ਕਿਉਂ ਨਹੀਂ ਸੋਂਦੇ ਰਾਤ ਨੂੰ Joney Baba | The Digital Pendu | Punjabi Podcast

แชร์
ฝัง
  • เผยแพร่เมื่อ 17 ต.ค. 2024
  • ਕਿਉਂ ਨਹੀਂ ਸੋਂਦੇ ਰਾਤ ਨੂੰ Joney Baba | The Digital Pendu | Punjabi Podcast
    Joney Baba Interview | Joney baba New Podcast
    Today Guest - Jonny Baba
    Join us on The Digital Pendu , your one-stop podcast for all things Punjab! Every episode, we dive deep into the hottest topics sparking conversation across the state, from politics and social issues to culture, entertainment, and everything in between.
    Our Punjabi hosts bring you fresh takes, insightful discussions, and lively debates on the matters that matter most to you. Whether you're a Punjabi living abroad or call Punjab home, Digital Pendú is your connection to the pulse of the state.
    Tune in for:
    Unfiltered conversations on trending topics in Punjab.
    Diverse perspectives from thought leaders, experts, and everyday Punjabis.
    In-depth analysis of the issues shaping Punjab's future.
    A platform to celebrate Punjabi culture and heritage.
    Subscribe and never miss an episode!
    #DigitalPendu #Punjab #Punjabi #HotTopics #Podcasts
    Follow us on Instagram- / thedigitalpendu
    Follow us on Facebook- / digitalpenduofficial
    Special Thanks Team Leadmagnet Digital. / leadmagnetdigital
    For Queries and Shoots Dm us OUR TEAM OR On Digital pendu.
    Contact For Podcast - gavy.saini13@gmail.com
    Team - 99888-33390

ความคิดเห็น • 523

  • @gursewaksingh5352
    @gursewaksingh5352 2 หลายเดือนก่อน +121

    ਬਾਬਾ ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ ਗ੍ਰੰਥੀ ਸਿੰਘਾ ਬਾਰੇ 101% ਸਹੀ ਕਿਹਾ

  • @sawindersingh4851
    @sawindersingh4851 2 หลายเดือนก่อน +155

    ਬਾਬਾ ਜੋਨੀ ਜੀ ਬਹੁਤ ਹੀ ਸਤਿਕਾਰ ਜੋਗ ਬਾਬਾ ਜੀ ਹਨ ਬਹੁਤ ਹੀ ਵਧੀਆ ਬਚਨ ਪ੍ਰਵਚਨ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਹਨ ਜੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਉਨ੍ਹਾਂ ਉੱਤੇ ਗੁਰੂ ਜੀ ਦੀ ਇੰਨੀ ਮੇਹਰ ਹੁੰਦੀ ਹੈ ਕਿ ਪਿਛੇ ਮੁੜ ਕੇ ਵੇਖਣ ਦੀ ਲੋੜ ਨਹੀਂ ਹੁੰਦੀ ਉਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਜੀ ❤🎉❤🎉❤🎉❤🎉❤🎉❤🎉❤🎉

    • @avtarsinghsian5624
      @avtarsinghsian5624 2 หลายเดือนก่อน +7

      aa

    • @giglygill5967
      @giglygill5967 หลายเดือนก่อน +3

      Baba g bhout hasmukh te dilsaf hn🎉🎉🎉😂

    • @SatnamSingh-ct7jy
      @SatnamSingh-ct7jy 23 วันที่ผ่านมา

      ❤❤

    • @varinderkaur5240
      @varinderkaur5240 20 วันที่ผ่านมา

      😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮.

    • @varinderkaur5240
      @varinderkaur5240 20 วันที่ผ่านมา

      😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮.

  • @vikramjit9891
    @vikramjit9891 2 หลายเดือนก่อน +85

    ਜੋਨਿ ਬਾਬਾ ਬਹੁਤ ਅੱਛੇ ਇਨਸਾਨ ਨੇ ਵਾਹਿਗਰੂ ਮੇਹਰ ਕਰਨ ਬਾਬਾ ਜੀ ਦੀਲ ਤੋ ਲਵ ਯੂ ❤❤

  • @beantkaur9016
    @beantkaur9016 2 หลายเดือนก่อน +63

    ਬਾਬਾ ਜੀ ਸਟੇਜ ਤੇ ਬੈਠੇ ਕੋਈ ਵੀ ਐਧਰ ਓਧਰ ਦੀ ਗੱਲ ਕਦੀ ਨੀ ਕਰਦੇ ਸਟੇਜ ਤੇ ਬੈਠੇ ਗੁਰਬਾਣੀ ਤੋ ਇਲਾਵਾ ਕੋਈ ਗੱਲ ਨੀ ਕਰਦੇ ਅਸੀਂ ਬਾਬਾ ਜੀ ਦਾ ਕੀਰਤਨ ਬਹੁਤ ਸੁਣਦੇ ਸਾਨੂੰ ਤੀਹ ਸਾਲ ਹੋ ਗਏ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲਿਆ ਦੀ ਸੰਗਤਕਰਦਿਆ ਕਿੰਨੇ ਸਾਲ ਹੋ ਗਏ ਬਾਬਾ ਜੋਨੀ ਜੀ ਸਾਲ ਵਿੱਚ ਦੋ ਵਾਰ ਸਮਾਗਮ ਤੇ ਆਉਂਦੇ ਆ ਅਸੀਂ ਗੁਰਬਾਣੀ ਤੋਂ ਇਲਾਵਾ ਕੋਈ ਗੱਲ ਨੀ ਸੁਣੀਫਤਿਹਗੜ ਕੋਰੋਟਾਣਾ ਤੋਂ

    • @manjitsehoura
      @manjitsehoura 2 หลายเดือนก่อน +3

      Q

    • @HarpreetKaur-yd4gb
      @HarpreetKaur-yd4gb 2 หลายเดือนก่อน +3

      ਕਿੱਥੇ ਆ ਵੀਰੇ ਅਸੀ ਨਾਨਕਸਰ ਜਾਣੇ ਆ ਤੇ ਓਥੇ ਬੱਸ ਸੱਤ ਮਿੰਟ ਲਗਦੇ ਇੰਨਾ ਦੇ

    • @hardipsingh9339
      @hardipsingh9339 2 หลายเดือนก่อน

      Llĺĺĺ

    • @51kamal
      @51kamal 17 วันที่ผ่านมา

      Dhan guru nanak Baba Joni Ji

  • @baljeetsingh9109
    @baljeetsingh9109 2 หลายเดือนก่อน +39

    ਬਾਬਾ ਜੀ ਗੱਲਾਂ ਸੁਣ ਕੇ ਸਵਾਦ ਆ ਗਿਆ ਬਹੁਤ ਵਧੀਆ ਬਾਬੇ ਦੇ ਵਿਚਾਰ ਨੇ ਨਜ਼ਾਰਾ ਆ ਗਿਆ ਬਾਬੇ ਦੀਆਂ ਗੱਲਾਂ ਸੁਣ ਕੇ

  • @gurpinderkaur9316
    @gurpinderkaur9316 2 หลายเดือนก่อน +10

    ਰੱਬ ਇਕ ਹੈ ਪਿਆਰ ਸਾਰਿਆ ਨਾਲ ਮਿਲਣ ਨਾਲ ਹੀ ਬਣਦਾ ਬਾਬਾ ਜੀ ਸੱਚੀ ਰੂ ਹੈ ਮਨ ਖੁਸ਼ ਹੋ ਜਾਦਾ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਬਹੁਤ ਵੱਡੇ ਭਾਗ

  • @gurmeetsinghraigurmeetsing5521
    @gurmeetsinghraigurmeetsing5521 2 หลายเดือนก่อน +19

    ਬਾਬਾ ਜੋਨੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਰਾਗੀ ਬਹੁਤ ਵਧੀਆ ਵਿਆਖਿਆ ਕਰਦੇ ਨੇ ਮਨ ਬਹੁਤ ਖੁਸ਼ ਹੁੰਦਾ ਹੈ ਦਿਲ ਕਰਦਾ ਸੁਣੀ ਜਾਈਏ

  • @baldevsinghdhaliwal8933
    @baldevsinghdhaliwal8933 หลายเดือนก่อน +12

    ਗੱਲਾਂ ਤੇ ਸਵਾਲ ਵਜਨਦਾਰ ਤੇ ਜੱਚਣ ਵਾਲੀਆਂ।

  • @kalakumar4595
    @kalakumar4595 2 หลายเดือนก่อน +19

    ਕੋਈ ਵੀ ਕਤਲ ਕਰਦਾ ਕੋਈ ਵੀ ਬੇਅਦਬੀ ਕਰਦਾ ਗੁਰੂ ਦਾ ਸਾਹਿਬ ਦੀ ਕੋਈ ਬਲਾਤਕਾਰ ਕਰਦਾ ਕੋਈ ਵੀ ਕੰਮ ਕਰਦਾ ਇਹੋ ਜਿਹੇ ਗੌਰਮੈਂਟ ਨੂੰ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਵੀ ਉਹਦੇ ਹੱਥ ਕੱਟੇ ਜਾਣਾ ਕੋਈ ਮੁੜਕੇ ਨਸ਼ਾ ਵੇਚਦੇ ਦਾ ਕੋਈ ਗਲਤ ਕੰਮ ਕਰ ਜੇ ਸਰਕਾਰਾਂ ਨੇ 25-25 ਸਾਲ ਚੱਲੀ ਜਾਂਦਾ ਰ ਕੇਸ ਤਾਂ ਚੱਲੀ ਜਾਂਦਾ ਵਕੀਲ ਵੱਡ ਵੱਡ ਖਾਈ ਜਾਂਦੇ ਨੇ ਲੋਕ ਖਾਈ ਜਾਂਦੇ ਨੇ ਵੱਡ ਵੱਡ ਕੇ ਬੱਸ ਹਾਂਜੀ ਆਜੋ ਕੇਸੀਆ ਪਈ ਜਾਣਗੀਆਂ ਉਹ ਹੋਰ ਦੇਖੋ ਜਮਾਨਤਾਂ ਮਿਲੀ ਜਾਂਦੀਆਂ ਨੇ ਨਾਲ ਦੀ ਨਾਲ ਜਵਾਨ ਤੇ ਮਿਲ ਜਾਂਦੀ ਹ ਫਿਰ ਜੇਲਾਂ ਚ ਪਰਾਉਣਾ ਮਗੂ ਰੱਖਦੇ ਨੇ ਪਰਾਣੇ ਆ ਮੰਗੋ ਰੱਖਦੇ ਨੇ ਜੇਲਾਂ 'ਚ ਕੋਈ ਡਰਦੀ ਨਹੀਂ ਹੈਗਾ ਜੇ ਕਾਨੂੰਨ ਸਖਤ ਹੋ ਜਾਣਾ ਕਾਨੂੰਨ ਸਖਤ ਕਰਾਇਮ ਹੋ ਹੀ ਨਹੀਂ ਸਕਦਾ ਡਬਈ ਵਾਂਗੂ ਬਾਹਰਲੇ ਦੇਸ਼ਾਂ ਵਾਂਗੂ ਸਿਰ ਕਲਮ ਕਰਦੇ ਨੇ ਬਾਹਰ ਤਾਂ ਸਿਰ ਕਲਮ ਅੱਠ ਦਿਨਾਂ ਚ ਫੈਸਲਾ ਜਾ ਬਰੀ ਜਾ ਜੇ ਕੈਦ ਜਾਂ ਸਿਰ ਕਲਮ ਪੂਰੇ ਕੀ ਕਰਦੇ ਨੇ ਪੈਸੇ ਦੋ ਕੰਮ ਨਬੇੜੋ ਦੁਬਾਰੇ ਫਿਰ ਕਰੋ ਚੋਰੀਆਂ ਕਰੋ ਸਾਡੀ ਪੁਲਿਸ ਪੁਲਿਸ ਵੀ ਸਾਡੀ ਪੈਸੇ ਲੈ ਕੇ ਛੱਡ ਦਿੰਦੀ ਹ ਚੱਲ ਵਈ ਕਰੋ ਐਸ਼

  • @harbanssinghrupana7506
    @harbanssinghrupana7506 29 วันที่ผ่านมา +4

    ਬਹੁਤ ਵਧੀਆ ਬਾਬਾ ਜੀ ਗ੍ਰੰਥੀ ਸਿੰਘਾ ਬਾਰੇ ਸਹੀ ਕਿਹਾ ਬੁਰਾ ਹਾਲ ਹੈ, ਧੰਨਵਾਦ ਕਰਦੇ ਹਾਂ

  • @harveersinghsingh1239
    @harveersinghsingh1239 2 หลายเดือนก่อน +24

    ਜੋਨੀ ਬਾਬਾ ਜੀ ਬਹੁਤ ਵਧੀਆ 🎉 ਨੇ,🙏 ਹਰਵੀਰ ਸਿੰਘ ਲੋਟੇ

  • @Virk_Gurpreet.6800
    @Virk_Gurpreet.6800 2 หลายเดือนก่อน +33

    ਬਾਬਾ ਜੌਨੀ ਦੀ ਕੱਲੀ ਕੱਲੀ ਗੱਲ ਸਹੀ ਹੈ.. ਇਹਨਾ ਦੀਆਂ ਗੱਲਾਂ ਸੁਣ ਕੇ ਖਿਆਲ ਆਯਾ ਕਿ ਜੇ ਗ੍ਰੰਥੀ ਸਿੰਘਾ ਨੂੰ ਏਦਾ ਹੀ ਇਗਨੋਰ ਕਰਦੇ ਰਹੇ ਤੇ ਏਸ ਕੰਮ ਵਿੱਚ ਵੀ ਪਰਵਾਸੀ ਨਾ ਆ ਜਾਣ.. ਕਿਓਂ ਕਿ ਪੰਜਾਬ ਦੇ ਬੱਚੇ ਤੇ ਪੰਜਾਬ ਵਿੱਚ ਰਹਿ ਕੇ ਨਹੀ ਰਾਜ਼ੀ..!

    • @Gurbanivechar
      @Gurbanivechar 2 หลายเดือนก่อน +2

      ਪਰਵਾਸੀ ਆਉਣ ਗੇ ਨਹੀ ਬਾਈ ,ਬਲਕਿ ਆ ਚੁਕੇ ਨੇ...😢ਗੁਰੂਘਰਾ ਚ

    • @Virk_Gurpreet.6800
      @Virk_Gurpreet.6800 2 หลายเดือนก่อน +1

      @@Gurbanivechar ਕੌੜਾ ਦੁਖਾਂਤ ਹੈ.. 😥

  • @KulwindersinghBhangu-xi8rd
    @KulwindersinghBhangu-xi8rd 2 หลายเดือนก่อน +33

    ਬਾਬਾ ਜੋਨੀ ਜੀ ਦੀ ਮੈਂ ਹਰ ਇੱਕ ਗੱਲ ਨਾਲ ਦਿਲੋਂ ਸਹਿਮਤ ਹਾਂ ਇਸ ਦੀਆਂ ਗੱਲਾਂ ਕੌੜੀਆਂ ਜਰੂਰ ਨੇ ਪਰ ਸੱਚੀਆਂ ਨੇ

  • @GurjeetSingh-ux4dx
    @GurjeetSingh-ux4dx 2 หลายเดือนก่อน +29

    ਬਹੁਤ ਚੰਗਾ ਬਰੋਡਕਾਸਟ ਹੈ ‌ਵਾਹਿਗੁਰੂ‌ ਸਹਿਬ ਜੀ ਮੇਹਰ ਕਰਨ

  • @tajwrsingh5990
    @tajwrsingh5990 17 วันที่ผ่านมา +2

    ਸੱਚੀਆਂ ਗੱਲਾਂ 100% 👍
    ਵਾਹਿਗੁਰੂ ਜੀ ਭਲੀ ਕਰਨ 🙏🏻

  • @GurnekSingh-l6c
    @GurnekSingh-l6c 2 หลายเดือนก่อน +18

    ਜੌਨੀ ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਨੇ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍✍️✍️✍️💯💯💚👏

    • @SK_IELTS
      @SK_IELTS 2 หลายเดือนก่อน

      😅

  • @AkashAkash-r9f
    @AkashAkash-r9f 11 วันที่ผ่านมา +2

    ਧਰਮਹੀਣ ਨਰ ਪਸ਼ੂ ਸਮਾਨਾ ਧਰਮ ਮਨੁੱਖ ਕੇ ਭੀਤਰ ਹੈ ਸੰਪਰਦਾਵਾਂ ਨੂੰ ਧਰਮ ਸਮਝ ਕੇ ਅਪਣਾਇਆ ਜਾਵੇ ਬਹੁਤ ਚੰਗੀ ਗੱਲ ਹੈ ਆਪਣਾ ਕਰਮ ਧਰਮ ਸਮਝ ਕੇ ਕਰੋ ਪਰਮਾਤਮਾ ਖੁਸ਼ ਹੋ ਜਾਵੇਗਾ

  • @GajendraSingh-Nimana
    @GajendraSingh-Nimana หลายเดือนก่อน +4

    ਸਬਤੋ ਬੇਸਟ ਜੋਨੀ ਬਾਬਾ ਜੀ❤❤❤❤❤❤❤

  • @NSਬਾਵਾ
    @NSਬਾਵਾ 2 หลายเดือนก่อน +24

    ਬਾਬੇ ਜੋਨੀ ਨੇ ਗੱਲ 100% ਗੱਲ ਵਧੀਆ ਕੀਤੀ ਵੀ ਜੇ ਮਾਤਾ ਆਉਂਦੀ ਆ ਤੇ ਮਾਤਾ ਸਿਰ ਹਿਲਾਉਂਦੀ ਹੁੰਦੀ ਆ ਸਹੀ ਗੱਲ ਆ ਬਾਬਾ ਜੀ ਤੁਹਾਡੀ😂😂

  • @crazynob9375
    @crazynob9375 2 หลายเดือนก่อน +3

    ਬਹੁਤ ਵਧੀਆ ਬਾਬਾ ਜੀ ਨੰਦ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਵਾਹ ਜੀ ਵਾਹ ਬਹੁਤ ਵਧੀਆ ਜੀ

  • @dhawanpintu
    @dhawanpintu 26 วันที่ผ่านมา +3

    ਸਤਿਨਾਮ ਵਾਹਿਗੁਰੂ ਜੀ🙏🙏💐💐🙏🙏

  • @GajendraSingh-Nimana
    @GajendraSingh-Nimana หลายเดือนก่อน +3

    Baba Ji ne khus kita wha ji

  • @TheKingHunter8711
    @TheKingHunter8711 2 หลายเดือนก่อน +14

    ਬਿਲਕੁੱਲ ਸੱਚੀਆਂ ਗੱਲਾਂ ਹਨ ਜੋਨੀ ਬਾਬਾ ਜੀ ਦੀਆਂ

  • @amrikSingh-s2k2p
    @amrikSingh-s2k2p 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    ਭਾਈ ਹਰਵਿੰਦਰ ਸਿੰਘ ਜੀ
    ਬਹੁਤ ਬਹੁਤ ਵਧੀਆ ਵਿਚਾਰ ਜੀ ਸੱਚੀਆਂ ਤੇ ਖਰੀਆਂ ਗੱਲਾਂ ਨੇ ਭਾਈ ਸਾਹਬ ਜੀ ਦੀਆਂ ਧੰਨਵਾਦ ਜੀ ❤

  • @gurmeetjaura1237
    @gurmeetjaura1237 2 หลายเดือนก่อน +2

    Bilkul sahi heveerji ehna ik ik gal de swal vich bas sach hee varteya sari video suni sun k Dil nu vahut Shanti mili waheguru tuhanu churhdiklaa vich rukhe ❤❤❤🙏🙏🙏🙏🙏

  • @sukhdebgill4016
    @sukhdebgill4016 2 หลายเดือนก่อน +34

    100% ਸਹੀ ਗੱਲ ਆ ਜਾਨੀ ਬਾਬਾ ਸੱਚ ਬੋਲ ਰਿਹਾ ਗਾ ਗ੍ਰੰਥੀ ਸਿੰਘਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਦਾ❤❤

  • @kamaldeepsingh3988
    @kamaldeepsingh3988 2 หลายเดือนก่อน +18

    ਵਾਹ ਵੀਰ... ਜੌਨੀ 👌🏻ਬਹੁਤ ਖ਼ੂਬ ਦਲੀਲ ਸਮੇਤ ਗੱਲਾਂ ਬਾਤਾਂ... 🙏🏻

  • @PramjeetKaur-d4q
    @PramjeetKaur-d4q 2 หลายเดือนก่อน +1

    Punjab nu bhut vdia sone ja dita Baba ji tuc❤kush ker diya Waheguru aap ji nu lmi omran bkhshn good Job Joni Baba ji🙏🙏🙏🙏🙏🙏🙏🙏

  • @TheKingHunter8711
    @TheKingHunter8711 2 หลายเดือนก่อน +15

    ਸਾਡੇ ਗੁਰੂਘਰਾਂ ਦੇ ਪਾਠੀਆਂ ਦੀ ਸਾਡੇ ਲੋਕਾਂ ਨੇ ਵੱਲੋਂ ਬਿਲਕੁੱਲ ਕਦਰ ਘਟਾ ਦਿੱਤੀ ਗਈ ਹੈ ਉਨਾਂ ਦੀਆਂ ਤਨਖ਼ਾਹਾਂ ਬਿਲਕੁੱਲ ਘੱਟ ਕਰ ਦਿੱਤੀਆਂ ਹਨ ਉਨਾਂ ਦਾ ਏਸ ਮਹਿੰਗਾਈ ਵਿੱਚ ਟਾਇਮ ਪਾਸ ਹੋਣਾ ਮੁਸ਼ਕਿਲ ਹੋਇਆ ਫਿਰਦਾ ਹੈ ਜੀ

  • @raghbirsingh1231
    @raghbirsingh1231 8 วันที่ผ่านมา

    ਬਾਬਾ ਜੀ ਬਹੁਤ ਹੀ ਵਧੀਆ ਦੱਸ ਹੀ ਨਹੀਂ ਸਕਦੇ ਕਿ ਬਹੁਤ ਹੀ ਜ਼ਿਆਦਾ ਕਿਵੇ ਦੱਸਾਂ

  • @asknitting9432
    @asknitting9432 2 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਸਾਡੇ ਗੁਰਦੁਆਰੇ ਚ ਇੱਥੇ ਲਾਗੇ ਵੀ ਇਸ ਤਰ੍ਹਾਂ ਹੀ ਹੋਇਆ ਕਿ ਇੱਕ ਗ੍ਰੰਥੀ ਨੂੰ ਬਦਲ ਕੇ ਦੂਜਾ ਦੂਜੇ ਨੂੰ ਬਦਲ ਕੇ ਤੀਜਾ ਇਦਾਂ ਹੀ ਕਰਦੇ ਆ ਕਿ ਇਹਨੇ ਆਟਾ ਚੁੱਕ ਲਿਆ ਨੇ ਆਹ ਚੁੱਕ ਲਿਆ ਨਿਆ ਆਹ ਚੁੱਕ ਲਿਆ ਏਦਾਂ ਫਾਲਤੂ ਬੋਲਦੇ ਰਹਿੰਦੇ ਆ ਜੀ

  • @SatnamSingh-xg3lb
    @SatnamSingh-xg3lb 2 หลายเดือนก่อน +3

    8....10 kandoore le aaye baba aah gl ne hsa ta menu te baba ji aap hsde rhe c dsde hoye wah wah baba tohanu sunke bra Dil khush hunda kyunki tuci hr gl krn di himmat rkhde o bahot tnwad baba ji

  • @BalwinderSingh-vt7wg
    @BalwinderSingh-vt7wg หลายเดือนก่อน +2

    ਤੁਹਾਡੀ ਵੀਡੀਉ ਸੁਣਕੇ ਬੁਹਤ ਚੱਗਾ ਤੇ ਬੁਹਤ ਸਿਖੱਣ ਨੂੰ ਮਿਲ਼ਿਆ ਬੁਹਤ ਧੰਨਵਾਦ ਚੰਗੀ ਵੀਡੀਉ ਲੈ ਕੇ ਆਇਉ ।

  • @KulwinderKumar2222
    @KulwinderKumar2222 2 หลายเดือนก่อน +8

    Punjab nu sahi soneha dita hai.😊😊good job joni baba ji.

  • @manjitkaurpelia3506
    @manjitkaurpelia3506 2 หลายเดือนก่อน +3

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @KuldeepSingh-l9h6g
    @KuldeepSingh-l9h6g 2 หลายเดือนก่อน +8

    Baba g Aap g de nal han g ❤K Moge Wala ❤🎉❤ Aap g de darshan Karan Jarur Aavana g❤

  • @SmilingBambooForest-qu8ys
    @SmilingBambooForest-qu8ys 2 หลายเดือนก่อน +4

    ਵਾਹਿਗੁਰੂ ਜੀ ਖੁਸ਼ ਕਰਤਾ ਜੋਨੀ ਮੇਰਾ ਨਾਮ ਜੋਨੀ ਮੇਰਾ ਨਾਮੁ

  • @bantkaur8539
    @bantkaur8539 2 หลายเดือนก่อน +10

    ਬਹੁਤ ਵਧੀਆ ਉਪਰਾਲਾ ਕੀਤਾ ਹੈ

  • @GajendraSingh-Nimana
    @GajendraSingh-Nimana หลายเดือนก่อน +1

    ਜੋਨੀ ਬਾਬਾ ਜੀ ❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ❤❤❤

  • @jagjitsingh1379
    @jagjitsingh1379 2 หลายเดือนก่อน +2

    Waheguru ji 🙏🙏 waheguru ji wah g wah 🙏 dhan waheguru Ji

  • @santoshkumari8002
    @santoshkumari8002 2 หลายเดือนก่อน +2

    Waheguru ji je sare amritdhari thoude varge ho jaan kina vadea ho javega ji

  • @Gurnoor-t9b
    @Gurnoor-t9b วันที่ผ่านมา

    ਬਾਬਾ ਰਵਿੰਦਰ ਸਿੰਘ ਜੋਨੀ ਬਹੁਤ ਵਧੀਆ ਕੀਰਤਨ ਕਰਦੇ ਆ।

  • @davinderpalkaur5311
    @davinderpalkaur5311 2 หลายเดือนก่อน +4

    Waheguru ji ka khalsa waheguru ji ki fate ❤❤❤❤🎉🎉🎉🎉🎉🙏🙏🙏🙏🙏🙏🙏

  • @JagdeepTooR1
    @JagdeepTooR1 2 หลายเดือนก่อน +21

    ਬਹੁਤ ਸੋਹਣਾ ਪੋਡਕਾਸਟ ਵੀਰ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤❤

  • @RajwantKaur-fi6vo
    @RajwantKaur-fi6vo 2 หลายเดือนก่อน +3

    Buhat vadiaa ji bhai sahib jony baba ji de vichar 💯👍ne pasand aapni aapni

  • @SukhchainSingh-cs8cs
    @SukhchainSingh-cs8cs 6 วันที่ผ่านมา

    ਬਹੁਤ ਵਧੀਆ ਵਿਚਾਰ ਬਾਬਾ.ਜੀ

  • @JATTLIFEBAEBY
    @JATTLIFEBAEBY 2 หลายเดือนก่อน +6

    Hahah baba siraaa yar😂 19:27

  • @hardeepsinghdhillon2314
    @hardeepsinghdhillon2314 2 หลายเดือนก่อน +3

    ਬਹੁਤ ਹੀ ਵਧੀਆ ਵਿਚਾਰ ਹਨ ਬਾਬਾ ਜੀ ਦੇ

  • @HarkanwalKaur-bu5pn
    @HarkanwalKaur-bu5pn 2 หลายเดือนก่อน +2

    Waheguru ji ka Khalsa waheguru ji ki Fateh Baba ji bilkul theek kiya g

  • @ManmohanSingh-uv9zr
    @ManmohanSingh-uv9zr 13 วันที่ผ่านมา

    ਕਮੇਟੀ ਦੇ ਪੈਹਰੇ ਵਾਲੀ ਗੱਲ ਬਹੁਤ ਹੀ ਸਹੀ ਗੱਲ ਐ ਜੌਨੀ ਬਾਬੇ ਨੇ ਸੱਚੀ ਗੱਲ ਕਹਿ ਦਿੱਤੀ

  • @JaspalSingh-fo9hh
    @JaspalSingh-fo9hh วันที่ผ่านมา

    Waheguru ji ka Khalsa WaheGuru ji ki Fateh 🙏🙏🌹🌹 very nice ji

  • @spsingh7171
    @spsingh7171 หลายเดือนก่อน

    101% sahi gala kite joni babe ne...dekhn ch pehla ik do video ch baba mzak ja lgda c..but boht knowledg a babe nu...boln da trika vi a

  • @amansandhu8338
    @amansandhu8338 2 หลายเดือนก่อน +2

    ਤੁਹਾਡੀ ਹਰ ਗੱਲ ਸੱਚ ਹੈ ਬਾਬਾ ਜੀ।

  • @ajaibsingh3873
    @ajaibsingh3873 หลายเดือนก่อน +1

    ਜੋਨੀ ਬਾਬਾ ਜੀ ਬਹੁਤ ਵਧੀਆ ਜ਼ਵਾਬ ਦਿੱਤੇ।

  • @HarwinderSingh-hz4dw
    @HarwinderSingh-hz4dw 2 หลายเดือนก่อน +1

    ਬਾਬਾ ਜੀ ਰਾਮੜ੍ਹੀਆ ਸੁਣ ਕੇ ਮਾਣ ਮਹਿਸੂਸ ਹੋਇਆ ਅਸੀਂ ਵੀ ਰਾਮੜ੍ਹੀਆ ਹੀ ਆ ❤

  • @tinderchouhan5229
    @tinderchouhan5229 2 หลายเดือนก่อน +79

    ਲੱਖੇ ਸਿਧਾਣੇ ਬਾਈ ਨਾਲ ਪੋਡਕਾਸਟ ਕਰੋ ਗੈਵੀ ਬਾਈ

  • @bhaikulwindersinghjibhange7652
    @bhaikulwindersinghjibhange7652 2 หลายเดือนก่อน +12

    Baba ji guru nanak sahib ji hamesa slamt rakhan ji

  • @baljitsidhu6606
    @baljitsidhu6606 หลายเดือนก่อน

    ❤❤ਜੈਨੀ ਬਾਬਾ ਜੀ ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਵਧੀਆ ਫੀਲ ਹੋਇਆ ਮਨ ਨੂੰ ਸਾਂਤੀ ਮਿਲੀ God bless you baba ji❤❤❤

    • @ranbirgill4671
      @ranbirgill4671 26 วันที่ผ่านมา

      ਜੈਨੀ ਨੀ ਜੌਨੀ ਆ ਬਾਬਾ ਜੀ

  • @SUKHPREETSINGH--
    @SUKHPREETSINGH-- 2 หลายเดือนก่อน +3

    Baba ji de vichar bilkul sahi han

  • @kamalpreet7369
    @kamalpreet7369 หลายเดือนก่อน

    ਬਾਬਾ ਜੀ ਮੈਂ ਤੁਹਾਡਾ ਕਿਰਤਨ ਸੁਣਦੀ ਹਾਂ ਪਰ ਅੱਜ live interview ਸੁਣ ਕੇ ਬਹੁਤ ਵਧੀਆ ਲੱਗਿਆ you are best parsen Baba ji

  • @sukhbahal2982
    @sukhbahal2982 2 หลายเดือนก่อน +2

    Joni baba ji waheguru ji ka Khalsa waheguru ji ki fateh

  • @RajeshKumar-ty6tq
    @RajeshKumar-ty6tq 2 หลายเดือนก่อน +8

    Vot.hi.vadiya.vichar.baba.ji
    Dhan.guru.ramdas.ji

  • @ishwardhillon2044
    @ishwardhillon2044 2 หลายเดือนก่อน +1

    Waheguru Waheguru Waheguru ji 🙏 Gareth Joni bir ji 🙏

  • @harbanssinghrupana7506
    @harbanssinghrupana7506 29 วันที่ผ่านมา +1

    ਬਿਲਕੁਲ ਸਹੀ ਕਿਹਾ

  • @bantkaur8539
    @bantkaur8539 2 หลายเดือนก่อน +2

    ਧੰਨ ਧੰਨ ਮਾ ਬਾਪ

  • @lovelydhiman3904
    @lovelydhiman3904 2 หลายเดือนก่อน +6

    Bohat vadhiya podcast te Jhoni Veer ji v Bohat Vadhiya insaan ne ❤❤😊😊🪯🙏🏻🙏🏻

  • @Harmandeepsingh-e8w
    @Harmandeepsingh-e8w 2 หลายเดือนก่อน +6

    Najara lia ta is podcast ne,really awesome

  • @jaenailsingh446
    @jaenailsingh446 2 หลายเดือนก่อน +6

    ਬਾਬਾ ਜੀ ਤੁਹਾਡੀ ਸੰਗਤ ਕਿਥੇ ਕਰ ਸਕਾਂ ਦਸੋ,ਮੈਂ ਫੌਜੀ ਪੈਨਸ਼ਨਰ ਹਾਂ ।

    • @EESHARDarbar
      @EESHARDarbar หลายเดือนก่อน

      Takhanwadh distt Moga

  • @Harmanpreet-ml2jl
    @Harmanpreet-ml2jl 2 หลายเดือนก่อน +1

    Wahguruji wahguruji wahguruji wahguruji wahguruji wahguruji

  • @GajendraSingh-Nimana
    @GajendraSingh-Nimana หลายเดือนก่อน

    ਵਾਹਿਗੁਰੂ ਜੀ ਦੀ ਕਿਰਪਾ ਹੈ ਬਾਬਾ ਜੀ ਤੇ❤❤❤❤❤❤

  • @RajaKhosla-t9i
    @RajaKhosla-t9i 2 หลายเดือนก่อน +2

    Waheguru ji waheguru ji 🎉🎉🎉 ❤❤

  • @KulwinderKaur-py3gy
    @KulwinderKaur-py3gy หลายเดือนก่อน

    ਸਹੀ ਕਿਹਾ ਬਾਬਾ ਜੀ ਨੇ ਬਹੁਤ ਹੀ ਨੌਲੇਜ ਹੈ ਇਹਨਾਂ ਗੱਲਾਂ ਦੀ ਬਾਬਾ ਜੋਨੀ ਜੀ ਨੂੰ

  • @shamsingh6829
    @shamsingh6829 หลายเดือนก่อน +1

    ਬਹੁਤ ਵਧੀਆ ਵਿਚਾਰ ਬਾਬਾ ਜੋਨੀ ਜੀ ਦੇ

  • @jasvir-be7uq
    @jasvir-be7uq 2 หลายเดือนก่อน +9

    ਹੱਕ ਦੀ ਕਮਾਈ ਚੋਂ ਤਾਂ ਬਾਈ ਕਿਸੈ ਆਮ ਆਦਮੀ ਲਈ ਵੀ ਰੁੱਖੀ ਮਿੱਸੀ ਹੀ ਨਸੀਬ ਹੁੰਦੀ ਹੈ ਪਰ ਓਸ਼ ਨੂੰ ਛੱਕਂਣ ਵਿੱਚ ਆਨੰਦ ਵੜਾ ਹੈ ਜੀ

  • @Kuldeepsingh-j7m1v
    @Kuldeepsingh-j7m1v 2 หลายเดือนก่อน +1

    ਵਾਹਿਗੁਰੂ ਜੀ

  • @DalwinderSingh-pc9vr
    @DalwinderSingh-pc9vr 2 หลายเดือนก่อน +1

    Baba ji very good waheguru ji Maher karn

  • @HarbhajanSingh-fo8jx
    @HarbhajanSingh-fo8jx 2 หลายเดือนก่อน +4

    ਬਾਬਾ ਜੋਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਦੀ ਇੰਟਰਵਿਊ ਸੁਣਕੇ ਬਹੁਤ ਅਨੰਦ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @mehtacreation2196
    @mehtacreation2196 18 วันที่ผ่านมา +1

    No 1 te babaa nu dan karan jahaj te charhoun,good

  • @KulwinderKaur-py3gy
    @KulwinderKaur-py3gy 2 หลายเดือนก่อน +2

    ਸਹੀ ਕਿਹਾ ਬਾਬਾ ਜੀ ਨੇ

  • @babaldeepsinghbrampton3305
    @babaldeepsinghbrampton3305 2 หลายเดือนก่อน +1

    Bahut vdia podcast veere.. nazara aa gya.. bahut kuj sikhn nu milea.. eda diya personalities nu leke aaya kro ❤👌 God bless you ❤️❤️

  • @mukhtiarsinghhans8505
    @mukhtiarsinghhans8505 2 หลายเดือนก่อน +1

    Jony baba ji, i heard your interview, very nice, i wish you all the best, waheguru ji mehar kare ji,

  • @baljitkaurbaljitkaur1539
    @baljitkaurbaljitkaur1539 2 หลายเดือนก่อน +1

    Waheguru jl Gareth joni bir ji

  • @JishkaramSingh
    @JishkaramSingh 2 หลายเดือนก่อน +2

    Waheguru.jee Waheguru.jee

  • @parminderpanesar600
    @parminderpanesar600 26 วันที่ผ่านมา

    Waheguru ji, very nice thoughtfully explained, very nice video. Gudwara sahib should support education for students who needs help.

  • @harnoorharnoor2806
    @harnoorharnoor2806 12 วันที่ผ่านมา

    Weheguru g mehar karn baba g te

  • @SamsharMalak
    @SamsharMalak 28 วันที่ผ่านมา

    ਬਾਬਾ ਜੀ ਧੰਨਵਾਦ
    ਸ਼ਮਸ਼ੇਰ ਸਿੰਘ ਰਾਮਗੜ੍ਹੀਆ ਮਲਕ ਜਗਰਾਉ

  • @harvirkaur8152
    @harvirkaur8152 2 หลายเดือนก่อน +2

    ਵਾਹਿਗੁਰੂ ਜੀ

  • @Amarjitsingh-dm4py
    @Amarjitsingh-dm4py หลายเดือนก่อน

    Guru ji ki sewa da karan (Guru ke Rakhi Karna ji)Guru ji kirpa banai rakhan ji satname wahyguru Ji

  • @msmaninder450
    @msmaninder450 หลายเดือนก่อน

    waheguru waheguru waheguru waheguru waheguru waheguru waheguru waheguru waheguru

  • @SatnamSingh-sq4go
    @SatnamSingh-sq4go 11 วันที่ผ่านมา

    Satnam waheguru ji 🙏

  • @gurvinderSingh-cm5cg
    @gurvinderSingh-cm5cg 9 วันที่ผ่านมา

    Waheguru ji Maher Karan 🙏🙏🙏🙏

  • @majhavalapau123
    @majhavalapau123 หลายเดือนก่อน

    ਗੱਲਾਂ ਜਮਾਂ ਸਹੀ ਸਾਰੀਆਂ ਬਾਬਾ ਜੀ ਦੀਆਂ❤❤❤🙏

  • @GurdevSingh-cm3oi
    @GurdevSingh-cm3oi หลายเดือนก่อน +2

    Bohut vadia baba ji❤❤❤❤❤

  • @KakaBudhel
    @KakaBudhel หลายเดือนก่อน

    Waheguruji Waheguru ji waheguru ji waheguru ji waheguru ji

  • @SamsharMalak
    @SamsharMalak 28 วันที่ผ่านมา

    ਧੰਨਵਾਦ

  • @sukhpalsingh6779
    @sukhpalsingh6779 16 วันที่ผ่านมา +2

    ਭਾਈ ਸਾਹਿਬ ਜੀ ਪਹਿਲਾ ਆਪਣਾ ਨਾਮ ਕਰੋ

  • @sarajjaitu4900
    @sarajjaitu4900 หลายเดือนก่อน

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇ

  • @Bikram-dt2vk
    @Bikram-dt2vk 2 หลายเดือนก่อน +1

    Bohat vadiya galbaat ji 🙏

  • @binderpalkaur9406
    @binderpalkaur9406 2 หลายเดือนก่อน +4

    Waheguru ji

  • @BalwinderSingh-g9w
    @BalwinderSingh-g9w หลายเดือนก่อน

    ਅਕਾਲ ਪੁਰਖ ਮੇਹਰ ਰੱਖੀ ਸਿੰਘ ਸਾਬ ਤੇ