ਦਾਜ਼ ਵਾਲੀ ਗੱਡੀ !! Daaj Wali Gaddi !! Latest Punjabi Short Movie 2023

แชร์
ฝัง
  • เผยแพร่เมื่อ 30 ก.ย. 2024

ความคิดเห็น • 359

  • @crazygamerz136
    @crazygamerz136 ปีที่แล้ว +25

    ਵਹੁਤ ਵਧੀਆ ਵੀਡੀਓ ਹੈਂ ਬਹੁਤ ਸਿਖਿਆ ਮਿਲਦੀ ਹੈ ਧੰਨਵਾਦ ਵੀਰ ਜੀ ਤੇ ਅਮਨ ਭੈਣ ਜੀ ਵਾਹਿਗੁਰੂ ਮਿਹਰ ਕਰੇ

  • @baljinderbadhan5680
    @baljinderbadhan5680 ปีที่แล้ว +8

    👌👌👌👌👌👌👌👌❤️❤️❤️❤️❤️❤️❤️ ਸਾਨੂੰ ਕਦੇ ਵੀ ਕਿਸੇ ਦੇ ਮਗਰ ਲੱਗਕੇ ਆਪਣੇ ਘਰ ਵਿਚ ਕਲੇਸ਼ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਈ ਲੋਕ ਕਿਸੇ ਨੂੰ ਰਲ ਮਿਲ ਕੇ ਰਹਿੰਦਿਆ ਨੂੰ ਦੇਖਕੇ ਰਾਜੀ ਨਹੀਂ ਹੁੰਦੇ

  • @BhasinRaja1
    @BhasinRaja1 ปีที่แล้ว +7

    ਜਿਹੜਾ ਬੰਦਾ ਦਹੇਜ ਮੰਗਦਾ 😢😢ਓਹ ਆਪਣੀ ਔਕਾਤ ਦਿਖਾਉਂਦਾ ਹੁੰਦਾ ਕੇ ਓਹ ਕਿੰਨਾ ਕੂ ਗਿਰਿਆ ਹੋਇਆ

  • @SukhwinderSingh-wq5ip
    @SukhwinderSingh-wq5ip ปีที่แล้ว +14

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhiduggankaur384
    @sukhiduggankaur384 ปีที่แล้ว +16

    ਅਮਨ ਚੜ੍ਹ ਗੲਈ, ਉਂਗਲ ਤੇ ਲੋਕਾਂ ਤੋਂ ਵਸਦੇ ਦੇਖੇ ਨਹੀਂ ਜਾਂਦੇ, ਪਿੰਡਾਂ ਵਿੱਚ ਇਹੀ ਹਾਲ ਆ ਸ਼ਰੀਕੇ ਵਾਲਿਆਂ ਦਾ ਇਹੀ ਕੰਮ ਹੁੰਦਾ ਲੜਾਈ ਕਰਵਾਉਂਣ ਦਾ

  • @kuldevsidhu9031
    @kuldevsidhu9031 ปีที่แล้ว +4

    ਸਿਰਾ ਵਿਡਿਊ ਬਣਾਉਂਦੇ ਆ ਰਾਜ ਵਾਈ ਤੇ ਅਮਨ ਭਾਬੀ ਬਾਕੀ ਸਾਰੀ ਟੀਮ ਬਹੁਤ ਵਧੀਆ

  • @kamaljeet8881
    @kamaljeet8881 ปีที่แล้ว +5

    ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹਮੇਸ਼ਾ ਖੁਸ਼ ਰਹੋ

  • @harpreetsinghsra7253
    @harpreetsinghsra7253 ปีที่แล้ว +2

    ਬਹੁਤ ਘਰ ਏਸੇ ਤਰ੍ਹਾਂ ਬਰਬਾਦ ਹੋ ਜਾਂਦੇ ਹਨ ਕਿਸੇ ਦੀ ਉਂਗਲ ਤੇ chadke

  • @gurusran838
    @gurusran838 4 หลายเดือนก่อน +1

    ਬਹੁਤ ਹੀ ਵਧੀਆ ਵੀਡਿਉ ਹੈ ਬਾਈ ਰਾਜ ਚਗੀ ਚੀਜ਼ ਸਿੱਖਣ ਨੂੰ ਮਿਲਿਆ ਹੈ ਬਾਈ ਜੀ

  • @gurvinderkullar5431
    @gurvinderkullar5431 ปีที่แล้ว +5

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਜੀ ❤❤

  • @smilepreetsingh4534
    @smilepreetsingh4534 ปีที่แล้ว +67

    ਪਹਿਲੀ ਗੱਲ ਤਾਂ ਦਹੇਜ ਮੰਗਣਾਂ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਕਿਸੇ ਨੂੰ ਤੰਗ ਕਰਕੇ ਦਹੇਜ ਲੈਣਾ ਪਾਪ ਹੈ।। ਦੂਜੀ ਗੱਲ ਇਹ ਕਿ ਜੋ ਹੋ ਗਿਆ ਸੋ ਹੋ ਗਿਆ ਹੁਣ ਰਲ ਮਿਲ ਕੇ ਰਹਿਣਾ ਚਾਹੀਦਾ ਘਰ ਵਿਚ ਕਿਸੇ ਪਿੱਛੇ ਲੱਗ ਕੇ ਕਦੇ ਵੀ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ।

  • @harpreetkaur8063
    @harpreetkaur8063 ปีที่แล้ว +4

    ਅਮਨ ਬੇਟੇ ਵੀਡੀਉ ਬਹੁਤ ਦੇਰ ਬਾਅਦ ਆਈ ਹੈ ਠੀਕ ਠਾਕ ਹੋ ਸਾਰੀ ਫੈਮਲੀ

  • @meenarani7124
    @meenarani7124 ปีที่แล้ว +1

    🥃💋💋💋💋💋💋💋💋💋💋💋💋

  • @sukhdeepsidhu2342
    @sukhdeepsidhu2342 ปีที่แล้ว +8

    ਬਹੁਤ ਵਧੀਆ ਸਿਖਿਆ ਮਿਲਦੀ ਅਮਨ ਭੈਣ ਜੀ 👍👍👍

  • @punjabpolice8282
    @punjabpolice8282 ปีที่แล้ว +1

    Subscribe from Jalandhar from dhillon family

  • @harpreetsharma4125
    @harpreetsharma4125 ปีที่แล้ว +1

    ਕਿਸੇ ਦੀ ਉਂਗਲ ਤੇ ਚੜ੍ਹ ਕੇ ਇਸ ਤਰ੍ਹਾਂ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਉਂ

  • @jaskarnsingh3884
    @jaskarnsingh3884 ปีที่แล้ว +2

    ਹੁਣ ਤਾਂ ਇਹੋ ਜੀ ਚੁਗਲੀ ਵਾਲੀ ਨੂੰ ਘਰ ਨੀ ਵਾੜਦਾ

  • @balkarsingh-nn5le
    @balkarsingh-nn5le ปีที่แล้ว +2

    ਵਾਕਿਆ ਚੁੱਕਣਾ ਪੱਥਰ ਪਾੜ ਦੇਂਦੀਆਂ ਸਹੀ ਗੱਲ ਆ

  • @prabh_randhawa9337
    @prabh_randhawa9337 ปีที่แล้ว +2

    ਬਹੁਤ ਹੀ ਵਧੀਆ ਵੀਡੀਓ ਤਰਨਤਾਰਨ

  • @jaswinderkaur4152
    @jaswinderkaur4152 ปีที่แล้ว +2

    😂ah puwade paun.lggi ah 😂😂😂😂😂😂😂😂tezz bhali ah 😂😂

  • @JagtarSingh-bs8yu
    @JagtarSingh-bs8yu ปีที่แล้ว +1

    ਚਕ ਬਹੁਤ ਭੈੜੀ ਹੁੰਦੀ ਘਰ ਪਟ ਦਿਦੀ ਕਿਸੇ ਦੀ ਚਕ ਵਿਚ ਨਹੀ ਅਾੳੁਣਾ ਚਾਹੀਦਾ

  • @ਸਰਬਜੀਤ
    @ਸਰਬਜੀਤ ปีที่แล้ว +1

    ਚੱਕ ਘਰ ਪਟ ਦਿੰਦੀ ਆ ਅਮਨ ਕਿਸੇ ਦੀ ਚੱਕ ਚੱਕ ਚ ਨੀ ਆਉਣਾ chieda

  • @harmanmaan333
    @harmanmaan333 ปีที่แล้ว +1

    Nice

  • @laddiaulakh4394
    @laddiaulakh4394 2 หลายเดือนก่อน +1

    👌👌👌

  • @jagwinderkaur1045
    @jagwinderkaur1045 ปีที่แล้ว +1

    Vv nice

  • @parvindersingh-5911__
    @parvindersingh-5911__ ปีที่แล้ว +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਮਨ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀ ਆ ਜੀ 🙏🙏🙏🙏🙏🙏

  • @deVilBrar9
    @deVilBrar9 ปีที่แล้ว +3

    Video dekhn to pehla hi like comment ❤
    Sari team da kamm super duper 👌
    Sonia ji da eh roop v 👌👍
    God bless you all team members 🙏

  • @ekamdhaliwal6235
    @ekamdhaliwal6235 11 หลายเดือนก่อน +1

    Very nice video JASDEEP Singh wander Moga

  • @jaswinderkumar5741
    @jaswinderkumar5741 ปีที่แล้ว +1

    Bht vdya vedio aa g love you all team

  • @sheelagoyal989
    @sheelagoyal989 ปีที่แล้ว +3

    Eho ji video paea kro

  • @JaswantSingh-gw7vq
    @JaswantSingh-gw7vq ปีที่แล้ว +4

    ਸ਼ਾਬਾਸ਼ ਅਮਨ ਵੈਰੀ ਗੁੱਡ ਭੈਣੇ ਦਿਲ ਜਿੱਤ ਲਿਆ 🙏👌😇👍♥️🎊🎊

  • @reetarani3692
    @reetarani3692 ปีที่แล้ว +2

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ❤❤❤❤❤❤❤❤❤❤❤❤❤❤❤❤❤

  • @navrojkaur8748
    @navrojkaur8748 ปีที่แล้ว +1

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻🎉🎉

  • @sukhpalsingh9477
    @sukhpalsingh9477 ปีที่แล้ว +1

    ਬਹੁਤ ਵਧੀਆ ਦਾਜ ਵਾਲੀ ਗੱਡੀ

  • @baljitkaur6940
    @baljitkaur6940 ปีที่แล้ว +5

    Very nice story excellent msg. Thanks Aman sis for amazing video ❤❤

  • @jshebNdhdb
    @jshebNdhdb ปีที่แล้ว

    Hanumanta Lo Masuda Potter fan Khushi kitne Rang model

  • @shind8262
    @shind8262 5 หลายเดือนก่อน +7

    ਬਹੁਤ ਵਧੀਆ ਵੀਡੀਉ ਅਮਨ ਦੀਦੀ 😊

  • @manjeetkaur949
    @manjeetkaur949 ปีที่แล้ว +2

    Waheguru ji

  • @shubreetkaur8853
    @shubreetkaur8853 ปีที่แล้ว +1

    Sno thoude video bhout vdiaa lag de a ta ase harak video dekh da a

  • @sajidkkhan1043
    @sajidkkhan1043 ปีที่แล้ว +1

    Bht vadiya concept..

  • @meenarani7124
    @meenarani7124 ปีที่แล้ว

    ❤❤❤❤❤❤❤❤❤❤😂😂😂🎉🎉🎉🎉🎉🎉🎉

  • @manormagarg8197
    @manormagarg8197 8 หลายเดือนก่อน

    ❤❤❤❤❤🎉🎉🎉🎉🎉👍👍👍👍👍👌👌👌👌👌👌💞💞

  • @harpinderkaur5500
    @harpinderkaur5500 ปีที่แล้ว +1

    Aena deej de lobi da bura hall hi hona chaida

  • @JagtarSingh-uw7kp
    @JagtarSingh-uw7kp หลายเดือนก่อน

    ਬਹੁਤ ਵਧੀਆ ਗੱਲ ਅਮਨ
    ❤❤❤

  • @kulwimdersingh1379
    @kulwimdersingh1379 ปีที่แล้ว

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @vishalbehal2033
    @vishalbehal2033 หลายเดือนก่อน

    Aman didi sorriae da ki matlab hunda aa

  • @satkartarsingh3901
    @satkartarsingh3901 ปีที่แล้ว +2

    ਸਮਾਜ ਨੂੰ ਸੇਧ ਦੇਣ ਵਾਲੀ ਵੀ ਸਹੀਗॅਲ ਐ👌👌

  • @harjinderchahal7970
    @harjinderchahal7970 10 หลายเดือนก่อน

    🙏🏻🙏🏻🙏🏻🙏🏻🙏🏻🙏🏻🙏🏻👍❤️

  • @jobanpreet9342
    @jobanpreet9342 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ

  • @parkashkaur8662
    @parkashkaur8662 ปีที่แล้ว +1

    ਬਹੁਤ ਵਧੀਆ ਵੀਡਿਉ ਜੀ

  • @gurjeetkaran-4037
    @gurjeetkaran-4037 ปีที่แล้ว +10

    Awesome great message for every one ❤❤

  • @binderdhumi1232
    @binderdhumi1232 ปีที่แล้ว +1

    ਬਹੁਤ ਵਧੀਆ ਜੀ❤❤❤❤❤❤❤

  • @kukkaddhaliwal7599
    @kukkaddhaliwal7599 ปีที่แล้ว +3

    video bhuth sohni aa vad to vad comments nd like nd shear kro ji ❤

  • @pritammuni7223
    @pritammuni7223 ปีที่แล้ว +1

    Bahut hi sohni video ek sabak kyoki ghar aishe chugalkhora nall pate jande ne dosh us Nirvear parmatma nu dinde ne lok ❤

  • @SukhrajSuman-dd2gd
    @SukhrajSuman-dd2gd 4 หลายเดือนก่อน

    Sukhraj Suman is Very Very nice 🎉🎉🎉🎉

  • @NirmalSingh-gt5hj
    @NirmalSingh-gt5hj ปีที่แล้ว

    V good Normal singh Gurdaspur

  • @dhmediapunjabi7469
    @dhmediapunjabi7469 ปีที่แล้ว +1

    ਬਹੁਤ ਹੀ ਵਧੀਆ ਵੀਡੀਓ

  • @gurjindersingh3638
    @gurjindersingh3638 ปีที่แล้ว +2

    Sari team nu sat Shri akal amandhillon and Raj g 🙏 very nice excellent story all the best 🙏👍🥀💙🥀👌

    • @vijaykumari3183
      @vijaykumari3183 ปีที่แล้ว

      Very.nice.video👌👌♥️good .msg👌♥️radhe.radhe.g🙏🙏all.team.ambala

  • @sarbjitkaur9202
    @sarbjitkaur9202 ปีที่แล้ว +4

    God bless you all family 🙏🙏💗💗

  • @navneetkaurkaler5507
    @navneetkaurkaler5507 ปีที่แล้ว +1

    Sarek ta hunda he ghar patan nu aa sarek ne jar da hunda chahay miti da path lo

  • @armanbrar3156
    @armanbrar3156 ปีที่แล้ว +3

    ਸਾਰੀ ਟੀਮ ਦੀ ਐਕਟਿੰਗ ਬਹੁਤ ਸੋਣੀ

  • @palwinderkaur5461
    @palwinderkaur5461 ปีที่แล้ว +1

    Aman nu la gai ਉਂਗਲਾਂ

  • @harnoorgill8835
    @harnoorgill8835 ปีที่แล้ว +1

    Sonia ne chuglia da new kam start vkr lia

  • @jasdeepkaur4961
    @jasdeepkaur4961 ปีที่แล้ว +1

    ਸੁਪਰ ਤੋਂ ਵੀ ਉੱਪਰ

  • @balkarsingh-nn5le
    @balkarsingh-nn5le ปีที่แล้ว +1

    ਬਹੁਤ ਵਧੀਆ ਅਮਨ ਜੀ 🌹🌺💓💘❤️👌💐🙏🙏

  • @ManjeetKaur-gy1yb
    @ManjeetKaur-gy1yb 2 หลายเดือนก่อน

    Bhute jyada 🌹 pyari hai 🌹 video

  • @manindermaninder3117
    @manindermaninder3117 ปีที่แล้ว +1

    Nice video

  • @MandeepKaur-xt9uf
    @MandeepKaur-xt9uf ปีที่แล้ว

    Very nice video Aman Didi

  • @SimranKaur-xp8xy
    @SimranKaur-xp8xy ปีที่แล้ว +1

    Very nice god bless you

  • @nehagurpal274
    @nehagurpal274 ปีที่แล้ว +1

    Very nice video aman di ❤❤

  • @ManjitKaur-lu7oy
    @ManjitKaur-lu7oy ปีที่แล้ว

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਨਵੀ ਵੀਡੀਓ ਦਾਜ ਵਾਲੀ ਗਡੀ ਵੀ ਬਹੂਤ ਸੋਹਣੀ ਆ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ
    ❤❤❤❤❤❤❤

  • @wiskyk2863
    @wiskyk2863 ปีที่แล้ว

    Aman ji tuhade Lai good nhe lagda

  • @jagseersingh960
    @jagseersingh960 ปีที่แล้ว +1

    Very nice video

  • @kavitarani9444
    @kavitarani9444 ปีที่แล้ว +1

    All team member is the best love u all❤❤❤

  • @yuvrajDevil-u4t
    @yuvrajDevil-u4t ปีที่แล้ว +1

    Bhaut vadia video g, vvvvery nice g

  • @neetugold6136
    @neetugold6136 ปีที่แล้ว +1

    ਚੁੱਕ ਮਾੜੀ ਹੁੰਦੀ ਹੈ ।ਘਰ ਦਾ ਉਜਾੜਾ ਹੋ ਜਾਂਦਾ ਹੈ ।

  • @AngrejSingh-xc6ee
    @AngrejSingh-xc6ee ปีที่แล้ว +1

    Eh video bahut hi vadiya bnai h

  • @harjinderchahal7970
    @harjinderchahal7970 10 หลายเดือนก่อน

    👍👍👍👍

  • @BaljitKaur-ej3ue
    @BaljitKaur-ej3ue 7 หลายเดือนก่อน

    🙏🙏🥀🥀

  • @jazzysingh721
    @jazzysingh721 ปีที่แล้ว

    😊😊

  • @homedesignbuild2554
    @homedesignbuild2554 ปีที่แล้ว

    ❤😂🎉😢😮😅

  • @lakhbirkaur5970
    @lakhbirkaur5970 ปีที่แล้ว

    ਘਸਮਾਨ ਨਹੀਂ ,ਘਮਸਾਨ ਹੁੰਦਾ ,ਬਾਕੀ ਸਟੋਰੀ ਵਧੀਆ ਆ।

  • @msfacts-cj2wv
    @msfacts-cj2wv 6 หลายเดือนก่อน

    Very nice video ji

  • @randhersingh549
    @randhersingh549 ปีที่แล้ว

    Bhut bhut Jada vidia video ha ji please reply me ❤❤❤❤

    • @randhersingh549
      @randhersingh549 ปีที่แล้ว

      Bhut galt ha aman di gadi de dede saas ve bhut sohni acting ha ji sara ne tv

  • @sukhdeepKaurhandiaya
    @sukhdeepKaurhandiaya ปีที่แล้ว

    ਡਿੰਪਲ ਕਿਥੇ ਹੈ ❤️❤️ ਉਹ ਵੀਡੀਓ ਚ ਕਿਉਂ ਨਹੀਂ ਆਉਂਦੀ ❤️ ਦਸੋ ❤️❤️👍

  • @beantsidhujaswinderkaur1847
    @beantsidhujaswinderkaur1847 ปีที่แล้ว +1

    Part 2 bnao please

  • @sudeshrani9907
    @sudeshrani9907 ปีที่แล้ว

    Very nice video

  • @HardeepSingh-jj2ds
    @HardeepSingh-jj2ds ปีที่แล้ว +1

    ਬਹੁਤ ਵਧੀਆ ਸੀ ਵੀਡੀਓ ਜੀ

  • @GurinderSingh-ow5wl
    @GurinderSingh-ow5wl ปีที่แล้ว +1

    Nice concept..

  • @satgurkabaddi3028
    @satgurkabaddi3028 2 หลายเดือนก่อน

    Very nice

  • @rothhaupt4388
    @rothhaupt4388 ปีที่แล้ว

    "Promosm" 😻

  • @lakhidhillon0007
    @lakhidhillon0007 ปีที่แล้ว

    Very nice Dhillon saab aj bot din bad vd vekhi thoda busy si very ❤❤

  • @gurmindergondara4485
    @gurmindergondara4485 ปีที่แล้ว +1

    ਬਹੁਤ ਵਧੀਅ ਵੀਡੀੳ

  • @khalsarajpunjab9813
    @khalsarajpunjab9813 ปีที่แล้ว +1

    ਬਹੁਤ ਵਧੀਆ ਸੰਦੇਸ਼ ਦਿੱਤਾ

  • @KulwinderSingh-en6mj
    @KulwinderSingh-en6mj ปีที่แล้ว

    Next part

  • @mahekbhatti4229
    @mahekbhatti4229 ปีที่แล้ว +1

    😊😊

  • @ridhi1161
    @ridhi1161 ปีที่แล้ว

    meri bhen ne v ewe hi mera ghr pateya c mei bholi c usde piche lg ke apna ghr khrab kr leya upto mere saas sohre v ewe de c ghr khrab karn wale pta nhi bhen hi kyu bhen nu khush nhi dekh skdi😢😢

  • @DimplemeharaKumari
    @DimplemeharaKumari ปีที่แล้ว

    Very super super video 💞💞💞💞💞💞💞💞💞🌟🌟🌟🌟💯💯💯💯💯💕💕💕💕💕💕💕

  • @satkartarsingh3901
    @satkartarsingh3901 ปีที่แล้ว +1

    Very nice video god,bless you all teem Siraaaaaaa

  • @jshebNdhdb
    @jshebNdhdb ปีที่แล้ว

    Mannu commented