Jasbir Gunachauria 2 - Shaunk Di Agg (86) - Punjabi Podcast with Sangtar

แชร์
ฝัง
  • เผยแพร่เมื่อ 29 พ.ย. 2024

ความคิดเห็น • 85

  • @Amritpalpakhiofficial
    @Amritpalpakhiofficial 6 หลายเดือนก่อน +16

    ਮੈਂ ਹਰ ਰੋਜ਼ ਦੇਖਦਾ ਸੀ ਕਦੋ ਆਉਣਾ ਤੁਹਾਡਾ ਪੌਡਕਾਸਟ 🙏

  • @baldevmastana1939
    @baldevmastana1939 6 หลายเดือนก่อน +7

    ਬਹੁਤ ਵਧੀਆ Podcast ਸੰਗਤਾਰ 👍 ਜਸਵੀਰ ਗੁਣਾਚੌਰੀਆ ਨੂੰ film complete ਹੋਣ ਦੀ ਵਧਾਈ ਤੇ ਸਫ਼ਲਤਾ ਲਈ ਸ਼ੁੱਭ ਕਾਮਨਾਵਾਂ ।
    ਕਾਫ਼ੀ ਦੇਰ ਤੋਂ ਲੜੀਵਾਰ ਚੱਲਦੇ podcast ਵਿੱਚ ਖੜੋਤ ਮਹਿਸੂਸ ਸਾਰਿਆਂ ਨੇ ਹੀ ਕੀਤੀ ਹੋਵੇਗੀ, ਪਰ ਵਾਪਸੀ 'ਤੇ ਸਵਾਗਤ ਹੈ । ਮਾਲਕ ਹਮੇਸ਼ਾ ਚੜ੍ਹਦੀ ਕਲਾ ' ਰੱਖੇ ❤

  • @ashishchaukkar
    @ashishchaukkar 4 หลายเดือนก่อน +1

    Sir I am learning Punjabi speaking. I find your podcast very nice and helpful in learning the proper accent and improving my punjabi vocabulary. Your topics and guests are interesting so it is good to listen too.
    Thanks.

  • @singhj6367
    @singhj6367 6 หลายเดือนก่อน +2

    ਬਹੁਤ ਲੰਬੀ ਇੰਤਜ਼ਾਰ ਤੋਂ ਬਾਅਦ ਤੁਸੀਂ ਆਏ , ਬਹੁਤ ਬਹੁਤ ਧੰਨਵਾਦ , ਗੁਣਾਚੌਰੀਆ ਭਾਜੀ ਨੇ ਵੀ ਬਹੁਤ ਪਿਆਰਾ ਸਾਥ ਦਿੱਤਾ ….. ਜੀਓ

  • @bpeo9578
    @bpeo9578 6 หลายเดือนก่อน +9

    ਸੰਗਤਾਰ ਬੇਟਾ ਬਹੁਤ ਵਧੀਆ ਪੇਸ਼ਕਾਰੀ ਹੈ ਤੁਹਾਡੀ।

  • @jagatkamboj9975
    @jagatkamboj9975 6 หลายเดือนก่อน +2

    ਵਾਹ ਵਾਹ ਵਾਹ
    ਲਵ ਯੂ ਵਾਰਿਸ ਭਰਾਵਾਂ ਨੂੰ ❤❤

  • @sodhikhangura9505
    @sodhikhangura9505 6 หลายเดือนก่อน +2

    ਖ਼ੂਬਸੂਰਤ ਪੇਸ਼ਕਸ਼ 🙏

  • @BhagwantLitt
    @BhagwantLitt 6 หลายเดือนก่อน +2

    ਬਹੁਤ ਚਿਰ ਬਾਅਦ ਦਰਸ਼ਣ ਹੋਏ ਜੀ

  • @Harpreet-sidhu5911
    @Harpreet-sidhu5911 6 หลายเดือนก่อน

    ਬਹੁ ਸੋਹਣੀਆ ਤੇ ਦਿਲਚਸਪ ਗੱਲਾ 💐💐💐

  • @FlyingKhajiit
    @FlyingKhajiit 6 หลายเดือนก่อน +1

    ਜਸਵੀਰ ਸਿੰਘ ਨਾਲ ਗੱਲਬਾਤ ਬਹੁਤ ਵਧੀਆ ਲੱਗੀ। ਇਹਨਾਂ ਦੇ ਗੀਤ ਹਮੇਸ਼ਾਂ ਦਿਲ ਦੇ ਕਰੀਬ ਰਹਿਣਗੇ

  • @harmitgafil158
    @harmitgafil158 6 หลายเดือนก่อน +3

    Waah sangatr ji milaounde raho sangeet jagat loka nal ❤❤❤

  • @Manraj1265
    @Manraj1265 5 หลายเดือนก่อน

    ਬਹੁਤ ਵਧੀਆ ਗੱਲਬਾਤ ਸੰਗਤਾਰ ਭਾਜੀ, ਤੁਹਾਡੀਆਂ ਸਾਰੀਆਂ ਰਿਕਾਰਡਿੰਗ ਬਹੁਤ ਵਧੀਆ ਹੁੰਦੀਆ ਹਨ,ਸਭ ਪਸੰਦ ਕਰਦੇ ਹਨ, ਇੱਕ ਬੇਨਤੀ ਆ ਭਾਜੀ ਦੁਰਗਾ ਰੰਗੀਲਾ ਜੀ ਅਤੇ ਪਾਲੀ ਦੇਤਵਾਲੀਆ ਜੀ ਨਾਲ ਵੀ ਇੱਕ ਰਿਕਾਰਡਿੰਗੀ ਜਰੂਰ ਕਰਨਾ ਜੀ । ਧੰਨਵਾਦ

  • @varinderkalyanpuri2645
    @varinderkalyanpuri2645 6 หลายเดือนก่อน

    ਸੰਗਤਾਂਰ ਵੀਰ ਜੀ ਤੇ ਜਸਵੀਰ ਵੀਰ ਜੀ ਬਹੁਤ ਅਨੰਦ ਆਇਆ ਪੋਡਕਾਸਟ ਸੁਣ ਕੇ

  • @bhindamander8230
    @bhindamander8230 6 หลายเดือนก่อน

    ਬਹੁਤ ਆਨੰਦ ਆਇਆ ਭਾਜੀ 🙏🙏🙏🙏🙏

  • @sarajmanes4505
    @sarajmanes4505 6 หลายเดือนก่อน +1

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤

  • @gurjitdhanoa3917
    @gurjitdhanoa3917 6 หลายเดือนก่อน +2

    ਦਵਿੰਦਰ ਖੰਨੇਵਾਲਾ ਸਾਬ੍ਹ ਨਾਲ ਵੀ 2 ਘੰਟੇ ੜਾ ਪੋਡਕਾਸਟ ਜ਼ਰੂਰ ਕਰੋ ਜੀ ਕਿਰਪਾ ਕਰਕੇ 🙏🏼🙏🏼

  • @rajpalmann4543
    @rajpalmann4543 6 หลายเดือนก่อน +4

    ਇਹ ਦੋਵੇਂ ਪੇਸ਼ਕਾਰ , ਕੈਸਟਾਂ ਵਾਲੇ ਦੌਰ ਨਾਲ ਸਬੰਧ ਰੱਖਦੇ ਹਨ

  • @ManinderSingh-qc9db
    @ManinderSingh-qc9db 6 หลายเดือนก่อน +4

    ਵਾਹ ਭਾਜੀ। 👌💯🌸
    ਇੱਕ ਪੋਡਕਾਸਟ ਹਰਭਜਨ ਮਾਨ ਹੋਰਾਂ ਨਾਲ ਵੀ ਕਰੋ ਜੀ

  • @JatinderSony-ny3pr
    @JatinderSony-ny3pr 5 หลายเดือนก่อน

    ਅਸੀਂ ਤਾਂ ਸ਼ੁਰੂ ਤੋਂ ਮੁਰੀਦ ਹਾਂ ਗੁਣਾਚੌਰੀਆ ਸਾਬ ਦੇ

  • @Mandeep_shergill17
    @Mandeep_shergill17 6 หลายเดือนก่อน +2

    ਸੰਗਤਾਰ ਜੀ ਜੇ ਹੋ ਸਕੇ ਜੇ ਤੁਹਾਡੇ ਕੋਲ ਪਾਤਰ ਸਾਬ ਨਾਲ ਕੀਤੀ ਹੋਈ ਇੰਟਰਵਿਊ ਹੈ ਜੋ ਪਿਛਲੇ ਦਿਨਾ ਚ ਕੁਝ ਅੰਸ਼ ਦੇਖਣ ਨੂੰ ਮਿਲੇ ਸੀ । ਪੂਰੀ ਵੀਡੀਓ ਜੇ ਕਿਤੇ ਦੇਖਣ ਨੂੰ ਮਿਲ ਜਾਵੇ ਤਾ ਬਹੁਤ ਧੰਨਵਾਦ

  • @tejjotsingh
    @tejjotsingh 6 หลายเดือนก่อน

    ਬਹੁਤ ਵਧੀਆ ਜੀ

  • @paramjitsingh-of5sg
    @paramjitsingh-of5sg 6 หลายเดือนก่อน +3

    Mera ruh nu skoon denh wala likhari zorhi no 1 aa ji thuhadi rab slamat rakhe

  • @amaanbrar
    @amaanbrar 6 หลายเดือนก่อน +2

    Sangtar g tusin bahut vadiya sewa nibha rahe ho punjabi sangeet diyan ehna hastiyan naal recording karke
    Ajj di peedhi ho sakda ehna da oh mul na paave main umeed karda aglia nasalan ehna recordings nu sun ke punjabi sangeet de bhulle samiyan nu jaroor yaad rakhugi

  • @sukhsingh7312
    @sukhsingh7312 6 หลายเดือนก่อน

    Sangtar veer bhut wadia podcast Tuhada❤❤❤❤❤❤❤

  • @gursewakdhillon7773
    @gursewakdhillon7773 6 หลายเดือนก่อน

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @jagjitsingh9224
    @jagjitsingh9224 6 หลายเดือนก่อน +7

    ਦਵਿੰਦਰ ਖੰਨੇਵਾਲਾ ਜੀ ਨਾਲ ਕਰੋ ਜੀ ਪੋਡਕੈਸਟ

  • @amandeepsingh7801
    @amandeepsingh7801 6 หลายเดือนก่อน +3

    Eagerly to Waiting interview with DAVINDER Khanewala g.

  • @baljindershergill8011
    @baljindershergill8011 6 หลายเดือนก่อน +1

    very nice

  • @CharanjitSingh-vy7cu
    @CharanjitSingh-vy7cu 6 หลายเดือนก่อน

    ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ..... ❤❤

  • @BaljitSingh-jt5ec
    @BaljitSingh-jt5ec 6 หลายเดือนก่อน +1

    ❤❤

  • @jassilongiaattaaji5910
    @jassilongiaattaaji5910 6 หลายเดือนก่อน

    ਸੱਤ ਸ੍ਰੀ ਅਕਾਲ ਭਾਜੀ

  • @pushwinder100
    @pushwinder100 6 หลายเดือนก่อน

    ਬੋਹੋਤ ਵਧੀਆ ਲਗਿਆ ਪਾਜੀ ਬੜੇ ਸਮੇਂ ਤੋਂ podcast ਉਡੀਕ ਰਹੇ ਸੀ ਤੁਹਾਡੀ

  • @ekamheer6041
    @ekamheer6041 6 หลายเดือนก่อน +1

    ਸਾਡੇ ਚਾਚੀ ਜੀ ਜਸਬੀਰ ਗੁਣਾਚੌਰੀਆ ਪੜਦੇ ਸੀ...

  • @surinderkataria9315
    @surinderkataria9315 6 หลายเดือนก่อน +1

    nice padcast

  • @harmandhillon3710
    @harmandhillon3710 6 หลายเดือนก่อน +2

    Paji do it more often 🙏 humble request 🙏

  • @jaskaransinghtuhituhi
    @jaskaransinghtuhituhi 6 หลายเดือนก่อน +1

    Boht wait c tuhade podcast. Thanks nawa upload karn lai🙏🏼

  • @theartcultureworld7508
    @theartcultureworld7508 6 หลายเดือนก่อน

    Sat Sri akal Sangtar ji,,,,

  • @malkitsingh01
    @malkitsingh01 6 หลายเดือนก่อน

    welcome back bhaji. Vadiya lagda puraaney kisse sun k.

  • @lovepreetsingh1313
    @lovepreetsingh1313 6 หลายเดือนก่อน +1

    ਗੁਣਾਚੌਰੀਐ ਤੂੰ ਜ਼ਸਵੀਰ ਤਾਈ ਉਦੋ ਲੱਬੇਗੀ ਫਿਰ ਆ ਕੇ ਨੀ . .

  • @calijatt7556
    @calijatt7556 6 หลายเดือนก่อน

    Shukar aa paji wapis aa A o

  • @vik3537
    @vik3537 6 หลายเดือนก่อน +2

    @Sangtar, have you ever thought of making a series of Popular punjabi folk songs, something like what makes this song great. You will be do a great service to the our culture.

    • @sangtarheer
      @sangtarheer  6 หลายเดือนก่อน +2

      ਬਹੁਤ ਵਧੀਆ ਸੁਝਾਅ ਹੈ 🙏

  • @listenmaninder
    @listenmaninder 6 หลายเดือนก่อน

    💐💐💐💐💐❤ Mangal Saab naal v ik hor kro saab

  • @pardeepsingh214
    @pardeepsingh214 6 หลายเดือนก่อน

    Pls bhaji jaldi jaldi karea karo podcast

  • @navdeepdhalio8673
    @navdeepdhalio8673 6 หลายเดือนก่อน

    Sukar eh 22 ji har roz wait krda c podcast di ma week ch 1 var channel khol ke dekhda c

  • @gippysingh1313
    @gippysingh1313 6 หลายเดือนก่อน +1

    ❤❤❤

  • @MohitSharma-fi2ce
    @MohitSharma-fi2ce 6 หลายเดือนก่อน

    Bot nice ji bot vadiya gala sangtar ji tusi bot nice ho

  • @hsbhajan1018
    @hsbhajan1018 6 หลายเดือนก่อน +1

    Very interesting podcast. Jasvir ji is very popular Punjabi writer. Sangtar is also very well known Music director and singer also. I really enjoyed there talk show.

  • @jellysinghgarcha
    @jellysinghgarcha 6 หลายเดือนก่อน +1

    ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਬੜਾ ਲੰਮਾ ਵਕਫਾ ਪਾ ਦਿੱਤਾ ਤੁਸੀਂ । ਕਿਰਪਾ ਕਰਕੇ ਹਰ ਹਫਤੇ ਨਵਾਂ ਪੌਡਕਾਸਟ ਜਰੂਰ ਅਪਲੋਡ ਕਰਦੇ ਰਿਹਾ ਕਰੋ। ਹੋ ਸਕੇ ਤਾਂ ਦੁਰਗਾ ਰੰਗੀਲਾ ਜੀ ਉਹਨਾਂ ਨਾਲ ਜਰੂਰ ਗੱਲਬਾਤ ਕਰਨੀ

  • @pardeepsingh214
    @pardeepsingh214 6 หลายเดือนก่อน

    Bhaji ik warri punjabi 2004 fir repeat ho jawe

  • @GurwinderSingh-ug4pb
    @GurwinderSingh-ug4pb 6 หลายเดือนก่อน +1

    Ankhe jatta di movie si

  • @KulwinderKaur-zo6vf
    @KulwinderKaur-zo6vf 6 หลายเดือนก่อน

    thanks Bhaji, Sangtar Bhaji you look more handsome now.

  • @GurdialSingh-ey7hc
    @GurdialSingh-ey7hc 6 หลายเดือนก่อน

    Very good ji

  • @jagjitsingh9224
    @jagjitsingh9224 6 หลายเดือนก่อน

    ਬੈਠੇ ਵਿਚ ਉਡੀਕਾਂ ਦੇ ❤

  • @gurbhajansinghgill
    @gurbhajansinghgill 6 หลายเดือนก่อน +3

    ਆਪਣੇ ਹੀਤਾਂ ਵਰਗੇ ਮਿੱਠੇ ਵੀਰ ਗੁਣਾਚੌਰੀਆ ਦੀ ਮਿੱਠੀ ਗੱਲਬਾਤ ਕਮਾਲ ਹੈ। ਦੋਹਾਂ ਨਿੱਕੇ ਵੀਰਾਂ ਨੂੰ ਮੁਬਾਰਕ।

  • @verrk12
    @verrk12 6 หลายเดือนก่อน

    🙏🏻🙏🏻

  • @SarbjeetSinghKainth-ox5jz
    @SarbjeetSinghKainth-ox5jz 6 หลายเดือนก่อน +2

    jisver singh di tata siara gaddi main kharid k lia c ehna de daddy ji ton

  • @jellysinghgarcha
    @jellysinghgarcha 6 หลายเดือนก่อน

    ਸਾਡਾ ਪਿੰਡ ਜਸਬੀਰ ਭਾਜੀ ਦੇ ਪਿੰਡ ਦੇ ਲਾਗੇ ਆ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਭਾਜੀ ਦਾ ਨਾਮ ਕਿਤੇ ਵੀ ਸੁਣਦੇ ।

  • @drhargobindsingh632
    @drhargobindsingh632 5 หลายเดือนก่อน

    ਏਥੇ ਕਿਵੇਂ ਗੁਜਾਰੀਏ ਜਿੰਦਗੀ ਨੂੰ
    ਇਹੋ ਸੋਚਦੇ ਸੋਚਦੇ ਗੁਜਰ ਚਲੀ
    ਖੂਨ ਜਿਗਰ ਦਾ ਤਲੀ ਤੇ ਰੱਖਕੇ
    ਬੋਚਦੇ ਬੋਚਦੇ ਗੁਜਰ ਚਲੀ

  • @listenmaninder
    @listenmaninder 6 หลายเดือนก่อน

    Ena de sohne geet sardool saab ne v gaye

  • @gurpeetsingh1621
    @gurpeetsingh1621 6 หลายเดือนก่อน +1

    Sagtar baji Gurpreet Singh warach Abohar to very nice ji ❤❤❤❤

  • @mandeepburmy1182
    @mandeepburmy1182 6 หลายเดือนก่อน +1

    Bhaji 'Meter' ਦਾ ਮਤਲਬ ਵੀ ਸਮਝਾ ਦਿਓ ਜੀ ।

    • @sangtarheer
      @sangtarheer  6 หลายเดือนก่อน +4

      🤣 ਛੰਦ ਜਾਂ ਬਹਿਰ

  • @procell466
    @procell466 6 หลายเดือนก่อน

    👍👍👍👍👍🙏🙏🙏🙏

  • @palsingh6827
    @palsingh6827 6 หลายเดือนก่อน

    Gunachauria jasbir 👍👍

  • @jaskaransingh-di8zl
    @jaskaransingh-di8zl 6 หลายเดือนก่อน +1

    Music director atul sharma nal sangtar ji poadcast v karo

  • @SarbjeetSinghKainth-ox5jz
    @SarbjeetSinghKainth-ox5jz 6 หลายเดือนก่อน +1

    main v likhda hunda c mare hi dost deep allachourye ne mera song ek russna passend nhi tera jo k main sardool veer li likheya c os nu deep ne manjit roopuwalee nu 500 rs ch vech ditta c /os din ton badh mera vishwas hi tutt gya es line ch chor bahut aa /hun v likhda main but kdi v kise nall shair nhi kita kush v

  • @ParmjitSingh-di9xq
    @ParmjitSingh-di9xq 6 หลายเดือนก่อน

    🙏

  • @ekamheer6041
    @ekamheer6041 6 หลายเดือนก่อน

    ਅਮਰਿੰਦਰ ਗਿੱਲ ਨਾਲ ਗੱਲਬਾਤ ਕਰੋ❤

  • @rohitdhiman4978
    @rohitdhiman4978 6 หลายเดือนก่อน

    Mahobat jindabad ❤

  • @raviipal
    @raviipal 6 หลายเดือนก่อน

    🎉

  • @deeshadhaliwal0786
    @deeshadhaliwal0786 6 หลายเดือนก่อน

    Astaad ji

  • @shamshermohi9413
    @shamshermohi9413 6 หลายเดือนก่อน +1

    ਏਨਾ ਲੰਮਾ ਵਕਫ਼ਾ ਨਾ ਪਾਇਆ ਕਰੋ ਭਾਅ ਜੀ।

  • @shelbyA07
    @shelbyA07 6 หลายเดือนก่อน +1

    Arjan dhillon nal kro ji

  • @ratnakarpandey5240
    @ratnakarpandey5240 5 หลายเดือนก่อน

    Saanu San Francisco gaye , par ot-they koi bhi musical performances nahi de paaya.
    Koi bhi Indian koi positive reply saadey kol nai ditta.
    Mukaddar which shaayad nai seega.

  • @sattibains4818
    @sattibains4818 6 หลายเดือนก่อน +1

    Faridkot waleo Bhai Sarabjit Singh Khalsa nu vote pao, Saputar Shahid Bhai Beant Singh ji Indra nu gaddi charron wale

  • @sattibains4818
    @sattibains4818 6 หลายเดือนก่อน +1

    SAD BJP Congress aam aadmi party ne milke NSA lagwaya Amritpal Singh te sikho Simranjeet Singh mann nu vote pao

  • @prof.kuldeepsinghhappydhad5939
    @prof.kuldeepsinghhappydhad5939 6 หลายเดือนก่อน +1

    ❤❤❤❤

  • @balwindersingh-jo2od
    @balwindersingh-jo2od 6 หลายเดือนก่อน

  • @gurtejpawar2598
    @gurtejpawar2598 6 หลายเดือนก่อน

    ❤❤

  • @sonyraipuriya
    @sonyraipuriya 6 หลายเดือนก่อน

    ❤❤❤❤❤