Bai dya gala baut vadhya. Bai ji nu mile nu baut time ho gya video dekh k milaya varge hoge . Smalsar mile c bai de hotal tee ik vari . Pehla truck te jande hunde c odo bai milde c bai de hotal te rajasthan wich ajj kall bai ji kithe rehnde ne
Odo ta y tilk launda c Mai jandu panjgraia da friend aw bro jdo tu binder Pandit nu gala kdia c v mundeya nu 9 vaj ge raat de rotti ni khvai tarri y os din rajstaan to aeya c y di garvali aeni sau vaar vaar puse taari nu fon krke v munday dupehr de ae ne vinder rotti da dasda ni v munde rotti khade Bina mud gai ta agla ki sochu v taari de gro bukhe mud ge eh gl pise y me vinder nu gala v kdeya c v Apne gre awtta ni ja bnon vala ni koi
veere saan na puchea ave ghoosi bhur jandi aw kai vr san anjage nl banda ds dinda te gl krdea saann nl gl match ni khandi ta story sachi v fack laggan lag jandi aw
ਤਾਰੀ ਬਾਬਾ ਸਾਡਾ ਵੱਡਾ ਭਾਊ ਜੀ ਬਹੁਤ ਵਧੀਆ ਗੱਲਾਂ ਕਰਦੇ ਆ ਬਾਬਾ ਜੀ ਅਸੀਂ ਸੱਚੀ ਭਰੇ ਪਏ ਆਂ ਪਰ ਸਾਨੂੰ ਸਾਰਾ ਕੋਈ ਪਿਆਰ ਹੀ ਨਹੀਂ ਕਰਦਾ ਬਾਹਰਲਿਆਂ ਨੂੰ ਪਤਾ ਨਹੀਂ ਕੀ ਚੱਕਰ ਆ ਬਾਹਰਲੇ ਬਾਹਰਲਿਆਂ ਨੂੰ ਪਿਆਰ ਨਹੀਂ ਕਰਦੇ ਤੇ ਬਾਹਰਲੇ ਇੰਡੀਆ ਵਾਲਿਆਂ ਨੂੰ ਪਿਆਰ ਕਰਦੇ ਆ ਸਾਡੇ ਸ਼ਹਿਰ ਜਰਮਨ ਡਰੈਸ ਡਨ ਦਾ ਤੇ ਸੱਚ ਆ ਸਾਡੇ ਇੱਕ ਦੂਜੇ ਨੂੰ ਵੇਖ ਕੇ ਖੁਸ਼ ਨੀ
ਧੰਨੁ ਧੰਨੁ ਬਾਬਾ ਨੰਦ ਸਿੰਘ ਸਾਹਿਬ ਜੀ ਮਹਾਰਾਜ ਬਖ਼ਸ਼ ਦਿਓ ਬਖ਼ਸ਼ ਦਿਓ ਜੀ ਬਖ਼ਸ਼ ਦਿਓ ਜੀ ਬਖ਼ਸ਼ ਦਿਓ ਜੀ ❤❤❤❤❤❤ ਬਾਬਾ ਜਦ ਨਾਨਕਸਰ ਸਬਦ ਦਾ ਜ਼ਿਕਰ ਕਰਦਾ ਤਾਂ ਲਗਦਾ ਕਿ ਆਪਾਂ ਪਿਛਲੇ ਜਨਮ ਦੇ ਵਿਛੜੇ ਨਾਨਕਸਰ ਦੇ ਸੰਗੀ ਹਾਂ।
ਬਾਬਾ ਗੱਲ ਬਾਤ ਵਧੀਆ ਸਹੀ ਕਿਹਾ ਤੁਸੀਂ ਹੁਣ ਕੋਈ ਨਹੀਂ ਕੱਢਦਾ ਗਾਂ ਕਿਸੇ ਗਵਾਂਢੀ ਦੇ ਖੇਤ ਚੋਂ
ਪੁਲਿਸ ਵਾਲੇ ਤਾਂ ਕੰਧਾਂ ਬੋਲਣ ਲਾ ਦਿੰਦੇ ਆ ਬਾਈ ਯਾਰ……ਰੱਬ ਈ ਬਚਾਵੇ ਏਹਣਾ ਤੋਂ…….
ਤਾਰੀ ਬਾਬਾ ਬਹੁਤ ਵਧੀਆ ਇਨਸਾਨ ਏ
ਬਾਬਾ ਤਾਰੀ ਤਾਮਿਲਨਾਡੂ ਤੇ ਕੇਰਲਾ ਵਾਲੇ ਹਾਲੇ ਵੀ ਇਹ ਲਾਕ ਬੁੱਕ ਵਾਲਾ ਕਨੂੰਨ ਹੈ ਬਹੁਤ ਬਹੁਤ ਵਧੀਆ ਡਰਾਈਵਰ ਹੈ
ਤਾਰੀ ਬਾਬਾ ਬਹੁਤ ਵਧੀਆ ਇਨਸਾਨ ਏ ਟਰੱਕ ਡਰਾਇਵਰ ਦੀ ਸਪੋਟ ਬਹੁਤ ਕਰਦਾ ਸੀ ਹੋਟਲ ਰਾਜਸਥਾਨ ਵਿੱਚ ਭਾਫ ਹੋਟਲ ਬਾਬਾ ਤਾਰੀ ਡੋਡੇ ਭੁੱਕੀ ਬਹੁਤ ਮਿਲਦੀ ਸੀ ਪਰ ਮੰਜਿਆਂ ਉਪਰ ਲੀਟਰ ਭਰੇ ਹੋਦੇ ਸੀ ਜਿੰਨਾ ਮਰਜੀ ਖਾਓ 2005 ਸੰਨ੍ਹ ਵਿੱਚ ਠੇਕੇ ਖੁਲੇ ਸੀ
Tari Baba da Galbat da Andaaz kamaaaaaaaaal❤❤
ਬਹੁਤ ਵਧੀਆ ਗੱਲਾ ਬਾਈ ਜੀ ਨਾਇਸ਼
👍👍👍👌👌💯💯
ਬਾਬਾ 2010 ਤੱਕ ਬਹੁਤ ਸੋਹਣਾ ਟਾਈਮ ਸੀ ਗੱਲਾਂ ਘੈਂਟ ਬਾਬਾ
Dil khush ho gaya Veera. Raji rahu
ਬਹੁਤ ਵਧੀਆ ਗੱਲਬਾਤ👍👍
ਬਾਬਾ ਦਿਆ ਗਲਾ ਬੋਹਤ ਵਧਆ ਮੇ ਧਰਮਕੋਟ ਤੋਂ
Thanks both veer am from Rasulpur malah lick you interview watching in u s a California
ਸੱਚ
ਸ਼ਾਹ ਬੁੱਕਰ ਸਾਡੇ ਪਿੰਡ ਦੇ ਨਾਲ ਹੀ ਏ ਇਹ ਹੁੰਦੀ ਏ ਹੱਡ ਬੀਤੀ ਬਾਈ ਦੀ ਕਿੰਨੀ ਉਮਰ ਏ ਤਾ ਨਹੀ ਪਤਾ ਜਦੋ ਜਿੰਦਗੀ ਵਿਚ ਚੰਗੇ ਮਾੜੇ ਦਿਨ ਆਉਦੇ ਈ ਆ ਪਰ ਬਾਈ ਦੀ ਇਕ ਗੱਲ ਨੋਟ ਕੀਤੀ ਏ ਬਾਈ ਟੈਨਸ਼ਨ ਨਹੀ ਲੈਦਾ ਬਹੁਤ ਵਧੀਆ ਵੀਰ
ਵਧੀਆ ਗੱਲ ਬਾਤ ਆ ਬਾਬਾ ❤❤❤
😂 khaint bande o bai baba Sira banda
ਬਾਈ ਯਾਰ ਬਾਬਾ ਬੰਦਾ ਬਹੁਤ ਹੀ ਵਧੀਆ ਹੈ
ਬਾਬਾ ਬਹੁਤ ਬਦੀਆਂ ਗੱਲਾਂ ਕਰਦਾ ਜੀ
Hansimara jungle hle vi single road a ratt nu jnde darr aonda
ਬਾੲੀ ਥੋਡੀਅਾ ਵੀਡੀੳੁ ਬਹੁਤ ਵਧੀਅਾ ਹੁੰਦੀਅਾਂ ਨੇ ਧਰਮ ਨਾਲ ਵਿਹਲੇ ਟਾੲਿਮ ਚ ਵੀਡੀੳੁ ਦੇਖਣ ਤੇ ਟਾੲਿਮ ਨਿਕਲਦੇ ਦਾ ਪਤਾ ਹੀ ਨੀ ਲਗਦਾ। ਜਿੳੁਂਦੇ ਵੱਸਦੇ ਹੱਸਦੇ ਰਹੋ। ਮੈਂ ਰਾੲੇਕੋਟ ਤੋਂ
Bhai ji it has really camady and fun some people do that way God bless you all life you are great from Canada
end gal bat baba jii bhut jada hasa aya 😅😅😅
ਵੀਰੇ ਬਹੁਤ ਵਧੀਆ ਕਹਾਣੀ ਆ ਹਾਸਾ ਬਹੁਤ ਅਉਦਾ
15,sal,hi,nankíaa,rahndeaa, ਜਦੋਂ ਮਾਮਾ ਜੀ ਦੇ ਜਵਾਕ 15,16, ਸਾਲ ਦੇ ਹੋ, ਜਾਣ ਫੇਰ ਨਾਨਕਿਆਂ ਦਾ ਟੁੱਟ ਜਾਣਾ, ਪਲ ਪਲ ⁰9
Love you BaBa ji
ਬਾਈ ਜੀ ਕਿਹੜਾ। ਏਰੀਆ ਤੁਹਾਡਾ ਮਾਲਵੇ ਚ। ਬਾਈ ਤੁਸੀ Fb te v apna page bnao
Very nice brother 👍☺️🇨🇦🇨🇦
ਬਾਬਾ ਵਧੀਆ ਗੱਲ ਬਾਤ
Baba asam bli pori gl dseo kaint aa
Entery wali gal bhot jada kaint lagi bhai rabb chadii chala rakhe ❤❤❤❤❤
ਬਾਈ ਜੀ ਮੈਕ ਲਾਕੇ ਬੀਡੀਊ ਪਾਇਆ ਕਰੋਊ ਅਵਾਜ ਸਹੀ ਨਹੀ ਸੂਣਦੀ
Bro good a hor video paoo hadd bitiyanj 👍👍👍
Nice aa baba
Wah ji
Very nice Baba ji 👍👍
ਜਿਸ ਤਨ ਲੱਗੇ ਸੋ ਹੀ ਜਾਣੇ ਹੁਣ ਵੀ ਕਹਿ ਜਗ੍ਹਾ ਡਰਾਈਵਰ ਨਾਲ ਹੋ ਜਾਂਦਾ
👌👌👌
ਬੱਸਾਂ ਤੇ ਸਹੀ ਜਮਾ ਐਵੇ ਹੀ ਪੁੱਛਦੇ ਬੰਦੇ ,ਬੀਬੀਆਂ ਜਿਆਦਾ ਪੁੱਛਦੀਆਂ ਫੇਰ ਭੰਡ ਦਿੰਦੇ ਉਹ ਦੂਜੇ ਕੰਡਕਟਰ ਨੇ ਦੋ ਰੁਪਿਆ ਨੀ ਮੋੜੇ
ਟਿਕਟ ਦੇ ਦੇ ਹਰਾਮਦੇ
😂😂😂😂😂😂😂
22 gi grat bro ❤
👌👌👌👌👌👌👌👌
Bai dya gala baut vadhya. Bai ji nu mile nu baut time ho gya video dekh k milaya varge hoge . Smalsar mile c bai de hotal tee ik vari . Pehla truck te jande hunde c odo bai milde c bai de hotal te rajasthan wich ajj kall bai ji kithe rehnde ne
Baba ji sat shri akal mai saudia vich ha tuhada program sunde sunde rat de 1 vaj gia par phon band karn nu ji nhi karda nale hasa bahut aanda
Very nice 👍👍👍👍👍
Veer tiktok bahli viral hogi.. babe ne hang krti tiktok
Vase vadhiya lgda bai.. glla sun k
ਬਾਬਾ ਇਹ ਗੱਲ੧੯੮੬ ਦੀ ਆ ਅਸੀਂ ਗੋਹਾਟੀ ਸੀ ਉਸ ਟਾਇਮ
Nice
ਬਹੁਤ ਵਧੀਆ ਗੱਲਾ ਨੇ ਬਾਈ ਜੀ ਦੀਆਂ
Nice video
😂😂😂❤❤❤❤
Baba awaj thodi uchi bolea Karo ji
ਬਾਬਾ ਜੀ ਜਾ ਤਾਂ ਉਂਚੀ ਬੋਲਿਆ ਕਰੋਂ ਜਾ ਫਿਰ ਮਾਇਕ। ਲਾ ਲਿਆ ਕਰੋ ਬਹੁਤ ਬਹੁਤ ਧੰਨਵਾਦ ਜੀ 🙏🙏
Hahaha 😅 entry dede entry 😂
Ohhhhhh yrrrr bai bhot ghant galan karda really enjoy this video bai hor video banao baba ji nal love from AUS 🇦🇺
😅
ਬਾਈ ਦੂਜੇ ਭਾਗ ਨੂੰ ਡੀਕੀ ਜਾਨੇ ਆਂ
Sachia Galla ne bai dia
🙏🙏🙏🙏🙏💛💛💛💛💛💛💌💚🙏🙏🙏🙏
ਤਾਰੀ ਲੱਖਾ ਝੋਰੜਾਂ ਵਾਲੀ ਸੜਕ ਬਣੀ ਸੀ
Sahiaa baba ji main barnala Trident da papar leke geaa c ilahabad 3 din raste ch road te kawad walea ne turn ni dita shi 45 din ch rajpure phincheaa c
I know I am drive in 1978 log book still Ian drive in USA peterbilt
ਬਾਈ ਜੀ ਤੁਹਾਡਾ ਪਿੰਡ ਕਿਹੜਾ ਹੈ ,?ਅਸੀ ਵੀ ਮੋਗਾ ਨੇੜੇ ਦੇ ਹਾਂ ?
Pind ਕੂਸਾ par randa ਸਮਾਲਸਰ ਆ
@@gilllast ਫੇਰ ਤਾਂ ਜਵਾਂ ਕੋਲੇ ਹੈ ,ਚੋਟੀਆਂ ਹੈ ਸਾਡਾ ਪਿੰਡ ਜੈ ਸਿੰਘ ਵਾਲੇ ਕੋਲ ਨਵਾਂ ਚੰਦ,ਪੁਰਾਣਾ ਚੰਦ ਵੀ ਨੇੜੇ ਹੈ !
ਬਹੁਤ ਵਧੀਆ ਦਿਲਚਸਪ ਹੁੰਦੇ ਥੋਡੇ ਕਿੱਸੇ !
Hnji hun ta bahut vadia road bnn gyia
Bebe ne mala 70 te karti 😂😂😂😂😂
❤️❤️❤️❤️
Sachi Paji m truck driver USA bs dil brya pya
Loksewak
❤ 🇮🇳🇨🇦🚚8:00 AM to 3:00 pm works Richmond BC
Ki hall hai baba ji maal changa milda lagda hai baba
Mai aj gagi leke chintpurni aya hoya
Me es time hasimare gurudwara sahib khda ji
ਬਾੲੀ.ਪਕਾ.ਅਮਲੀ.ਅਾ
Awajcomehai
bai next part
hanji paji lock book hun ta online aa turck kdo band kita kdo chlo
ਸ਼ਿਧਾ ਸ਼ਾਦਾ ਬੰਦਾ ਬਿਚਾਰਾ
Odo ta y tilk launda c Mai jandu panjgraia da friend aw bro jdo tu binder Pandit nu gala kdia c v mundeya nu 9 vaj ge raat de rotti ni khvai tarri y os din rajstaan to aeya c y di garvali aeni sau vaar vaar puse taari nu fon krke v munday dupehr de ae ne vinder rotti da dasda ni v munde rotti khade Bina mud gai ta agla ki sochu v taari de gro bukhe mud ge eh gl pise y me vinder nu gala v kdeya c v Apne gre awtta ni ja bnon vala ni koi
Bai lajja moge to hunda c tuhade nal osdi gal sunayeo koi
veere saan na puchea ave ghoosi bhur jandi aw kai vr san anjage nl banda ds dinda te gl krdea saann nl gl match ni khandi ta story sachi v fack laggan lag jandi aw
Karke dhotti goll..khaa k 1½ 1½ killo cholll😂😂😂😂😂🚛🚛🚛🚛
Aga di stroy ni pi vr
Log book assi 1976vich Ludhiana to Bombay bangalore Jaana Vele bharde se
ਮਾਹਲੇ ਫੁਫੜ ਦਾ ਕੀ ਨਾਂ
Flaodi rajstaan Mai mil k v aeya c y nu
Tarri y di poori chdai rhi aw farvali Sandor kol ok raat rhe c do maigjeena vala pistol kd k sofa sett te rakh te
1000 rupiya mangta 😂
Sewak bus 1998 to baad band hoyia
bebe blok kar gai
Tari babe da no send kro bai
Awajghathai
Gappodi
Fuffad kede pind to a
Baba bhag jtoth marda
Baba bhat jtoth marda
95/96 di gal hou
Tari tera number to de yaar mekola Ram Patiala
Call me
❤❤❤❤❤❤❤