ਕਿਉਂ ਕਾਹਲੇ ਪਏ ਅਸਤੀਫ਼ਾ ਦੇ ਚੁੱਕੇ ਅਕਾਲੀ ਕਰ 'ਤੀ ਨਾਹ ਜੱਥੇਦਾਰਾਂ ਹੋਰ ਉਲਝਿਆ ਮਾਮਲਾ Oneindia Punjabi

แชร์
ฝัง
  • เผยแพร่เมื่อ 20 ธ.ค. 2024

ความคิดเห็น • 170

  • @JaswantSingh-tz1xf
    @JaswantSingh-tz1xf 5 ชั่วโมงที่ผ่านมา +39

    ਜ਼ਮੀਰ ਮਰੀ ਏ ਬਾਦਲ
    ਤੇ ਬਾਦਲ ਸਹਿਯੌਗੀਆ ਦੀ

  • @sukhdevsinghbhatti3235
    @sukhdevsinghbhatti3235 4 ชั่วโมงที่ผ่านมา +23

    ਵਲਟੋਹਾ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਏਸੀਆ ਮਿਰਚਾਂ ਲਾਇਆ ਜੇਹੜੀ ਆ ।ਓਨੂੰ ਟਿਕਣ ਨਹੀਂ ਦਿੰਦੀਆਂ।

    • @bhagsingh3172
      @bhagsingh3172 4 ชั่วโมงที่ผ่านมา +4

      ਸੁਖਦੇਵ ਸਿੰਘ ਜੀ ਆਪ ਦੀ ਟਿੱਪਣੀ ਪੜ ਕੇ ਤਾਂ ਹਸਦੇ ਹਸਦੇ ਲੋਟ ਪੋਟ ਹੋ ਗਏ। ਸਤਿ ਸ੍ਰੀ ਆਕਾਲ ਜੀ।

  • @sukhdevbrar965
    @sukhdevbrar965 2 ชั่วโมงที่ผ่านมา +3

    ਜਥੇਦਾਰ ਸਾਹਿਬ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਐ । ਬਾਦਲ ਐਂਡ ਪਾਰਟੀ ਦਾ ਭੋਗ ਪਾ ਦੇਣਾ ਚਾਹੀਦੈ। ਅਕਾਲੀਦਲ ਦੀ ਮੁੜ ਸੁਰਜੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਹੋਵੇ।

  • @jasbirkaurchahal1021
    @jasbirkaurchahal1021 5 ชั่วโมงที่ผ่านมา +21

    ਮੀਰੀ ਪੀਰੀ ਦੇ ਮਾਲਕ ਆਪਣੀ ਕਲਾ ਵਰਤਾਅ ਰਹੇ ਹਨ ਜੀ ।

  • @BrotherCollection-w1s
    @BrotherCollection-w1s 5 ชั่วโมงที่ผ่านมา +33

    ਚੀਮਾ ਸਾਹਿਬ ਚਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਹੈ ਤੁਸੀਂ ਕਿਓਂ ਅਕਾਲ ਤਖ਼ਤ ਦੇ ਫ਼ੈਸਲੇ ਕਿਓਂ ਨਹੀਂ ਮੰਨਦੇ

    • @ShrigurugranthsahibGurbani
      @ShrigurugranthsahibGurbani 4 ชั่วโมงที่ผ่านมา +3

      ਬਿਲਕੁਲ ਸਹੀ ਗੱਲ ਹੈ ਵੀਰ ਜੀ

    • @drkuldipsingh1400
      @drkuldipsingh1400 4 ชั่วโมงที่ผ่านมา

      Cheema is kameena

    • @GURDIPSINGHKHEHRA
      @GURDIPSINGHKHEHRA 32 นาทีที่ผ่านมา

      Eh tatpunji ashak hn badlan de

  • @BrotherCollection-w1s
    @BrotherCollection-w1s 5 ชั่วโมงที่ผ่านมา +28

    ਸਭ ਤੋਂ ਵੱਧ ਨੁਕਸਾਨ ਬਾਦਲ ਸਾਹਿਬ ਦਾ ਵਿਰਸਾ ਸਿੰਘ ਵਲਟੋਹਾ ਨੇ ਤੇ ਦਲਜੀਤ ਸਿੰਘ ਚੀਮਾ ਨੇ ਕੀਤਾ

    • @RanjitSingh-um6nu
      @RanjitSingh-um6nu 4 ชั่วโมงที่ผ่านมา

      ਨਹੀ ਜੀ ਵਿਰਸੂ ਕੰਗਣਾ ਨੇ ਹੀ ਨਹੀ ਬਾਦਲ ਜੁੰਡਲੀ ਦਾਂ ਪਾਪਾਂ ਦਾ ਘੱੜਾ ਭਰ ਗਿਆ ਜੀ ਗੁਰੂ ਸਹਿਬ ਜੀ ਨੇ ਵੱਡੇ ਵੱਡੇ ਜ਼ਾਲਮਾਂ ਨੂੰ ਸੋਧਾਂ ਲਾਇਆ ਹੁਣ ਜਾਲਮ ਜੁੰਡਲੀ ਦੀ ਵਾਰੀ ਹੈ ਹੁਣ ਬਾਦਲ ਖਾਨਦਾਨ ਦਾ ਝੁਠਾ ਸਿੱਖ ਬੁਥਾ ਨਗਾਂ ਹੋਵੇਗਾ ਜੀ

    • @sukhdevbrar965
      @sukhdevbrar965 2 ชั่วโมงที่ผ่านมา

      ਸਭ ਕੁਝ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੋ ਰਿਹਾ ਹੈ।

    • @baldevsinghgill6557
      @baldevsinghgill6557 ชั่วโมงที่ผ่านมา

      ਮਹੇਸ਼ਇੰਦਰ ਤੇ ਬੈਂਸ ਵੀ ਰਾਹੂ ਕੇਤੂ ਨੇ ਜੀ

    • @manjeetsinghgill5426
      @manjeetsinghgill5426 48 นาทีที่ผ่านมา

      ਬਾਦਲ ਨੂੰ ਤਾਂ ਰਬ ਦੀ ਮਾਰ ਪਈ ਹੈ ।

  • @MalkeetSingh-nj8vq
    @MalkeetSingh-nj8vq 5 ชั่วโมงที่ผ่านมา +25

    ਇਸ ਵਕਤ ਅਕਾਲੀ ਦਲ ਬਾਦਲ ਦੇ ਬਹੁਤ ਮਾੜੇ ਦਿਨ ਚਲ ਰਹੇ ਹਨ।

  • @charanjitsingh4388
    @charanjitsingh4388 5 ชั่วโมงที่ผ่านมา +20

    ਭੱਟੀ ਸਾਹਿਬ ਬਹੁਤ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਨੇ ਬਿਲਕੁਲ ਸੱਚ ਹੈ ।

    • @kirpalsingh3313
      @kirpalsingh3313 4 ชั่วโมงที่ผ่านมา +2

      ਭੱਟੀ ਨਹੀਂ ਜੀ ਪੱਟੀ ਸਾਬ ।

  • @sukhdevsinghbhatti3235
    @sukhdevsinghbhatti3235 5 ชั่วโมงที่ผ่านมา +20

    ਏਨਾ ਤਿੰਨੇ ਮੈਂਬਰਾਂ ਨੀ ਪੰਥ ਵਿੱਚੋ ਛੇਕ ਦੇਣਾ ਚਾਹੀਦਾ।ਸਿਆਸਤ ਵਿੱਚੋ ਬਾਹਰ ਕੱਢ ਦੇਣਾ ਚਾਹੀਦਾ।ਤਾਂ ਜ਼ੋ ਅਕਲ ਟਿਕਾਣੇ ਆਜੇ ਅਕਾਲ ਤਖ਼ਤ ਨਾਲ ਮੱਥਾ ਲਾਉਣ ਨਾਲ ਕਿ ਹਸਰ ਹੁੰਦਾਂ।

  • @hardevsinghsidhu4557
    @hardevsinghsidhu4557 5 ชั่วโมงที่ผ่านมา +25

    ਸਹੀ ਗੱਲ ਹੈ ਜੀ ਬਾਦਲ ਨਾਲੋ ਹੁਣ ਚੀਮਾ ਪੰਥ ਦਾ ਵੱਧ ਘਾਣ ਕਰ ਰਿਹਾ ਹੈ,ਚੀਮੇ ਦੀ ਪੰਥ ਨੂੰ ਕੀ ਦੇਣ ਹੈ ,ਇੱਕ ਵੀ ਨਹੀ।

    • @jagjitsingh7647
      @jagjitsingh7647 ชั่วโมงที่ผ่านมา

      ਚੀਮਾ BJP RSS ਦਾ ਏਜੰਟ ਹੈ

  • @KALM-Di-NAZAR-TON
    @KALM-Di-NAZAR-TON 5 ชั่วโมงที่ผ่านมา +14

    ਵਧੀਆ ਪੱਤਰਕਾਰ

  • @inderbirsingh6299
    @inderbirsingh6299 4 ชั่วโมงที่ผ่านมา +10

    ਭਟੀ ਸਹਿਬ ਹਮੇਸ਼ਾ ਸਚ ਬਿਆਨ ਕਰਦੇ ਰਹੋ ਤੇ ਚੜਦੀਕਲਾ ਵਿਚ ਰਹੋ ਜੀ

  • @bskhara3331
    @bskhara3331 5 ชั่วโมงที่ผ่านมา +15

    ਐਡਵੋਕੇਟ ਤਾ ਝੂਠ ਬੋਲਣ ਦੇ ਮਾਹਿਰ ਹੁੰਦੇ ਆ ਧਾਮੀ ਕਿਧਰ ਦਾ ਭਲਾ ਮਾਨਸ ਐ ਬਾਦਲ ਦਲ ਖਾਤਰ ਪੈਰ ਪੈਰ ਤੇ ਝੂਠ ਬੋਲ ਰਿਹਾ ਏ ਹੁਣ ਪੰਜਾਬ ਦੇ ਲੋਕ ਜੁੱਤੀਆ ਮਾਰਨਗੇ ਬਾਦਲ ਦਲ ਨੂੰ ਵਲਟੋਹਾ ਤੇ ਮਜੀਠੀਆ ਪਵਾਉਣ ਗੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਸਿਖ ਕੌਮ ਦਾ ਧੰਨਵਾਦ

  • @SURJITSINGH-jm3dp
    @SURJITSINGH-jm3dp 4 ชั่วโมงที่ผ่านมา +7

    ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਜੀ। ਧੰਨਵਾਦ। ਚੜ੍ਹਦੀ ਕਲ੍ਹਾ ਵਿੱਚ,ਰਹੋਂ।

  • @sukhdevsinghbhatti3235
    @sukhdevsinghbhatti3235 4 ชั่วโมงที่ผ่านมา +7

    ਬਹੁਤ ਵਧੀਆ discution

  • @gurmitsingh3286
    @gurmitsingh3286 5 ชั่วโมงที่ผ่านมา +24

    ਇਨ੍ਹਾਂ ਨੂੰ ਸ਼ਹੀਦੀ ਦਿਹਾੜਿਆਂ ਦਾ ਕੋਈ ਫ਼ਿਕਰ ਨਹੀਂ।
    ਇਨ੍ਹਾਂ ਨੂੰ ਆਪਣਾ ਫ਼ਿਕਰ ਪੈ ਗਿਆ।
    ਲਾਹਨਤਾਂ ਪਾਉ ਇਨ੍ਹਾਂ ਖਾਲੀਆਂ ਨੂੰ।

  • @AmarjeetSingh-lj8yj
    @AmarjeetSingh-lj8yj 6 ชั่วโมงที่ผ่านมา +22

    ਸਿੰਘ ਸਾਹਿਬ ਜੀ ਸਾਰੇ ਕਜਰ ਇਕਠੇ ਹੋ ਗ ਏ ਨੇਂ ਕੂਤੇ ਭੋਕਦੇ ਨੇਂ ਗੂਲਾਮ ਵਲਟੋਹਾ ਟੋਟ ਚੀਮਾ ਭੂਦਣ ਮਜਿਠੀਆ ਕਤੀਣ ਹੈ। ਪਰ ਕੋਮ ਇਕੱਠੀ ਹੋ ਜਾਓ ਜੀ

  • @NajarSingh144
    @NajarSingh144 4 ชั่วโมงที่ผ่านมา +5

    ਮਹੇਸ਼ਇੰਦਰ ਗਰੇਵਾਲ ਵਰਗੇ ਆਪ ਵੀ ਗਿਰੇ ਹੋਏ ਹਨ ਹੋ ਸਕਦਾ ਹੈ ਕਿ ਸਾਰਾ ਆਵਾ ਹੀ ਊਤ ਹੋਵੇ ਜ਼ੋ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਵਾਰੇ ਇਹੋ ਜਿਹੀ ਸੋਚ ਰੱਖ ਦੇ ਨੇ

  • @amrinderrandhawa432
    @amrinderrandhawa432 5 ชั่วโมงที่ผ่านมา +13

    ਕੀ ਵਲਟੋਹਾ ਬਾਦਲ ਦੇ ਜੜੀ ਤਾਂ ਨਹੀਂ ਬੈਠ ਗਿਆ..?

  • @gillsaudagar6750
    @gillsaudagar6750 4 ชั่วโมงที่ผ่านมา +4

    ਬਹੁਤ ਵਧੀਆਂ ਗੱਲਬਾਤ

  • @harindergrewal535
    @harindergrewal535 2 ชั่วโมงที่ผ่านมา +2

    *JasbirSingh Patti Zindabad.ਰੱਬ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਕਸ਼ੇ।(HSGrewal)Rahoun/MTKhanna.PB.👍✌☝🙌⚖ੴ☬*
    *☝️👏🙌⚖️🪯ਬਿਮਾਰ ਬੁਢਾਪਾ ਰੱਬਾ ਕਿਸੇ ਨੂੰ ਨਾ ਦੇਵੀ।*

  • @JagdeepSingh-sd3de
    @JagdeepSingh-sd3de 3 ชั่วโมงที่ผ่านมา +3

    ਮਹੇਸ਼ਇੰਦਰ ,ਉੱਜੜੇ ਬਾਗਾਂ ਦੇ ਗaਲੜ ਪਟਵਾਰੀ

  • @DharamSingh-wl1zu
    @DharamSingh-wl1zu 4 ชั่วโมงที่ผ่านมา +6

    ਇਹਨਾਂ ਬਾਦਲਾਂ ਨੇ ਪਹਿਲਾਂ ਵੀ ਸੰਤ ਬਾਬਾ ਅਜੀਤ ਸਿੰਘ ਪ੍ਰੀਵਾਰ ਵਿਛੋੜੇ ਵਾਲਿਆਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਸੀ ਲਗਭਗ ਸੰਨ 1997-98 ਵਿਚ ਪਰ ਬਾਦਲ ਜੁੰਡਲੀ ਨੇ ਵੋਟਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਮੰਨੀ, ਇਹਨਾਂ ਨੂੰ ਪੰਥ ਵਿੱਚੋਂ ਕੱਢਣ ਨਾਲ ਹੀ ਪੰਥ ਦਾ ਭਲਾ ਹੋ ਸਕਦਾ ਹੈ। ਧੰਨਵਾਦ।

  • @gurpritamsingh8556
    @gurpritamsingh8556 3 ชั่วโมงที่ผ่านมา +2

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਦੁਬਾਰਾ ਸਦੀ ਗਈ ਮੀਟਿੰਗ ਖਾਲਸਾ ਪੰਥ ਦੀ ਜਿੱਤ ਹੈ

  • @KuldeepSingh-p6s2l
    @KuldeepSingh-p6s2l 4 ชั่วโมงที่ผ่านมา +3

    ਵਿਲਟੋਹਾ ਚੀਮਾ ਗਰੇਵਾਲ ਮਜੀਠੀਆ ਇਹਨਾਂ ਨੇ ਰਲ਼ ਕੇ ਸੁਖਬੀਰ ਬਾਦਲ ਇੰਨਸਾ ਦਾ ਅਜਿਹਾ ਡੋਲ ਮਾਜਣਗੇ ਸੁਖਬੀਰ ਬਾਦਲ ਸਾਰੀ ਉਮਰ ਯਾਦ ਰੱਖਣ ਗੇ ਬਾਦਲ ਸਹਿਬ ਇਹਨਾਂ ਤੋਂ ਬੱਚ ਜਾਵੋਂ

  • @parmjitsinghghungranadhill8949
    @parmjitsinghghungranadhill8949 4 ชั่วโมงที่ผ่านมา +2

    Bilkul ji

  • @Gurtej321
    @Gurtej321 4 ชั่วโมงที่ผ่านมา +2

    ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬੱਲਆਣਾ ਚਾਹੀਦਾ ਹੈ

  • @JarnailMaan-p8m
    @JarnailMaan-p8m 4 ชั่วโมงที่ผ่านมา +3

    ਗੁਰੂ ਗ੍ਰੰਥ ਸਾਹਿਬ ਜੀ ਨੂੰ ਇਗਨੋਰ ਨਾ ਕਰੋ ਉਹ ਹਰ ਥਾਂ ਹਰ ਵੇਲੇ ਜਰੇ ਜਰੇ ਵਿਚ ਹਨ

  • @SukhwinderSingh-bo2xo
    @SukhwinderSingh-bo2xo 5 ชั่วโมงที่ผ่านมา +5

    Jathedar Raghuvir Singh Harpreet Singh ji jindabad 🙏🙏

  • @jagjeet700
    @jagjeet700 2 ชั่วโมงที่ผ่านมา

    ਬਿਲਕੁਲ ਸਹੀ ਕਿਹਾ ਕਮੇਟੀਆਂ ਤਾਂ ਧੰਨ ਦੇ ਮਗਰ ਲਗੀਆਂ ਹੁੰਦੀਆ ਗੂਰੂ ਦੇ ਮਗਰ ਨਹੀਂ।

  • @GurnamSingh-hu5fq
    @GurnamSingh-hu5fq 4 ชั่วโมงที่ผ่านมา +2

    ਜਦ ਲਿੱਖ ਕੇ ਗੁਨਾਹ ਮਨ ਲਏ ਤਾਂ ਇਲਾਜ ਕੋਰਟ ਕਰੇਗਾ ਦੇਖੋ ਗੁਰੂ ਸਾਹਿਬਾ ਕੀ ਇਲਾਜ ਕਰਦੇ ਨੇ ਜੀ।

  • @sharmatenthouse1848
    @sharmatenthouse1848 6 ชั่วโมงที่ผ่านมา +10

    Sandeep Singh jasvir Singh Bhatti sat shri akal

  • @BaljinderSinghfdd
    @BaljinderSinghfdd 4 ชั่วโมงที่ผ่านมา +2

    ਸ਼ਹੀਦੀ ਦਿਹਾੜੇ ਤਾਂ ਲੰਘ ਜਾਣ ਦਿਓ ਸ਼ਾਂਤੀਪੂਰਵਕ ਲੰਘ ਜਾਣ ਦਿਓ। ਬਾਦਲ,ਧਾਮੀ ਟੋਲਿਅ ਕਿੳ ਕਾਹਲੇ ਹੋ।ਤੁਹਾਨੂਂ ਵਾਹਿਗੁਰੂ ਬਖਸ਼ੇ।

  • @jasmelkhangura3455
    @jasmelkhangura3455 44 นาทีที่ผ่านมา

    ਸੁਖਵੀਰ ਬਾਦਲ ਬਣਵਾ ਰਿਹੈ ਇਹ ਕਮੇਟੀ ਕਿਉਂਕਿ ਇਸ ਕਮੇਟੀ ਨੇ ਇਹਨਾਂ ਦੇ ਹੱਕ ਦੀ ਗੱਲ ਕਰਨੀ ਹੈ।

  • @parmjitsinghghungranadhill8949
    @parmjitsinghghungranadhill8949 4 ชั่วโมงที่ผ่านมา +1

    Bilkul veer ji

  • @rampreetgrewal1138
    @rampreetgrewal1138 2 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਜੀ ਹਾਮੇਸ਼ਾ ਸੱਚ ਬੋਲਦੇ ਹਨ। ਸੱਚਾਈ ਦੀ ਹਾਮੇਸ਼ਾ ਜਿੱਤ ਹੁੰਦੀ ਹੈ। ਗਿਆਨੀ ਹਰਪ੍ਰੀਤ ਸਿੰਘ ਸਮਾਂ ਆਉਣ ਤੇ ਹਾਈ ਕਮਾਨ ਸਿੱਖ ਕੌਮ ਦੇ ਆਹੁਦੇਦਾਰ ਹੋਣਗੇ। ਦੁਸ਼ਟ ਪਾਪੀ ਅਕਾਲੀ ਲੀਡਰ ਬੁਰੀ ਤਰਾਂ ਨਸ਼ਟ ਹੋ ਜਾਣਗੇ ਜੋ ਇਕ ਇਤਿਹਾਸ ਬਣੇਗਾ।

  • @harnekmalhans7783
    @harnekmalhans7783 5 ชั่วโมงที่ผ่านมา +2

    True true Thanks

  • @SohanSingh-d5x
    @SohanSingh-d5x 4 ชั่วโมงที่ผ่านมา +1

    100% agree

  • @bootasingh1733
    @bootasingh1733 5 ชั่วโมงที่ผ่านมา +5

    Patti Sab SatshriAkal ji❤❤🎉🎉

  • @bsinghdhillon-dr5db
    @bsinghdhillon-dr5db 2 ชั่วโมงที่ผ่านมา

    ਵਿਰਸੇ ਅਤੇ ਮਜੀਠੀਏ ਨੂੰ ਸੀਰੀਆਸ ਨਹੀ ਲੈਣਾ ਚਾਹੀਦਾ

  • @RanjitSingh-qw6ip
    @RanjitSingh-qw6ip 4 ชั่วโมงที่ผ่านมา +1

    Very good Discussion

  • @shivdevsingh4287
    @shivdevsingh4287 4 ชั่วโมงที่ผ่านมา +1

    ਦਲਜੀਤ ਸਿੰਘ ਚੀਮਾ ਤਾਂ ਇਹ ਵੀ ਕਹਿ ਰਿਹਾ ਹੈ ਕਿ ਅਸੀਂ ਜੱਥੇਦਾਰ ਸਾਹਿਬ ਜੀ ਨੂੰ ਮਿਲਣ ਜਾਣਾ ਸੀ, ਉਹ ਕਹਿੰਦੇ ਕਿ ਤੁਸੀਂ ਕਿੱਥੇ ਐਨੀ ਦੂਰ ਆਵੋਗੇ ਮੈਂ ਤੁਹਾਨੂੰ ਮਾਛੀਵਾੜਾ ਸਾਹਿਬ ਮਿਲ ਲੈਂਦਾ ਹਾਂ ਅਤੇ ਤੁਸੀਂ ਕਹਿ ਰਹੇ ਹੋ ਕਿ ਜੱਥੇਦਾਰ ਸਾਹਿਬ ਜੀ ਨੇ ਇਹਨਾਂ ਨੂੰ ਬੁਲਾਇਆ ਹੀ ਨਹੀਂ।

  • @chananSinghbhullar-l8d
    @chananSinghbhullar-l8d 3 ชั่วโมงที่ผ่านมา

    Good thoughts patti ji
    Sahi te steaks jankari

  • @gurwindersingh-cb1hd
    @gurwindersingh-cb1hd 4 ชั่วโมงที่ผ่านมา +2

    Elegant speech ❤

  • @balvirsingh3076
    @balvirsingh3076 4 ชั่วโมงที่ผ่านมา +1

    ਬਾਦਲ ਟੱਬਰ ਹੁਣ ਤੱਕ ਸਮਝਦਾ ਰਿਹਾ ਹੈ ਕਿ ਸ੍ਰੀ ਅਕਾਲਤਖ਼ਤ ਸਾਹਿਬ ਕੌਮ ਦੀ ਸੁਪਰੀਮ ਨਹੀਂ ਕੇਵਲ ਸਾਡੇ ਟੱਬਰ ਨੂੰ ਬਚੌਣ ਵਾਸਤੇ ਸਾਡੀ ਨਿਜੀ ਜਗੀਰ।ਇਸ ਮਹਾਨ ਸੰਸਥਾ ਦੀ ਬਹੁਤ ਨਜੈਜ ਵਰਤੋਂ ਕੀਤੀ ਹੈ ਅਧਰਮੀ ਜ਼ਾਲਮ ਟੱਬਰ ਨੇ

  • @gurbaxsingh4615
    @gurbaxsingh4615 ชั่วโมงที่ผ่านมา

    ਦਲਜੀਤ ਚੀਮਾਂ ਕਾਰਜਕਾਰੀ ਕਮੇਟੀ ਨੂੰ ਸੁਖਵੀਰ ਦਾ ਅਸਤੀਫ਼ਾ ਪਰਵਾਨ ਕਰਨ ਲਈ ਕਿਉਂ ਨਹੀਂ ਕਹਿੰਦਾ ?

  • @RattanSingh-c7f
    @RattanSingh-c7f 4 ชั่วโมงที่ผ่านมา +2

    ਅਮਰਜੰਸੀ ਖਿਲਾਫ ਮੋਰਚਾ ਲਾ ਕੇ ਸਿੱਖ ਧਰਮ ਨੂੰ ਕੋਈ ਲਾਭ ਹੋਇਆ ਹੋਵੇ ਤਾ ਕੋਈ ਦਸ ਦੇਵੋ

  • @sjmahal5
    @sjmahal5 ชั่วโมงที่ผ่านมา

    ਧਾਮੀ ਨਾਲ ਵੀ ਟਰੰਪ ਦੇ ਵਕੀਲ ਜੁਲਿਆਨੀ ਵਾਂਙੂੰ ਯਾਰਾਂ ਦੇ ਘੱਸੇ ਵਾਲੀ ਹੋਣੀ ਅ 😢

  • @gurnamdhandhi4741
    @gurnamdhandhi4741 3 ชั่วโมงที่ผ่านมา

    ਕਾਰਪੋਰੇਟ ਨਾਲ ਬਹੁਤ ਲੋਕ ਚਾਹੁੰਦੇ ਹਨ ਅੱਜ ਅਗਵਾਈ ਕਰਨ ਦੀ ਲੋੜ ਹੈ

  • @KarnailSingh-iy9cd
    @KarnailSingh-iy9cd 2 ชั่วโมงที่ผ่านมา

    ਪਟੀ ਸਾਡੇ ਪਿੰਡ ਆ ਵਿੱਚ ਕਹਾਵਤ ਹੈ ਗੁਰੂਘਰ ਦਿਅਆ ਰੋਟੀ ਅਆ ੳਉਗਲ ਮੋਟੀਅ ਪਹਿਲਾ ਮਤ ਮਾਰਨ ਫੇਰ ਹਡ ਗਾਲਣ ਇਨਾ ਦੀ ਮਤ ਮਾਰੀ ਗਈ ਹੈ

  • @KashmirsinghHayer-vv5zo
    @KashmirsinghHayer-vv5zo 4 ชั่วโมงที่ผ่านมา +3

    Badlan da khatma jruri ha

  • @BalwinderKaur-qu9ls
    @BalwinderKaur-qu9ls 2 ชั่วโมงที่ผ่านมา +1

    Majithia overseed karkei CM banna chouhanda

  • @Abcdfgh-s7e
    @Abcdfgh-s7e 4 ชั่วโมงที่ผ่านมา +3

    ਮੀਡੀਆ ਵਾਲਿਓ ਇਨ੍ਹਾਂ ਦਾ ਭੋਗ ਪੈ ਗਿਆ ਹੈ ਬਾਦਲ ਗੈਂਗ ਦਾ ਤੁਸੀਂ ਵੀ ਪਾ ਦਿਓ ਨਹੀਂ ਤਾਂ ਤੁਹਾਡਾ ਵੀ ਲੋਕਾਂ ਨੇ ਪਾ ਦੇਣਾਂ 😂😅

  • @randhirgill7823
    @randhirgill7823 3 ชั่วโมงที่ผ่านมา

    ਬਹੁਤ ਵਧੀਆ ਜੀ ਰਣਧੀਰ ਸਿੰਘ ਪੱਟੀ

  • @lakhbirsingh325
    @lakhbirsingh325 5 ชั่วโมงที่ผ่านมา +4

    Very nice ji

  • @SukhwinderSingh-bo2xo
    @SukhwinderSingh-bo2xo 5 ชั่วโมงที่ผ่านมา +3

    Jasvir Singh Pattii ji te sandeep singh ji bhut badhai information sir ji 🙏🙏

  • @SardarKS
    @SardarKS 4 ชั่วโมงที่ผ่านมา +4

    ਜਥੇਦਾਰ ਜੀ ਇੰਨਾ ਸਾਰਿਆ ਨੂੰ ਪੰਥ ਵਿੱਚੋ ਛੇਕ ਦਿਓ ਨਹੀ ਤਾ ਇਹ ਤੁਹਾਡੇ ਵਾਸਤੇ ਖਤਰਾ ਬਣ ਜਾਣਗੇ

  • @harnekmalhans7783
    @harnekmalhans7783 5 ชั่วโมงที่ผ่านมา +2

    Jathedar Sahib is right

  • @harnekmalhans7783
    @harnekmalhans7783 5 ชั่วโมงที่ผ่านมา +3

    SSAPatti Sahib S Sandeep Singhji

  • @GsinghSran
    @GsinghSran 19 นาทีที่ผ่านมา

    ਜਿਸ ਪਾਰਟੀ ਦਾ ਪੱਤਰਕਾਰ ਹੋਵੇ ਉਹ ਉਸ ਪਾਰਟੀ ਦਾ ਪੱਖ ਪਰਦੇ ਹਨ ਕੋਈ ਨਿਰਪੱਖ ਪੱਖ ਪੇਸ਼ ਨਹੀਂ ਕਰਦੇ ਕੋਈ ਪੰਜਾਬ ਦਾ ਮੁੱਦਾ ਨਹੀਂ ਚੁੱਕਦੇ

  • @jagjeet700
    @jagjeet700 ชั่วโมงที่ผ่านมา

    ਜਦੋਂ ਪੇਸੇ ਤੇ ਚੋਧਰ ਦਾ ਮੋਹ ਪੈ ਜਾਂਦਾ ਤਾਂ ਝਗੜੇ ਹੀ ਹੁੰਦੇ ਹਨ ਨਾਲੇ ਜੋ ਤਨਖਾਹ ਤੇ ਕੰਮ ਕਰਦੇ ਉਸ ਨੂੰ ਸੇਵਾ ਨਹੀਂ ਕਹਿੰਦੇ।

  • @parmjitsinghghungranadhill8949
    @parmjitsinghghungranadhill8949 4 ชั่วโมงที่ผ่านมา +1

    Ji

  • @SukhwinderSingh-lx6cv
    @SukhwinderSingh-lx6cv 5 ชั่วโมงที่ผ่านมา +4

    Dhami shib galti man gaye sajja milni chade Aa

  • @amarjitkaur3694
    @amarjitkaur3694 2 ชั่วโมงที่ผ่านมา

    ਮਹੇਸ਼ਇੰਦਰ ਤਾਂ ਕਹਿੰਦਾਂ ਸਮਝ ਨਹੀ ਅਆੳਦੀ ੳਸ ਕੁੜੀ ਨੂੰ ਕਿਸ ਨੇ ਲਾਇਆ

  • @ajaibsinghpanesarCanada
    @ajaibsinghpanesarCanada ชั่วโมงที่ผ่านมา

    S S A 🙏🙏🙏 Sandeep ji and Patti Sahib ji

  • @amriksingh-sj6zr
    @amriksingh-sj6zr 4 ชั่วโมงที่ผ่านมา +2

    patti sahib most of employees of SGPC are in the mood of staging agitation if Giani Hatpreet singh is dismissed from his service

  • @harbhajanjandiala8724
    @harbhajanjandiala8724 38 นาทีที่ผ่านมา

    Very true well said

  • @KashmirSingh-x4d
    @KashmirSingh-x4d 4 ชั่วโมงที่ผ่านมา +1

    Present leadership ne sikh kadran keemta da ghaan ker ditta.

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +1

    Ikk fail hoiya Dr ikk party kiwei survive kra sakdaa

  • @ManjitSingh-k7z
    @ManjitSingh-k7z 3 ชั่วโมงที่ผ่านมา

    ਭੱਟੀ ਸਾਬ ਏਹ ਵਿਰਸਾ ਨਹੀਂ ਵਿਸਰਾ ਵਲ ਟੋਇਆ

  • @Abcdfgh-s7e
    @Abcdfgh-s7e 4 ชั่วโมงที่ผ่านมา

    ਇੱਕ ਪਾਸੇ ਬਾਦਲਾਂ ਦੇ ਜੁਲਮਾਂ ਪੰਜਾਬੀਆਂ ਦੇ ਨਾਲ ਅਕਾਲ ਤਖਤ ਸਾਹਿਬ ਜੀ ਗੁਨਾਹ ਕਬੂਲ ਕੀਤੇ ਪ੍ਰਧਾਨਾਂ ਜਥੇਦਾਰਾਂ ਦੇ ਜੇਲ੍ਹ ਡਰ ਪਾ ਤਾਂ

  • @devinderpaldhillon9627
    @devinderpaldhillon9627 2 ชั่วโมงที่ผ่านมา

    ਗਰੇਵਾਲ ਨੂੰ ਚਾਹੀਦਾ ਏ ਢੱਕਿਆ ਰਵ੍ਹੇ। ਇਹਦੀ ਪਾਰਟੀ ਦਾ ਤਾਂ ਲੋਕਾਂ ਨੇ ਪਹਿਲਾਂ ਹੀ ਜਲੂਸ ਕੱਢ ਛੱਡਿਆ ਏ।
    ਇਹ ਬੀਬੀ ਸਤਵੰਤ ਤੇ ਕਮੈਂਟ ਕਰਕੇ ਆਪਣਾ ਵੀ ਨਾ ਕਢਾ ਲਵੇ ਕਿਤੇਧਾਮੀ ਵੰਗੂ।

    • @baldevsinghgill6557
      @baldevsinghgill6557 ชั่วโมงที่ผ่านมา

      ਹਮੇਸ਼ਾ ਹਾਰਨ ਦਾ ਬੇਤਾਜ ਬਾਦਸ਼ਾਹ ਮਹੇਸ਼

  • @hardialsingh5972
    @hardialsingh5972 3 ชั่วโมงที่ผ่านมา

    👌❤️🌹🙏

  • @KashmirKaur-k3l
    @KashmirKaur-k3l 3 ชั่วโมงที่ผ่านมา

    ਇਹ ਸਭ ਤੋ ਵੱਡੇ ਬੇਸ਼ਰਮ ਪਥੰਕ ਨਹੀ ਕੌਲੀ ਚੱਟ

  • @dalipsingh1507
    @dalipsingh1507 4 ชั่วโมงที่ผ่านมา +2

    Sat shri akal s Patti ji v intelligent anylsist

  • @gurjeetsingh-iz4wv
    @gurjeetsingh-iz4wv 2 ชั่วโมงที่ผ่านมา

    ❤❤❤❤❤
    Good

  • @kanwarbirsingh1159
    @kanwarbirsingh1159 5 ชั่วโมงที่ผ่านมา +2

    🌹

  • @jaswindersinghrai2746
    @jaswindersinghrai2746 2 ชั่วโมงที่ผ่านมา

    ਜਿਹੜਾ ਵਿਅਕਤੀ ਪਰਦੇ ਪਿੱਛੇ ਰਹਿ ਕੇ ਨੁਕਸਾਨ ਕਰ ਰਿਹਾ,ਉਸ ਦਾ ਕੋਈ ਨਾਮ ਨਹੀਂ ਲੈ ਰਿਹਾ। ਭੈਂਸ !?

    • @baldevsinghgill6557
      @baldevsinghgill6557 ชั่วโมงที่ผ่านมา

      ਬੈਂਸ ਇਨ੍ਹਾਂ ਦਾ ਚਾਣਕੀਆ ਹੈ ਜੀ

  • @gurnamdhandhi4741
    @gurnamdhandhi4741 3 ชั่วโมงที่ผ่านมา

    ਕਾਰਪੋਰੇਟ ਨੇ ਦੇਸ਼ ਨੂੰ ਭਿਖਾਰੀ ਬਣਾ ਦੇਣਾ

  • @amrinderrandhawa432
    @amrinderrandhawa432 5 ชั่วโมงที่ผ่านมา +1

    Amritpal ਵਾਲੀ ਟੋਲੀ ਵੀ ਘੱਟ ਨਹੀਂ ਇੱਕ ਦੂਜਾ m.p Faridkot ਵਾਲਾ ਵੀ ਹੈ

  • @Balwindersingh-oj2eb
    @Balwindersingh-oj2eb 3 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ

  • @BalvinderSingh-x2s
    @BalvinderSingh-x2s 4 ชั่วโมงที่ผ่านมา +1

    ਭੱਟੀ ਸਾਹਿਬ ਜੀ, ਜੇਕਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਦੇਵੇ ਸੁਖਬੀਰ ਬਾਦਲ, ਫਿਰ ਮਸਲਾ ਹੱਲ ਹੋ ਸਕਦਾ ? ਜੇ ਸੁਖਬੀਰ ਸਾਫ ਦਿਲ ਨਾਲ ਆਪਣਾ ਅਸਤੀਫਾ ਮੰਜ਼ੂਰ ਕਰਵਾ ਕੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਵੇ ।

  • @jagjitsingh7647
    @jagjitsingh7647 ชั่วโมงที่ผ่านมา

    ਜੱਜ ਦੀ ਜਾਂਚ ਉਸ ਦੇ ਚਪੜਾਸੀ ਕਰ ਰਹੇ ਨੇ ।

  • @rajeshmantri9768
    @rajeshmantri9768 2 ชั่วโมงที่ผ่านมา +1

    Babaji marde dam Tak thude naal ha te rhwga par thuwde lyi kuch bura nai sun sakde na a Shen howe

  • @AmarjitDhaliwal-e6n
    @AmarjitDhaliwal-e6n 3 ชั่วโมงที่ผ่านมา

    Good job ji from Takhtu Pura Sahib

  • @sukhdevsinghbhatti3235
    @sukhdevsinghbhatti3235 4 ชั่วโมงที่ผ่านมา

    ਅਕਾਲੀ ਦਲ ਨਹੀਂ ਸਿਰਫ ਬਾਦਲ ਦਲ

  • @shivdevsingh4287
    @shivdevsingh4287 4 ชั่วโมงที่ผ่านมา

    ਵਲਟੋਹੇ ਦੀ ਤਾਂ ਸ਼ਾਇਦ ਮਿਥੀ ਹੋਈ ਹੈ ਕਿ ਨਾਂ ਤਾਂ ਬਾਦਲ ਦਲ ਰਹਿਣ ਦੇਣਾ ਹੈ ਅਤੇ ਨਾਂ ਹੀ ਸੁਖਬੀਰ ਨੂੰ ਪ੍ਰਧਾਨ ਰਹਿਣ ਦੇਣਾ ਹੈ।

  • @kasmirsingh-sp2xh
    @kasmirsingh-sp2xh 5 ชั่วโมงที่ผ่านมา +2

    Puja da dhan kohr hoke nikal da hai

  • @kashmirsingh1859
    @kashmirsingh1859 4 ชั่วโมงที่ผ่านมา

    Piit sir good

  • @Berry-Lala-Katie
    @Berry-Lala-Katie 3 ชั่วโมงที่ผ่านมา

    Sikh PANTH ZINDABAD. GURU GOBIND SINGH ji da PANTH KHAlSA ZINDABAD FOR EVER..AKAL TAKHAT SARAB UCHA.

  • @parmjitsinghghungranadhill8949
    @parmjitsinghghungranadhill8949 4 ชั่วโมงที่ผ่านมา +1

    Mari hoie zameer waliea di gal e nhi Karni chaiede

  • @SukhjitMann-ob9wc
    @SukhjitMann-ob9wc 16 นาทีที่ผ่านมา

    6:25 ਵਾਹ ਜੀ ਵਾਹ ਪੱਟੀ ਸਾਹਿਬ ਨੂੰ ਅਕਾਲੀ ਆਗੂ ਨੇ ਪੁੱਛਿਆ ਸੀ ਕਿ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੇ ਮਸਲੇ ਤੇ ਕੀ ਕਰੇ..?? 😂😂 ਪੱਟੀ ਸਾਹਿਬ ਤੁਸੀਂ ਵੀ ਬਹੁਤ ਹਸਾਉਂਦੇ ਹੋ..

  • @gurmindersingh4579
    @gurmindersingh4579 4 ชั่วโมงที่ผ่านมา +1

    meshi chawal ha

  • @adarshdeepsingh7628
    @adarshdeepsingh7628 2 ชั่วโมงที่ผ่านมา

    Badal and dulaa da nal guru ram dass ji hisab la hea ha😢😢😢😢😢

  • @parmjitsinghghungranadhill8949
    @parmjitsinghghungranadhill8949 4 ชั่วโมงที่ผ่านมา +1

    Jhuth bol riha cheema

  • @dalipsingh1507
    @dalipsingh1507 4 ชั่วโมงที่ผ่านมา +1

    Sukha amli de jundli 100 gandha khaga 250 chittar ve khan ga

  • @parmjitsinghghungranadhill8949
    @parmjitsinghghungranadhill8949 4 ชั่วโมงที่ผ่านมา +1

    Inns nu bahar kaddo

  • @drkuldipsingh1400
    @drkuldipsingh1400 4 ชั่วโมงที่ผ่านมา +1

    Valtoha hun pagal ho gia
    Es nu ignore kro ..

  • @amrikwahla
    @amrikwahla 4 ชั่วโมงที่ผ่านมา

    No seats for akali and congress

  • @SukhjitMann-ob9wc
    @SukhjitMann-ob9wc 26 นาทีที่ผ่านมา

    3:37 ਵੈਸੇ ਤਾਂ ਤੁਹਾਡੀ ਉਮਰ ਲੰਘ ਗਈ ਪੰਥਕ ਮਾਮਲਿਆਂ ਨੂੰ ਕਵਰ ਕਰਦਿਆਂ ਦੀ ਜਾਂ ਕਹਿ ਲਓ ਹਰ ਵੇਲੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਦਿਆਂ ਦੀ ਤੇ ਕੀੜੇ ਕੱਢਦਿਆਂ ਦੀ, ਪਰ ਜਿਹੜੀ ਮਰਿਆਦਾ ਤੁਸੀਂ ਦੱਸ ਰਹੇ ਹੋ ਕਿ ਜਥੇਦਾਰ ਸਾਹਿਬਾਨ ਦੀ ਗਲਤੀ ਕਰਨ ਤੇ ਹੈਡ ਗ੍ਰੰਥੀ ਪੇਸ਼ੀ ਲੈਂਦੇ ਨੇ ਇਹ ਮਰਿਆਦਾ ਬਾਰੇ ਤੁਹਾਨੂੰ ਕਿੱਥੋਂ ਜਾਣਕਾਰੀ ਹੋਈ ਹੈ ਜਾਂ ਕੋਈ ਇਸਦੀ ਬੀਤੇ ਸਮੇਂ ਵਿੱਚ ਉਦਾਹਰਨ ਹੋਵੇ ਤਾਂ ਉਹ ਦੱਸ ਦੇਣੀ ਚਾਹੀਦੀ ਸੀ। ਅਜੇਹੀ ਘਟਨਾ ਕਦੇ ਇਤਿਹਾਸ ਵਿੱਚ ਵਾਪਰੀ ਹੋਵੇ ਤੇ ਤੁਹਾਡੇ ਕਹਿਣ ਅਨੁਸਾਰ ਉਸ ਨੂੰ ਨਜਿੱਠਿਆ ਗਿਆ ਹੋਵੇ ਇਹ ਕਿੱਧਰੇ ਕੋਈ ਰਿਕਾਰਡ ਹੈ ?? ਜਾਂ ਫਿਰ ਜੋ ਤੁਸੀਂ ਮਰਿਆਦਾ ਕਹਿ ਰਹੇ ਹੋ ਉਸ ਦਾ ਕੀ ਆਧਾਰ ਹੈ ਕੁਝ ਜਾਣਕਾਰੀ ਸਾਂਝੀ ਕਰ ਲੈਂਦੇ ਤਾਂ ਬੇਹਤਰ ਹੁੰਦਾ