ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮਾਨਯੋਗ ਬਾਗੜੀਆ ਸਾਹਿਬ ਦੇ ਵਿਚਾਰ ਬਹੁਤ ਹੀ ਸੋਹਣੇ ਹਨ ਇਹੋ ਜਿਹੀਆਂ ਸ਼ਖਸ਼ੀਅਤਾਂ ਜੇ ਸਾਡੀ ਕੌਮ ਦੀ ਅਗਵਾਈ ਕਰਨ ਤਾਂ ਸਾਡੀ ਕੌਮ ਬਚ ਸਕਦੀ ਹੈ ਬਾਦਲਾਂ ਦੇ ਟੋਲੇ ਨੇ ਸਾਡੀ ਸਿੱਖ ਕੌਮ ਦਾ ਨਾਸ ਕਰ ਦਿੱਤਾ ਹੈ ਅਸੀਂ ਇਹੋ ਜਿਹੇ ਮਹਾਨ ਸੂਸੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਗੇ ਆਓ ਸਾਡੀ ਕੌਮ ਦੀ ਅਗਵਾਈ ਕਰੋ ਧੰਨਵਾਦ
ਬਹੁਤ ਵਧੀਆ ਵਿਚਾਰ ਹਨ ਬਾਗੜੀਆਂ ਜੀ ਦੇ.ਅਕਾਲੀ ਦਲ ਯਾ ਕੋਈ ਵੀ ਧਰਮ ਅਧਾਰਿਤ ਕਿਸੇ ਰਾਜਨੀਤੀਕ ਅਦਾਰੇ ਦਾ ਆਪਸ ਰਲਗੱਡ ਨਹੀਂ ਹੋਣਾ ਚਾਹੀਦਾ
ਗੱਲਾਂ ਬਿਲਕੁਲ ਠੀਕ ਹਨ । ਹੁਣ ਪੜੇ ਲਿਖੇ ਸੂਝਵਾਨ ਪਰ ਉਹ ਸ਼ਖਸ਼ੀਅਤਾਂ ਨੂੰ ਵਾਗਡੋਰ ਦੇਣੀ ਚਾਹੀਦੀ ਹੈ ਜਿੱਨਾੰ ਦੀ ਸਮਾਜ ਵਿੱਚ ਇੱਜ਼ਤ ਮਾਨ ਸਨਮਾਨ ਹੋਵੇ ਤੇ ਜਿੰਨਾ ਨੂੰ ਆਪਣਾ ਇੱਜ਼ਤ ਮਾਨ ਦੇ ਗਵਾਚਣ ਦਾ ਕੋਈ ਫ਼ਿਕਰ ਹੋਵੇ । ਅਜੋਕੀ ਲੀਡਰਸ਼ਿਪ ਦੀ ਨਾਂ ਤਾਂ ਚੰਗੀ ਕਾਰਗੁਜ਼ਾਰੀ ਸੀ , ਨਾ ਇੱਜ਼ਤ ਸੀ, ਤੇ ਜੇ ਕੋਈ ਹੈ ਵੀ ਸੀ ਤਾਂ ਉਹਨਾਂ ਨੂੰ ਆਪਣੀ ਇੱਜ਼ਤ ਦੇ ਰੁਲ਼ ਜਾਣ ਦਾ ਕੋਈ ਫ਼ਿਕਰ ਨਹੀਂ ਸੀ, ਢੀਠਤਾਈ ਦੀ ਹੱਦ ਸੀ । ਹੁਣ ਤਾਂ ਸੱਭ ਕੁਝ ਨੰਗਾ ਹੋ ਹੀ ਗਿਆ ਹੈ ।,ਇਮਾਨਦਾਰੀ ਨਾਲ਼ ਵੇਖਿਆ ਜਾਵੇ ਤਾਂ ਜਿੰਨਾਂ ਗੁਨਾਹਾਂ ਦੀ ਮਾਫ਼ੀ ਮੰਗੀ ਗਈ ਹੈ , ਉਨਾਂ ਨੂੰ ਜਾਣੇ-ਅਣਜਾਣੇ ਵਿੱਚ ਹੋਈਆਂ ਗਲਤੀਆਂ ਕਹਿਣਾ ਕੋਰਾ ਝੂਠ ਹੈ । ਇਹ ਸਾਰੇ ਪਾਪ ਜਾਣ ਬੁੱਝ ਕੇ ਕੀਤੇ ਗਏ ਸਨ ,ਕਿਉੰਕਿ ਸਿਆਸੀ ਤਾਕਤ ਅਤੇ ਦੌਲਤ ਦਾ ਹੰਕਾਰ ਏਨਾ ਸੀ ਕਿ ਇਸ ਗੱਲ ਦਾ ਕੋਈ ਫਿਕਰ ਫਾਕਾ ਹੀ ਨਹੀਂ ਸੀ ਕਿ ਇਹ ਪਾਪ ਕੀਤਿਆਂ ਨੈਤਿਕਤਾ ਅਤੇ ਇਖਲਾਕ ਤੇ ਕੋਈ ਆਂਚ ਆਵੇਗੀ । ਬਲਕਿ ਇਉਂ ਸਮਝਿਆ ਜਾ ਰਿਹਾ ਸੀ ਕਿ ਪੈਸੇ ਅਤੇ ਸਿਆਸੀ ਤਾਕਤ ਦੇ ਹੁੰਦਿਆਂ ਸਭ ਕੁਝ ਖ਼ਰੀਦਿਆ ਜਾ ਸਕਦਾ ਹੈ ।
Wah G wah.
ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਸ਼੍ਰੋਮਣੀ ਹਟਾ ਕੇ ਬਾਦਲ ਲਗਾ ਦਿੱਤਾ ਸੋ ਇਨ੍ਹਾਂ ਨੇ ਅਤੇ ਇਨ੍ਹਾਂ ਦੀ ਜੁੰਡਲੀ ਭਾਵ ਇਨ੍ਹਾਂ ਦੇ ਚਮਚਿਆਂ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਨੂੰ ਖ਼ਤਮ ਕਰ ਦਿੱਤਾ।
ਜੋ ਅੱਜ ਹਾਲਾਤ ਹਨ ਵਰਤਮਾਨ ਸਿਆਸੀ ਲੀਡਰ ਕਿਸੇ ਵੀ ਗੁਰਮੁਖਿ ਸੋਚ ਵਾਲੇ ਵਿਦਵਾਨ ਨੂੰ ਆਗੂ ਸਥਾਪਿਤ ਨਹੀਂ ਹੋਣ ਦੇਣਗੇ ॥ ਇਸ ਵੇਲੇ ਜ਼ਿਆਦਾ ਤਰ ਸਿਆਸੀ / ਧਾਰਮਿਕ ਲੀਡਰ ਲਾਲਚੀ / ਪਖੰਡੀ / ਹਉਮੇ ਭਰਪੂਰ ਹਨ ॥ ਸਿੱਖੀ / ਗੁਰਮਤਿ ਤੋ ਸੱਖਣੇ ਹਨ । ਉਹਨਾਂ ਦੇ ਕਿਰਦਾਰ ਵਿਚ ਕਿਤੇ ਵੀ ਸਿੱਖੀ ਕਿਰਦਾਰ ਦੀ ਝਲਕ ਨਹੀਂ ਮਿਲਦੀ ॥ ਬਹੁਤੇ ਵਿਦਵਾਨ ਵੀ ਉਹੀ ਉਬਾਰੇ ਜਾ ਰਹੈ ਹਨ ਜੋ ਲੀਡਰ ਨੇ ਇਮਾਨਦਾਰੀ ਨਾਲ ਸੁਲਝਾਇਆ ਨਹੀ ਲੀਡਰਾਂ ਦੇ ਕਹੇ ਅਨੁਸਾਰ ਕੰਮ ਕਰਨ /ਸੱਚ ਬੋਲਣ ਤੋ ਦੂਰ ਰਹਿਣ ॥ ਇਸ ਲਈ ਸਭ ਪਾਸੇ ਜੋ ਵਾਪਰ ਰਿਹਾ ਹੈ ਉਹ ਦੀ ਜ਼ਿੰਮੇਵਾਰੀ ਵੀ ਇਹਨਾ ਕੁਰਪਟ ਲੀਡਰਾਂ ਦੀ ਹੀ ਬਣਦੀ ਹੈ ॥ ਜੋ ਪਿਛਲੇ ਪੰਜਾਹ ਸਾਲਾਂ ਵਿੱਚ ਵਰਤਿਆ ਉਸ ਨੂੰ ਕਿਸੇ ਵੀ
So good analysis thanks 👍
❤❤Your thinking, manners, style, character and appearance make your personality more beautiful and better. ❤❤. Ur a great parsonality.
🙏 SSA JI THANKS FOR GIVING VALUABLE INFORMATION AND SUGGESTIONS FROM RESPECTED BHAGRIA JI🙏
Good morning sir ji
ਬਜ਼ੁਰਗ ਵਿਦਵਾਨਾਂ ਦੀ ਇੱਕ ਇੱਕ ਗੱਲ ਸੋਲਾਂ ਆਨੇ ਸਹੀ ਹੈ । ਪਰ ਡੁੱਬੀ ਤਾਂ ਜੇ ਸਾਹ ਨਾ ਆਇਆ, ਕੋਈ ਸੁਣਨ ਵਾਲ਼ਾ ਹੋਵੇ ਤਾਂ ਹੀ ਲਾਭ ਹੋਵੇ ?
ਤੁਹਾਡੀ ਤਰਾਂ ਸਰਦਾਰ ਅਤਿੰਦਰਪਾਲ ਸਿੰਘ ਵੀ ਆਹੀ ਕੁਛ ਦਸਦੇ ਆ ਪਰ ਕੋਈ ਸੁਣਦਾ ਨਹੀਂ

ਬਜ਼ੁਰਗ ਵਿਦਵਾਨਾਂ ਦੀ ਇੱਕ ਇੱਕ ਗੱਲ ਸੋਲਾਂ ਆਨੇ ਸਹੀ ਹੈ । ਪਰ
ਡੁੱਬੀ ਤਾਂ ਜੇ ਸਾਹ ਨਾ ਆਇਆ, ਕੋਈ ਸੁਣਨ ਵਾਲ਼ਾ ਹੋਵੇ ਤਾਂ ਹੀ ਲਾਭ ਹੋਵੇ ?