ਇੱਟਾਂ ਵਾਲੇ ਬਾਬੇ ਨੂੰ ਮੱਥਾ ਟੇਕਣ ਵਾਲੇ ਲੋਕ! | Bhai Sarbjit Singh Dhunda | Tegh TV & Radio 2024

แชร์
ฝัง
  • เผยแพร่เมื่อ 31 พ.ค. 2024
  • ਇੱਟਾਂ ਵਾਲੇ ਬਾਬੇ ਨੂੰ ਮੱਥਾ ਟੇਕਣ ਵਾਲੇ ਲੋਕ! | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

ความคิดเห็น • 24

  • @PartapSingh-em4eg
    @PartapSingh-em4eg 3 วันที่ผ่านมา +1

    ਬ।ਬ। ਜੀ ਸਹੀ ਗੰਲ ਵ।ਹਿਗੂਰੂ ਜੀ

  • @BalkarSingh-ko2qy
    @BalkarSingh-ko2qy 6 วันที่ผ่านมา +6

    ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਸਾਡੇ ਕਈ ਅੰਮ੍ਰਿਤ ਧਾਰੀ ਵੀ ਪੀਰਾ ਦੇ ਡੇਰੇ ਤੇ ਜਾਂਦੇ ਹਨ ਏਕ ਐਸਾ ਸਿੰਘ ਮੈਨੂੰ ਮਿਲਿਆ ਤੇ ਆਖਣ ਲੱਗਾ ਕਿ ਮੈਂ ਗੁਰੂ ਜੀ ਅੰਮ੍ਰਤ ਪਨ ਕੀਤਾ ਕੀ ਮੈ ਸਵਾ ਮਹੀਨਾ ਕੀਤੇ ਜਾ ਨਹੀਂ ਸਕਦਾ ਮੇ ਕਿਹਾ ਗੁਰੂ ਜੀ ਸਾਨੂੰ ਏਨਾ ਭੁਲੇਖਿਆਂ ਵਿੱਚੋ ਬਾਹਰ ਕੱਢਿਆ ਹੈ ਜੀ

  • @SukhpalSingh-ze4tp
    @SukhpalSingh-ze4tp 27 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻

  • @HotelKumar-lg5nf
    @HotelKumar-lg5nf วันที่ผ่านมา

    waheguru ji

  • @jasvirmalhi3621
    @jasvirmalhi3621 17 ชั่วโมงที่ผ่านมา

    Bilkul sahi kaha ji

  • @kamalram5549
    @kamalram5549 6 วันที่ผ่านมา +1

    ਸ਼ਹੀ ਕਿਹਾ ਹੈ🙏🙏🙏🙏🙏🙏💯💯

  • @CharanSingh-xq9ep
    @CharanSingh-xq9ep 5 วันที่ผ่านมา +1

    Waheguru ji

  • @amarjitsinghdhillon
    @amarjitsinghdhillon 27 วันที่ผ่านมา +2

    "ਸਿਆਣਾ ਕੌਣ?"
    ਕੇਰਾਂ ਜਿਮੀਦਾਰ ਪਰਿਵਾਰ ਦਾ ਮੁੰਡਾ ਨਵਾਂ-ਨਵਾਂ ਸ਼ਰਾਬ ਪੀਣ ਲੱਗਿਆ।
    ਘਰੇ ਹੀ ਕੱਢ ਲਿਆ ਕਰੇ ਘਰੇ ਹੀ ਪੀ ਲਿਆ ਕਰੇ
    ਸਾਰੇ ਟੱਬਰ ਨੂੰ ਫਿਕਰ ਪਿਆ ਫਿਰੇ ਬਈ ਏਦਾਂ ਤਾਂ ਮੁੰਡੇ ਨੂੰ ਕਿਸੇ ਨੇ ਰਿਸ਼ਤਾ ਨੀ ਕਰਨਾ !
    ਗਵਾਂਢ ਕਿਸੇ ਬੁੜ੍ਹੀ ਨੇ ਕਿਸੇ ਸਿਆਣੇ ਦੀ ਦੱਸ ਪਾਤੀ, ਮਾਈ ਮਰਦੀ ਕੀ ਨਾ ਕਰਦੀ, ਸਿਆਣੇ ਨੂੰ ਲਿਆਂਦਾ ਉੱਧਰ ਮੁੰਡਾ ਪਿਛਲੇ ਕੋਠੇ ਸ਼ਰਾਬ ਕੱਢੀ ਜਾਵੇ ਜਦ ਨੂੰ ਕਿਸੇ ਨੇ ਪੁਲਿਸ ਨੂੰ ਚੁਗਲੀ ਕਰਤੀ, ਪੁਲਿਸ ਦਰਵਾਜ਼ੇ ਆਈ ਦੇਖ ਕੇ ਮੁੰਡਾ ਕੰਧ ਟੱਪ ਲਿਆ...
    ਚੱਲਦੀ ਭੱਠੀ ਆਗੀ ਕਾਬੂ...
    ਸਿਵਲ ਵਰਦੀ ਵਿੱਚ ਥਾਣੇਦਾਰ ਨੇ ਮੰਜੇ ਤੇ ਬੈਠੇ ਸਾਧ ਨੂੰ ਦਬਕਾ ਮਾਰਿਆ...
    ਤੂੰ ਮੁੰਡੇ ਦਾ ਪਿਓ ਆਂ ਓਏ..?
    ਸਾਧ ਹੱਥ ਜੋੜ ਕੇ ਕਹਿੰਦਾ ਨਹੀਂ ਜੀ ਮੈਂ ਤਾਂ ਸਿਆਣਾ ਹੁੰਨਾਂ
    ਸੁਣਦੇ ਸਾਰ ਥਾਣੇਦਾਰ ਨੇ ਮੌਰਾਂ 'ਚ ਡਾਂਗ ਧਰੀ ਕਹਿੰਦਾ ਚੱਲ ਸਾਲਿਆ ਥਾਣੇ ਸਿਆਣਾ ਤਾਂ ਉਹ ਸੀ ਜਿਹੜਾ ਕੰਧ ਟੱਪ ਗਿਆ...
    ਤੂੰ ਸਾਲਿਆ ਕਾਹਦਾ ਸਿਆਣਾ...😉

  • @MobinSingh-gc2fi
    @MobinSingh-gc2fi 10 วันที่ผ่านมา

    Waheguru ji❤❤❤waheguru ji🙏🙏🙏🎉🎉

  • @shivanisharma5562
    @shivanisharma5562 27 วันที่ผ่านมา +2

    ਸ਼ਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @Jassi-Buttar
    @Jassi-Buttar 2 วันที่ผ่านมา +1

    Sware uth ke Apne maa peo de peri hath laya karo maa peo tu Ajj tak koi wada Guru nahi is duniya wich ok main duniya wich sirf ikala mere maa peo iss duniya wich nahi mai fir vi Apne maa peo nu rab manda bas ik gal yad rakho Punjab de loko maa peo tu Ajj tak koi wada Guru nahi ok Iam only for single Imus you mon dad 😭😭😭😭😭😭

  • @balkarsingh5594
    @balkarsingh5594 17 ชั่วโมงที่ผ่านมา

    ਜਿੰਨੇਂ ਵੀ ਬਾਬੇ ਨੇ ਬੇਸ਼ੱਕ ਉਹ ਇਟਾਂ ਵਾਲੇ, ਜਾਂ ਕੰਬਲਾਂ ਵਾਲੇ ਜਾਂ ਪ੍ਰਚਾਰਕ ਹੈ ਮਤਲਬ ਕੀ ਕੋਈ ਵੀ ਬਾਬਾ ਹੈ ਮਕਸਦ ਸਾਰਿਆਂ ਦਾ ਇੱਕ ਉਹ ਹੈ ਮਾਇਆ ਇਕੱਠੀ ਕਰਨੀ

  • @SukhbirSingh-jy4hl
    @SukhbirSingh-jy4hl 23 วันที่ผ่านมา

    Ja pieer di ❤️ ja Sai ji 🤲

  • @sikhwarrior7283
    @sikhwarrior7283 26 วันที่ผ่านมา

    Bhae sahib g boht chnga prchar krde ho pr bhae g ena da d n a kaun bdlu?

  • @user-bu3rg4tv6o
    @user-bu3rg4tv6o 5 วันที่ผ่านมา

    Ok

  • @SurjitSinhj
    @SurjitSinhj วันที่ผ่านมา

    Baba ji parmatma khud tan kite v nai baitha jithe aapa keh sakiye ke asi parmatma nu matha tekde han

  • @jaswantsingh-xj6dk
    @jaswantsingh-xj6dk 4 วันที่ผ่านมา

    ਭਾਈ ਸਾਹਬ ਧੁੰਦਾ ਜੀ ਤੁਸੀਂ ਰਣਜੀਤ ਸਿੰਘ ਭਾਈ ਸਾਹਿਬ ਢੰਡਰੀਆਂਵਾਲੇ ਨਾਲ ਲਾਈਵ ਹੋ ਕੇ ਕਲੀਅਰ ਕਰੋ ਸੰਗਤ ਨੂੰ ਜੇਕਰ ਹਿੰਮਤ ਹੈ ਨਹੀਂ ਤਾਂ ਬਕਵਾਸ ਹੀ ਸਮਝਿਆ ਜਾਵੇਗਾ

  • @ajaybawa4794
    @ajaybawa4794 2 วันที่ผ่านมา

    ਧੂਦੇ ਨੂੰ ਮੈਂ ਪੁੱਛਿਆ ਸੀ ਦਸਮ ਗ੍ਰੰਥ ਨੂੰ ਮੰਨਦਾ ਜਾਂ ਨਹੀਂ ਹਾਂ ਜਾਂ ਨਾ ਵਿੱਚ ਜਵਾਬ ਦੇ

  • @gurjaapsingh4729
    @gurjaapsingh4729 3 วันที่ผ่านมา

    ਜੇ ਕੋਈ ਕਹੇ ਕਾਗਜ਼ ਨੂੰ ਮੰਨਣ ਵਾਲੇ

    • @lalikahlon1331
      @lalikahlon1331 2 วันที่ผ่านมา

      @@gurjaapsingh4729 ਫੀਰ ਤੁਸੀ ਗੀਤਾ ਨੂੰ ਨਹੀ ਮੰਨਦੇ। ਉਹ ਵੀ ਕਾਗਜ ਏ। ਬਾਈਬਲ ਵੀ ਕਾਗਜ ਏ।

    • @HardeepSingh-bj6fy
      @HardeepSingh-bj6fy วันที่ผ่านมา

      Asi kagaj nu nhi mande
      Asi mande aa kagat de uthe likhi us rab roopi bani nu
      Jo sb vehma bhrma to sanu tardi aa
      Ok

  • @dancingqueenbarnala4742
    @dancingqueenbarnala4742 5 วันที่ผ่านมา

    Ninda bhali kisi ki nahi.gurbani nu padhna sokha manna bahut aukha,koi itta pujda koi kagaj pujda ,koi apne guru nu pujda,sab di apni apni sardha ji,dharma de thekedar apni shoch nu dujia te thopni chaunde aa

  • @user-ub6ne1xo5e
    @user-ub6ne1xo5e 2 วันที่ผ่านมา

    Tere te jado aaya na sah bhi nhi le hona... Shonk thodi aa loka nu Sir maran da