Giani Harpreet Singh ਦੇ ਹੱਕ 'ਚ ਵੱਡੇ ਇਕੱਠ ਦਾ ਐਲਾਨ SGPC ਦੀ ਕਮੇਟੀ ਰੱਦ ਕਰਕੇ

แชร์
ฝัง
  • เผยแพร่เมื่อ 21 ธ.ค. 2024

ความคิดเห็น • 64

  • @rampreetgrewal1138
    @rampreetgrewal1138 16 ชั่วโมงที่ผ่านมา +23

    ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ।ਸਮਾਂ ਆਉਣ ਵਾਲਾ ਹੈ ਕਿ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਹਾਈ ਕਮਾਂਡਰ ਹੋਣਗੇ ।ਵਾਹਿਗੁਰੂ ਜੀ ਮਿਹਰ ਕਰਨ। । ਬਦਲਕੇ ਅਤੇ ਜੁੱਤੀ ਚੱਟਾਂ ਦਾ ਅੰਤ ਤਹਿ ਹੈ ।

    • @palwindersingh3731
      @palwindersingh3731 10 ชั่วโมงที่ผ่านมา

      GIANI HARPREET SINGH JI NU AGGE LAKER AWO. BAADAL JUNDLI NU DAFFA KARO.

    • @palwindersingh3731
      @palwindersingh3731 10 ชั่วโมงที่ผ่านมา +2

      BAADAL DALL KAHO SHROMANI AKKALLI DALL TA BHUT PAVITAR PANTHAK DALL HAI EH TA BADAAL LOTTU TOLLA HAI.

  • @baldevsinghgill6557
    @baldevsinghgill6557 17 ชั่วโมงที่ผ่านมา +10

    ਭੁੱਲਰ ਸਾਹਿਬ ਇਸ ਸਮੇਂ ਸੱਚੀ ਸੁੱਚੀ ਪੱਤਰਕਾਰੀ ਦੀ ਬਹੁਤ ਜ਼ਰੂਰਤ ਹੈ ਜੀ।
    ਪਰਮਾਤਮਾ ਕਰੇ ਇਹ ਆਵਾਜ਼ ਬੁਲੰਦ ਰਹੇ!!

  • @jarnailsingh1731
    @jarnailsingh1731 8 ชั่วโมงที่ผ่านมา +7

    ਭੁੱਲਰ ਜੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰਦੇ ਹਨ। ਬਹੁਤ ਬਹੁਤ ਧੰਨਵਾਦ ਜੀ।

  • @baldevsinghgill6557
    @baldevsinghgill6557 17 ชั่วโมงที่ผ่านมา +8

    ਬਹੁਤ ਵਧੀਆ ਵਿਸ਼ਲੇਸ਼ਣ।
    ਆਪ ਜੀ ਦੀ ਸੱਚ ਦੀ ਆਵਾਜ਼ ਬੁਲੰਦ ਰਹੇ!!

  • @paramjitsingh9210
    @paramjitsingh9210 15 ชั่วโมงที่ผ่านมา +13

    ਸਹੀ ਕਿਹਾ ਭੁੱਲਰ ਸਾਹਿਬ

  • @paramjitsingh9210
    @paramjitsingh9210 15 ชั่วโมงที่ผ่านมา +14

    ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਬਾਦ

  • @parmjitsingh4077
    @parmjitsingh4077 10 ชั่วโมงที่ผ่านมา +8

    ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਅਗਵਾਹੀ ਕਰਨ ਬਾਦਲ ਐਂਡ ਕੰਪਨੀ ਦੇ ਹੁਣ ਦੇ ਸਾਰੇ ਲੀਡਰ ਗੁਣਹਾਗਰ ਹਨ

  • @balbirsinghrakkran8176
    @balbirsinghrakkran8176 17 ชั่วโมงที่ผ่านมา +7

    ਮਾਛੀਵਾੜਾ ਸਾਹਿਬ ਵਿਖੇ ਮਸੰਦਾਂ ਦੀ ਜਥੇਦਾਰ ਸਾਹਿਬ ਨਾਲ ਮੀਟਿੰਗ

  • @gurpritamsingh8556
    @gurpritamsingh8556 11 ชั่วโมงที่ผ่านมา +10

    ਭੁੱਲਰ ਸਾਹਿਬ ਅੱਜ ਤੁਹਾਡੇ ਵਰਗੀ ਸਹੀ ਪੱਤਰਕਾਰੀ ਦੀ ਲੋੜ ਹੈ ਏਸੇ ਤਰ੍ਹਾਂ ਜਾਰੀ ਰੱਖੋ

  • @NaibSingh-wv8wq
    @NaibSingh-wv8wq 13 ชั่วโมงที่ผ่านมา +5

    ਭੁਲਰ ਜੀ ਨੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ ਅਕਾਲੀ ਦਲ ਦੇ ਆਗੂਆਂ ਨੇ ਖੁਦ ਹੀ ਗ਼ਲਤ ਫ਼ੈਸਲੇ ਲੈ ਕੇ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ l ਅਸਲੀ ਅਕਾਲੀ ਅਪਣੇ ਘਰਾਂ ਵਿਚ ਬੈਠੇ ਹਨ ਉਹਨਾਂ ਨੂੰ ਕੋਈ ਨਹੀ ਪੁੱਛਦਾ l

  • @ManminderAulakh
    @ManminderAulakh 13 ชั่วโมงที่ผ่านมา +5

    ਸੁਖਬੀਰ ਕੋਈ ਨਿਆਣਾ ਨਹੀ ਕੇ ਸਲਾਹਕਾਰਾਂ ਨੇ ਮਰਵਾ ਦਿੱਤਾ ਸਲਾਹ ਕੋਈ ਨਹੀਂ ਦਿੰਦਾ ਇਹ ਕੰਮ ਸੁੱਖੇ ਦੇ ਕਹੇ ਅਨੁਸਾਰ ਹੀ ਹੋਇਆ ਹੈ

  • @ManjitSingh-hy8jb
    @ManjitSingh-hy8jb 8 ชั่วโมงที่ผ่านมา +2

    Bahut kmaal di interview bhular sahib nirpakh. Nidr vichar hn tuhade

  • @majoruppal7552
    @majoruppal7552 17 ชั่วโมงที่ผ่านมา +5

    Good information great

  • @RanjitSingh-um6nu
    @RanjitSingh-um6nu 17 ชั่วโมงที่ผ่านมา +9

    ਬਹੋਤ ਹੀ ਪੜ੍ਹੇ ਲਿਖੇ ਨੌਜਵਾਨਾਂ ਪਤਰਕਾਰ ਸਰਦਾਰ ਜਗਤਾਰ ਸਿੰਘ ਭੁੱਲਰ ਜੀ ਤੁਸੀ ਵੇਖ ਲੇਣਾ ਚਾਹੇ ਤਿੰਨ ਦਿਨ ਕੇਹਣ ਚਾਹੇ 30 ਦਿਨ ਕਹੇਣ ਏਨਾਂ ਨੇ ਗੁਰੂ ਘਰ ਏਮੇ ਨੀਂ ਛੱਡਣਾ ਏਨਾਂ ਨਾਲਾ ਮਹੱਤ ਨਰੇਣੂ ਵਾਲੀ ਕਰਕੇ ਕੱਡਣੇ ਪੇਣੇ ਏ ਨਨਕਾਣਾ ਸਾਹਿਬ ਵਾਲੀ ਕੁਰਬਾਨੀ ਕਰਨੀ ਪੇਣੀ ਏ ਸੀ੍ ਅਕਾਲ ਤਖ਼ਤ ਸਾਹਿਬ ਤੇ ਸ਼ਹਾਦਤਾਂ ਦੇਣ ਦਾਂ ਬਖਤ ਆਗਿਆ ਏਸ ਜੁੰਡਲੀ ਧੱਕੇ ਮਾਰ ਕੇ ਬਹਾਰ ਕਡਣੇ ਪਣੇ ਏ

    • @JagjitsinghRama
      @JagjitsinghRama 17 ชั่วโมงที่ผ่านมา

      Very great vichar Great wiehu very thanks sr Jagtar Singh Bhullar very great sachi gale hai bhoot bhoot mubarka great khabar Nama vishleshan te charcha bhout he vadhiya sandesh All vichar Great wiehu very nice good vichar sachi gale hai SALOUTE hai

  • @balbindrasinghbalbindra5692
    @balbindrasinghbalbindra5692 17 ชั่วโมงที่ผ่านมา +3

    Giyani Harpreet Singh Ji Jindabad ❤❤❤❤❤❤

  • @charanjitsingh4388
    @charanjitsingh4388 13 ชั่วโมงที่ผ่านมา +2

    ਭੁਲਰ ਸਾਹਿਬ ਦੇ ਵਿਚਾਰ ਚਰਚਾ ਬਹੁਤ ਵਧੀਆ ਹੈ । ਲੀਡਰਾਂ ਦਾ ਹਾਲ ਮਾੜਾ ਹੈ ।

  • @bsjawanda3733
    @bsjawanda3733 14 ชั่วโมงที่ผ่านมา +2

    Giani Harpreet Singh sahib ji Zindabad

  • @bsjawanda3733
    @bsjawanda3733 14 ชั่วโมงที่ผ่านมา +3

    Well said Bhuller sahib

  • @surjeetsighsonu7896
    @surjeetsighsonu7896 ชั่วโมงที่ผ่านมา

    ਬਹੁਤ ਵਧੀਆ ਵਿਚਾਰ ਦਿੱਤੇ ਧੰਨਵਾਦ 🙏🏽

  • @pritpalsingh5150
    @pritpalsingh5150 4 ชั่วโมงที่ผ่านมา +1

    Singh. Sab. Harpreet Singh ji. Jindabad

  • @jassbir1363
    @jassbir1363 5 ชั่วโมงที่ผ่านมา +1

    ਬੀਬੀ ਸਤਵੰਤ ਕੋਰ ਜੀ ਇੱਕ ਕੁਰਬਾਨੀ ਵਾਲੇ ਪ੍ਰੀਵਾਰ ਦੀ ਬੇਟੀ ਹੈ , ਉਸ ਦਾ ਤਾਂ ਅਕਾਲੀ ਲੀਡਰਸਿਪ ਨੂੰ ਸਵਾਗਤ ਕਰਨਾ ਬਣਦਾ ਹੈ ।

  • @Parmjitsingh-t3w4k
    @Parmjitsingh-t3w4k 17 ชั่วโมงที่ผ่านมา +4

    ਕਮੇਟੀ ਨਹੀਂ ਸਕਾਇਤ ਹੀ ਰੱਦ ਕਰ ਦੇਣੀ ਚਾਹੀਦੀ ।

  • @JyotiGurm-b1o
    @JyotiGurm-b1o 17 ชั่วโมงที่ผ่านมา +3

    Well said

  • @graniteworld9116
    @graniteworld9116 8 ชั่วโมงที่ผ่านมา +1

    Badal and co is behind this episode Giani Harpreet Singh jee is a noble man

  • @gamdoorsingh7975
    @gamdoorsingh7975 7 ชั่วโมงที่ผ่านมา +1

    ਧੋਬੀ ਦਾ ਵਾਲੀ ਗੱਲ ਹੋ ਗਈ
    ਘਰ ਦੇ ਨਾ ਘਾਟ ਦੇ

  • @harbhajansingh6349
    @harbhajansingh6349 29 นาทีที่ผ่านมา

    ਵੀਰ ਜੀ ਤੁਸੀਂ ਬਿਲਕੁੱਲ ਸਹੀ ਕਿਹਾ ਹੈ

  • @avtarsingh2531
    @avtarsingh2531 8 ชั่วโมงที่ผ่านมา +1

    ਸਮੁੱਚੀ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਤੇ ਬਾਦਲਾਂ ਦੀ ਦੁਸ਼ਟ ਜੁੰਡਲੀ ਦੇ ਬਰਖਿਲਾਫ਼ ਖੜ੍ਹੇ ਹੋਣਾ ਪਵੇਗਾ

  • @RajeshKumar-ko3yv
    @RajeshKumar-ko3yv 17 ชั่วโมงที่ผ่านมา +2

    Good news anchor ji

  • @balbindrasinghbalbindra5692
    @balbindrasinghbalbindra5692 17 ชั่วโมงที่ผ่านมา +2

    Sukhbir te majithya Ne Akalidal Da Bhog Pa ditta

  • @msrayat6409
    @msrayat6409 10 ชั่วโมงที่ผ่านมา +1

    Old leadership should be released for 20 years

  • @sukhdevsdhillon7815
    @sukhdevsdhillon7815 4 ชั่วโมงที่ผ่านมา

    Excellent informative conversation

  • @msrayat6409
    @msrayat6409 10 ชั่วโมงที่ผ่านมา +1

    Good coverage 👍 👌 👏

  • @JaswinderSingh-wq9jt
    @JaswinderSingh-wq9jt 12 ชั่วโมงที่ผ่านมา +1

    Waheguru hisaab kr rahiya hun jo akali dal badal na kita Sikh kom nal

  • @jagjitsinghkubey145
    @jagjitsinghkubey145 13 ชั่วโมงที่ผ่านมา +2

    Jathedar Harpreet Singh ji bahut bahut doorandensy hai Sikh panth philosophy bare sabh kujh jande hai ji,, akali dal badle siromny akali dal Nai Ji,phaisla panth kare Ji

  • @GurjantSingh-eh6em
    @GurjantSingh-eh6em 6 ชั่วโมงที่ผ่านมา

    ਭੁਲਰ ਸਾਹਿਬ ਜੀ ਇਹ ਕੁਦਰਤ ਦਾ ਅਸੂਲ ਹੈ ਕੇ ਤਪੋ ਰਾਜ ਰਾਜੋ ਨਰਕ।ਜੋ ਅਕਾਲੀ ਦਲ ਨਾਲ ਹੋ ਰਿਹਾ ਹੈ।ਅਕਾਲੀ ਰਾਜ ਦੁਰਾਨ ਜੋ ਲੋਕਾਂ ਨਾਲ ਹੋਇਆ ਹੈ ਉਹ ਸਭ ਦੇ ਸਾਹਮਣੇਂ ਹੈ।ਹੁਣ ਨਰਕ ਦੀ ਵਾਰੀ ਹੈ ਅਕਾਲੀ ਦਲ ਨੂ ਚਾਹੀਦਾ ਹੈ ਕੇ ਇਸ ਨੂ ਭਾਣਾ ਮੰਨ ਕੇ ਗਲ ਲਾਵੋ ਛਾਇਦ ਤੁਹਾਨੂੰ ਪ੍ਰਮਾਤਮਾ ਬਖਸ ਲਵੇ।ਸਵਰ ਕਰੋ ਅਤੇ ਪ੍ਰਮਾਤਮਾ ਦੇ ਨਤੀਜੇ ਦੀ ਉਡੀਕ ਕਰੋ।ਧਨਵਾਦ

    • @AjaibSingh-oj5rd
      @AjaibSingh-oj5rd 4 ชั่วโมงที่ผ่านมา

      Bilkul sahi krna g

  • @gamdoorsingh7975
    @gamdoorsingh7975 7 ชั่วโมงที่ผ่านมา

    🙏🙏🙏🙏🙏🙏🙏🙏

  • @jagjitsinghkubey145
    @jagjitsinghkubey145 13 ชั่วโมงที่ผ่านมา +1

    Akali dal badle paron V utter gia mr bhuler, Papi Ne Ji

  • @HarjeetSinghCheema-b1h
    @HarjeetSinghCheema-b1h 3 ชั่วโมงที่ผ่านมา

    Veer ji nuksan ta pablik ho gia

  • @jagjitsinghkubey145
    @jagjitsinghkubey145 13 ชั่วโมงที่ผ่านมา

    Ajj tak majuda jatherana Chon sarkar zoge Bhai Ranjit Singh ji Singh Sahib Ji da rutba sabh ton ucha hai ji hun maidane jang ch jathedar Harpreet Singh ji Han Ji, waheguru Ji

  • @RanjeetSingh-x2z3g
    @RanjeetSingh-x2z3g 4 ชั่วโมงที่ผ่านมา

    Bibi harsimrat de ardas purri ho rahi he ho ke rahegi

  • @balbindrasinghbalbindra5692
    @balbindrasinghbalbindra5692 17 ชั่วโมงที่ผ่านมา

    Sukhbir Da Bedagark Ho gya

  • @SahibSingh-ie4ny
    @SahibSingh-ie4ny 3 ชั่วโมงที่ผ่านมา

    Gani harprèet Singh jindabad

  • @kulwantsingh2634
    @kulwantsingh2634 16 ชั่วโมงที่ผ่านมา

    ❤Gyani H.P.S. ji vadde ekath vich panth wallon S.A.Dal de President banna dittey jan jo bahoot hi jaroori hai.❤

  • @chandigarha
    @chandigarha 16 ชั่วโมงที่ผ่านมา +1

    All. Media. Jatadar ' or bhi sab ranjeet sigh. Hor news ni. Lok rat ni roti ni khanda. Lok. Road ta. Pa tandem vicj. Thoa. Ho new ni

  • @AjaibSingh-oj5rd
    @AjaibSingh-oj5rd 4 ชั่วโมงที่ผ่านมา

    Bhullar sab please don't say akali dal its badal dal

  • @jagdishsingh-uc7ud
    @jagdishsingh-uc7ud 14 ชั่วโมงที่ผ่านมา

    J goli vz Jandi aine msle nhi san hone kursi aape chhadani paini c

  • @JaswinderSingh-se9nr
    @JaswinderSingh-se9nr 17 ชั่วโมงที่ผ่านมา

    Ladhuka sahib Bathinda de 48 no ward vich aap de mla de viroodh baavjood aap da candidate jit gya hai ji

  • @pritpalsingh2303
    @pritpalsingh2303 18 ชั่วโมงที่ผ่านมา

    Tuhanu Dona reportara nu request hai ke baba bidhi chandiye baba Avtar Singh ji di interfere karau eho akall takhat sahib tey ohna da haq jiyada hai badal party de sabh members bahar jaan ehna ne bahut nuksan kita hai .......

  • @balbirsingh8172
    @balbirsingh8172 14 ชั่วโมงที่ผ่านมา

    Sikh e sikha de veeri ho gae hunh 1984 duhraounhge

  • @KirandeepDeol-kw9me
    @KirandeepDeol-kw9me 4 ชั่วโมงที่ผ่านมา

    badla to akal takhat sromani kmati ajad karvao

  • @graniteworld9116
    @graniteworld9116 8 ชั่วโมงที่ผ่านมา

    We

  • @amrikwahla
    @amrikwahla 11 ชั่วโมงที่ผ่านมา

    Thsi is all lame excuse any body can join party and any body can quit the party how the go bjp and get power in bjp . They just want no other person allowed to go on hiher post in party

  • @RanjitSingh-xn2gv
    @RanjitSingh-xn2gv 4 ชั่วโมงที่ผ่านมา

    Papi pap kamada. Kerda hai hai