बंदा मरे ता जाल के खाक करीऐ वैकदे पशु दें हड ते चम तारी कोई वैच प्रदेश पसानदा ना जेकर जेब च होवे ना दम बाबा घर अपना आखिर च कम औऊदा चाहे सारीऐ डंग दा डंग यारों
Bai hor videos bano lokaan nu pta lagge v ki behave krde edarle loak sikhaan naal ... main khud sochda hunda c v yaar apaan taan har kisse di ehni help krde v sikhan nu sitkaar naal milde hoon gye .. even diyaan videos hor pao
Bai ji bilkul sach keha tusi par hun bhut sudhaar ho gya Bai ji main 2020 ton lake 2023 tak janda reha han🙏 soch par haje v ohi ae ohna lokan di🙏
ਚਾਚਾ ਸਹੀ ਕਿਹਾ ਮੈਂ ਵੀ ਬੱਸ ਚਲਾਉਂਦਾ ਅੱਜ ਵੀ ਮਹਾਰਾਸ਼ਟਰਾ ਘਾਟ ਚ ਲੁੱਟ ਖੋਹ ਹੁੰਦੀ ਹੈ,
ਸਿਰਾ ਬੰਦਾ ਬਾਬਾ,,, ਬਹੁਤ ਚੰਗੇ ਮਾੜੇ ਦਿਨ ਦੇਖੇ ਤੁਸੀਂ ਇਕੱਲਾ ਹਾਸਾ ਨੀ video ch ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ
ਬਾਈ ਬਿਲਕੁਲ ਸਹੀ ਗੱਲ ਅ ਸਿਲੀਗੁੜੀ ਤੋ ਅਲੀਪੁਰ ਦੁਆਰ ਨੂੰ ਜਾਂਦੀਆਂ ਪੈਂਦਾ ਹਾਸੀ ਮਾਰਾ ਜੰਗਲ ਕਾਖੀ ਖੱਤਰਨਾਕ ਅ, ਜੰਗਲ ਚ ਹਾਥੀ ਹੋਨ ਕਾਰਨ ਟਰੇਨ ਹੋਲੀ ਚਲਦੀ ਅ , ਲੋਕ ਟਰੇਨ ਹੀ ਲੁਟ ਲੈਦੇ ਅ, ਪਰ ਹੁਨ ਸਭ ਠੀਕ ਅ,
Sira Baba Yar K Moge Wala
Police ਹੀ ਸਾਡਾ ਸਾਥ ਨੀ ਦੇਂਦੀ ਪਹਿਲਾ ਦਾ ਟਾਈਮ ਤੇ ਰੋਡ ਬੋਹਤ ਖ਼ਤਰਨਾਕ ਸੀ ਸਿਲੀਗੁੜੀ ਹਸਿਮਰਾ,mp manipur ਤੇ ਮਹਾਰਾਸ਼ਟਰ ਦੇ ਰਾਸਤੇ ਮੌਤ ਦੇ ਬਰਾਬਰ ਸੀ ਅੱਜ ਤੇ ਬੌਹਤ ਸੌਖੇ ਹੋ ਗਏ
Kaint banda bai gal sunon da tarika bht kaint bai da. Bai dia gala sun ke ave lagda v jive kol beh ke gal sunde hoye
ਹੋਏ ਆਲੂ ਬੋਰੀ ਬੈਠਕੇ ਲੂਣ ਕੇ ਖਾਂਦੇ ਸੀ ਬਾਈ ਤਾਰੀ ਜੀ ਐਲ ਟੀ ਵਾਲੇ ਗੁਰਨਾਮ ਦੇ ਭਰਦੇ
Kamaaal di video.... Kamaal da channel
Satsriakal ji from Sri Ganga Nagar Rajasthan yaar neend soukhi aa jandi aa bai Diya gallan sun ke very good bro good night
Bai bahut vadia gallan sunoada bai g
ਬਾਬੇ ਦੀਆਂ ਗੱਲਾਂ ਘੈਂਟ ਆ
ਬਾਬਾ ਜੀ ਤੁਹਾਨੂੰ ਮਿਲਣਾ ਇਕ ਵਾਰੀ ਬਾਬਾ ਜੀ ਦੱਸੋ ਕਦੋਂ ਮਿਲ ਸਕਦੇ ਹੋ
ਬਹੁ ਵਧੀਆ ਬਾਈ 👌🏻
बंदा मरे ता जाल के खाक करीऐ वैकदे पशु दें हड ते चम तारी कोई वैच प्रदेश पसानदा ना जेकर जेब च होवे ना दम बाबा घर अपना आखिर च कम औऊदा चाहे सारीऐ डंग दा डंग यारों
❤❤❤❤
Eh aa sada veer tari kuse wala🎉❤
ਬਹੁਤ ਵਧੀਆ ਬਾਬਾ ਜੀ ❤
Bahut vadiya uprala bhai
Sirra baba g
ਬਾਈ ਬਹੁਤ ਵਧੀਆ ਵੀਡਿਓ ਸਾਰੀਆ ਹੀ
ਤਾਰੀ ਬਾਬਾ ਦੂਜਾ ਬਲਦੇਵ ਸਿੰਘ ਸੜਕਨਾਮਾ ਕਹਿ ਸਕਦੈ ਆ
O,baba,🙏🙏🙏🙏🙏💯💯💯💯💯
ਬਾਈ ਤਾਰੀ ਫਾਰਕਾਬਾਦ ਮੰਡੀਵਿਚ ਭੁੰਨੇ
Bai yr video bhut sohniya haase waliya hundiya storyia hundiya babe diya…
Waheguru mehr kre sbb te🙏🏻
Good baba ji
Bilkul shi gla y jis te beet di a pta hunda osnu
❤❤❤
Baba ji ahh pyar nhi bhar milda khush krta bai , ah gl sach 1998 ch sadi gaddi lut lyi c driver mar ta c
ਬਹੁਤ ਵਧੀਆ
ਸਾਡਾ ਵੀ ਢਾਬਾ ਹੈ ਡਰੈਵਰ ਦੀ ਜਿੰਦਗੀ ਕੋਈ ਨਹੀਂ
ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ
❤bhot ghant
Very nice 👍👍👍👍👍
EDA Diya glla sunaiya kro ji
ਹੁਣ ਪਤਾ ਨੀ ਬਾਬਾ 2012 ਵਿੱਚ ਵੀ ਇਦਾ ਹੀ ਸੀ ਇਕ ਗੁਰੂ ਘਰ ਆ ਜੰਗਲ ਤੋਂ ਪਹਿਲਾਂ ਬਸ ਉਹੀ ਆਸਰਾ ਸੀ ਰਾਤ ਨੂੰ ਜਦ ਵੀ ਗੱਡੀ ਪਾਰ ਨੀ ਸੀ ਹੁਦੀ ਹਾਸੀ ਬਾੜਾ ਜੰਗਲ ਚੋ ਹੁਣ ਡਬਲ ਰੋਡ ਬਣਗੇ ਕੋਈ ਚੱਕਰ ਨੀ
ਵਹਿਗੁਰੂ ਜੀ ਮਾਈਕ ਲੈ ਲਵੋ
Baba g nu mike le dao awaj bhot kat aundi a
Great bhi
Baba k deep aa😂
👍
😅
ਬਾਬਾ ਜੀ ਸਹੀ ਆ ,ਐਵੇ ਹੀ ਕਮ ਚਲਦੇ ਓਧਰ ,ਤਾਇਆ ਸਾਡਾ ਓਧਰ ਰਹਿੰਦਾ ਸੀ ,ਆਵਦੀਆਂ ਗੱਡੀਆਂ ਸੀ ,ਹੁਣ ਪਿੰਡ ਨੇ ਪਰ ਆਹੀ ਗੱਲਾਂ ਦਸਦੇ ਹੁੰਦੇ ,ਸੱਚ ਗੱਲ ਦਾਹੜੀ ਕੇਸ ਵਾਲੇ ਬੰਦਿਆਂ ਨੂੰ ਬੜੇ ਪੈਂਦੇ ਸੀ , ਅਸਲਾ ਦੇ ਚੱਕਰ ਚ ਇਕ ਗੱਡੀ ਹੀ ਚੱਕ ਦਿੱਤੀ ਸੀ ,ਬਾਕੀ ਗੱਡੀਆਂ ਫੇਰ ਹੋਲੀ ਹੋਲੀ ਲੀਹੇ ਪਾਈਆਂ ,ਗੱਡੀਆਂ ਉੱਪਰ ਹੀ ਛਾਲਾਂ ਮਾਰਦੇ ਸਾਲੇ ,ਪੁਲਿਸ ਆਲੇ ਆਪ ਨੀ ਜਾਂਦੇ ਜੰਗਲ ਦੇ ਅੰਦਰ ਨੂੰ ,
Very nice
Iam waiting
❤❤❤❤❤❤❤❤
❤❤❤❤❤❤❤
👍🙏🏻
nice bro 22 g
ਖੁਸ ਰਹੋ ਵੀਰ❤❤❤❤
ਬਾਬਾ ਜੀ ਫੌਜ ਵਾਲੇ ਜਿਪਸੀ ਤੇ ਆਈ ਸੀ ਨਲਵੜੀ ਦੇ ਕੋਲ ਪੁਲ ਟੁੱਟ ਸੀ
ਹੋਲੀ ਬੋਲਦਾ ਬਾਈ ਸਮਜ ਨਈ ਆਉਂਦੀ ਉੱਚੀ ਬੋਲਿਆ ਕਰ
We want back baba tari
Wah bai ji
Canada ch balle balle hoyi payi a thodi yr
Awaz boht ghat samaj aa rhi aa .baba ji nu mike dewo koyi hall karo
Hun v ehi Hal aa veer
👍👍👍🤣
ਬਹੁਤ ਵਧੀਆ ਬਾਈ ਜੀ ਨਾਇਸ਼ ਸਤਿ ਸ੍ਰੀ ਅਕਾਲ ਜੀ
NYC
Bai awaz bohat ghat aa
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
Apna ਨੰਬਰ ਦੇ ਵੀਰੇ ਕਰ ਦਿੰਨੇ ਆਹ ਹੱਲ ਘਰ ਖਣੀ ਕਿਵੇਂ ਨੀ ਬਨੁਣ ਦਿੰਦਾ ਜਿੱਥੇ ਘਰ bnuna ਬਰੋ o jga dss kisde name an 🙄🙄
ਕੀ ਕਰਨਾ
Sarkar masla hll kare
Es video babe di Awaaz a rahi baraber
❤❤❤❤
❤❤❤
Hlle v ehi haal y eddr mai v foj ch y eddr hi duty 22 meri
Jo koyia c munda oda naam ki c vrr te kithe da c
Hun ta buht tk a bahi ariya
Fancy market ch gurdwara sahib v aa ...te truck union ch v takreeban sare punjabi aw
ਮਾਹਲੇ ਫੁਫੜ ਦਾ ਕੀ ਨਾਂ ਹੈ ਬਾਈ ਜੀ
sahi gal 22 di
❤❤❤❤❤
Bai hor videos bano lokaan nu pta lagge v ki behave krde edarle loak sikhaan naal ... main khud sochda hunda c v yaar apaan taan har kisse di ehni help krde v sikhan nu sitkaar naal milde hoon gye .. even diyaan videos hor pao
Din time rto luttda ratt nu odr de bukhe nange lok luttde AA
Bai krde upload yr
Gallan jma sachiyan ne jine hle vi bodar de ohi rolle chlde aa
Mai mohno
America Canada Australia and uk saray munde vedios dekh rahay ae bai hora diya. Full swaad lai rahay aa tik tok te and TH-cam te . Chki Chlo Kam bai
❤
Baba ji awaj weuat thori he ji
Babe de nalde ne jo hun ,oh vdde fukre ne bai
main kiti c gal ,baba nl gl ni hoi nalda e salman khan bnea
❤❤😊
Khide Sal di gal krde ho baba g
ਭੁੱਖ ਹੀ ਬਹੁਤ ਹੈ ਉੱਥੇ
Tari baabe nu jroor milage jado india aaye .rajsthan te asi jroor jaayida baabr nu te milna jroor .aapa usa to pakke fan aa teri baabe de
ਬਾਬਾ ਜੀ ਤੂੰ ਤੇਰੀਆਂ ਗੱਲਾਂ ਚੰਗੀਆਂ ਬਹੁਤ ਲੱਗਦੀਆਂ ਨੇ ਕਾਰਨ ਤੂੰ ਖੁਦ ਚੰਗਾ ਹੋਵੇਗਾ । ਬਾਬਾ ਯਾਰ ਤੰਬਾਕੂ ਨੂੰ ਪ੍ਰੋਮੋਟ ਕਰਨ ਵਾਲੀ ਗੱਲ ਛੱਡ ਦਿਆ ਕਰ। ਮੈਂ ਵੀ ਤੇਰੀ ਲਾਈਨ ਦਾ ਹੀ ਹਾਂ
babe da no pa diya kr
Tari gappi tu hi lagda
Chaparn ghati de khuh ch niklea c dead bodya
Baba ji baut changa lagga thodi gll sun k apna number bhejo ji
ਉਸਤਾਦ ਅਵਾਜ ਫੁੱਲ ਰੱਖੀਆ ਕਰ
Good job
ਤਾਰੀ ਬਾਬਾ ਦੂਜਾ ਬਲਦੇਵ ਸਿੰਘ ਸੜਕਨਾਮਾ ਕਹਿ ਸਕਦੈ ਆ
❤❤