਸੀ l ਬਿਜਲੀ ਵਾਲੀ l

  • @rajdhillon2713
    @rajdhillon2713 5 หลายเดือนก่อน +2

    Kang sahib leaders like you have to rise to the challenge

  • @NirmalSingh-hn4bf
    @NirmalSingh-hn4bf 5 หลายเดือนก่อน +2

    Very good job

  • @GursimranSingh-g3r
    @GursimranSingh-g3r 5 หลายเดือนก่อน +2

    *ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ।

    • @JasbirSingh-wr5bq
      @JasbirSingh-wr5bq 5 หลายเดือนก่อน

      ਤੇਰੇ ਕੈਗੰਰਰੂ ਜੈਸਾ।।

    • @ajaypalsinghdhaliwal1490
      @ajaypalsinghdhaliwal1490 5 หลายเดือนก่อน

      ​@@JasbirSingh-wr5bqਇੰਸਾਂ

  • @navpreetkaur2201
    @navpreetkaur2201 5 หลายเดือนก่อน

    Very nice person

  • @ranjit487
    @ranjit487 5 หลายเดือนก่อน

    Very good information given by Kang Sahib.

  • @azadsingh8356
    @azadsingh8356 5 หลายเดือนก่อน +2

    ਇਨ੍ਹਾਂ ਸਾਰੇ ਗਦਾਰਾਂ ਨੇ ਮਿਲਕੇ ਇਸ ਅਖੌਤੀ ਅਕਾਲੀ ਦਲ (ਅਸਲ ਨਾਂ ਬਾਦਲ ਦਲ) ਨੂੰ 1996 ਵਿੱਚ ਮੋਗੇ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾ ਲਿਆ ਸੀ| ਸਾਰੇ ਦੇ ਸਾਰੇ ਇਹ ਅਖੌਤੀ ਅਕਾਲੀ, ਕੌਮੀ ਅਤੇ ਪੰਥਕ ਗਦਾਰ ਹਨ | ਲੋਕਾਂ ਨੂੰ ਇਨ੍ਹਾਂ ਤੇ ਕੋਈ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਸਗੋਂ ਸੱਚੇ ਸੁੱਚੇ ਲੋਕ ਮਿਲਕੇ ਇੱਕ ਨਵੀਂ ਪੰਜਾਬ, ਪੰਜਾਬੀ ਅਤੇ ਸਿੱਖੀ ਪ੍ਰਸਤ ਪੰਥਕ ਪਾਰਟੀ ਬਣਾਕੇ ਸਾਰੇ ਚੋਰਾਂ ਨੂੰ ਲਾਂਭੇ ਕਰਨ | ਇਹ ਅਖੌਤੀ ਅਕਾਲੀ ਅਕਾਲ ਤਖ਼ਤ ਤੇ ਹਮਲਾ ਕਰਵਾਉਣ ਦੇ ਦੋਸ਼ੀ ਹਨ, ਤਿੰਨ ਲੱਖ ਤੋਂ ਵੀ ਜਿਆਦਾ ਕੌਮੀ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਚ ਸ਼ਹੀਦ ਕਰਵਾਉਣ ਦੇ ਦੋਸ਼ੀ ਹਨ, ਅਕਾਲ ਤਖ਼ਤ ਦੇ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਵਾਉਣ ਦੇ ਦੋਸ਼ੀ ਹਨ, ਸਿੱਖ ਬੀਬੀਆਂ ਦੀ ਪੱਤ ਥਾਣਿਆਂ ਚ ਰੋਲਣ ਦੇ ਦੋਸ਼ੀ ਹਨ ਅਤੇ ਸੱਚੇ ਪਾਤਸ਼ਾਹ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਦੋਸ਼ੀ ਹਨ | ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਜ਼ਾਹਿਰ ਨਾਲ ਕਤਲ ਕਰਨ ਦੇ ਦੋਸ਼ੀ ਹਨ | ਇਨ੍ਹਾਂ ਦੋਵੇਂ ਧੜਿਆਂ ਤੋਂ ਬਚੋ ਲੋਕੋ |