Badal kuta sikh kom da hamdardi ban ke murkh banunda riha... Doosre pase jina sikh kom da ghaan kita una nu punjab police da DGP launda riha.. Lakh lahnat badal nu
Sister ji sat siri akal ji. But your stand is very nice ji. But many man and women and younger student and many family nu ujarn vale Smeth Saini nu jail honi chidi ha or umer ked. Thanks sister ji god may you live long.
ਮੈਡਮ ਜੀ ਦੇ ਸਟੈਡ ਦਾ ਧੰਨਵਾਦ
instaBlaster...
Mam ur great 👍
ਬਹੁਤ ਰਾਖਸ਼਼ਸ਼਼ ਬੰਦਾ ਹੈ ਸੈਣੀ ।ਇਸ ਨੂੰ ਵੀ ਉਸੇ ਤਰ੍ਹਾਂ ਹੀ ਮਾਰਿਆ ਜਾਣਾ ਚਾਹੀਦਾ ਹੈ ਜਿਵੇਂ ਇਸ ਨੇ ਨਰਦੋਸ਼ ਬੰਦੇ ਮਾਰੇ ਹਨ।
Brave women good personality
ਪ੍ਰਕਾਸ਼ ਸਿੰਘ ਬਾਦਲ ਸਿਖ ਕੌਮ ਦਾ ਸਭਤੋਂ ਵੱਡਾ ਦੁਸ਼ਮਣ ਹੈ ਇਸ ਗਦਾਰ ਨੇ ਸਿੱਖ ਧਰਮ ਅਤੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ।
ਏਹੀ ਜੇ ਕੋਈ ਆਮ ਆਦਮੀ ਹੁੰਦਾ ਤਾਂ ਕਦੇ ਵੀ ਬੇਲ ਨੀ ਮਿਲਨੀ ਸੀ ਸਭ ਸਰਕਾਰਾਂ ਦੀ ਮਿਲੀਭੁਗਤ ਆ
ਬਾਦਲ ਗਦਾਰ ਹੈ, ਛਲੀਆ ਹੈ, ਬੇਹਰੂਪੀਆ ਹੈ, ਬੇਈਮਾਨ ਹੈ, ਖੁਦਗਰਜ਼ ਹੈ, ਗਾਂਡੂ ਵੀ ਹੈ ਬੇਹੱਦ ਸ਼ਾਤਰ ਹੈ ਬਾਦਲ ਦੀ ਸਾਰੀ ਜਾਇਦਾਦ ਜਬਤ ਕੀਤੀ ਜਾਵੇ
@@KuldeepSingh-nq2oi n
Bio
@@AmarjeetKaur-rm1vy what is the meaning of n
Full support madam ji waheguru tuhade te mahar rakhe
Hi no
mam salute tuhadi himat nu sach kehan di himat chahidi aa
ਸਿੱਖ ਕੌਮ ਦੀ ਹਮੇਸ਼ਾਂ ਤੇਰੇ ਚਰਨਾਂ ਵਿੱਚ ਅਰਦਾਸ ਹੈ ਕਿ ਸੁਮੇਧ ਸੈਣੀ ਨੂੰ ਤੁਸੀ ਸਜਾ ਦੇਣੀ।ਤੇਰੇ ਦਰ ਤੇ ਸਾਨੂੰ ਭਰੋਸਾ ਹੈ ।
ਗੁਰਸ਼ਰਨ ਮਾਨ ਨੂੰ ਸਕਿਉਰਟੀ ਮਿਲਨੀ ਚਾਹੀਦੀ ਹੈ ਸੈਣੀ ਬਹੁਤ ਹੀ ਗੰਦਾ ਇਨਸਾਨ ਹੈ । ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਇਨਸਾਫ ਮਿਲੇ
ਸਹੀ ਗਲ ਆ। ਮੈਂ ਵੀ ਇਹੀ ਸੋਚ ਰਿਹਾ ਸੀ, ਕੇ ਕਿਵੇਂ ਉਹਦੇ ਵਿਰੁੱਧ ਬੋਲਿਆ ਮੈਡਮ ਨੇ, ਉਹਦਾ ਕੀ ਭਰੋਸਾ।
ਵਾਹਿਗੁਰੂ ਜੀ ਮੇਰੀ ਬੇਨਤੀ ਜੋਦੜੀ ਐਦਾ ਦੀ ਸ਼ਜਾ ਦੇਵੋ ਸਾਰੀ ਦੁਨੀਆ ਵੇਖੇ
Madam Ji take care and save yourself.
ਇਸ ਸੈਣੀ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਹੀ ਚਾਹੀਦੀ ਹੈ।
ਜੋ ਵੀ ਸੈਣੀ ਦੀ ਮੱਦਦ ਕਰੇਗਾ ਉਸ ਨੂੰ ਵੀ ਕਾਤਲ ਹੀ ਸਮਝਿਆ ਜਾਵੇ।
ਜੇ ਹੋ ਸਕੇ ਤਾਂ ਕਿਰਪਾ ਕਰਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਹੈ ਉਨ੍ਹਾਂ ਲਈ ਜਪੁ ਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਤਾਂ ਜੋ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ
Waheguru g
ਮੈਂ ਸਹਿਮਤ ਹਾਂ ਤੁਹਾਡੇ ਵਿਚਾਰ ਨਾਲ ਪਰ ਹੋਨਾ ਕੁਛ ਨੀ ਇਸ ਰੰਡੀ ਦੇ ਪੁੱਤਰ ਨੂੰ...
Waheguru Jee
ਬਾਦਲ ਨੇ ਇਹੋ ਜਿਹੇ ਕੌਜਰ ਨੂੰ ਡੀ ਜੀ ਪੀ ਲਾਈ ਰਖਿਆ ਬਾਦਲ ਪਰਿਵਾਰ ਸਿੱਖ ਕੌਮ ਦਾ ਦਸਮਣ ਬਾਦਲ ਨੇ ਨੋਜਵਾਨ ਲੜਕਿਆਂ ਦਾ ਖੂਨ ਪੀਤਾ ਬਾਦਲ ਕੌਜ:ਰ ਨੂੰ ਅਗੇ ਨਹੀਂ ਆਉਣ ਦੇਣਾ
He killed thousands of Sikh guys but also killed Hindus as well some people don’t know
ਉਦੋਂ ਕਾਂਗਰਸ ਸਰਕਾਰ ਸੀ ਪੰਜਾਬ ਦੇ ਵਿਚ ਚਗੀ ਤਰਾਂ ਜਾਣਕਾਰੀ ਰਖਿਆ ਕਰੋ
ਮੇਰਾ ਦੇਸ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ ਹੈ, ਇਹ ਵੱਡੇ ਵੱਡੇ ਅਹੁਦਿਆਂ ਤੇ ਬੈਠੇ, ਬਹੁਤ ਪੜੇ ਲਿਖੇ ਲੋਕ ਨੇ ਇਹਨਾ ਨੂੰ ਸਾਰੇ ਹੱਕ ਨੇ, ਇਹ ਤਸ਼ੱਦਦ ਨਹੀਂ ,ਜਨਤਾ ਤਾ ਆਮ ਲੋਕ ਨੇ।29-30 ਸਾਲ ਹੋਗੇ ਕੋਈ ਕੇਸ ਨਹੀਂ ਕੋਈ ਕਾਰਵਾਈ ਨਹੀਂ ਇਹ ਤਰੱਕੀਆਂ ਵੀ ਲੈ ਅਹੁਦਿਆਂ ਦਾ ਅਨੰਦ ਮਾਣਗੇ । ਫਿਰ ਕਿਉ ਨਾ ਮਾਣ ਨਾਲ ਕਹੀ ਏ ਮੇਰਾ ਭਾਰਤ ਮਹਾਨ ।।
ਧੰਨਵਾਦ ਜੀ ਅਮਲਾਂ ਤੇ ਹੋਣਗੇ ਨਬੇੜੇ ❤🎉।
ਮੈਡਮ ਜੀ ਕਿਰਪਾ ਕਰਕੇ ਤੁਸੀਂ ਆਪਣੇ ਸਟੈਂਡ ਤੋਂ ਪਿੱਛੇ ਨਾ ਹੋਣਾਂ, ਤੁਹਾਡੀ ਗਵਾਹੀ ਤੇ ਸੁਰੱਖਿਆ ਬਹੁਤ ਜਰੂਰੀ ਹੈ। ਇਨ੍ਹਾਂ ਗਦਾਰਾਂ ਦੇ ਕੁਕੱਰਮਾਂ ਦੇ ਹਿਸਾਬ ਹੋਣ ਦਾ ਸਮਾਂ ਆ ਗਿਆ ਹੈ, ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ।
Very good
ਸਹੀ ਗੱਲ ਜੀ
SISTER JE WAHEYGURU MAHER KARE
Madam tuhadi vadhia soch daleri nu salam
ਇੱਕਲਾ ਬਾਦਲ ਹੀ ਨਹੀਂ ਕੈਪਟਨ ਵੀ ਸਰਕਾਰ ਵੀ ਉਹਨੀ ਹੀ ਭਾਗੀਦਾਰ ਹੈ
Badal shielded saini
BADAL IS REAL ENEMY OF
GURSIKH PANTH
Akal takht da jathedar ta bhi badala li support mang rea c..
Good ma'am you are very brave lady.
ਜੇ ਇਨਸਾਫ ਨਾ ਮਿਲਿਆ ਤਾਂ ਹਾਈ ਕੋਰਟ ਸੁਪਰੀਮ ਕੋਰਟ ਨੂੰ ਜਿੰਦੇ ਲਾ ਦਿੱਤੇ ਜਾਣ। ਕਰੋਨਾ ਦੇ ਸਮੇਂ ਵੀ ਪੁਲਿਸ ਲੋਕਾਂ ਨੂੰ ਪਸ਼ੂਆਂ ਵਾਂਗ ਕੁੱਟ ਰਹੀ ਹੈ ਕੀ ਉਸ ਸਮੇਂ ਸੈਣੀ ਹੋਰਾ ਨੇ ਬੰਦੇ ਮਾਰੇ ਬਿਨਾਂ ਛੱਡੇ ਹੋਣਗੇ। ਪੁਲਿਸ ਐਕਟ ਵਿੱਚ ਸੋਧਾਂ ਕੀਤੀਆਂ ਜਾਣ।ਪੁਲਿਸ ਲੋਕਾਂ ਦੀ ਰਾਖੀ ਕਰੇ ਨਾ ਕੇ ਲੋਕਾਂ ਨੂੰ ਜਾਨੋ ਮਾਰੇ।
ਵੀਰ ਜੀ ਜੋ ਸਰਕਾਰਾਂ ਬਣਦੀਅਾਂ ਹਨ ਇਹ ਸਾਡੇ ਲਈ ਅੰਗਰੇਜ ਰਾਜ ਤੋਂ ਵੀ ਮਾੜਾ ਰਾਜ ਪਰਬੰਧ ਲੈ ਕੇ ਅਾਉਂਦੀਅਾਂ ਹਨ ਕਿਉਂ ਅਅੰਗਰੇਜਾਂ ਦੀ ਨਸਲ ਹੀ ਰਹਿ ਗੀ ਹੈ ਜੰਤਾ ਨੂੰ ਲਿਤਾੜਨ ਕੁਟਣ ਅਤੇ ਅਣਮਨੁਖੀ ਵਰਤਾਰੇ ਵਾਲੇ ਕਨੂੰਨ ਵਿਚ ਇਹ ਸੋਧ ਕਕਿਉਂ ਕਰਨਗੇ ਹੁਣ ਤਾਂ ਅਾਸ ਹੀ ਖਤਮ ਹੋ ਗੀ ਕੋਈ ਮੂਵਮੈਂਟ ਕਾਮਯਾਬ ਨੀ ਹੋਣ ਦਿੰਦੇ ਕੋਈ ਨਵੀਂ ਪਾਰਟੀ ਨੀ ਬਣ ਦੀ ਦਿਸਦੀ
ਵੀਰ ਜੀ ਜਿਨ੍ਹਾਂ ਜ਼ੁਲਮ ਪਿੰਡ ਗੁਜਰਪੁਰਾ ਥਾਣਾ ਘਣੀਏਂ ਕੇ ਬਾਂਗਰ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਵਿੱਚ ਗੁੰਡਾਗਰਦੀ ਕਾਂਗਰਸ ਪਾਰਟੀ ਦੇ ਲੀਡਰ ਵਲੋਂ ਕੀਤੀ ਗਈ,ਪੀੜਤ ਪਰਿਵਾਰ ਦੀ ਲੜਕੀ ਦਾ ਵੀਡੀਓ ਸੁਣੋ ਯੂਟਿਊਬ ਚੈਨਲ Chakde tv ravikaran singh kahlon . 6-1-2018. At top see.ਸੁਣ ਕੇ ਰੂਹ ਕੰਬ ਉੱਠਦੀ ਹੈ ।।
22 shi gall a
Very Good Madam ji GREAT CoMENTS THANKS kootey Nu Direct Fanshi Honi chahidi
ਵਾਹਿਗੁਰੂ ਜੀ। ਏਨੇਂ ਜ਼ੁਲਮ ਕੀਤੇ ਸੰਵਿਧਾਨ ਦੀ ਸਹੁੰ ਖਾ ਕੇ ਬਹੁਤ ਘਟੀਆ ਕੰਮ ਕੀਤੇ ਏਸਨੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
ਏਸ ਪਾਪੀ ਦਾ ਵੀਜ ਨਾਸ ਹੋਜ਼ੇ
ਬੁੱਚੜ ਸੁਮੇਧ ਸੈਣੀ ਦੇ ਗੱਲ਼ ਵਿੱਚ ਰੱਸਾ ਕਦੋ ਪਵੇਗਾ?
Keep it up. Madam ji.
Thanks
Wharguru ji
ਜਾਗੋ ਪੰਜਾਬੀਓ ਜਾਗੋ ਸੈਣੀ ਅਤੇ ਬਾਦਲਾਂ ਵਰਗੀ ਗੰਦਗੀ ਨੂੰ ਹੂੰਝ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਅਜੇ ਵੀ ਵੇਲਾ ਹੈ
Madam को security जरुर मिलनी चाहिए क्योंकि इन की जान को खतरा हो सकता है। ऐसे समय में गवाह को side पर लगाना हमारे देश में आम बात है।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
ਕੁਝ ਨਹੀ ਹੋ ਸਕਦਾ ਸਾਡੇ ਦੇਸ ਦਾ ਜ਼ਾਲਮ ਲੋਕਾ ਦੀ ਸਪੋਟ ਤੇ ਲੀਡਰ ਅਾ ਜਾਦੇ ਨੇ ਬਾਕੀ 1984 ਦਾ ੲਿਨਸਾਫ ਨਹੀ ਮਿਲਿਅਾ ਤੇ ਤੁਹਾਨੂੰ ਕਿੱਥੋ ਮਿਲ ਜਾੳੂ ਭੈਣ ਜੀ ੲੇ ਰਾਖਸ਼ ਲੋਕ ਨੇ ਰੱਬ ਤੋ ਵੀ ਨਹੀ ਡਰਦੇ ਵਾਹਿਗੁਰੂ ਜੀ ਹੀ ਕਿ੍ਪਾ ਕਰਨ ਤੇ ਕੁਝ ਹੋ ਸਕਦਾ ਬਾਕੀ ਪੁਲਿਸ ਨੇ ਤੁਹਾਡੀ ਮੱਦਦ ਨਹੀ ਕਰਨੀ ੲਿਹਨਾ ਪਹਿਲਾ ਹੀ ਸੌਦਾ ਕਰ ਲੈਣਾ
Salute to madam
Waheguru ji 🙏
Waheguru waheguru j
Waheguru ji.kirpa krn 🙏
Great prsnelty mam
ਵਾਹਿਗੁਰੂ ਜੀ ਮੇਹਰ ਕਰੋ ਜੀ ।
Your brave lady...
dhan h eh ladies per Punjab vichh case hoveyga t dgp nu sajaa ho jawey kadi v nahi
Es Papi Na Phule Wale Hone Chai de A
Badal kuta sikh kom da hamdardi ban ke murkh banunda riha... Doosre pase jina sikh kom da ghaan kita una nu punjab police da DGP launda riha.. Lakh lahnat badal nu
Mam respect you
Salut madam ji
Didi thanks
god bless you ma'am ji you are very brave
Interviewer is a Lawyer or well educated person. TV vala banda smart aa, sincere and educated aa
Waheguru waheguru
agar eh ladies de kisey Karan deth hudi h ta samjo sachai ke h
Hun police Wale nu toruch Karo pher es nu pata lag
💯 sahi Kaha sir
Very sad .
J hun v judge muaf kre bahut dukh di gal .
Good
May God help u.
Good job 👍👍👍👍👍
ਭੈਣ ਜੀ ਸਿਕੁਟੀ ਜਰੂਰ ਰਖੋ
Buth buth dhanvad bhan ji
Nice Bhan g great nissan you r
ਇਸਨੂੰ ਪਾਪੀ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਆ
JIS nal vity h ohi janda
Sister tell a true she is very brave
Sumedh saini nu multani di tra hee mariya janna chahida ae.
Medam g, nu selute aa, Eni himmat dikhai 🙏
O saini GOD ghar der aa andher nee sajja ta Parmatma jaroor deooga tainu
So sad
Punjab police da duja name jallad hai
Police dhakka kardi hai.........
Waheguru ji mehar rakhan bibi ji te
Salute aa is brave lady nu.........
Salute!!! Mam tuhadi bahaduri nu
A aina vadha muda hai pr TV channels te nai dkhya gya jyada..very bad
ਰਬ ਦੇ ਘਰ ਦੇਰ ਹੈ ਅੰਦਰੇ ਨਹੀਂ ਵਾਹਿਗੁਰੂ ਨੇ ਸਜਾ ਜਰੂਰ ਦੇਣੀ ਹੈ ਗੁਰੂ ਦੇ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ
Mainu mam tuada no chida hai....tushi high court dah vakil ho. ....maih tuada naal koi gal share karni hai.........
ਇਨ੍ਹਾਂ ਧੱਕੇਸ਼ਾਹੀ ਹੋਈ ਕਿ ਝੂਠੇ ਪੁਲਿਸ ਮੁਕਾਬਲੇ ਕਰਕੇ ਬਹੁਤ ਨੋਜਵਾਨ ਤੇ ਆਮ ਨਾਗਰਿਕ ਤੇ ਅੱਤਿਆਚਾਰ ਕੀਤਾ ਗਿਆ ਤੇ ਸਰਕਾਰਾਂ ਵੱਲੋਂ ਇਸ ਕਾਤਲ ਨੂੰ ਉੱਚੇ ਅਹੁਦਿਆਂ ਤੇ ਬਿਰਾਜਮਾਨ ਕੀਤਾ ਗਿਆ।
ਇਥੇ ਕੋਈ ਨਿਆਂ ਨਹੀ ਹੋਣਾ ਮੇਰੀ ਮਾਂ ਸਾਰੇ ਜਜ ਆਰ ਐਸ ਐਸ ਦੇ ਨੇ
Yes. Sad reality
ਜਿਹੜੇ ਸਿੱਖ ੲਿਹ ਵੀਡੀਓੁ ਵੇਖ ਕੇ ਅਜੇ ਵੀ ੲਿਹ ਕਹਿਦੇ ਅਾ ਕਿ ਅਸੀ ਹਿੰਦੂਸਤਾਨ ਚ ਅਜਾਦ ਅਾ ੳੁਹ ਕਦੀ ਸਿੱਖ ਨਹੀ ਹੋ ਸਕਦਾ ੳੁਹ ਕੈਸਾਧਾਰੀ ਹਿੰਦੂ ਹੀ ਹੋ ਸਕਦਾ
H
🙏🙏🙏🙏
Saja milni chye sumed singh saini nu esna mere father bi chandgarh police job se nikal diye the 1992 m ye beguna nu sja diya karda
ਸਾਡੀ ਪੰਜਾਬ ਪੁਲਸ ਤੇ ਈਮਾਨਦਾਰ 😂😂😂 mam India Kabhi Bhi ਈਮਾਨਦਾਰ ਬਣ ਸਕਦਾ.
Government should gave security to bibi ji
WE WANT JUSTICE VIOLENCE INTERNATIONAL HUMAN RIGHTS ACT BY SAINI HAND OVER TO INTERNATIONAL COURT
Madam pehlaa kithe se
Salaute to mam
Channel wala veer sadi teem Canada toh es family nal boht jaruri gal krni a pls number provide krwayo otherwise ehna di koi mail idi dwo
Satsri akal ji
Atra sara himat karan
Ta police daka na kara
mai Sumedh saini da jwai ha..
My name is Mr singh...
mai Kps da Gill da v jwai ha...
mera pehla sora Badal hai
Captain sahib is bibi nu Z plus security dio
Saini Di maa nu lakh lahntan.
Dharti te reh ke Rakshash vali Bhumika Waheguru ji Aap Justice krna 🙏
Biba Ji v good job hun dareyo na dhamki ton badal Lana v tuhanu dravega
Haye oo Rabba Keho jeha Banda Aya eh sumedh Saini .......
👍🏽👍🏽👍🏽👍🏽
Waheguru satnam ....aaja mur k BAAZA VALEA GURUA PEERA di darti te bada majlooma da khoon dulea ...hun ta aage aage din mare he aaw rahea...😓🙏🏻
ਸੁਮੇਧ ਸੈਣੀ, ਪਾਗਲਾਂ ਦੀ ਮਰੇਗਾ
ਅਕਾਲੀ-ਭਾਜਪਾ ਨੂੰ ਵੋਟਾਂ ਪਾਉਣ ਵਾਲਿਓ ਦੇਖਲੋ।
ਸ਼ਰਮ ਆਉਂਦੀ ਹੈ।ਸੁਣ ਲਓ ਕੀ ਕਰਿਆ ਬਾਦਲ ਗਰੁਪ ਨੇ। ਬਾਦਲ ਜਲਾਦ ਵਾ
Desh di number 1? In which survey it got declared.
Badal da pet hai sikha de katil.kujh ni hona .ih govt.de jawaeee
Sister ji sat siri akal ji. But your stand is very nice ji. But many man and women and younger student and many family nu ujarn vale Smeth Saini nu jail honi chidi ha or umer ked. Thanks sister ji god may you live long.