Ik baba j pind de gurudware di income j pind te hi lgje ta kise srkar kolo paise mangan di lod ni sade pind gurughar de naam boht zamin a amdan b boht a pr sara paisa sgpc chala janda
Baaba g ta ni krda khwaon nu ki kriye lok mangde nei daru v peoni pendi aw fasseya bnda sab kuch krda ah Mc member jaan kha lende ehna bhenchoda nu pehla paisedo fir votta pa k jitao fir samb k rakhna penda jehre fir bad a dedo 30000 budi bimar a kde koi Kasar ni chad de lok eh ta sooh kha k mukkar jande a moke te fir submersible motara lighta leoniya pendiya nei ajkall boht kutta kamm a baki tu kinna wadda kamm krde koi gunn ni mann da bohtkatt lok hunde nei jo mann de nei mere daddy nei boht lok police to bachaye nei kharkuwaad time j na bachonde Aj jeonde na hunde sabb bhul gye lok thode bnde nei jo yaad rakhde nei darru boht chodai aa kde ik paise da iljaam ni la sakda koi awda ghar fuk k tamasha dekheya assi gharo takde si ta katt gye Police wale v tahi drde nei v bnda sahi a zurat wala. Jehre tout nei drda koi ohna to baki lok bale gunn chod hoge jo mrji krla ainna daa ajjkal ni gun mann da koi tu 10 kamm krde j ik nahi hoeya bss fir. Baba tu v bahla bhala na kreya kr. Bad ch dukhi howega Jdo kise lyi kuch kitta hunda fir dukh ta lgda hi aa
🎉❤
ਸਤਿ ਸ਼੍ਰੀ ਅਕਾਲ ਬਾਬਾ ਜੀ ਬੁਲੇਟ ਟਰੇਨ ਬਣ ਰਹੀ ਹੈ, ਅਹਿਮਦਾਬਾਦ ਤੋਂ ਸ਼ੁਰੂ ਹੋਇਆ ਕੰਮ, ਮੁੰਬਈ ਤੱਕ ਬਣੇਗਾ, ਬੜੌਦਾ ਤੱਕ ਕੰਮ ਪਹੁੰਚ ਗਿਆ ਹੈ।
👍👍👍👍
❤🎉❤
Baba ji sat sri akaal
ਸਤਿ ਸਿਰੀ ਅਕਾਲ ਜੀ ਸਾਰੇ ਪੰਜਾਬੀਆ ਨੂੰ 🙏🏻🙏🏻🙏🏻
ਅੱਜ ਬਾਬੇ ਦੇ ਖ਼ਜ਼ਾਨੇ ਭਰਪੂਰ ਆ ਤਾਹੀ ਮੂਹਰਲੇ ਦੇਹ ਅੱਖ ਚ ਉਂਗਲ਼ ਪਾਉਣ ਤਕ ਜਦਾ😅
Baba Ji bahut badhiya jankari diti 🙏🙏
😂😂😂😂
ਹੁਣ ਬੋਲਆ ਬਾਬਾ ਮੇਰੇ ਕੁਮੈਂਟ ਤੇ ਮਨ ਖ਼ੁਸ਼ ਹੋ ਗਿਆ
ਬਾਬਾ ਜੇ ਮੋਦੀ ਫੇਰ ਬਣ ਗਿਆ ਤਾਂ ਪੰਜਾਬ ਵਿਚ ਪੱਥਰ ਹੀ ਪੱਥਰ ਵਛਾ ਦੂ ਗਾ
ਸਤਿ ਸ਼੍ਰੀ ਅਕਾਲ ਜੀ 🙏🙏
ਬਾਬਾ ਜੀ ਆਪਣੇ ਤਾਂ ਬਾਟੇ ਵੀ ਦੋ ਹੁੰਦੇ ਐ ਅਮ੍ਰਿਤ ਛਕੌਣ ਵੇਲੇ ਜਾਤਪਾਤ ਰੱਖਦੇ ਐ ਇਹ ਵੀ ਗਲਤ ਗੱਲ ਐ ਲੋਕ ਇਸ ਕਰਕੇ ਸਿੱਖੀ ਤੋਂ ਦੂਰ ਹੋ ਰਹੇ ਐ ਇਸਾਈ ਧਰਮ ਚ ਜਾ ਰਹੇ ਐ ਕਿਉੰਕੀ ਓਹ ਲੋੜ ਪੈਣ ਤੇ ਓਹਨਾਂ ਦੀ ਮੱਦਤ ਕਰਦੇ ਐ ਸਾਡੇ ਆਲੇ ਪਾਠੀ ਨੂੰ ਤੰਨਖਾ ਵੀ ਨੀ ਪੂਰੀ ਦਿੰਦੇ 8=9 ਹਜਾਰ ਦਿੰਦੇ ਐ ਪਾਠੀ ਸਿੰਘਾਂ ਨੇ ਵੀ ਪਰਿਵਾਰ ਪਾਲਨਾ ਓਹਨਾਂ ਦਾ ਵੀ ਦਿਲ ਕਰਦਾ ਸਾਡੇ ਬੱਚੇ ਪੜਲਿਖ ਜਾਣ ਇਸ ਕਰਕੇ ਪਿੰਡਾਂ ਚ ਸਿੱਖੀ ਦਾ ਪ੍ਚਾਰ ਨੀ ਹੋ ਰਿਹਾ ਤੰਨਖਾ 15,,20 ਹਜ਼ਾਰ ਹੋਵੇ ਫੇਰ ਸਿੱਖੀ ਦਾ ਪ੍ਚਾਰ ਸਹੀ ਹੋਵੇਗਾ ਦੋ ਟਾਇਮ ਗੁਰੂਬਾਣੀ ਦੇ ਅਰਥ ਕਰਕੇ ਕਥਾ ਕਰਨ
ਸ਼੍ਰੋਮਣੀ ਕਮੇਟੀ ਵੀ ਦਿੱਲੀ ਤੋਂ ਚਲਦੀ ਐ ਬਾਦਲ ਨੇ ਮੋਦੀ ਦੇ ਬੰਦੇ ਫਿੱਟ ਕਰਤੇ ਜਿਵੇਂ ਦਿੱਲੀ ਵਾਲੇ ਕਹਿਣਗੇ ਓਵੇਂ ਹੋਉਗਾ
ਨਹੀਂ ਤਾਂ ਸ਼੍ਰੋਮਣੀ ਕਮੇਟੀ ਚਾਹੇ ਤਾਂ ਕੁਝ ਵੀ ਕਰ ਸਕਦੀ ਐ ਜੇਹੜੇ ਜੇਲਾਂ ਚ ਬੰਦ ਐ ਓਹਨਾਂ ਨੂੰ ਛੱਡਵਾ ਸਕਦੇ ਐ ਅਮ੍ਰਿਤਪਾਲ ਤੇ ਐੱਨ ਐੱਸ ਏ ਲਾਕੇ ਜੇਲਾਂ ਚ ਬੰਦ ਕਰਤੇ ਹੋਰ ਪਤਾ ਨੀ ਕਿੰਨੇ ਬੇਕਸੂਰ ਸਿੰਘ ਝੂਠੇ ਪਰਚੇਆਂ ਚ ਅੰਦਰ ਐ
ਹਸਪਤਾਲ ਸਕੂਲ ਕਾਲਜ ਖੋਲ੍ਹਣ ਤੇ ਹਰਇੱਕ ਪਿੰਡ ਚ ਲੇਬੇ੍ਰੀ ਖੋਲਣ ਜਿਸ ਚ ਸਿੱਖ ਇਤਹਾਸ ਵਾਰੇ ਸਾਡੇ ਸਿੰਘਾਂ ਸਹੀਦਾਂ ਵਾਰੇ ਤੇ ਸਾਡੇ ਪੰਜਾਬ ਦੇ ਯੋਧੇ ਸੂਰਮੇਂਆਂ ਵਾਰੇ ਪੜਣ
A teri gall jhooth aa sajjna....suni sunayi gall nahi karidi...waate 2 nahi hunde
ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏🙏
ਟੋਨੀ ਸਰਪੰਚ ਪਟਿਆਲਾ ਤੋਂ 🙏🙏👌🙏👌
S S Akal Bro g K Moge Wala
ਬਿਲਕੁਕ ਸਾਈ ਗੱਲ
❤❤❤❤baba ji❤❤❤❤❤
🙏🙏👌👌👌
ਨਾ ਤੇਰੀਆ ਜਮੀਂਨਾ ਘੱਟਦੀਆ ਸੱਚ ਜੇ ਸੁਣਾ ਦੇਵੇ ਕਿੱਧਰੇ, ਲਹਿਰ ਤੇਰੇ ਅੰਦਰੋਂ ਉਠਦੀ ਪਰ ਲੱਤਾਂ ਨਾ ਕੰਬਾ ਦੇਵੇ ਕਿੱਧਰੇ , ਕੋਸ ਲੈ ਤੂੰ ਆਪਣੀ ਹੀ ਧਿਰ ਨੂੰ ਧੀਰਜ ਜੇ ਤੈਨੂੰ ਆ ਜਾਵੇ ਕਿਧਰੇ, ਘਰ ਨੀ ਕੋਈ ਘਾਟ ਰੱਬ ਦੇ ਜੇ ਅਕਲ ਝੋਲੀ ਪਾ ਦੇਵੇ ਕਿਧਰੇ
Apna ta sukcful he hunda baba
ਬਾਬਾ ਮੈਂ ਵੀ ਮਾਊਂਟ ਆਬੂ ਤੋਂ ਆਉਨਾ ਪੰਜਾਬ ਵਿਚ ਰੋਡੇ ਪਿੰਡ ਪੰਜਾਬ ਤੇ ਪਿੱਛੇ ਤਾਂ ਜੰਮੂ ਤਵੀ ਰੁਕਦੀ ਨੀ ਪਰ ਬਠਿੰਡੇ ਤੋਂ ਕੋਟਕਪੂਰੇ ਤੱਕ 1 ਘੰਟਾ ਲੱਗ ਜਾਂਦਾ
Hanji
👍👍👍👍👍👍🙏🙏🙏
Sgpc 3 srkara da budget a
Sat shri akal baba ji 🙏🙏
👌👌
Good 👍 22gee
ਬਾਬਾ ਜੱਟਾਂ ਦਾ ਗੁਰੂਦੁਆਰਾ ਕਿਹੜੇ ਪਿੰਡ ਹੈ ਜ਼ਰਾ ਪਿੰਡ ਦਾ ਨਾਮ ਦੱਸਣਾ
Dewatwal ludhiana
Baba satsariakal
🙏🙏🙏🙏👍👍👍👍👌👌👌👌👏👏👏👏
ਅਸੀਂ ਬਾਬਾ ਚੋਗਾਵੇਂ ਵਾਲੇ ਬਾਈ ਦੇ ਕਤਲ ਤੋਂ ਦੋ ਦਿਨ ਬਾਅਦ ਹੋਟਲ ਤੇ ਆਏ ਸੀ ਪੰਜਾਬੀ ਨੇ ਪੰਜਾਬੀ ਦੀ ਹੱਤਿਆਂ ਕੀਤੀ ਸੀ
ਬਾਈ ਜੀ ਸਹੀ ਗੱਲਾਂ ਨੇ
Jammu tawi cross bhut dindi a. Har shehar nu crass dindi
Ik baba j pind de gurudware di income j pind te hi lgje ta kise srkar kolo paise mangan di lod ni sade pind gurughar de naam boht zamin a amdan b boht a pr sara paisa sgpc chala janda
Sahjanpur wale gurudwara agge lang ke lucknow wall nu micalganj to pehla hotel aunda driver side sarpanch da
❤❤❤❤❤❤❤
Maigalganj
Lakhimpur
U.P.
ਬਾਬਾ ਸਿਰਾ ਕਰਦਾ ਤਾਰੀ ਬਾੲੀ
ਬਾਬਾ ਕਿਤੇ ਫੂਲ ਸੈਕਸ ਨਾ ਆਖਦੀ ਹਾਸਾ ਬੱੜਾ ਔਣਾੰ ਈ😂
ਬਾਬਾ ਜੀ ਲੜਾੲੀਅਾ ਕਰਵਾ ਕੈ ਨਸੇ ਵੰਡ ਕੇ ਿੲਹਨਾ ਰਾਜ ਕਰਣਾ ਇਸ ਤਰਾ ਕੌਣ ਹੋਣ ਦੋ
❤
Waheguru mehar kre ji🙏🙏
You are Right g
Sat shree akal je
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼
5
Ki hal a baba ji
ਮੱਕੜ ਤੇ ਸਕੱਤਰਾਂ ਦੀ ਤਨਖਾਹਾਂ 350_450ਲੱਖ ਆ yg ਤੇਰੇ ਵਾਂਗ y ਪਿੰਡ ਹੀ ਸਾਂਭ ਲਵੋ।
😂😂😂😂😂😂😂😂🎉😅😅😅😂😂❤❤❤❤❤❤
Baba kinne waar phone kita yaar jwaab tan de deo kise da ghar ujjD reha yaar
Babaji mobile no jarur bolia kro
ਥੂਕ ਨਾਲ ਵੱੜੈ ਪਕੌਣੇ ਕਹੈੜੇ ਔਖੇ ਨੇ ।ਮੋਦੀ ਏ ਤਾਂ ਮੂੰਨਕੰਨ ਏ
ਫੈਕੂੰ ਛੱਡੀ ਜਾ ਰਿਹਾ ਆਪਾੰ ਗਿੱਠ
ਕਰੀ ਜਾੰਨੇ ਆੰ।ਸਟੇਸ਼ਨ ਤੇ ਟਰੇਨਾੰ ਵੇਚਤੀਆੰ ਚਲਾਉ ਕੀ 20 ਸੋ 24 ਤੱਕ ਗਿਠ ਕਰੀਜਾਉ
ਫਿਰ ਫਕੀਰ ਝੋਲਾ ਭਰੇਆ ਉਠਾਉ ਸੰਤ ਚਲਦੈ ਭਲੈ ਨੰਗਰੀ
ਵੱਸਦੀ ਭੱਲੀ 😄
Baaba g ta ni krda khwaon nu ki kriye lok mangde nei daru v peoni pendi aw fasseya bnda sab kuch krda ah Mc member jaan kha lende ehna bhenchoda nu pehla paisedo fir votta pa k jitao fir samb k rakhna penda jehre fir bad a dedo 30000 budi bimar a kde koi Kasar ni chad de lok eh ta sooh kha k mukkar jande a moke te fir submersible motara lighta leoniya pendiya nei ajkall boht kutta kamm a baki tu kinna wadda kamm krde koi gunn ni mann da bohtkatt lok hunde nei jo mann de nei mere daddy nei boht lok police to bachaye nei kharkuwaad time j na bachonde Aj jeonde na hunde sabb bhul gye lok thode bnde nei jo yaad rakhde nei darru boht chodai aa kde ik paise da iljaam ni la sakda koi awda ghar fuk k tamasha dekheya assi gharo takde si ta katt gye Police wale v tahi drde nei v bnda sahi a zurat wala. Jehre tout nei drda koi ohna to baki lok bale gunn chod hoge jo mrji krla ainna daa ajjkal ni gun mann da koi tu 10 kamm krde j ik nahi hoeya bss fir. Baba tu v bahla bhala na kreya kr. Bad ch dukhi howega Jdo kise lyi kuch kitta hunda fir dukh ta lgda hi aa
Baba nashe vechn walia nu v nath paeea apa nu eh nhi pta k apne shote bache kine k roj lgi jande a pta odo lgda jdon pke ho jande ne
ਬਾਬਾ ਜੀ ਪ੍ਰਚਾਰ ਸਾੰਨੂ ਵੀ ਆਉਂਦਾ ਤੁਸੀਂ ਹਾਸੇ ਵਾਲੀ ਵੀਡੀਓ ਪਾਓ ੧੦ ਮਿੰਟ ਹੱਸ ਲਵਾਂਗੇ ਧੰਨਵਾਦ❤❤❤❤❤
ਵੀਰ ਜੀ ਜੇ ਸੋਨੂ ਪ੍ਰਚਾਰ ਆਉਦਾ ਤਾ ਕਰ ਕੇ ਦਿਖਾਓ ਪ੍ਰਚਾਰ ਕਰਨਾ ਵੀ ਬਹੁਤ ਔਖਾ ਗਾ ਕੈਹਣਾ ਈ ਸੌਖਾ ਵੀਰ
@@KuldeepSingh-od5tlਸਹੀ ਹੈ ਕਿ ਜੀ ❤
Jis din baba sexfull nu successful kehan lagga unsubsidized krdo
ਬਾਬਾ ਜੀ ਸਾਨੂੰ ਦਿਖਾਓ ਕੇਹੜਾ ਨਸ਼ੇ ਛੱਡਓ camp ਤੁਹਾਡਾ ਤੁਸੀਂ ਮੇਰੇ ਸੰਪਰਕ ਕਰੋ ਜੀ ਕੁੜੀਆਂ ਹੈ ਸਾਡੇ ਬਠਿੰਡੇ ਉਹ ਲੌਂਦੀਆਂ ਚਿੱਟਾ ਉਹ ਨਸ਼ਾ ਛੱਡ ਦੇਣਗੀਆਂ ਓਹਨਾ ਨੂੰ ਸਮਜੋਣਾ ਪੈਣਾ ਬਾਅਦ ਚ ਕੋਈ ਕੰਮ ਸ਼ੁਰੂ ਕਰਵਾ ਦੇਣਾ ਪਵੇਗਾ ਉਹ ਚਿੱਟਾ ਅੱਗੇ ਕਿਸੇ ਤੋਂ ਲਿਆਕੇ ਦਿੰਦੀਆਂ ਵਿੱਚੋ ਆਵਦਾ ਲੋਣ ਜੋਗਾ ਕੱਢ ਲੈਂਦੀਆਂ. ਰੋਟੀ ਵਾਸਤੇ ਓਹਨਾ ਕੋਲ ਪੈਸੇ ਹੁੰਦੇ ਓਹਦੇ ਵਾਸਤੇ ਗ਼ਲਤ ਕੰਮ ਕਰਦਿਆਂ ਬਹਿਲਿਆ ਕੁੜੀਆਂ ਨਸ਼ਾ ਕਰਦਿਆਂ ਮੇਰੇ ਟਚ ਹੈ. ਇਕ ਕੁੜੀ ਚੰਡੀਗੜ੍ਹ ਪੂਰਾ ਤਕੜਾ ਘਰੋਂ ਹੈ ਪੜ੍ਹੀ ਲਿਖੀ ਬਹੁਤ ਹੈ ਨਸ਼ੇ ਕਰਕੈ ਆਵਦੇ ਘਰ ਨਈ ਜਾਂਦੀ ਐਥੈ ਰਹਿੰਦੀਆਂ ਜਿਸ ਕੋਲ ਰਹਿੰਦੀਆਂ ਉਹ ਨਾਲ਼ੇ ਕੰਮ ਕਰਵਾਓਣਦੇ ਘਰ ਦਾ ਨਾਲ਼ੇ ਗ਼ਲਤ ਕੰਮ ਕਰਵਾਓਣਦੇ ਹੈ 2 ਕੁੜੀਆਂ ਡੈਥ ਹੋਗੀ ਰਾਤ ਨੂੰ ਕੁੱਤੀਆਂ ਨੇ ਖਾ ਲਏ ਉਸਦੀ ਲਾਸ਼ ਰੇਲਵੇ line ਨਸ਼ੇ ਟੀਕਾ ਲਾਕੇ ਬੈਠਾ ਤੇ deth ਹੋਗੀ ਮੌਕਾ ਤੇ ਰਾਤ ਨੂੰ ਅੱਧੀ ਲਾਸ਼ ਉਸਦੀ ਕੁੱਤਾ ਖਾਗੇ ਖਾਲਰੀ ਪਏ ਸੁਵੇਰ ਨੂੰ ਲਾਸ਼ ਤੇ ਓਹਦੀ ਮਾਂ ਹੁਣ ਸੜਕ ਤੇ ਰਹਿੰਦੀਆਂ ਕਿਉਕਿ ਕਮੀਏ ਖਰਚਾ ਕੁੜੀ ਚਲਾਉਂਦੀ ਸੀ ਕੁੜੀ ਮਰਗੀ ਉਹ ਰੁਲਗੀ ਹੋਰ ਬਹੁਤ ਇਹੋ ਜਿਹਾ ਬੰਦੇ ਹੈ ਜੋ ਨਸ਼ੇ ਛੱਡਣਾ ਚੋਹਂਦੇ ਹੈ ਪਰ ਓਹਨਾ ਵੱਸ ਨਈ ਚਲਦਾ ਦਵਾਈ ਵਾਸਤੇ ਪੈਸੇ ਹੈ ਨਈ ਤੇ ਨਸ਼ਾ ਕੰਮ ਕਰਨ ਨਈ ਦਿੰਦਾ ਚੋਰੀਆਂ ਕਰਦੇ ਫਿਰਦੇ ਰਹਿੰਦੇ ਹੈ ਇਹੋ ਜਿਹਾ ਬੰਦਿਆਂ ਵਾਸਤੇ ਜਗਾਹ ਦਾ ਪ੍ਰਬੰਧ ਮੈਂ ਕਰ ਦੇਉਗਾ ਸਾਡੀ ਜਗਾਹ ਹੇਗੀ ਸਾਰਾ ਕੁਜ ਹੱਥ ਚ ਹੈ ਪਰ ਚਾਚੀ ਕਬਜਾ ਉਹ ਖਾਲੀ ਕਰਵਾ ਦਵੋ. ਉਹ ਜਗਾਹ ਅੱਪਾ ਸੈਂਟਰ ਦੇ ਨਾਮ ਲਗਵਾ ਦੇਵਾਂਗੇ ਨਾਲ ਗੁਰੂ ਘਰ ਹੈ ਜਾ ਗੁਰੂਦਵਾਰਾ ਦੇ ਨਾਮ ਲਗਵਾ ਦੇਵਾਂਗੇ ਜਗਾਹ ਜਾ ਉਹ ਜਗਾਹ ਬੇਚਕੇ ਅੱਪਾ ਪਾਸੇ ਜਗਾਹ ਲੈ ਲਾਵਾਂਗੇ ਕਿਉਕਿ ਜਿਹੜੀ ਸਾਡੀ ਜਗਾਹ ਉਸਦੀ ਕੀਮਤ ਕੈਰੋੜ ਚ ਹੈ.. ਉਸਨੂੰ ਬੇਚਕੇ ਜਗਾਹ ਲੈ ਲਾਵਾਂਗੇ ਤੇ ਬਿਲਡਿੰਗ ਬਣਵਾ ਲਾਵਾਂਗੇ ਮਿਲ ਜੁਲਕੇ ਤੁਸੀਂ ਸੰਪਰਕ ਕਰਿਓ ਜੀ ਤੇ ਬਠਿੰਡਾ ਆਊ ਟਾਈਮ ਕੱਢਕੇ ਫੇਰ ਤੁਹਾਨੁੰ ਸਾਰਾ ਕੁਜ ਦਿਖਾ ਦੇਉਗਾ ਜਗਾਹ ਖਾਲੀ ਕਰਵਾਓਣ ਲਈ ਰਿਸਤੇਦਾਰ ਰਾਜ਼ੀ ਹੈ ਚਾਚੀ ਤੁੱਕਾ ਮਾਰਿਆ ਵੀ ਸਾਇਦ ਜਗਾਹ ਨਾ ਲੈਣ ਪਰ ਉਹ ਜਗਾਹ ਉਸਨੂੰ ਦੇਣੀ ਹੀ ਪਵੇਗੀ ਕਿਉਕਿ ਜੱਦੀ ਜਗਾਹ ਹੈ ਮੇਰੇ ਪਿਓ ਚਾਚਾ ਦਾਦਾ ਦਾਦੀ ਡੈਥ ਹੋਗੀ ਕਿਵੇ ਨਾ ਕਿਵੇ ਵਾਹਿਗੁਰੂ ਸਾਡੀ ਬਾਹ ਫੜ ਲਈ ਚੰਗੀ ਰੋਟੀ ਖਾ ਰਹੇ ਹੈ. ਸਾਨੂੰ ਉਸ ਜਗਾਹ ਦੀ ਲੋੜ ਨਈ ਹੇਗੀ ਮੈਂ ਪਹਿਲਾ ਸੋਚਿਆ ਆਵਦੇ ਪਿਓ ਦੇ ਨਿਸ਼ਾਨੀ ਰੱਖਾਂਗੇ ਓਥੈ butt ਲਗਵਾਓਣਾ ਆਵਦੇ ਪਿਓ ਦਾ ਬਾਕੀ ਸਾਰੀ ਜਗਾਹ ਗੁਰੂਘਰ ਦੇਣ ਫ਼ੈਸਲਾ ਕੀਤਾ ਹੋਇਆ ਬੱਸ ਓਥੈ ਕਬਜਾ ਲੈਣਾ ਕਿਉਕਿ ਮੇਰੀ ਦਾਦੀ ਕਰਕੈ ਉਹ ਜਗਾਹ ਵੰਡੀ ਨਈ ਸੀ ਹੋਰ ਜ਼ਮੀਨ ਦੀ ਵੰਡ ਹੋਈ ਹੈ.. ਇਸਦੀ ਵੰਡ ਓਵਵੇ ਹੀ ਕਰੋਨੀ ਹੈ ਬੱਸ ਹਜੇ ਸੋਚ ਵਿਚਾਰ ਕਰ ਰਿਹਾ ਕੀ ਕੀਤਾ ਜਾਵੇ ਬੈਠਕੇ ਗੱਲ ਬਾਤ ਕਰਨ ਲਈ ਬੁਲਾਇਆ ਉਸਨੂੰ ਪਰ ਉਹ ਬੈਠਣ ਨੂੰ ਤਿਆਰ ਨਈ ਹੈ ਕਿਉਕਿ ਪ੍ਰਫ ਸਾਰੇ ਸਾਡੇ ਹੈ ਓਹਦੇ ਕੋਲ ਬੋਲਣ ਨੂੰ ਕੁਜ ਹੈ ਨਈ ਬੱਸ ਬਦਮਾਸ਼ੀ ਕਰਦੀ ਹੈ ਅਸੀਂ ਸੋਚਦੇ ਸਾਲ 2 ਸਾਲ ਦੇਖਦੇ ਹੈ ਫੇਰ ਕਾਰਵਾਈਏ ਕਰਾਂਗੇ ਲੋਕ ਇਹ ਨਾ ਕਹਿਣ ਦਾਦੀ ਡੈਥ ਹਜੇ ਤਾਜ਼ਜ਼ੀ ਹੋਈ ਹੈ ਏਹਨਾਂ ਨੂੰ ਜਗਾਹ ਵੰਡਣ ਦੀ ਲੱਗੀ ਹੈ ਤਾ ਚੁੱਪ ਹੈ ਗਰੀਬ ਬੰਦੇ ਅਸੀਂ ਲੜਾਈਏ ਨਾ ਹੋਵੇ ਤਾ ਚੰਗੀ ਗੱਲ ਹੈ ਰਿਸ਼ਤਾ ਜੁੜੜਿਆ ਰਹਿ ਜਾਉਗਾ.. ਉਹਨਾ ਦੇ ਦਿਮਾਗ ਚ ਵਹਿਮ ਹੈ ਓਹ੍ਹੇ ਕੱਢਣਾ ਪਿੱਛੇ ਓਹਦੇ ਕੋਈ ਨਈ ਹੇਗਾ ਮਾਂ ਪੁੱਤ ਹੈ ਜਵਾਕ ਛੋਟਾ ਉਸਦਾ ਤਾ ਅਸੀਂ ਚੁੱਪ ਓਹਨਾ ਵੱਲ ਦੇਖ ਰਹੇ ਹੈ
😂😂😂😂😂
🙏🙏🙏💕💕