ਜਦੋਂ ਬਾਬੇ ਨੇ ਜਹਾਜ਼ ਵਿੱਚ ਕਰਤੀ ਅਨਾਉਂਸਮੈਂਟ ਸਾਰੀਆਂ ਸਵਾਰੀਆਂ ਉੱਠ ਕੇ ਹੋਈਆਂ ਖੜ੍ਹੀਆਂ Tari Baba New Video

แชร์
ฝัง

ความคิดเห็น • 77

  • @WaheguruJi-t6q3j
    @WaheguruJi-t6q3j 8 หลายเดือนก่อน +5

    Love you baba
    ਸਤਿ ਸਰੀ ਆਕਾਲ ਤਾਰੀ ਬਾਬੇ, ਹੋਰ ਕੀ ਹਾਲ ਐ ਅਸੀਂ ਤੁਹਾਡੀਆਂ ਸਾਰੀਆਂ ਕਹਾਣੀਆਂ ਸੁਣਦੇ ਹਾਂ ਟੈਨਸ਼ਨ ਦੂਰ ਹੋ ਜਾਂਦੀ ਐ ਬਾਬਾ ਚੱਕੀ ਚੱਲ ਫੱਟੇ ਬਾਬਾ
    ਅਸੀਂ ਲਾਈਕ ਸ਼ੇਅਰ ਫੌਲੋ ਕਰਦੇ ਰਹਿੰਦੇ ਹਾਂ

  • @Doaba73
    @Doaba73 ปีที่แล้ว +2

    ਤਾਰੀ ਬਾਬਾ ਰੌਣਕੀ ਤੇ ਦਿਲ ਦਾ ਸਾਫ ਆ
    ਚੰਗਾ ਇਨਸਾਨ ਆ ਜਾਪਦਾ ,ਨਾਲ ਜੋ ਵੀਰ ਆ ਉਹ ਵੀ ਵਧੀਆ ਬੰਦਾ ਲਗਦਾ

  • @tarsemsinghrajput6675
    @tarsemsinghrajput6675 ปีที่แล้ว +10

    2014 ਮਗਰੋਂ ਅੱਜ ਹੱਸਿਆ। ਡਰਾਇਵਰੀ ਲਾਇਨ ਦਿਆ ਗੱਲਾ ਸੁਣਕੇ। ਲਵ ਯੂ ਮੋਗੇ ਵਾਲਿਆਂ।

  • @pbx1dharmsandhu534
    @pbx1dharmsandhu534 11 หลายเดือนก่อน +2

    So sweet and bhabhi video ❤❤❤❤❤❤❤😂

  • @CrooddwDeepa
    @CrooddwDeepa ปีที่แล้ว +4

    ਬਹੁਤ ਵਧੀਆ ਸੁਨੇਹਾ ਦਿੱਤਾ ਬਾਬਾ ਜੀ

  • @NirmalSingh-ys7wz
    @NirmalSingh-ys7wz ปีที่แล้ว +3

    ਵਾਹ ਬਾਬਾ ਡੰਡਾ ਪੀਰ ਹੈ ਵਿਗੜਿਅਾਂ ਤਿਗੜਿਅਾਂ ਦਾ।

  • @SatnamSingh-kj4yo
    @SatnamSingh-kj4yo 10 วันที่ผ่านมา +1

    ਬਾਬਾ ਜੀ ਤੁਸੀ ਭਾਵੇ ਝੂਠ ਬੋਲਦੇ ਕੇ ਸੱਚ ਪਪਰ ਗੱਲਾ ਸੁਣ ਕੇ ਵਧੀਆ ਬਹੁਤ ਲੱਗਦਾ ਜਿੰਦਗੀ ਰਹੀ ਤੇ ਤੁਹਾਡੇ ਦਰਸ਼ਨ ਕਰਾਗੇ ਜਰੂਰ ਬਾਬਾ ਜੀ ਰੱਬ ਤੁਹਾਡੀ ਵੱਡੀ ਉਮਰ ਕਰੇ
    ਤੁਸੀ ਬਸ ਏਦਾ ਹੀ ਲੋਕਾ ਦਾ ਮਨੋਰੰਜਨ ਕਰਦੇ ਰਹੋ
    ਤੁਹਾਡੇ ਪਰਿਵਾਰ ਨੂੰ ਰੱਬ ਚੜਦੀ ਕਲਾ ਚ ਰੱਖੇ

  • @ajaysaggu3315
    @ajaysaggu3315 ปีที่แล้ว +2

    ਬਾਬਾ ਤਾ ਸਿਰਾ ਲਾਉਦਾ
    ਤਾਰੀ ਬਾਬਾ ਜਿੰਦਾਬਾਦ

  • @balbirsingh236
    @balbirsingh236 ปีที่แล้ว +2

    ਵਾਹ ਬਾਬਾ

  • @tarsemsinghrajput6675
    @tarsemsinghrajput6675 ปีที่แล้ว +9

    ਜੀਓ ਬਾਬਾ। ਰੂਹ ਖੁੱਸ ਕਰਤੀ। ਡਰਾਈਵਰੀ ਟਾਈਮ ਯਾਦ ਕਰਾਤਾ ਸੇਮਾ ਵਾਂਦਰ।ਮੋਗਾ

  • @sukhwantsingh6001
    @sukhwantsingh6001 ปีที่แล้ว +5

    ਦਿਲ ਖੁਸ਼ ਕਰਤਾ ਬਾਈ

  • @SatnamSingh-tm5sg
    @SatnamSingh-tm5sg 2 หลายเดือนก่อน +3

    Baba ji eda hi video bnaude rho mai daily 2 ghante dekhda ha ji

  • @manpreetsingh-vz9sy
    @manpreetsingh-vz9sy ปีที่แล้ว +4

    ਬਹੁਤ ਵਧੀਆ

  • @PreetChahal-dl8qw
    @PreetChahal-dl8qw ปีที่แล้ว +1

    ਬਾਬਾ ਬਹੁਤ ਵਧੀਆ

  • @amarjitsingh1946
    @amarjitsingh1946 ปีที่แล้ว +1

    ਬਹੁਤ ਵਧੀਆ ਗੱਲਾ ਸਿਰਾ ਕਰਤਾ ਬਾਬਿਓ ਨਾਇਸ਼
    👍👍👍👌👌👌😂😂

  • @gurpalsaroud1472
    @gurpalsaroud1472 ปีที่แล้ว +1

    ਬਹੁਤ ਵਦੀਆ ਲੱਗੀਆਂ ਗੱਲਾਂ ਬਾਤਾਂ 👌👍🙏🏻

  • @JaswantSingh-yw9wh
    @JaswantSingh-yw9wh ปีที่แล้ว +1

    ਬੇਬੇ ਸਿਰਾ ਹੀ ਲਾਣੈ

  • @JagjeetSingh-bq4og
    @JagjeetSingh-bq4og 11 หลายเดือนก่อน +1

    ਬਹੁਤ ਵਧੀਆ

  • @jasbirsing6568
    @jasbirsing6568 ปีที่แล้ว +1

    Waheguru ji

  • @AmritpalSingh-be6sz
    @AmritpalSingh-be6sz ปีที่แล้ว +1

    Good. Baba

  • @jimmyjatt6605
    @jimmyjatt6605 ปีที่แล้ว +1

    Siraaa bai

  • @karamgarhtravels7272
    @karamgarhtravels7272 ปีที่แล้ว +1

    Bhut ghaint bnda tari baba mai khd da reha dhabe te

  • @sonachenab
    @sonachenab ปีที่แล้ว +1

    Sabse accha chennel, maza aa gaya.. Saare episode dikhne padhenge...

  • @gillrajvir5929
    @gillrajvir5929 ปีที่แล้ว +1

    V.very nice

  • @jaganlahoriya5273
    @jaganlahoriya5273 ปีที่แล้ว +1

    Bht cheez hai chacha

  • @supinderkhant649
    @supinderkhant649 ปีที่แล้ว +1

    Sirra hee londa baba jii

  • @boypicture
    @boypicture ปีที่แล้ว +1

    Baba g good bideo

  • @jasvirgill8331
    @jasvirgill8331 ปีที่แล้ว +1

    very good veer

  • @jagpreetsingh468
    @jagpreetsingh468 ปีที่แล้ว +3

  • @ChinkuMinku-rg5we
    @ChinkuMinku-rg5we 2 หลายเดือนก่อน +1

    Sasriyaakal Baba ji😂😂😂

  • @mandeepshergill6231
    @mandeepshergill6231 12 วันที่ผ่านมา +1

    Bage att ❤❤❤❤❤❤❤

  • @balwindersidhu5201
    @balwindersidhu5201 11 วันที่ผ่านมา +1

    Shi gl aa Baba oss time school tan student Nu C.I.A staff lgde c

  • @MSGaminG-cc4dz
    @MSGaminG-cc4dz ปีที่แล้ว +1

    Sira yar Baba

  • @harpreetsidhu8086
    @harpreetsidhu8086 10 หลายเดือนก่อน +1

    Bapu end gl baht aa teri ta good 💯😊

  • @RajdeepsinghGillz0986
    @RajdeepsinghGillz0986 7 วันที่ผ่านมา

    Sirra Baba ji att Banda yrr tu❤❤❤❤❤❤❤

  • @SANDHU9033
    @SANDHU9033 ปีที่แล้ว +2

    👌👌

  • @VikramjeetSingh-wi2xx
    @VikramjeetSingh-wi2xx ปีที่แล้ว +1

    ❤❤❤❤❤.....

  • @harpreetbrar933
    @harpreetbrar933 ปีที่แล้ว +1

    Baba. 😂😂😂😂ji. Esto aga. Kous nai Dil khus. Krta

  • @supinderkhant649
    @supinderkhant649 ปีที่แล้ว +1

    Baabe ji 😂😂😂😂 sirra

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ ปีที่แล้ว +1

    ਬਾਬਾ ਜੀ ਟਰੱਕ ਡਰਾਈਵਰ ਦੀਆ ਪੁਰਾਣੇ ਸਮੇਂ ਦੀਆ ਗੱਲਾਂ ਦੱਸਿਆ ਕਰੋ ਨਾਲ ਨਾਲ ਬੋਹਾਤ ਚੰਗਾ ਲੱਗਦਾ

  • @RedmiMobileahh-v7r
    @RedmiMobileahh-v7r 9 วันที่ผ่านมา +1

    😂😂😂😂😂😂😂

  • @ramankhokhar6658
    @ramankhokhar6658 ปีที่แล้ว +1

    baba sira yr 😂😂😂

  • @RajdeepSingh-zv4pj
    @RajdeepSingh-zv4pj ปีที่แล้ว +2

    ❤❤❤❤❤

  • @JasveerSingh-wo4qn
    @JasveerSingh-wo4qn ปีที่แล้ว +1

    ਲਵ ਯੂ ਆ ਬਾਬਾ ਤਾਰੀ ਜੀ 🙏

  • @Deep1991Sahota
    @Deep1991Sahota ปีที่แล้ว +1

    😂😂😂😂 balley baba

  • @JaswinderSingh-gg7zv
    @JaswinderSingh-gg7zv ปีที่แล้ว +1

    ਤਾਰੀ ਬਾਬਾ ਬਹੁਤ ਬਦੀਆ ਬੰਦਾ । ਮੈਂ ਖੜਦਾ ਰਿਹਾ ਢਾਬੇ ਤੇ ।

  • @sukhjitchahal
    @sukhjitchahal ปีที่แล้ว +2

    🥰🥰🥰🥰🥰

  • @sukhasingh856
    @sukhasingh856 ปีที่แล้ว +1

    😅😅😅😂😂😂🙏🙏🙏

  • @KuldeepsinghdhaliwalChhiniwalk
    @KuldeepsinghdhaliwalChhiniwalk หลายเดือนก่อน +1

    😂rana hathur viya hoya c rana 1998 tu2008 tak riha jagjit bus te😂😂

  • @mohandhaliwal9812
    @mohandhaliwal9812 ปีที่แล้ว +1

    Very good veer

  • @babbubhathal4951
    @babbubhathal4951 9 หลายเดือนก่อน +1

    😂😂😂

  • @Brar_saab746
    @Brar_saab746 ปีที่แล้ว +1

    bai nu milllna baabe da number millu 😂😂😂🫡🫡🫡sirrra krata baaba 😊😂 bakhiya dukhn lgg gyiya

  • @jassasingh6410
    @jassasingh6410 ปีที่แล้ว +2

    ਬਾਈ ਕਦੋਂ ਗਿਆ ਸੀ ਡੀ ਐਸ਼ ਨਰੂਲਾ ਸੀ

  • @gurvindersinghbawasran3336
    @gurvindersinghbawasran3336 ปีที่แล้ว +4

    ਬਾਬਾ ਸਿਰਾ ਬੰਦਾ ❤😂😂

  • @KabootarMalwaclub
    @KabootarMalwaclub ปีที่แล้ว +2

    ਬਾਈ ਇੱਕਠੇ ਹੋਜੋ ਨਈ ਆਪਾਂ ਨੂੰ ਘਰੇ ਆਕੇ ਹੱਥ ਪਾਉਣਗੇ

  • @sikanderkharalia2182
    @sikanderkharalia2182 9 วันที่ผ่านมา +1

    Bai ji jhaj ch koi announcement nahi karn dende

  • @Bathinda111
    @Bathinda111 ปีที่แล้ว +1

    Bai ji Mai 2009 ch Libya gya c, vese sadi company vadia c, Sama Company Tripoli head office c.2011 ch otho de halat bht made ho gye c, jine vi lok 2011 ch vapas aye c, ona nu hi pta. Je kise nu oh gl dsde aa ta Gl sunan wala vi emotional ho janda. oh halat asi 8-9 day othe kade aa. Airport te lok eda c. 10 15 hajar to vad lok c.

  • @rajwindersinghrajasandhu2900
    @rajwindersinghrajasandhu2900 16 วันที่ผ่านมา +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RajdeepsinghGillz0986
    @RajdeepsinghGillz0986 7 วันที่ผ่านมา

    ❤❤❤❤❤❤❤❤

  • @RajinderKumar-yy8wg
    @RajinderKumar-yy8wg ปีที่แล้ว +2

    BABA JI APPNA NO PHONE DA DHABE WALI JAGHA TA DAS DO TA JO DARSHAN KAR LAYENDE

  • @boypicture
    @boypicture ปีที่แล้ว +1

    Ma tanu milna chahta

  • @shukhnoor4742
    @shukhnoor4742 ปีที่แล้ว +1

    Preet di aabaaj bahut jada tej aaudi aa.changi nhi lgdi eni tej

  • @KuldeepsinghdhaliwalChhiniwalk
    @KuldeepsinghdhaliwalChhiniwalk หลายเดือนก่อน +1

    Rana dariver jagjit bus wala mar gya aj chhiniwal khurd barnala

  • @Gurwinder-fx9hc
    @Gurwinder-fx9hc ปีที่แล้ว +1

    😂😂😂

  • @malhisimran13
    @malhisimran13 ปีที่แล้ว +1

    Bai baabe da pind kehda??

  • @jasvirgill8331
    @jasvirgill8331 ปีที่แล้ว +1

    😂😂😂😂😂😂

  • @ranamann1745
    @ranamann1745 ปีที่แล้ว +1

    ਬਾਬੇ ਨੰਬਰ ਜ਼ਰੂਰ ਦੱਸਿਓ ਮਿਲਣਾ ਤੂਹਾਨੂੰ

  • @NirmalSingh-r2k
    @NirmalSingh-r2k ปีที่แล้ว +1

    Baba.ji.Nuber.Ta.daba.daso.ketha.ha

  • @ParamjitSingh-ie6pv
    @ParamjitSingh-ie6pv ปีที่แล้ว +1

    Piji, very, gil, bit

  • @xdosanjh3736
    @xdosanjh3736 ปีที่แล้ว +1

    😂

  • @satnamsatnamsingh8008
    @satnamsatnamsingh8008 ปีที่แล้ว +1

    🤣🤣 bai nbr send kr avda yr mannu 😋

  • @shivanisharma5562
    @shivanisharma5562 ปีที่แล้ว +1

    😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ 😢 ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @Unknownidentity2.0
    @Unknownidentity2.0 ปีที่แล้ว +1

    Sala tiffin chori kr lea kise ne ghre a k kutt paigi 😂

  • @SukhwinderSingh-ys9bk
    @SukhwinderSingh-ys9bk 7 วันที่ผ่านมา

    😂😂😂😂😂