Exclusive : Ex DGP Sumedh Saini के खिलाफ SIT द्वारा गवाह बनाए Pinky Cat ने किए बड़े खुलासे

แชร์
ฝัง
  • เผยแพร่เมื่อ 3 ธ.ค. 2024
  • हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

ความคิดเห็น • 121

  • @ਸਿੰਘਅਬਰਾਵਾ
    @ਸਿੰਘਅਬਰਾਵਾ 4 ปีที่แล้ว +31

    ਪਿੰਕੀ ਇਕ ਕੰਮ ਤੇਰੇ ਕਰਨ ਲਈ ਆੲਿਆ ਚੰਗਾ ਕੰਮ ਹੈ ਕਰ ਲੈ । ਹੁਣ ਤੱਕ ਦੇ ਤੇਰੇ ਕੰਮ ਸਾਰੇ ਪੁੱਠੇ ਹੀ ਰਹੇ ਹਨ ।

  • @bahadursingh3266
    @bahadursingh3266 4 ปีที่แล้ว +28

    ਪਿੰਕੀ ਦੀਆਂ ਗੱਲਾਂ ਤੋਂ ਲਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਪਿੰਕੀ ਦਾ ਪੂਰਾ ਵਿਸ਼ਵਾਸ ਹੈ। ਪਿੰਕੀ ਵੀਰ ਹੁਣ ਪਿੱਛੇ ਨਾ ਹਟੀਂ। ਵਾਹਿਗੁਰੂ ਕੀਤੇ ਹੋਏ ਗੁਨਾਹ ਵੀ ਮਾਫ ਕਰਨ ਗੇ।

  • @davindersinghbatth8026
    @davindersinghbatth8026 4 ปีที่แล้ว +50

    ਪਿੰਕੀ ਪੈਸੇ ਲੇ ਕੇ ਨਾਂਹ ਮੁੱਕਰ ਨਾਂਹ ਜਾਵੀ ਅੱਗੇ ਜਿਹੜੇ ਵੀ ਤੁਸੀ ਕੰਮ ਮਾੜੇ ਕੀਤੇ ਹੈ ਪੈਸੇ ਵਾਸਤੇ ਹੀ ਕੀਤੇ ਸੀ ਹੁਣ ਹੀ ਚੰਗਾ ਕੰਮ ਕਰ ਦਿਉ ਸੱਚੀ ਗਵਾਈ ਦੇ ਕੇ

    • @Balbirsinghusa
      @Balbirsinghusa 4 ปีที่แล้ว +1

      ਪੱਕਾ ਮੁਕਰੂ ਭਾਵੇਂ ਅੱਜ ਪੈਸੇ ਮਿਲ ਜਾਣ

  • @shindanidhanwala5504
    @shindanidhanwala5504 4 ปีที่แล้ว +10

    ਚੰਗਾ ਮਾੜਾ ਇਕ ਪਾਸੇ ਪਰ ਖਾੜਕੂਵਾਦ ਵੇਲੇ ਦਾ ਭੰਡਾਰ ਆ ਬੰਦਾ ਬਹੁਤ ਜਿਆਦਾ ਜਾਣਕਾਰੀ ਆ ਇਸ ਕੋਲ

  • @sukhdevsinghturh7629
    @sukhdevsinghturh7629 4 ปีที่แล้ว +34

    ਜਦੋਂ ਗਵਾਹੀ ਦਾ ਵੇਲਾ ਆਇਆ ਉਸ ਟਾਇਮ ਇਨ੍ਹਾਂ ਮੁਕਰ ਜਾਣਾ

  • @damanajitsinghrai5198
    @damanajitsinghrai5198 4 ปีที่แล้ว +3

    Bhaji tusi sache insan ho tusi hero ho

  • @rajmehra2526
    @rajmehra2526 4 ปีที่แล้ว +13

    ਪਿੰਕੀ ਜੀ ਇਹ ਜਿੰਦਗੀ ਰੱਬ ਦੀ ਦੇਣ ਹੈ ਇਸ ਕਰਕੇ ਆਪਣੇ।ਰੱਬ ਨੂੰ ਯਾਦ ਕਰਕੇ ਇਸ ਕੇਸ ਦੇ ਗਵਾਹੀ ਦੇਣਾਂ ਕਿਓਂਕਿ ਮੁਲਤਾਨੀ ਦੀ ਆਤਮ ਹਲੇ ਵੀ ਆਪਣੀ ਲਈ ਇਨਸਾਫ਼ ਦੀ ਉਡੀਕ ਵਿਚ ਹੈ ਅਤੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਸ਼ਾਇਦ ਰੱਬ ਨੇ ਤੁਹਾਡੇ ਅੱਗੇ।ਚੁਣਿਆ ਹੈ

  • @psingh201
    @psingh201 4 ปีที่แล้ว +14

    ਇਕੱਲੇ ਸੈਣੀ ਦੇ ਖਿਲਾਫ ਵੀ ਭੁਗਤੀ ਤੇ ਦੂਜੀ ਜੁੰਡਲੀ ਬਾਦਲ ਤੇ ਮਜੀਠੀਆ ਦੇ ਖਿਲਾਫ਼ ਵੀ ਭੁਗਤੀ,

  • @sangha4236
    @sangha4236 4 ปีที่แล้ว +30

    ਪਿੰਕੀ ਸਚਾਈ ਦੱਸ ਕੇ ਪੁੱਨ ਲੈਅ ਲਾਅ ਤਰਜੇ ਗਾਅ🙏🙏🙏

    • @pindersangha51
      @pindersangha51 4 ปีที่แล้ว

      labhi veer eda de pinki shinki da koi itbaar nahi eh 50 lakh badle Ron diha ehnu kall 2 Jan 4 karod de offer agi eh fir cat banu pakka

  • @harjinder7435
    @harjinder7435 4 ปีที่แล้ว +25

    ਸ਼ੁਕਰ ਆ ਤੈਨੂੰ ਵੀ ਅਕਲ ਆਈ ਤੁਸੀਂ ਵੀ ਬਥੇਰੇ ਮੁੰਡੇ ਮਾਰੇ ਸੀ [ ਕੈਟ ]

  • @b8bb8r
    @b8bb8r 4 ปีที่แล้ว +12

    ਏਹਦੇ ਬਿਆਨ ਛੇਤੀ ਲੈ ਲੈਣ ਨਹੀ ਹੋਰ ਦੋ ਚਾਰ ਸਾਲਾਂ ਵਿਚ ਇਸਨੇ ਬੋਲਣ ਤੋਂ ਵੀ ਜਾਣਾ। ਪੰਜ ਸਾਲਾਂ ਪਹਿਲਾਂ ਅੱਤਵਾਦ ਬਾਰੇ ਜੋ ਬੋਲਿਆ ਉਸ ਤੋਂ ਬਾਅਦ ਭੂਚਾਲ ਆ ਜਾਣਾ ਚਾਹੀਦਾ ਸੀ ਹੋਇਆ ਕੱਖ ਨਹੀ।

  • @golugolu8881
    @golugolu8881 4 ปีที่แล้ว +19

    ਤੇਰੇ ਕਿਹੜਾ ਹੱਕ ਦੇ ਸੀ ਗਰੀਬਾਂ ਸਿੱਖਾ ਤੋ ਖੋਹੇ ਹੋਏ ਸੀ ਗੰਗੂ ਦੇ ਵਾਰਸਾਂ

  • @chamkaurmahal6460
    @chamkaurmahal6460 4 ปีที่แล้ว +7

    ਸਾਇਦ ਵਾਹਿਗੁਰੂ ਨੇ ਤੇਰੇ ਕੀਤੇ ਹੋਏ ਗੁਨਾਹਾ ਨੂੰ ਮਾਫ ਕਰਨ ਲਈ ਤੇਨੂ ਇਕ ਮੋਕਾ ਦਿਤਾ ਹੈ ਉਹ ਵੀ ਲੰਘਣ ਨਾ ਦੇਈ

  • @dilbagpannu7799
    @dilbagpannu7799 4 ปีที่แล้ว +3

    ਵਾਹਿਗੁਰੂ ਹੌਸਲਾ ਤੇ ਤੰਦਰੁਸਤੀ ਬਖਸ਼ੇ ਖੁਸ਼ ਰਹੋ ।
    ਪਾਪੀਆਂ ਦੇ ਪਾਪਾਂ ਦੇ ਪੋਲ ਖੋਲਦੇ ਰਹੋ ਇਥੋਂ ਕੁੱਝ ਨਹੀਂ ਨਾਲ ਜਾਣਾਂ । ਸਚਾਈ ਹਮੇਸ਼ਾ ਉੱਚੀ ਰਹਿੰਦੀ ਹੈ ।
    ਬਾਬਾ ਨਾਨਕ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ।
    ਤੁਹਾਡੇ ਬੱਚੇ ਤਰੱਕੀਆਂ ਕਰਨ ਸੱਚ ਦੇ ਰਾਹ ਤੇ ਚਲਦੇ ਰਹਿਣ ।
    ਪਰਮਾਤਮਾ ਸਮੱਤ ਦੇਵੇ।

  • @sukhjitsingh6259
    @sukhjitsingh6259 4 ปีที่แล้ว +2

    Pinki Saab Zindabad

  • @punjabi1854
    @punjabi1854 4 ปีที่แล้ว +12

    ਪਿੰਕੀ ਸਾਹਿਬ ਹੁੱਣ ਪਿੱਛੇ ਨਾ ਹੱਟਣਾ।

  • @gurjitsingh7061
    @gurjitsingh7061 4 ปีที่แล้ว +19

    ਪਿੰਕੀ ਨੂੰ ਲਗਦਾ ਬਿਮਾਰੀਆ ਲਗ ਗਈਆ ਅਵਾਜ ਥੱਥਲੋਣ ਲਗ ਗਈ

  • @Sohansingh-gu6se
    @Sohansingh-gu6se 4 ปีที่แล้ว +4

    ਇਸ ਕੈਟ ਤੇ ਕੋਈ ਵਿਸ਼ਵਾਸ਼ ਨਹੀਂ

  • @RajpalSingh-lh9uw
    @RajpalSingh-lh9uw 4 ปีที่แล้ว +10

    ਜਲਾਦਾ ਤੇ ਕਿਹੜਾ ਸਿਖ ਕੋਮ ਨਾਲ ਘਟ ਕੀਤੀ ੲੇ

  • @SukhwinderKaur-jf2de
    @SukhwinderKaur-jf2de 4 ปีที่แล้ว +13

    Pinky ji Tuc gawai deo te ona priwara nu insaf milye jina de bachye mare es saini pappi ne

    • @sukhbirsingh7968
      @sukhbirsingh7968 4 ปีที่แล้ว +2

      ਆ ਪਿੰਕੀ ਹਰਾਮਜ਼ਾਦਾ ਵੀ, ਬਹੁਤ ਜਿਆਦਾ ਸਿੱਖ ਕੌਮ ਦਾ ਘਾਂਣ ਕਰਦਾ ਰਿਹਾ,ਹੁਣ ਇਸਦੇ ਆਪਣੇ ਨਾਲ ਥੋਖਾ ਹੋਇਆ,ਤਾਂ ਗਵਾਹੀ ਦੇ ਰਿਹਾ,,,,

  • @Gurmeetsingh-nl4bh
    @Gurmeetsingh-nl4bh 3 ปีที่แล้ว

    ਪਿੰਕੀ ਜੀ ਸੱਚ ਦੀ ਆਵਾਜ਼

  • @ExSarpnanch
    @ExSarpnanch 4 ปีที่แล้ว +11

    Jaan-bujh k pinky nu gwaah bnaiya taanki baad vich eh mukar jaave

  • @RajinderSingh-gh3ee
    @RajinderSingh-gh3ee 3 ปีที่แล้ว

    ਪੀਕੀਂ ਵੀਰ ਬਿਆਨ ਇਹੀ ਰਹੀਂ

  • @shindanidhanwala5504
    @shindanidhanwala5504 4 ปีที่แล้ว +1

    ਪਿੰਕੀ ਹੁਣ ਪੈਸੇ ਨੀ ਲੈਦਾ ਰੁਪਈਏੇ ਲਊਗਾ ਵੇਖਲਿਉ

  • @caltex7778
    @caltex7778 4 ปีที่แล้ว +7

    50 lakh leke fer mukkar jana es chote hathi ne

  • @baloursingh1358
    @baloursingh1358 4 ปีที่แล้ว +1

    ਪਿੰਕੀ ਕੈਟ ਜੀ ਹੂਣ ਤੂ ਡਟ ਕੇ ਗਵਾਹੀ ਦੇਣੀ ਤਾ ਕੀ ਸੈਣੀ ਨੂ ਫਾਸੀ ਹੋ ਸਕੇ ਪਿੰਕੀ ਸੈਣੀ ਨੇ ਹਜਾਰਾਂ ਨਿਹੱਥੇ ਜਵਾਨ ਬੇਕਸੂਰ ਮਾਰੇ ਪਰ ਜੇ ਤੂ ਡਰ ਗਿਆ ਬਿਆਨ ਬਦਲ ਦਿਤੇ ਤਾ ਤੈਨੂੰ ਰਬ ਨੇ ਕਦੇ ਮਾਫ ਨਹੀ ਕਰਨਾ ਬਹੂਤ ਰਿੜਕ ਰਿੜਕ ਕਰ ਮਰੇਗਾ ਜੇ ਸੈਣੀ ਬਚਾ ਲਿਆ ਸੈਣੀ ਨੂ ਫਾਸੀ ਹੋਣੀ ਚਾਹੀਦੀ।ਕਿਊ ਕੇ ਸੈਣੀ ਮੁਲਤਾਨੀ ਦੇ ਪਿਛੇ ਡੰਡਾ ਦੇ ਕਰ ਖੂਨ ਬਹਿਣ ਨਾਲ ਬੇਰਹਿਮੀ ਨਾਲ ਮਾਰਿਆ।ਸੈਣੀ ਬਚਣਾ ਨਹੀ ਚਾਹੀਦਾ।ਪਿੰਕੀ ਸਾਡੀ ਸਾਰੇ ਪੰਜਾਬੀਆਂ ਦੀ ਅਰਦਾਸ ਬੇਨਤੀ ਹੈ।ਰਬ ਤੋ ਡਰਕੇ ਸਭ ਸਚ ਦਸ ਦੇਣਾ ਜੀ ਅਸੀ ਤੇਰੇ ਸਦਾ ਜਨਵਾਦੀ ਰਹਾਗੇ।

  • @punjabistatus7688
    @punjabistatus7688 4 ปีที่แล้ว

    Waheguru

  • @gagan7atla
    @gagan7atla 4 ปีที่แล้ว +2

    ਇਹ ਬੰਦੇ ਨੇ ਸਿੰਘਾ ਨੂੰ ਮਰਵਾਇਆ ਹੈ ਲਗਦਾ ਨਹੀ ਕਿ ਇਹ ਹੁਣ ਕੋਈ ਚੰਗਾ ਕੰਮ ਕਰੇਗਾ

  • @mandeepsingh-pw8pq
    @mandeepsingh-pw8pq 4 ปีที่แล้ว +8

    IF D.G RETUN U RS .75 LAC THAN U MAY CHANGE YOUR STATEMENT. I THINK SO ?

  • @rupindersingh149
    @rupindersingh149 4 ปีที่แล้ว +2

    ਪਿੰਕੀ ਭਾਵੇਂ ਦੂਜੇ ਪਾਸੇ ਖੜਾ ਸੀ ਪਰ ਬੰਦਾ ਦਲੇਰ ਆ ਲਗਦਾ ਨੀ ਮੁੱਕਰ ਜਾਊ। ਬਾਕੀ ਪਾਪੀ ਕੇ ਮਾਰਨੇ ਕੋ ਪਾਪ ਮਾਹਾਂਬਲੀ।

  • @Daske.WaleSahi
    @Daske.WaleSahi 4 ปีที่แล้ว +11

    ਮੁੱਕਰ ਨਾਂ ਜਾਵੀਂ ਬਾਅਦ ਚ ਕਿ ਚੈਨਲ ਵਾਲਿਆਂ ਨੇ ਏਦਾਂ ਏਦਾਂ ਆਖਿਆ ਬੋਲੋ

  • @KuldeepSingh-nq2oi
    @KuldeepSingh-nq2oi 4 ปีที่แล้ว +3

    ਜੇਕਰ ਇਹ 50 ਲੱਖ ਰੁਪਏ ਦੇ ਕੇ ਬਹਾਲ ਹੋ ਜਾਂਦਾ ਤੇ ਇਹ ਲੋਕਾਂ ਦੇ ਚੜਵੇ ਲਾ ਲਾ ਕੇ ਪੂਰੇ ਵੀ ਕਰਦਾ, ਝੂਠੇ ਪਰਚੇ ਬਣਾ ਕੇ

  • @GurpreetSingh-lq9mm
    @GurpreetSingh-lq9mm 4 ปีที่แล้ว +7

    िਬਮਾਰੀ.ਲਗੲੀ

  • @ssingh4432
    @ssingh4432 4 ปีที่แล้ว

    ਪਿੰਕੀ ਵੀਰ ਸਿੱਖ ਕੌਮ ਤੈਨੂੰ ਜਰੂਰ ਮਾਫ ਕਰ ਦੇਵੇ ਗੀ ਪਲੀਜ ਹੁਣ ਸਿਰੇ ਲਾ ਦੇ ਗੱਲ ਨੂੰ, NRI ਵੀਰਾ ਨੇ ਤੈਨੂੰ ਕਿਸੇ ਗੱਲ ਦੀ ਘਾਟ ਨੀ ਰਹਿਣ ਦੇਣੀ thanks from usa ca

  • @hitlerhitkrda5060
    @hitlerhitkrda5060 4 ปีที่แล้ว +2

    Dakkeya firda pinky..

  • @karanvirsinghdhami9546
    @karanvirsinghdhami9546 4 ปีที่แล้ว +11

    Eh mukrya he lao, is salle da koe stand nahi

  • @amreekmann6537
    @amreekmann6537 4 ปีที่แล้ว +3

    Sumedh saini threw pinki out of police force after he came back from jail.Es layi guppa maar reha jungli suaar

  • @jaswirindersingh9731
    @jaswirindersingh9731 4 ปีที่แล้ว +1

    Full rajeyaa hoyaa NAAGNI daa..

  • @devindergrewal2004
    @devindergrewal2004 4 ปีที่แล้ว +3

    Pinkie ji, pl punjabia di help karo. Thok ke help karo. Ehna darindia nu pl sajah silvano. Lok tuhadi bahut ijjat karde ne.

  • @MohanSingh-mm5kb
    @MohanSingh-mm5kb 4 ปีที่แล้ว +1

    Multani and others should get justice.

  • @baltajsran9766
    @baltajsran9766 4 ปีที่แล้ว +7

    ਪੈਸੇ ਲੈ ਕੇ ਮੁਕਰੂ ਲਗਦਾ

  • @honey_singh35a
    @honey_singh35a 4 ปีที่แล้ว +4

    baad ch mukar jana ene

  • @PrabhjotSingh-ku5nv
    @PrabhjotSingh-ku5nv 4 ปีที่แล้ว

    All. Over world vich punjab police di reputation. Bohat maadi hai... Jis de zimmedaar.. SUMEDH SAINI varge lok ne

  • @singhbaljit3755
    @singhbaljit3755 4 ปีที่แล้ว +2

    Pinky nu Hun smadh seni ton hisab Lena chahida

  • @rajsidhu7282
    @rajsidhu7282 4 ปีที่แล้ว +3

    Never know he sold again.

  • @sukhdoab834
    @sukhdoab834 4 ปีที่แล้ว +8

    He is pinki cat not inspector pinki.

    • @gillpbx1299
      @gillpbx1299 3 ปีที่แล้ว

      Cat da kee meaning hai Veer

  • @gajansingh3246
    @gajansingh3246 4 ปีที่แล้ว +1

    Vir ji jada na bolo eh banda mukrn vala nahi ji tv samne mukrna muskal ji sab chang hovega vir ji

  • @singhajaib1966
    @singhajaib1966 4 ปีที่แล้ว +2

    Parmatma ne time dita pinki mukr na javi

  • @madanmohansingh8550
    @madanmohansingh8550 4 ปีที่แล้ว +2

    👍🌺🌷🌹🌹🌻🥀

  • @zorawarsunder4908
    @zorawarsunder4908 4 ปีที่แล้ว +2

    Kanoon,dramma,420

  • @UttamSingh-rc9lz
    @UttamSingh-rc9lz 4 ปีที่แล้ว +4

    ਇਹ ਇੱਕ ਚਾਲ ਹੈ।

  • @harnekuppal2707
    @harnekuppal2707 4 ปีที่แล้ว +2

    Bai mukri na gavahi de ke apne karam badal lai rab de kachehri to ve kuj rahat mil zu

  • @baldevsingh108
    @baldevsingh108 4 ปีที่แล้ว +5

    100%ਪੈਸੇ ਲੈਕੇ ਮੁਕਰੇਗਾ ਮੈਂ ਜਾਣਦਾ ਹਾਂ ਫੁਦੂ ਦਬਕੇ ਮਾਰਦਾ

  • @harka0007
    @harka0007 4 ปีที่แล้ว +11

    Bharti tantar hi sab to wada terrorism hai.

    • @RajinderSingh-
      @RajinderSingh- 4 ปีที่แล้ว +1

      Pinky Pa g misaaaaal pech kardo sachai dee

  • @krishanchand7095
    @krishanchand7095 4 ปีที่แล้ว +1

    Pinky's badman

  • @jaskarandas8351
    @jaskarandas8351 4 ปีที่แล้ว +5

    India ch kanoon ha par vikao ha tuse je insaf de mang kardo ho ta ah ek poltax ha paise nal khareed lave jis nu vi police de torcher nal aj vi lok mar rahe a ane sarkar anea ah ta beete same de gal ha kug ni hona sab darama ha sab to jiyada beiman India ch na

  • @realfacts9955
    @realfacts9955 3 ปีที่แล้ว

    Aaj aapne te gal AAI .. ta dukh lgada peya a ..

  • @princevirk8091
    @princevirk8091 4 ปีที่แล้ว +2

    Parava neki karn da vela hai rab nu jan deni aa insaf dva insaniat dikha de

  • @SukhdevSingh-lt2wi
    @SukhdevSingh-lt2wi 4 ปีที่แล้ว

    ਪੈਸੇ ਲੈਕੇ ਮੁਕੇਰੀਆਂ ਤੇਰਾ ਹਾਲ ਬਹੁਤ ਬੁਰਾ ਹੋਏਗਾ

  • @hsmangat2280
    @hsmangat2280 4 ปีที่แล้ว

    He.is.not.trust.worthy

  • @gaganaulakh8131
    @gaganaulakh8131 4 ปีที่แล้ว +2

    Sa re papi AAA

  • @varinderjitsingh8474
    @varinderjitsingh8474 4 ปีที่แล้ว +1

    Hun mukkar na jayin. Nahin taan keerey painey uh v plastic de jehre galney v ni.

  • @prithipalsingh7695
    @prithipalsingh7695 4 ปีที่แล้ว +1

    Pinky sahib,tuhadi kitab kado aa rahi hai.

  • @ManjinderSingh-ls8gh
    @ManjinderSingh-ls8gh 4 ปีที่แล้ว

    When you leave your own then time is bad running for buture saini

  • @satyasanatan.dharam
    @satyasanatan.dharam 3 ปีที่แล้ว +1

    Pinky tu aap vall v vekh .. pehla tu attwaadi c .. fer to spo bneya .. o v saini ne bnaya .... S.p.o. de baavjood to addhok te dsp v ban gya .. fer tu dismiss hoya .. fer tu gangsters nu guide krn lagg peya .. saaleya tere te ta saini de bahut ehsaan ne .. bhaawe tusi dovey e soor o

  • @piyushsharma-zk7sx
    @piyushsharma-zk7sx 4 ปีที่แล้ว +1

    #modi ji

  • @gagandeepsinghnanrhe7057
    @gagandeepsinghnanrhe7057 4 ปีที่แล้ว +1

    sab to jada gallan end wali add te

  • @JasvirSingh-dr6fw
    @JasvirSingh-dr6fw 4 ปีที่แล้ว +3

    Es da pta koi ni muker sakda marda da jakin kita janda cata da ni

  • @amolsharma3603
    @amolsharma3603 2 ปีที่แล้ว

    Chote mote crime ta theek ha.par serious crime ch kisi da saath nhi dena chahida

  • @harmandepsingh3966
    @harmandepsingh3966 4 ปีที่แล้ว +2

    Pinki tu v bhot vadda papi aa

  • @sukhdeepwalia7298
    @sukhdeepwalia7298 4 ปีที่แล้ว +2

    A ta muker jo time on te lalchi banda lagda

  • @PrabhjotSingh-ku5nv
    @PrabhjotSingh-ku5nv 4 ปีที่แล้ว

    Kudrat apne aap te udhaar nhi chad di.... Ethe hi saara kuch bhugat ke, jaana paina....

  • @gurjindersingh956
    @gurjindersingh956 4 ปีที่แล้ว +1

    pinki veer tu v rab nu jaan deni bai sambh lai moka pap tere ton ve bahut hoye shaid rab tenu maf kar de

  • @TarsemSingh-xt7cr
    @TarsemSingh-xt7cr 4 ปีที่แล้ว

    Jeho jiha hora nall kita eho jeha rabb app karda

  • @ekamjotsingh1581
    @ekamjotsingh1581 3 ปีที่แล้ว

    ਬਾਈ ਇਹ ਦਲ੍ਹਾ ਬੰਦਾ ਹੈ ਨਸ਼ੇੜੀ ਹੈ ਦਾਰੂ ਦਾ
    ਦਾਰੂ ਦੇ ਪਿੱਛੇ ਮੁੱਕਰ ਜਾਣਾ ਇਨੇ ਗਵਾਹੀ ਤੇ

  • @aviraazsingh4551
    @aviraazsingh4551 4 ปีที่แล้ว +1

    Ane apne peshe lehne dekh liyo !
    50 dita 3 guna wapas laeega te mukar jawega

  • @palchahal8158
    @palchahal8158 2 ปีที่แล้ว

    Koi gal clear nahi kr ryha, Policia gol mol Kr tyhs

  • @GurpreetSingh-nw5rr
    @GurpreetSingh-nw5rr 4 ปีที่แล้ว

    Gurmeet Singh g bhut sare puthe Kam kite tusi apne seniors de kehan te. Bas ik Kam sahi kar Devo apne rab nu man ne. Sikh bhut mahan kaum hai tuhade sare gunah bhul Jan ge sirf ik change Kam karke.

  • @playstore8455
    @playstore8455 2 ปีที่แล้ว

    Pinky sir app ki body dakh kar lag raha hai ki jail kai ander app ko v.i.p. facilities melti the.

  • @deepzaildar2406
    @deepzaildar2406 2 ปีที่แล้ว

    6Theto

  • @sidhumoosawala235
    @sidhumoosawala235 4 ปีที่แล้ว

    J gawayi na diti hun Sheni ne bahd vich kihra ehnu shadna fer . ohne pinky te case pa dena aa koi na koi j sheni bach gya . chahe pinky sach bole chahe jooth bole . hun bair ta peya gya aa sach bolna he pena pinky nu ehnu

  • @GurpreetSingh-yi1is
    @GurpreetSingh-yi1is 4 ปีที่แล้ว +1

    mai sumedh da jwai ha
    mai pinki di pehn da yar ha

  • @jaswindersingh2169
    @jaswindersingh2169 4 ปีที่แล้ว

    raab tu darr oye tusi loka nee diya behna te mawa de izzat rol ditti te lakha hi loka nu maar ditta

  • @pindersangha51
    @pindersangha51 4 ปีที่แล้ว

    eh pinky cat da koi itbaar nahi eh paise da put aa time aun te eda de nasal kade sikh panth naal nahi khadni

  • @b.k6397
    @b.k6397 2 ปีที่แล้ว

    Eh v buchad c sire da boht Bache mare aa ehne

  • @AvtarSingh-xd3xh
    @AvtarSingh-xd3xh 4 ปีที่แล้ว

    aa samadhan karn wale kithe marge si Ane dina crona ne bhajrra puaa rakhia aa sare khudh vich varrge si te hun fer siria uthan lg gaye aina de pale kujh vi nhi aapnu 50-50 bimaria lagia hoian aina nu

  • @Rupinder-t5t
    @Rupinder-t5t 4 ปีที่แล้ว

    Nashe maarge sanu
    Ehde toh bol ta hunda ni

  • @babbubabbu4524
    @babbubabbu4524 4 ปีที่แล้ว

    G

  • @ganeevkohli7307
    @ganeevkohli7307 4 ปีที่แล้ว

    Bai G..Vadh wich kyon pandit daa ADD chalnde hoo..Kyon lokaa nu jee len do..Thug BABAEYA NU kyon mouka dine hoo..tusi taa ADD de paise leh laye par vadh Miya Raffic kine lokaa nu Bevkoof bnake kive paise lootuga..aeh ADD aala BaBa Corona kyon nai bhajaa sakda

  • @JasveerSingh-un1qf
    @JasveerSingh-un1qf 4 ปีที่แล้ว

    Voice vary slow

  • @satyasanatan.dharam
    @satyasanatan.dharam 3 ปีที่แล้ว

    Lagda ajjkal gangsters wala kam v ni chalda tera

  • @ਆਟੇਦੀਆਂਚਿੱੜੀਆਂ
    @ਆਟੇਦੀਆਂਚਿੱੜੀਆਂ 3 ปีที่แล้ว

    O

  • @satveerkaur3864
    @satveerkaur3864 4 ปีที่แล้ว

    eh ta app barober da bhaiwal aa eh v bahut marha addmi aa . eh v sajja da hakdar aa

  • @gurbachansingh2912
    @gurbachansingh2912 4 ปีที่แล้ว

    .

  • @Garvpunjabgurbani
    @Garvpunjabgurbani 4 ปีที่แล้ว

    Punjab EX DGP पर धारा 302 : - th-cam.com/video/nMOtR3ni8gQ/w-d-xo.html

  • @lehmbersinghguraya8910
    @lehmbersinghguraya8910 4 ปีที่แล้ว

    ²