Gurbhajan Singh Gill - Gian Potali (72) - Punjabi Podcast with Sangtar
ฝัง
- เผยแพร่เมื่อ 7 ก.พ. 2025
- Gurbhajan Singh Gill - Gian Potali (72) - Punjabi Podcast with Sangtar
Released March 03, 2023
S. Gurbhajan Singh Gill is a well known Punjabi poet and author. In this podcast he shared a few great memories and stories about music director and our teacher Sh. Jaswant Singh Bhanwra, Gurdev Singh Mann and many others. He also talks about what does it mean to pass your culture to the next generation and what are our responsibilities in that regard.
More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
TH-cam:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
TH-cam: / sangtarheer
© 2023 Plasma Records.
#PunjabiVirsa #PunjabiPodcast #SangtarPodcast
ਸਰਦਾਰ ਗੁਰਭਜਨ ਸਿੰਘ ਗਿੱਲ ਪੰਜਾਬੀ ਮਾਂ ਬੋਲੀ ਦਾ ਉਹ ਪਹਿਰੇਦਾਰ ਹੈ ਜਿਸਨੇ ਪੰਜਾਬੀ ਇਤਿਹਾਸ ਨੂੰ ਸੰਭਾਲਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ|
ਸੰਗਤਾਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
ਸੰਗਤਾਰ ਭਾਜੀ ਧੰਨਵਾਦ ਇਹਨਾਂ ਸ਼ਖ਼ਸੀਅਤਾਂ ਨੂੰ ਸਾਡੇ ਰੂਬਰੂ ਕਰਨ ਲਈ।
ਗਿੱਲ ਸਾਹਿਬ ਸਾਹਿਤ ਦੀ ਲਾਇਬ੍ਰੇਰੀ
ਦੋਵੇਂ ਵੱਡੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ! ਬਹੁਤ ਵਧੀਆ ਜਾਣਕਾਰੀ ਮਿਲੀ! ਧੰਨਵਾਦ! ਕਿਰਪਾ ਕਰ ਕੇ ਦੀਵਾਨਾ ਜੀ ਦਾ ਉਹ ਗੀਤ ਯੂ-ਟਿਊਬ ਤੇ ਅੱਪਲੋਡ ਕਰ ਦਿਓ!
ਵਾਹ ਜੀ ਵਾਹ
ਮਜ਼ਾ ਤਾਂ ਆਇਆ ਹੀ ਆਇਆ ਹੈ ਪਰ ਨਵਾਂ ਸਿੱਖਣ ਨੂੰ ਵੀ ਢੇਰ ਸਾਰਾ ਮਿਲਿਆ ਏ ਤੁਹਾਡੀ ਗਿਆਨ ਪੋਟਲੀ ਵਿੱਚੋ।
ਕਮਾਲ ਤੋਂ ਵੀ ਉੱਪਰ ਦੀਆਂ ਗੱਲਾਂ ਨੇ ਰੂਹ ਦੀ ਖੁਰਾਕ ਵੀ ਦਿੱਤੀ ਤੇ ਆਨੰਦਤ ਵੀ ਕੀਤਾ ਹੈ।
ਢੇਰ ਸਾਰਾ ਧੰਨਵਾਦ ਤੇ ਮਾਣ ਮੁੱਹਬਤ।
ਗੁਰਚਰਨ ਗਾਂਧੀ
ਸੰਪਾਦਕ
ਸੁਹੀ ਸਵੇਰ
ਗੁਰਦਾਸਪੁਰ
ਅੰਕਲ ਸ: ਗੁਰਭਜਨ ਸਿੰਘ ਗਿੱਲ ਜੀ ਤੇ ਸੰਗਤਾਰ ਭਾਜੀ ਸਤਿ ਸ੍ਰੀ ਅਕਾਲ । ਬਹੁਤ ਕਮਾਲ ਅੱਜ ਦਾ ਅੈਪੀਸੋਡ । ਬਹੁਤ ਗੱਲਾਂ ੳੁਸਤਾਦ ਸ: ਜਸਵੰਤ ਭੰਵਰਾ ਜੀ ਬਾਰੇ ਸੁਣਨ ਨੂੰ ਮਿਲ਼ੀਅਾਂ । ਚੰਗਾ ਲੱਗਾ । ਮਿਹਰਬਾਨੀ ।
ਭਾਜੀ ਤੁਹਾਡੀ ਬਹੁਤ ਮਿਹਰਬਾਨੀ ਇਸ ਪੌਡ ਕਾਸਟ ਲਈ। ਬਹੁਤ ਹੀ ਸੁਝਵਾਨ ਸਖਸ਼ੀਅਤ ਗਿੱਲ ਸਾਬ੍ਹ।
ਭਾਜੀ ਹੁਣ ਰਾਜਵੀਰ ਜਵੰਦਾ ਹੋਨਾ ਨਾਲ ਕਰੋ ਗੱਲਬਾਤ ਕਿਸੇ ਦਿਨ।
ਸਾਡੀ ਖੁਸ਼ਕਿਸਮਤੀ ਐ ਕਿ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਮਹਾਨ ਸਪੂਤਾਂ ਦੇ ਇੱਕੋ ਬਾਰ ਦਰਸ਼ਨ ਕਰ ਰਹੇ ਹਾਂ
ਸੰਗਤਾਰ ਭਾਜੀ ਤੁਹਾਡੀ ਕਿਤਾਬ “ਧੁੰਦਲੇ ਦਰਪਣ” ਕਿੱਥੋ ਮਿਲੂ ਜੀ?
Book shop toh
ਗਿਲ ਸਾਹਿਬ ਨੂੰ ਸਲਾਮ।
ਸੰਗਤਾਰ ਭਾਅ ਜੀ ਤੂਹਾਡਾ ਬਹੁਤ ਹੀ ਧੰਨਵਾਦ ਕਰਦੇ ਆਂ ਜੀ ਕਿ ਤੁਸੀਂ ਹਰ ਵਾਰ ਕਿਸੇ ਨਾ ਕਿਸੇ ਮਹਾਨ ਸਖਸੀਅਤ ਨੂੰ ਕਲਾਕਾਰ ਦੇ ਰੂਪ ਚ ਪੇਸ਼ ਕਰ ਕਰਕੇ ਸਾਡਾ ਮੰਨੋਰੰਜਨ ਕਰਦੇ ਓ।
ਅੱਜ ਤੁਹਾਡੇ ਨਾਲ ਬੈਠੀ ਸਖਸ਼ੀਅਤ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਸਰੋਤਿਆਂ ਨੂੰ ਸਾਡੇ ਕਲਚਰ ਵਾਰੇ ਜਾਣਕਾਰੀ ਦਿੱਤੀ।
ਸਾਨੂੰ ਮਾਣ ਐ ਜੀ ਸਾਡੇ ਪੰਜਾਬੀ ਕਵੀਆਂ ਤੇ।
ਧੰਨਵਾਦ ਹੈ ਜੀ
ਦਾਸ ਕਲਿਆਣ ਰਾਣਾ ।
ਭਾਜੀ ਬਹੁਤ ਹੀ ਆਨੰਦ ਆਉਂਦਾ ਤੁਹਾਡੇ ਸਾਰੇ ਪੰਜਾਬੀ ਪੋਡਕਾਸਟ ਸੁਣ ਕੇ ਜੀ 🤗
🙏🙏ਆਨੰਦ ਆ ਗਿਆ
Very nice sangtar ji and gill ji
Buhat khajana gill ji kol
ਬਹੁਤ ਹੀ ਵਧੀਆ 🙏🏻🎉
ਸਤਿ ਸ੍ਰੀ ਅਕਾਲ ਜੀ
ਗੁਰਾਈਆਂ ਵਾਲੇ ਚੰਨ ਨਾਲ ਵੀ ਵੀਰ ਜੀ ਮੁਲਾਕਾਤ ਕਰੋ
ਮਹਾਨ ਸੰਗੀਤਕਾਰ ਉਸਤਾਦ ਸ਼੍ਰੀ ਜਸਵੰਤ ਭੰਵਰਾ ਸਾਹਿਬ ਅਤੇ ਮਹਾਨ ਗੀਤਕਾਰ ਸ਼੍ਰੀ ਗੁਰਦੇਵ ਸਿੰਘ ਮਾਨ ਸਾਹਿਬ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਐ ਜੀ ਸਤਿਕਾਰਯੋਗ ਗਿੱਲ ਸਾਹਿਬ ਨੇ ਜੀ।
ਬਹੁਤ ਬਹੁਤ ਧੰਨਵਾਦ ਬਾਈ ਜੀ
ਸਤਿਕਾਰਯੋਗ ਬਾਈ ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀ। ਬਾਈ ਜੀ ਤੁਸੀਂ ਬਹੁਤ ਮਹਾਨ ਮਹਾਨ ਸਖਸ਼ੀਅਤਾਂ ਨਾਲ ਮਿਲਾਉਂਦੇ ਰਹਿੰਦੇ ਓ,ਬਹੁਤ ਸਕੂਨ ਮਿਲਦੈ ਰੂਹ ਨੂੰ ।
ਅੱਜ ਤੁਸੀਂ ਮਹਾਨ ਸਾਹਿਤਕਾਰ ਤੇ ਸ਼੍ਰੋਮਣੀਂ ਕਵੀ ਅਤੇ ਗੀਤਕਾਰ ਬਹੁਤ ਸਤਿਕਾਰਯੋਗ ਸ਼੍ਰੀ ਗੁਰਭਜਨ ਗਿੱਲ ਸਾਹਿਬ ਨਾਲ ਮੁਲਾਕਾਤ ਕਰਵਾਕੇ ਰੂਹ ਖੁਸ਼ ਕਰਤੀ ਜੀ।
ਬਹੁਤ ਬਹੁਤ ਧੰਨਵਾਦ ਬਾਈ ਜੀ
ਬਹੁਤ ਵਧੀਆ ਚਰਚਾ ਕੀਤੀ ਗਈ ਹੈ।
ਵਡਮੁੱਲੀ ਜਾਣਕਾਰੀ ਦੇਣ ਲਈ ਸੰਗਤਾਰ ਤੇ ਗਿੱਲ ਸਾਹਿਬ।
ਧੰਨਵਾਦ
ਸੋਹਣਾ ਉਪਰਾਲਾ ਸੰਗਤਾਰ ਜੀ .. . ਸਤਿਕਾਰਿਤ ਗੁਰਭਜਨ ਗਿੱਲ ਜੀ ਬਹੁਤ ਵਧੀਆ ਵਿਚਾਰ ਚਰਚਾ ਜੀ ..
Waheguru ji bahut vadhiaa
Gill saab di awaaz te andaaz sukhshinder shinda naal bhut milde even hasna v mel khande
Ustad g
ਗਿੱਲ ਅੰਕਲ ਜੀ ਸੰਗਤਾਰ ਵੀਰ ਜੀ 😍😍
Thank you. 🙏🙏
Zabrdast
Satkar sahit sat shri akaal ji
ਸਤਿ ਸ੍ਰੀ ਅਕਾਲ ਜੀ ਸੰਗਤਾਰ ਭਾਜੀ🙏🙏🙏
Waiting
ਸੰਗਤਾਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
ਗਿੱਲ ਸਾਹਿਬ ਦੇ ਵਿਚਾਰ ਸੁਣ ਕੇ ਬਹੁਤ ਸਿੱਖਣ ਤੇ ਕਰਮ ਕਰਨ ਨੂੰ ਦਿਲ ਕਰਦਾ 🌹🙏🏼🌹
ਸੁਖਜਿੰਦਰ ਸ਼ਿੰਦਾ ਦੀ ਅਵਾਜ ਅਤੇ ਗਿੱਲ ਸਾਬ ਦੀ ਆਵਾਜ਼ ਇਕੋ ਜਿਹੀ ਲਗਦੀ
ਤੁਹਾਡੇ ਸਾਰੇ ਹੀ episode ਬਾਕਮਾਲ ਹਨ
gurbhajan singh gill great personality
ਬਹੁਤ ਹੀ ਚੰਗੀਆਂ ਗੱਲਾਂ ਸੰਗਤਾਰ ਭਾਜੀ ਧੰਨਵਾਦ❤
SMART & INTELLIGENT SARDAR
SAT SRI AKAL JI
ਵਧੀਆ
Best episode
ਸੰਗਤਾਰ ਵੀਰ ਜੀ ਸਾਡੇ ਭਵਾਨੀਗੜ੍ਹ ਵਿਚ ਸਭਿਆਚਾਰਕ ਮੇਲੇ ਵਿਚ ਜਨਾਬ ਭੰਵਰਾ ਸਾਹਿਬ ਜੀ ਦਾ ਸਨਮਾਨ ਸੀ 1991 ਵਿਚ ਮੈਨੂੰ ਵੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਸੀ ਜਸਵੰਤ ਸਿੰਘ ਭੰਵਰਾ ਸਾਹਿਬ ਜੀ ਨੂੰ ਬਾਕੀ ਗੁਰਭਜਨ ਗਿੱਲ ਜੀ ਦਾ ਹਰ ਪ੍ਰੋਗਰਾਮ ਮੈ ਦੇਖਦਾ ਰਹਿੰਦਾ ਹਾਂ ਬਹੁਤ ਹੀ ਪਿਆਰੇ ਬੋਲ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਧੰਨਵਾਦ ਜੀ 🙏🙏🌹🌹
ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ ਸੰਗਤਾਰ ਵੀਰ ਜੀ
I STRONGLY APPRECIATE THE VIEWS OF PROF. GURBHAJAN SINGH GILL IN HIS CONVERSATION WITH MR. SABGTAR. HEAR THRILLED WITH JOY
Gurbhajan Gill is Mirror of Punjabi Culture. Salute u to represent this humble personality
Great 👍 ❤❤❤❤
ਸੰਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਉੱਗੀਆਂ ਸ਼ਖਸ਼ੀਅਤਾਂ ਨੂੰ ਸਾਡੇ ਰੂਬਰੂ ਕਰਨ ਲਈ 🙏🙏🙏
ਬਹੁਤ ਵਧੀਆ ਜੀ
Sangtar ji you are lucky to have earned the blessings of this great visionary of Punjab,Punjabyat and Punjabi Virsa.May Waheguru take you to greater heights of our heritage crafted by these literary scholars.
Deep reverence and respect to Harbhajan gill sahib
His words main tan santali mag Ron jamia phir mere pinda las kyon hai
Love your podcasts
ਵਾਹ ਵਾਹ ਲਾਜਵਾਬ
🙏🙏
ਬਹੁਤ ਹੀ ਵਧੀਆ ਐਪੀਸੋਡ
shei.gual.a veer ji 🙏... 🙏
Wah ji wah ....shabad hai ni ji tareef karn lai sachimuchi gian di potli
Waheguru tuhanu lambbian umara bakshe 💯💯💯
ਬਹੁਤ ਹੀ ਵਧੀਆ ਲੱਗਾ ਸਤਿ ਸ੍ਰੀ ਅਕਾਲ ਜੀ
Prof mohan singh mele te gill sahib aap ji da paya hoya bhangra ajj bi yaad hai rabb chardi kala rakhe
ਬਹੁਤ ਖ਼ੂਬ 👍
ਪੰਜਾਬੀ ਜ਼ਿੰਦਾਬਾਦ
Bhai ji tusi mahan ho..
ਕਮਾਲ ਹੋ ਗਈ ਜੀ ਬਹੁਤ ਕੁਝ ਸੁਣਿਆ ਜੀ ਅੱਜ ਜੋ ਕੇ ਮੇਰੇ ਲਈ ਨਵਾਂ ਸੀ ❤❤❤🙏🙏🙏
ਗੁਰਭਜਨ ਗਿੱਲ,ਸ਼ਮਸ਼ੇਰ ਸੰਧੂ ਅਸ਼ੋਕ ਭੌਰਾ ਵਰਗੀਆਂ ਸਖ਼ਸ਼ੀਅਤਾਂ ਨੂੰ ਦੇਖਕੇ ਜਗਦੇਵ ਸਿੰਘ ਜੱਸੋਵਾਲ ਸਾਹਿਬ ਦੀ ਯਾਦ ਆ ਜਾਂਦੀ ਆ!ਜੇਕਰ ਅੱਜ ਜੱਸੋਵਾਲ ਸਾਹਿਬ ਵੀ ਹੁੰਦੇ ਤਾਂ ਪੋਡਕਾਸਟ ਤੇ ਓਹਨਾ ਦੀ ਗੱਲਬਾਤ ਸੁਣਕੇ ਰੂਹ ਖੁਸ਼ ਹੋ ਜਾਣੀ ਸੀ!ਬਹੁਤ ਵੱਡਾ ਖਜਾਨਾ ਹੈ ਇਹਨਾਂ ਬੰਦਿਆਂ ਕੋਲ!
ਬਹੁਤ ਵਧੀਆ ਚਰਚਾ ਗਿੱਲ ਸਾਹਿਬ 👍🙏 । ਜੀਓਂਦੇ ਵੱਸਦੇ ਰਹੋ। ਤਰੱਕੀਆਂ ਮਾਣੋ।
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
Khooobbb khooobb
ਭਾਜੀ.. ਆਪਣੇ ਉਸਤਾਦ ਭੰਵਰਾ ਤੇ ਵੀ ਪੌਡਕਾਸਟ ਕਰ ਲੋ ਜੀ...
ਬਹੁਤ ਵਧੀਆ ਜੀ।ਮੁਬਾਰਕਾਂ
Mere pind di shaan Marhoom bapu ji S. Amarjit Singh Gurdaspuri ji da jikar tuhade kolo'n sun K Khushi hoyi Gill saab.
Dhanwad
ਕਿਆ ਸੋਣ੍ਹੀ ਵਾਰਤਾਲਾਪ ਆ ਜੀ
Good
ਬਾਈ ਜੀ ਮੈਂ ਵੀ ਸੁਣਿਆਂ ਕਿ ਫੌਜੀ ਅਫਸਰ ਅੱਜ ਵੀ ਆਪਣੇ ਕਲੱਬਾਂ ਵਿੱਚ ਖੁਸ਼ੀ ਮੌਕੇ ਵੈਸਟਰਨ ਸੰਗੀਤ ਤੇ ਹੀ ਡਾਂਸ ਕਰਦੇ ਨੇ ਤੇ ਸਾਹਿਬ ਤੇ ਮੇਮ ਸ਼ਬਦ ਵਰਤਦੇ ਨੇ ਤੇ ਅੰਗਰੇਜ਼ਾਂ ਵਾਂਗ ਹੀ ਇਕ ਦੂਜੇ ਦੀ ਮੇਮ ਦਾ ਹੱਥ ਫੜਕੇ ਡਾਂਸ ਕਰਦੇ ਨੇ
Very nice ❤
Bhanwra saheb de vele da vaqt yaad karva ditta shukria ❤️🙏🏻💐
I HAVE GREAT REGARDS FOR MY DEAR BELOVED FRIEND FROM MY COLLEGE DAYS AND ABOVE THAT THE CLOSE ASSOCIATE OF MY ELDER BROTHER COM. PREM CHAND SHARMA, (JAGRAON), PROF. GURBHAJAN SINGH GILL AND I REMAINED IN TOUCH WITH HIM IN A NUMBER OF FUNCTIONS IN LUDHIANA. HE IS A UNIQUE PERSONALITY OF OUR SOCIETY AND DESERVE APPRECIATION FROM EVERY SECTION OF FIELD. I SALUTE HIM FROM MY CORE OF HEART.
ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਦੇ ਸਮੇਂ ਇੱਕ ਵਾਰ ਸਤਿਕਾਰਯੋਗ ਗੁਰਭਜਨ ਸਿੰਘ ਗਿੱਲ ਜੀ ਦਾ ਰੂਬਰੂ ਸਮਾਗਮ ਹੋਇਆ ਸੀ, ਉਸ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਨਛੱਤਰ ਸਿੰਘ ਜੀ ਅਤੇ ਪ੍ਰੋ: ਜਸਵਿੰਦਰ ਧਨਾਨਸੂ ਜੀ ਦੇ ਸਦਕਾ ਗਿੱਲ ਸਾਬ੍ਹ ਜੀ ਦਾ ਲਿਖਿਆ ਗੀਤ "ਮਿੱਠਾ ਜਿਹਾ ਗੀਤ ਕੋਈ ਗਾ ਮੇਰੀ ਜਿੰਦੀਏ" ਗਾਇਆ ਸੀ ਜੋ ਕਿ ਸਭ ਨੇ ਬਹੁਤ ਪਸੰਦ ਕੀਤਾ ਸੀ। ਇਹ ਗੀਤ ਸ਼ਾਇਦ "ਫੁੱਲਾਂ ਦੀ ਝਾਂਜਰ" ਜਾਂ "ਸੂਹਾ ਗੁਲਾਬ" ਕਿਤਾਬ ਵਿੱਚੋਂ ਸੀ।
ਗੁਰਭਜਨ ਸਿੰਘ ਗਿੱਲ ਜੀ ਨੂੰ ਤਾਂ ਕਈ ਵਾਰ ਮਿਲਿਆ ਹਾਂ, ਪਰ ਸੰਗਤਾਰ ਜੀ ਤੁਹਾਨੂੰ ਮਿਲਣ ਦੀ ਦਿਲੀ ਇੱਛਾ ਹੈ ਜੀ।
ਬਹੁਤ ਬਹੁਤ ਧੰਨਵਾਦ ਜੀ 🙏
ਸੰਗਤਾਰ ਭਾਜੀ ਦਿਲੋਂ ਸਤਿਕਾਰ ਜੀ,,, ਸਾਡੇ ਬਹੁਤ ਜੀ ਸਤਿਕਾਰ ਯੋਗ ਬਾਪੂ ਜੀ ਗੁਰਭਜਨ ਗਿੱਲ ਸਾਬ ਹੋਣਾ ਨਾਲ ਗੱਲ ਬਾਤ ਕਰਨ ਲਈ,,,
Sangtar veer ji we’re waiting for new podcast with great people 😊
Dil karda c ke eh galbaat band hi na hove … Buhat Buhat dhanvaad Sangtar veerji 👏🏼👏🏼
Another feather in the proud cap of podcast. Gurbhajan Gill is a live encyclopaedia of Punjabi language and culture. I have attended many programs in Ludhiana & Chandigarh where he used to be either as a organiser or participating poet. Bhroon hatya te likhi una di kavita meri pasandida hai jo ki Jasbir Jassi di awaaj vich recorded hai. Good luck to next episode of podcast 👍
Bahut wadia c podcast
ਸ਼ਾਨਦਾਰ ਗੱਲਬਾਤ 💗🍁
G S BRAR good
ਸੰਗਤਾਰ ਬਾਈ ਜੀ ਰੂਹ ਖ਼ੁਸ਼ ਹੋ ਗਈ ਗੁਰਭਜਨ ਗਿੱਲ ਦੀ ਇੰਟਰਵਿਊ ਸੁਣਕੇ
ਇਕ ਬਾਈ ਜੀ ਬਹੁਤ ਪੁਰਾਣਾ ਗੀਤ ਹੈ ਓਹ ਮੈਨੂ ਮਿਲ ਨੀ ਰਿਹਾ ਕਿਤੋਂ ਵੀ ਕਿਉਂਕਿ ਓਹ ਕਿਸ ਗਾਇਕ ਤੇ ਗਾਇਕਾ ਨੇ ਗਾਇਆ ਹੈ ਇਹ ਨੀ ਮੈਨੂੰ ਪਤਾ je ਤੁਹਾਨੂੰ ਪਤਾ ਹੈ ਤਾਂ ਕਿਰਪਾ ਕਰਕੇ ਜਰੂਰ ਦਸਣਾ ਜੀ ਗੀਤ ਹੈ
ਕੁੜੀ;- ਨੌਕਰ ਦੀ ਜੇ ਲੋੜ ਕਿਸੇ ਨੂੰ
ਸੁਣਲੋ ਨਿਆਣੇ ਸਿਆਣੇ !
ਇਕ ਪੰਜੀ ਦੋ ਦੋ ਵਿਕਦੇ '
ਮੰਡੀ ਛੜਿਆਂ ਦੀ ਲੱਗੀ ਲੁਧਿਆਣੇ !!
ਵੇ ਇਕ ਪੰਜੀ ----
ਮੁੰਡਾ;- ਕਾਹਤੋਂ ਕਰੇਂ ਕਲੇਸ਼ ਕੁਪੱਤੀਏ
ਮੈਂ ਵੀ ਝੂਠ ਨਾ ਬੋਲਾਂ !
ਨੀ ਜੈਤੋ ਦੀ ਮਸ੍ਹੂਰ ਮੰਡੀ ਤੇ '
ਪੰਜੀ ਇਕ ਤੇ ਤੀਵੀਂਆਂ ਸੋਲਾਂ !!
ਨੀ ਜੈਤੋ-------
ਗਿੱਲ ਸਾਹਿਬ ਬੱਲੇ ਬੱਲੇ
ਐਨਾ ਦਾ ਲਿਖਿਆ ਗੀਤ ਪਰਦੇਸੀ ਢੋਲਾ ਜਸਬੀਰ ਜੱਸੀ ਦਾ ਗਾਇਆ..ਕਾਲਜੇ ਚ ਧੂਹ ਪਾਉਂਦਾ
Sat shri akal veer ji tuhadi bahut udeek c new podcast de kyuki ma ji pehla wale suni ja reha c two three days toh old recorded episode dakh reha ha eh episode latest sunia
💐
Ustad g Love you 🙏
ਗਿਆਨ ਦਾ ਪਹਾੜ੍ਹ
ਸੰਗਤਾਰ ਵੀਰ ਜੀ, ਪੋਡਕਾਸਟ ਦੀ ਸੱਭ ਤੋਂ ਸੋਹਣੀ ਪੇਸ਼ਕਸ਼ ਗਿਆਨ ਦੀ ਪੋਟਲੀ ਪੂਰੀ ਨਹੀਂ ਹੋਈ, ਕਿਰਪਾ ਕਰਕੇ ਇੱਕ ਐਪੀਸੋਡ ਹੋਰ ਚਾਈਦਾ ਹੈ ਜੀ।
One of the best episode. Salute both of you. Knowledge full.
ਸੰਗਤਾਰ ਭਾਜੀ ਮਜ਼ਾ ਆ ਗਿਆ, ਹੁਣ ਨਿਰਮਲ ਜੌੜਾ ਜੀ ਨੂੰ ਵੀ ਬੁਲਾਉ ਕਦੀ, ਉਨ੍ਹਾਂ ਕੋਲ ਵੀ ਵੱਡਾ ਖਜ਼ਾਨਾ ਪੁਰਾਣੀਆਂ ਗੱਲਾਂ ਦਾ
Sangtar ❤ jeeyeo
Sangtar ji 'Charkha Charkha Katdi Katdi Kudiye' geet vi jo tusi shuruat vich Toombi tunkai hai oh mainu bohat pasand hai. I remember the teaser of this album before release used to have this melodious tune of Toombi. Beautiful composition.
Hi sangtar how are you when ever i listen your song asin jittange jroor jari jang rakheo i feel the souls of Bhagat Singh Rajguru and Sukhdev in you So every program you have to end up with this song please give a short answer to my message i like 👍 your every podcast
Baut sohna veer
Mera mujh mein kis nahi. Jo kush hai so tera. Insan da apna kuch nahi. Janam ve koi dinda.
ਸੰਗਤਾਰ ❤
ਸਿਆਣੇ ਬੰਦੇ
🙏
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
Bohot vadia writer ne 🙏🏻💐❤️
Sat shri akal Bai ji 🌹🌹
Sat Shri Akal bhaji....ki haal chaal ji...tusi bahut vdhia bnda bulaya ajj podcast lyi.... 👍👍.... Ikk request main Shamsher Singh Sandhu Wale episode te kiti c Manak Sahib Ji wali....ikk ajj aa veere🤗... Gurdas Mann Sahib Ji nal v gal kro....ohna nu bahut lod aa ajj apni...
Bhaji thanks for your ❤️....Patiale geri chal Rahi aa ji Manmohan Waris bhaji de songs te...
Sangtar bhaji..I don't know if u r older or younger than me.I commented couple of times but u never responded. I am from village Khera and have one house in Mahilpur too.Principal Gurmeet Singh sometimes used to treat me like a son.We grew up together bro.lets talk one day.And I watch ur every episode.
Pure comedy . Sangtar looks like my grandmother .