Zulm da DAUR guzria SIKH's te .Lekin Young Generation sbh bhul k SIDHU MOOSA vale vrgia de LACHAR GEET 's te THUMKE Maarn vale NACHAR bne hoe ne ji.... AFSOS hai ji...... 😔 😔 😢 😢 👆
Kaun Lrhda hai Jiiiiiiiii SIKH s de vaaste Adv. VIRK de father SS VIRK di aapne purani Khushki hai Jiiiiiiiii SS SAINI DGP naal aapne Bdle lai riha hai ji........... SIKH s VIRK ADVOCATE nu Hero Smjhan lge ne ji......
ਪ੍ਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ
ਵਿਰਕ ਸਾਬ ਦਾ ਧੰਨਵਾਦ ਜੀ
ਵਿਰਕ ਸਾਹਿਬ ਜੀ ਤੁਹਾਡਾ ਬਹੁੱਤ ਬਹੁੱਤ ਧੰਨਵਾਦ ਜੀ ੲਿਸ ਜਲਾਦ ਨੂੰ ਫਾਂਸੀ ਦੀ ਸਜਾ ਦਿਵਾਓ ਜੀ
ਮੁਲਤਾਨੀ ਵੀ ਰੱਬ ਦਾ ਜੀ ਸੀ ਰੱਬ ਦੇਰ ਸਵੇਰ ਆਪਣੇ ਜੀਆ ਦੀ ਸਾਰ ਜਰੂਰ ਲੈਦਾ ।ਪਰਮਾਤਮਾ ਵਕੀਲ ਸਾਹਿਬ ਨੂੰ ਹਿਮੰਤ ਚੜਦੀ ਕਲਾ ਤੇ ਲੰਬੀ ਉਮਰ ਦੇਵੇ ,ਇਹੋ ਅਰਦਾਸ ਬੇਨਤੀ ਤੇ ਜੋਦੜੀ ਹੈ ਜੀ ।
ਪਰਮਾਤਮਾ ਵੀਰ ਮੁਲਤਾਨੀ ਦੇ ਪਰਿਵਾਰ ਨੂੰ ਇਨਸਾਫ ਜਰੂਰ ਦੇਵੀ ਤਾਕਿ ਉਹ ਤੇਰੀ ਹੌਦ ਦਾ ਵਿਸ਼ਵਾਸ਼ ਲੈ ਕਿ ਇਸ ਦੁਨੀਆ ਤੋ ਜਾਣ ।
ਬਹੁਤ ਵਧਿਆ ਕੀਤਾ
ਇਸ ਵਕੀਲ ਨੂੰ ਫੌਰਨ ਸਿਕਿਉਰਟੀ ਦਿਤੀ ਜਾਵੇ
He is son of DGP S.S virk . He surely safe
Salute salute advocate Virk sab
ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਵੇ ਇਹ ਵੀ ਜੇਲ ਜਾਵੇ
ਪਰਦੀਪ ਜੀ ਦਿਲੋਂ ਇੱਜਤ ਆ ਥੋਨੂੰ ਤੁਸੀਂ ਜੋ ਕੀਤਾ ਦਿਲੋਂ ਧੰਨਵਾਦ ਆ ਥੋਡਾ..🙏🙏
Zulm da DAUR guzria SIKH's te .Lekin Young Generation sbh bhul k SIDHU MOOSA vale vrgia de LACHAR GEET 's te THUMKE Maarn vale NACHAR bne hoe ne ji.... AFSOS hai ji...... 😔 😔 😢 😢 👆
ਸਾਨੂੰ ਇਹੋ ਜਿਹੇ ਵਕੀਲਾਂ ਤੇ ਮਾਣ ਹੈ
ਵਕੀਲ ਸਾਹਿਬ ਠੋਕ ਦਿਉ ਸੁਕਾ ਨਾ ਜਾਵੇ ਤੁਹਾਡਾ ਵਾਹਿਗੁਰੂ ਭਲਾ ਕਰੇ ਸੈਣੀ ਦਾ ਪਾਪ ਦਾ ਘੜਾ ਭਰ ਗਿਆ ਸੀ
ਸੈਣੀ ਨੂੰ ਰਾਜਸਥਾਨ ਦੇ ਮਾਰੂਥਲ ਵਿੱਚ ਲਿਜਾ ਕੇ ਬਿਨਾਂ ਪਾਣੀ ਦੇ ਭਜਾ ਭਜਾ ਕੇ ਸਜ਼ਾ ਦਿੱਤੀ ਜਾਵੇ
ਸੁੱਤੇ ਪੰਥ ਤੇ ਪੰਥਕ ਸੰਸਥਾਵਾਂ ਨੂ ਜਗਨ ਦੀ ਲੋੜ ਹੈ ਤੇ ਮੁਲਤਾਨੀ ਪਰਿਵਾਰ ਨਲ ਖੜਾ ਕੇ ਉਨ੍ਹਾਂ ਦਾ ਸਾਥ ਦੇਣ ਚਾਹੀਦਾ ਹੈ ਤੇ 1978 ਤੋ ਅੱਜ ਤੱਕ ਜੋ ਵੀ ਨਾਜਾਇਜ਼ ਕਾਤਲ ਸਿੱਖ ਯੂਥ ਦਾ ਕੀਤਾ ਗਿਆ ਹੈ ਅਤੇ ਨਾਜਾਇਜ਼ ਕੇਸ ਦਰਜ ਕੀਤੇ ਗਏ ਸਨ ਊਨ ਦਾ ਇਨਸਾਫ ਲੇਨ ਚਾਹੀਦਾ ਹੈ ਜੋ ਊਨ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ....
ਵੀਰ ਜੀ ਸਹੀ ਫਸਲਾ ਹੈ
ਕਿਸੇ ਨੇ ਠੀਕ ਹੀ ਕਿਹਾ ਰੱਬ ਦੇ ਘਰ ਦੇਰ ਜਰੂਰ ਹੈ ਪਰ ਅੰਧੇਰ ਨਹੀਂ ਬਹੁਤ ਵਧੀਆ ਵਿਰਕ ਸਚਾਈ ਸਾਹਮਣੇ ਲਿਆਉਣ ਦੀ ਬਹੁਤ ਬਹੁਤ ਮੁਬਾਰਕ ਵਾਦ ਤੇ ਰੱਬ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
ਵਕੀਲ ਸਾਹਿਬ ਜੀ ਦੇ ਵਿੱਚ ਇਨਸਾਨੀਅਤ ਤੇ ਕਿੰਨਾ ਰੂਹਾਨੀ ਚੇਹਰਾ ਦਿਖਾਈ ਦੇ ਰਿਹਾ ਹੈ।
Virk sab parmatma tuhanu lambi umar deve
Air India bombing terrorist attack ke family ko bhi
Waheguru ਤੁਹਾਨੂੰ ਬਲ ਬਕਸ਼ਨ
ਬਾੜੇ ਧਿਆਨ ਨਲ ਏਸ ਕੇਸ ਵਿਚ ਪੈਰਵੀ ਕਰਨ ਦੀ ਲੋੜ ਹੈ ਬੜਾ shatir ਹੈ ਸੁਮੇਧ ਸੈਣੀ ਜਾਰ ਵੀ ਢੀਲ ਨਾਹੀ ਦੇਣੀ ਚਾਹੀਦੀ ਹੈ ਤੇ ਕੋਰਟ ਵੀ action ਲੈ ਜੋ ਕਈ ਸਿੱਖ ਨੌਜਵਾਨਾਂ ਦੇ ਕਾਤਲ ਕਰਨ ਵਾਲੇ ਸੁਮੇਧ ਨੂ ਉਸ ਦੇ ਕੀਤੇ ਗ਼ਲਤ ਕੰਮ ਦੀ ਸਜਾ ਮਿਲ ਸਕੇ ਜੋ victims ਨੂ nayaya ਮਿਲ ਸਕੇ.......
Good ਵਕੀਲ ਸਾਹਿਬ
ਵਕੀਲ ਸਹਿਬ ਜੀ ਤੁਹਾਡੇ ਵਿਚ ਰਬ ਦਾ ਵਾਸਾ ਹੈ
ਬਹੁਤ ਹੀ ਵਧੀਆ ਹੋਇਆ।
ਦੇਰ ਹੇ ਅਨਧੇਰ ਨਹੀ
ਪ੍ਰਦੀਪ ਵਿਰਕ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਕਰਦਾ ਹਾਂ ਆਪ ਜੀ ਨੂ ਆਪ ਜੀ ਦੇ ਪ੍ਰਵਾਰ ਨੂ ਪ੍ਰਮਾਤਮਾ
ਅਕਾਲ ਪੁਰਖ ਜੀਓ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣਾ ਜੀਓ
ਪ੍ਰਮਾਤਮਾ ਜੀ ਆਪ ਜੀ ਦੇ ਪੁੱਤਰ ਦੀ ਬੇਨਤੀ ਮਨਜ਼ੂਰ ਕਰਿਓ ਜੀ
ੲਿਸ਼ ਦੀ ਰਹਿਮ ਅਪੀਲ ਨਾ ਸਣੀ ਜਾਵੇ
ਹੁਣ ਜਲਦੀ ਅੰਦਰ ਹੋਣਾ ਚਾਹੀਦਾ ਹੈ
ਜਿੳੁਦਾ ਰਹਿ ਵਿਰਕ ਸਾਬ ਹੁਣ ਪਤਾ ਲੱਗਿਅਾ ਕਿ ਅਸਲ ਜੱਟ ਕੌਣ ਹੁੰਦੇ ਹਨ। ਸੱਚ ਦਾ ਸਾਥੀ ਬਣਨ ਲੲੀ ਸ਼ਾਬਾਸ਼ ।
good advocate god bless you bro...
ਸੁਮੇਧ ਸੈਣੀ ਨੂੰ ,ਕੜੀ ਤੋ ਕੜੀ ਸ਼ਜਾ ਮਿਲਣੀ ਚਾਹੀਦੀ ਹੈ,ਸਰੀਅਾਂ ਧਰਾਂਵਾਂ ੩੦੨ ਤੋ ਵੀ ਓਪਰ ਦੀਅਾਂ ਧਾਰਾ,ਕਿਓੁਕਿ ਿੲਸ ਬੰਦੇ ਨੇ ੧੯੯੦ ਵਿਚssp ਵੇਲੇ ੨੦ ਕੰਸਟੇਬਲ ਸਿਪਾਹੀ ਨਾਜਾੲੀਜ ਟਰਮੀਨੇਟ ਕੀਤੇ ਸਨ,ੳਹੁਨਾਂ ਦਾ ਕਾਸੂਰ ਸਿਰਫ ਿੲਨਾ ਸੀ ਕਿ ੳੁਹ ਡਿੳੂਟੀ ਕਰਨ ਤੋ ਬਾਦ ਅਾਪਣੀ ਰਿਸਟ ਵਿਚ ਪੁਲਿਸ ਲਾੲੀਨ ਵਿਚ ਹਾਜਰ ਨਹੀ ਸਨ
ਸਰਕਾਰੀ ਕੁਤਿਅਾ ਦਾ ਪਟਾ ਜਦੋੰ ਗਲੋ ਲੈ੍ ਜਾੰਦਾ ਹੈ ਤਾ ੲੇਹੋ ਹੀ ਹਾਲ ਹੁੰਦਾ ਹੈ
ਵਿਰਕ ਜੀ ਬਹੁਤ ਬਹੁਤ ਧੰਨਵਾਦ ਜੀ
Virk sahib wargy l vakil tr sanu proud
ਵਿਰਕ ਸਾਹਿਬ ਵਾਹਿਗੁਰੂ ਆਪ ਨੂੰ ਤੰਦਰੁਸਤੀ ਅਤੇ ਸਫਲਤਾ ਬਕਸ਼ੇ. 🌹🙏❤️👌🌹.
ਸੱਚਾ ਵੀਰ ਵਿਰਕ ਸ਼ਹਿਬ ਅਮਰ ਰਹੇ ਵਾਹਿਗੁਰੂ ਓਹਨਾ ਦੇ ਅੰਗ ਸੰਗ shahie ਹੋਣ ❤🎉.
sat sri akaal shotai veer long life chardhi kalan guru gobind singh ji with yuo my ardhash hai app veer daya singh virk uk london
Virak Sahib congratulations of your very good efforts. Thank god.
ਬਹੁਤ ਹੀ ਵਧੀਆ ਫੈਸਲਾ ਮਾਨਯੋਗ ਅਦਾਲਤ ਦਾ
Pardeep singh virk aj da soorma hai punjab da... Salute aa veer nu
ਸਚਾਈ ਦੀ ਹਮੇਸ਼ਾਂ ਜਿੱਤ ਹੁੰਦੀ ਹੈ ਜੀ
Very good baji
ਭਾਈ ਪ੍ਰਦੀਪ ਜੀ ਮੋਤ ਦੀ ਸਜ਼ਾ ਮੋਤ ਦਾ ਕਨੂੰਨ ਕਿਉਂ ਪਾਸ ਨਹੀਂ ਹੁੰਦਾ ਜਦ ਕੀ ਸਾਰੇ ਸਬੂਤ ਵੀ ਸਹੀ ਮਿਲ ਜਾਂਦੇ ਹੈ ਫਿਰ ਵੀ ਕਨੂੰਨ ਇਹੋ ਜਿਹਾ ਨੂੰ ਵੇਲ ਦੇ ਦਿੰਦਾ ਇਹ ਸਰਾ ਸਰ ਗਲਤ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good job Virk sahib Appreciated. God help u. Do haré work God bless u.
So many innocent younger eliminated by Bucher S Saini on the support of govt. Now need to punish him. Good news for all
He is innocent
@@wiseman4320 cha chup sala dalla
ਪੰਜਾਬ ਦੇ ਵਾਸੀਓ ਇਸੇ ਮੁੰਡੇ ਦੇ ਪਿਓ ਨੇ ਸੁਮੇਧ ਸੈਣੀ ਵਾਂਗ ਹੀ ਅਤ ਮਚਾਈ ਸੀ ਅਸੀ ਲੋਕ emotional ਹਾਂ ਇਸੇ ਕਰਕੇ ਇਹਨਾਂ ਲੋਕਾਂ ਨੇ ਸਾਨੂੰ ਗੁੰਮਰਾਹ ਕੀਤਾ ਹੋਇਆ ਤੇ ਲਗਾਤਾਰ ਕਰ ਰਹੇ ਨੇ। ਜੇ ਨਹੀਂ ਜਕੀਨ ਤਾਂ USMI channel ਜਰੂਰ ਦੇਖੋ
th-cam.com/video/nsRk9RnRctM/w-d-xo.html ਇਥੇ 10.32 ਤੋਂ 10.55 ਤਕ ਜਰੂਰ ਸੁਣੋ ਜੀ ਪੰਜਾਬ ਦਾ ਦਰਦ ਹੈ
Very good bhai...God bless you
ਸੁਮੇਧ ਸੈਨੀ ਮੁਰਦਾਬਾਦ ।
ਇਸ ਨੂੰ ਫ਼ਾਂਸੀ ਦਿੱਤੀ ਜਾਵੇ ।
Advocate Virk will be a leading lawyer of India 👍👍👍👍👍
Good job Vick Saab ,Please do something for both Badal.
Very happy Pardeep Virk you deserve all numbers God is with you.Keep fighting for the phrase thanks for the case.
God bless you pardip Sir 🕉🕉🕉🕉🕉🕉🕉🕉🕉
Virak sab Parmatma chardi Kala rakhe ji sare parvair ko
ਵਿਰਕ ਸਾਹਿਬ ਇੱਕ ਸੱਚਾ ਬਹਾਦਰ ਵਕੀਲ ਹੈ ਜਿਸ ਨੇ ਮਾਨਸ ਖਾਣੇ ਦਰਿੰਦਿਆਂ ਨਾਲ ਮੱਥਾ ਲਾਇਆ ਹੈ। ਸਿੱਖ ਜਥੇਬੰਦੀਆਂ ਨੂੰ ਉਸ ਦਾ ਸਨਮਾਨ ਕਰਨਾ ਬਣਦਾ ਹੈ।
Kaun Lrhda hai Jiiiiiiiii SIKH s de vaaste Adv. VIRK de father SS VIRK di aapne purani Khushki hai Jiiiiiiiii SS SAINI DGP naal aapne Bdle lai riha hai ji........... SIKH s VIRK ADVOCATE nu Hero Smjhan lge ne ji......
Maan gae ustaad ! Please be honest like this in your life Sikh panth will be indebted to you thanks to you
Good
Sach di jeet.virak sahib zindabad.
Truth always prevail
ਸੱਭ ਤੋ ਦੱਲਾ ਕਸਾਈ ਇਹ pp
God of justice
Vry Gud sir 👍👍👍🙏
ਸਲੂਟ ਆ ਵਿਰਕ ਬਾਈ ,ਕਾਤਲ ਬੁੱਚੜ ਸੈਣੀ ਨੂੰ ਫਾਂਸੀ ਹੋਣੀ ਚਾਹੀਦੀ ਆ
God bless you all the time veer
Good job 👍
Virk ji god bless you
Right ji
Virk da mtlb ee Sher hunda.virk Saab Sachi Sher ne.jiunda reh jatta
Fansi dio
God bless you virk Sahib.
Varry good advocat gi
Real Hero Mr. Pardeep virk
ਸਜ਼ਾ ਤਾਂ ਬਹੁਤ ਦਰਦਨਾਕ ਹੋਣੀ ਚਾਹੀਦੀ ਸੀ ਸੈਣੀ ਦੀ , ਪਰ ਚਲੋ ਕੋਈ ਗੱਲ ਨਹੀਂ ਅਸੀਂ ਗੁਲਾਮ ਹਾਂ ਇਸ ਕਰਕੇ ਜੋ ਵੀ ਵੱਧ ਤੋਂ ਵੱਧ ਸਜ਼ਾ ਹੋ ਸਕਦੀਆ ਉਹ ਜ਼ਰੂਰ ਹੋਵੇ ਸੁਮੇਧ ਕੁੱਤੇ ਨੂੰ
Good brother
God bless u. Multani s soul will never let him sit Peacefully
Honest. Judge. Sahibaan. Aae. Han Thanks. Mr. Pardeep Virak. Sahab
Perdeep singh ji such A sport ji
Very good
Good work virk saab ਸੈਣੀ ਨੂੰ ਟੰਗ ਦਿਓ
ਹੋਰ ਤਾਂ ਸਭ ਰੱਬ ਜਾਣਦਾ ਹੈ। ਪਰ ਸਾਹਿਬ ਜੀ ਹਿੰਦੋਸਤਾਨ ਦੇ ਕਨੂੰਨ ਕੇਵਲ ਤੇ ਕੇਵਲ ਗਰੀਬਾਂ ਲਈ ਹੈ ਸਜਾ ਵੀ ਗਰੀਬਾਂ ਲਈ। ਏਡੇ ਵੱਡੇ ਪੱਧਰ ਦੇ ਅਫਸਰ ਨੂੰ ਕੁਝ ਨਹੀਂ ਹੋ ਸਕਦਾ
Virk sahib waheguru tera palla kare
ਸੈਣੀ ਨੂੰ ਭਗੋੜਾ ਕਰਾਰ ਦਿਓ ਤੇ ਇਨ੍ਕਾਉੰਟਰ ਕਰ ਦਿਓ ਜਿਵੇ ਸੈਣੀ ਨੇ ਕੀਤੇ ਸੈਣੀ ਦੇ ਵੀ ਡੰਡਾ ਦਿਓ
ਸੈਣੀ ਦੇ ਵੀ ਡੰਡਾ ਹੀ ਦਿੱਤਾ ਜਾਵੇ। ਫਿਰ ਇਨਸਾਫ ਹੈ
Bilkul sahi Bolea very good Sir ji India vich gunda Raj hai ena gundea sarkarara nu saja jarur Dange wahu guru ji🙏 thanks Advocate sahab veer ji🙏
Good sir ji
Vakil sahab ji jite Raho ji
Thank you sir 🙏
Pardeep veere wahegugu ji tuhanu eho jhe dusta nal laran di himmat bakhse , te chardia kla bakshe
ਪਰਮਾਤਮਾ ਇਨਸਾਫ ਕਰੇਗਾ,ਹੋਵੇਗਾ ਭਾਵੇਂ ਦੇਰ ਨਾਲ ,ਮੁਲਤਾਨੀ ਵਰਗੇ ਪਤਾ ਨਹੀਂ ਕਿੰਨੇ ਕੁ ਬੇਗੁਨਾਹਾਂ ਦੀਆਂ ਆਤਮਵਾਂ ਨੂੰ ਸ਼ਾਂਤੀ ਮਿਲੇਗੀ ।
Weldone virk ji
Awesome sir ji
Salute Virk sahib.
Good wakil sahib
waheguru ji good decision.
👍👍👍
ਹੁਣ ਇਸ ਦੀ ਸਕਿਊਰਿਟੀ ਕੀ ਕਰ ਰਹੀ
ਬੁਚੜ ਫਾਸੀ ਦੳ
Very nice
SIRF FANSI
Good job ji
Virk Sahib Waheguru Ji tuhanu Sda Chardicla Vich rakhe ji. Saini nu fansi di sja dva ke hi hateo ji.
Saini is innocent
Fansi deo
Rajouna hawara ko pehle do
Virak sab baba Nanak chardi Kala rakhe ji
Salute ha advocate sab
Welldone virk sahib