ไม่สามารถเล่นวิดีโอนี้
ขออภัยในความไม่สะดวก

Parminder Singh Papatoetoe - Punjabi Podcast with Sangtar

แชร์
ฝัง
  • เผยแพร่เมื่อ 24 พ.ย. 2022
  • Punjabi Podcast - Sangtar and Parminder Singh Papatoetoe (EP58)
    Pakistan De Nalke Da Pani
    ਪਾਕਿਸਤਾਨ ਦੇ ਨਲਕੇ ਦਾ ਪਾਣੀ
    Parminder Singh Papatoetoe lives in Auckland. He is an accomplished writer, journalist and a great student of history. Papatoetoe tells Sangtar about his childhood and his emotional visit to Pakistan. There is also a great news about Punjabi's future in New Zealand.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    TH-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast

ความคิดเห็น • 65

  • @davinderjd13
    @davinderjd13 ปีที่แล้ว +10

    ਕਮਾਲ ਕਰਤੀ ਭਾਜੀ ਪਾਕਸਿਤਾਨ ਵਾਲੀ ਗੱਲ ਸੁਣ ਕੇ ਘਟੋ ਘੱਟ ਮੇਰਾ 3 ਤੋਂ 4 ਵਾਰ ਮੇਰਾ ਮਨ ਭਰ ਗਿਆ ਦਿਲ ਨੂੰ ਸ਼ੋਹਿ ਗਈ ਜੀ

  • @BalwantSingh-jf2hx
    @BalwantSingh-jf2hx ปีที่แล้ว +1

    ਪਰਮਿੰਦਰ ਸਿੰਘ ਪਾਪਾਟੋਏਟੋਏ ਬਹੁਤ ਵਧੀਆ ਗੱਲਾਂ ਜੀ ਪੌਡਕਾਸਟ ਪੰਜਾਬੀ ਪ੍ਰੋਗਰਾਮ ਵਿੱਚ ਸੰਗਤਾਰ ਸਿੰਘ ਨਾਲ।

  • @rajindersachdeva1821
    @rajindersachdeva1821 ปีที่แล้ว +2

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਰੂਹ ਦੀ ਖੁਰਾਕ ਪੰਜਾਬੀ । ਬਹੁਤ ਮੇਹਰਬਾਨੀ ਜੀ। ਤਰਨਤਾਰਨੀ।

  • @SatnamSingh-bc5zm
    @SatnamSingh-bc5zm ปีที่แล้ว +3

    ਪਾਪਾਟੋਏਟੋਏ ਜੀ ਦੀਆਂ ਗੱਲਾਂ ਟੋਇਆਂ ਵਰਗੀਆਂ ਨਹੀਂ ਸਗੋਂ ਡੂੰਘੀਆਂ ਖੱਡਾਂ ਵਰਗੀਆਂ ਹਨ। ਜਾਣਕਾਰੀ ਭਰਪੂਰ ਪ੍ਰੋਗਰਾਮ।

  • @Arabiantrucker1987
    @Arabiantrucker1987 ปีที่แล้ว +1

    ਬਹੁਤ ਸਾਰਾ ਪਿਆਰ ❤️❤️ ਮਲੇਸ਼ੀਆ ਤੋਂ

  • @jagatkamboj9975
    @jagatkamboj9975 ปีที่แล้ว +1

    Papatoe toe
    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @harinderpreethani8147
    @harinderpreethani8147 ปีที่แล้ว +1

    Papatoetoe ji buhut dhanwaad sattar ji dhanwaad

  • @sarassinghjoy9734
    @sarassinghjoy9734 ปีที่แล้ว +1

    SHAANDAR JABARDAST ZINDABAAD veer ji👍💐💐💐💐💐💐💐

  • @Arabiantrucker1987
    @Arabiantrucker1987 ปีที่แล้ว

    ਪਿੰਡ ਦੇ ਮਾਲਕ ਆਲੀ ਗੱਲ ਸੁਣ ਕੇ ਦਿਲ ਭਰ ਆਇਆ ਵੀਰ ਜਿਉਂਦੇ ਰਹੋ ਧੰਨ ਤੁਹਾਡੇ ਜਿਗਰੇ ❤️🙏

  • @Ankita-oe4gy
    @Ankita-oe4gy ปีที่แล้ว +5

    ਸੰਗਤਾਰ ਭਾਜੀ,ਤੁਸੀਂ ਤਾਂ ਕਮਾਲ ਹੀ ਕਰਦੇ ਹੋ ਕਿ ਸਾਡੀ ਮੁਲਾਕਾਤ ਅਜਿਹੀਅਾਂ ਸਖਸ਼ੀਅਤਾਂ ਨਾਲ ਕਰਵਾਉਂਦੇ ਹੋ...ਭਾਜੀ ਪਰਮਿੰਦਰ ਜੀ ਦੀ ਗੱਲਬਾਤ ਬਹੁਤ ਵਧੀਅਾ ਲੱਗੀ...ਇਨ੍ਹਾਂ ਦਾ ਪਿੰਡ ਬਾਗਪੁਰ ਸਤੌਰ ਹੈ ਕਿ ਕੋਈ ਹੋਰ ਸਤੌਰ ਹੈ...??ਇਹ ਮੁਲਾਕਾਤਾਂ ਦਾ ਇੱਕ ਨਵੇਕਲਾ ਸਿਲਸਿਲਾ ਹੈ,ਜੋ ਬਹੁਤ ਵਧੀਅਾ ਲਗਦਾ ਹੈ..ਸਮੇਂ ਦਾ ਪਤਾ ਹੀ ਨਹੀਂ ਲਗਦਾ ਕਿ ਕਦੋਂ ਬੀਤ ਗਿਅਾ ..ਹਾਲਾਂਕਿ ਪਰਮਿੰਦਰ ਭਾਜੀ ਸਾਡੇ ਗੁਅਾਢੀ ਪਿੰਡੋਂ ਹਨ..ਪਰ ਮੈਨੂੰ ਨਹੀਂ ਸੀ ਪਤਾ ਕਿ ਸਾਡੇ ਕੋਲ ਵੀ ਅਜਿਹੀਅਾਂ ਸਖਸ਼ੀਅਤਾਂ ਹਨ...ਜਿਊਂਦੇ ਵਸਦੇ ਰਹੋ..

    • @nzradiospice
      @nzradiospice ปีที่แล้ว

      ਬਾਗਪੁਰ ਸਤੌਰ

    • @ashnikumar8180
      @ashnikumar8180 2 หลายเดือนก่อน

      ਪਰਮਿੰਦਰ ਭਾਅਜੀ ਤਾ ਆਪ ਚਲਦੀ ਫਿਰਦੀ ਯੂਨੀਵਰਸਿਟੀ ਹਨ।ਇਕ ਵਾਰ ਮਿਲਣ ਦਾ ਤੇ ਇੱਕਠੇ ਘੁੰਮਣ ਦਾ ਮੌਕਾ ਮਿਲਿਆ ਸੀ।ਇਤਿਹਾਸਕ ਜਗ੍ਹਾ ਜਿੱਥੇ ਮਿਲੇ ਭੱਜ ਕੇ ਦੇਖਣ ਜਾਂਦੇ ਹਨ।ਲਵ ਯੂ ਪਰਮਿੰਦਰ ਭਾਅਜੀ।✌️

  • @RakeshKumar-yf7gq
    @RakeshKumar-yf7gq ปีที่แล้ว +2

    Thank you bhaji ena badian program lay k aaan layi :) you are truly legend :)

  • @GurpreetSingh-cz6op
    @GurpreetSingh-cz6op ปีที่แล้ว +3

    ਵਾਹ ਸੰਗਤਾਰ ਬਾਈ ਜੀ ਇਹ ਨੇ ਅਸਲ ਵਿੱਚ ਆਦਿ ਤੇ ਜੁਗਾਦਿ ਦੀਆਂ ਬਾਤਾਂ !! ਰੂਹ ਖੁਸ਼ ਹੋਗੀ 🙏🏼❤️

  • @Gurpreetsohi100
    @Gurpreetsohi100 ปีที่แล้ว +1

    ਬਲਰਾਜ ਸਾਹਨੀ ਜੀ ਨੇ ਆਪਣੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਵੀ ਇਸੇ ਤਰਾਂ ਆਪਣੇ ਪਾਕਿਸਤਾਨ ਵਿਚ ਪੁਰਾਣੇ ਘਰ ਦਾ ਜ਼ਿਕਰ ਕੀਤਾ ਹੋਇਆ ਹੈ , ਜਿਸ ਤਰਾਂ ਓਹਨਾ ਨੇ ਉਹ ਬਿਆਨ ਕੀਤਾ ਹੈ ਉਹ ਪੜ੍ਹ ਕੇ ਹੀ ਪਤਾ ਲਗ ਸਕਦਾ ਹੈ |
    ਪੰਜਾਬੀ ਦਾ ਉਹ ਸਰਵੋਤਮ ਸਫ਼ਰਨਾਮਾ ਹੈ |

  • @youtubemania7721
    @youtubemania7721 ปีที่แล้ว +2

    What a multidimensional personality Singh Saab! 👍

  • @baldevmastana1939
    @baldevmastana1939 ปีที่แล้ว +4

    ਵਾਹ ਜੀ ਵਾਹ ਸੰਗਤਾਰ ਤੇ ਪਾਪਾਟੋਏਟੋਏ 👍❤️👌ਪਗਡੰਡੀਆਂ ਤੋਂ ਲੈਕੇ ਮੰਗਲ ਗ੍ਰਹਿ ਤੱਕ ਦੀ ਰੂਹਦਾਰ ਗੱਲਬਾਤ ਨੇ ਸਾਡੀ ਸੱਭਿਅਤਾ ਦੇ ਅਨੰਦਮਈ ਸਾਗਰ ਵਿੱਚ ਤਾਰੀਆਂ ਲਵਾ ਦਿੱਤੀਆਂ 👍❤️👌 ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ।

    • @varinderkalyanpuri2645
      @varinderkalyanpuri2645 ปีที่แล้ว +2

      ਸੰਗਤਾਂਰ ਭਾਜੀ ਤੁਸੀ ਪੰਜਾਬੀ ਮਾਂ ਬੋਲੀ ਦੀ ਉਮਰ ਵਧਾ ਰਹੇ ਹੋ ਵਧਾਈ ਦੇ ਪਾਤਰ ਹੋਂ ਹਸਦੇ ਰਹੋ ਵਸਦੇ ਰਹੋ

    • @harrygill9935
      @harrygill9935 ปีที่แล้ว +1

      Mastana ji thodi ruhh ve pak hai which make sense sanu tuhdy bare pata ni si sadi jawni vi Manmohan waris naal start hoi but i do appreciate for you did for Punjab inspite of living in uk sanu tuhdy bare pata nahi si but podcast naal pata lagi 🙏🏻🙏🏻🙏🏻🙏🏻🙏🏻🙏🏻🙏🏻

    • @baldevmastana1939
      @baldevmastana1939 ปีที่แล้ว +1

      @@harrygill9935 God bless you .

  • @navdhanoa4810
    @navdhanoa4810 ปีที่แล้ว

    Sangtar Paji, Rabb tohanu hor Punjabi bolli di sewa karn da ball bakhshe🙏🏼

  • @harjinderjaura177
    @harjinderjaura177 10 หลายเดือนก่อน

    ਸੰਗਤਾਰ ਜੀ ਬੁਹਤ ਇਮੋਸਨਾਲ ਗੱਲ ਪਾਕਿਸਤਾਨ ਦੀ ❤❤😢

  • @harjot05
    @harjot05 ปีที่แล้ว +1

    ਨਿਊਜੀਲੈਂਡ ਦੀ ਸਤਿਕਾਰਤ ਸਖਸ਼ੀਅਤ 🙏

  • @PunjabiHeraldTV
    @PunjabiHeraldTV ปีที่แล้ว +2

    Wah Wah. Khoobsoorat Interview, informative, punjabi language, Heritage, Both Punjab..and many more..

  • @GurinderSinghSurapuri
    @GurinderSinghSurapuri ปีที่แล้ว

    ਰੁਆ ਦਿੱਤਾ ਵੀਰ। ਜੀਓ

  • @jaswinderdhillon3680
    @jaswinderdhillon3680 ปีที่แล้ว +2

    Sangtar bhaji sawaad agya g gAl baat sun k .. jug jug jeeo. Love from California

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @TheAman1186
    @TheAman1186 ปีที่แล้ว +1

    bhaji har episode pichle nalon hor behtar hunda, Parminder Singh ji nal mulaqat karvaun lai bahut bahut dhanwad. kade New Zealand jaan da mauka milya ta ohna nu zaroor milke avaange. dil khush ho gya tuadi gallbat sun ke.

  • @navdipsingh8568
    @navdipsingh8568 ปีที่แล้ว +4

    ਭਾਜੀ ਹੁਣ ਲਗਾਤਾਰ ਕਿਸ਼ਤਾਂ ਪਾਈ ਜਾਇਓ, ਮੈਂ ਹਰ ਕਿਸ਼ਤ ਸੌ ਜਾਣਿਆਂ ਨੂੰ ਭੇਜਦਾਂ। ਉਡੀਕ ਰਹਿੰਦੀ ਹੈ ਜੀ।
    ਧੰਨਵਾਦ।

  • @calijatt7556
    @calijatt7556 ปีที่แล้ว +1

    Es PODCAST DI JINI TREEF KRLIYE OHNI THORI , PANNI WALI GL HOR AAAD

  • @manusharmaphotography
    @manusharmaphotography ปีที่แล้ว

    nice talk

  • @suavesinghvlogs256
    @suavesinghvlogs256 ปีที่แล้ว +1

    ਪਰਮਿੰਦਰ ਭਾਜੀ ਬਹੁਤ ਈ ਵਧੀਆ ਇਨਸਾਨ ਆ, ਮੈਨੂੰ 1-2 ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਮੈ ਵੀ ਪਾਪਟੋਏਟੋਏ ਈ ਰਹੀਂਦਾ ਪਾਪਟੋਏਟੋਏ ਸੇੰਟ੍ਰਲ ਸਕੂਲ ਲਾਗੇ ਸੇਂਟ ਜੀਓਰਜ ਸਟ੍ਰੀਟ.

  • @gurjotuppal4852
    @gurjotuppal4852 ปีที่แล้ว +1

    Bhut sohna podcast

  • @JaspalSingh-ku3vl
    @JaspalSingh-ku3vl ปีที่แล้ว

    Very good jankari

  • @jts1234
    @jts1234 ปีที่แล้ว +2

    best

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @amardeepsinghbhattikala189
    @amardeepsinghbhattikala189 ปีที่แล้ว +1

    Sat shri akal veer ji ma v malpur vich 2 sal football khedia bahut vadea player c malpur team de asi fatehgarh sahib team wlo play karde c

  • @jobencheema8662
    @jobencheema8662 ปีที่แล้ว

    Bahut hi vadiya podcast g

  • @California_trucking_vlogs
    @California_trucking_vlogs ปีที่แล้ว

    Awesome

  • @22jschera
    @22jschera ปีที่แล้ว

    Very nice brothers , stay blessed!

  • @bakhashsangha3638
    @bakhashsangha3638 ปีที่แล้ว

    wah bahut khoobsurat interview....

  • @simranjitbajwa
    @simranjitbajwa ปีที่แล้ว

    ਮਹਾ ਰਾਜਾ ਰਣਜੀਤ ਸਿੰਘ ਦੇ ਪੰਜਾਬ ਲਈ ਪਿਆਰ ਤੇ ਖਿੱਚ ਹੋਰ ਵੀ ਵੱਧ ਗਈ ਮੈਨੂੰ ਮੇਰੀ ਦਾਦੀ ਦੀ ਯਾਦ ਆਗਈ ਇਹ ਸੁਣ ਕੇ

  • @sr-yh2ic
    @sr-yh2ic ปีที่แล้ว

    kya baat love u Halluwal

  • @RaviSharma-xo3ws
    @RaviSharma-xo3ws ปีที่แล้ว +1

    Another refreshing episode. The language of engagement was typically Doabi and the mention of certain villages of the area was enough to transform me to the time of childhood spent in those very areas/places. Incidentally, the eldest son of Shaunki Ji of village Bhajjal was my classmate in 11th class at Govt Hr Secondary School Garhshankar. Like his illustrious father, he was also a very talented in the art of singing valour and ballads of Sikh history.
    Keep the good job going ❤️🌹

  • @subhashparas270
    @subhashparas270 ปีที่แล้ว

    बहुत खूबसूरत गल बात है जी 🙏🌹🙏

  • @suchasinghnar
    @suchasinghnar ปีที่แล้ว

    ਬਹੁਤ ਵਧੀਆ ਜੀ।

  • @shamshermohi9413
    @shamshermohi9413 ปีที่แล้ว

    ਬਹੁਤ ਖ਼ੂਬ

  • @jagjitsingh699
    @jagjitsingh699 ปีที่แล้ว

    ਬਹੁਤ ਵਧੀਆ 👍

  • @jagga4323
    @jagga4323 ปีที่แล้ว

    Nice ji

  • @sukhrajgarcha8886
    @sukhrajgarcha8886 ปีที่แล้ว +1

    👌🙏🙏🙏🙏

  • @KULDEEPSINGH-ul6kr
    @KULDEEPSINGH-ul6kr ปีที่แล้ว

    Program bahut Sona Laga Bai ji 🌹🌹

  • @dr_jagraj_bhullar
    @dr_jagraj_bhullar ปีที่แล้ว +1

    Nice 👌❤️

  • @sukhawadali1563
    @sukhawadali1563 ปีที่แล้ว

    Keep it up.....bhaji

  • @ratnakarpandey5240
    @ratnakarpandey5240 4 หลายเดือนก่อน

    21 November saadaa birthday haigaa .
    Par main Newzealand aa nahi paayaa . Na jaaney Rub kadon ot-they bulaawegaa .

  • @BalveerSingh-xn4cj
    @BalveerSingh-xn4cj ปีที่แล้ว

    Very good dha ji

  • @RAJDEEPSINGH-pm9gv
    @RAJDEEPSINGH-pm9gv ปีที่แล้ว

    Nice 👍 bro

  • @naveensingh5101
    @naveensingh5101 ปีที่แล้ว +3

    ਟੇਮ ਦਾ ਪਤਾਈ ਲੱਗਾ

    • @prabhjitsinghbal
      @prabhjitsinghbal ปีที่แล้ว +2

      ਟੈਮ (ਟਾਈਮ) ਦਾ ਪਤਾ ਈ ਨਹੀਂ ਲੱਗਾ ?

  • @KULDEEPSINGH-ul6kr
    @KULDEEPSINGH-ul6kr ปีที่แล้ว

    Sat shri akal Bai ji 🌹🌹

  • @harinderpreethani8147
    @harinderpreethani8147 ปีที่แล้ว

    🙏🏻🙏🏻🙏🙏🙏🏻🙏🏻🙏🏻🙏🏻

  • @harinderpreethani8147
    @harinderpreethani8147 ปีที่แล้ว

    Kyabaat kyabaat kyabaat

  • @Australianvlog101
    @Australianvlog101 ปีที่แล้ว

    Wah Pakistan di yaad krati

  • @sattibains4818
    @sattibains4818 4 หลายเดือนก่อน

    Akhan ch panni aa gya nalke wali gal te

  • @harinderpreethani8147
    @harinderpreethani8147 ปีที่แล้ว

    Jathe be a Jan panjabi nama Panjab basode a